ਕੈਨੇਡਾ ਦੀ ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ, ਬਜ਼ੁਰਗਾਂ ਨੇ ਪੰਜਾਬ ਦੀ ਗਰਮੀ ਨੂੰ ਦੱਸਿਆ ‘ਚੰਗੀ’

  Рет қаралды 49,649

Hamdard Media Group Canada

Hamdard Media Group Canada

2 жыл бұрын

#canada #summerlife #canadaweather

Пікірлер: 63
@user-ql6vx6oq1m
@user-ql6vx6oq1m 2 жыл бұрын
Ac ਵਿਚ ਰਹਿਣ ਵਾਲੇ 50ਤੂੰ60ਸਾਲ ਤੱਕ ਹੀ ਇਸ ਦੁਨੀਆ ਦਾ ਮੇਲਾ ਵੇਖ ਸਕਦੇ ਨੇ ਪਹਿਲਾ ਵਾਲੇ ਬਜ਼ੁਰਗ 100ਤੂੰ ਉਪਰ ਦੀ ਉਮਰ ਜੀਂਦੇ ਸੀ ਹੁਣ ਤਾਂ ਲੱਸੀ ਹੋਏ ਪਏ ਆ👍
@tarloksinghpunia7888
@tarloksinghpunia7888 2 жыл бұрын
ਬਹੂਤ ਵਧਿਆ ਲਗਿਆ ਸੂਨ ਕੇ ਦੇਖ ਕੇ ਦਿਲ ਖੂਸ ਹੋ ਗਿਆ ਹੈ,
@harmandeepsingh363
@harmandeepsingh363 2 жыл бұрын
Sahi gal a ji Punjab de garmi wadyia
@RR-oc5iq
@RR-oc5iq 2 жыл бұрын
ਸਾਡੇ ਵਾਲੇ ਟਿਕਦੇ ਵੀ ਕਿਥੇ ਆ ਇਥੇ ਭਾਵੇਂ 20 ਕਿਲੇ ਹੋਣ ਪਰ ਇਥੇ ਨੀ ਡੱਕਾ ਤੋੜਨਾ ਬਾਹਰ ਜਾ ਕੇ ਦਿਹਾੜੀ ਕਰਨੀ ਸ਼ੋਂਕ ਨਾਲ ਕੋਈ ਗੁਸਾ ਨਾ ਕਰਯੋ ਸਾਡੇ ਘਰ ਵੀ ਹੈ ਇਕ ਬੇਫਕੂਫ਼ ਮੇਰਾ ਮੁੰਡਾ
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਕਲੋਨੀ ਬੀਜੇਪੀ ਦੇ ਸਤਵਿੰਦਰ ਸਿੰਘ ਤੇ ਗੁਗੋਲਡੀ ਗੂਡਾ ਦੀ ਕੱਟੀ ਹੋਈ ਹੈ 6000 ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ ਹੁਣ ਰੈਟ 23000 ਗਜ ਨੂੰ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ,
@GurpreetSingh-eu2mz
@GurpreetSingh-eu2mz 2 жыл бұрын
Waheguruji 🙏🇨🇦
@kakuarora3015
@kakuarora3015 2 жыл бұрын
Why we always compare India vs Canada - this is such a cheap topic instead you can just give some information about Canada Summer. Please donot compare it, we all know India Summer is different from Canada Summer. Anyways nice attempt of making this video. Keep it up.
@tejpreetsingh2080
@tejpreetsingh2080 2 жыл бұрын
ਸਤਿ ਸ੍ਰੀ ਆਕਾਲ ਜੀ ਇੰਡੀਆ ਵਿੱਚ ਲੋਕ ਚੋਰੀ ਦੀ ਲਾਈਟ ਵਰਤ ਕੇ ਬਹੁਤ ਖੁਸ਼ ਰਹਿੰਦੇ ਆ ਸਰਕਾਰ ਬਹੁਤ ਲਾਈਟ ਦੇ ਰਹੀ
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਕਲੋਨੀ ਬੀਜੇਪੀ ਦੇਲੀਡਰ ਸੂਖਵੀਦਰ ਸਿੰਘ ਗੋਲਡੀ ਤੇ ਸਤਬੀਰ ਸਿੰਘ ਦੀ ਕੱਟੀ ਹੋਈ ਹੈ, 6000 ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ, ਹੁਣ ਰੈਟ 23000 ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਬੀਜੇਪੀ ਦਾ ਇੱਕ ਲੱਖ ਰੁਪਏ ਮੰਗਦੇ ਮੰਗਦਾ ਹੈ ਫਰੋਤੀ ਦਾ ਕੋਈ ਰਸੀਦ ਨਹੀ ਦਿਦਾ ਗੂਡਾ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,
@mjsg8476
@mjsg8476 2 жыл бұрын
Some people are just made to live in heat.
@HarwinderSingh-me1tr
@HarwinderSingh-me1tr 2 жыл бұрын
ਪੰਜਾਬ ਵਿਚ ਗਰਮ ਪਾਣੀ ਨਾਲ ਨਹਾਉਂਦੇ ਆ ਜਿਹੜੇ ਕਨੇਡਾ ਗਏ ਉਹ ਕਹਿੰਦੇ ਆ ਕੇ ਗਰਮੀ ਪੰਜਾਬ ਵਿਚ ਜਿਆਦਾ ਪੰਜਾਬ ਵਾਲੇ ਕਹਿੰਦੇ ਆ ਕੇ ਕਨੈਡਾ ਵਧੀਆ ਮੋਸਮ ਆ
@pb31ala26
@pb31ala26 2 жыл бұрын
Ehna nu blon ala punjab ajo jhonne da sejan aw lgo pta punjab ta simla bniya c es var 47+ degre c
@pb31ala26
@pb31ala26 2 жыл бұрын
Canada ta veer msa 20 temperature 🌡️ aw eh ehnu hi 47 degre bnyi baithe aw 🤣🤣🤣🤣
@harmeekaa1701
@harmeekaa1701 2 жыл бұрын
♥️♥️
@balwindersandhu1140
@balwindersandhu1140 2 жыл бұрын
Sandhu koi india v reh giya hai ji.
@gursewaksingh6131
@gursewaksingh6131 2 жыл бұрын
Very nice mam
@rajinderkaur3374
@rajinderkaur3374 2 жыл бұрын
Sab jai v jandey
@GurpreetSingh-eu2mz
@GurpreetSingh-eu2mz 2 жыл бұрын
Dhan Dhan Gur Ram Das Gur ji maharaj 🙏🇨🇦
@sawanku9853
@sawanku9853 2 жыл бұрын
Baba ji ne njare liya te bhalle nu b fail krdababa ji jionde rhn hjara saal
@sukhdeepmalhi6222
@sukhdeepmalhi6222 2 жыл бұрын
Hello manpreet how are you 💗 But today looking so cute and beautiful really Surrey not feel hot
@adhirajsinghhundal9380
@adhirajsinghhundal9380 2 жыл бұрын
Canada de ghar wooden hunde ya, te wood india ton jandi hai? 🤔🧐😂😅😇
@harrysidhuharry311
@harrysidhuharry311 2 жыл бұрын
NO CUT IN THESEDAYS FULL 8 HOUR SUPLIY FOR AGRIC:
@harjitkaur6934
@harjitkaur6934 2 жыл бұрын
Okk
@savindersingh4173
@savindersingh4173 2 жыл бұрын
Ji
@amriksingh9589
@amriksingh9589 2 жыл бұрын
ਬਾਈ ਬਾਦਲਾ ਨੇ ਖਤਮ ਕਰ ਤੇ ਪੰਜਾਬ ਦੇ ਦਰਖਤ ਲਾਕੇ ਫੋਟੋ ਖਿਚਵਾਉਣ ਤੱਕ ਮਤਲਬ ਹੁੰਦਾ ਮੁੜ ਉਸ ਦਰੱਖਤ ਦਾ ਪਤਾ ਨਹੀਂ ਕੀ ਬਣੂ ਬਾਈ ਸੁਨਿਆ ਸੜਕਾ ਦੇ ਕਿਨਾਰੇ ਦੇਖ ਕੇ ਰੋਣਾ ਨਿਕਲ ਦਾ ਹੈ ਪਰ ਸਾਡੇ ਹੱਥ ਵੱਸ ਕੁਝ ਨਹੀਂ ਸਰਕਾਰਾ ਨੂੰ ਸਮਜਣਾ ਚਾਹੀਦਾ ਊ
@harjitlitt1375
@harjitlitt1375 2 жыл бұрын
Very nice. Same weather in Surrey BC Vancouver Canada, but heat weave in India is not harmful to skin as here
@OhiSandhu
@OhiSandhu 2 жыл бұрын
Ethe v heat wave ne agg la rkhi.. hun o tym gya..ethe 42-50 de nede phnchn lg gye han..ac ne bht kuch kam khrb krta..tress heni canada vang sab vadte
@jgill3984
@jgill3984 2 жыл бұрын
Ekk he gal bar bar puchna thk nhi lagda
@pooniarajsthan8916
@pooniarajsthan8916 2 жыл бұрын
Anchor biwi bhut sohni Hain
@AmarjitSingh-jh1bb
@AmarjitSingh-jh1bb 2 жыл бұрын
ਕਤਰ ਵਚ ਬਹਤ ਹ
@rajwindersekhon830
@rajwindersekhon830 2 жыл бұрын
ਬਾਈ ਜੀ ਇੰਡੀਆ ਚ ਨਾਉਂਣ ਤੋਂ ਬਾਦ ਕੱਪੜੇ ਪਹਿਣ ਲਗੇ ਪਸੀਨਾ ਆ ਜਾਂਦਾ। ਸ਼ਾਵੇ ਵੀ ਸੇਕ ਵੱਜਦਾ ਤੇ ਘਰ ਭਠ ਵਾਂਗੂ ਮੱਚਦਾ। ਬਾਕੀ ਇੰਡੀਆ ਆ ਜੋ। ਬਕਵਾਸ topic।
@panjab-wh3gd
@panjab-wh3gd 2 жыл бұрын
Kina tempreture aaa
@pb31ala26
@pb31ala26 2 жыл бұрын
Veer ethe msa 16 temperature 🌡️hona apnw alw ehnu vi wali grmi dsi jnde aw ....punjab ch ta veer is var 47+ c ...ehna nu ik var sadho punjab lgo pta ki hal aw ..ehta 16 temperature 🌡️ nu 47 smji jnde aw 🤣🤣🤣
@J8526
@J8526 2 жыл бұрын
@@pb31ala26 sahi aa veere😂😂😂🤣🤣
@JaskaranSingh-id5qv
@JaskaranSingh-id5qv 2 жыл бұрын
heat wave ale din 33 c te feels like 35 canada da 35 india de 47-48 ton kite vadh aa 20 mint bahar duhp ch ni khad skda koi bro.
@ramansingh342
@ramansingh342 2 жыл бұрын
phile wala India ni
@since-dl9nt
@since-dl9nt 2 жыл бұрын
ਗਰਮੀ ਇੰਨੀ ਆ ਮੈਡਮ ਫਸਮੀ ਜੀਨ ਕਿਵੇਂ ਪਾਉਨੇ ਓ
@BaljinderSingh-rk2tc
@BaljinderSingh-rk2tc 2 жыл бұрын
😁🤣🤣
@pb31ala26
@pb31ala26 2 жыл бұрын
🤣🤣🤣🤣
@Doaba8590
@Doaba8590 2 жыл бұрын
Fir vapic a jao ji
@drawingwithtanveer5770
@drawingwithtanveer5770 2 жыл бұрын
L
@ShivKumar-rc8lr
@ShivKumar-rc8lr 2 жыл бұрын
PANJABI TOILETS CLEANER IN CANADA
@OhiSandhu
@OhiSandhu 2 жыл бұрын
Gobar d soch gobar tak he rehndi..kde ja k dekh..o tym gye chomu..oh purane dialogue c jdo koi koi gya c..o draun lyi use krde c te anpadh c mostly..hun tym change hogya.. india di parliament ton jyda canada di parliament ch Punjabis ne.. defence minister punjabi..usa da nsa punjabi..uk parliament punjabi...well frog keep dreaming
@sonusonu-qv4op
@sonusonu-qv4op Жыл бұрын
​@@OhiSandhu CEO kinne ne MP, MLA ta Punjabi population karke ban jaande ne education pakkho Punjabi Bahut picche ne compare to other Indian
@OhiSandhu
@OhiSandhu Жыл бұрын
@@sonusonu-qv4op mastr card da ceo h Mahindra cmpny punjabi di Hero cmpny Jalandhar sports hub Slya tu bihari tera sara din net te bhonkn da kam lgda
@sonusonu-qv4op
@sonusonu-qv4op Жыл бұрын
@@OhiSandhu saleya tu har jagah hagda menu ana painda tenu hadkan layi kannede de bhaiye penchod blo@dy low IQ drugees gorya de tatti saaf karn waleyo je Bihari na to tere warge nashedi bhooke mar jaan saale kutte.
@sonusonu-qv4op
@sonusonu-qv4op Жыл бұрын
@@OhiSandhu saleya koi khatri hona mastercard da CEO tere warge jatt da IQ level chimpanzee jinna aa
@inder5650
@inder5650 2 жыл бұрын
Pehla Sare bahar bhajde, edhat ak hava krde ne k sade cousin ristedar Canada yon miln aye ne g india, apne punjabi jithe jande ohk country nu mada bolde ne, if india he shi a ta bag pack kro and vapis india Punjab a javo. Nale kehna as in bahar de a, nale india kujh v nhi hai, punjabi v sudhar nhi skde.
@smallkisaan6502
@smallkisaan6502 2 жыл бұрын
Froud candian punjabi thaag
@jgill3984
@jgill3984 2 жыл бұрын
Sab bakwas
تجربة أغرب توصيلة شحن ضد القطع تماما
00:56
صدام العزي
Рет қаралды 57 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
KINDNESS ALWAYS COME BACK
00:59
dednahype
Рет қаралды 162 МЛН
Now THIS is entertainment! 🤣
00:59
America's Got Talent
Рет қаралды 37 МЛН
تجربة أغرب توصيلة شحن ضد القطع تماما
00:56
صدام العزي
Рет қаралды 57 МЛН