No video

ਕਬੂਤਰਾਂ ਦੇ ਰਾਸ਼ਟਰਪਤੀ ਨਿਹੰਗ ਘਰਾਂਗਣੇ ਕੋਲ਼ ਲੱਖਾਂ ਦੇ ਕਬੂਤਰ;ਖਾਂਦੇ ਨੇ ਭਸਮਾਂ|Nihang Ghrangna|Harbhej Sidhu|

  Рет қаралды 225,466

Harbhej Sidhu

Harbhej Sidhu

Күн бұрын

#harbhejsidhu #nihangghrangna #kabutarbaz #kabutarbazi #piegion

Пікірлер: 202
@KuldeepSingh-sd9jp
@KuldeepSingh-sd9jp 2 жыл бұрын
ਬਾਪੂ ਦਿਆ ਗੱਲਾਂ ਸੁਣ ਕੇ ਬਹੁਤ ਹੀ ਦਿਲ ਕਰਦਾ ਕਬੂਤਰ ਰੱਖਣ ਦਿਲ ਕਰਦਾ ਬਾਪੂ ਤੇ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਕਰੇ ਵਾਹਿਗੁਰੂ
@balbirsakhon6729
@balbirsakhon6729 2 жыл бұрын
ਹਰਭੇਜ ਵੀਰੇ ਜਿਉਦੇ ਵੱਸਦੇ ਰਹੋ ਬਾਪੂ ਜੀ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਬਾਪੂ ਜੀ ਦੀਆਂ ਗੱਲਾਂ ਜਾਣੀਂ ਸੁਣੀ ਜਾਈਏ ਸਾਨੂੰ ਬਾਬਾ ਜੀ ਬਾਪੂ ਜੀਆਂ ਦੀਆਂ ਮੈਬਰੀਆਂ ਅੱਖਾਂ ਅੱਗੇ ਘੁੰਮਣ ਲ਼ਾ ਦਿੱਤੀਆਂ ਦਿੱਲ ਖੁਸ਼ ਹੋ ਗਿਆ ਤੁਸ਼ੀ ਸਾਰੇ ਖੁਸ਼ ਰਹੋ
@chamkaursingh744
@chamkaursingh744 2 жыл бұрын
ਬਾਬੇ ਦੀਆਂ ਗੱਲਾਂ ਬਹੁਤ ਵਧੀਆ ਤੇ ਇੰਟਰਵਿਊ ਦਾ ਤਰੀਕਾ ਵੀ ਠੀਕ ਲੱਗਾ ਸਿਰਫ਼ 2-3 ਬੰਦੇ ਨਹੀਂ ਤਾਂ ਐਵੇਂ 15-20 ਜਾਣੇ ਪਿੱਛੇ ਬੈਠਾਏ ਹੁੰਦੇ ਆ ਆਵਾਸੀਆਂ ਲੈਣ ਨੂੰ
@gopyjatt5710
@gopyjatt5710 2 жыл бұрын
ਲੰਮੀਆਂ ਉਮਰਾਂ ਬਖਸੇ ਵਾਹਿਗੁਰੂ ਬਾਬੇ ਨੂੰ 🙏
@BalwinderSingh-wm7dd
@BalwinderSingh-wm7dd 2 жыл бұрын
ਪਤਾ ਉਦੋਂ ਲੱਗਦਾ, ਜਦੋਂ ਕੋਈ ! ਖੁਦ ਨੂੰ ਸਰੀਰਕ ਤੌਰ ਤੇ , ਆਪਣੀ ਉਮਰ ਤੇ ਵਜ਼ਨ ਦੇ ਹਿਸਾਬ ਨਾਲ ਖੁਦ ਆਪਣੀ ਸਿਹਤ ਦਾ ਪ੍ਰਗਟਾਵਾ ਕਰਦਾਂ ।"ਹਿੰਮਤ ਏ ਮਰਦਾ, ਮੱਦਦ ਏ ਖੁਦਾਂ" ।
@NihangGharangna
@NihangGharangna 2 жыл бұрын
ਹਰਭੇਜ ਸਿੱਧੂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@harbhejsidhu1072
@harbhejsidhu1072 2 жыл бұрын
ਧੰਨਵਾਦ ਜੀ।
@SHANPREET866
@SHANPREET866 2 жыл бұрын
Bapu ji jindabaad
@kishorisharma5988
@kishorisharma5988 2 жыл бұрын
Banu hi dil kush ho gaya
@gurpreetsidhu1325
@gurpreetsidhu1325 2 жыл бұрын
Bai jii enaa nl hii ek manna gagowal name daa munda ohdi interview kro
@deeptweets___7064
@deeptweets___7064 2 жыл бұрын
@@harbhejsidhu1072 ppppp
@Punjab3630
@Punjab3630 2 жыл бұрын
ਸਵਾਦ ਆ ਗਿਆ ਵੀਡੀਓ ਦੇਖ ਕੇ..ਬਾਈ ਜੀ ਦਿਲ ਕਰਦਾ ਸੀ ਕਿ ਬਜੁਰਗਾ ਦੀਆਂ ਗੱਲਾ ਸੁਣੀ ਜਾਂਦੇ....ਆਪਣੇ ਦਾਦਾ ਜੀ ਦੀ ਯਾਦ ਆ ਗਈ...😍😍
@mangatsinghkularan2031
@mangatsinghkularan2031 2 жыл бұрын
ਬਾਪੂ ਜੀ ਦੀਆਂ ਗੱਲਾਂ ਸੁਣ ਕੇ ਦਿਲ ਬਾਗੋਬਾਗ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪ੍ਰਮਾਤਮਾ ਬਾਪੂ ਜੀ ਸਿਹਤ ਨੂੰ ਤੰਦਰੁਸਤੀ ਵਖਸ਼ਨ ਜੀ ਸਦਾ ਹੀ ਚੜਦੀਕਲਾ ਵਿਚ ਰੱਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਪਿੰਡ ਇਕ ਹੋਰ ਅੱਜ ਦੇ ਸਮੇਂ ਵਿਚ ਗੁਰੀ ਵੀ ਬਹੁਤ ਵਧੀਆ ਜਾਣਕਾਰੀ ਲੋਕਾਂ ਸਾਹਮਣੇ ਲੈਕੇ ਆਉਂਦਾ ਹੈ।
@RamandeepKaur-xs4tm
@RamandeepKaur-xs4tm 2 жыл бұрын
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ
@kulwinderahluwalia6506
@kulwinderahluwalia6506 2 жыл бұрын
BAAPU JI NU DEKH SUN KE APNE BAI JI DI YAAD AA GYEE. THANKS FOR A WONDERFUL VIDEO. HMESHA KHUSH RHO JI
@aw_bhatti_jatt_hoshiarpuria
@aw_bhatti_jatt_hoshiarpuria 2 жыл бұрын
Love & Respect from Lahore Punjab 🇵🇰
@gindagill4028
@gindagill4028 2 жыл бұрын
Bahut vadya Gal Baat keeti te dasi Bapu ji rabb tandrusti rakhe waheguru ji 🙏🙏🙏🙏🙏🙏🙏🙏🙏
@pappimaholi2462
@pappimaholi2462 2 жыл бұрын
ਲੇਖੇ ਲੱਗ ਗੲੇ 40-45ਮਿੰਟ ਬਾਪੂ ਜੀਆਂ ਹੋਰਾਂ ਦੀਆਂ ਬਹੁਮੁੱਲੀਆਂ ਗੱਲ੍ਹਾਂ ਸੁਣ ਕੇ 🙏 ਕਦੇ ਨਿਰੋਲ ਕਬੂਤਰਾਂ ਬਾਰੇ ਅਤੇ ਬਾਪੂ ਹੋਰਾਂ ਦੇ ਖੁੱਡੇ ਦੇ ਦਰਸ਼ਨ ਦੀਦਾਰੇ ਕਰਵਾਉਂਦੀ ਇੰਟਰਵਿਊ ਵੀ ਜ਼ਰੂਰ ਪਾਉਣੀ ਬਾਈ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ ਹਾਂ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏
@arshdeepsohal6919
@arshdeepsohal6919 2 жыл бұрын
Waheguru ji ka khalsa waheguru ji ki Fateh 👏👏👏👏👏
@KaranKaran-qj4io
@KaranKaran-qj4io 2 жыл бұрын
ਵੀਰ ਸਾਰੇ ਫੈਸਲਾ ਕਰ ਲੋ ਇਕੱਠ ਕਰਕੇ ਇਕ M L A ਬਣਾਉ ਜਿਹੜਾ ਕਿ ਕਬੂਤਰ ਮੁਕਾਬਲਾ ਵਧੀਆ ਮੰਨੀਆ ਜਾਵੇ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
@sahildhaliwaljattboys2002
@sahildhaliwaljattboys2002 2 жыл бұрын
ਬਹੁਤ ਵਧੀਆ ਕਬੂਤਰ ਉਡਦੇ ਆ ਬਾਬੇ ਦੇ ਬਹੁਤ ਨਾਂਮ ਬਣਾਇਆ
@lovelygill6091
@lovelygill6091 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਨਜ਼ਾਰਾ ਆਗਿਆ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਧਨਵਾਦ ਜੀ
@gurvindersinghbawasran3336
@gurvindersinghbawasran3336 2 жыл бұрын
ਬਾਬਾ ਜੀ ਦੀਆਂ ਗੱਲਾਂ ਸੁਣ ਸਵਾਦ ਆ ਗਿਆ ਮੰਨ ਕਰਦਾ ਸੀ ਸੁਣੀ ਜਾਵਾ,,, ਪਤਾ ਹੀ ਨੀ ਲੱਗਿਆ ਕਦੋਂ ਵੀਡਿਓ ਖ਼ਤਮ ਹੋ ਗਈ,,,,, ਵੀਰੋ ਕਬੂਤਰ ਰੱਖੇ ਬਾਪੂ ਜੀ ਨੇ ਇਹ ਗੱਲ ਅਲੱਗ ਹੈ,,, ਜਿਹਨਾ ਘਰ ਏਸੇ ਗੂਰੂ ਵਾਲੇ ਤੇ ਇਹਨੇ ਸਿਆਣੇ ਬਜ਼ੁਰਗ ਆ,,, ਉਹ ਘਰ ਭਾਗਾ ਵਾਲ਼ੇ ਆ, ਗਈ ❤️❤️❤️🙏🙏🙏🙏
@sandeepkhiala5665
@sandeepkhiala5665 2 жыл бұрын
ਹਰਭੇਜ y ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
@jaswindersingh6410
@jaswindersingh6410 2 жыл бұрын
ਸੁੱਖਣਵਾਲਾ,ਮਿੱਡੂਆਣਾ ਸਾਡੇ ਗਵਾਂਢ ਪਿੰਡ ਹਨ ਬਾਈ ਜੀ!ਬਹੁਤ ਕਬੂਤਰਬਾਜ਼ੀ ਦਾ ਸ਼ੌਂਕ ਹੈ ਏਧਰ ਬੰਦਿਆਂ ਨੂੰ !ਮਹਿਰਾਜ ਵਾਲਾ ਸਾਡੇ ਮੁਕਤਸਰ ਦੇ ਨਾਲ ਮਲੋਟ ਰੋਡ ਤੇ ਹੈ!ਇਥੇ ਵੀ ਕਬੂਤਰਬਾਜੀ ਦਾ ਬਹੁਤ ਕਰੇਜ ਹੈ!
@dimpledhillon3820
@dimpledhillon3820 2 жыл бұрын
ਬਾਬਾ ਜੀ ਨੇ ਬਹੁਤ ਖਰੀਆਂ ਗੱਲਾਂ ਕੀਤੀਆਂ ਹਨ
@sukhpalsinghsandhu9963
@sukhpalsinghsandhu9963 2 ай бұрын
ਬਾਬਾ ਜੀ ਇੱਕ ਗੱਲ ਗ਼ਲਤ ਕਿਹ ਗਏ ਕਿ ਇਨ੍ਹਾਂ ਨੂੰ ਮੀਟ ਨਾ ਪਾਓ ਇਹ ਤਾਂ ਵੈਸ਼ਨੂੰ ਪੰਛੀ ਨੇ । ਜਦਕਿ ਕਬੂਤਰ ਤਾਂ ਖਾਂਦੇ ਹੋ ਕੀੜੇ ਮਕੌੜੇ ਨੇ ।
@gindagill4028
@gindagill4028 2 жыл бұрын
Sat shri Akaal Bapu ji 🙏🙏🙏king kabutar Baz 👏👏👏👍👍👍🙏🙏🙏🙏
@beantsingh3732
@beantsingh3732 2 жыл бұрын
ਬਹੁਤ ਵਧੀਆ ਜੀ 🙏🙏🙏
@DingaLoftPigeons
@DingaLoftPigeons 2 жыл бұрын
ماشاءاللہ بہت خوب جناب
@jasmindersingh8917
@jasmindersingh8917 2 жыл бұрын
ਕਬੂਤਰਾ ਵਾਰੇ ਤਾ ਕੁਝ ਘੱਟ ਦੱਸਿਅਾ ੲਿਧਰਲਿਅਾ ਓਧਰਲਿਅਾ ਕੁਝ ਜਿਅਾਦਾ ਹੋ ਗੲਿਅਾ
@baljeetkoursayonakh1187
@baljeetkoursayonakh1187 2 жыл бұрын
Good bai ji
@rinkusingh5951
@rinkusingh5951 2 жыл бұрын
Very nice bapu ji
@chamkaursingh744
@chamkaursingh744 2 жыл бұрын
ਬਾਬਾ ਜੀ ਵਾਸਤੇ ਦਿਲੋਂ ਸਤਿਕਾਰ ਬਾਬਾ ਜੀ ਨਾਲ ਫ਼ੋਟੋ ਕਰਵੋਨੀ ਆ ਕਦੇ ਮੋਕਾ ਮਿਲੇ ਤਾਂ Nice 👌 vedio veer
@manmindejitsingh245singh
@manmindejitsingh245singh 2 жыл бұрын
But hi vadia information mili interview dekh k 🙏
@gaganuppal7820
@gaganuppal7820 2 жыл бұрын
Sirra 22 g jyada ton jyada interview karya karo veer ji kabootara diya te kabootar v dakhaya karo interview lambi karya karo veer
@mangatstudio938
@mangatstudio938 2 жыл бұрын
Baba ji bahut hi keemti gallan karan 💖💖💖💖💖💖💖💖💖💖💖
@hsmohi2948
@hsmohi2948 2 жыл бұрын
ਬਾਤ ਕੱਟਤੀ ਰਿਸ਼ੀਕੇਸ ਵਾਲੀ ਬਾਈ ਓਏ ਬਾਪੂ ਦੀ
@harwindersinghharwindersin5200
@harwindersinghharwindersin5200 2 жыл бұрын
Y ji bapu ji dia Galla boht vadia lagia ik interview hor krio baba Ji di
@laddisinghnoor598
@laddisinghnoor598 2 жыл бұрын
Sat sri akal bappu ji makhan veer ji.
@princebatti3363
@princebatti3363 2 жыл бұрын
Wha bai bohat sohni jankarrriii day rhay ho
@satdevsharma6980
@satdevsharma6980 2 жыл бұрын
V.good Harbhej ji. SSA ji all of you..(Chicago)
@sunnynaharnakodarpunjabind5145
@sunnynaharnakodarpunjabind5145 2 жыл бұрын
sirraaaaaa bai ji👌👌👌👌👌👌👌👌👌🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️❤️❤️
@assingh7964
@assingh7964 2 жыл бұрын
Bhai mai USA 🇺🇸 CH kabootar rakhe stress reliefer after work
@kabooterbazi4137
@kabooterbazi4137 2 жыл бұрын
bhut vdiya g waheguru mehar kre
@sukhisingh9056
@sukhisingh9056 2 жыл бұрын
@Kaur Kamal ਬੇਟਾ ਜੀ ਕਿੱਥੋਂ ਹੋ ਆਪ,ਫੋਨ ਨੰਬਰ ਦੱਸੋ ਜੇਕਰ ਕਰ ਸਕਦੇ ਹੋਏ ਜਰੂਰ ਕਰਾਗੇ
@GurwinderSingh-kj7mf
@GurwinderSingh-kj7mf 2 жыл бұрын
ਸਤਿ ਸ੍ਰੀ ਆਕਾਲ ਜੀ
@bsingh1310
@bsingh1310 2 жыл бұрын
ਵਹਿਗੁਰੂ ਜੀ
@BaldevSingh-bs5zq
@BaldevSingh-bs5zq 2 жыл бұрын
Baba kahanda maas na kabau kasturee be ik maas he ha jabaab jaroor dame
@mohitsangar0013
@mohitsangar0013 2 ай бұрын
Sahi bole ji baba ji tusi alu Bukhara buhat lok Londe ne ji
@JaspreetSingh-wo4xr
@JaspreetSingh-wo4xr 2 жыл бұрын
ਬਾਪੂ ਦੀਆਂ ਸਹੀ ਗੱਲਾਂ ਨੇ
@punjabi_vlogs_5959
@punjabi_vlogs_5959 2 жыл бұрын
ਬਹੁਤ ਵਧੀਆ ਗੱਲਾਂ ਬਾਬੇ ਦੀਆਂ ❤️
@love5aab
@love5aab 2 жыл бұрын
Bahot vadiya ji 🙏🏻🙏🏻👌
@SukhwinderSingh-qn4rj
@SukhwinderSingh-qn4rj 2 ай бұрын
Very good baba ji
@ajaypalsinghgrewal2949
@ajaypalsinghgrewal2949 2 жыл бұрын
Wah ji wah
@MuhammadTaj-io2th
@MuhammadTaj-io2th 3 ай бұрын
Mashalla ba ba ji I watch your video today on 02.6.2024 from Rawalpindi Pakistan I don't agree with you that Muslims head better pigeons but think pigeons if India are far far better than Pakistan.
@SukhchainSingh-wn6vr
@SukhchainSingh-wn6vr 2 жыл бұрын
Hun ve Pakistan ch apne to zyada change Kabooter aa
@arshpreet6040
@arshpreet6040 8 ай бұрын
Sira bai ❤❤❤
@technoexclusive6467
@technoexclusive6467 2 жыл бұрын
ਗੱਲ ਸੌਕ ਦੀ ਸੀ ਲੇਗੇ ਰਾਜਨੀਤੀ ਵਾਲੀ ਸਾਈਡ ਵੋਟਾਂ ਨੇੜੇ
@PUNJABITREND584
@PUNJABITREND584 2 жыл бұрын
Sirra ustad ji 😘👉🙏
@dahiyasardarji5286
@dahiyasardarji5286 2 жыл бұрын
ਬਹੁਤ ਵਧੀਆ ਗੱਲ
@harmeshsharma7487
@harmeshsharma7487 2 жыл бұрын
Bapu buhat Sacha hai. Slaute him. Very good 👍
@jatinder_gill7980
@jatinder_gill7980 2 жыл бұрын
sira lag gyea .end bai ji
@gurbhindersinghferozpurai1453
@gurbhindersinghferozpurai1453 2 жыл бұрын
Ok ji
@amanpreetkaur9008
@amanpreetkaur9008 2 ай бұрын
70 ਰੁ. ਅੱਜ ਤਕਰੀਬਨ 14000ਰੂਪੲਏ ਬਣਦੇ ਹਨ.
@LakhwinderSingh-ug1tf
@LakhwinderSingh-ug1tf Жыл бұрын
Very nice 👍
@JaspalSingh-vh7jm
@JaspalSingh-vh7jm 2 жыл бұрын
very nice harbhej bai
@khurramshahzad1478
@khurramshahzad1478 2 ай бұрын
Love from pakistan
@deepisingh7678
@deepisingh7678 2 жыл бұрын
Very good ☺️☺️
@iqbalkhan676
@iqbalkhan676 2 жыл бұрын
Ik gal taan hy ..kbootr baaz bnda apni main maar ky bn da wa gummandi bnda kbootr baz nahi bn sakda .,..sat siri akaal ji
@tariqmehmood-fz6rx
@tariqmehmood-fz6rx 2 жыл бұрын
Vrey nice gooD
@ParamjitSingh-sx9zc
@ParamjitSingh-sx9zc 2 жыл бұрын
22 nazara aa gya interview dekh k
@Deeppigeonfarm
@Deeppigeonfarm 2 жыл бұрын
Ok report paji
@sandeepsamrao2265
@sandeepsamrao2265 2 жыл бұрын
Vry nyc
@JaspreetSingh-bo5cf
@JaspreetSingh-bo5cf 2 жыл бұрын
Nice pegions
@blackpandagaming8462
@blackpandagaming8462 2 жыл бұрын
👍👍
@rijvanranghad7185
@rijvanranghad7185 2 жыл бұрын
Satshriskaal
@RSJ3915
@RSJ3915 2 жыл бұрын
🙏🙏
@GSINGH447
@GSINGH447 2 ай бұрын
Very nice bro
@harwindersinghharwindersin5200
@harwindersinghharwindersin5200 2 жыл бұрын
Att y ji
@harshjitsingh4026
@harshjitsingh4026 2 жыл бұрын
God job .neu nolge ..
@babbuwander9634
@babbuwander9634 2 жыл бұрын
Very nice
@dineshsaroha3479
@dineshsaroha3479 2 жыл бұрын
Nice person
@luckykalyan8140
@luckykalyan8140 2 жыл бұрын
Keda paji
@Maanentertainment814
@Maanentertainment814 2 жыл бұрын
Han bai middumaan sadiq de kol hai faridkot wale road Te
@Maanentertainment814
@Maanentertainment814 2 жыл бұрын
Bauth vadiyaa bai ji Baba ji ne bauth vadiya jaankari ditti hai
@sebisingh8393
@sebisingh8393 2 жыл бұрын
NYC video Bai ji 👌👌👌👌😍
@ravindersingh5001
@ravindersingh5001 2 жыл бұрын
ਬਾਬਾ ਪਰਚਾ ਨਾ ਕਰਵਾ ਲੲੀਂ ਹਿਰਨ ਮਾਰਨ ਦਾ
@arshpreet6040
@arshpreet6040 8 ай бұрын
❤❤
@kuljeetlopon3267
@kuljeetlopon3267 2 жыл бұрын
Sirra player
@Deeppigeonfarm
@Deeppigeonfarm 2 жыл бұрын
Very good paji
@tarisidhu3757
@tarisidhu3757 2 жыл бұрын
Baba ji waheguru Ji 🙏🙏
@ranbirrana6261
@ranbirrana6261 2 жыл бұрын
baba g di ah bilkul sahi gal ah sadi kanak ch vir susri pai gai c asi keha k chat ta pa do kbooter kha lain ge jehde ta dane saff c oh ta kha le kabootra ne baki de aj v pye ne owen e chat te kaho j main photo bhaj du tohanu
@tariqmehmood-fz6rx
@tariqmehmood-fz6rx 2 жыл бұрын
Vrey nice
@sukhbirsingh8881
@sukhbirsingh8881 2 жыл бұрын
Star 🌟 player babe nu Salute
@sharanjitsinghgill7181
@sharanjitsinghgill7181 2 жыл бұрын
Very nice g God bliss you baba g
@gouravsahota3648
@gouravsahota3648 9 ай бұрын
❤❤❤❤❤❤
@ParamjitSingh-wt8wq
@ParamjitSingh-wt8wq 2 жыл бұрын
Thag sira. Da
@Singhcollection715
@Singhcollection715 2 ай бұрын
Baapu sare hi kalsre jonsre rakhi Firda bhut top de kbooter a baapu de
@somaheera4092
@somaheera4092 2 жыл бұрын
Baba g grat g
@JAIPBOXINGTV
@JAIPBOXINGTV 2 жыл бұрын
Babe ne kam di gal koi nhi dasni, nal e le jana sab kuch
@pawangarg1980
@pawangarg1980 2 жыл бұрын
Bahut ghaint kabutar palo jayedad vecho.
@Cricket-fr1xt
@Cricket-fr1xt 2 жыл бұрын
ਤਾਰਾਪਾਲ ਪਿੰਡ ਘਰਾਂਗਣਾ
@gurlalsarao4082
@gurlalsarao4082 2 жыл бұрын
Nice video
@ramandeepsinghsingh2977
@ramandeepsinghsingh2977 2 жыл бұрын
ਭਾਜੀ ਠਾੜ ਚ ਕਿਸੇ ਕੂੱਕੜ ਬਾਜ਼ ਖਿਲਾੜੀ ਦੀ ਇੰਟਰਵਿਊ ਕਰੋ ਪਾਣੀਆਂ ਵਾਲੀ ਖੇਡ ਦਾ।
@surindersinghbittu5878
@surindersinghbittu5878 2 жыл бұрын
Baba g great person
@happygrewal841
@happygrewal841 2 жыл бұрын
Waheguru g
@harpreetaulakh9670
@harpreetaulakh9670 2 жыл бұрын
👍👍👍👍👍👍👍👍👍
@ustadasimpigeon319
@ustadasimpigeon319 2 жыл бұрын
Naees
@mohamdsaleemkhan1529
@mohamdsaleemkhan1529 2 жыл бұрын
Sat shri akal ji
So Cute 🥰
00:17
dednahype
Рет қаралды 43 МЛН
He bought this so I can drive too🥹😭 #tiktok #elsarca
00:22
Elsa Arca
Рет қаралды 43 МЛН
Magic trick 🪄😁
00:13
Andrey Grechka
Рет қаралды 67 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 16 МЛН
So Cute 🥰
00:17
dednahype
Рет қаралды 43 МЛН