ਏਕ ਪਿਤਾ ਏਕਸ ਕੇ ਹਮ ਬਾਰਿਕ। Talwandi Sabo Meeting। ਸਚੁਖੋਜ ਅਕੈਡਮੀ | Dharam Singh Nihang Singh

  Рет қаралды 5,427

INC MEDIA ASSOCIATES (iN Channel)

INC MEDIA ASSOCIATES (iN Channel)

Күн бұрын

Пікірлер: 54
@dharmindersingh308
@dharmindersingh308 Жыл бұрын
ਸੱਚ ਦਾ ਰਾਹ ਸੱਚ ਖੋਜ ਅਕੈਡਮੀ ਬਾਪੂ ਧਰਮ ਸਿੰਘ ਜੀ ਨਹਿੰਗ ਜੀ ਜਿਨਾਂ ਨੇ ਖਤਮ ਹੋ ਰਹੀ ਸਿੱਖੀ ਨੂੰ ਬਚਾਇਆ।
@closetoheart6120
@closetoheart6120 Жыл бұрын
🤣
@Combinemistri6283
@Combinemistri6283 Жыл бұрын
ਤੁਸੀਂ ਕਿਸ ਪੈਰਾਮੀਟਰ ਨਾਲ ਸਿੱਖੀ ਹੋ ਰਹੀ ਖ਼ਤਮ ਦੀ ਗੱਲ ਕਰ ਰਹੇ ਹੋ
@s2satbirsingh471
@s2satbirsingh471 9 ай бұрын
Apne ale diwle dekh lao
@mohindersinghparhar3729
@mohindersinghparhar3729 Жыл бұрын
ਪਾਹੁਲ ਦੇਣ ਸਮੇਂ ਜਾ ਲੰਗਰ ਛਕਾਉਣ ਸਮੇਂ ਕਿਸੇ ਤਰਾਂ ਵਿਕਤਰਾ ਕਰਨਾ ਗੁਰੂ ਬਚਨਾਂ ਦੀ ਅਵੱਗਿਆ ਹੈ ॥ ਇਹ ਕਲੰਕ / ਕੁਰਹਿਤ ਦਾ ਸਿੱਖਾਂ ਵਿੱਚ ਪਰਚਲਤ ਰਹਿਣਾ ਸਮੇਂ ਨਾਲ ਬਹੁਤ ਘਾਤਕ ਸਿੱਧ ਹੋਵੇਗਾ ॥ ਇਸ ਨੂੰ ਪੰਥ ਵਿੱਚੋਂ ਖਤਮ ਕਰਨ ਦਾ ਉਪਰਾਲਾ ਕਰਨਾ ਸਮੇਂ ਦੀ ਜ਼ਰੂਰਤ ਹੈ॥ ਸਭ ਸੰਸਥਾਵਾਂ ਨੂੰ ਇਸ ਲਈ ਇਕ ਜੁਟਤਾ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ ॥ ਬਾਪੂ ਧਰਮ ਸਿੰਘ ਹੋਰਾ ਦੀ ਅਗਵਾਈ ਵਿੱਚ ਇਹ , ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ , ਇਹ ਕੋਸ਼ਿਸ਼ ਜਰੂਰ ਸਫਲ ਹੋਵੇਗੀ
@BaldevSingh-v1t
@BaldevSingh-v1t 2 ай бұрын
@@mohindersinghparhar3729 vitkra ik nahi me dera premi nahi sare dera premi sikhi vicho kharij kar ditte jad k ohna de mukhi nu chhek dinde osde premian nu gmi shadi te granth sahib di beed den to mnahi.kar ditti hun pta lga hai k ohna ne faisla kar lia k oh hindu reeti rivaja mutabik chalange
@KaranbirSingh-w7z
@KaranbirSingh-w7z Жыл бұрын
ਸਹੀ ਬਾਪੂ ਜੀ ਦੇ ਬੋਲ ਅਟਲ
@parmjitsingh1539
@parmjitsingh1539 Жыл бұрын
ਧੰਨ ਬਾਪੂ ਜੀ
@sinderpal603
@sinderpal603 Жыл бұрын
Waheguru Ji l thankyouji !sach Khoj academy For ever present and ever green!Long LiveBapuji!🙏!
@JoginderSingh-vy3rw
@JoginderSingh-vy3rw Жыл бұрын
ਵਾਹਿਗੁਰੂ ਜੀ ਖਾਲਸਾ ਜੀ ਪੰਜਾ ਤਖਤਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਵਲੋਂ ਚਲਾਈ ਮਰਿਯਾਦਾ ਅਨੁਸਾਰ ਇੱਕ ਬਾਟੇ ਵਿੱਚ ਅੰਮਿ੍ਤ ਸੰਚਾਰ ਹੁੰਦਾ ਹੈ ਜੀ ਜਿਹੜੀਆਂ ਦੁਕਾਨਾਂ ਖੁੱਲੀਆਂ ਹਨ ਪੰਥ ਨੂੰ ਢਾਹ ਲਾਉਣ ਲਈ ਉਹਨਾਂ ਕੋਲ ਜਾਂਦੇ ਕੋਣ ਹੈ ਉਹ ਉਹੀ ਹਨ ਜਿੰਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨਾਲ ਇੱਕ ਬਾਟੇ ਕਰਕੇ ਅੱਮਿ੍ਤ ਦੀ ਦਾਤ ਠੁਕਰਾਅ ਦਿੱਤੀ ਸੀ ਇਹ ਉਨ੍ਹਾਂ ਰਾਜਿਆਂ ਦੀਆਂ ਦੁਕਾਨਾਂ ਹਨ ਉੱਥੇ ਉਹਨਾਂ ਦੇ ਗਾਹਕ ਜਾਦੇਂ ਹਨ ।
@Advika_Anant
@Advika_Anant Жыл бұрын
🙏🌹thankyou dear bapu ji 🌹🙏
@palwindersingh526
@palwindersingh526 Жыл бұрын
Sat vachan baba g 🙏
@1gs3
@1gs3 Жыл бұрын
Very good. Please stay united. Work together while keeping clear mind, no violence, keep your memers checked. ਬਾਣੀ ਇਸ ਤਰ੍ਹਾਂ ਸੋਧਾ ਲਾਉਣ ਦੀ ਮਤ ਨਹੀਂ ਦਿੰਦੀ।we sikhs are very emotional, impulsive, defensive . we need to learn to play according to laws, politics, wisely so on. Be united. I just pray for your success. How many meetings such as srbat khalsa failed why? We need to learn from our gurbani and live according to gurbani teachings, nowadays most of our sikh leaders get sold out . Sikhs please be united and stand up for our well-being.
@palwindersingh526
@palwindersingh526 Жыл бұрын
ਉਹੀ ਤਾਂ ਮੈ ਰੌਲਾ ਪਾ ਰਿਹਾ ਕੇ ਮੀਟਿੰਗ ਤਾਂ ਇੱਕ ਕਰਨ ਦੀ ਸੀ ਪਰ ਇੱਕ ਦੋ ਬੁਲਾਰੇ ਆਏਂ ਬੋਲਦੇ ਸੀ ਜਿਵੇਂ ਸਾਹਮਣੇ ਉਹਨਾਂ ਦੇ ਦੁਸ਼ਮਣ ਬੈਠੇ ਹੋਣ. ਆਮ ਆਦਮੀ ਕਰੇ ਤਾਂ ਕਹਿ ਸਕਦੇ, ਕਿ ਉਸਨੂੰ ਪਤਾ ਨਹੀਂ. ਪਰ ਬੋਲਣ ਵਾਲਾ ਫਲਾਣੇ ਜੱਥੇਦਾਰ, ਧਮਕਾਣੇ ਜੱਥੇਦਾਰ.
@binod5837
@binod5837 Жыл бұрын
Apa vi ona si sorroy nahi phuch shaka sara program bhut vadhia ha👌✌
@Gurpreetsingh-sj5jp
@Gurpreetsingh-sj5jp Жыл бұрын
Bapu dharam singh ji nihang 🙏🙏🙏🙏🙏🙏🙏🙏🙏🙏🙏🙏🙏eh mein dawey naal keh sakda agr aj de kise gursikh kol naam padarath haa toh sirf aur sirf bapu dharam singh nihang ji
@JaspalSingh-o2h
@JaspalSingh-o2h Жыл бұрын
ਬਾਬਾ ਸੰਗਤ ਸਿੰਘ ਸੇਵਾ ਫਾਊਂਡੇਸ਼ਨ ਡੇਹਲੋਂ
@parmatasingh8718
@parmatasingh8718 Жыл бұрын
ਜਦ ਰਵਾਲਸਰ ਗੁਰੂ ਗੋਬਿੰਦ ਸਿੰਘ ਸਹਿਬਜੀ ਨੇ ਪਹਾੜੀਆਂ ਰਾਜਿਆਂ ਨੂੰਸਾਫ ਸਾਫ ਕਹਿ ਦਿਤਾ ਸੀ ਅਲੱਗ ਅਲੱਗ ਅਮ੍ਰਿਤ ਨਹੀਂ ਛਕਾਇਆ ਜਾਵੇਗਾ।ਕੀ ਇਹ ਲੋਕ ਗੁਰੂ ਸਾਹਿਬ ਤੋਂ ਵਡੇ ਹਨ।
@mohindersingh1233
@mohindersingh1233 9 ай бұрын
Bapuji Thota Shukriya
@binod5837
@binod5837 Жыл бұрын
Bil kul shai gal ha bhaki dhongi sikh hon da dava karda na eh ohna lai krara tmachaha very nice 👌👌🌹🌹
@musafirhun
@musafirhun Жыл бұрын
🙏🙏🙏🙏
@discovering_truth_3111
@discovering_truth_3111 Жыл бұрын
Sach di khoj hi jeevan da maksad hai
@gaganbrar9666
@gaganbrar9666 Жыл бұрын
🙏🙏🙏🙏🙏
@dassgassboom928
@dassgassboom928 Жыл бұрын
Veer App c kehnde Sach koj academy di. Oh available hai ?
@gurbanikaurkhalsa
@gurbanikaurkhalsa Жыл бұрын
Chnll hai sachkhoj acdemy ji website hai veere website te audio index hai othe sariyann bania de katha payia hnn g
@gurbanikaurkhalsa
@gurbanikaurkhalsa Жыл бұрын
Chnll hai sachkhoj acdemy ji website hai veere website te audio index hai othe sariyann bania de katha payia hnn g
@gurbanikaurkhalsa
@gurbanikaurkhalsa Жыл бұрын
Spiritualwisdom hai ik chnll othe katha payia me bapu g diyan Akaal sahai
@KaranbirSingh-w7z
@KaranbirSingh-w7z Жыл бұрын
ਹਜੇ ਵੀ ਘਾਟ ਨਜਰ ਆਈ ਕਿ ਫਲਾਣਾ ਫਲਾਣਾ ਕਿਸੇ ਵੀ ਜਥੇਬੰਦੀ ਨਾ ਲੈ ਕੇ ਬਲਾਉਣਾ ਕੋਈ ਵੀ ਹੋਵੈ ਜਦੋ ਏਕ ਪਿਤਾ ਹਜੇ ਬਹੁਤ ਦੂਰ ਲਗੇ ਰਹੇ ਹਾ ਕਿ ਜੈਕਾਰੇ ਨਾਲ ਸਬੂਤ ਦਿਓ
@KulwantHundal-q3v
@KulwantHundal-q3v 5 ай бұрын
ਲੈ ਦੱਸ
@KulwantHundal-q3v
@KulwantHundal-q3v 5 ай бұрын
ਵਿਆਖਿਆ ਕਾਰ ਨੂੰ ਸੁਣ ਉਹ ਤਾਂ ਹੁਣ ਤੇਰੇ ਮੇਰੇ ਵਰਗੇ ਘੱਟ ਗਿਆਨ ਵਾਲੇ ਵੀ ਹੁੰਦੇ ਜਿੰਨਾਂ ਨੂੰ ਮਾਈਕ ਦਿੱਤਾ
@sardulsingh717
@sardulsingh717 Жыл бұрын
Will I check your so rounding for right peoples,, ,
@GurjatinderPalSinghButtar
@GurjatinderPalSinghButtar 15 сағат бұрын
LEGENDS IN ONE FRAME : VIDYA MAARTAND AKAALI BABA DHARAM SINGH JI KHALSA JI 96CRORI AND AKAALI BABA KULWINDER SINGH JI KHALSA JI 96CRORI
@balvirsaini74
@balvirsaini74 Жыл бұрын
❤❤❤❤
@manpreetstudio6910
@manpreetstudio6910 Жыл бұрын
Akalll
@KuldeepSinghDhumi
@KuldeepSinghDhumi Жыл бұрын
Pahul 🗯SABH (❤)ko 🗯AEK, SAMAN (=)JINHA (🗻🧠)NE 🔥DUYI 🔥BANAYI 🔥NA OUH SINGH (🗯❤)SAMJH (🗯🧠)-LAINA 🗯❤🗯🗣🗯👉 SHAITAN (👿🗻 💵 🧠🌑👹)
@mandeepvehgal2442
@mandeepvehgal2442 Жыл бұрын
Akallllllllll gurbarakallll
@avtarsinghchanne5720
@avtarsinghchanne5720 Жыл бұрын
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਭ ਸਿੱਖਨ ਕੋ ਹੁਕਮ ਹੈ,ਗੁਰੂ ਮਾਨਿਓ ਗ੍ਰੰਥ ਦਾ ਹੁਕਮ ਦੇਕੇ ਗਏ ਹਨ, ਫਿਰ ਆਪ ਦਸਮ ਗ੍ਰੰਥ ਦਾ ਪ੍ਰਚਾਰ ਵੀ ਕਰਦੇ ਹੋਂ,ਫਿਰ ਸਿੱਖਾਂ ਵਿੱਚ ਇਕ ਸਿਧਾਂਤ ਕਿਸ ਤਰ੍ਹਾਂ ਰਹਿ ਸਕਦਾ ਹੈ।🙏
@Gurpreetsingh-sj5jp
@Gurpreetsingh-sj5jp Жыл бұрын
Sab sikhan ko hukum ha guru maneyo granth ... guru granth sahib ji de kede ang number ch likhya veer jra channa paogey sanu ???
@KulwantHundal-q3v
@KulwantHundal-q3v 5 ай бұрын
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
@KulwantHundal-q3v
@KulwantHundal-q3v 5 ай бұрын
ਦਸਮ ਗ੍ਹਥ ਬਾਰੇ ਕੀ ਜਾਣਦਾ ਦੱਸ ? ਕਿਸੇ ਮਿਸ਼ਨਰੀ ਦਾ ਚੇਲਾ ਲੱਗਦਾ
@KulwantHundal-q3v
@KulwantHundal-q3v 5 ай бұрын
ਪੋਥੀ ਪਰਮੇਸ਼ਰ ਕਾ ਥਾਨ ਲਿਖਿਆ ਇਹ ਪੜਿਆ ਨੀ ਦਸਮ ਕੀ ਪਤਾ ਲੱਗ ਗਿਆ 😂
@BaldevSingh-v1t
@BaldevSingh-v1t 2 ай бұрын
Khande di pahul da gurbani vich zikar hi nahi eh ta dasampita ne yudhneetak taur te shuru kita c aj oh vakat kithe hai
@AmritPal-bl4eh
@AmritPal-bl4eh Жыл бұрын
Tusi jo bool rhe o vdia ...tusi ta ap khalse nu tod rhe o ..khalsa ta ikk c ..aw jhtedar aw jhtedar a a tod e rhe o khalse nu jat ta badh wich aundi aw phela khalsa ikk kro
@harpalbinepal2245
@harpalbinepal2245 11 ай бұрын
ardas ha ki parmatma ona dhaarmic jathabandia nu shi budhi bakhsha jo apni agianta ata hankaar krka kuraha pa geia hn, ata gurbani ata sikhi da da galt mtlab krka glt parchaar krdia hn
@vardaantv542
@vardaantv542 Жыл бұрын
DSO VI KITHE AMRIT DE DO BAATE TYAAR KITE JANDE HAN, TE DO PANGTA LAGDIAAN HAN. TE TUCI DSO KI KITA? KI TUCI OHNA NU ROK DITTA KE SIRF GALLAN HI KRDE HO?
@Gurpreetsingh-sj5jp
@Gurpreetsingh-sj5jp Жыл бұрын
Tera v aukha poori ramayan sun k puchda ram seeta di k lgda c 🤣🤣
@vardaantv542
@vardaantv542 Жыл бұрын
@@Gurpreetsingh-sj5jp BHRA TU JWAB DE DE, KI KITA? JE KITA KUCH TAN OH KAMM BND HO JANA CHAHIDA SI, TE JE BND HO GYA TAN FER HUN BOLAN DI KI LORH PAI GYI? JE NH8 BND HOYA TAN EHDA MTLB EHNE KUCH NHI KITA... SIDHA HISAAB HAI, DSO KI SACH HAI ?
@vardaantv542
@vardaantv542 Жыл бұрын
@@Gurpreetsingh-sj5jp NALE SERIOUS GAL VICH VI DUND KADDAN VALIA EMOJIS LAUN VALA SMJDAR NHI HUNDA
@Gurpreetsingh-sj5jp
@Gurpreetsingh-sj5jp Жыл бұрын
@vardaantv542 keda sach di gal krda tu ? Pathar ch rabb mannan waleu dasangey sach ki haaaa ....... gurbani de real arth kr k paye ne sab toh bda km ... duja dasam de virodhiya nu una di har gal da jawab dita te bdle ch una kol koi answer nhi c eh bda km kita ...m is toh bada km ho nhi sakda .. te rahi gal bateya di jede ranjit singh time toh business kholi biathey una nu rokan leyi samma lgda hun sab ready haaa jaat paat v khatam hou te sikhi de arth v hun damne au tusi bas dekhi chlo .... tusi pathar pujo tusi k lena sach toh yudh neeti toh ..
@KulwantHundal-q3v
@KulwantHundal-q3v 5 ай бұрын
ਫੋਟੋ ਜਨਾਨੀ ਦੀ ਗੱਲਾਂ ਗਿਆਨ ਦਿਆਂ ਧਰਮ ਅਨੂਸਾਰ ਮੱਤ ਬੁੱਧ ਮਾ ਹੁੰਦੀ ਹੈ ਇਸਤਰੀ ਨਹੀ ਤੂੰ ਤਾਂ ਆਪ ਵੇਦ ਧਰਮ ਦਾ ਦੁਸ਼ਮਣ ਆ
@mohindersingh1233
@mohindersingh1233 9 ай бұрын
❤❤❤❤❤
@SachKhojacademyNihangDharamSin
@SachKhojacademyNihangDharamSin Жыл бұрын
❤❤
The Mayflower Moment and the Sikh Genocide link? LIVE
1:36:28
Satluj TV
Рет қаралды 19 М.
SLIDE #shortssprintbrasil
0:31
Natan por Aí
Рет қаралды 49 МЛН
ਬਚਿੱਤਰ ਨਾਟਕ | 5 | Bachittar Natak | Sach Khoj Academy | Dharam Singh Nihang Singh
1:04:52
Akali Phula Singh | Jathedar Akali Phoola Singh | Akali Phoola Singh by Dr  Sukhpreet Singh Udhoke
1:13:29
Sarkar A Khalsa (ਸਰਕਾਰ ਏ ਖਾਲਸਾ)
Рет қаралды 208 М.
Gurmat Vichar I Part 2 I Sach Khoj Academy I Dharam Singh Nihang Singh
1:13:01
Sach Khoj Academy Official
Рет қаралды 5 М.