No video

ਕੈਨੇਡਾ ਛੱਡ ਪੰਜਾਬ ਪਰਤੇ ਜੋੜੇ ਦੀ ਅਨੋਖੀ ਪਹਿਲ | ਖੁਸ਼ਹਾਲ ਜੀਵਨ ਜੀਣ ਲਈ ਬਣਾਇਆ ਸਾਂਝਾ ਘਰ

  Рет қаралды 48,871

Punjabi Post

Punjabi Post

Күн бұрын

Пікірлер: 84
@gursharanbatth3748
@gursharanbatth3748 Ай бұрын
ਬਹੁਤਵਧੀਆ ਜੀ ਬਹੁਤ ਵਧੀਆ ਜੀ ਬਹੁਤਵਧੀਆ ਸੋਚ ਦੇ ਮਾਲਿਕਾਂ ਨੂੰਸਲੂਟ ਆ G❤
@RanjitSingh-lg2hc
@RanjitSingh-lg2hc Ай бұрын
Ji aaiya nu. Bohot bohot vadayee
@knsbuddy
@knsbuddy Ай бұрын
I am also living in Alberta, from the last 25 years, but l came back after 7 years, but my family is still there, they are also coming back. I am really very happy to see your family here, all the Best.
@GurmailSingh-ly4wx
@GurmailSingh-ly4wx Ай бұрын
I m glad ur back &ur family
@Eastwestpunjabicooking
@Eastwestpunjabicooking Ай бұрын
ਜਿਵੇਂ ਸਕੂਲ ਦੇ Main gateਤੇ ਲਿਖਿਆ ਹੁੰਦਾ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ, ਇਵੇਂ ਬੀ ਕੈਨੇਡਾ ਕਮਾਈ ਲਈ ਜਵਾਨੀ ਚ ਆਓ ਤੇ ਪਿਛਲੀ ਉਮਰ ਆਰਾਮ ਤੇ ਆਪਣੀਆ ਖਵਾਇਸ਼ਾ ਪੂਰੀਆ ਕਰਨ ਲਈ ਇੰਡੀਆ ਜਾਓ
@Robertoknows2111
@Robertoknows2111 Ай бұрын
These guys are full of it . They have probably got their pension and are coming back to enjoy life .
@malwaboy2007
@malwaboy2007 Ай бұрын
ਸਾਂਝਾ ਘਰ ਦਾ purpose ਜਾ ਮਕਸਦ ਦੱਸਿਆ ਹੀ ਨਹੀਂ । ਕਿਰਪਾ ਕਰਕੇ ਸਭ ਤੋ ਪਹਿਲਾ ਦੱਸ ਦਿਆ ਕਰੋ ਨਹੀਂ ਤਾ ਤੁਹਾਡੀ ਇਹ ਮਿਹਨਤ ਬੇਤੁਕੀ ਜਿਹੀ ਦਿਖਾਈ ਦਿੰਦੀ ਹੈ । Please do let everyone know if this is an old age home , outdoor stay, restaurant , personal home or if there is a different reason behind the project Thank you
@investorsingh1197
@investorsingh1197 Ай бұрын
ਰੱਜੀਆ ਹੂਹਾ ❤
@gurvinderkaur5528
@gurvinderkaur5528 Ай бұрын
ਬਹੁਤ ਵਧੀਆ ਵੀਰ ਜੀ।
@KulwinderKaur-ef7qk
@KulwinderKaur-ef7qk Ай бұрын
Bhut sunder vichar veer ji god bless you all family waheguru kirpa karn
@gurpalsingh3832
@gurpalsingh3832 Ай бұрын
Very good
@user-xz1bj4kv9c
@user-xz1bj4kv9c Ай бұрын
ਸਾਡਾ ਇਹੀ ਵਿਰਸਾ ਸੀ ਕਦੇ ਬੋਲੀਆਂ ਰਾਹੀਂ ਅਸੀ ਗਾਉਂਦੇ ਨੇ ਬਾਰੀ ਬਰਸੀ ਖੱਟਨ ਗਿਆ ਸੀ ਕਮਾਉਣ ਗਿਆ ਸੀ ਆਦਿ
@OmParkash-bu8xr
@OmParkash-bu8xr Ай бұрын
Bhut vdia keta paji tuci ind aak🙏🙏
@bikkargill6596
@bikkargill6596 Ай бұрын
Bhot vadhia decesion Charnjit veer ji God may you live long nahy labhni dharat Punjab vargi we are coming soon dhanwad ❤❤❤❤
@singhbalkaran9130
@singhbalkaran9130 Ай бұрын
ਨਾ ਕੈਨੇਡਾ ਮਾੜਾ ਹੈ ਗਲਤਾ ਚੰਗੇ ਦਿਨਾ ਦੀ ਹੈ ਜੇਕਰ ਥੋਡੇ ਕੋਲ ਪੈਸੇ ਹਨ ਤਾ ਹਰਕੋਈ ਸਲਾਮ ਕਰਦੈ।ਜੇਕਰ ਥੋਡੇ ਕੋਲ ਪੈਸੇ ਨਹੀ ਤਾ ਲੋਕ ਨਫਰਤ ਕਰਦੇ ਹਨ ਜਿਸ ਦੇ ਘਰ ਦਾਣੇ ਉਸ ਦੇ ਕਮਲੇ ਵੀ ਸਿਆਣੇ
@amarjitsingh8392
@amarjitsingh8392 Ай бұрын
Jis country ne tuhanu vadyia life style dita sari jindagi Tusi othe kmayi kiti os nu hun marha kehna Sobha nahi dinda
@paramjitdhaliwal6541
@paramjitdhaliwal6541 Ай бұрын
Good job
@malwaboy2007
@malwaboy2007 Ай бұрын
Is this a restaurant or personal home Please share if you do know Thank you
@user-xz1bj4kv9c
@user-xz1bj4kv9c Ай бұрын
ਪਤਾ ਨਹੀ ਚਲ ਸਕਿਆ ਕਿ ਇਹ ਸਾਂਝਾ ਘਰ ਪੰਜਾਬ ਦੇ ਕਿਹੜੇ ਇਲਾਕੇ ਚ ਹੈ ਹਾ ਇਹ ਵੀ ਠੀਕ ਹੈ ਇੱਥੇ ਵੀ ਫਾਰ ਹਾਊਸ ਤੇ ਕੰਡੋਅ। ਨੇ ਬਹੁਤ ਵਧੀਆ ਨੇ ਬਜ਼ੁਰਗਾਂ ਵਾਸਤੇ
@deepulotey7374
@deepulotey7374 Ай бұрын
ਰੋਪੜ੍ਹ ਤੋਂ ਲੁਧਿਆਣਾ ਨਹਿਰ ਵਾਲੇ ਰਾਸਤੇ ਉਪਰ ਹੈ ਏ ਸਾਂਝਾ ਘਰ, ਰੋਪੜ੍ਹ ਤੋਂ ਤਕਰੀਬਨ 40km ਤੇ ਲੁਧਿਆਣੇ ਤੋਂ 30-35km
@user-mv1ni4gw1m
@user-mv1ni4gw1m Ай бұрын
Neelon pul te aa ji
@luckyhk194
@luckyhk194 Ай бұрын
S s akal I am in Hong Kong now I want bring my child. Sanjah Ghar. I spend my 24 year in Hong. How I can visit you with my family ? Really very nice
@InderjeetKaur-ty6nj
@InderjeetKaur-ty6nj Ай бұрын
Neelon pull te aa
@krmjt
@krmjt Ай бұрын
Nellon pind kol he
@user-qp5go8iq6h
@user-qp5go8iq6h Ай бұрын
Environmental toxins in food, water and air are at the root cause of many a disease in India 🇮🇳 . Plus, bureaucratic lethargy remains a hurdle in plain sailing! No business and work ethic in India 🇮🇳! Many question marks in India way of life, particularly the Punjab 😢
@Singhs1964
@Singhs1964 Ай бұрын
25 ਸਾਲ ਓਥੇ ਦਾ ਨਮਕ ਖਾਧਾ, ਪੈਸਾ ਕਮਾਇਆ ਹੁਣ ਨਰਕ ਕਿਵੇਂ ਬਣ ਗਿਆ। ਹਾਂ ਅਪਣੀ ਜਨਮ ਭੂਮੀ ਤੇ ਆ ਕੇ ਵਸਣਾ ਵਧੀਆ ਗੱਲ ਹੈ।
@BangaSethji
@BangaSethji Ай бұрын
ਸਹੀ ਗੱਲ ਹੈ ਭਾਜੀ ਉਹ ਦੇਸ਼ 1 ਕਰਮ ਭੂਮੀ ਆ ਜਿਥੇ ਬੰਦਾ ਰਿਜਕ ਕਮਾਉਂਦਾ ਉਸ ਨੂੰ ਮੰਦਾ ਨਹੀ ਕਹਿਣਾ ਚਾਹੀਦਾ ਮੈਂ UK ਰਹਿੰਦਾ ਇਸ ਦੇਸ਼ ਨੇ ਮੈਨੂੰ ਬਹੁਤ ਕੁਛ ਦਿਤਾ ਮੈਂ 1 ਜ਼ੀਰੋ ਬੰਦਾ ਸੀ ਇੰਡੀਆ ਚ ਪਰ UK ਨੇ ਮੈਨੂੰ ਪੈਸਾ ਰੁਤਬਾ ਸਾਰਾ ਕੁਛ ਦਿਤਾ ਬਹੁਤ ਲੋਗ ਮਾੜੇ ਬੀ ਹਨ ਇਥੇ ਪਰ ਮੇਰੇ ਲਈ ਇਹ ਕਰਮ ਭੂਮੀ ਆਪਾ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ
@anjaan4120
@anjaan4120 Ай бұрын
ਕੈਨੇਡਾ ਵਿੱਚ ਤਾਂ ਲੂਣ ਬਣਦਾ ਵੀ ਨੀ 😂😅 ਲੂਣ ਤਾਂ ਬਾਹਰੋਂ ਆਉਂਦਾ 😂😅
@GurdevSingh-vd5ie
@GurdevSingh-vd5ie Ай бұрын
ਅਜੋਕੇ ਸਮੇਂ ਜੋ ਨਵੇਂ ਵਿਦਿਆਰਥੀਆਂ ਜਾ ਰਹੇ ਹਨ ਔਨਾ ਲਈ ਬੜਾ ਔਖਾ ਹੈ ਹੁੰਣ ਕੈਨੇਡਾ ਵੀ ਯੂਰੋਪ ਦੇ ਔਨਾ ਛੋਟੇ ਮੁਲਖਾਂ ਵਰਗਾ ਹੋ ਗਿਆ। ਜਿੱਥੇ ਜਿੰਨਾ ਕਮਾਉ ਔਨਾ ਹੀ ਖ਼ਰਚਾ 🎉ਖੁਹ ਦੀ ਮਿੱਟੀ ਖੁਹ ਨੂੰ ਲਗਣ ਵਾਲੀ ਗੱਲ ਬੰਣਦੀ ਜਾ ਰਹੀ ਹੈ 😢ਮੈਹਗਾਈ ਤਿੰਨ ਗੁਣਾ ਹੋ ਗਈ ਪਰ ਲੇਬਰ ਔਹੀ ਵੀਹ ਬਾਈ ਡਾਲਰ ਘੰਟੇ ਦੇ 😢ਜਦਕਿ ਪੰਜਾਹ ਸਠ ਡਾਲਰ ਹੋਣੇ ਚਾਹੀਦੇ ਨੇ ਘੰਟੇ ਦੇ 😢 ਜੇੜੇ ਮਾਂ ਪਿਓ ਪਚੀ ਤੀਹ ਚਾਲੀ ਲੱਖ ਲਾ ਕੇ ਔਥੇ ਭੇਜਦੇ ਨੇ ਕੀ ਔ ਐਨਾਂ ਪੈਸਾ ਐਥੇ ਨੀ ਲਾ ਕੇ ਰੋਜ਼ਗਾਰ ਖੁਲਵਾ ਸੱਕਦੇ।।।।ਨਾਲੇ ਮਾਲਕ ਨਾਲੇ ਇੰਕਮ ਘਰ ਦਾ ਆਰਾਮ ਖਾਣ ਪੀਣ ਸਬ ਇਥੇ ਕਰ ਸਕਦੇ ਨੇ 😮 ਪੰਜਾਬ ਖੇਤੀ ਪ੍ਰਧਾਨ ਸੂਬਾ ਹੈ।। ਖੇਤੀ ਦੇ ਪ੍ਰੋਡਕਟਾਂ ਨੂੰ ਹੀ ਉਗਾਊ।। ਤਿਆਰ ਕਰਕੇ ਬਾਜਾਰ ਚ ਦੇਸ਼ਾਂ ਵਿਦੇਸ਼ਾਂ ਆਪ ਭੇਜੋ 🎉 ਦਿਨੋਂ ਦਿਨ ਆਬਾਦੀ ਵੱਧਦੀ ਜਾਂਦੀ ਹੈ ਹਰੇਕ ਨੂੰ ਖਾਣਾ ਚਾਹੀਦਾ ਹੈ।।ਇਸ ਤੋਂ ਵੱਧਿਆ ਰੋਜ਼ਗਾਰ ਹੋਰ ਕੋਈ ਨਹੀਂ 🎉
@SushilKumar-bm9kj
@SushilKumar-bm9kj Ай бұрын
Uneducated lok ja k moorakha walia harkta krde aa te jail jaan vich v koi sharam nhi aaundi. Haalaat bahut kharab ho gye aa. Hor v kharab hone aa te ohna saadi entry hi band kr deni aa. Bas wait kro g new laws da...
@RajwantSingh-he9jd
@RajwantSingh-he9jd Ай бұрын
Tusi ta itha Raja ho
@gurdipsingh3446
@gurdipsingh3446 Ай бұрын
ਇੰਨਾ ਦਾ ਖਾਨਦਾਨ ਬਚ ਗਿਆ
@gurikahlon246
@gurikahlon246 Ай бұрын
Hahah bacche ni aye ohna ne kehta saabu tuhadi physically need nhi hegi sawah bach gya khandaan
@baljeetkaur152
@baljeetkaur152 Ай бұрын
All right ji😂​@@gurikahlon246
@davindersinghbatth8026
@davindersinghbatth8026 Ай бұрын
ਪਰ ਵੀਰ ਜੀ ਇਹਨਾ ਦੇ ਬੱਚੇ ਕਨੇਡਾ ਵਿਚ ਹੀ ਹਨ
@user-yo8ym7ew1r
@user-yo8ym7ew1r Ай бұрын
ਬਹੁਤ ਵਧੀਆ ਜੀ ਪਰ ਬੀਬੀਆਂ ਸਿਰ ਪਤਾ ਨਹੀਂ ਕਿਉਂ ਨਹੀਂ ਢੁੱਕਦੀਆ
@LovepreetSingh-uv9cr
@LovepreetSingh-uv9cr Ай бұрын
Agli kanede ton ai va
@user-pc4br2cc9w
@user-pc4br2cc9w Ай бұрын
Now connectivity is only on social media only . No matters it’s Canada or Punjab . Everybody is on phone .
@Khalsa-kf3wt
@Khalsa-kf3wt Ай бұрын
ਨੰਗੇ ਸਿਰ ਚੰਗਾ ਨਹੀ ਲੱਗਦਾ ਭੈਣ ਜੀ
@MahenderBesraj
@MahenderBesraj Ай бұрын
Dari Kate Sikh vi achhe nahi lagde musalman lagde
@gurpreetpannu1526
@gurpreetpannu1526 Ай бұрын
25 ਸਾਲ ਬਾਅਦ ਅਕਲ ਆਈ ਫ.....
@karamjeetsingh319
@karamjeetsingh319 Ай бұрын
Determid for good thought I like it
@kamaljitsrai6306
@kamaljitsrai6306 Ай бұрын
Very very good ❤,
@user-kf5ik5cu4y
@user-kf5ik5cu4y Ай бұрын
Waheguruji 🙏🏻
@Dalvirjallowalia.
@Dalvirjallowalia. Ай бұрын
Kia baat ji
@mandeepgill5876
@mandeepgill5876 Ай бұрын
wow good job
@SatnamSingh-cl2pb
@SatnamSingh-cl2pb Ай бұрын
Jehre canada Gaye ni oh v kahi ja rahe boht wadiya decision.. Ki banu commenters da ?
@harshdeol5169
@harshdeol5169 Ай бұрын
ਹੱਦ ਆ..... ਉਥੇ ਕਮਾ ਕੇ ਉਹ ਪੈਸਾ ਇਥੇ ਆ ਕੇ business ਚ ਲਗਾ ਰਹੇ ਓ... ਏਹ ਭੰਡਣ ਦੀ ਆਦਤ ਚੰਗੀ ਗੱਲ ਨੀ ਕੋਈ
@sukhjindersinghgrewal9064
@sukhjindersinghgrewal9064 Ай бұрын
ਸੱਚ ਬੋਲਣਾ ਭੰਡਣਾ ਨੀ ਹੁੰਦਾ
@SushilKumar-bm9kj
@SushilKumar-bm9kj Ай бұрын
Shooting winter season di aa te release bahut late kiti aa..g Lekin h bahut vadia.
@sarbjitkaur726
@sarbjitkaur726 Ай бұрын
good job,where is this
@rajinderrohi3847
@rajinderrohi3847 Ай бұрын
ਬਹੁਤ ਪਰੇਰਨਾਦਾਇਕ
@jasbirsingh-kj9ql
@jasbirsingh-kj9ql Ай бұрын
Kini Educated family aa ❤️🙏
@user-cw7kg1nx3k
@user-cw7kg1nx3k Ай бұрын
Kithe oooo g tusi kedi jaga punjab vich you wear winter clothes
@KarmjeetKaur-jy3li
@KarmjeetKaur-jy3li Ай бұрын
25 year cha money bhutt hogi Ho gi Hon money nu dable vi Kern g7
@surinderbrar4249
@surinderbrar4249 Ай бұрын
Canada vich sab taun vadi problem aa culture difference hor koee khaas problem nahi. Culture difference problem eh ha ke ohthon de most born bache apni marji karde te parents nu bahuta listen nahi karde compared to India born children. Punjab vich most parents nu bachian taun problem nahi. Par Punjab dian hor problems ne ; life security eni nahi jini Canada vich, sarkari kum karon vich dikat te rishwat, polluted air, polluted water, milawat vala food etc.
@surinderbrar4249
@surinderbrar4249 Ай бұрын
@@kiranpreet88 Tell me which food is artificial in Canada
@kiranpreet88
@kiranpreet88 Ай бұрын
@@surinderbrar4249 all vegetables are modified…moreover dairy products are made with chemical agents which increases their durability…ok sir😝
@surinderbrar4249
@surinderbrar4249 Ай бұрын
@@kiranpreet88 There is strict check of food products and restaurants by health inspectors in Canada. I do not believe your statement, do you think vegetables and dairy products sold in Canada stores are harmful to health. Never heard this from anyone in Canada.There are many news of artificial milk made in India, There was news in Tribune about testing done in Chandigarh on vegetables and found contents of lead, and other heavy metals. This was due to sewerage water used to irrigate vegetables.
@iamsingh4570
@iamsingh4570 Ай бұрын
Enni thand pai rhi aapne sanu pta hi nahi baaki vadia kita vapis aa ke ..
@user-cw7kg1nx3k
@user-cw7kg1nx3k Ай бұрын
😂
@ballibhamra
@ballibhamra Ай бұрын
Bhaji canadian passport vee canada de vich hee surrender kr ke aune c
@Simranjeet_Singh1804
@Simranjeet_Singh1804 Ай бұрын
Tenu kyu dukh lagda😂😂
@palwinderdhillon9911
@palwinderdhillon9911 Ай бұрын
Kihri jagah ch hai Sanja ghar
@mohinderdhaliwal71
@mohinderdhaliwal71 Ай бұрын
ਨੀਲੋਂ ਪਿੰਡ ਜ਼ਿਲ੍ਹਾ ਲੁਧਿਆਣਾ ਨੀਲੋਂ ਤੋਂ ਰੋਪੜ ਰੋਡ,ਨੇੜੇ ਕਿਸ਼ਤੀ ਢਾਂਡੇ 141114 ਪੰਜਾਬ
@garryj7845
@garryj7845 Ай бұрын
Haye sadi Bharat mata😂 Vapas aa gye asi😂
@sunnymann5812
@sunnymann5812 Ай бұрын
Is this a business Sanjha ghar or private house or what?
@Eastwestpunjabicooking
@Eastwestpunjabicooking Ай бұрын
ਕਿਹੜੀ ਜਗਾ ਏ ? ਕੀ ਤੁਹਾਡਾ ਪਿੰਡ ਵੀ ਜੱਦੀ ਹੈ। ਕੇ ਹੁਣ ਕਿਹੜਾ ਕੰਮ ਸ਼ੁਰੂ ਕੀਤਾ ਹੈ।
@sukhmander-mu8th
@sukhmander-mu8th Ай бұрын
ਇਨ੍ਹਾ ਦੇ ਬੱਚੇ ਨਹੀਂ ਗਏ ਇਹਨਾਂ ਨੇ ਇਕ ਬਿਜ਼ਨਸ ਸੈੱਟ ਕੀਤਾ ਹੈ ਪੈਸਾ ਕਮਾ ਕੇ ਬੱਚੇ ਕੈਨੇਡਾ ਸੈੱਟ ਕਰ ਦਿੱਤਾ ਹੈ।
@sukhjindersinghgrewal9064
@sukhjindersinghgrewal9064 Ай бұрын
Jeda apni ਮਾਂ de ਦੁੱਧ nll ni rajea oh packet wale ਦੁੱਧ nll kitha rjj ju
@HarvinderKaur-tq6nu
@HarvinderKaur-tq6nu Ай бұрын
Eh sanja ghar kithe a
@kaurkaur7841
@kaurkaur7841 Ай бұрын
Set kr bache hun 😂
@JaspreetKaur-po7mv
@JaspreetKaur-po7mv Ай бұрын
Location ki hai saanjha Ghar di
@SatnamSingh-cl2pb
@SatnamSingh-cl2pb Ай бұрын
Sari unmar canada lga k hun kehnde hell .. dukh hunda eve duniya dekh k
@pcdugal-os4ty
@pcdugal-os4ty Ай бұрын
koi pahari jagha lagdi hai
@dgrewal5925
@dgrewal5925 Ай бұрын
I didn’t like to hear that you have no memories of Canada after living in 25 years. It’s not fair for Canada 🇨🇦.
@user-sb2fj7vf2i
@user-sb2fj7vf2i Ай бұрын
ih kihdi jga te aa ki
@pcdugal-os4ty
@pcdugal-os4ty Ай бұрын
Sanjha ghar canada bana sakde se
@angrejbath4440
@angrejbath4440 Ай бұрын
Cora paise Kam ka Punjab di yaad ha gai
@gurikahlon246
@gurikahlon246 Ай бұрын
Ehna de bacche ne kehta c we don’t need ur physical need 😂
@harpreetdeol2999
@harpreetdeol2999 Ай бұрын
Pta ne kede jang jiti aa lok muh chak ke interview karn lag jande aa
@maudgomery1682
@maudgomery1682 Ай бұрын
25 saal baad kihri jail vicho niklia a k 25 saal poora kutna pua urab desha vich dhuka khanda firda apnia runa v pisha shudia hundia na uho viahi na uho rundia otho ta kise na vapsi dia vedeo banaia nuhi k luvo jee ma apna ghur vapus a gia kee urab desha vich lok jiada sukhi jitha na uhna dee run na kun a gua a ghur vapus vedeo buna k dhuka kha k 6 maheena fare vapus a janga atha bathera hindostan toe shiter kha k cheeka marda aunda vapus canada kuna huth launda bui fare nuhi asi punjab jana otha juti buri vurdi chora luteria koora shuduna vala v koe nuhi hunda na koi apeel na police na vakeel
@JSDhaliwal-su1qd
@JSDhaliwal-su1qd Ай бұрын
Dangar Hindu staani lol
when you have plan B 😂
00:11
Andrey Grechka
Рет қаралды 5 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 33 МЛН