ਕੈਲੀਫੋਰਨੀਆਂ ਵਾਲਾ ਪ੍ਰਾਹੁਣਾ ep 305 |New punjabi Short movie 2025 | Sukhpal Video

  Рет қаралды 24,444

Pendu Virsa vlogs

Pendu Virsa vlogs

Күн бұрын

Пікірлер: 192
@SukhdevSinghDhaliwal-u3o
@SukhdevSinghDhaliwal-u3o Сағат бұрын
God bless you ਜੱਸੇ ਵੀਰ ਜੀ ਅਤੇ ਸੁੱਖਪਾਲ sister 🙏🙏
@SukhdevSinghDhaliwal-u3o
@SukhdevSinghDhaliwal-u3o 59 минут бұрын
ਬਹੁਤ ਹੀ ਵਧੀਆ ਪੇਸ਼ਕਸ ਹੈ ਜੱਸੇ ਵੀਰ ਜੀ ❤❤❤❤❤
@BalvirKaur-e6u
@BalvirKaur-e6u 49 минут бұрын
ਵੀਡੀਓ ਵੇਖ ਕੇ ਮਨ ਬਹੁਤ ਖੁਸ਼ ਹੋਇਆ ਸਾਰੀ ਟੀਮ ਨੂੰ ਵਾਹਿਗੁਰੂ ਖੁਸ਼ੀਆਂ ਤੰਦਰੁਸਤੀ ਬਖ਼ਸ਼ੇ 🎉🎉🎉🎉❤❤❤❤❤ ਬਲਵੀਰ ਕੌਰ ਪਿੰਡ ਖਮਾਚੋਂ ਬੰਗਾ
@palwinderkaur7270
@palwinderkaur7270 Сағат бұрын
ਬਹਤੁਸੁਹਨੀਿਡਾਉਵੀਰਜੀ🎉
@SukhdevSinghDhaliwal-u3o
@SukhdevSinghDhaliwal-u3o 59 минут бұрын
Always on top ❤❤❤❤❤
@Sukhadhaliwal2-o9h
@Sukhadhaliwal2-o9h 2 сағат бұрын
Super hit video 💖💖💖💖💖
@Sukhadhaliwal2-o9h
@Sukhadhaliwal2-o9h 2 сағат бұрын
ਅੱਤ ਵੀਡਿਓ 🔥🔥🔥🔥🔥
@RajniMehmi-lv7cf
@RajniMehmi-lv7cf 4 сағат бұрын
ਬਹੁਤ ਵਧੀਆ ਜੱਸੇ ਬਾਈ ਮੈਂ ਪਲਵਿੰਦਰ ਸਿੰਘ ਅਹਿਮਦਗੜ੍ਹ ਮੰਡੀ 🙏
@siduyadwinder1327
@siduyadwinder1327 Сағат бұрын
Pendo Virsa de sare priwar no mere wlo Sat Shri Akal ji ❤❤❤❤❤Yadwinder Singh Sidhu Vienna
@userPali
@userPali Сағат бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਹਾਨੂੰ ਖੁਸ਼ ਰੱਖੇ 🙏🏻👏👌🏻👌🏻ਪਾਲੀ,ਪੈਰੀ ਮਾਨਸਾ
@HushandeepSharma-p9h
@HushandeepSharma-p9h 3 сағат бұрын
ਬਹੁਤ ਵਧੀਆ 😊 ਰੱਬ ਤੂਹਾਨੂੰ ਤਰਕੀਆਂ ਬਖ਼ਸ਼ਣ 😊🎉
@GurwinderSinghGurwinderSin-c8e
@GurwinderSinghGurwinderSin-c8e 2 сағат бұрын
Very nice video God bless you bazz jasar Ludhiana ❤❤❤🎉🎉
@SukhaDhaliwal-g2l
@SukhaDhaliwal-g2l 2 сағат бұрын
All team great work 💕💕💕💕💕
@gurparkash3588
@gurparkash3588 Сағат бұрын
😊😊
@inderjitkaur4820
@inderjitkaur4820 Сағат бұрын
Very very nice video ji 👌👌👍👍god bless you all family members 🎉🎉 inderjit kaur bathinda
@KulwindarSingh-sx9dh
@KulwindarSingh-sx9dh 4 сағат бұрын
❤❤❤❤❤❤🎉🎉🎉🎉🎉🎉🎉ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਪਰਿਵਾਰਕ ਵੀਡੀਓ ਬਹੁਤ ਵਧੀਆ ਬਾਈ ਜੀ ਧੰਨਵਾਦ ਜੀਓ ❤❤❤❤❤❤🌍🌎🕔🕠🕕🕛🕡🕧🕖⌚️⏰️
@AbhijotsinghSinghabhi-x5v
@AbhijotsinghSinghabhi-x5v 2 сағат бұрын
❤❤❤very very nice video good work 🌹❤
@SukhaDhaliwal-g2l
@SukhaDhaliwal-g2l 2 сағат бұрын
Siraaaa video ⛳⛳⛳⛳⛳
@charankaur6941
@charankaur6941 Сағат бұрын
Very nice video God;bless you both😊
@manjeetsinghsukhanand2473
@manjeetsinghsukhanand2473 3 сағат бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤😂
@gurparkash3588
@gurparkash3588 Сағат бұрын
Very nice video Gurparkash Mann Talwandi sabo
@manjitkaurfaridkot2888
@manjitkaurfaridkot2888 3 сағат бұрын
ਬਹੁਤ ਬਹੁਤ ਵਧੀਆ ਵੀਡੀਓ ਆ ਜੱਸੇ ਵੀਰ ਵਾਹਿਗੁਰੂ ਜੀ ਚੜਦੀਕਲਾ ਬਖਸੀਸ ਕਰਨ ❤❤❤❤ ਮਨਜੀਤ ਕੌਰ ਧਾਲੀਵਾਲ ਫਰੀਦਕੋਟ
@BaldevSingh-pf2tu
@BaldevSingh-pf2tu 4 сағат бұрын
ਸੁਖਪਾਲ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਬਲਦੇਵ ਸਿੰਘ ਤੇਈਪੁਰ ਨੇੜੇ ਖਨੌਰੀ ❤
@Sukhadhaliwal2-o9h
@Sukhadhaliwal2-o9h 2 сағат бұрын
ਸਿਰਾਂ ਵੀਡਿਓ 💕💕💕💕💕
@gurmitsingh2752
@gurmitsingh2752 2 сағат бұрын
ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਜੀ✅
@tejveersingh905
@tejveersingh905 3 сағат бұрын
ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤❤❤❤❤❤❤❤❤
@vijayghai7929
@vijayghai7929 Сағат бұрын
Vijay kuparthala nic moves
@AshokKumar-r2h5s
@AshokKumar-r2h5s 3 сағат бұрын
🎉🎉❤❤ bahut hi badhiya video❤❤🎉🎉
@SukhjeetKaur-j7l
@SukhjeetKaur-j7l 2 сағат бұрын
Very 🎉 nice 🎉 video 🎉 good 🎉 please 🎉🎉you🎉🎉🎉 sukhjieetkaur 🎉🎉 bhullar 🎉🎉 kotha 🎉🎉 guru 🎉🎉🎉
@SantoshSingh-xp8cl
@SantoshSingh-xp8cl 3 сағат бұрын
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@RavinderKaur-bb4vi
@RavinderKaur-bb4vi 4 сағат бұрын
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉🙏🙏👌👌👌🌹
@charankaur6941
@charankaur6941 Сағат бұрын
Very nice video God bless you🙏 C g Raipur se charanjeet kour seerey
@Poojarani-rb4sd
@Poojarani-rb4sd Сағат бұрын
ਸੁਖਪਾਲ ਜੀ ਮੇਰੀ ਭੂਆ ਵਰਗੇ ਨੇ ਬਿਲਕੁਲ ਕੋਈ ਫਰਕ ਨਹੀ ਹੈ ❤bhot wdea video bnade tuc ma sub dekh de a 🙏🏻
@SantoshRani-n7t
@SantoshRani-n7t 3 сағат бұрын
Bahut achi video h Ji very good 👍👍❤
@jashandhillon-507
@jashandhillon-507 4 сағат бұрын
Ur videos are awesome from ਪਿੰਡ ਘੁੰਮਣ ਕਲਾਂ jagsir singh and whole family 😊
@AnahitkaurDhaliwal
@AnahitkaurDhaliwal Сағат бұрын
Sada pind v Kailpur hai.sunan nu kalfornia hi lagda.nice video.
@KunerSingh-c5u
@KunerSingh-c5u 3 сағат бұрын
Sukhbir Singh kuner khajoor mandi S.A.S nagar mohali bohot sunder video ji
@Maninder_brar
@Maninder_brar 3 сағат бұрын
ਪੂਰੀ ਟੀਮ ਘੈਂਟ ❤❤❤❤❤❤❤
@BaljitChahal-t4w
@BaljitChahal-t4w Сағат бұрын
ਬੇਅੰਤ ਕੌਰ ਕੋਟੜਾ ਕਲਾ ਮਾਨਸਾ
@SunnySukhwinder-h2p
@SunnySukhwinder-h2p 4 сағат бұрын
Sukhwinder Singh panesar Pendu Birsa❤❤ bahut badhiya ji🎉🎉🎉❤❤❤❤❤👌👌👍👍👌👌👌♥️♥️❤❤❤🙏🙏🙏🙏🙏🙏👌👌👌👌👍👍👍👌👌👌👌🙏🙏
@SukhaDhaliwal-g2l
@SukhaDhaliwal-g2l 2 сағат бұрын
ਬਹੁਤ ਵਧੀਆ ਵੀਡਿਓ ਹੈ ਜੱਸੇ ਵੀਰ ਜੀ ❤❤❤❤❤
@DavinderSingh-vw6qj
@DavinderSingh-vw6qj 3 сағат бұрын
Satsriakal ji sareyan nu 🙏🙏 you all are amazing❤ we love you all. Waheguruji meher Karn tuhade sareyan te,sadaa hi chadhdi kalan vich raho sare 🙏🙏🤗😊👍😊🤗🙏
@Signa_me
@Signa_me 2 сағат бұрын
Nikhil Singh jammu
@jashansandhu2966
@jashansandhu2966 3 сағат бұрын
ਬਹੁਤ ਵਧੀਆ ਵੀਡੀਓੁ ਸੁਖਪਾਲ ਭੈਣ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ ਰਮਨਜੀਤ ਸਿੰਘ ਸੰਧੂ ਪਿੰਡ ਸੈਪਲੀ ਸਾਹਿਬ ਜਿਲਾ ਫਤਿਹਗੜ੍ਹ ਸਾਹਿਬ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
@roopsingh3085
@roopsingh3085 3 сағат бұрын
ਪੁਰਾਣੇ ਹੀ ਪੁੱਤ ਦਾ ਦੂਜਾ ਰੂਪ ਹੁੰਦੇ ਹਨ ❤😊 Roop Singh Talwandi Sabo🎉
@SukhwinderKaur-co7fs
@SukhwinderKaur-co7fs 2 сағат бұрын
ਬਹੁਤ ਵਧੀਆ ਵੀਡੀਓ ਹੈ 👍🏻👍🏻👍🏻👌🏻🙏🏻👌🏻👍🏻❤️❤️🌻🌻🏵️🌻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ ਸਾਰੀ ਟੀਮ ਨੂੰ ਸਤਿ ਸਸੀ ਅਕਾਲ ਜੀ 🙏🏻
@MakhanSingh-c3d
@MakhanSingh-c3d 4 сағат бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@GURJEETSINGH-ਜੈਲਦਾਰ
@GURJEETSINGH-ਜੈਲਦਾਰ 4 сағат бұрын
ਬਹੁਤ ਵਧੀਆ ❤️❤️ ਵਹਿਗੁਰੂ ਜੀ ਹੋਰ ਵੀ ਜ਼ਿਆਦਾ ਤਰੱਕੀਆਂ ਬਖਸ਼ਣ।
@premmittal7111
@premmittal7111 3 сағат бұрын
🎉🎉 ਕੈਲੇਫੋਰਨੀਆ ਵਾਲਾ ਪਰਾਉਣਾ episode 305🎉🎉ਵਧਾਈ ਪੇਂਡੂ ਵਿਰਸਾ ਮਾਨਸਾ🎉🎉 ਪ੍ਰੇਮ ਸਿੰਘ ਮਿੱਤਲ ਰਿਟਾਇਰ ਡੀ ਸੀ ਦਫਤਰ ਮਾਨਸਾ
@beyantsingh668
@beyantsingh668 Сағат бұрын
ਅਸੀਂ ਰਾਜਸਥਾਨ ਇੰਦਰਗੜ੍ਹ ਤੋਂ ਸਾਡੀ ਭੂਆ ਪੰਜਾਬ ਚ ਲੱਲੂਆਣਾ ਪਿੰਡ ਵਿੱਚ
@SukhaDhaliwal-g2l
@SukhaDhaliwal-g2l 2 сағат бұрын
Atttttttt video 🔥🔥🔥🔥🔥
@kamaljitvij5431
@kamaljitvij5431 2 сағат бұрын
Sare Kamle ral gaye 😂😂😂😂😂
@lakhwindersidhu-bi7yg
@lakhwindersidhu-bi7yg 4 сағат бұрын
ਲਖਵਿੰਦਰ ਜੌੜਕੀਆਂ ਬਹੁਤ ਵਧਿਆ ਵੀਡੀਓ ਜੀ ❤️
@AbhijotsinghSinghabhi-x5v
@AbhijotsinghSinghabhi-x5v 2 сағат бұрын
Raju so funny roll 😂😂
@sehajpreetbrar8902
@sehajpreetbrar8902 4 сағат бұрын
Very nice video 👍💕 golewala
@ਪੇਡੂ855
@ਪੇਡੂ855 3 сағат бұрын
ਸਤਿ ਸ੍ਰੀ ਅਕਾਲ ਜੀ। ਪੈਡੂ ਵਿਰਸਾ ਦੀ ਸਾਰੀ ਟੀਮ ਨੂੰ ਅਤੇ ਜੋ ਵੀਡੀਓ ਵੇਖ ਰਿਹਾ ਉਸਨੂੰ। ਬਹੁਤ ਸੋਹਣੀ ਵੀਡੀਓ ਹੈ ਜੀ। ਸੁਖਪਾਲ ਭੈਣੇ ਤੁਸੀਂ ਸਾਰੀ ਟੀਮ ਆਪਣਾ ਹੋਮ ਟੂਰ ਕਰਾਉ ਜੀ। ਅਤੇ ਇਹ ਵੀ ਦੱਸੋ ਕਿ ਤੁਸੀਂ ਇੱਕ ਦੂਜੇ ਦੇ ਕੀ ਲੱਗਦੇ ਉ। ਸਾਰਿਆਂ ਦੀ ਐਕਟਿੰਗ ਬਹੁਤ ਲਾਜਬਾਬ ਹੈ। ❤❤❤🤞🤞👍👍ਪਾਰਸ ਚਾਉਕੇ ਜਿਲ੍ਹਾ ਬਠਿੰਡਾ
@faqirchand3396
@faqirchand3396 3 сағат бұрын
Nice video Faqir Chand Barnala
@Satnamoffical
@Satnamoffical 3 сағат бұрын
❤❤❤🎉
@sarbjitbrar1317
@sarbjitbrar1317 2 сағат бұрын
Very nice
@Sardarniji2840
@Sardarniji2840 3 сағат бұрын
❤❤🙏🏻
@JaspreetKaur-p1u
@JaspreetKaur-p1u 2 сағат бұрын
Very nice video g
@ManpreetSingh-i5c1y
@ManpreetSingh-i5c1y 4 сағат бұрын
Very very very very very very very very very very very very very very very very very very very very very very very very very very nice video ji m from Mohali
@YashSharma-c1m
@YashSharma-c1m 4 сағат бұрын
Bahut wadia ji yash sharma odhan 🎉🎉🎉🎉
@GurwinderSingh-k7u
@GurwinderSingh-k7u 4 сағат бұрын
Very nyc 🤩🤩🤩😮 gbu ❤️💖 stay blessed always healthy and happy 😊😊 again very very nyc 🤩🤩 may God give you all the happiness in the world 🌍🌍🌍
@AnukaifyKhurana
@AnukaifyKhurana 4 сағат бұрын
Ghent video boht vdia lgy rabb chrdia kla ch rkhe best of luck veer ji tay bhen ji
@Hardev12316
@Hardev12316 4 сағат бұрын
Kuldeep singh bandesha Fatehgarh churian ❤
@hardevsingh8913
@hardevsingh8913 3 сағат бұрын
Very interesting story ❤❤❤❤
@parmanjotsingh3678
@parmanjotsingh3678 3 сағат бұрын
Balvinder Kaur sarhind v nice video bro
@AmanpreetMann-zc3iw
@AmanpreetMann-zc3iw 2 сағат бұрын
Sirra acting boht hasondeo tuc .. mai Australia ch aa pr thodia videos dkhn lyi jrur time kddi aa .. waheguru ji thonu tarakiaa bakshan .. tuc dukhi bnde nu v hsa dindeo❤😂😂
@GursimranSingh-wr5zn
@GursimranSingh-wr5zn 4 сағат бұрын
Very nice video❤💫✨
@jyotisidhujyotisidhu6411
@jyotisidhujyotisidhu6411 4 сағат бұрын
Tony canada very nice video ❤❤
@chhinderkaurkang2172
@chhinderkaurkang2172 4 сағат бұрын
Very nice video bhen ji❤
@pankajmonika111
@pankajmonika111 4 сағат бұрын
Jassa bhai good actor ❤
@GurpinderKaur-kx1vg
@GurpinderKaur-kx1vg 2 сағат бұрын
Bhut vadiya video ji🎉
@PreetPreet-lq2yy
@PreetPreet-lq2yy 4 сағат бұрын
🎉 bhot vdiya Bhai video 🎉🎉 Bhai koi video da part 2 v kadiya kro 🎉🎉🎉
@JassiKaur-w3d
@JassiKaur-w3d 3 сағат бұрын
Very very nice video God bless you Jassi kaur rangi bathinda ❤❤❤❤❤❤❤❤❤🎉🎉🎉🎉🎉🎉🎉❤❤❤❤❤❤
@10jaspal-singh
@10jaspal-singh 3 сағат бұрын
🎉🙏👍🌹
@SimranpreetKaur-n8q
@SimranpreetKaur-n8q 3 сағат бұрын
Very nice video❤❤❤❤❤simran mittal
@amankullar2459
@amankullar2459 4 сағат бұрын
Vry nice videi❤🎉❤
@tejasandhu3109
@tejasandhu3109 4 сағат бұрын
ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤਹੁਨੰ ਚੜਦੀ ਕਲਾ ਬਖਸ਼ੇ
@sarabjeetkaur3569
@sarabjeetkaur3569 4 сағат бұрын
Bahut sohnia video hundia ne ji pendu virsa teem dia sarbjit patran ton Winnipeg Canada 🇨🇦🇨🇦
@SantoshRani-n7t
@SantoshRani-n7t 3 сағат бұрын
I am santosh from Panchkula Raipur Rani bahut vadiya video Hoti h apki main apki sari video dekhti hu
@SatpalSharma-y5q
@SatpalSharma-y5q 4 сағат бұрын
ਬਹੁਤ ਵਧੀਆ ਵੀਡੀਓ ਜੀ👍 ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ
@Sad-u4r
@Sad-u4r 3 сағат бұрын
Good nazia❤❤❤❤
@shinderpal-ts2bb
@shinderpal-ts2bb 4 сағат бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤️🎉❤️❤️🎉❤️🎉❤️🎉❤️🎉❤️🎉😊😊😊
@ParveenKumar-hw1zx
@ParveenKumar-hw1zx Сағат бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@Rajvans-l5o
@Rajvans-l5o 4 сағат бұрын
Sukhpal is very great❤❤ Delhi sagar
@ManjinderSingh-x3k
@ManjinderSingh-x3k 4 сағат бұрын
Very nice 👍👍👍👍👍👍👍👍👍❤😂❤❤❤❤❤❤
@JagseerSidhu-n4v
@JagseerSidhu-n4v 2 сағат бұрын
Sidhu sangatpura moga ❤🎉❤🎉❤🎉❤🎉❤🎉❤🎉❤🎉❤❤🎉❤🎉❤🎉❤❤
@rammurti4736
@rammurti4736 2 сағат бұрын
Very nice video Sukhpal bhaine pind smalsar
@Lit_gamerx
@Lit_gamerx 4 сағат бұрын
Ji thode bohat sohne content honde aa ❤❤❤❤
@RamanKaur-k9p
@RamanKaur-k9p 2 сағат бұрын
ALL videos very nice 🙂 samraat and viraat pind deluana 💗
@sarbjitsinghkahlon2484
@sarbjitsinghkahlon2484 Сағат бұрын
ਬਹੁਤ ਵਧੀਆ ਫਿਲਮ ਹੈ ਜੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ ਬਹੁਤ
@Karan-g7j6f
@Karan-g7j6f 2 сағат бұрын
ਰਣਜੀਤ ਕੌਰ ਸੰਗਰੂਰ ਬਹੁਤ ਵਧੀਆ ❤🎉❤🎉❤🎉❤🎉❤🎉❤🎉❤🎉
@ParminderKaur-yu5kq
@ParminderKaur-yu5kq 3 сағат бұрын
Very nice video Bai g Parminder kaur Bathinda
@ParamjitKaur-z2u
@ParamjitKaur-z2u 4 сағат бұрын
Parmjeet kour ❤❤❤❤❤❤
@pargat.sher.gill.2870
@pargat.sher.gill.2870 40 минут бұрын
ਬਹੁਤ ਵਧੀਆ ਵੀਡੀਓ ਬਾਈ ਜੱਸੇ👍👍👍🙏🙏
@GurnoorSingh-c9v
@GurnoorSingh-c9v 4 сағат бұрын
Ghaint ਪੂਰੀ❤❤❤❤
@RamSingh-mc3oi
@RamSingh-mc3oi 3 сағат бұрын
ਤੁਹਾਡੀ ਹਰ ਵੀਡੀਓ ਦੀ ਉਡੀਕ ਰਹਿੰਦੀ ਹੈ, ਬਹੁਤ ਵਧੀਆ ਵੀਡੀਓ ਆ ਰਹੀਆਂ ਨੇ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ
@sukhjeetkaur9765
@sukhjeetkaur9765 3 сағат бұрын
Sukh jeet Kaur bappi aana 🎉🎉
@sanjusanger5326
@sanjusanger5326 3 сағат бұрын
Bahut vadhia videos hundia ji thodi manji sahib kottan ik war khedeo 🙏🥰
The evil clown plays a prank on the angel
00:39
超人夫妇
Рет қаралды 53 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Viah Lyi Mummy te Massi Ne Kittia Shoppinga 😍 | Harman khosa |
20:01
Cozy Winter Cooking | Making Meat Chorba and Dolma
34:03
Kənd Həyatı
Рет қаралды 2 МЛН
The evil clown plays a prank on the angel
00:39
超人夫妇
Рет қаралды 53 МЛН