"ਕਈ ਮੇਰੇ ਪਿੰਡਾਂ ਦੇ ਕਹਿੰਦੇ ਦੇਖੋ ਆਹ ਜੱਟਾਂ ਦਾ ਮੁੰਡਾ ਰੇਹੜੀ ਲਾ ਕੇ ਬਈਆਂ ਵਾਂਗ ਖੜਾ" | Pro Punjab Tv

  Рет қаралды 2,111

Pro Punjab Tv

Pro Punjab Tv

Күн бұрын

"ਕਈ ਮੇਰੇ ਪਿੰਡਾਂ ਦੇ ਕਹਿੰਦੇ ਦੇਖੋ ਆਹ ਜੱਟਾਂ ਦਾ ਮੁੰਡਾ ਰੇਹੜੀ ਲਾ ਕੇ ਬਈਆਂ ਵਾਂਗ ਖੜਾ" ,ਪਰ ਮੈਂ ਗੁਰੂ ਰਾਮਦਾਸ ਪਾਤਸ਼ਾਹ ਦਾ ਨਾਮ ਲੈ ਕੇ ਕੰਮ ਸ਼ੁਰੂ ਕੀਤਾ ਆਪੇ ਬਰਕਤ ਹੋਵੇਗੀ' ਇਸ ਸਿੱਖ ਨੌਜਵਾਨ ਦੀ ਕਹਾਣੀ ਤੁਹਾਨੂੰ ਵੀ ਭਾਵੁਕ ਕਰ ਦੇਵੇਗੀ, ਦੱਬ ਕੇ ਸੁਪੋਰਟ ਕਰੋ ਇਸ ਵੀਰ ਨੂੰ
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 16
@jsingh9425
@jsingh9425 7 күн бұрын
ਬਹੁਤ ਮੁਬਾਰਕ ਭਾਈ ਸਾਹਿਬ ਜੀ ਪ੍ਰਮੇਸ਼ਵਰ ਬਲ ਬਖਣ
@swaransingh483
@swaransingh483 7 күн бұрын
ਵਾਹਿਗੁਰੂ ਜੀ
@GurdasDhillon-go7ko
@GurdasDhillon-go7ko 7 күн бұрын
Very very good ji 👍 waheguru app ji nu hamesha chardikalan ch rakhe ji God bless you
@mankoobaldevsingh3393
@mankoobaldevsingh3393 7 күн бұрын
ਜੇ ਇਹ ਵੀਰ ਰੇਹੜੀ ਲਗਾ ਕੇ ਘਰ ਦਾ ਦੁੱਧ ਵੇਚ ਕੇ ਕਮਾਈ ਕਰ ਸਕਦਾ ਹੈ ਤਾਂ ਫਿਰ ਬਾਕੀ ਪੰਜਾਬੀ ਨੌਜਵਾਨਾਂ ਨੂੰ ਸਬਜੀਆਂ ਵਗੈਰਾ ਵੇਚਣ ਚ ਸਰਮ ਕਿਉਂ
@JashandeepSingh-sz6ts
@JashandeepSingh-sz6ts 7 күн бұрын
ਨੇਕ ਉੱਦਮ ਵੀਰ ਜੀ 👍
@RakeshSharma-wt8rm
@RakeshSharma-wt8rm 7 күн бұрын
ਸਿਰ ਨੀਵਾਂ ਨਹੀਂ ਉੱਚਾ ਰੱਖ ਵੀਰ ਤੁਸੀਂ ਕੋਈ ਗਲਤ ਕੰਮ ਨਹੀਂ ਕਰਦੇ ਤੁਸੀਂ ਲੋਕਾਂ ਨੂੰ ਸਾਫ਼ ਤੇ ਸ਼ੁੱਧ ਭੋਜਨ ਦੇ ਰਹੇ ਹੋ
@GagandeepSingh-ww3mk
@GagandeepSingh-ww3mk 7 күн бұрын
Good veer ji 🙏🙏👍👍👍👍👍
@DeepSingh-g2m
@DeepSingh-g2m 7 күн бұрын
Waheguru ji
@damanjot1947
@damanjot1947 7 күн бұрын
🙏Wahaguru Ji thanu chardikalan Ch rakhe veer Ji 🙏
@GurpairSingh-n6d
@GurpairSingh-n6d 6 күн бұрын
🙏
@narinder7323
@narinder7323 7 күн бұрын
Please support punjabi comprising other
@MalwinderSingh-h8v
@MalwinderSingh-h8v 6 күн бұрын
Good vir Chardikala 🙏
@lakhvirsingh9941
@lakhvirsingh9941 6 күн бұрын
❤❤❤❤❤❤❤❤❤❤❤❤
@JaspreetSingh-gv9jx
@JaspreetSingh-gv9jx 6 күн бұрын
Bai headlines ta vdia Likh dende ....bhiyea ki hunda
@SunnyKooner13
@SunnyKooner13 6 күн бұрын
Kis jagah teh a
@sukhjindersingh7557
@sukhjindersingh7557 6 күн бұрын
Kirat ch koi burai n Eaheguru J Mehar Karan J
IL'HAN - Qalqam | Official Music Video
03:17
Ilhan Ihsanov
Рет қаралды 700 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Каха и дочка
00:28
К-Media
Рет қаралды 3,4 МЛН