ਕੈਨੇਡਾ 'ਤੇ ਕਬਜ਼ੇ ਦਾ ਪਲੈਨ ਤਿਆਰ: ਟਰੰਪ, Canada Punjabi News

  Рет қаралды 23,096

V9 Punjabi

V9 Punjabi

Күн бұрын

Пікірлер: 23
@ranjitbrar2449
@ranjitbrar2449 9 сағат бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਕਿ ਟਰੂਡੋ ਵਰਗਾ ਪਰਧਾਨ ਮੰਤਰੀ ਕਦੇ ਨਹੀਂ ਮਿਲੇਗਾ ਅਸੀ ਸਾਰੇ ਪਛਤਾਵਾ ਗੇ ਟਰੰਪ ਨਾਲ ਲੋਕ ਕਦੇ ਵੀ ਨਹੀਂ ਮੰਨਣਗੇ
@canada7230
@canada7230 Сағат бұрын
ਪੰਜਾਬੀਆ ਲਈ ਟਰੋਡੋ ਬਹੁਤ ਹੀ ਵਧੀਆ ਪਰਧਾਨ ਮੰਤਰੀ ਹੈ ! ਪਰ ਦੁੱਖ ਹੁੰਦਾ ਉਹੀ ਪੰਜਾਬੀ ਟਰੋਡੋ ਦੇ ਖਿਲਾਫ ਬੋਲ ਰਿਹੇ ਨੇ
@sukhwindersinghkahlon2565
@sukhwindersinghkahlon2565 14 сағат бұрын
ਜਸਟਿਨ ਟਰੂਡੋ ਤੋਂ ਤੁਸੀ ਲੋਕ ਨਰਾਜ਼ ਤਾਂ ਲੱਗਦੇ ਹੋ ਪਰ ਉਸ ਵਰਗਾ ਆਗੂ ਜਲਦੀ ਨਹੀਂ ਮਿਲਨਾਂ। ਵਿਰੋਧੀ ਨੇਤਾ ਵੱਲੋਂ ਵਿਰੋਧ ਕਰਨਾ ਅਤੇ ਲਿੰਕਾਂ ਨੂੰ ਸੁਪਨੇ ਵਿਖਾਉਣਾ ਬੜਾ ਚੰਗਾ ਲੱਗਦਾ ਹੈ। ਪਰ ਕੰਜ਼ਰਵੇਟਿਵ ਆਪਣੇ ਸ਼ਾਸਨ ਦੌਰਾਨ ਕਿੰਨੇ ਕੁ ਲੋਕ ਪੱਖੀ ਰਹੇ ਹਨ ਜ਼ਰਾ ਉਸ ਬਾਰੇ ਵੀ ਸਿਚ ਲਓ।
@Kiranpal-Singh
@Kiranpal-Singh 16 сағат бұрын
*ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹੁਤ ਵਧੀਆ ਨੇਤਾ ਹੈ, ਕੋਈ ਹਉਮੈ ਨਹੀਂ, ਘੱਟ ਗਿਣਤੀਆਂ ਨਾਲ ਕੋਈ ਵਿਤਕਰਾ ਨਹੀਂ ਕੀਤਾ, ਕਾਫੀ ਵਾਅਦੇ ਪੂਰੇ ਕੀਤੇ ਆਦਿ* …. ਕੋਵਿਡ-ਮੰਦੀ ਕਰਕੇ ਸਾਰੇ ਸੰਸਾਰ ਵਿੱਚ ਕੰਮ ਘਟੇ-ਮਹਿੰਗਾਈ ਵਧੀ-ਇੱਥੇ ਸਰਕਾਰ ਨੇ ਮੱਦਦ ਲਈ ਪੈਸਾ ਵੰਡਣਾ ਪਿਆ, ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਬਾਰੇ ਜੁਰਅਤ ਨਾਲ ਡਟਿਆ, ਬਾਕੀ ਕੰਮ ਕਰਦਿਆਂ ਕੁਝ ਗਲਤੀਆਂ ਵੀ ਹੋ ਜਾਂਦੀਆਂ ਹਨ *ਟਰੂਡੋ ੧੧ ਸਾਲ ਤੋਂ ਤਾਕਤ ਵਿੱਚ ਹੈ, ਦੋ ਜਾਂ ਵੱਧ ਤੋਂ ਵੱਧ ਤੀਜੀ ਟਰਮ ਬਾਅਦ ਲੋਕ ਤਬਦੀਲੀ ਚਾਹੁੰਦੇ ਹਨ* !
@surindersandhi3924
@surindersandhi3924 12 сағат бұрын
Ji Very Very Great Job Ji Thank You Ji Sat Shri Akal Ji
@VikramjeetSingh-wi2xx
@VikramjeetSingh-wi2xx 16 сағат бұрын
ਯਾਦ ਰੱਖੋ ਕਿ ਟਰੰਪ ਕਮਲਾ ਬੰਦਾ ਕੁਝ ਵੀ ਕਰ ਸਕਦਾ ਜੇ ਕੁਝ ਦਿਨ ਚੂੜੀ ਕਸੀ ਤਾਂ ਕਨੇਡਾ ‌ਵਿਚਾਰਾ ਕੁਝ ਨਹੀਂ ਕਰ ਸਕਦਾ।
@balvindersingh5011
@balvindersingh5011 16 сағат бұрын
ਸਤਿ ਸ਼੍ਰੀ ਅਕਾਲ ਜੀ ❤👍❤
@Kiranpal-Singh
@Kiranpal-Singh 16 сағат бұрын
Jagmeet Singh is a good leader
@SukhTakhar-t9n
@SukhTakhar-t9n 16 сағат бұрын
ਟਰੰਪ ਬਕਬਾਸ ਕਰਦਾ ਹੈ ਡਰਨ ਦੀ ਲੋੜ ਨਹੀਂ.ਟਰੰਪ ਨੂੰ ਪਤਾ ਨਹੀਂ ਕਨੇਡਾ ਦੇ ਲੋਕ ਟਰੰਪ ਦੀਆਂ ਨਾਸਾਂ ਭੰਨ ਦੇਣਗੇ
@balbirsandhu1880
@balbirsandhu1880 15 сағат бұрын
😮😮😮😮😮 11:23 😮jkm
@moninderkumar9344
@moninderkumar9344 10 сағат бұрын
Good morning sir ji madam ji 🙏🙏
@BalwinderVaraich
@BalwinderVaraich 16 сағат бұрын
Very nice
@chananrayat7267
@chananrayat7267 15 сағат бұрын
Does Trump need some medical care? 😂🤣
@HarjeetkaurKaur-r8g
@HarjeetkaurKaur-r8g 14 сағат бұрын
Treaudo Justin is a great leader.
@sewasingh844
@sewasingh844 13 сағат бұрын
Trudoo sahab bhi nosikhiya politician shi jish tarah trudoo sahab nay parliament wich statement bharat deh khilaf diti shi yeh jitney bhi gold spoon lay ker payda hundey nay ahna noh pata nahi lagda bharat wich bhi aik pappu hay jo gold spoon lay ker payda hoya hay😂
@Ranglapunjab103
@Ranglapunjab103 16 сағат бұрын
ਟਰੂਡੋ ਤਾਂ ਸ਼ੁਦਾਈ ਸੀਗਾ ਟਰੰਪ ਉਹਦੇ ਤੋਂ ਵੀ ਵੱਡਾ ਪਾਗਲ ਆ।
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Trump's Threat to Trudeau: "Pay Up or Face Takeover!" | By Ankit Avasthi Sir
30:53
Ankit Inspires India
Рет қаралды 1,5 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН