KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਘਰ ਦੀ ਕਬੀਲਦਾਰੀ ep 234 |new Punjabi Short movie | Punjabi Natak | Sukhpal Video|@PenduVirsaMansa
44:06
ਬੇਬੇ ਦਾ ਵਿਆਹ ep 169 | new punjabi movie 2024 | Punjabi Natak | Sukhpal Video@PenduVirsaMansa
43:32
Непосредственно Каха: сумка
0:53
요즘유행 찍는법
0:34
Профессиональный бокс. Мейирим Нурсултанов (Казахстан) - Кадзуто Такесако (Япония)
44:53
Қайрат Әділгерей Дариға Бадықова - ҚЫЗЫҚ TIMES | Хотя бы в кино, Айсара, Келінжан | Кызык Live
54:58
ਕੱਬੀ ਸਰਪੰਚਣੀ ep 232 |new Punjabi Short movie 2024 | Punjabi Natak | Sukhpal Video |
Рет қаралды 315,756
Facebook
Twitter
Жүктеу
1
Жазылу 579 М.
Pendu Virsa
Күн бұрын
Пікірлер: 825
@premmittal7111
5 ай бұрын
🎉🎉 ਕੱਬੀ ਸਰਪੰਚਨੀ🎉🎉 ਇਹੋ ਜਿਹੇ ਇਮਾਨਦਾਰ 🙏🙏 ਸਖ਼ਤ ਸਰਪੰਚ ਹਰ🌈 ਪਿੰਡ ਵਿੱਚ ਹੋਣ ਤਾ🌳🌴ਹਰ ਪਿੰਡ ਵਿੱਚ ਖੁਸ਼ਹਾਲੀ 💯🆕 ਆ ਜਾਵੇ 🎉🎉ਸੋ ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🆕💯🌴🌳🙏🎉👍🌹🌺😇😇🍦👃👃
@avtarsingh3979
5 ай бұрын
Þ⁵⁵555þ5⁵@@sandhugurinder3556
@PenduVirsaMansa
5 ай бұрын
ਧੰਨਵਾਦ ਜੀ🙏
@premmittal7111
5 ай бұрын
@@PenduVirsaMansa 🙏🙏🙏🙏🙏🎉🎉🎉🎉🎉🌳🌳🌲🌲🌴
@premmittal7111
5 ай бұрын
🙏🌹🙏🙏🙏🌹
@Prabh-n2i
5 ай бұрын
. . nice
@MALKEETSINGH-m1h
5 ай бұрын
ਸਾਡੇ ਸਾਰੇ ਪਰਿਵਾਰ ਨੇ ਇਕੱਠੇ ਬੈਠਕੇ ਦੇਖ ਲਈ ਆ ਜੀ ਸਾਰੇ ਬਹੁਤ ਖੁਸ਼ ਹੋਏ ਦੇਖਕੇ ਕੱਬੀ ਸਰਪੰਚਣੀ
@PenduVirsaMansa
5 ай бұрын
ਧੰਨਵਾਦ ਜੀ🙏
@manjeetsinghsukhanand2473
5 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਾਈ ਜੀ ਨੂੰ ਬੇਕਸੂਰ ਈ ਕੁੱਟ ਦਿੰਦੇ ਓ ਇਨ੍ਹਾ ਰੋਬ ਘਰ ਵਾਲਿਆਂ ਤੇ ਚੰਗਾ ਨਹੀਂ ਹੁੰਦਾ ਪਿਆਰ ਨਾਲ ਰਲ਼ ਮਿਲ਼ ਕੇ ਰਿਹਾ ਕਰੋ ਵਾਹਿਗੁਰੂ ਜੀ ਮੇਹਰ ਕਰਨ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰਿਆਂ ਨੂੰ 🙏🙏👍👌❤❤❤❤❤❤❤❤❤❤❤❤🎉🎉🎉🎉🎉🎉🎉🎉🎉😂😂😂❤
@manjeetsinghsukhanand2473
5 ай бұрын
ਸਤਿ ਸ੍ਰੀ ਆਕਾਲ ਬਾਈ ਜੀ ਢਿੱਡ ਦੁੱਖਦੇ ਦੀ ਦਵਾਈ ਤਾਂ ਸੁਖਪਾਲ ਭੈਣ ਜੀ ਨੇ ਦੇ ਦਿੱਤੀ ਆਰਾਮ ਮਿਲ ਗਿਆ ਬਚ ਕੇ ਰਹੋ ਕਬੀ ਸਰਪੰਚਨੀ ਤੋਂ ਰੱਬ ਰਾਖਾ ਵਾਹਿਗੁਰੂ ਜੀ
@RekhaMakkar-v7q
5 ай бұрын
Very nice video 👍sukhpal didi aap ko app ne hubby ko nahi marna. Chahey Ghar walo per Rob nahi dalna Chahey all team members are very nice acting 👌🏼 😊blessings always guru g you and your team members ❤️😊🎉
@PenduVirsaMansa
5 ай бұрын
🙏🙏
@Jaskaranko
5 ай бұрын
Nice Nice Nice Nice Nice
@ਮਿਸਤਰੀ
5 ай бұрын
ਬਹੁਤ ਹੀ ਸੋਹਣੀ ਵੀਡੀਉ ਬਣੀ ਆ ਭੈਣ ਸੁਖਪਾਲ ਆ ਜਿਹੜੇ ਕਹਿੰਦੇ ਆ ਜੱਸੇ ਬਾਈ ਨੂੰ ਕੁਟਿਆ ਇੰਨਾ ਨੂੰ ਇੰਨੀ ਵੀ ਸਮਝ ਨਹੀ ਵੀ ਵੀਡੀਉ ਵਿੱਚ ਸਭ ਕੁਛ ਕਰਨਾ ਪੈਂਦਾ ਏ । ਸਾਨੂੰ ਤਾਂ ਪਤਾ ਈ ਆ ਵੈਸੇ ਤਾਂ ਸੋਡਾ ਕਿੰਨਾ ਪਿਆਰ ਆ ਆਪਸ ਵਿੱਚ
@PenduVirsaMansa
5 ай бұрын
ਧੰਨਵਾਦ ਜੀ🙏
@Gurlal-o3o
5 ай бұрын
ਬਹੁਤ ਵਧੀਆ ਵਿਡੀਉ ਬਾਈ ਸਾਰੀ ਟੀਮ ਨੇ ਰਲ ਕੇ ਕੰਮ ਕੀਤਾ ਪਰਮਾਤਮਾ ਖੁਸ਼ੀਆਂ ਤੇ ਤਰੱਕੀਆਂ ਬਖਸ਼ੇ ਗੁਰਲਾਲ ਸਿੰਘ ਪਿੰਡ ਫੁੱਲੋਖਾਰੀ ਜ਼ਿਲ੍ਹਾ ਬਠਿੰਡਾ❤❤❤❤❤❤❤❤❤❤❤❤🎉🎉🎉🎉🎉🎉🎉
@PenduVirsaMansa
5 ай бұрын
ਧੰਨਵਾਦ ਜੀ🙏
@samarpreetkaur6048
5 ай бұрын
ਬਹੁਤ ਵਧੀਆ ਅਤੇ ਮਜ਼ੇਦਾਰ ਵਿਡੀਉ ਹੈ। ਮਜ਼ਾ ਆ ਗਿਆ ਦੇਖ ਕੇ।🎉 ਰਜਿੰਦਰ, ਸੁਰਿਸ਼ਟਾ।👍 ਪਠਾਨਕੋਟ।
@PenduVirsaMansa
5 ай бұрын
ਧੰਨਵਾਦ ਜੀ🙏
@sarabjeetkaur-rd8kd
5 ай бұрын
ਜੱਸੇ ਵੀਰ ਜੀ ਤੁਹਾਡੀ ਹਰ ਵੀਡੀਓ ਬਹੁਤ ਸੋਹਣੀ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਦੀ ਲੰਬੀ ਉਮਰ ਕਰੇ ❤❤❤🎉🎉🎉👍👍👍👍🌺💐🎉🌹🥀🪻🌾❤️❤🙏🌸😮😅
@PenduVirsaMansa
5 ай бұрын
ਧੰਨਵਾਦ ਜੀ🙏
@gurpreetsinghgill2100
5 ай бұрын
ਪ੍ਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ 🙏🙏 ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ (ਬਠਿੰਡਾ)
@PenduVirsaMansa
5 ай бұрын
ਧੰਨਵਾਦ ਜੀ🙏
@sidhusiblings385
5 ай бұрын
ਵਾਹ ਸਰਪੰਚਸਾਰੇ ਪੰਜਾਬ ਚਾਹੀਦੇ ਆ ਜਸੇ ਵਧੀਆ ਵਿਡੀਉ ਬਣਾਉ ਕੋਈ ਮੈਸੇਜ ਹੋਵੇ
@PenduVirsaMansa
5 ай бұрын
ਧੰਨਵਾਦ ਜੀ🙏
@M___10____KING514
5 ай бұрын
ਬਹੁਤ ਵਧੀਆ। ਸਰਪੰਚਣੀ ਬਹੁਤ ਕੱਬੀ ਸੀ❤❤ ਪਿੰਡ ਵਿੱਚ ਐਹੋ ਜਿਹੇ ਸਰਪੰਚਣੀ ਹੋਣੀ ਚਾਹੀਦੀ ਹੈ। ❤❤❤ ਵੀਰ ਜੀ ਅਸੀਂ ਵੀ ਤੁਹਾਡੀ ਵੀਡੀਓ ਕੋਈ ਵੀ ਮਿਸ ਨਹੀਂ ਕਰੀ ਜੀ। ❤❤❤🎉 ਪਿੰਡ ਸਦੋਹਾ ਰਮਨਦੀਪ ਕੌਰ❤❤❤❤❤
@PenduVirsaMansa
5 ай бұрын
ਧੰਨਵਾਦ ਜੀ🙏
@ParamjeetSingh-j3m
25 күн бұрын
Paramjit.s.malke❤❤❤❤❤
@parmjitkaurjattana
5 ай бұрын
ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ 👍😍 ਪਰਮਜੀਤ ਕੌਰ ਕੋਟਕਪੂਰਾ
@PenduVirsaMansa
5 ай бұрын
ਧੰਨਵਾਦ ਜੀ🙏
@MakhanSingh-c3d
5 ай бұрын
ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@PenduVirsaMansa
5 ай бұрын
ਧੰਨਵਾਦ ਜੀ🙏
@parmjeet5653
5 ай бұрын
ਪਰਮਜੀਤ ਕੌਰ ਲੁਧਿਆਣਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਵੀਡੀਓ ਵਾਲਾ ਤਾਂ ਸਿਰਾ ਈ ਹੁੰਦੀ ਆ ਨੇ ❤
@PenduVirsaMansa
5 ай бұрын
ਧੰਨਵਾਦ ਜੀ🙏
@SukhwantKaur-x1b
5 ай бұрын
God bless you myri bhan Sukhpal veery jassy 😊
@PenduVirsaMansa
5 ай бұрын
ਧੰਨਵਾਦ ਜੀ🙏
@balkaranbrar3906
5 ай бұрын
ਬਲਕਰਨ ਸਿੰਘ ਕਰੀਰਵਾਲੀ ਬਹੁਤ ਘੈਂਟ ਵੀਡੀਓ
@PenduVirsaMansa
5 ай бұрын
ਧੰਨਵਾਦ ਜੀ🙏
@msf5937
5 ай бұрын
ਬਹੁਤ ਵਧੀਆ ਵੀਡੀਓ ਬਾਈ ਜੱਸੇ ਦੀ ਟਕੋਰ ਹੋ ਜਾਂਦੀ ਆ ਕਿਸੇ ਨਾ ਕਿਸੇ ਬਹਾਨੇ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@PenduVirsaMansa
5 ай бұрын
ਧੰਨਵਾਦ ਜੀ🙏
@GurmeetSingh-oo2ig
5 ай бұрын
ਬਹੁਤ ਵਧੀਆ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ
@PenduVirsaMansa
5 ай бұрын
ਧੰਨਵਾਦ ਜੀ🙏
@samarpreetkaur6048
5 ай бұрын
ਬਹੁਤ ਵਧੀਆ ਤੇ ਸ਼ਾਨਦਾਰ ਵੀਡੀਓ ਹੈ। ਸੁਖਪਾਲ ਵਰਗੇ ਦੇ ਸਾਰੇ ਸਰਪੰਚ ਹੋ ਜਾਣ ਤੇ ਪਿੰਡਾ ਦਾ ਵਿਕਾਸ ਹੋ ਜਾਏਗਾ। ਸਮਰਪ੍ਰੀਤ, ਅਵਨੀਤ। ਪਠਾਨਕੋਟ।
@PenduVirsaMansa
5 ай бұрын
ਧੰਨਵਾਦ ਜੀ🙏
@samarpreetkaur6048
5 ай бұрын
🎉ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਣੇ ਹਾਂ ਸਾਗ ਚੋਰਨੀ ਤੋਂ ਲੈ ਕੇ ਕਬੀ ਸਰਪੰਚਨੀ ਤੱਕ ਅਸੀਂ ਤੁਹਾਡੀਆਂ😊 ਸਾਰੀਆਂ ਵੀਡੀਓ ਦੇਖੀਆਂ ਹਨ ਬਹੁਤ ਮਜ਼ੇਦਾਰ ਵੀਡੀਓਜ਼ ਹੁੰਦੀਆਂ ਹਨ ❤ ਸਮਰਪ੍ਰੀਤ ਅਵਨੀਤ । ਪਠਾਨਕੋਟ🙏🙏
@PenduVirsaMansa
5 ай бұрын
ਧੰਨਵਾਦ ਜੀ🙏
@balkaranbrar3906
5 ай бұрын
ਬਲਕਰਨ ਸਿੰਘ ਕਰੀਰਵਾਲੀ ਵੀਡੀਓ ਬਹੁਤ ਵਧੀਆ ਹੁੰਦੀ ਹ ਜੱਸੇ ਤੁਹਾਡੀ
@PenduVirsaMansa
5 ай бұрын
ਧੰਨਵਾਦ ਜੀ🙏
@smilewithbipan974
5 ай бұрын
ਜੱਸੇ 22 ਸੋਡੀ ਵੀਡੀਓ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਅਤੇ ਸਾਰਾ ਪਰਿਵਾਰ ਦੇਖਦਾ ਹੈ ਵੀਡੀਓ ਨੂੰ, ਬਹੁਤ ਪਸੰਦ ਹਨ ਸਾਰੀਆਂ ਹੀ ਵੀਡੀਓ ,ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉
@GurtejSingh-q1u
5 ай бұрын
❤❤🎉🎉🙏🙏🤞🤞👍🙏❤❤❤❤❤❤❤❤❤❤❤🎉🎉🎉🎉🎉💗💗💗💗🙏👌👌👌👌👌👌👌👌👌👌👌👌
@PenduVirsaMansa
5 ай бұрын
ਧੰਨਵਾਦ ਜੀ🙏
@sidhusiblings385
5 ай бұрын
ਸੁਖਪਾਲ ਭੋਣੇ ਨਾਲੇ ਇੰਟਰਵਿਊ ਚ। ਕਿਹਾ ਅਸੀ ਜਮਾ ਨਹੀ ਲੜੇ ਪਰ ਕੁਟ ਬਾਹਲੀ ਪੈਦੀਆ ਵਧੀ ਵਿਡਿਉ ਵਹਿਗੁਰੂ ਚੜਦੀਕਲਾ ਬਖ਼ਸ਼ੇ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
@PenduVirsaMansa
5 ай бұрын
ਧੰਨਵਾਦ ਜੀ🙏
@balvirkaur7021
5 ай бұрын
Bhut Bhut vadiya vedieo bniya ji❤❤❤❤🎉🎉🎉🎉🎉
@PenduVirsaMansa
5 ай бұрын
ਧੰਨਵਾਦ ਜੀ🙏
@SonuBarpagga
5 ай бұрын
ਬਹੁਤ ਵਧੀਆ ਨਾਟਕ ਨਵਾਂ ਸੁਖਪਾਲ ਭੈਣ ਜੀ ਜੱਸੀ ਪਾਲ ਜੀ ਸੋਨੂ ਵਡਭਾਗਾ ਹੁਸ਼ਿਆਰਪੁਰ
@PenduVirsaMansa
5 ай бұрын
ਧੰਨਵਾਦ ਜੀ🙏
@kavisherranjitsinghchohla3254
5 ай бұрын
ਸਰਪੰਚਣੀ ਤਾਂ ਸਰਪੰਚ ਦੇ ਘਰ ਵਾਲੀ ਹੁੰਦੀ ਆ,, ਸੁਖਪਾਲ ਕੌਰ ਭੈਣ ਤਾਂ ਸਰਪੰਚ ਆ, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
@gurditsingh1258
5 ай бұрын
ਵੋਹਤ ਹੀ ਵਦੀਆ ਵਿਡੀਉ ਹੇ ਜੀ ਅਸੀ ਪਿੰਡ ਪਿਪਲੀ ਮਾਖੇ ਤੋ ਕਮਲਜੀਤ ਕੌਰ ਆਸੀ ਸਾਰਾ ਹੀ ਟੱਬਰ ਵੈਖਦੁਇ ਜੀ
@PenduVirsaMansa
5 ай бұрын
ਧੰਨਵਾਦ ਜੀ🙏
@parmindersingh5165
5 ай бұрын
ਜੱਸੇ ਬਾਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।
@PenduVirsaMansa
5 ай бұрын
ਧੰਨਵਾਦ ਜੀ🙏
@ytcuber4603
5 ай бұрын
ਬਹੁਤ ਵਧੀਆ ਜੀ Amandeep kaur barnala
@PenduVirsaMansa
5 ай бұрын
ਧੰਨਵਾਦ ਜੀ🙏
@KamaljitKaur-y8x
5 ай бұрын
ਬਹੁਤ ਸੋਹਣੀ ਵੀਡੀਓ ਰਸਪਾਲ ਭੈਣ ਪਿੰਡ ਡੋਗਰ ਪਰ ਰਾਜਵੀਰ ਸਿੰਘ
@PenduVirsaMansa
5 ай бұрын
ਧੰਨਵਾਦ ਜੀ🙏
@Harpreetaulakh9
5 ай бұрын
ਿਪੰਡ ਚ ਿੲੱਕ ਕੱਬਾ ਸੰਰਪਚ ਹੋਵੇ ਤਾ ਿਪੰਡ ਦੀ ਰੂ ਬਦਲ ਜਾਦੀ ਏ ਿੲੱਕ ਗੱਲ ਹੋਰ ਜੋ ਿੲਮਾਨਦਾਰ ਸੰਰਪਚ ਹੰੁਦਾ ਤਾ ਲੋਕ ਉਹ ਨੂੰ ਬਹੁਤ ਟਾਿੲਮ ਟਿੱਕਣ ਨੀ ਿਦੰਦੇ ਪਰ ਸਨੇਹਾ ਬਹੁਤ ਵਧੀਆ ਗਿਆ stay blessing
@PenduVirsaMansa
5 ай бұрын
ਧੰਨਵਾਦ ਜੀ🙏
@GurpreetBrar-c2i
5 ай бұрын
ਜੋਰਾਵਰ ਸਿੰਘ ਬਰਾੜ ਪਿੰਡ ਸੁਖਨਾ ਅਬਲੂ ❤️❤️❤️❤️ਬਹੁਤ ਚੰਗਾ ਨਾਟਕ ਹੁੰਦਾ ਬਈ ਜੀ ❤ਸਾਰਾ ਪਰਿਵਾਰ ਵੇਖਦਾ ਸ਼ਾਮ ਨੂੰ
@PenduVirsaMansa
5 ай бұрын
ਧੰਨਵਾਦ ਜੀ🙏
@shinderpal-ts2bb
5 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ❤🎉 ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 😊🎉❤
@PenduVirsaMansa
5 ай бұрын
ਧੰਨਵਾਦ ਜੀ🙏
@happy_harman9725
5 ай бұрын
ਸੁਖਪਾਲ ਭੈਣ ਤੂੰ ਵੀ ਇਸ ਵਾਰ ਸਰਪੰਚ ਬਣਜਾ ❤❤ਬਹੁਤ ਸੋਹਣੀ ਵੀਡੀਓ 👍👍👍👍
@PenduVirsaMansa
5 ай бұрын
ਧੰਨਵਾਦ ਜੀ🙏
@SukhwinderSingh-zq2ts
5 ай бұрын
ਬਹੁਤ ਵਧੀਆ ਵਿਡੀਓ ਜੱਸੇ ਅਤੇ ਸੁਖਪਾਲ ਦੀ 🎉🎉🎉🎉🎉🎉ਨਵਦੀਪ ਸਿੰਘ ਅੌਲਖ ਜੈਲਦਾਰ
@PenduVirsaMansa
5 ай бұрын
ਧੰਨਵਾਦ ਜੀ🙏
@Dutt-ff
5 ай бұрын
ਬਹੁਤ ਵਧੀਆ ਵੀਡੀਓ ਜੀ ਸਕੀਮ ਵਧੀਆ ਲੱਗੀ ਸਰਪੰਚਣੀ ਦੀ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏
@PenduVirsaMansa
5 ай бұрын
ਧੰਨਵਾਦ ਜੀ🙏
@gurjeet.singhparmar.bappia3389
5 ай бұрын
ਬਹੁਤ ਵਧੀਆ ❤️❤️❤️
@SimranKaur-xp8xy
4 ай бұрын
very nice god bless you team members 🌹👍👍🙏🙏⚘⚘👌🏻👌🏻
@PenduVirsaMansa
4 ай бұрын
ਧੰਨਵਾਦ ਜੀ🙏
@gurjantSingh-nm1rz
5 ай бұрын
Nice pandu virsa🎉🎉
@PenduVirsaMansa
5 ай бұрын
ਧੰਨਵਾਦ ਜੀ🙏
@manpreetkaur393
5 ай бұрын
God bless you all Pendu virsa family...ur all videos very nice ❤❤love from Manpreet Kaur gehri butter Bathinda
@PenduVirsaMansa
5 ай бұрын
ਧੰਨਵਾਦ ਜੀ🙏
@ਗੇਲਾ
5 ай бұрын
ਇੱਕ ਅੜਬ ਸਰਪੰਚ ਦਾ ਰੋਲ ਤੁਸੀਂ ਬਹੁਤ ਵਧੀਆ ਨਿਭਾਇਆ ਜਮਾਂ ਸਿਰਾ ਲਾ ਦਿੱਤਾ ਸੁਖਪਾਲ ਨੇ❤❤
@PenduVirsaMansa
5 ай бұрын
ਧੰਨਵਾਦ ਜੀ🙏
@inderjitkaur4820
5 ай бұрын
Bahut hi vadhia video banai hai ji 👌🏽👌🏽👌🏽👌🏽👌🏽 very nice 👍👍👍👍👍 inderjit kaur bathinda
@PenduVirsaMansa
5 ай бұрын
ਧੰਨਵਾਦ ਜੀ🙏
@AmarpalSingh-jg5yu
5 ай бұрын
ਬਹੁਤ❤❤ ਸੋਹਣੀ ❤ਵੀਡੀਓ ਆ ਜੀ ਮੈਂ ਗੁਰਪ੍ਰੀਤ ਕੌਰ ਮਾਣੂੰਕੇ ਲੁਧਿਆਣਾ ❤❤❤
@PenduVirsaMansa
5 ай бұрын
ਧੰਨਵਾਦ ਜੀ🙏
@SukhwinderSingh-nk4wn
5 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ
@PenduVirsaMansa
5 ай бұрын
ਧੰਨਵਾਦ ਜੀ🙏
@rajwindersidhu4091
5 ай бұрын
ਬਹੁਤ ਵਧੀਆ ਬਾਈ ਜੀ ਰਾਜਵਿੰਦਰ ਸਿੰਘ ਮੌੜ ਮੰਡੀ
@PenduVirsaMansa
5 ай бұрын
ਧੰਨਵਾਦ ਜੀ🙏
@BaljeetKaur-wd6zc
5 ай бұрын
ਵੀਡੀਓ ਬਹੁਤ ਵਧੀਆ ਲੱਗੀ ਬਲਜੀਤ ਕੌਰ ਦਿੜ੍ਹਬਾ ਸੰਗਰੂਰ
@PenduVirsaMansa
5 ай бұрын
ਧੰਨਵਾਦ ਜੀ🙏
@sukhnoorsingh9907
5 ай бұрын
Sukhpal di nice acting ❤❤jasse bro nice story ❤❤god bless you ❤❤all the team members 👌💕💕🌺💕💕🌺💕💕🌺💕💕🌺💕💕🌺💕💕🌺💕💕🌺💕💕🌺
@PenduVirsaMansa
5 ай бұрын
ਧੰਨਵਾਦ ਜੀ🙏
@BeantSingh-ih1sn
5 ай бұрын
ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@PenduVirsaMansa
5 ай бұрын
ਧੰਨਵਾਦ ਜੀ🙏
@zimmysandhu
5 ай бұрын
Bahot vdya vedio bnane ae ji ਜ਼ਿੰਮੀ ਬਾਬਰਪੁਰ ਨਾਭਾ ।
@PenduVirsaMansa
5 ай бұрын
ਧੰਨਵਾਦ ਜੀ🙏
@SatwinderSingh-bg4rj
5 ай бұрын
Sira ❤❤❤
@PenduVirsaMansa
5 ай бұрын
ਧੰਨਵਾਦ ਜੀ🙏
@KuldeepSood-d1s
5 ай бұрын
Very nice jase ji keep continue
@PenduVirsaMansa
5 ай бұрын
ਧੰਨਵਾਦ ਜੀ🙏
@brarmuktsar7138
28 күн бұрын
ਜੱਸੇ ਬਾਈ ਤੇ ਭੈਣ ਜਸਪਾਲ ਦੀ ਐਕਟਿੰਗ ਬਹੁਤ ਵਧੀਆ
@PenduVirsaMansa
27 күн бұрын
ਧੰਨਵਾਦ ਜੀ🙏
@VarinderKaur-t7f
5 ай бұрын
Very nice video🎉🌸 ਗੁਰਬਚਨ ਸਿੰਘ ਕਹਿਲ ਪਿੰਡ ਫਰਵਾਲੀ ਜਿਲ੍ਹਾ ਮਲੇਰਕੋਟਲਾ🎉🎉
@PenduVirsaMansa
5 ай бұрын
ਧੰਨਵਾਦ ਜੀ🙏
@Jaggichhabra431
5 ай бұрын
ਬੋਤ ਵਧੀਆ ❤ਜਗੀ ਸਾਦਕ ਜਿਲਾ ਫਰੀਦਕੋਟ ❤❤❤❤❤❤
@PenduVirsaMansa
5 ай бұрын
ਧੰਨਵਾਦ ਜੀ🙏
@userPali
5 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🙏👌ਪਾਲੀ,ਪੈਰੀ ਮਾਨਸਾ
@PenduVirsaMansa
5 ай бұрын
ਧੰਨਵਾਦ ਜੀ🙏
@jagjitgrewal6397
5 ай бұрын
ਸੋਡੀ ਹਰ ਵੀਡੀਓ ਸਲਾਘਾਯੋਗ ਹੁੰਦੀ ਜੀ। ਜਗਜੀਤ ਸਿੰਘ ਵੀਰਪਾਲ ਕੌਰ ਬਰਨਾਲਾ ਸਹਿਰ
@PenduVirsaMansa
5 ай бұрын
ਧੰਨਵਾਦ ਜੀ🙏
@t.s.h.s8515
5 ай бұрын
ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ
@PenduVirsaMansa
5 ай бұрын
ਧੰਨਵਾਦ ਜੀ🙏
@jaspal-04May81
5 ай бұрын
Bahut hi sohni vidio a ji
@PenduVirsaMansa
5 ай бұрын
ਧੰਨਵਾਦ ਜੀ🙏
@HarmanDeep-lu9im
5 ай бұрын
Jasse veere hun ta video bahut hasse valiya hundiaa ne very very nice video ji ❤❤❤❤❤❤😅😅😅😅😅😅😅🎉🎉🎉🎉🎉🎉🎉,
@PenduVirsaMansa
5 ай бұрын
ਧੰਨਵਾਦ ਜੀ🙏
@RamanSumal
5 ай бұрын
Video bhut vdia hundi a
@PenduVirsaMansa
5 ай бұрын
ਧੰਨਵਾਦ ਜੀ🙏
@rachhpalsingh78466
5 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@PenduVirsaMansa
5 ай бұрын
ਧੰਨਵਾਦ ਜੀ🙏
@KulwindarSingh-sx9dh
5 ай бұрын
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ
@PenduVirsaMansa
5 ай бұрын
ਧੰਨਵਾਦ ਜੀ🙏
@sachdham575
5 ай бұрын
ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ।🎉🎉🎉🎉🎉ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲੇ🎉🎉🎉❤❤❤❤❤
@PenduVirsaMansa
5 ай бұрын
ਧੰਨਵਾਦ ਜੀ🙏
@KaramjeetKaur-v4p
5 ай бұрын
ਬਹੁਤ ਵਧੀਆ ਵੀਡੀੳ ਧੰੰਨਵਾਦ ਜੀ ਸਾਰਿਆ ਦਾ
@PenduVirsaMansa
5 ай бұрын
ਧੰਨਵਾਦ ਜੀ🙏
@rachhpalsingh78466
5 ай бұрын
ਬਹੁਤ ਹੀ ਵਧੀਆ ਫੈਸਲਾ ਕਰਵਾਇਆ ਸੁੱਖਪਾਲ ਨੇ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
5 ай бұрын
🙏🙏
@Jagseersingh903-x3n
5 ай бұрын
ਬਹੁਤ ਵਧੀਆ ਵੀਡਿਓ ਹੈ ਜੀ ❤ਜਗਸੀਰ ਸਿੰਘ ਮਾਖੇਵਾਲਾ ❤
@PenduVirsaMansa
5 ай бұрын
ਧੰਨਵਾਦ ਜੀ🙏
@HarmasMann
5 ай бұрын
Bhot vadia video aa Bhai rab sodi sari team nu tarkia bakhsayaa Bai
@PenduVirsaMansa
5 ай бұрын
ਧੰਨਵਾਦ ਜੀ🙏
@GaganBrar-gm6os
5 ай бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਓ ਤੁਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@PenduVirsaMansa
5 ай бұрын
ਧੰਨਵਾਦ ਜੀ🙏
@singhrayat450
5 ай бұрын
jasse veere di acting dino din nikhardi jandi a...boht hi innocent lgde paye ne video ch 😊
@PenduVirsaMansa
5 ай бұрын
ਧੰਨਵਾਦ ਜੀ🙏
@rajosran350
5 ай бұрын
ਬਹੁਤ ਵਧੀਆ ਜੀ ਅਸੀ ਬਰਨਾਲਾ(ਕਾਲੇਕੇ)
@PenduVirsaMansa
5 ай бұрын
ਧੰਨਵਾਦ ਜੀ🙏
@KamalSroye
5 ай бұрын
ਬਹੁਤ ਸੋਹਣੀ ਵੀਡਿਓ ਹੈ ਨਾਮ - ਕਮਲਦੀਪ ਕੌਰ ਆਲਮਪੁਰ
@PenduVirsaMansa
5 ай бұрын
ਧੰਨਵਾਦ ਜੀ🙏
@SatteSatte-iz4fy
5 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ 🎉❤
@PenduVirsaMansa
5 ай бұрын
ਧੰਨਵਾਦ ਜੀ🙏
@SukhwantKaur-x1b
5 ай бұрын
Sukhpal bhan jassy veery bhut vdhia jodi a
@PenduVirsaMansa
5 ай бұрын
ਧੰਨਵਾਦ ਜੀ🙏
@jagdevbrar9973
5 ай бұрын
ਜਗਦੇਵ ਬਰਾੜ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ
@PenduVirsaMansa
5 ай бұрын
ਧੰਨਵਾਦ ਜੀ🙏
@GurmeetSingh-oo2ig
5 ай бұрын
ਬਹੁਤ ਸੋਹਣੀ ਵੀਡਿਓ ਬਣਾਈ ਬਾਈ ਜੱਸੇ ਦੰਮੁ ਕੋਕਰੀ ਕਲਾਂ ਮੋਗਾ ਤੋਂ
@PenduVirsaMansa
5 ай бұрын
ਧੰਨਵਾਦ ਜੀ🙏
@BhindersinghSingh-xc8wq
5 ай бұрын
Ramanpreet kaur kotli kalan Mansa bhot vadiea trakiya bakshu rabb kre tusi famous ho javo
@BhindersinghSingh-xc8wq
5 ай бұрын
❤❤❤❤❤❤❤❤❤❤❤puri team sda kush rhe
@BhindersinghSingh-xc8wq
5 ай бұрын
Be happy 😊😊😊😊😊😊😊
@PenduVirsaMansa
5 ай бұрын
ਧੰਨਵਾਦ ਜੀ🙏
@SukwinderKaur-c1q
5 ай бұрын
ਸੁੱਖਪਾਲ ਭੈਣ ਜੀ ਬਹੁਤ ਵਧੀਆ ਬਹੁਤ ਹੀ ਸੋਹਣੀਆਂ ਵਿਡੀਉਰੱਬ
@PenduVirsaMansa
5 ай бұрын
ਧੰਨਵਾਦ ਜੀ🙏
@DhanwantSingh-e9i
5 ай бұрын
Pind.halwara.v.nice.story.god.bless.you.all.meber.
@sukhpalhunjan8353
5 ай бұрын
My pind Halwara
@PenduVirsaMansa
5 ай бұрын
ਧੰਨਵਾਦ ਜੀ🙏
@ShallyGhuman-ng8vu
5 ай бұрын
Nice ❤️👍🏻
@PenduVirsaMansa
5 ай бұрын
ਧੰਨਵਾਦ ਜੀ🙏
@HarjeetKaur-mn2xy
5 ай бұрын
ਵੀਡਿਓ ਬੋਤ ਵਧੀਆ ਲੱਗੀ 22ਜੀ ...ਬੇਸਬਰੀ ਨਾਲ ਉਡੀਕ ਦੇ ਆ ਅਸੀਂ ....ਕਮਲਾ ਭਰਾ ਦਾ ਦੂਜਾ part aau ji.....ਸੂਜਾਪੁਰ ਪਿੰਡ
@PenduVirsaMansa
5 ай бұрын
ਧੰਨਵਾਦ ਜੀ🙏
@JaspalKaur-ts5xz
5 ай бұрын
ਸੁਖਪਾਲ, ਭੈਣੇ, ਤੇਰੀ,, ਸਟੋਰੀ, ਵੇਖਦੀ, ਹਾਂ, ਆਪ, ਜੱਸੇ, ਵੀਰ, ਨਾਲ ਬਹੁਤ,ਮਾੜੀ,ਕਰਦੀ
@PenduVirsaMansa
5 ай бұрын
ਧੰਨਵਾਦ ਜੀ🙏
@RavinderKaur-bb4vi
5 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉👌👌👌🙏🌹
@PenduVirsaMansa
5 ай бұрын
🙏
@sukhsidhu2599
2 ай бұрын
😂😂😂😂 jassa veer Bhola ja muh bnoda bhut vadia lgda sukhdeep 🇨🇦🇨🇦🇨🇦
@rachhpalsingh78466
5 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@PenduVirsaMansa
5 ай бұрын
ਧੰਨਵਾਦ ਜੀ🙏
@KuljeetkaurDhillon-ij8zl
5 ай бұрын
ਹਾਂ ਜੀ ਭੈਣ ਜੀ ਤੁਹਾਡੀ ਵੀਡੀਉ ਬਹੁਤ ਵਧੀਆ ਮੈਂ ਤੁਹਾਡੀ ਵੀਡੀਉ ਜ਼ਰੂਰ ਦੇਖਦੀ ਆ ਜੀ ਫਾਜ਼ਿਲਕਾ ਤੋਂ
@PenduVirsaMansa
5 ай бұрын
ਧੰਨਵਾਦ ਜੀ🙏
@SukhasinghAulakh
5 ай бұрын
Very nice story ❤❤❤❤❤❤❤❤❤❤❤❤❤❤❤❤❤
@PenduVirsaMansa
5 ай бұрын
ਧੰਨਵਾਦ ਜੀ🙏
@Jashan_arts08
5 ай бұрын
ਦਿਲਪ੍ਰੀਤ ਕੋਰ ਰਾਮਪੁਰਾ ਫੂਲ (ਬਠਿੰਡਾ) 🎉🎉🎉
@PenduVirsaMansa
5 ай бұрын
🙏🙏
@SimranSingh-zx4wj
5 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤
@PenduVirsaMansa
5 ай бұрын
ਧੰਨਵਾਦ ਜੀ🙏
@jaspalkaur1552
5 ай бұрын
ਹੌਲਦਾਰ ਤਾਂ ਸਰਪੰਚ ਸਾਹਿਬ ਕੋਲੇ , ਲੋਕਾਂ ਤੋਂ ਲੲਏ ਪੈਸੇ ਵਾਪਿਸ ਕਰਨ ਹੀ ਆਉਂਦਾ 😄
@PenduVirsaMansa
5 ай бұрын
🙏
@kuldeepkaur8151
5 ай бұрын
ਬਿੰਦਰ.ਭੇਣ.ਮਾਣੁਕੇ❤❤🎉🎉
@PenduVirsaMansa
5 ай бұрын
🙏🙏
@jobanpreetkhangura717
5 ай бұрын
Very nice sis God bless you ❤️
@PenduVirsaMansa
5 ай бұрын
ਧੰਨਵਾਦ ਜੀ🙏
@harjeetkamboj2096
5 ай бұрын
ਜੈਸੇ ਬਾਈ ਅਤੇ ਸਤਪਾਲ ਭੈਣਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੈਗੀ ਏ ਅਸੀਂ ਸਾਰੀਆਂ ਵੀਡੀਓ ਵੇਖਦੇ ਹਾਂ ਜਲਾਲਾਬਾਦ ਤੋਂ
@PenduVirsaMansa
5 ай бұрын
ਧੰਨਵਾਦ ਜੀ🙏
@jasschatha2017
5 ай бұрын
ਬਹੁਤ ਵਧੀਆ ਮੈਸੇਜ ਦਿਤਾ ਬਾਈ ਜੀ ❤❤ ਜੱਸ ਚੱਠਾ ਨਨਹੇੜਾ ਤੋਂ
@PenduVirsaMansa
5 ай бұрын
ਧੰਨਵਾਦ ਜੀ🙏
@NishaSharma-wx3qr
5 ай бұрын
ਪਰਮਜੀਤ ਕੌਰ, ਬਾਜਾ ਮਰਾੜ🙏🙏 ਬਹੁਤ ਵਧੀਆ ਵੀਡੀਓ 🙏
@PenduVirsaMansa
5 ай бұрын
ਧੰਨਵਾਦ ਜੀ🙏
@jagjiwansingh7694
5 ай бұрын
Nice ji
@PenduVirsaMansa
5 ай бұрын
ਧੰਨਵਾਦ ਜੀ🙏
@kiranbala9693
5 ай бұрын
Very nice video🎉🎉🎉🎉
@PenduVirsaMansa
5 ай бұрын
ਧੰਨਵਾਦ ਜੀ🙏
@kamalsohi807
5 ай бұрын
ਕਮਲਦੀਪ ਕੌਰ ਸੰਗਰੂਰ ਬਹੁਤ ਵਦੀਆ ਵੀਡਿਓ ਸੁਖਪਾਲ ਭੈਣ ❤❤
@PenduVirsaMansa
5 ай бұрын
ਧੰਨਵਾਦ ਜੀ🙏
@SanjanaRani-wy3vp
5 ай бұрын
ਇੰਨੀ ਹੀ ਜੁਰਅਤ ਵਾਲਾ ਸਰਪੰਚ ਚਾਹੀਦਾ ਹੁੰਦਾ ਬਹੁਤ ਵਧੀਆਾ ਲੱਗੀ ਭੈਣ ਮੇਰੀਏ
@PenduVirsaMansa
5 ай бұрын
ਧੰਨਵਾਦ ਜੀ🙏
@KarmjitKaur-j6i
5 ай бұрын
ਕੱਬੀ ਸਰਪੰਚਣੀ ਬਹੁਤ ਵਧੀਆ ਲੱਗੀ ਭੈਣ ਜੀ ਅਸੀਂ ਤਾਂ 3 ਵਾਰੀ ਦੇਖ ਲਈ ਦੁਆਰਾ ਦੁਆਰਾ
@PenduVirsaMansa
5 ай бұрын
ਧੰਨਵਾਦ ਜੀ🙏
@renuverma395
26 күн бұрын
Sukhpal and jassi d acting bahut vadia te real baki sari family thudi bahut vadia acting kardi h manu thudia saria video bahut pasand ne iam impress
@PenduVirsaMansa
23 күн бұрын
ਧੰਨਵਾਦ ਜੀ🙏
@bbnnjjokhhjkchgcfh
5 ай бұрын
Jasse veer ji bhut badia video se a HSP
@PenduVirsaMansa
5 ай бұрын
ਧੰਨਵਾਦ ਜੀ🙏
44:06
ਘਰ ਦੀ ਕਬੀਲਦਾਰੀ ep 234 |new Punjabi Short movie | Punjabi Natak | Sukhpal Video|@PenduVirsaMansa
Pendu Virsa
Рет қаралды 227 М.
43:32
ਬੇਬੇ ਦਾ ਵਿਆਹ ep 169 | new punjabi movie 2024 | Punjabi Natak | Sukhpal Video@PenduVirsaMansa
Pendu Virsa
Рет қаралды 580 М.
0:53
Непосредственно Каха: сумка
К-Media
Рет қаралды 12 МЛН
0:34
요즘유행 찍는법
오마이비키 OMV
Рет қаралды 12 МЛН
44:53
Профессиональный бокс. Мейирим Нурсултанов (Казахстан) - Кадзуто Такесако (Япония)
QAZSPORT TV / ҚАЗСПОРТ TV
Рет қаралды 103 М.
54:58
Қайрат Әділгерей Дариға Бадықова - ҚЫЗЫҚ TIMES | Хотя бы в кино, Айсара, Келінжан | Кызык Live
Marat Oralgazin
Рет қаралды 335 М.
21:23
Khabar Di Khabar (2143) || ਲੁੱਟੇ ਜਾਣਗੇ ਪੰਜਾਬੀ , CANADA ਨੇ ਕਿਉਂ ਸੂਤੇ ਪੰਜਾਬੀਆਂ ਦੇ ਸਾਹ
Prime Asia TV
Рет қаралды 62 М.
33:54
ਸਾਢੂਆਂ ਦਾ ਭੇੜ, ਸਾਲੇ ਦੀ ਰੇਲ ep 141 | new punjabi movie 2023 | punjabi Natak | @PenduVirsaMansa
Pendu Virsa
Рет қаралды 343 М.
42:22
ਦਰਾਣੀ ਪੜਾਕੂ ਜਠਾਣੀ ਲੜਾਕੂ ep 188 | new punjabi Short movie | Natak | Sukhpal Video@PenduVirsaMansa
Pendu Virsa vlogs
Рет қаралды 406 М.
47:16
ਸਾਡਾ ਟੱਬਰ ep 273 |New Punjabi Short movie 2024 | Punjabi Natak | Sukhpal Video |@PenduVirsaMansa
Pendu Virsa
Рет қаралды 285 М.
46:48
ਚਾਚਾ ਚਾਚੀ ep 304 |New Punjabi Short movie 2025 | Punjabi Natak | Sukhpal Video |@PenduVirsaMansa
Pendu Virsa
Рет қаралды 257 М.
45:48
ਜਿੱਦੀ ਘਰਵਾਲੀ ep 303 |New Punjabi Short movie 2025 | Punjabi | Sukhpal Video |@PenduVirsaMansa
Pendu Virsa
Рет қаралды 171 М.
11:51
America News: President Trump ਦੇ 10 ਐਲਾਨ, Border ਬੰਦ, ਲੱਗੀ Emergency, Donkey ਲਾ ਕੇ ਪਹੁੰਚੇ ਲੋਕ ਮੋੜੇ!
D5 Channel Punjabi
Рет қаралды 18 М.
27:15
Farmers Hunger Strike | 111 ਕਿਸਾਨਾਂ ਦੇ ਮਰਨ ਵਰਤ 'ਤੇ ਬੈਠਦੇ ਹੀ ਪੁਲਿਸ ਦਾ ਵੱਡਾ ਐਕਸ਼ਨ | Khanauri Border
News18 Punjab
Рет қаралды 11 М.
48:43
ਖਾਸਾ ਵੱਡਾ ਬੰਦਾ ep 295 |New Punjabi Short movie 2024 |Punjabi Natak|Sukhpal Video |@PenduVirsaMansa
Pendu Virsa
Рет қаралды 298 М.
44:46
ਚੁੜੇਲ ep 257 | New punjabi Short movie 2024 | Punjabi Natak | Sukhpal Video@PenduVirsaMansa
Pendu Virsa vlogs
Рет қаралды 409 М.
0:53
Непосредственно Каха: сумка
К-Media
Рет қаралды 12 МЛН