ਕੈਨੇਡਾ ਵੀਜ਼ੇ ਨੇ ਤੋੜਿਆ ਪਿਆਰ, ਸੱਤ ਵਾਰ ਆਯੀਲੇਟਸ ਕਰਨ ਵਾਲੀ ਸਹੇਲੀ ਮੁੱਕਰੀ

  Рет қаралды 23,906

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 35
@meeraraj7137
@meeraraj7137 Жыл бұрын
ਕੁੜੀ ਤੇ ਓਹਦੇ ਮਾਂ ਬਾਪ ,ਭਰਾ ਨੇ ਰੱਲ ਕੇ ਸਕੀਮ ਨਾਲ ਮੁੰਡਾ ਲੁੱਟ ਲਿਆ ਹੈ . ਸਾਜ਼ਿਸ਼ ਖੇਡੀ ਹੈ . ਕਲਯੁਗ ਪੂਰੇ ਜ਼ੋਰ ਤੇ ਹੈ .
@AvtarSingh-pw7fv
@AvtarSingh-pw7fv Жыл бұрын
ਕੁੜੀ ਨੇ ਦੀਵਾਲੀ ( ਵਿਆਹ ) ਵੇਲੇ ਚਲਾਉਣ ਵਾਲੇ ਪਟਾਕੇ ਪਤੀ ਨਾਲ ਪਹਿਲਾਂ ਹੀ ਚਲਾਉਣੇ ਸ਼ੁਰੂ ਕਰ ਦਿੱਤੇ ਸਨ ਸੋ ਫੇਰ ਕਨੇਡਾ ਜਾਕੇ ਵੀ ਉਸਨੇ ਉਹ ਨਵੇਂ ਪਟਾਕੇ ਗੈਰਾਂ ਨਾਲ ਚਲਾਉਣੇ ਸ਼ੁਰੂ ਕਰ ਦਿੱਤੇ
@desijatt1293
@desijatt1293 Жыл бұрын
🤣🤣🤣🤣🤣🤣🤣😂😂😂😂😂
@jagjitsingh6950
@jagjitsingh6950 Жыл бұрын
ਇਸ ਵਿੱਚ ਕੁੜੀ ਦੇ ਮਾਪਿਆਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਉਹ ਵਿਆਹ ਲਈ ਸਹਿਮਤ ਨਹੀਂ ਸਨ। ਕੁੜੀ ਨੇ ਕੈਨੇਡਾ ਪਹੁੰਚਣਾ ਸੀ ਸੋ ਉਹ ਪਹੁੰਚ ਗਈ।
@charanjitsingh4388
@charanjitsingh4388 Жыл бұрын
ਬਾਸੀ ਸਾਹਿਬ ਲੋਕਾ ਨੂੰ ਸਰਮ ਨਹੀ ਆਉਦੀ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਹਨ। ਬਹੁਤ ਬੇਵਫ਼ਾ ਹੋਈ ਜਾਦੇ ਹਨ।
@HarjinderBhullar6076
@HarjinderBhullar6076 Жыл бұрын
ਜਿਹੜਾ ਬੰਦਾ ਬਿਨਾਂ ਦੱਸੇ ਪੁਛੇ ਵਿਆਹ ਕਰਾਉਂਦਾ ਅੱਗ ਤਾਂ ਮੁੰਡੇ ਨੂੰ ਵੀ ਲੱਗੀ ਸੀ ਹੁਣ ਭਾਲਦਾ ਸੋਨੇ ਦੇ ਕੜੇ, ਕਹਿੰਦਾ ਕੁਸ਼ ਨੀ ਪਾਇਆ ਮੁੰਦਰੀ ਛੱਲਾ, ਅੱਗ ਲੱਗੀ ਸੀ ਵਿਆਹ ਕਰਵਾਉਦਾ ਸੀ ਕੱਲਾ ਕੱਲਾ
@Punjab_de_pind_001
@Punjab_de_pind_001 Жыл бұрын
Good morning ji 🌻
@rajwinderkaur9792
@rajwinderkaur9792 Жыл бұрын
HI Bassi Ji THIS IS THE NORMAL FOR THE GIRLS
@HarjinderBhullar6076
@HarjinderBhullar6076 Жыл бұрын
ਬਾਸੀ ਸਾਹਿਬ ਕੁੜੀ ਨੂੰ ਐਨੀ ਕਿੰਨੀ ਕੁ ਅੱਗ ਲੱਗੀ ਸੀ, ਜਿਹੜੀ ਤੀਵੀਂ ਭੱਜਕੇ ਵਿਆਹ ਕਰਵਾਉਦੀ,, ਜਦੋਂ ਸਾਲ ਦੋ ਸਾਲ ਵਿੱਚ ਪੋਲੀ ਹੋ ਗਈ, ਜਦੋਂ ਚੰਗੀ ਤਰ੍ਹਾਂ ਰਗੜੇ ਲਾਏ
@Ang3lic...
@Ang3lic... Жыл бұрын
Bassi and Sidhu were present in marriage
@HarjinderBhullar6076
@HarjinderBhullar6076 Жыл бұрын
ਬਾਸੀ ਕਹਿੰਦਾ ਤੂੰ ਰਮਨ, ਦਮਨਦੀਪ ਕੌਰ ਵਿਆਹ ਤੋਂ ਪਹਿਲਾਂ ਧੁੰਨੀ ਤੱਕ ਠੋਕ ਕੇ ਲਾਇਆ ਸੀ ਕਿ ਵਿਆਹ ਤੋਂ ਬਾਅਦ ਸੁਹਾਗਰਾਤ ਵਾਲੇ ਦਿਨ ਚੰਗੀ ਤਰ੍ਹਾਂ ਤਸੱਲੀ ਕਰਾਈ ਸੀ
@harpalsandhu9242
@harpalsandhu9242 Жыл бұрын
Jo ladies kudi vechan de gal keh rahe ne ona sariya galla sach kitiya
@simrankaur1779
@simrankaur1779 Жыл бұрын
Veere tainu gal poori thok k rkhni chahidi c .. ta ni asi v tainu glt judge na krde.. kudiya di glti te hndi aa ih te pkka .. pr ksoor isda v bhut .. ih last video ch mukri jnda ki kudi ape aagyi mai razi nhi c fr ihnu vvyah ni krona chahida. I am agree with bassi sir 🙏. Kindly do not involve her parents . Exactly ohnu bedhkl kita jve kudi nu v !!!
@harpreetgill9432
@harpreetgill9432 Жыл бұрын
Ajj nurse da sab nu pta hunda . Sab ton vadh kheh eh khandia
@HarjinderBhullar6076
@HarjinderBhullar6076 Жыл бұрын
20-37 ਮਿੰਟ ਵਾਲੇ ਕਾਲਰ ਦੀ ਗੱਲ ਸਹੀ ਆ, ਮੁੰਡਾ ਝੂਠ ਬੋਲਦਾ,ਗੱਲ ਦੀ ਤਾਰ ਨੀ ਟੁੱਟਣ ਦਿੰਦਾ,ਕਿਧਰ ਦੀ ਗੱਲ ਕਿਧਰ ਲੈ ਜਾਂਦਾ
@vivekbains7184
@vivekbains7184 9 ай бұрын
Saria nu eh pata ki ithe love marriage ch pata ni hunda Kon kida da AA par tuc moke te halat bekho je Munda aia tuhade kol ta tuc os nu insaaf duvvo tuc ki kahchri la ke bah jande AA tuhanu saria nu pata AJ Kal kuria kina ku Canada ja je mangvaundia AA mundia nu te ik gall munde di v Galt AA bhrava ik ta paise lake gavale duja ithe show ch AA ke saria de sahmne bejti karvali menu tu v siana ni lagia
@babbugill5184
@babbugill5184 Жыл бұрын
Oh jedi ladies ne phone kitta bilkul shi bol rhi hai dhanda bna laya sade lokka ne
@vikramkamboj6533
@vikramkamboj6533 Жыл бұрын
Yaar baasi ji hun budde ho gye ne kise di gll smjh hi nhi aandi ena nu Hun show host krn di umr nhi rhi
@rajbindersingh8237
@rajbindersingh8237 2 ай бұрын
ਬੇਸ਼ਰਮ ਲੋਕ
@GurpreetSingh-cr9ow
@GurpreetSingh-cr9ow Жыл бұрын
Munda wale d paise lava k bad vich ena loka nu munda mare lag janda guru ghar vich anand karj lay hoye kuch t sharam kero kuriyo
@gurdipkassar8837
@gurdipkassar8837 Жыл бұрын
What a nice man is wife cheated him but hopefully she gets deported back to india please don't take her back in your life or home 🏡
@jarnailjattkhurani2759
@jarnailjattkhurani2759 Жыл бұрын
Prem sagar da ki bania ji
@babbugill6366
@babbugill6366 Жыл бұрын
Kudi di family da koi kasoor nhi .........jd agle viah te gaye hi nhi fer ohna da ki kasoor....18 20 lakh kudi de ghardean nu push k laya c
@mannusran3053
@mannusran3053 Жыл бұрын
krde kyo oduu vihhhh .phla hi bdl jiya kro..
@surjitsohi8339
@surjitsohi8339 Жыл бұрын
Kudi jhoothi hai please Munda de help karo
@sunnyverma4718
@sunnyverma4718 Жыл бұрын
bibian kudi nu lahnta pon badi cheti aa jandia
Will A Guitar Boat Hold My Weight?
00:20
MrBeast
Рет қаралды 197 МЛН
Girl, dig gently, or it will leak out soon.#funny #cute #comedy
00:17
Funny daughter's daily life
Рет қаралды 34 МЛН
Cute
00:16
Oyuncak Avı
Рет қаралды 11 МЛН