ਕੈਨੇਡਾ ਪੁੱਤ ਭੇਜ ਨੂੰਹ ਕੱਢੀ ਘਰੋਂ, ਸਹੁਰੇ ਨੇ ਨੂੰਹ ਕਿਹਾ ਮੋਟੀ ਤੇ ਕੱਢੀਆਂ ਗਾਲਾਂ #bassishow #joginderbassi

  Рет қаралды 56,724

BASSI SHOW TORONTO

2 жыл бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - BASSISHOW
FOLLOW US ON Instagram - thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 83
@AvtarSingh-pw7fv
@AvtarSingh-pw7fv 2 жыл бұрын
ਨਾ ਤਾਂ ਸਾਰੇ ਸਹੁਰੇ ਚੰਗੇ ਹਨ ਨਾ ਹੀ ਸਾਰੀਆਂ ਨੂੰਹਾਂ ਇਸ ਦੀ ਮਿਸਾਲ ਮੈਂ ਆਪਣੇ ਗੁਰਸਿੱਖ ਗੁਆਂਢੀ ਦੇ ਘਰ ਦੇਖ ਚੁਕਿਆਂ ਹੈ ਜਿੱਥੇ ਇਕ ਕਮਜਾਤ ਨੂੰਹ ਨੇ ਹੱਸਦਾ ਵਸਦਾ ਘਰ ਉਜਾੜ ਕੇ ਰੱਖ ਦਿੱਤਾ ਹੈ
@tractorandfarmingvlogs8931
@tractorandfarmingvlogs8931 2 жыл бұрын
Mere gwaand ch v same hoya veer. Ek Gursikh family nu nooh ne patt ke rakhta, sass nu attack aake mar gai vichari te Munda ghar shadd ke gayab aa
@harpreetgill9432
@harpreetgill9432 2 жыл бұрын
Ajj kal ehna chwala di koi kami ni
@AvtarSingh-pw7fv
@AvtarSingh-pw7fv 2 жыл бұрын
@@tractorandfarmingvlogs8931 ਬਾਈ ਉਸ ਨੇ ਵੀ ਪਤੀ , ਸੱਸ ਤੇ ਸੁਹਰੇ ਦਾ ਜੀਣਾ ਦੁੱਭਰ ਕਰ ਦਿੱਤਾ ਸੀ ਜਿਸ ਕਾਰਨ ਸੱਸ ਵਿਚਾਰੀ ਪ੍ਰੇਸ਼ਾਨ ਰਹਿਣ ਕਾਰਨ ਦਿਮਾਗੀ ਪ੍ਰੇਸ਼ਾਨ ਰਹਿਣ ਲੱਗ ਪਈ ਤੇ ਇਕ ਦਿਨ ਨਸ ਫਟਣ ਕਾਰਨ ਰੱਬ ਨੂੰ ਪਿਆਰੀ ਹੋ ਗਈ
@Sidhumossewalafan1
@Sidhumossewalafan1 2 жыл бұрын
I agree 💯
@gurwinderkang2337
@gurwinderkang2337 2 жыл бұрын
@@harpreetgill9432 ji hii o oo nni
@MrInvisible-b2g
@MrInvisible-b2g 2 жыл бұрын
Bassi da Legal Penal 😂😂😂😂😂😂😂😂😂 so funny. Bassi har cheez nu legal penal hi dasda😁😂😂😂😂😂😂😂 Bassi da Ghonsla. Us nu Bassi Headquater dasda 😂😁😁😂😂😂😂
@AvtarSingh-pw7fv
@AvtarSingh-pw7fv 2 жыл бұрын
ਬਾਸੀ ਜੀ ਉਂਜ ਤਾਂ ਤੁਸੀਂ ਵਾਰ ਵਾਰ ਕਹਿੰਦੇ ਰਹਿੰਦੇ ਹੋ ਕਿ ਮੇਰਾ ਤਜਰਬਾ ਚਾਲੀ ਸਾਲ ਦਾ ਹੈ ਪਰ ਤੁਸੀਂ ਆਪਣੇ ਬੰਦਿਆ ਵੱਲੋ ਲਿਖੇ ਪੰਜਾਬੀ ਦੇ ਸ਼ਬਦ ਠੀਕ ਨਹੀਂ ਕਰਵਾਉਂਦੇ ਜਿਵੇਂ ਅੱਜ ਵੀ ਕੱਢਦੇ ਲਿਖਦੇ ਵੇਲੇ ( ਡ ) ਲਿਖਿਆ ਹੋਇਆ ਹੈ
@royalpunjabi2463
@royalpunjabi2463 2 жыл бұрын
Bakwas krn da tajrva hai
@HarjinderBhullar6076
@HarjinderBhullar6076 2 жыл бұрын
ਗੱਲ ਤਾਂ ਬਾਸੀ ਸਾਬ ਕੋਈ ਜਰੂਰ ਹੋਣੀ ਆ, ਫਿਰ ਬੰਦਾ ਤੀਵੀਂ ਨੂੰ ਛੱਡਣ ਦਾ ਫੈਸਲਾ ਲੈਂਦਾ,ਨਹੀ ਸੁਹਾਗਰਾਤ ਮਨਾਂ ਕੇ ਆਪਣੀ ਤੀਵੀਂ ਨੂੰ ਹਰ ਬੰਦਾ ਪਿਆਰ ਕਰਦਾ,
@tractorandfarmingvlogs8931
@tractorandfarmingvlogs8931 2 жыл бұрын
Bassi da koi v legal penal nahi hega 😊😊. Bass loka nu draun lai legal penal legal penal laai aa
@harwindershergill5120
@harwindershergill5120 2 жыл бұрын
😂😂😂😂😂
@HarjinderBhullar6076
@HarjinderBhullar6076 Жыл бұрын
ਦਵਿੰਦਰ ਸਿੰਘ ਪਹਿਲੀ ਰਾਤ ਸੁਹਾਗਰਾਤ, ਮਸਾਂ ਆਉਂਦੀ ਆ ਤੂੰ ਤੇ ਭੈਣਾਂ ਨੇ ਲੜਾਈ ਕਰੀ, ਪਹਿਲੀ ਰਾਤ ਖ਼ੁਸ਼ੀ ਦੀ ਹੁੰਦੀ ਆ ਚੂੰ ਚਾਂਅ ਕਰਾਵੇ
@pamkaur7656
@pamkaur7656 2 жыл бұрын
Wenapeg hahaha I am living in winnipeg for last 28 yrs first time I heard it's called wennapeg 🤣🤣🤣
@Beinghumans9876
@Beinghumans9876 2 жыл бұрын
🤣🤣🤣🤣
@jeev4nsingh
@jeev4nsingh 2 жыл бұрын
Eh bassi adda pegg aa,ehe winnipeg nu waddapeg v keh skdaa 🤣
@carrijas1995
@carrijas1995 9 ай бұрын
Stoopp it ,, j bassi sir ne kehta ta bs wenapeg hi hou
@harwindershergill5120
@harwindershergill5120 2 жыл бұрын
balle bassi bro
@aewadhnn7723
@aewadhnn7723 2 жыл бұрын
Haha wenapag i never heard that🤣🤣
@RajSingh-lj2ti
@RajSingh-lj2ti Жыл бұрын
Shaat aap,, 40 saal Da experience 😂😂
@ashanadh6789
@ashanadh6789 2 жыл бұрын
Bassi kudi such boldi hai suhara tej lagda banda
@balwantsinghdhadda2644
@balwantsinghdhadda2644 2 жыл бұрын
ਮੁੰਡਾ ਝੂਠ ਬੋਲਦਾ ਸਲਾਹ ਨਾਲ ਬੇਦਖਲ ਕੀਤਾ
@navjot473
@navjot473 2 жыл бұрын
ਬਾਸੀ ਜੀ ਜਦੋ ਕੁੜੀ ਦਸ ਰਹੀ ਆ ਕੇ body ਵਾਰੇ ਗਲਤ ਬੋਲ ਰਿਹਾ ਮੈਂ ਕਲੀਅਰ ਨਈ ਦਸ ਸਕਦੀ ਪਰ ਤੁਸੀ ਵਾਰ ਵਾਰ ਪੁੱਛੀ ਜਾ ਰਹੇ ਕੇ ਖੁੱਲ ਕੇ ਦਸੋ ਹੋਰ ਕਿੰਨਾ ਕ ਖੁੱਲ ਕੇ ਪੁੱਛਣਾ ਚਾਹੁੰਦੇ ਓ ਤੁਸੀਂ
@onlyforcricketlovers1316
@onlyforcricketlovers1316 2 жыл бұрын
Eah apne show Lai karda eada Sala l 😀
@pammisingh6313
@pammisingh6313 2 жыл бұрын
Bassi pura tharki ae..
@MrInvisible-b2g
@MrInvisible-b2g 2 жыл бұрын
Bassi sabh ton Wadda Tharki hai. Bassi ahh show swad lain laj hi chla reha hai, har story lai ke aon waale nu 20 waar puchda relation bania ya nahi. Wadda Landar hai Bassi.
@vickyvickt1477
@vickyvickt1477 2 жыл бұрын
Navjot kaur ehnu bilkul vi akal haini bassi nu ehe mje lenda loka de loki vi ethe ki kran aande aa.
@navjot473
@navjot473 2 жыл бұрын
@@vickyvickt1477 bilkul vicky ji aj tak pta ni kise nu isnsaf mileya v a ja nai
@punjabirasoikhanna46
@punjabirasoikhanna46 2 жыл бұрын
Good job
@kaurgurmail3189
@kaurgurmail3189 2 жыл бұрын
good job bassi
@kaurgurmail3189
@kaurgurmail3189 2 жыл бұрын
good job bassi
@HarjinderBhullar6076
@HarjinderBhullar6076 Жыл бұрын
ਇਹ ਬਹੁਤ ਬੰਦਿਆਂ ਦੀ ਆਦਤ ਹੁੰਦੀ ਆ,ਲੱਕ ਪਤਲਾ,ਆ ਕੁਸ਼ ਮੋਟਾ ਆ ਕੁਸ਼ ਪਤਲਾ ਹੁੰਦਾ,ਲੁੱਚਾ ਬੰਦਾ ਇਹ ਸਭ ਕੁਝ ਪੁਛਦਾ ਜੇ ਕੁੜੀ ਸੱਚ ਬੋਲਦੀ ਹੋਵੇ
@HarjinderBhullar6076
@HarjinderBhullar6076 Жыл бұрын
ਬਾਸੀ ਦਾ ਦਿਮਾਗ ਹੱਲ ਗਿਆ, ਕਹਿੰਦਾ ਕਿਰਨਦੀਪ ਤੈਨੂੰ ਏਅਰਪੋਰਟ ਤੇ ਕੌਣ ਛੱਡਣ ਆਇਆ,ਗੱਲ ਮੁੰਡੇ ਤੋਂ ਪੁੱਛਣੀ ਆ, ਨਾਂ ਕੁੜੀ ਦਾ ਲੈਂਦਾ, ਬਾਅਦ ਵਿਚ ਕਹਿੰਦਾ ਦਵਿੰਦਰ
@lovelycranekota9774
@lovelycranekota9774 2 жыл бұрын
SAT SHRI AKAL BASSI BRO.....KESE HO AP..WAHEGURU AP JI KO.....OR AP JI KE CHANNEL KO CHARDI KLA BAKSAN JI
@bobbytiwana
@bobbytiwana 2 жыл бұрын
Enni ghatiyaa awaj di quality 😡😡
@babbugill6366
@babbugill6366 2 жыл бұрын
Awaj saaf nhi
@moosedrilla8217
@moosedrilla8217 2 жыл бұрын
Bassi sir slute ❤️✌️
@aartigauravsharma7582
@aartigauravsharma7582 2 жыл бұрын
Mai v reru pind he rehndi aa
@HarjinderBhullar6076
@HarjinderBhullar6076 Жыл бұрын
,ਗੱਲ ਤਾਂ ਕੋਈ ਜਰੂਰ ਹੋਣੀ ਆ, ਕੁੜੀ ਵੀ ਗਲਤ ਹੋ ਸਕਦੀ ਆ, ਕਿਰਨਦੀਪ ਕੌਰ ਦਾ ਪ੍ਰਾਉਣਾ ਆ ਕੇ ਆਪਣੀ ਗੱਲ ਦੱਸੇ
@sukhjitsinghsidhu6116
@sukhjitsinghsidhu6116 2 жыл бұрын
Media samna apna family bara dasna galt gal a apas vich galbat karka masla solve karna chyda
@jasskalkat9441
@jasskalkat9441 2 жыл бұрын
Sohra ਸਾਬ da sara kasaor aw hun munda ਵੀ ਹੋ ਗਿਆ ਤਾਂ vi nhi tikda passport te visa lgya ta nhi de rye
@HarjinderBhullar6076
@HarjinderBhullar6076 2 жыл бұрын
ਕਿਰਨਦੀਪ ਕੌਰ ਕਹਿੰਦੀ ਮੇਰਾ ਸਹੁਰਾ ਕਹਿੰਦਾ, ਤੇਰੀ ਆ ਚੀਜ਼ ਮੋਟੀ ਆ ਆ ਥਾਂ ਤੋਂ ਪਤਲੀ ਆ ਇਥੋਂ ਮੋਟੀ ਹੁੰਦੀ ਹੋਰ ਵਧੀਆ ਲੱਗਦੀ,ਆ ਚੀਜ ਪਤਲੀ ਹੁੰਦੀ ਹੋਰ ਵਧੀਆ ਲੱਗਦੀ
@kulwindersingh841
@kulwindersingh841 2 жыл бұрын
Munda ryt a kudi glt c viah to phla v te Vish to badh v
@rakeshmp7174
@rakeshmp7174 2 жыл бұрын
Boyfriend da phone a gya ta fir ve marriage karva lie wow 😮 you lying
@arshdeepkhangura5975
@arshdeepkhangura5975 Жыл бұрын
Yarr ki milda tuci ikathe rahoo khushi khushi rho kini wadiya family a beta v samaj ni ayondi kyo loki apna pariwar khrab krde ne
@aartigauravsharma7582
@aartigauravsharma7582 2 жыл бұрын
Sade ghr lage he ha
@onlyforcricketlovers1316
@onlyforcricketlovers1316 2 жыл бұрын
17:09 Bassi v kus vadia mall khanda ohnu eah ne pata v kon Canada aya kon nahi
@mohinderkaur5457
@mohinderkaur5457 2 жыл бұрын
Sohra bnda glt nhi lgda
@rakeshmp7174
@rakeshmp7174 2 жыл бұрын
Sarwan Singh lying bolda
@pardeepsaini4870
@pardeepsaini4870 2 жыл бұрын
ae kehn diya gallan munde nu ghro kadta kyu ki mundeya aaleya nu pta kudi da jawak hogya hissa dena paina ehnu v tahi ghro kadya munde nu gallan hundia but ohda natak krde ne
@piarasingh23
@piarasingh23 2 жыл бұрын
Bassi is adda pagal.
@parminderpaul2711
@parminderpaul2711 Жыл бұрын
Bedakhli wala drama aa kiran nu ghar to bahar krn da
@jaspreetvirk6976
@jaspreetvirk6976 2 жыл бұрын
Bassi duffar Kini var tenu kiha over qualified nani hunda well qualified hunda aa
@jatinderjogi9250
@jatinderjogi9250 Жыл бұрын
Munda chudh bolda j eh gal pehla pata lag jave te ik proof hon kade v koi v Munda marige ni karwu chudh bolda
@balwinderbains2896
@balwinderbains2896 2 жыл бұрын
Husband v wrong ha.wife nu money deni chahide ha.Her husband lessing parents.Girl has anger problem.
@pbawa2191
@pbawa2191 Жыл бұрын
HI KANANDA HI
@HarjinderBhullar6076
@HarjinderBhullar6076 2 жыл бұрын
ਗੱਲ ਦਵਿੰਦਰ ਬਾਈ ਨੇ ਦੱਸੀ ਹੋਰ ਆ, ਕਿਰਨਦੀਪ ਘੋੜੀ ਬਣਕੇ ਘੋੜਾ ਉਪਰ ਚੜਾਉਂਦੀ ਆ ਹੋਰ, ਫਿਰ ਬੰਦਾ ਕਿਵੇਂ ਝੱਲ ਸਕਦਾ, ਆਪਣੀ ਤੀਵੀਂ ਕਿਸੇ ਹੋਰ ਨਾਲ ਚੂੰ ਚਾਂਅ ਕਰਦੀ ਹੋਵੇ