ਕੰਗਣਾ ਨੂੰ ਮੈਂ ਕੱਲਾ ਈ ਖਰੀਦ ਲੂੰ, ਏਨਾ ਪੈਸਾ ਆ । ਬੋਲੀ ਲਗਾਵੇ ਕਿੰਨੇ ਪੈਸੇ ਚਾਹੀਦੇ, ਵਿਵਾਦਿਤ ਬਿਆਨ । Mitti

  Рет қаралды 121,150

Mitti ਮਿੱਟੀ

Mitti ਮਿੱਟੀ

Күн бұрын

ਕੰਗਣਾ ਲਗਾਵੇ ਬੋਲੀ, ਮੈਂ ਕੱਲਾ ਖਰੀਦੂੰ, ਕੰਗਣਾ ਨੂੰ ਖਰੀਦਣ ਦਾ ਐਲਾਨ, ਵਿਵਾਦਿਤ ਬਿਆਨ, ਕਿਸਾਨ ਦੀ ਵੱਖਰੀ ਮੰਗ ਸੁਣੋ.. #Mitti #Punjab #kanganaranaut
----
ਕੰਗਣਾ ਲਗਾਵੇ ਬੋਲੀ, ਮੈਂ ਕੱਲਾ ਖਰੀਦੂੰ
ਕੰਗਣਾ ਨੂੰ ਖਰੀਦਣ ਦਾ ਐਲਾਨ, ਵਿਵਾਦਿਤ ਬਿਆਨ
ਅਮੀਰ ਕਿਸਾਨ ਦੀ ਵੱਖਰੀ ਮੰਗ ਸੁਣੋ..
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 308
@satgurkotra2543
@satgurkotra2543 3 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@devindersingh1890
@devindersingh1890 3 ай бұрын
ਕੰਗਣਾ ਬਹੁਤ ਜਿਆਦਾ ਭੌਕਦੀ ਹੈ ਇਸ ਦਾ ਜਵਾਬ ਕੁਲਵਿੰਦਰ ਕੌਰ ਨੇ ਸਹੀ ਦਿੱਤਾ ਹੈ।
@dr.sangeetpalkaur954
@dr.sangeetpalkaur954 3 ай бұрын
ਜੇ ਕੰਗਨਾ ਬਾਕੀਆ ਨੂੰ 100 ₹ ਰੇਟ ਲਗਾਉਦੀ ਹੈ ਤਾਂ ਇਸ ਦਾ ਵੀ ਰੇਟ ਹੋਵੇਗਾ ।
@nagaland1993
@nagaland1993 3 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉
@bhagatdhaliwal7717
@bhagatdhaliwal7717 3 ай бұрын
ਏਦਾ ਬੱਸ 150/- ਹੋਊ
@_Malwa
@_Malwa 3 ай бұрын
​@@bhagatdhaliwal7717ਨਾ ਕਿਥੇ ਬਾਈ 150 ਚ 10 ਮਿਲ ਜਾਂਦੀਆਂ 😂😂😂😂😂😂
@jotvlogs7457
@jotvlogs7457 3 ай бұрын
Tka
@Ak-vj3ft
@Ak-vj3ft 2 ай бұрын
tke di gal karan waleo moorkho apne baap nu pucho ke ohde dade da ki name c.oh bhi hindu hi niklu.puch lvo jihnu koi shak hai
@Parivlogs14
@Parivlogs14 3 ай бұрын
ਵੀਰੇ ਖ਼ਾਸ ਕਰਕੇ ਸਿੱਖ ਲਈ ਇਹ ਬੋਲੀ ਲਾਉਣੀ ਸ਼ੋਭਦੀ ਨਹੀਂ!!!!!!!¡ਗ਼ਜ਼ਨੀ ਦੇ ਬਜ਼ਾਰਾਂ ਚੋਂ ਸਿੰਘ ਭਾਰਤੀ ਕੁੜੀਆਂ ਨੂੰ ਬਾ-ਇਜ਼ੱਤ ਘਰੋ ਘਰੀ ਛਡਦੇ ਰਹੇ ਆ (ਖ਼ਰੀਦਣਾ ਕੋਈ ਚੰਗੀ ਗੱਲ ਨਹੀਂ ਹੈ) ਬਾਕੀ ਤੁਹਾਡੇ ਜਜ਼ਬੇ ਨੂੰ ਸਲਾਮ। ਅਸੀ ਵੀ ਭੈਣ ਕੁਲਵਿੰਦਰ ਕੌਰ ਦੇ ਨਾਲ ਡਟ ਕੇ ਖੜ੍ਹੇ ਹਾਂ।।
@deepachahal8048
@deepachahal8048 3 ай бұрын
ਅਸੀਂ ਪੁੱਤ ਕਿਸਾਨਾਂ ਦੇ ਖੇਤਾਂ ਦੇ ਰਾਜੇ ਹਾ 🚩🚩🚩
@tarasingh7402
@tarasingh7402 3 ай бұрын
ਵਾਹਿਗੁਰੂ ਸਾਹਿਬ ਜੀ
@harbanssingh5428
@harbanssingh5428 3 ай бұрын
Shabash brave sardar gee very good aidea far kangnna ranaut
@sandeepSingh-mq5cm
@sandeepSingh-mq5cm 3 ай бұрын
ਵਿਕਦੀ ਕੰਗਣਾ ਵੀ ਹੈ ਪਰ ਇਹ ਵਿਕ ਕੇ ਫਾਈਵ ਸਟਾਰ ਹੋਟਲਾਂ ਚ ਜਾਂਦੀ ਹੈ
@JagtarSingh-kz8gi
@JagtarSingh-kz8gi 3 ай бұрын
ਏਹੋ ਆ ਏਹਨਾਂ ਦੀ ਅਸਲੀ ਮਾਨਸਿਕਤਾ ਪਿੰਡਾਂ ਦੇ ਵਿੱਚ ਗਰੀਬਾਂ ਦੀਆਂ ਧੀਆਂ ਭੈਣਾਂ ਦੇ ਨਾਲ ਇਹ ਮਸੰਦ ਏਹੋ ਕੁਝ ਹੀ ਕਰਦੇ ਆ ਇਹਨਾਂ ਜਾਤ ਦੇ ਹੰਕਾਰੇ ਜੱਟਾ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ
@shikshadevi3809
@shikshadevi3809 3 ай бұрын
👍
@surinderkaur9310
@surinderkaur9310 3 ай бұрын
ਗੁਡ ਗੁਡ ❤❤❤❤❤❤
@birsingh6954
@birsingh6954 3 ай бұрын
Singh Sahib g good
@sidhurureke
@sidhurureke 3 ай бұрын
Waheguru ji
@LakhwinderSingh-fl1km
@LakhwinderSingh-fl1km 3 ай бұрын
💙🌾🌾🙏🙏💪💪👍👍❤️❤️
@GurtejBrar-z6h
@GurtejBrar-z6h 3 ай бұрын
ਗੁੱਡ ਲੱਕ ਅੱਕਲ ਜੀ
@JASSISINGH-hg4in
@JASSISINGH-hg4in 3 ай бұрын
ਬਹੁਤ ਵਧੀਆ ਫੈਸਲਾ ਲੀਤਾ ਬਾਈ ਸਾਹਿਬ ਤੁਸੀਂ
@harpreetsingh-ic8th
@harpreetsingh-ic8th 3 ай бұрын
Kisan Ekta Jindabad
@kulvinderkaka6405
@kulvinderkaka6405 3 ай бұрын
We support kulvinder kaur
@amreekaulakh4409
@amreekaulakh4409 3 ай бұрын
Very good y g
@ਹਰਜਿੰਦਰਘਮਰੋਦਾ
@ਹਰਜਿੰਦਰਘਮਰੋਦਾ 3 ай бұрын
ਵੈਰੀ ਗੁਡ ਵੀਰੇ ਬਾਈ ਦਾ ਕਹਿਣ ਦਾ ਮਤਲਬ ਇਹ ਹੈ ਕੀ ਮੈ ਇਸ ਦੀ ਮਸਹੂਰੀ ਦੇਣਾ ਤੇ ਫਿਲਮ ਬਣਾਉਣਾ ਜੋ ਖਰਚ ਲੈਦੀ ਹੈ ਮੈ ਉਸ ਨੂੰ ਉਨੇ ਹੀ ਪੇਸੇ ਦੇਵਾਗਾ
@gurveer.singh.grewal.3361
@gurveer.singh.grewal.3361 3 ай бұрын
ਹਾਂ ਫ਼ਿਲਮ ਬਣਾਏਗਾ ਬਾਪੂ ਜੀ ਕੁੱਲੜ ਪੀਜ਼ੇ ਵਾਲਿਆਂ ਦੀ ਤਰ੍ਹਾਂ 😂
@NirmalSingh-cy8xt
@NirmalSingh-cy8xt 3 ай бұрын
Good job 👍👍👍👍👍
@sardarsaab6240
@sardarsaab6240 3 ай бұрын
Good sardar Saab ❤❤
@DeedarSingh-l8e
@DeedarSingh-l8e 3 ай бұрын
Gud ji
@gurdialsingh6097
@gurdialsingh6097 3 ай бұрын
Very nice sardar sahib
@gurmailsingh-cw5bt
@gurmailsingh-cw5bt 3 ай бұрын
Jai Jawan Jai kisan
@ParminderKaur-vz2wd
@ParminderKaur-vz2wd 3 ай бұрын
❤❤
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@rajkaur7465
@rajkaur7465 3 ай бұрын
ɢᴏᴏᴅ❤❤❤❤❤❤
@BaljitKaur-gg6os
@BaljitKaur-gg6os 3 ай бұрын
ਦੇਖੋ ਜੀ ਮੈ ਪਹਿਲਾ ਈ ਕਿਹਾ ਸੀ ਮੈ ਕੰਗਣਾ ਦੀ ਵੈਸਟਫਰਿੱਡ ਨਹੀ ਜਦੋ ਕਿਸਾਨ ਅੰਨਦੋਲਨ ਚ ਉਹਨੇ ਬਕਵਾਸ ਕੀਤੀ ਸੀ ਮੈ ਉਹਦੋ ਵੀ ਉਹਦੇ ਵਿਰੋਧ ਚ ਕਮੈਟ ਕੀਤਾ ਸੀ ਤੇ ਮੈ ਵੀ ਕਿਸਾਨ ਪਰਿਵਾਰ ਤੋ ਆ ਤੇਰੇ ਵੀਰੇ ਵੀ ਕਿਸਾਨ ਅਨਦੋਲਨ ਚ ਜਾਦੇ ਆ ਮੈ ਤਾ ਸਿਰਫ ਏਨਾ ਈ ਕਿਹਾ ਕਿ ਔਰਤ ਵਾਰੇ ਏਦਾ ਨਹੀ ਕਹਿਣਾ ਚਾਹੀਦਾ ਪਰ ਤੁਸੀ ਪਤਾ ਨਹੀ ਗੱਲ ਨੂੰ ਕੱਚੀ ਲੱਸੀ ਵਾਗੂੰ ਵਧਾਈ ਜਾਦੇ ਆ ਮੈ ਤੁਹਾਨੂੰ ਜੁਆਬ ਵੀ ਨਹੀ ਦੇਣਾ ਚਾਹੁੰਦੀ ਪਰ ਮੈ ਫਿਰ ਵੀ ਇੱਹੋ ਕਹੂੰਗੀ ਕਿ ਔਰਤ ਨੂੰ ਗਲਤ ਨਹੀ ਬੋਲਣਾ ਚਾਹੀਦਾ ਭਾਵੇ ਉਹ ਕੋਈ ਵੀ ਹੋਵੇ ਜੇ ਕੰਗਨਾ ਦੀ ਜਗਾ ਤੇ ਕੋਈ ਹੋਰ ਵੀ ਔਰਤ ਹੁੰਦੀ ਤਾ ਵੀ ਮੇਰਾ ਇੱਹੋ ਕਹਿਣਾ ਹੈ ਸਰਦਾਰ ਜੀ ਦੇ ਬਿਆਨ ਤੋ ਬਾਅਦ ਹੁਣ ਕਮੈਟ ਪੜ ਨਹੀ ਹੁੰਦੇ ਏੇਨੇ ਗੰਦੇ ਕਮੈਟ ਕਰਦੇ ਆ ਲੋਕੀ ਬਾਕੀ ਤੁਹਾਡੀ ਸੋਚ ਆ ਉਹ ਮੈ ਬਦਲ ਨਹੀ ਸਕਦੀ
@88_Aala
@88_Aala 3 ай бұрын
Sardaar ji aapa ne ki krna kangna da.. Oh jethe ha othi rahe Baba Bhali 🙏 rahe
@nirmlarani7517
@nirmlarani7517 3 ай бұрын
Chhote jihe pind di Kangna Ranaut very BAD.
@jaspalsingh2075
@jaspalsingh2075 3 ай бұрын
Khangna vesse v mandi daa maal ve boli taa laganni chahidi hai
@satwinderkaur118
@satwinderkaur118 3 ай бұрын
wrong statement na deo
@KumarGaurav-vn7vy
@KumarGaurav-vn7vy 3 ай бұрын
ਬਾਬਾ ਜੀ ਜੇ ਉਸ ਮੂਰਖ ਨੇ ਗ਼ਲਤ ਬੋਲਿਆ ਹੈ ਤਾਂ ਤੁਸੀਂ ਵੀ ਓਹਦੇ ਤਰਾਂ ਦਾ ਹੀ ਬਿਆਨ ਨਾ ਦਿਓ। ਨਹੀਂ ਤੇ ਫਰਕ ਕੀ ਰਹਿ ਜਾਣਾ
@WHY_JATT13
@WHY_JATT13 3 ай бұрын
🎉🎉🎉🎉🎉🎉🎉🎉❤❤❤❤
@dhaliwaldhaliwal7438
@dhaliwaldhaliwal7438 3 ай бұрын
Jis mandi ch oh MP bni aa ose mandi ch boli lga Devo kangna di
@Sukhpalkaur2129
@Sukhpalkaur2129 3 ай бұрын
😂
@prabhjotkaur629
@prabhjotkaur629 3 ай бұрын
ਵੀਰ ਜੀ ਉ ਬੇਨਤੀ ਹੈ ਕਿ ਤੁਸੀ ਹੋਸ਼ ਵਿੱਚ ਬੋਲੋ ਸਾਡੀ ਕੋਮ ਨੂੰ ਨਹੀਂ ਸੋ਼ਭਾ ਦਿੰਦੀ ਇਹ ਬੋਲੀ ਅਸੀ ਇਸ ਗੰਦ ਨੂੰ ਖਰੀਦ ਕੇ ਘਰ ਦਾ ਮਹੋਲ ਗੰਦਾ ਕਰਨਾ ਹੈ ਬੋਲੀ ਮਾੜੀ ਹੋਣ ਕਰਕੇ ਹੀ ਥੂ ਥੂ ਹੋ ਰਹੀ ਹੈ ਅਸੀ ਅਪਣੇ ਪਹਿਰਵੇ ਵਲ ਝਾਤ ਮਾਰਨੀ ਹੈ ਇਸ ਫੈਸਲੇ ਨੂੰ ਬੜੇ ਸਿਆਪਣ ਨਾਲ ਸੁਲਝਾਉਣਾਹੈ ਨਹੀਂ ਤੇ ਅਸੀ ਅਤਵਾਦੀ ਖਾਲਸ ਤਾਨੀ ਅਖਵਾਉਂਦੇ ਹਾਂ ਇਹ ਮੂਰਖ ਔਰਤ ਨਾਲ ਮੂਰਖ ਨਹੀ ਬਣਨਾ ਹੁਣ ਬੀਬੀਆਂ ਹੀ ਕਰਨ ਗੀਆਂ ਇਸ ਦੀ ਸਰਵਿਸ ਵੀਰਾ ਦੀ ਪਿੱਠ ਨੀਵੀ ਨਹੀ ਹੋਣ ਦੇਣੀ ਇਸ ਮੂਰਖ ਔਰਤ ਕਰਕੇ ਲੱਖ ਲਾਹਨਤਾਂ ਕੰਗਣਾ ਬੀਬੀਆਂ ਨੇ ਤੈਨੂੰ ਟੰਗਣਾ
@Its_me.89
@Its_me.89 3 ай бұрын
Hor ennu khareed ke ede to jhona lvauna
@prabhjotkaur629
@prabhjotkaur629 3 ай бұрын
@@Its_me.89 🙏
@gurveer.singh.grewal.3361
@gurveer.singh.grewal.3361 3 ай бұрын
ਬਾਬੇ ਤੇ ਨੇਂ ਜਵਾਨ ਵੀ ਟੰਗਣਗੇ ਕੰਗਣਾ ਤੈਨੂੰ ਲ# ਤੇ ਟੰਗਣਾ
@gurveer.singh.grewal.3361
@gurveer.singh.grewal.3361 3 ай бұрын
ਮਾਹੋਲ ਖ਼ਰਾਬ ਨਹੀਂ ਕੰਗਨਾ ਨੂੰ ਖ਼ਰੀਦ ਕੇ ਠੀਕ ਹੋਏਗਾ ਜਿੰਨੇਂ ਵੀ ਛੜੇ ਨੇ ਸਾਰੇ ਇਹਦੀ ਸਰਵਿਸ ਕਰਨਗੇ ਜਿਹੜੇ ਰੇਪ ਹੁੰਦੇ ਉਹ ਵੀ ਬਹੁਤ ਘੱਟ ਜਾਣਗੇ ਬਾਪੂ ਜੀ ਪੁੰਨ ਵਾਲਾਂ ਕੰਮ ਕਰ ਰਹੇਂ, ਸਾਰੇ ਬੋਲੋਂ ਛੜਾਂ ਯੂਨੀਅਨ ਜ਼ਿੰਦਾਬਾਦ
@prabhjotkaur629
@prabhjotkaur629 3 ай бұрын
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ਕਿਸਾਨ ਜਥੇਬੰਦੀਆਂ ਬੀਬਾ ਕੁਲਵਿੰਦਰ ਕੋਰ ਸ਼ਰੇਨੀ ਜਿੰਦਾ ਬਾਦ ਜੀ ਕੰਗਣਾ ਲੱਖ ਲਾਹਨਤਾਂ ਦੀ ਮੂਰਤੀ ਬਣ ਕੇ ਰਹਿ ਗਈ ਏ
@LovepreetSingh-bz2st
@LovepreetSingh-bz2st 3 ай бұрын
ਗੱਲ ਕਰਨ ਦੀ ਰਤਾ ਵੀ ਅਕਲ ਨਹੀਂ ਇਸ ਬੰਦੇ ਨੂੰ ਜੇ ਇਹਦੇ ਕੋਲ ਏਨੇ ਹੀ ਪੈਸੇ ਨੇ ਉਨ੍ਹਾਂ ਜੱਟਾਂ ਨੂੰ ਦੇਵੇ ਜਿਹੜੇ ਕਰਜ਼ਾ ਮੁਆਫ਼ ਕਰਵਾਉਣ ਲਈ ਕੇਂਦਰ ਸਰਕਾਰ ਦੀਆਂ ਲਿੱਲਕੜੀਆਂ ਕੱਢਦੇ ਫਿਰਦੇ ਨੇ ਬਸ ਆਪਣੀਆਂ ਬੀਬੀਆਂ ਭੈਣਾਂ ਦੀ ਇੱਜ਼ਤ ਦਾ ਖਿਆਲ ਏ ਕੰਗਨਾ ਰਣੌਤ ਵੀ ਤਾਂ ਕਿਸੇ ਦੀ ਧੀ ਭੈਣ ਏਂ ਅਕਲ ਤਾਂ ਤਹਾਨੂੰ ਹੈ ਨਹੀਂ ਥੋੜੀ ਬਹੁਤੀ ਸ਼ਰਮ ਹੀ ਕਰ ਲਿਆ ਕਰੋ
@banarsidass3604
@banarsidass3604 3 ай бұрын
ਇਹ ਗਰੀਬ ਕਿਸਾਨ ਹੈ ਕੰਗਣਾ ਨੂੰ ਖਰੀਦ ਸਕਦੈ ਕੋਈ ਸ਼ੱਕ ਨਈਂ
@sukhmantiwana2892
@sukhmantiwana2892 3 ай бұрын
Isne kdo keha vi main gareeb haan? 😂 tera kehen da mtlb kisaan gareeb hee rehna chahida..
@HarvinderSingh-xl5re
@HarvinderSingh-xl5re 3 ай бұрын
ਇਹ ਲੋਕ ਪਿੰਡਾ ਵਿਚ ਦਿਹਾੜੀਦਾਰ ਨਾਲ ਵੀ ਇਸ ਤਰ੍ਹਾਂ ਦੀ ਭਾਸ਼ਾ ਬੋਲਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਇਸ ਦੇ ਘਰ ਦੇ ਲੋਕ ਵੀ ਸੁਣਦੇ ਹੋਣੇਗੇ ਉਹ ਇਸ ਨੂੰ ਸਾਬਾਸੇ ਦੇਣਗੇ ਕਿ ਸਾਡਾ ਬੰਦਾ ਗਾਲਾ ਕਡ ਕੇ ਆਇਆ ਹੈ
@BalkarSingh-dc1oq
@BalkarSingh-dc1oq 3 ай бұрын
ਸਹੀ ਗਲ ਹੈ ਕੁਲਵਿੰਦਰ ਕੌਰ ਨੂੰ ਸਲੂਟ ਹੈ
@Sukhdev-wd6me
@Sukhdev-wd6me 3 ай бұрын
ਸ੍ਰ ਸਾਹਿਬ ਜੀ ਕਿਸੇ ਔਰਤ ਨੂ ਖਰੀਦਣ ਦੇ ਬਾਰੇ ਆਪ ਜੀ ਦੇ ਇਹ ਸ਼ਬਦ ਸੋਭਾ ਨਹੀ ਦਿਦੇ ਭਾਰਤ ਵਿੱਚ ਔਰਤਾ ਵਿਕਦੀਆ ਅੱਜ ਤਕ ਸੁਣੀਆ ਤਕ ਨਹੀ 😢😢😢😢😢
@RamKumar-mr8jw
@RamKumar-mr8jw 3 ай бұрын
ਬਾਈ ਜੀ ਇਹ ਜੌ ਮਰਜੀ ਬੋਲਣ ਇਨ੍ਹਾਂ ਨੂੰ freedom of speech ਚਾਹੀਦੀ ਪਰ ਜ ਕੋਈ ਇਹਨਾਂ ਖਿਲਾਫ ਬੋਲੇ ਓਹਨੂੰ ਇਹ ਆਪਣਾ ਅਪਮਾਨ ਸਮਜਦੇ
@dr.sangeetpalkaur954
@dr.sangeetpalkaur954 3 ай бұрын
ਜੋ ਜਿਸ ਤਰਾਂ ਦੀ ਭਾਸ਼ਾ ਸਮਝਦਾ ਹੈ ਉਸ ਨੂੰ ਉਸੀ ਭਾਸ਼ਾ ਵਿੱਚ ਹੀ ਸਮਝਾਉਣਾ ਕੋਈ ਗਲਤ ਨਹੀਂ ।
@sanjaymehra7625
@sanjaymehra7625 3 ай бұрын
Kulvinder kour jindabad💪
@sarbjitkaur6069
@sarbjitkaur6069 3 ай бұрын
Insaf diwauna sadi pheli duty hai.
@ashcroftriverinn5790
@ashcroftriverinn5790 3 ай бұрын
Kangana should be changed too . She instigated dispute. She commented on Kulwinder Kaur Security Officer. She commented on her are you khalistani ?
@harjindersinghharjindersin5264
@harjindersinghharjindersin5264 3 ай бұрын
@SharanpreetKaur-ex2rh
@SharanpreetKaur-ex2rh 3 ай бұрын
Esdi boli 5 paise aa Deyo te khareed lyo Fr ghr da dangra da kmm krwao chawl jnani ton😂😂
@BalwinderSingh-ov6kt
@BalwinderSingh-ov6kt 3 ай бұрын
ਕੰਗਨਾ ਦੁੱਕੀ ਦੀ ਆ ਜਾਂ ਟਕੇ ਦੀ ਆ
@gurveer.singh.grewal.3361
@gurveer.singh.grewal.3361 3 ай бұрын
ਮੈਨੂੰ ਦਵਾ ਦਿਉਂ ਕੰਗਣਾ ਪੰਜ ਰੁਪਏ ਵਿੱਚ ਮੱਝਾਂ ਦਾ ਗੋਹਾਂ ਚੱਕਣ ਵਾਲਾਂ ਪਿਆ ਨਹਾਉਣ ਵਾਲੀਆ ਨੇਂ ਕੱਖ਼ ਵੀ ਵਢਾਉਣੇ ਆ ਪਾਣੀਂ ਵੀ ਪਿਲਾਉਣਾ ਤੇ ਪਾਣੀਂ ਕੱਢਣਾਂ ਵੀ ਆ ਜ਼ਲਦੀ ਗੱਲ ਕਰਕੇ ਦੱਸਿਓ ਵੀਰ ਬਣਕੇ
@makhan9803
@makhan9803 3 ай бұрын
ਅਕਲ ਤੋਂ ਕੰਮਲੈ ਸਦ ਹੀਲੈ
@RajKamal-g2i
@RajKamal-g2i 3 ай бұрын
Makhan Tushi Bilkul Shi Kaihnde ENGLAND
@sunnybhatia2149
@sunnybhatia2149 3 ай бұрын
Eh ta pehla hi take take te vikan Vali hai vah Bai vah
@multiadschannel2867
@multiadschannel2867 3 ай бұрын
ਇਸ ਨੂੰ ਖਰੀਦ ਕੇ ਕੀ ਕਰੇਗਾ, ਇਹ ਤਾਂ ਪਹਿਲਾਂ ਵਿਕੀ ਹੋਈ ਹੈ
@gurveer.singh.grewal.3361
@gurveer.singh.grewal.3361 3 ай бұрын
ਬਾਪੂ ਕੰਗਣਾ ਨੂੰ ਖ਼ਰੀਦ ਕੇ ਉਹਦੀ ਫੂੱ੮ੀ ਵੀ ਲਵੇਂਗਾ ਨਹੀਂ ਤਾਂ ਫਿਰ ਮੇਰੇ ਕੋਲ਼ ਭੇਜ ਦਿਉਂ ਫੁੱਲ ਸਰਵਿਸ ਕਰਕੇ ਭੇਜੂ ਤਸੱਲੀ ਬਖਸ਼ ਕੰਮ ਹੋਏਗਾ
@payarasingh2371
@payarasingh2371 3 ай бұрын
Very good khalsa ji
@manjindersinghvirdi7592
@manjindersinghvirdi7592 3 ай бұрын
Wah babar shera❤
@PargatkhosaSingh-zz9wg
@PargatkhosaSingh-zz9wg 3 ай бұрын
Very nice
@ghazal3576
@ghazal3576 3 ай бұрын
ਜੇ ਏਨਾ ਪੈਸਾ ਐ ਤੇਰੇ ਵਰਗੇ ਕਤੀੜਾਂ ਕੋਲ ਤਾਂ ਧਰਨਿਆਂ ਤੇ,,,,,,,, ਫੜਨ ਨੂੰ ਬੈਠੇ ਹੋਏ ਓ,,,, ਸਿਰ ਤੇ ਪੱਗ ਬੰਨ੍ਹ ਕੇ ਕੋਈ ਇੰਨੀ ਗਿਰੀ ਹੋਈ ਗੱਲ ਕਰ ਸਕਦਾ ਹੈ,,, ਇਹ ਕਦੇ ਸੋਚਿਆ ਵੀ ਨਹੀਂ ਸੀ
@KarnailSingh-hc8bn
@KarnailSingh-hc8bn 3 ай бұрын
Ehh koi galat gal nahi kiha sardar ji ne kagna ta kjri hai ye vikaoo hai five star hotla jandi hai
@ghazal3576
@ghazal3576 3 ай бұрын
@@KarnailSingh-hc8bn ਕਿਉਂ ਤੂੰ ਕੰਗਨਾ ਦਾ ਦਲਾਲ ਹੈਂ,,,, ਆਹ ਜਿੰਨੇ ਕੁ ਦਾ ਤੇਰਾ ਮੋਬਾਈਲ ਹੈ ਨਾ,,,, ਇੰਨੇ ਕੁ ਰੁਪਏ ਤਾਂ ਉਹ ਤੁਰੀ ਜਾਂਦੀ ਕਿਸੇ ਭਿਖਾਰੀ ਨੂੰ ਦੇ ਦਿੰਦੀ ਹੋਵੇਗੀ,,,, ਫਿਲਮ ਸਟਾਰ ਐ ਉਹ,,,, ਕੋਈ ਤਵਾਇਫ ਨਹੀਂ ਹੈ,,,
@lakhvirgrewal
@lakhvirgrewal 3 ай бұрын
Vary. God. G
@MurthyMurthy-wb7nx
@MurthyMurthy-wb7nx 3 ай бұрын
All kissan basics inclusive all basic economics expenses give sir Frist
@dalvirkumar3710
@dalvirkumar3710 3 ай бұрын
ਕਿਸੇ ਔਰਤ ਨੂੰ ਖਰੀਦਣ ਦੀ ਗਲ ਬੋਹਤ ਗ਼ਲਤ ਲਗੀ ਏਕ ਔਰਤ ਬਾਰੇ ਏਦਾ ਬੋਲਣਾ ਉਪਰ ਨੂੰ ਥੁੱਕਣ ਵਾਲੀ ਗਲ ਆ
@pihusharma3276
@pihusharma3276 3 ай бұрын
Report saab sardarji di gal baddi chubi tuhanu edda de byan nhi hone cahide kangna jo boldi hai ussnu bolna cahida hai uh nhi chubdi tuhanu kyuki uh actress te m. P hai
@gurnamsingh8058
@gurnamsingh8058 3 ай бұрын
ਜੇ ਸਾਡੀਆਂ ਮਾਤਾਂਵਾਂ ਭੈਣਾਂ ਨੂੰ ਖਰੀਦੀਆਂ ਹੋਈਆਂ ਕੋਈ ਕਹੇ ਤਾਂ ਕੁਦਰਤੀ ਉਸ ਨੂੰ ਵੀ ਏਹੋ ਜੇਹੀਆਂ ਸੁਨਣੀਆਂ ਹੀ ਪੈਣਗੀਆਂ, ਜੋ ਕੇ ਵਧੀਆ ਨਹੀਂ, ਕੰਗਣਾ ਉੱਚ ਅਹੁਦੇ ਤੇ ਹਨ ਤੇ ਬੋਲੀ ਵਿੱਚ ਹਰ ਵਰਗ ਪ੍ਰਤੀ ਮਿਠਾਸ ਹੋਣੀ ਚਾਹੀਦੀ ਹੈ ਨਾ ਕੇ ਹੰਕਾਰ।
@sukhdevbadla9444
@sukhdevbadla9444 3 ай бұрын
ਹੰਕਾਰ
@sattibains4818
@sattibains4818 3 ай бұрын
Kangna MP kal bni hai, eh usde pahle de beyan jawab hai
@realsujansingh
@realsujansingh 3 ай бұрын
is kmini kngni nu ditte award turnt wapis lvo vapis lvo Is te FIR Kro kngnaa te ate is nu arrest kitaa jave Bbrsherni Kulwinder Kaur Zindabad Zindabad Zindabad..,.......,.
@ਹਰਜਿੰਦਰਘਮਰੋਦਾ
@ਹਰਜਿੰਦਰਘਮਰੋਦਾ 3 ай бұрын
ਤੇਨੂੰ ਵੀਰੇ ਜਬਾਬ ਸਮਝਾ ਤਾ ਏ ਬੱਸ ਇਸ ਨੂੰ ਤੂੰ ਸਮਝ ਲੲਈ ਤੇਨੂੰ ਕੋਈ ਮੁਸਕਿਲ ਨਹੀ ਆਵੇਗੀ
@balwantsingh3957
@balwantsingh3957 3 ай бұрын
ਭਾਜੀ ਕਿਉ ਕਿਸੇ ਦੀ ਧੀ ਦਾ ਇੰਨਾ ਵੱਡਾ ਮਜਾਕ ਬਣਾ ਰਹੇ ਹੋ ਇਹ ਵਿਵਾਦ ਖਤਮ ਹੋ ਗਿਆ ਸੀ ਠੁਹਦੀ ਇਸ ਕੁੜੀ ਨੇ ਫਿਰ ਤੋਂ ਸ਼ੁਰੂ ਕੀਤਾ
@RahulVerma-bu8qh
@RahulVerma-bu8qh 3 ай бұрын
Itax return tds fill kro.apni apni registry noc kitna da punjab ch dekho
@sidhuyashminder8304
@sidhuyashminder8304 3 ай бұрын
In your age please don’t be so hard on her.
@chamkuarsingh4462
@chamkuarsingh4462 3 ай бұрын
ਇਹ ਬੰਦਾ ਸਿੱਖ ਧਰਮ ਦੇ ਸਿਧਾਂਤਾਂ ਤੋਂ ਜਾਣੂ ਨਹੀਂ
@MurthyMurthy-wb7nx
@MurthyMurthy-wb7nx 3 ай бұрын
What are you doing central government here Frist,, give Frist
@AvtarSingh-vv2oj
@AvtarSingh-vv2oj 3 ай бұрын
Vaah ji vaah khetibaari vich aina paisa.
@surinderkaur9310
@surinderkaur9310 3 ай бұрын
❤❤❤❤❤❤❤❤❤❤❤❤❤❤❤❤❤
@manjeetkaur9557
@manjeetkaur9557 3 ай бұрын
Ksr na sdeo koi b hor ta sb km them ho gae
@yuvaboy2949
@yuvaboy2949 3 ай бұрын
Sir thale kee rakhya aa
@harjinderrandhawa2215
@harjinderrandhawa2215 3 ай бұрын
Is bnde te vi kes hona cahida he
@vijayasoni5019
@vijayasoni5019 3 ай бұрын
Tu hai hi Atteadi
@SuiPro-mu9rf
@SuiPro-mu9rf 3 ай бұрын
F I.R.for inciting communal sentiments against kangna ratour.
@SinghBh-mu8wv
@SinghBh-mu8wv 3 ай бұрын
ਇਸ ਝਗੜ ਦੀ ਇੱਕ ਇੰਟਰਵਿਊ ਹੈ ਜਿਸ ਦੇ ਵਿੱਚ ਕਹਿੰਦੀ ਮੈਂ ਆਪਣੇ ਪਿਓ ਦੇ ਥੱਪੜ ਮਾਰਨਾ ਸੀ ਕਿੱਦਾਂ ਦੀ ਸੋਚ ਦੀ ਮਾਲਕ ਹੋਵੇਗੀ ਹਾਈਲਾਈਟਰ ਅਪਲਾਈ ਸਾਰੇ ਲੱਭੇ ਭਾਈ
@manjeetkaur9557
@manjeetkaur9557 3 ай бұрын
K te kngna te k te kulbinder
@GurtejSingh-qv9bw
@GurtejSingh-qv9bw 3 ай бұрын
Singh is king 🤴
@999kaur
@999kaur 3 ай бұрын
ਜਾਣ ਬੁੱਝ ਕੇ ਮਾਮਲੇ ਨੂੰ ਤੁਲ ਦਿਤਾ ਜਾ ਰਿਹਾ ਆਂ, ਪੱਤਰਕਾਰ ਮਸਲਾ ਵਧਾ ਰਹੇ ਆ। ਕੰਗਨਾ ਇਕ ਔਰਤ ਆ, ਦੂਜਿਆਂ ਔਰਤਾਂ ਨੂੰ ਗਲਤ ਬੋਲ ਬੋਲੀ ਤਾਂ ਇਕ ਦੂਜੀ ਸਧਾਰਨ ਔਰਤ ਨੇ ਉਸਨੂੰ ਥੱਪੜ ਜੜ ਕੇ ਹਿਸਾਬ ਬਰਾਬਰ ਕਰ ਦਿੱਤਾ। ਵੀਰਾਂ ਨੂੰ ਬੇਨਤੀ ਆ ਕਿ ਔਰਤ ਔਰਤ ਦੇ ਮਸਲੇ ਤੋਂ ਦੂਰ ਰਹਿਣ ਕਿਉਂਕਿ ਪੰਜਾਬੀ ਆਪਣੇ ਸੁਭਾਅ ਅਨੁਸਾਰ ਔਰਤਾਂ ਦੀ ਹਮੇਸ਼ਾ ਇੱਜਤ ਕਰਦੇ ਆਂ ਤੇ ਇਹੋ ਜਿਹੇ ਘਟੀਆ ਬਿਆਨ ਨਾ ਦੇਣ। ਭੈਣ ਕੁਲਵਿੰਦਰ ਕੌਰ ਦੀ ਸਪੋਰਟ ਕੀਤੀ ਜਾਵੇ ਪਰ ਬੇਤੁਕੀ ਬਿਆਨਬਾਜ਼ੀ ਬੰਦ ਕੀਤੀ ਜਾਵੇ।
@susheelsharma9856
@susheelsharma9856 3 ай бұрын
Agey pag dekh kai respect jagadi see hun enna diya harkata karkey yeh deshdrohi lagdey hann.
@BaljeetKaur-uz6eq
@BaljeetKaur-uz6eq 3 ай бұрын
Kangna nu ta koi bhaiea v na mooh lae bat Mera Singh veer good nd all
@BaljinderSingh-zc8wl
@BaljinderSingh-zc8wl 3 ай бұрын
Price is---5000/-
@narindermasoun1339
@narindermasoun1339 3 ай бұрын
ਇਹੋ ਜਿਹੇ ਬਿਆਂਨ ਤੁਹਾਨੂੰ ਸੋਭਾ ਨਹੀਂ ਦੇਂਦੇ
@kulvirsingh8883
@kulvirsingh8883 3 ай бұрын
Bai game samjo emergency movie aa rahi hai. Kangna di.
@RanjeetSingh-dv4dq
@RanjeetSingh-dv4dq 3 ай бұрын
Bai,ji,very,good🍓🍊🌺
@Hpreet-q7l
@Hpreet-q7l 3 ай бұрын
Sari dunniya ne comment kite ek khabi khan nhi boleya kangna bare 2 tareek v lang gyi
@sunilprashar
@sunilprashar 3 ай бұрын
tuhanu koi keh ta tuci lok roula pounde veer ji aap tuci kise insaan nu insaan ni samjde ki gl ehdi gl tuci chuk lay jadho jograj ne hindu a diya nu take take te vikdia oudho kio ni koi bloya
@ManjitSingh-wi7ys
@ManjitSingh-wi7ys 3 ай бұрын
Tuhade kol sirf ek jograj di gal hai, par tuci jo hindua ne desh gand paya hoyea 'os utte parda nai pey sakda, tuci besharmi di hadd bahut pehlan to cross kar chuke ho
@ManjitSingh-wi7ys
@ManjitSingh-wi7ys 3 ай бұрын
Jograj ne sachi history byaan kiti c, te sach tuhade kolo sunn nahi hunda, kyunki tuhada base hi jhooth da hai, jhooth tuhade blood vich hai
@BinniRanveerSingh-wg8du
@BinniRanveerSingh-wg8du 3 ай бұрын
Jai jawan jai kishan singh is king 👑 ji par baba ji app na fhunder jhoti fhunder cow app ki karni hai 🎉🎉🎉🎉🎉🎉
@SatnamSingh-vd8ho
@SatnamSingh-vd8ho 3 ай бұрын
Veer ji keyo kangna da ret wedha rhe ho take take che wekdi he tusi kharido ge ta ret wedha daye gikangena da pura parwar wikan lai teyar ho jaye ga
@rajurj6829
@rajurj6829 3 ай бұрын
Tangna tan roj raat nu vikdi aa, osne aap keha c k mnu bachpan ch hi, sharab peke den di adat pegi c, pahadn aa free ch ni dindi honi
@KumarMahi-u4j
@KumarMahi-u4j 3 ай бұрын
O. Baba. Kug. Shram. Kar. Ke. Boil. Janda. Appne. Age. Dek. Te. Kug. Shram. Kar
@HarnishKaurKandhola
@HarnishKaurKandhola 3 ай бұрын
Right
@minnyoberoi5384
@minnyoberoi5384 3 ай бұрын
Sbnu eh dhikh reha k kulvinder ney thppd mariya. Jo kngna ney punjab barey boliya odey vasty osdi seat kyu ni wapis liti ja rhi or maafi naama v lain oskolo
@Jaskaran-p6t
@Jaskaran-p6t 3 ай бұрын
ਖੁਚ ਮਾਲ ਦਾ ਕੀ ਖਰੀਦਣਾ ਜਿਹੜਾ ਪਹਿਲਾਂ ਹੀ ਗੰਦਾ ਕੀਤਾ ਹੋਆ
@channrangeela4473
@channrangeela4473 3 ай бұрын
Baba jee AJ kise Dee dhee khrido GE kal noo koi apni v khreed. Skda. A
@MangalSingh-vu7tb
@MangalSingh-vu7tb 3 ай бұрын
Good ji
@karamjitkaur2935
@karamjitkaur2935 3 ай бұрын
🎉🎉🎉🎉🎉🎉
@tarlochansamadhvi6746
@tarlochansamadhvi6746 3 ай бұрын
ਤਹਾਡੀ ਭੂਆ ਮੁਆਫੀ ਮੰਗ ਗਈ ਖੋਤਿਉ ।
@surindersingh8539
@surindersingh8539 3 ай бұрын
ਸਭ ਝੂਠ ਆ। ਪੰਜਾਬੀ ਕਦੇ ਵਿਕਦੇ ਨਹੀ।
@ManjitSingh-wi7ys
@ManjitSingh-wi7ys 3 ай бұрын
Pehlan apni maa kiyon chudwane hune o, baad ch mafiyan mangde o, tuhada koi deen dharm hai??
@YashpalKaushel
@YashpalKaushel 3 ай бұрын
Asi guru de singh han kehnde asi dhiyan bhaina di injt krde, jo sra sr glt ae
@jasveerkaur3431
@jasveerkaur3431 3 ай бұрын
Good Sir
@jstak8948
@jstak8948 3 ай бұрын
Very good
@ManinderSingh-g8w
@ManinderSingh-g8w 3 ай бұрын
Oo naal vale veer nu susu aya lgda …o pipe nappi firda oda socho phla baad ch kangna khareed leo 😂😂😂😂
@vaidjanakrajsingh3390
@vaidjanakrajsingh3390 3 ай бұрын
Bhai , Nase waj Kanjri Free ch bhi Mari hani karak hai
Collector, Don't Scare a HC Judge, IAS Suspended #lawchakra #law
12:48
отомстил?
00:56
История одного вокалиста
Рет қаралды 7 МЛН
Как мы играем в игры 😂
00:20
МЯТНАЯ ФАНТА
Рет қаралды 3,1 МЛН
POV: Your kids ask to play the claw machine
00:20
Hungry FAM
Рет қаралды 22 МЛН
отомстил?
00:56
История одного вокалиста
Рет қаралды 7 МЛН