ਕਬੱਡੀ ਖਿਡਾਰੀ ਬਿੱਲੂ ਰਾਜਿਆਣਾ v/s ਨੰਜੀ ਵੈਰੋਕੇ ਦਾ ਕੱਲੇ ਨਾਲ ਕੱਲੇ ਦਾ ਮੈਚ !

  Рет қаралды 11,301

Gurdip Parmar 79

Gurdip Parmar 79

Күн бұрын

Пікірлер: 18
@sardarmohd2639
@sardarmohd2639 2 жыл бұрын
ਬਹੁਤ ਵਧੀਆ ਜਾਣਕਾਰੀ
@KashmirSingh-zf1bv
@KashmirSingh-zf1bv 2 жыл бұрын
ਧੰਨਵਾਦ ਜੀ
@balwindersinghbrar5963
@balwindersinghbrar5963 2 жыл бұрын
ਸਾਧਨਾਂ ਦੀ ਅਣਹੋਂਦ ਨੇ, ਸਾਡੇ ਅਰਮਾਨਾਂ ਦਾ ਕੀਤਾ ਘਾਣ। ------------- ਮੇਰੀ ਉਮਰ ਹੁਣ 63 ਸਾਲ ਦੀ ਹੋ ਚੁੱਕੀ ਹੈ। ਮੈਂ ਪੰਜਾਬ ਦੇ ਚੋਟੀ ਦੇ ਕਬੱਡੀ ਖਿਡਾਰੀਆਂ ਬਿੱਲੂ ਰਾਜਿਆਣਾ, ਨਰੰਜਣ ਨੰਝੀ ਵੈਰੋਕੇ ਦਾ ਸਿਰਫ ਨਾਮ ਸੁਣਿਆ ਹੈ। ਪਰ ਉਹਨਾਂ ਨੂੰ ਕਬੱਡੀ ਮੈਚ ਖੇਡਦੇ ਨਹੀਂ ਦੇਖਿਆ। ਮੈਂ ਆਪਣੀ ਸੁਰਤ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਸਾਲ 1970 ਦੇ ਲਗਪਗ ਪਿੰਡ ਸਮਾਲਸਰ ਵਿਖੇ ਦੇਖਿਆ ਸੀ। ਜਿਸ ਵਿੱਚ ਦੇਵੀ ਦਿਆਲ ਲੁਧਿਆਣਾ ਦੀ ਟੀਮ ਦੇ ਅਤੇ ਹੋਰ ਟੀਮਾਂ ਦੇ ਨਾਲ ਨਾਲ ਮਾਝੇ ਤੋਂ ਆਏ ਜੋਤਾ ਸਿੰਘ ਨਾਮ ਦੇ ਕਬੱਡੀ ਖਿਡਾਰੀ ਦੀ ਤਾਕਤ ਅਤੇ ਫੁਰਤੀ ਦੇ ਦੇਖੇ ਜੌਹਰ ਮੈਨੂੰ ਅੱਜ ਵੀ ਕਿਸੇ ਕੱਲ ਦੀ ਵਾਪਰੀ ਘਟਨਾ ਵਾਂਗ ਯਾਦ ਹਨ। ਇਸਤੋਂ ਬਾਅਦ ਦੀਪ ਸਿੰਘ ਰੋਡੇ, ਮਾਸਟਰ ਆਤਮਾ ਸਿੰਘ ਰੋਡੇ, ਨਛੱਤਰ ਸਿੰਘ ਢਾਂਡੀ ਆਲਮਵਾਲਾ, ਗੋਲ਼ੂ ਚੂਹੜਚੱਕ, ਰਾਜਿਆਣਾ ਦੇ ਪੰਡਤ ਅਤੇ ਗੁਰਨੈਬ ਸਿੰਘ, ਪੂਰਨ ਅਤੇ ਮੰਦਰ ਪਿੰਡ ਲੰਡੇ, ਮੱਖਣ ਡੀਪੀ ਚੜਿੱਕ, ਬਿੰਦਰ ਅਤੇ ਤਿੱਖੀ ਪਿੰਡ ਘੱਲਕਲਾਂ, ਸੀਰਾ ਭਿੰਡਰ ਆਦਿ ਅਨੇਕਾਂ ਨਾਮਵਰ ਕਬੱਡੀ ਖਿਡਾਰੀਆਂ ਧਾਵੀਆਂ ਅਤੇ ਜਾਫੀਆਂ ਦੀ ਜ਼ਿਕਰ ਕਰਨਯੋਗ ਲੰਮੀ ਸੂਚੀ ਹੈ। ਪਰ ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਉਸ ਸਮੇਂ ਇਹਨਾਂ ਨਾਮਵਰ ਕਬੱਡੀ ਖਿਡਾਰੀਆਂ ਦੀ ਭਰ ਜਵਾਨੀ ਵਿੱਚ, ਖੇਡ ਮੈਦਾਨਾਂ ਵਿੱਚ ਦਿਖਾਈ ਤਾਕਤ ਅਤੇ ਫੁਰਤੀ ਨੂੰ ਸੰਭਾਲ਼ਕੇ ਰੱਖਣ ਲਈ ਮੂਵੀ ਕੈਮਰੇ ਤਾਂ ਦੂਰ, ਸਧਾਰਨ ਕੈਮਰੇ ਵੀ ਮੌਜੂਦ ਨਹੀਂ ਸਨ। ਇਸਤੋਂ ਉਪਰੰਤ ਇਕ ਹੋਰ ਵੱਡੀ ਜ਼ਿਆਦਤੀ ਅਤੇ ਬੇਇਨਸਾਫ਼ੀ ਇਹ ਸੀ ਕਿ ਪੰਜਾਬ ਦੀ ਸ਼ਾਨ ਇਹਨਾਂ ਕਬੱਡੀ ਖਿਡਾਰੀਆਂ ਦੇ ਚੰਗੇਰੇ ਭਵਿੱਖ ਲਈ ਸਰਕਾਰਾਂ ਨੇ ਕੋਈ ਯੋਜਨਾਵਾਂ ਨਹੀਂ ਉਲ਼ੀਕੀਆਂ। ਜਦ ਵਿੱਦਿਆ ਗ੍ਰਹਿਣ ਕਰਕੇ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੀ, ਤਦ ਇਹ ਨੌਜਵਾਨ ਆਪਣੇ ਅਜਿਹੇ ਰੌਸ਼ਨ ਭਵਿੱਖ ਦੀ ਪ੍ਰਵਾਹ ਕਰਨੀ ਛੱਡਕੇ ਖੇਡ ਮੈਦਾਨਾਂ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ, ਨੌਜਵਾਨ ਵਰਗ ਦਾ ਮਾਰਗ ਦਰਸ਼ਨ ਕਰਨ ਵਿੱਚ ਜੁਟੇ ਹੋਏ ਸਨ। ਪਰ ਇਹਨਾਂ ਦਾ ਖੇਡਾਂ ਦਾ ਉੱਤਮ ਦੌਰ ਖਤਮ ਹੁੰਦਿਆਂ ਹੀ, ਖਤਮ ਹੋ ਗਏ ਇਹਨਾਂ ਦੇ ਅਰਮਾਨ। ਜਦੋਂ ਇਹਨਾਂ ਨੂੰ ਸਰਕਾਰਾਂ ਦੀ ਅਣਦੇਖੀ ਅਤੇ ਦੁਰਪ੍ਰਬੰਧ ਦੇ ਸ਼ਿਕਾਰ ਹੋ ਕੇ ਚੰਗੇ ਅਹੁਦੇ ਤੇ ਰੁਤਬੇ ਵਾਲ਼ੀਆਂ ਸਰਕਾਰੀ ਨੌਕਰੀਆਂ ਮਿਲਣ ਦੀ ਥਾਂ ਇਹਨਾਂ ਨੂੰ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋਣਾ ਪਿਆ। ਤੇ ਰੁਲ਼ਕੇ ਰਹਿ ਗਈਆ ਇਹਨਾਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ, ਜਿਹਨਾਂ ਨੂੰ ਇਹਨਾਂ ਖਿਡਾਰੀਆਂ ਦੀ ਕਾਬਲੀਅਤ ਦਾ ਕੋਈ ਲਾਭ ਹਾਸਲ ਨਹੀਂ ਹੋਇਆ। ਕਿਹਾ ਜਾਂਦਾ ਹੈ ਕਿ ਰੋਏ ਬਗੈਰ ਮਾਂ ਵੀ ਦੁੱਧ ਨਹੀਂ ਦਿੰਦੀ। ਪਰ ਅਸੀਂ ਪੰਜਾਬੀ ਕਿਹੜੀ ਐਸੀ ਅਜੀਬ ਮਿੱਟੀ ਦੇ ਬਣੇ ਹੋਏ ਹਾਂ? ਕਿ ਜਾਂ ਤਾਂ ਅਸੀਂ ਆਪਸ ਵਿੱਚ, ਆਪਣਿਆਂ ਦੇ ਖ਼ਿਲਾਫ਼ ਹੀ ਤਲਵਾਰਾਂ ਸੂਤ ਲੈਂਦੇ ਹਾਂ। ਜਾਂ ਫਿਰ ਆਪਣੀਆਂ ਵਾਜਬ ਅਤੇ ਜਾਇਜ ਮੰਗਾਂ ਮੰਗਣ ਦੀ ਬਜਾਏ ਸੁੱਸਰੀ ਵਾਂਗ ਸੌਂ ਜਾਂਦੇ ਹਾਂ। ਬਲਵਿੰਦਰ ਸਿੰਘ ਰੋਡੇ ਜਿਲ੍ਹਾ ਮੋਗਾ। 19.8.2022
@MotaSingh-v8k
@MotaSingh-v8k 22 сағат бұрын
ਬਿਲਕੁੱਲ ਦਰੁਸਤ ਫਰਮਾਇਆ ਭਾਈ ਸਾਹਿਬ ਜੀ।
@AvtarSingh-ee4cl
@AvtarSingh-ee4cl 2 жыл бұрын
ਸੀਰੇ ਭਿੰਡਰ ਤੇ 1991 ਦੇ ਪਹਿਲੇ ਕਨੇਡਾ ਵੱਲਡ ਕੱਪ ਦੇ ਬੈਸਟ ਰੇਡਰ ਬਿੱਲਾ ਭਿੰਡਰ ਤੇ ਬੰਤੇ ਭਿੰਡਰ ਵਾਰੇ ਵੀ ਜਰੂਰ ਦੱਸੋ,,ਵਾਹਿਗੁਰੂ ਜੀ,,?
@RanjitSingh-rs9rg
@RanjitSingh-rs9rg 2 жыл бұрын
Best commentary
@pakharsingh8562
@pakharsingh8562 2 жыл бұрын
Gurdeep. Bai. Ji. Gurdaspur. Da. 82.83.da.maech.vakhalo
@balrajsinghgill2412
@balrajsinghgill2412 2 ай бұрын
ਬਾਈ ਗੱਲ ਤੂੰ ਕਬੱਡੀ ਖਿਡਾਰੀਆਂ ਦੀ ਕਰਨੀ ਹ ਭਲਵਾਨਾਂ ਦੀ ਟੱਕਰ ਦੀ ਕਰਨੀ ਆ ਤੂੰ ਗਰਦੌਰ ਪਟਵਾਰੀ ਬਣ ਕੇ ਬਹਿ ਗਿਆ ਇਧਰਲੇ ਬੰਨੇ ਉਹਨਾਂ ਦੀ ਜਮੀਨ ਬੰਦੇ ਖਾਲੇ ਘੜਦੇ ਨੇ ਉਧਰ ਉਹਨਾਂ ਦੀ ਵੱਟ ਵੱਢ ਲਈ ਹੱਦ ਹੋ ਗਈ ਯਾਰ ਨੇੜੇ ਨਹਿਰ ਟੁੱਟ ਗਈ ਖਿਡਾਰੀ ਭਲਵਾਨਾਂ ਦੀ ਗੱਲ ਵੀ ਕਰ ਕੋਈ ਜਸ ਖਰਾਬ ਹੋ ਜਾਂਦੀ ਆ ਵੀਡੀਓ ਦੀ ਇਸ ਤਰ੍ਹਾਂ
@VinodKumar-hn8dg
@VinodKumar-hn8dg Жыл бұрын
Good veer
@JagroopSingh-fh9dp
@JagroopSingh-fh9dp 2 жыл бұрын
ਬਾਈ ਜੀ ਲੋਕਾਂ ਨੂੰ ਘਰ ਦਾ ਦੇਸੀ ਘਿਓ ਖਾਣ ਬਾਰੇ ਪ੍ਰੇਰਤ ਕਰੋ ਮੈਂ ਅਖਬਾਰ ਵਿੱਚ ਦੇਸੀ ਘਿਓ ਖਾਣ ਵਾਲੇ ਨੂੰ ਕੋਈ ਬੀਮਾਰੀ ਨਹੀਂ ਲੱਗਦੀ ਦਿਮਾਗ ਵੀ ਬਹੁਤ ਵਧਦਾ ਹੈ ਤੇ ਯਾਦ ਸ਼ਕਤੀ ਵੀ ਇਹ ਖਬਰ ਪੜਕੇ ਫਿਰ ਮੈਂ ਬਿੱਲੂ ਮੱਲ ਬਾਰੇ ਸੋਚਿਆ ਉਹ ਤਕੜਾ ਪਲੇਅਰ ਸੀ ਘਿਉ ਖਾਂਦਾ ਕਰਕੇ ਕੋਈ ਬੀਮਾਰੀ ਨਹੀਂ ਸੀ ਦਿਮਾਗ ਤੇ ਯਾਦ ਸ਼ਕਤੀ ਬਹੁਤ ਸੀ ਭਾਵੇਂ ਅਨਪੜ ਸੀ ਪਰ ਤਾਸ ਦੀ ਗੇਮ ਵੀ ਕਿਸੇ ਕੋਲ ਹਾਰਦਾ ਨਹੀਂ ਸੀਪ ਦੀ ਬਾਜੀ ਦੇ ਪੱਤੇ ਹੱਥਾਂ ਵਿੱਚ ਗਿਣਦਾ ਸੀ ਇਹ ਸਭ ਦੇਸੀ ਘਿਓ ਖਾਂਦੇ ਕਰਕੇ ਸੀ ਉਸ ਦਾ ਦਿਮਾਗ ਵੱਧ ਸੀ ਬਿੱਲੂ ਤੋਂ ਕਬੱਡੀ ਦੀਆਂ ਗੱਲਾਂ ਮੈਂ ਆਪ ਉਸ ਤੋਂ ਸੁਣਦਾ ਰਹਿੰਦਾ ਸੀ
@jaswantbrar744
@jaswantbrar744 2 жыл бұрын
Billu aje jeonda jaan nahi
@JarnailSingh-fi7tg
@JarnailSingh-fi7tg 2 жыл бұрын
ਗੁਰਦੀਪ ਪ੍ਰਮਾਰ ਜੀ ਬਾਈ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਕਿਸੇ ਪਿੰਡ ਖਿਡਾਰੀ ਬਾਰੇ ਵੀ ਦੱਸੋ ਜਿਵੇਂ ਬਿੰਦੀ ਫੱਕਰ ਝੰਡੇ ਵਾਲਾ ਬਾਰੇ
@gurdipparmar7981
@gurdipparmar7981 2 жыл бұрын
ਜਰੂਰ ਵੀਰ ਜੀ ਦੱਸਾਂਗੇ 🙏🙏
@BrarIqbalbrar-gc4fl
@BrarIqbalbrar-gc4fl 10 ай бұрын
Vir g kitab da naam please
@bogasingh9611
@bogasingh9611 2 жыл бұрын
👍👍👍
@mohanchahal3487
@mohanchahal3487 2 жыл бұрын
good 👍
@BrarIqbalbrar-gc4fl
@BrarIqbalbrar-gc4fl 10 ай бұрын
Nsnji roli c ,billu sadh banda c
@pakharsingh8562
@pakharsingh8562 2 жыл бұрын
Gurdeep. Bai. Ji. Gurdaspur. Da. 82.83.da.maech.vakhalo
🕊️Valera🕊️
00:34
DO$HIK
Рет қаралды 10 МЛН
Всё пошло не по плану 😮
00:36
Miracle
Рет қаралды 3,1 МЛН
How I Turned a Lolipop Into A New One 🤯🍭
00:19
Wian
Рет қаралды 11 МЛН
怎么能插队呢!#火影忍者 #佐助 #家庭
00:12
火影忍者一家
Рет қаралды 38 МЛН
Special Podcast with Shera Khuban's Father | SP 30 | Punjabi Podcast
1:32:22
🕊️Valera🕊️
00:34
DO$HIK
Рет қаралды 10 МЛН