ਡਾਕਟਰ ਅਜੀਤ ਸਿੰਘ ਔਲਖ ਰਚਿਤ ਕਿਤਾਬ ਬਾਬਾ ਦੀਪ ਸਿੰਘ ਸ਼ਹੀਦ ਭਾਗ ੧ | Baba Deep Singh Shahid Part 1.

  Рет қаралды 1,580

Sach Di Khoj with Baldev Singh MA

Sach Di Khoj with Baldev Singh MA

Күн бұрын

Пікірлер: 71
@ShamsherSingh-k6b
@ShamsherSingh-k6b 8 ай бұрын
ਜਿਹੜਾ ਤਰਕ ਦੀ ਗੱਲ ਕਰਦਾ ਉਸ ਨੂੰ ਜੁਆਬ ਕੋਈ ਨਹੀਂ ਦਿੰਦਾ ਬੱਸ ਨਾਸਤਿਕ ਕਹਿ ਕੇ ਟੋਕ ਦਿੰਦੇ ਆ ਸਾਡੇ ਸਿੰਖ
@RavinderSingh-s4o
@RavinderSingh-s4o 4 ай бұрын
ਭਾਜੀ ਤੁਸੀ ਬਹੁਤ ਮਿਹਨਤ ਕਰ ਰਹੇ ਹੋ ਪੰਜਾਬੀ ਜਗਤ ਤੁਹਾਡੀ ਇਸ ਖੋਜ ਦਾ ਰਿਣੀ ਰਹੈਗਾ
@sachdikhojwithbaldevsinghm8464
@sachdikhojwithbaldevsinghm8464 4 ай бұрын
ਧੰਨਵਾਦ ਵੀਰ ਜੀਓ।
@kuljindersingh3128
@kuljindersingh3128 11 ай бұрын
ਬਹੁਤ ਵਧੀਆ ਭਾਈ ਸਾਹਿਬ
@sachdikhojwithbaldevsinghm8464
@sachdikhojwithbaldevsinghm8464 11 ай бұрын
ਧੰਨਵਾਦ, ਵੀਰ ਜੀਓ। 🙏💐🙏
@hoshiarsingh3486
@hoshiarsingh3486 11 ай бұрын
ਜਿਵੇਂ ਅਜਕਲ ਬਾਦਲਾਂ ਨੂੰ ਸਤਿਕਾਰ ਦਿੱਤਾ ਗਿਆ ਜਦੋਂ ਕਿ ਸਿੱਖ ਕੋਮ ਦਾ ਸਭ ਤੋਂ ਜ਼ਿਆਦਾ ਘਾਣ ਉਹਨਾਂ ਨੇ ਹੀ ਕਰਵਾਇਆ ਤੇ ਕੌਮ ਦੇ ਸਭਤੋਂ ਵੱਡੇ ਦੁਸ਼ਮਨ ਹਨ ਇਵੇਂ ਹੀ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਹਨ ਜਿੰਨਾਂ ਨੂੰ ਸਿੱਖ ਕੌਮ ਦਾ ਹੀਰੋ ਬਣਾ ਕੇ ਰੱਖਿਆ ਹੋਇਆ ਹੈ । ਆਪ ਜੀ ਵਰਗੇ ਨਿਡੱਰ ਅਤੇ ਨਿਧੜਕ ਪ੍ਰਚਾਰਕ ਸਚਾਈ ਨੂੰ ਸਾਹਮਣੇ ਲਿਆ ਕੇ ਕੌਮ ਦੀ ਬਹੁਤ ਸੇਵਾ ਕਰ ਰਹੇ ਹੋ ਜੀ ਹਾਲਾਂਕਿ ਆਮ ਸਿੱਖਾਂ ਨੂੰ ਇਹ ਗੱਲਾਂ ਹਜ਼ਮ ਨਹੀਂ ਹੋਣ ਲੱਗੀਆਂ । ਸਮਾਂ ਜ਼ਰੂਰ ਲੱਗੇਗਾ ਪਰ ਸਚਾਈ ਸਾਹਮਣੇ ਆ ਕੇ ਹੀ ਰਹੇਗੀ । ਆਪਜੀ ਦਾ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਆਪਜੀ ਨੂੰ ਹੋਰ ਹਿੰਮਤ ਬਖਸ਼ੇ ਤੇ ਚੜ੍ਹਦੀਆਂ ਕਲਾਂ ਚ ਰੱਖੇ ਜੀ ਤਾਂ ਜੁ ਇਸੇ ਤਰਾਂ ਕੌਮ ਦੀ ਸੇਵਾ ਕਰਦੇ ਰਹੋ
@sachdikhojwithbaldevsinghm8464
@sachdikhojwithbaldevsinghm8464 11 ай бұрын
ਧੰਨਵਾਦ, ਵੀਰ ਜੀਓ।
@jassasingh539
@jassasingh539 11 ай бұрын
ਦੀਪ ਸਿੰਘ ਅਤੇ ਮਨੀ ਸਿੰਘ ਨੂੰ ਇਤਹਾਸ ਵਿੱਚੋ ਕੱਡ ਦੇਵੋ ਤਾਂ ਪੁਜਾਰੀਆ ਦਿਆਂ ਸਾਰੀਆਂ ਦੁਕਾਨਾਂ ਬੰਦ ਹੋ ਜਾਣੀਆਂ
@sachdikhojwithbaldevsinghm8464
@sachdikhojwithbaldevsinghm8464 11 ай бұрын
ਬਿਲਕੁਲ ਵੀਰ ਜੀਓ। ਸੌ ਪ੍ਤੀਸ਼ਤ ✅
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 11 ай бұрын
੧੬੯੯ ਤੋਂ ਬਾਅਦ ਵਾਪਰੀਆਂ ਘਟਨਾਵਾਂ ਤੋਂ ਇੰਞ ਪ੍ਰਤੀਤ ਹੁੰਦਾ ਹੈ ਕਿ ਦੀਪ ਸਿੰਘ ਦਾ ਪਰਿਵਾਰ ਗੁਰੂ ਘਰ ਦਾ ਵਿਰੋਧੀ ਸੀ ਤੇ ਦੀਪ ਸਿੰਘ ਜਵਾਨੀ ਵੇਲ਼ੇ ਕਾਂਸ਼ੀ ਜਾਂ ਹਰਿਦੁਆਰ ਦੇ ਪਾਂਡਿਆਂ ਕੋਲ਼ੋਂ ਗੁਰੂ ਨਾਨਕ ਦੇ ਮਿਸ਼ਨ ਨੂੰ ਫੇਲ੍ਹ ਕਰਨ ਲਈ ਸਿਖਲਾਈ ਲੈ ਰਿਹਾ ਸੀ। ਦਸਵੇਂ ਪਾਤਸ਼ਾਹ ਜੀ ਦੇ ਪੰਜਾਬੋਂ ਬਾਹਰ ਜਾਂਦਿਆਂ ਹੀ ਉਹ ਸਰਗਰਮ ਹੋ ਗਿਆ ਤੇ ਬ੍ਰਾਹਮਣਾਂ ਦਾ ਮਿਸ਼ਨ ਪੁਰਾ ਕਰਨ ਵਿਚ ਜੁਟ ਗਿਆ।
@sachdikhojwithbaldevsinghm8464
@sachdikhojwithbaldevsinghm8464 11 ай бұрын
ਬਿਲਕੁਲ ਜੀ। ਅਜਿਹਾ ਹੀ ਹੈ।
@ajmerbhurj-km8qn
@ajmerbhurj-km8qn 11 ай бұрын
ਜਿਹੜੇ ਮਾੜੇ ਕਿਰਦਾਰ ਸੀ ਉਹਨਾ ਨੂ ਸਿਖ ਕੋਮ ਨੇ ਬਹੁਤ ਉਪਰ ਚੁੱਕ. ਦਿਤਾ
@sachdikhojwithbaldevsinghm8464
@sachdikhojwithbaldevsinghm8464 11 ай бұрын
ਸੌ ਪਰਸੈਂਟ ਸਹੀ।
@BhagwanSingh-ky8ep
@BhagwanSingh-ky8ep 11 ай бұрын
JINNI PRSASSA KITI JAWE ONI THORI JI
@sachdikhojwithbaldevsinghm8464
@sachdikhojwithbaldevsinghm8464 11 ай бұрын
ਧੰਨਵਾਦ, ਵੀਰ ਜੀਓ।
@ajmerbhurj-km8qn
@ajmerbhurj-km8qn 11 ай бұрын
ਇਹਨਾ ਨੇ ਇਹ ਸੰਗਤ ਨੂ ਪੜਕੇ ਸੁਣਾਇਆ ਹੀ ਨਹੀ ਹੁਣ ਪੜਨ ਲਾਗੇ ਲੋਕ
@sachdikhojwithbaldevsinghm8464
@sachdikhojwithbaldevsinghm8464 11 ай бұрын
ਗਿਆਨਵਾਨ ਆਦਮੀ ਨੂੰ ਤਾਂ ਇਹ ਲੋਕ ਬੋਲਣ ਹੀ ਨਹੀਂ ਦਿੰਦੇ। ਭਰੀ ਸੰਗਤ ਵਿੱਚ ਹੀ ਸ਼ੋਰ ਮਚਾਉਣ ਲੱਗਦੇ ਹਨ। ਬਹੁੁਤਾਤ ਸਿੱਖ ਇੱਕ ਤਾਂ ਗਿਆਨ ਤੋਂ ਸੱਖਣੇ ਹਨ ਅਤੇ ਦੂਜਾ ਕੋਈ ਵੀ ਆਪਣੇ ਆਪ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦਾ।
@ajmerbhurj-km8qn
@ajmerbhurj-km8qn 11 ай бұрын
ਗੁਰਬਚਨ ਸਿੰਘ ਭਿਡਰਾਵਾਲਾ ਟਕਸਾਲ ਦਾ ਮੁਖੀ ਸੀ ਉਸ ਦੀਆ ਕਿਤਾਬਾ ਪੜਕੇ ਦੇਖਲੋ ਆਪਾ ਇਹਨਾ ਨੂ ਸਿਖ ਸਮਝਦੇ ਆ ਵੀਰ ਜੀ ਇਹ ਸਿਖੀ ਦੇ ਦੁਸਮਣ ਹਨ
@sachdikhojwithbaldevsinghm8464
@sachdikhojwithbaldevsinghm8464 11 ай бұрын
ਬਿਲਕੁਲ ਵੀਰ ਜੀਓ।
@swsingsingh1958
@swsingsingh1958 11 ай бұрын
ਵੀਰ ਜੀ, ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅਨੰਦਗੜ੍ਹ ਦਾ ਕਿਲ੍ਹਾ ਛਡਣ ਤਕ , *ਹਿੰਦੂ ਧਰਮ ਦੇ ਰਾਖੇ* ਸਿੱਖ ਧਰਮ ਨੂੰ ਬਰਬਾਦ ਕਰਨ ਲਈ ਜੀ ਤੋੜ ਯਤਨ ਕਰਦੇ ਰਹੇ ਹਨ । ਪਰੰਤੂ ਗੁਰੂ ਸਾਹਿਬਾਂ ਦੀ ਸ਼ਖਸੀਅਤ ਦੇ ਸਾਹਮਣੇ ਉਹਨਾਂ ਦੀ ਦਾਲ ਨਹੀਂ ਗਲਦੀ ਰਹੀ । ਇਹ ਜਰੂਰ ਹੈ ਕਿ *ਹਿੰਦੂ ਧਰਮ ਦੇ ਰਾਖਿਆਂ* ਨੇ ਵੀ ਆਪਣਾ ਸਿਰੜ ਹੁਣ ਤੱਕ ਵੀ ਨਹੀਂ ਛਡਿਆ *ਹਿੰਦੂ ਧਰਮ ਦੇ ਰਾਖੇ* ਗੁਰੂ ਅਰਜਨ ਦੇਵ ਜੀ ਨੂੰ ਅਤੇ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਕਾਮਯਾਬ ਰਹੇ । ਗੁਰੂ ਹਰਿਗੋਬਿੰਦ ਸਾਹਿਬ ਨੂੰ ਮੁਗਲਾਂ ਨਾਲ ਵੈਰ ਵਿਰੋਧ ਅਤੇ ਲੜਾਈ ਝਗੜੇ ਕਰਵਾਉਣ ਵਿੱਚ *ਹਿੰਦੂ ਧਰਮ ਦੇ ਰਾਖੇ* ਕਾਮਯਾਬ ਹੋ ਗਏ ਸਨ । ਪਰੰਤੂ ਗੁਰੂ ਜੀ ਨੇ ਛੇਤੀ ਹੀ ਪਹਾੜੀ ਇਲਾਕਿਆਂ ਨੂੰ ਅਪਣੀ ਪਨਾਹਗਾਹ ਬਣਾ ਲਿਆ ਜਿਸ ਕਰਕੇ ਮੁਗਲਾਂ ਦਾ ਵਿਰੋਧ ਘਟ ਗਿਆ ਸੀ । ਪਰੰਤੂ ਇਹਨਾਂ *ਹਿੰਦੂ ਧਰਮ ਦੇ ਰਾਖਿਆਂ* ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਾੜੀ ਹਿੰਦੂ ਰਾਜਿਆਂ ਦਾ ਸਿੱਧਾ ਹੀ ਮੱਥਾ ਲਵਾ ਦਿੱਤਾ । ਔਰੰਗਜ਼ੇਬ ਭਾਵੇਂ ਕਿ ਹਿੰਦੂ ਧਰਮ ਦਾ ਬੀਜ ਨਾਸ ਕਰਨਾ ਚਾਹੁੰਦਾ ਸੀ । ਫਿਰ ਵੀ ਉਹ ਹਿੰਦੂ ਧਰਮ ਦੇ ਰਾਜਿਆਂ, ਜਿਮੀਂਦਾਰਾਂ, ਅਤੇ ਧਨਵਾਨਾਂ ਨਾਲ ਬਣਾ ਕੇ ਰਖਦਾ ਸੀ। ਛੋਟੇ ਅਤੇ ਗਰੀਬ ਤਬਕੇ ਦੇ ਲੋਕਾਂ ਨੂੰ ਹੀ ਉਹ ਮੁਸਲਮਾਨ ਬਣਾਉਣ ਉਤੇ ਜੋਰ ਦਿੰਦਾ ਸੀ । ਜਦੋਂ ਕਿ ਗੁਰੂ ਜੀ ਇਹਨਾਂ ਗਰੀਬਾਂ, ਦੱਬੇ ਕੁਚਲੇ ਲੋਕਾਂ ਦੀ ਰਾਖੀ ਕਰਦੇ ਸਨ । ਇਸੇ ਲਈ ਹੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਸੀ। ਅਤੇ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਹਿੰਦੂ ਰਾਜਿਆਂ ਨਾਲ ਲੋਹਾ ਲੈਣ ਲਈ ਅਪਣੀ ਫੌਜੀ ਤਾਕਤ ਵਧਾ ਲਈ ਸੀ। ਇਹੋ ਹੀ ਕਾਰਨ ਹੈ ਕਿ ਇਹਨਾਂ ਪਹਾੜੀ ਹਿੰਦੂ ਰਾਜਿਆਂ ਨਾਲ ਹੋਈਆਂ ਸਾਰੀਆਂ ਹੀ ਲੜਾਈਆਂ ਗੁਰੂ ਜੀ ਨੇ ਜਿੱਤੀਆਂ ਸਨ । *ਹਿੰਦੂ ਧਰਮ ਦੇ ਰਾਖਿਆਂ*ਨੇ ਮੁਖਬਰ ਬਣਕੇ ਅਤੇ ਅਪਣੀਆਂ ਹਾਰਾਂ ਦਾ ਹਵਾਲਾ ਦੇ ਕੇ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧ ਵਿੱਚ ਖੜ੍ਹਾ ਕਰ ਲਿਆ ਸੀ । ਜਿਸ ਦਾ ਨਤੀਜਾ ਅਨੰਦਗੜ੍ਹ ਦਾ ਕਿਲ੍ਹਾ ਛਡਣ ਦੇ ਰੂਪ ਵਿੱਚ ਸਾਹਮਣੇ ਆਇਆ ਸੀ । ਓਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜੀ ਤਾਕਤ ਖੇਰੂੰ ਖੇਰੂੰ ਹੋ ਗਈ ਸੀ । ਗੁਰੂ ਜੀ ਦੀ ਅੰਸ਼ ਬੰਸ ਖਤਮ ਕਰਨ ਦੀ ਵਿਉਂਤਬੰਦੀ ਵਿਚ ਵੀ *ਹਿੰਦੂ ਧਰਮ ਦੇ ਰਾਖੇ* ਕਾਮਯਾਬ ਹੋ ਗਏ ਸਨ । *ਪਰੰਤੂ ਸਿੱਖ ਧਰਮ ਦਾ ਰਾਖਾ ਆਕਾਲ ਪੁਰਖ ਆਪ ਹੈ* । ਇਹ ਇਸ ਗਲ ਤੋਂ ਸਿੱਧ ਹੁੰਦਾ ਹੈ ਕਿ : ਗੁਰੂ ਜੀ ਦੀ ਸੈਨਿਕ ਅਤੇ ਰੂਹਾਨੀ ਹਸਤੀ ਦੋਵੇਂ ਹੀ ਖਤਮ ਕਰ ਦਿੱਤੀਆਂ ਗਈਆਂ ਸਨ। ਫਿਰ ਵੀ ਬੰਦਾ ਸਿੰਘ ਬਹਾਦਰ ਜੀ ਨੇ ਮਰੀ ਹੋਈ ਸਿੱਖ ਕੌਮ ਨੂੰ ਰਾਜ ਸ਼ਕਤੀ ਹਾਸਲ ਕਰਵਾ ਦਿੱਤੀ। ਛੋਟੇ ਅਤੇ ਵੱਡੇ ਘੱਲੂਘਾਰੇ ਨੇ ਸਿੱਖ ਕੌਮ ਦਾ ਲਕ ਤੋੜ ਦੇਣਾ ਚਾਹੀਦਾ ਸੀ । ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸਿੱਖ ਕੌਮ ਨੂੰ 12 ਮਿਸਲਾਂ ਦੇ ਰੂਪ ਵਿੱਚ ਰਾਜ ਭਾਗ ਮਿਲ ਗਏ ਅਤੇ ਅੰਤ ਨੂੰ ਖਾਲਸਾ ਰਾਜ ਬਣ ਗਿਆ । ਅੰਗਰੇਜ਼ ਰਾਜ ਦੇ ਸਮੇਂ ਹਿੰਦੂ ਧਰਮ ਦੇ ਰਾਖਿਆਂ ਨੇ ਗੁਰਦੁਆਰਿਆਂ ਉਤੇ ਮਹੰਤਾਂ ਦੇ ਰੂਪ ਵਿੱਚ ਕਬਜ਼ਾ ਕਰ ਲਿਆ ਪਰੰਤੂ ਸਿੱਖ ਕੌਮ ਨੇ ਅੰਗਰੇਜ਼ਾਂ ਦੇ ਰਾਜ ਵਿੱਚ ਹੀ ਗੁਰਦੁਆਰੇ ਆਜਾਦ ਕਰਵਾ ਲਏ । ਇੰਦਰਾ ਗਾਂਧੀ ਦੇ ਰਾਜ ਵੇਲੇ ਨਿਰੰਕਾਰੀਆਂ ਨੇ ਸਿੱਖ ਕੌਮ ਨੂੰ ਮਲੀਆਮੇਟ ਕਰਨ ਲਈ ਖੁੱਲ ਕੇ ਖੂਨੀ ਖੇਡ ਖੇਡੀ ਹਰਿਮੰਦਰ ਸਾਹਿਬ ਉਤੇ ਫੌਜੀ ਕਾਰਵਾਈ ਕਰਕੇ ਆਕਾਲ ਤਖਤ ਸਾਹਿਬ ਜੀ ਦੀ ਇਮਾਰਤ ਢਾਹ ਢੇਰੀ ਕਰ ਦਿੱਤੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਭਾਰਤ ਵਿੱਚ ਅਤੇ ਖਾਸ ਕਰ ਕੇ ਮਧਪ੍ਦੇਸ਼ ਤਕ ਸਿੱਖ ਕੌਮ ਦੇ ਬੰਦਿਆਂ ਦੀ ਨਸਲ ਕੁਛੀ ਕੀਤੀ ਗਈ। ਘਰ ਪਰਿਵਾਰ ਦੁਕਾਨਾਂ ਅਤੇ ਫੈਕਟਰੀਆਂ ਲੁੱਟ ਕੇ ਸਾੜ ਦਿੱਤੀਆਂ ਗਈਆਂ । ਉਸ ਸਮੇਂ ਲਗਦਾ ਸੀ ਕਿ ਹੁਣ ਕੋਈ ਸਿੱਖ ਧਰਮ ਨੂੰ ਨਹੀਂ ਮੰਨੇਗਾ । ਪਰੰਤੂ ਅਜ ਕਲ੍ਹ ਆਪਾਂ ਵੇਖ ਹੀ ਰਹੇ ਹਾਂ ਕਿ ਸਿੱਖ ਕੌਮ ਫਿਰ ਵੀ ਚੜ੍ਹਦੀ ਕਲਾ ਵਿਚ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ *ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤਿ ਆਜੂਨੀ ਸੈਭੰ ਵਾਹਿਗੁਰੂ ਜੀ , ਸਿੱਖ ਧਰਮ ਦਾ ਸਹਾਈ ਹੈ । ਇਕ ਦਿਨ ਜਰੂਰ ਆਵੇਗਾ ਜਦੋਂ ਸਿੱਖ ਧਰਮ ਸੰਸਾਰ ਦੇ ਧਰਮਾਂ ਵਿੱਚੋਂ ਪਹਿਲੇ ਨੰਬਰ ਉਤੇ ਆ ਜਾਵੇਗਾ ਜਿਵੇਂ ਅਜ ਕਲ੍ਹ ਈਸਾਈ ਧਰਮ ਅਤੇ ਮੁਸਲਮਾਨ ਧਰਮ ਦਾ ਬੋਲਬਾਲਾ ਹੋ ਰਿਹਾ ਹੈ ।* ਸਿੱਖ ਧਰਮ ਨੂੰ ਖਤਮ ਕਰਨ ਲਈ ਹਿੰਦੂ ਧਰਮ ਦੇ ਰਾਖਿਆਂ ਨੇ ਹੁਣ ਤੱਕ *ਸਾਮ, ਦਾਮ ,ਦੰਡ, ਭੇਦ* ਹਰੇਕ ਤਰੀਕਾ ਵਰਤ ਕੇ ਵੇਖ ਲਿਆ ਹੈ। ਪਰੰਤੂ ਆਕਾਲ ਪੁਰਖ ਨੇ ਸਿੱਖ ਧਰਮ ਦੀ ਪਿੱਠ ਨਹੀਂ ਲੱਗਣ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੇਵਾ ਸਿੰਘ ਭੱਟੀ ਅੰਮ੍ਰਿਤਸਰ
@dailpsingh7596
@dailpsingh7596 11 ай бұрын
ਪਾ ਜੀ ਦੀਪ ਸਿੰਘ ਤੇ ਮਣੀ ਸਿੰਘ ਦੋਨੋ ਸਿਖੀ ਦੇ ਦੁਸ਼ਮਨ ਸੀ
@sachdikhojwithbaldevsinghm8464
@sachdikhojwithbaldevsinghm8464 11 ай бұрын
ਬਿਲਕੁਲ ਜੀ।
@rajdeepsinghjammu01
@rajdeepsinghjammu01 10 ай бұрын
Good
@sachdikhojwithbaldevsinghm8464
@sachdikhojwithbaldevsinghm8464 10 ай бұрын
ਧੰਨਵਾਦ, ਵੀਰ ਜੀਓ।
@nazamsingh1117
@nazamsingh1117 11 ай бұрын
❤❤❤❤❤
@sachdikhojwithbaldevsinghm8464
@sachdikhojwithbaldevsinghm8464 11 ай бұрын
ਧੰਨਵਾਦ, ਵੀਰ ਜੀਓ। 🙏💐🙏
@dailpsingh7596
@dailpsingh7596 11 ай бұрын
ਪਾ ਏ ਕਹਾਣੀ ਮੈ ਵੀ ਸੁਣੀ ਹੈ
@ajmerbhurj-km8qn
@ajmerbhurj-km8qn 11 ай бұрын
ਜਦੋ ਮਹੰਤ ਗੂਰੂ ਘਰਾ ਵਿਚੋ ਕਂਢੇ ਸੀ ਉਹ ਮਾਰੇ ਤਾ ਨਹੀ ਸੀ ਉਹ ਗੂਰੂ ਘਰਾ ਵਿਚੋ ਜਰੂਰ ਨਿਕਲਗੇ ਬਾਹਰ ਜਾ ਕੇ ਉਹ ਡੇਰੇ ਬਣਾ ਕੇ ਬੈਠਗੇ ਸੰਪਰਦਾਇ ਦੇ ਮੁਖੀ ਬਣ ਗੇ ਇਹ ਸਾਰੇ ਉਹੀ ਹਨ
@sachdikhojwithbaldevsinghm8464
@sachdikhojwithbaldevsinghm8464 11 ай бұрын
ਸੌ ਪ੍ਤੀਸ਼ਤ ਸਹੀ।
@baliharsingh8005
@baliharsingh8005 11 ай бұрын
ਭਾਅ ਜੀ ਵਿਚਾਰ ਤਾਂ ਚੰਗੇ ਹਨ ਪਰ ਲੋਕਾਂ ਨੂੰ ਤਾਂ ਪਹਿਲਾਂ ਹੋਰ ਹੀ ਕਹਾਣੀਆਂ ਕੰਠ ਕਰਵਾ ਦਿਤੀਆਂ ਗਈਆਂ ਹਨ ਸੰਘਰਸ਼ਸ਼ੀਲ ਪੰਥ ਨੂੰ ਪੁਜਾਰੀ ਬਣਾ ਦਿੱਤਾ
@sachdikhojwithbaldevsinghm8464
@sachdikhojwithbaldevsinghm8464 11 ай бұрын
ਬਿਲਕੁਲ ਵੀਰ ਜੀਓ। ਹੁਣ ਸ਼ੋਸਲ ਮੀਡੀਆ ਹੀ ਜਾਗਰਤੀ ਲਾਵੇਗਾ।
@ManjitSingh-ox1cc
@ManjitSingh-ox1cc 11 ай бұрын
ਵੀਰ ਜੀ ਦੋਵੇ character ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਸ੍ਰੀਚੰਦੀਆਂ ਯਾ ਉਦਾਸੀਆਂ ਦੇ follower ਜਿਆਦਾ ਲਗਦੇ ਹਨ, ਜੋ ਗੁਰਮਤਿ ਤੋਂ ਉਲਟ ਹੀ ਚੱਲੇ ਹਨ। ਗੁਰਦਵਾਰਿਆਂ ਚ ਬੈਠ ਪੂਜਾ ਦਾ ਧਾਨ ਖਾਣ ਵਾਲੇ ਜਿਆਦਾ ਲਗਦੇ ਹਨ। ਧਨਵਾਦ ਤੁਹਾਡਾ, ਬਹੁਤ ਵਧੀਆ ਵਿਸ਼ਲੇਸ਼ਣ ਕਰਕੇ ਦੱਸਦੇ ਹੋ
@sachdikhojwithbaldevsinghm8464
@sachdikhojwithbaldevsinghm8464 11 ай бұрын
ਸੌ ਪ੍ਤੀਸ਼ਤ ਸਹੀ। ਇਨ੍ਹਾਂ ਦਾ ਝੂਠਾ ਪ੍ਚਾਰ ਕਰ ਕਰ ਕੇ ਇਨ੍ਹਾਂ ਨੂੰ ਮਹਾਨ ਬਣਾ ਦਿੱਤਾ ਗਿਆ ਹੈ।
@ajmerbhurj-km8qn
@ajmerbhurj-km8qn 11 ай бұрын
ਸਿਖ ਧਰਮ ਵਿਚ ਸਵਾਲ ਜਵਾਬ ਦਆ ਕੋਈ. ਕਨਸੈਪਟ ਹੈ ਹਈ ਨਹਈ
@sachdikhojwithbaldevsinghm8464
@sachdikhojwithbaldevsinghm8464 11 ай бұрын
ਬਿਲਕੁਲ ਜੀ, ਸਾਡੇ ਦਿਮਾਗ਼ਾਂ ਨੂੰ ਝੂਠੀਆਂ ਕਹਾਣੀਆਂ ਸੁਣਾ ਸੁਣਾ ਕੇ ਸੁਨ ਕਰ ਦਿੱਤਾ ਗਿਆ ਹੈ।
@MakhanSingh-xr9ow
@MakhanSingh-xr9ow 9 күн бұрын
ਸਿੱਖ ਰਾਜ ਕਾਇਮ ਕਿਉਂ ਨਾ ਰਹਿ ਸਕਿਆ,,, ਪਤਨ ਕਿਉਂ ਹੋ ਗਿਆ,, ਬਹੁਤ ਦੁੱਖ ਹੁੰਦਾ ਹੈ,,
@sachdikhojwithbaldevsinghm8464
@sachdikhojwithbaldevsinghm8464 9 күн бұрын
ਜੀ ਵੀਰ ਜੀਓ।
@swsingsingh1958
@swsingsingh1958 11 ай бұрын
ਵੀਰ ਜੀ, ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅਨੰਦਗੜ੍ਹ ਦਾ ਕਿਲ੍ਹਾ ਛਡਣ ਤਕ , *ਹਿੰਦੂ ਧਰਮ ਦੇ ਰਾਖੇ* ਸਿੱਖ ਧਰਮ ਨੂੰ ਬਰਬਾਦ ਕਰਨ ਲਈ ਜੀ ਤੋੜ ਯਤਨ ਕਰਦੇ ਰਹੇ ਹਨ । ਪਰੰਤੂ ਗੁਰੂ ਸਾਹਿਬਾਂ ਦੀ ਸ਼ਖਸੀਅਤ ਦੇ ਸਾਹਮਣੇ ਉਹਨਾਂ ਦੀ ਦਾਲ ਨਹੀਂ ਗਲਦੀ ਰਹੀ । ਇਹ ਜਰੂਰ ਹੈ ਕਿ *ਹਿੰਦੂ ਧਰਮ ਦੇ ਰਾਖਿਆਂ* ਨੇ ਵੀ ਆਪਣਾ ਸਿਰੜ ਹੁਣ ਤੱਕ ਵੀ ਨਹੀਂ ਛਡਿਆ *ਹਿੰਦੂ ਧਰਮ ਦੇ ਰਾਖੇ* ਗੁਰੂ ਅਰਜਨ ਦੇਵ ਜੀ ਨੂੰ ਅਤੇ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਕਾਮਯਾਬ ਰਹੇ । ਗੁਰੂ ਹਰਿਗੋਬਿੰਦ ਸਾਹਿਬ ਨੂੰ ਮੁਗਲਾਂ ਨਾਲ ਵੈਰ ਵਿਰੋਧ ਅਤੇ ਲੜਾਈ ਝਗੜੇ ਕਰਵਾਉਣ ਵਿੱਚ *ਹਿੰਦੂ ਧਰਮ ਦੇ ਰਾਖੇ* ਕਾਮਯਾਬ ਹੋ ਗਏ ਸਨ । ਪਰੰਤੂ ਗੁਰੂ ਜੀ ਨੇ ਛੇਤੀ ਹੀ ਪਹਾੜੀ ਇਲਾਕਿਆਂ ਨੂੰ ਅਪਣੀ ਪਨਾਹਗਾਹ ਬਣਾ ਲਿਆ ਜਿਸ ਕਰਕੇ ਮੁਗਲਾਂ ਦਾ ਵਿਰੋਧ ਘਟ ਗਿਆ ਸੀ । ਪਰੰਤੂ ਇਹਨਾਂ *ਹਿੰਦੂ ਧਰਮ ਦੇ ਰਾਖਿਆਂ* ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਾੜੀ ਹਿੰਦੂ ਰਾਜਿਆਂ ਦਾ ਸਿੱਧਾ ਹੀ ਮੱਥਾ ਲਵਾ ਦਿੱਤਾ । ਔਰੰਗਜ਼ੇਬ ਭਾਵੇਂ ਕਿ ਹਿੰਦੂ ਧਰਮ ਦਾ ਬੀਜ ਨਾਸ ਕਰਨਾ ਚਾਹੁੰਦਾ ਸੀ । ਫਿਰ ਵੀ ਉਹ ਹਿੰਦੂ ਧਰਮ ਦੇ ਰਾਜਿਆਂ, ਜਿਮੀਂਦਾਰਾਂ, ਅਤੇ ਧਨਵਾਨਾਂ ਨਾਲ ਬਣਾ ਕੇ ਰਖਦਾ ਸੀ। ਛੋਟੇ ਅਤੇ ਗਰੀਬ ਤਬਕੇ ਦੇ ਲੋਕਾਂ ਨੂੰ ਹੀ ਉਹ ਮੁਸਲਮਾਨ ਬਣਾਉਣ ਉਤੇ ਜੋਰ ਦਿੰਦਾ ਸੀ । ਜਦੋਂ ਕਿ ਗੁਰੂ ਜੀ ਇਹਨਾਂ ਗਰੀਬਾਂ, ਦੱਬੇ ਕੁਚਲੇ ਲੋਕਾਂ ਦੀ ਰਾਖੀ ਕਰਦੇ ਸਨ । ਇਸੇ ਲਈ ਹੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਸੀ। ਅਤੇ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਹਿੰਦੂ ਰਾਜਿਆਂ ਨਾਲ ਲੋਹਾ ਲੈਣ ਲਈ ਅਪਣੀ ਫੌਜੀ ਤਾਕਤ ਵਧਾ ਲਈ ਸੀ। ਇਹੋ ਹੀ ਕਾਰਨ ਹੈ ਕਿ ਇਹਨਾਂ ਪਹਾੜੀ ਹਿੰਦੂ ਰਾਜਿਆਂ ਨਾਲ ਹੋਈਆਂ ਸਾਰੀਆਂ ਹੀ ਲੜਾਈਆਂ ਗੁਰੂ ਜੀ ਨੇ ਜਿੱਤੀਆਂ ਸਨ । *ਹਿੰਦੂ ਧਰਮ ਦੇ ਰਾਖਿਆਂ*ਨੇ ਮੁਖਬਰ ਬਣਕੇ ਅਤੇ ਅਪਣੀਆਂ ਹਾਰਾਂ ਦਾ ਹਵਾਲਾ ਦੇ ਕੇ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧ ਵਿੱਚ ਖੜ੍ਹਾ ਕਰ ਲਿਆ ਸੀ । ਜਿਸ ਦਾ ਨਤੀਜਾ ਅਨੰਦਗੜ੍ਹ ਦਾ ਕਿਲ੍ਹਾ ਛਡਣ ਦੇ ਰੂਪ ਵਿੱਚ ਸਾਹਮਣੇ ਆਇਆ ਸੀ । ਓਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜੀ ਤਾਕਤ ਖੇਰੂੰ ਖੇਰੂੰ ਹੋ ਗਈ ਸੀ । ਗੁਰੂ ਜੀ ਦੀ ਅੰਸ਼ ਬੰਸ ਖਤਮ ਕਰਨ ਦੀ ਵਿਉਂਤਬੰਦੀ ਵਿਚ ਵੀ *ਹਿੰਦੂ ਧਰਮ ਦੇ ਰਾਖੇ* ਕਾਮਯਾਬ ਹੋ ਗਏ ਸਨ । *ਪਰੰਤੂ ਸਿੱਖ ਧਰਮ ਦਾ ਰਾਖਾ ਆਕਾਲ ਪੁਰਖ ਆਪ ਹੈ* । ਇਹ ਇਸ ਗਲ ਤੋਂ ਸਿੱਧ ਹੁੰਦਾ ਹੈ ਕਿ : ਗੁਰੂ ਜੀ ਦੀ ਸੈਨਿਕ ਅਤੇ ਰੂਹਾਨੀ ਹਸਤੀ ਦੋਵੇਂ ਹੀ ਖਤਮ ਕਰ ਦਿੱਤੀਆਂ ਗਈਆਂ ਸਨ। ਫਿਰ ਵੀ ਬੰਦਾ ਸਿੰਘ ਬਹਾਦਰ ਜੀ ਨੇ ਮਰੀ ਹੋਈ ਸਿੱਖ ਕੌਮ ਨੂੰ ਰਾਜ ਸ਼ਕਤੀ ਹਾਸਲ ਕਰਵਾ ਦਿੱਤੀ। ਛੋਟੇ ਅਤੇ ਵੱਡੇ ਘੱਲੂਘਾਰੇ ਨੇ ਸਿੱਖ ਕੌਮ ਦਾ ਲਕ ਤੋੜ ਦੇਣਾ ਚਾਹੀਦਾ ਸੀ । ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸਿੱਖ ਕੌਮ ਨੂੰ 12 ਮਿਸਲਾਂ ਦੇ ਰੂਪ ਵਿੱਚ ਰਾਜ ਭਾਗ ਮਿਲ ਗਏ ਅਤੇ ਅੰਤ ਨੂੰ ਖਾਲਸਾ ਰਾਜ ਬਣ ਗਿਆ । ਅੰਗਰੇਜ਼ ਰਾਜ ਦੇ ਸਮੇਂ ਹਿੰਦੂ ਧਰਮ ਦੇ ਰਾਖਿਆਂ ਨੇ ਗੁਰਦੁਆਰਿਆਂ ਉਤੇ ਮਹੰਤਾਂ ਦੇ ਰੂਪ ਵਿੱਚ ਕਬਜ਼ਾ ਕਰ ਲਿਆ ਪਰੰਤੂ ਸਿੱਖ ਕੌਮ ਨੇ ਅੰਗਰੇਜ਼ਾਂ ਦੇ ਰਾਜ ਵਿੱਚ ਹੀ ਗੁਰਦੁਆਰੇ ਆਜਾਦ ਕਰਵਾ ਲਏ । ਇੰਦਰਾ ਗਾਂਧੀ ਦੇ ਰਾਜ ਵੇਲੇ ਨਿਰੰਕਾਰੀਆਂ ਨੇ ਸਿੱਖ ਕੌਮ ਨੂੰ ਮਲੀਆਮੇਟ ਕਰਨ ਲਈ ਖੁੱਲ ਕੇ ਖੂਨੀ ਖੇਡ ਖੇਡੀ ਹਰਿਮੰਦਰ ਸਾਹਿਬ ਉਤੇ ਫੌਜੀ ਕਾਰਵਾਈ ਕਰਕੇ ਆਕਾਲ ਤਖਤ ਸਾਹਿਬ ਜੀ ਦੀ ਇਮਾਰਤ ਢਾਹ ਢੇਰੀ ਕਰ ਦਿੱਤੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਭਾਰਤ ਵਿੱਚ ਅਤੇ ਖਾਸ ਕਰ ਕੇ ਮਧਪ੍ਦੇਸ਼ ਤਕ ਸਿੱਖ ਕੌਮ ਦੇ ਬੰਦਿਆਂ ਦੀ ਨਸਲ ਕੁਛੀ ਕੀਤੀ ਗਈ। ਘਰ ਪਰਿਵਾਰ ਦੁਕਾਨਾਂ ਅਤੇ ਫੈਕਟਰੀਆਂ ਲੁੱਟ ਕੇ ਸਾੜ ਦਿੱਤੀਆਂ ਗਈਆਂ । ਉਸ ਸਮੇਂ ਲਗਦਾ ਸੀ ਕਿ ਹੁਣ ਕੋਈ ਸਿੱਖ ਧਰਮ ਨੂੰ ਨਹੀਂ ਮੰਨੇਗਾ । ਪਰੰਤੂ ਅਜ ਕਲ੍ਹ ਆਪਾਂ ਵੇਖ ਹੀ ਰਹੇ ਹਾਂ ਕਿ ਸਿੱਖ ਕੌਮ ਫਿਰ ਵੀ ਚੜ੍ਹਦੀ ਕਲਾ ਵਿਚ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ *ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤਿ ਆਜੂਨੀ ਸੈਭੰ ਵਾਹਿਗੁਰੂ ਜੀ , ਸਿੱਖ ਧਰਮ ਦਾ ਸਹਾਈ ਹੈ । ਇਕ ਦਿਨ ਜਰੂਰ ਆਵੇਗਾ ਜਦੋਂ ਸਿੱਖ ਧਰਮ ਸੰਸਾਰ ਦੇ ਧਰਮਾਂ ਵਿੱਚੋਂ ਪਹਿਲੇ ਨੰਬਰ ਉਤੇ ਆ ਜਾਵੇਗਾ ਜਿਵੇਂ ਅਜ ਕਲ੍ਹ ਈਸਾਈ ਧਰਮ ਅਤੇ ਮੁਸਲਮਾਨ ਧਰਮ ਦਾ ਬੋਲਬਾਲਾ ਹੋ ਰਿਹਾ ਹੈ ।* ਸਿੱਖ ਧਰਮ ਨੂੰ ਖਤਮ ਕਰਨ ਲਈ ਹਿੰਦੂ ਧਰਮ ਦੇ ਰਾਖਿਆਂ ਨੇ ਹੁਣ ਤੱਕ *ਸਾਮ, ਦਾਮ ,ਦੰਡ, ਭੇਦ* ਹਰੇਕ ਤਰੀਕਾ ਵਰਤ ਕੇ ਵੇਖ ਲਿਆ ਹੈ। ਪਰੰਤੂ ਆਕਾਲ ਪੁਰਖ ਨੇ ਸਿੱਖ ਧਰਮ ਦੀ ਪਿੱਠ ਨਹੀਂ ਲੱਗਣ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੇਵਾ ਸਿੰਘ ਭੱਟੀ ਅੰਮ੍ਰਿਤਸਰ
@Tarlochansingh-bd7pg
@Tarlochansingh-bd7pg 2 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਲਿਖਿਆ ਹੈ
@ajmerbhurj-km8qn
@ajmerbhurj-km8qn 11 ай бұрын
ਇਹ ਜਦੋ ਗੱਪ ਸਣਾਉਦੇ੍ਆ ਉਦੋ ਛਿਤਰ ਲਾ ਲਵੇ ਕੁਝ ਨਾ ਕਰੇ ਹੋਰ
@sachdikhojwithbaldevsinghm8464
@sachdikhojwithbaldevsinghm8464 11 ай бұрын
ਕੋਈ ਪ੍ਬੰਧ ਤਾਂ ਕਰਨਾ ਹੀ ਪੈਣਾ ਹੈ।
@ajmerbhurj-km8qn
@ajmerbhurj-km8qn 11 ай бұрын
ਪਹਿਲਾ ਪੜ ਕੇ ਨਹੀ ਦੱਸਿਆ ਕਿਸੇ ਨੇ ਹੁਣ ਪੜਨ ਲੱਗੇ ਤਾ ਗੁੱਸਾ ਆਉਦਾ
@ajmerbhurj-km8qn
@ajmerbhurj-km8qn 11 ай бұрын
ਗੁਰਬਾਣੀ ਨੂ ਤਾ ਇਹ ਮੰਨਦੇ ਨਹੀ ਆਪਣੀ ਬ੍ਹਮਗਿਆਨੀ ਬੂਝੜਾ ਨੂ ਮੰਨਦੇ ਆ
@sachdikhojwithbaldevsinghm8464
@sachdikhojwithbaldevsinghm8464 11 ай бұрын
ਹਾਂ ਜੀ।
@dailpsingh7596
@dailpsingh7596 11 ай бұрын
ਪਾ ਸਟੇਜਾਂ ਖਾਸ ਕਰ ਏ ਹੀ ਸੁਣਿਆ ਜਾਂਦਾ ਹੈ
@sachdikhojwithbaldevsinghm8464
@sachdikhojwithbaldevsinghm8464 11 ай бұрын
ਹਾਂ ਜੀ ਵੀਰ ਜੀਓ।
@malhhi07
@malhhi07 10 ай бұрын
ਜੋ ਕੁਝ ਵੀ ਪੜ੍ਹਦੇ ਜਾਂ ਸਟੇਜਾਂ ਤੋਂ ਸੁਣਦੇ ਹਾਂ, ਸਾਨੂੰ ਅਾਪ ਲੌਜਿਕ ਨਾਲ ਵਿਚਾਰਨ ਦੀ ਪਿਰਤ ਪਾੳੁਣੀ ਚਾਹੀਦੀ ਹੈ ਤੇ ਜਦੋਂ ਵੀ ਜਿਥੋਂ ਹੋ ਸਕੇ ਜਿਹੜੀ ਗਲ ਗੁਰੂ ਸਾਹਿਬਾਂ ਦੀ ਵਿਚਾਰਧਾਰਾ ਅਨੁਸਾਰ ਨਹੀਂ ਢੁਕਦੀ, ੳੁਸ ਨੂੰ ਦਰ ਕਿਨਾਰ ਕਰ ਦੇਣਾ ਚਾਹੀਦਾ ਹੈ। ਤਿਸ ਕੂਭ ੲਿਤਿਹਾਸ ਨੂੰ ਤਿਅਾਗ ਕੇ ਸਾਨੂੰ ਨਵੀਾਂ ਪਿਰਤਾਂ ਪਾੳੁਣ ਦੀ ਲੋੜ ਹੈ। ਤੇ ਸੱਚ ਸਾਹਮਣੇ ਲਿਅਾੳੁਣ ਵਾਲੇ ਬਲਦੇਵ ਸਿੰਘ ਜੀ ਵਰਹਿਅਾਂ ਨੂੰ ਸਪੋਰਟ ਜਰਨਾ ਚਾਹੀਦਾ ਹੈ।
@sachdikhojwithbaldevsinghm8464
@sachdikhojwithbaldevsinghm8464 10 ай бұрын
@@malhhi07 ਧੰਨਵਾਦ, ਵੀਰ ਜੀਓ। ਤੁਸੀਂ ਸੌ ਪਰਸੈਂਟ ਸਹੀ ਵੀਚਾਰ ਦਿੱਤੇ ਹਨ ਜੀ।
@parambirsinghduggal1373
@parambirsinghduggal1373 9 ай бұрын
ਡਾਕਟਰ ਅਜੀਤ ਸਿੰਘ ਨੇ ਤਾਂ ਡਾਕਟਰ ਹੋਣ ਦੀ ਲਾਜ ਵੀ ਨਾ ਰੱਖੀ। ਕਹਾਣੀਆਂ ਬਨਾਉਣਾ, ਵਗੈਰ ਤੱਥਾਂ ਤੋਂ ਲਿਖਣਾ ਉੱਚ ਵਿੱਦਿਆ ਵਾਲਿਆਂ ਨੂੰ ਨਹੀਂ ਸੋਭਦਾ।
@sachdikhojwithbaldevsinghm8464
@sachdikhojwithbaldevsinghm8464 9 ай бұрын
ਬਿਲਕੁਲ ਜੀ। ਸਿੱਖੀ ਦੇ ਭੇਖ ਵਿੱਚ ਸੱਭ ਕੁਝ ਵਿਕਾਉ ਹੈ।
@satinderjitsingh7493
@satinderjitsingh7493 11 ай бұрын
ਇਹ ਇਤਹਾਸ ਪਹਿਲਾ ਕਿੱਥੇ ਸੀ ਜਿਹੜੇ ਹੁਨ ਆ ਗਏ ਹਨ
@sachdikhojwithbaldevsinghm8464
@sachdikhojwithbaldevsinghm8464 11 ай бұрын
ਵੀਰ ਜੀਓ, ਬਹੁਤ ਕੁਝ ਪਹਿਲਾਂ ਹੀ ਸੀ। ਪਰ ਸੱਚ ਬੋਲਣ ਵਾਲਿਆਂ ਨੂੰ ਸਟੇਜਾਂ ਤੇ ਚੜਨ ਹੀ ਨਹੀਂ ਦਿੱਤਾ ਜਾਂਦਾ। ਜਿਸ ਪ੍ਰਚਾਰਕ ਦੇ ਰੋਜ਼ੀ ਰੋਟੀ ਦਾ ਸਾਧਨ ਧਰਮ ਪ੍ਚਾਰ ਹੋਵੇ ਅਤੇ ਉਸ ਨੂੰ ਸੱਚ ਬੋਲਣ ਦੀ ਇਹ ਸਜ਼ਾ ਦਿੱਤੀ ਜਾਵੇ ਕਿ ਉਹ ਕਿਸੇ ਸਟੇਜ ਤੋ ਬੋਲ ਹੀ ਨਾ ਸਕੇ ਉਹ ਫਿਰ ਕੀ ਕਰੇ? ਇਹ ਤਾਂ ਸ਼ੋਸਲ ਮੀਡੀਆ ਦਾ ਕਮਾਲ ਹੈ ਕਿ ਸੱਚ ਸਾਹਮਣੇ ਆਉਣ ਲੱਗਾ ਹੈ।
@malhhi07
@malhhi07 10 ай бұрын
ਸ਼ਭ ਕੁਝ ੲਿਥੇ ਹੀ ਅਸੀ ਅਾਪ ਹੀ ਕਦੇ ਧਿਅਾਨ ਨਾਲ ਵਿਚਾਰਿਅਾ ਨਹੀਂ ਤੇ ਜੋ ਕੁਝ ਕੋੲੀ ਸਾਨੂੰ ਸੁਣਾੲੀ ਜਾਂਦਾ ਅਸੀਂ ਅੰਨ੍ਹੀ ਸ਼ਰਧਾ ਵਸ ਨੀਵੀਂ ਪਾਕੇ ਵਾਗੁਰੂ ਵਾਗਰੂ ਅਾਖ ਕੇ ਸਤਿ ਬਚਨ ਕਰੀ ਜਾਂਦੇ ਸੀ ੲਿਹ ਤਾਂ ਭਲਾ ਹੋਵੇ ਬਲਦੇਵ ਸਿੰਘ ਜੀ ਵਰਗੇ ਸੱਜਣਾਂ ਦਾਂ ਜਿੰਨ੍ਹਾਂ ਨੇ ਟਾੲੀਮ ਕੱਢ ਕੇ ਸੱਚ ਸਾਹਮਣੇ ਲਿਅਾੳੁਣ ਦੀ ਕੋਸ਼ਿਸ਼ ਕੀਤੀ।
@ajmerbhurj-km8qn
@ajmerbhurj-km8qn 11 ай бұрын
ਇਹ ਤਾ ਸੂਰੂ ਹੋਇਆ ਕੰਮ ਹੁਣ ਤਾ ਸਾਰਾ ਕੁਝ ਬਾਹਰ ਆਉਣਾ ਹੀ ਹੈ
@sachdikhojwithbaldevsinghm8464
@sachdikhojwithbaldevsinghm8464 11 ай бұрын
ਬਿਲਕੁਲ ਜੀ।
@gurcharanbhinderchan4607
@gurcharanbhinderchan4607 11 ай бұрын
ਕੀ ਸਿਰਫ ਨੌਕਰ ਦੇ ਲੇਟ ਆਉਣ ਕਰਕੇ ਹੀ ਪੁੱਤਰ ਪੈਦਾ ਕਰਨ ਦਾ ਖਿਆਲ ਆਇਆ ? ਅਸੀ ਤਾਂ ਵਿਆਹ ਤੋਂ ਤੁਰੰਤ ਬਾਅਦ ਹੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਸੀ(ਪੁੱਤਰ ਹੋਵੇ ਜਾਂ ਪੁੱਤਰੀ)।
@sachdikhojwithbaldevsinghm8464
@sachdikhojwithbaldevsinghm8464 11 ай бұрын
ਬਸ ਇਹ ਤਾਂ ਨਿਰੀਆਂ ਗੱਪਾਂ ਹੀ ਹਨ,
@malhhi07
@malhhi07 10 ай бұрын
ਪੁਜਾਰੀ ਦਾ ਭਾਵੁਕ ਕਰਨ ਦਾ ਤਰੀਕਾ ਤਾਂ ਜੋ ਭੇਡੂ ਖੋੋਪੜ ਵਾਲੇ ਸੁਣ ਕੇ ਬਾਖਰੂ ਬਾਖਟੂ ਕਰ ਛੱਡਣ।
@ajmerbhurj-km8qn
@ajmerbhurj-km8qn 11 ай бұрын
ਸਰਧਾ ਗੱਪ ਕਹਾਣੀਆ ਤੇ ਬਣੀ ਹੋਈ ਆ
@ajmerbhurj-km8qn
@ajmerbhurj-km8qn 11 ай бұрын
ਜਿਵੇ ਇਹ ਬੂਝੜ ਪਹਿਲਾ ਕਰਦੇ ਰਹੇ ਆ ਉਵੇ ਇਹਨਾ ਦੇ ਬ੍ਹਮਗਿਆਨੀ ਬੂਝੜ ਵੀ ਇਹੀ ਕਰਦੇ ਰਹੇ ਆ
@sachdikhojwithbaldevsinghm8464
@sachdikhojwithbaldevsinghm8464 11 ай бұрын
ਸੌ ਪ੍ਤੀਸ਼ਤ ਸਹੀ।
@ajmerbhurj-km8qn
@ajmerbhurj-km8qn 11 ай бұрын
ਸੈਕਸ ਕਰਨ ਤੋ ਬਿਨਾ ਪੁਤਰ ਕਿਵੇ ਪੈਦਾ ਹੋਜੂ
@royalsingh2826
@royalsingh2826 11 ай бұрын
Sir, sikhism vare janan lyee kuchh jarooree kitaban de te writers de naam dasna, g.
@sachdikhojwithbaldevsinghm8464
@sachdikhojwithbaldevsinghm8464 11 ай бұрын
ਵੀਰ ਜੀਓ, ਕੀ ਤੁਸੀਂ ਪੰਜਾਬੀ ਬੋਲੀ ਨੂੰ ਸਮਝਦੇ ਹੋ? ਕੀ ਤੁਸੀਂ ਗੁਰਮੁਖੀ ਲਿੱਪੀ ਜਾਣਦੇ ਹੋ? ਕੀ ਤੁਸੀਂ ਗੁਰਮੁਖੀ ਲਿੱਪੀ ਵਿੱਚ ਲਿਖੀਆਂ ਕਿਤਾਬਾਂ ਪੜੵ ਸਕਦੇ ਹੋ? Please state the knowledge about the gurmukhi scripts. In other words in which language you need the books? Please do write.
@jaswindersingh-tj8ee
@jaswindersingh-tj8ee 11 ай бұрын
baba deep singh de story sub galt hay
@RanjitSingh-rn9uc
@RanjitSingh-rn9uc 11 ай бұрын
ਕਹਾਣੀ ਈ ਨਹੀਂ ਆ ਦੀਪੂ ਈ 😂😂ਗਲਤ ਐ।
@ajmerbhurj-km8qn
@ajmerbhurj-km8qn 11 ай бұрын
ਗੂਰੂਆ ਵਾਰੇ ਕੀ ਕੁਝ ਲਿਖਿਆ ਪਿਆ
@sachdikhojwithbaldevsinghm8464
@sachdikhojwithbaldevsinghm8464 11 ай бұрын
ਹਾਂ ਜੀ।
黑天使只对C罗有感觉#short #angel #clown
00:39
Super Beauty team
Рет қаралды 32 МЛН
So Cute 🥰 who is better?
00:15
dednahype
Рет қаралды 18 МЛН
ਪਾ੍ਚੀਨ ਪੰਥ ਪ੍ਰਕਾਸ਼ ਭਾਗ ੨੦| Prachin Panth Prakash Part 20.
55:23
Truth About Bachittar Natak - Part1| ਬਚਿਤਰ ਨਾਟਕ ਦਾ ਸੱਚ - ਭਾਗ ੧
41:44
ਸਿੱਖ ਇਤਿਹਾਸ ਦੇ ਸੋਮੇ ਭਾਗ ੨
23:48
Sach Di Khoj with Baldev Singh MA
Рет қаралды 2,4 М.
ਪ੍ਰਚੀਨ ਪੰਥ ਪ੍ਰਕਾਸ਼ ਦਾ ਸੱਚ - Part 1
30:14
Sach Di Khoj with Baldev Singh MA
Рет қаралды 2,8 М.
黑天使只对C罗有感觉#short #angel #clown
00:39
Super Beauty team
Рет қаралды 32 МЛН