ਕਣਕ ਤੋਂ ਬਾਅਦ ਲੇਟ ਮੂੰਗੀ ਇਸ ਤਰੀਕੇ ਜਿਆਦਾ ਕਾਮਯਾਬ | Moong sowing with pneumatic bed planter

  Рет қаралды 9,529

Agriculture Information Punjabi

Agriculture Information Punjabi

Күн бұрын

Пікірлер: 37
@harmandeep_525
@harmandeep_525 6 ай бұрын
Bai ji planter wali moong machine nl waddi jau ....?
@DavinderSinghSidhu60
@DavinderSinghSidhu60 7 ай бұрын
Thanks Dr Brar Sahib Ji ❤❤🎉🎉
@aman7208
@aman7208 7 ай бұрын
Thanks dr sahib
@kuldeepnain7362
@kuldeepnain7362 7 ай бұрын
Good job
@Brar-Farming744
@Brar-Farming744 7 ай бұрын
ਅਸੀਂ ਮੀਂਹ ਦੀ ਗਿੱਲ ਵਿੱਚ 26 ਅਪ੍ਰੈਲ ਨੂੰ ਮੂੰਗੀ ਦੀ ਬਿਜਾਈ ਕਰੀ ਸੀ , ਅੱਧਾ ਗੱਟਾ ਡੀਏਪੀ ਨਾਲ, ਹੋਰ ਕੋਈ ਖਾਰ ਜਾਂ ਸਪਰੇਅ ਨੀ ਕੀਤੀ ਸੀ , ਕੋਈ ਪਾਣੀ ਨੀ ਲਾਇਆ ਸੀ , ਮੀਂਹ ਬਹੁਤ ਪਏ ਸੀ ਪਿਛਲੇ ਸਾਲ, ਇਸ ਕਰਕੇ ਹੱਥੀ ਤੁੜਾਈ ਕਰਕੇ 90 ਰੁਪਏ ਕਿਲੋ ਦੇ ਹਿਸਾਬ ਨਾਲ ਸੇਲ ਕਰੀ ਸੀ , ਛੇ ਕਨਾਲ ਚੋਂ ਝਾੜ 2 ਕੁਇੰਟਲ ਸੀ ।
@gurpindersandhu51
@gurpindersandhu51 7 ай бұрын
🙏🏻
@nirmalsinghjosan4120
@nirmalsinghjosan4120 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਅਤੇ ਡਾਕਟਰ ਸਾਬ ਜੀ
@palwindersinghsingh8922
@palwindersinghsingh8922 7 ай бұрын
ਕਿਰਪ ਕਰਕੇ ਡਾਕਟਰ ਸਾਬ ਬਰਸੀਮ ਦੀ ਸੁੰਡੀ ਲਈ ਦਵਾਈ ਦੱਸਿਉ ??ਨਿੰਮ ਦੇ ਘੋਲ ਦੀ ਸਪਰੇਅ ਅਸਰ ਕਰੂ ?
@AmitSharma-md2kp
@AmitSharma-md2kp 7 ай бұрын
Satshriakal Dr Saab g
@gurinderpalzaildar4462
@gurinderpalzaildar4462 7 ай бұрын
ਬਹੁਤ ਵਧੀਆ ਜਣਕਾਰੀ ਜੀ ਬਰਾੜ ਸਾਬ੍ਹ
@BalwinderSingh-kt4xl
@BalwinderSingh-kt4xl 7 ай бұрын
Sade pind moongi 90 persent rakbe ch bijai hundi a pishle 20 saal toh lok beej rahe han 5 april nu kanak nu pani lai da ose nami te tudi bna k moongi beeji di a
@pawandeepsinghpuri6858
@pawandeepsinghpuri6858 7 ай бұрын
Dr ਸਾਹਿਬ ਕੰਪਿਊਟਰ ਕਰਾਹਾ ਲਾ ਕਿ ਸੁੱਕੀ ਜ਼ਮੀਨ ਚ ਮੂੰਗੀ ਬੀਜ਼ ਕੇ ਉਪਰ ਦੀ ਪਾਣੀ ਲਾਂ ਕੇ ਬੰਪਰ ਝਾੜ ਲਿਆ ਜਾ ਸਕਦਾ ਜ਼ਰੂਰ ਦਸੋ
@kuldeepSingh-db8ss
@kuldeepSingh-db8ss 7 ай бұрын
No
@Waheguruji-q1g
@Waheguruji-q1g 7 ай бұрын
Gud job ji
@Trollpunjabistatus
@Trollpunjabistatus 7 ай бұрын
Hlo ਡਾਕਟਰ ਸਾਹਿਬ ਆਪਣਾ ਮੂੰਗੀ ਤੇ npk ਸਪਰੇਅ ਦਾ ਸਹੀ ਟਾਈਮ ਦੱਸੋ ਦੇ ਜਿਵੇਂ ਕਿ 13 0 45 da ਸਹੀ ਟਾਈਮ ਕਿਹੜਾ ਕ ਹੋਰ ਕੋਈ npk ਵਰਤਿਆ ਜਾਵੇ ਮੂੰਗੀ ਲਈ ਦੱਸਿਓ ਜਰੂਰ detail ch ਅੱਜ ਮੂੰਗੀ 15 days ਦੀ ਹੋਗੀ ਹੁਣ ਕਦੋਂ ਕਰੀਏ ਆਲੂ ਆਲਾ ਖੇਤ a
@yadwindersingh8369
@yadwindersingh8369 7 ай бұрын
Beds ਦੀ ਫੋਟੋ ਜੇਕਰ ਉਪਲਬਧ ਹੋਵੇ ਤਾਂ ਸ਼ੇਅਰ ਕਰ ਦੇਣਾ dr sahib, Otherwise good efforts
@Rajkumar-el2op
@Rajkumar-el2op 7 ай бұрын
After 45 days one spary npk 0-0-50 ? Tikh Rahe ga ya nahi
@balvindersingh7054
@balvindersingh7054 7 ай бұрын
Very good.pag
@AngrejBrar-fq1uw
@AngrejBrar-fq1uw 7 ай бұрын
ਵੀਰ ਜੀ ਇਹ ਰੋਣੀ ਕਰਕੇ ਬੇਡ ਤੇ ਬਿਜਾਈ ਕਰਨੀ ਹੈ ਜੀ ਕਿਹੜੀ ਮਸ਼ੀਨ ਨਾਲ ਕਰਨੀ ਹੈ ਜੀ
@balwindersingh3381
@balwindersingh3381 7 ай бұрын
Dr saab baljinder singh g da kehda pind aw
@ranjodhsaini5078
@ranjodhsaini5078 7 ай бұрын
ਸਤਿ ਸ਼੍ਰੀ ਅਕਾਲ ਜੀ
@sakattarsingh7114
@sakattarsingh7114 7 ай бұрын
Respected Sir Ji 🙏 Tusi bed di Foto v vikha deni c From Amritsar Punjab
@balvindersingh7054
@balvindersingh7054 7 ай бұрын
Veer.ji.pag.banan.lage.ho.
@balbrar7986
@balbrar7986 7 ай бұрын
ਸੁੱਕੇ ਵਿਚ ਬਿਜਾਈ ਕਰਕੇ ਉੱਪਰ ਪਾਣੀ ਲਗਾਓ
@sonuchauhanujhana9104
@sonuchauhanujhana9104 7 ай бұрын
tusi beeji hoi aa eda
@gurjantsidhu5155
@gurjantsidhu5155 7 ай бұрын
ਪਹਿਲਾਂ ਕੀਤਾ ਤੂਜਾਰਬਾ
@Trollpunjabistatus
@Trollpunjabistatus 7 ай бұрын
ਵੀਰ ਸਾਰੀ ਜਾਣਕਾਰੀ detail ਚ ਦੱਸੀ ਸਿੱਟਾ ਦਿਨਾਂ ਮੂੰਗੀ ਦਾ
@sahotahardeep2127
@sahotahardeep2127 7 ай бұрын
Eh trika ni sahi asi biji c pichli vaar
@lvyjatana8260
@lvyjatana8260 7 ай бұрын
​@@sahotahardeep2127 biji kive c
@pssandhu9908
@pssandhu9908 6 ай бұрын
ਪਾਣੀ ਉਸੇ ਦਿਨ ਲਾਉਣਾ.. ਜਿਸ ਦਿਨ ਬੈਡਾ ਉਪਰ ਬੀਜਣੀ ਮੱਕੀ ਵਾਂਗ ਕੋਈ ਮੁਸ਼ਕਲ ਤਾ ਨਹੀਂ ਉਂਦੀ germination ਵਿੱਚ
@gurmeetsingh1214
@gurmeetsingh1214 7 ай бұрын
ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ !ਬਾਂਸਮਤੀ ਇਸ ਵਾਰ ਕਿਹੜੀ ਲਾਈਏ ਜੀ?
@JagmeetSinghToor-q1y
@JagmeetSinghToor-q1y 7 ай бұрын
Last year super mix kr k 4kg/acre seed beezei kiti c... pani koi nhi laya na koi khad ja spray kiti... zero till nal ek por bnd kr ka bizi c... theek rehi....
@kiranpreetsandhu135
@kiranpreetsandhu135 7 ай бұрын
Kini tareek nu veer g bijae kiti c....kini moongi nikli ?
@BalwinderSingh-kt4xl
@BalwinderSingh-kt4xl 7 ай бұрын
​@@kiranpreetsandhu135kanak Wale khet ch 20 April Tak bijai ho jave tan 9 10 qt Tak v jhad aa sakda
@kiranpreetsandhu135
@kiranpreetsandhu135 7 ай бұрын
@BalwinderSingh-kt4xl 22 g 9-10 quintal kehri variety da nikal sakda...Mai jiniya v try kitiya kanak toh baad mihh a jnda msa 3-3.5 quintal niklda
@BalwinderSingh-kt4xl
@BalwinderSingh-kt4xl 7 ай бұрын
@@kiranpreetsandhu135sml 832 sriram vijeta 80 toh 90 din time vadiya jameen Hove vadiya sambh Hove Sanu 20 sall hoge 5 sall baad trika aunda Pani sahi time te bohot zaroori tusi no, dso main tuhanu call krda
这是自救的好办法 #路飞#海贼王
00:43
路飞与唐舞桐
Рет қаралды 112 МЛН
Which team will win? Team Joy or Team Gumball?! 🤔
00:29
BigSchool
Рет қаралды 13 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
Walking on LEGO Be Like... #shorts #mingweirocks
00:41
mingweirocks
Рет қаралды 5 МЛН
Mungbean Standard Crop practice, diseases, nutrition management
10:57
Crops Information
Рет қаралды 17 М.
这是自救的好办法 #路飞#海贼王
00:43
路飞与唐舞桐
Рет қаралды 112 МЛН