USA ਛੱਡ 6 ਸਾਲਾਂ ਤੋਂ ਪੰਜਾਬ ਰਹਿੰਦੇ ਇਹ Gora,Gori|Desi Gora|Punjabi Speaking Gora|‪

  Рет қаралды 205,997

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
USA ਛੱਡ 6 ਸਾਲਾਂ ਤੋਂ ਪੰਜਾਬ ਰਹਿੰਦੇ ਇਹ Gora,Gori|Desi Gora|Punjabi Speaking Gora|‪ @kaintpunjabi ​
ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 702
@kaintpunjabi
@kaintpunjabi 5 күн бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@Yadwindersingh-u1u
@Yadwindersingh-u1u 5 күн бұрын
@@kaintpunjabi chardicla khalsa de
@harpalsingh5339
@harpalsingh5339 5 күн бұрын
ਵੀਰ ਜੀ ਤੁਹਾਨੂੰ ਵੀ ਇੰਟਰਵਿਊ ਕਰਨ ਲੱਗਿਆ ਦਸਤਾਰ ਸਜਾਉਣੀ ਚਾਹੀਦੀ ਸੀ।ਵੇਸੇ ਗੱਲ ਬਾਤ ਵਧੀਆ ਹੋਈ ਹੈ
@harindervryamsingh604
@harindervryamsingh604 4 күн бұрын
​@@harpalsingh5339ਵੀਰ ਜੀ ਬਹੁਤ ਹੀ ਸਹੀ ਗਲ ਆਖਿ ਹੈ ਆਪ ਜੀ ਨੇ।
@AgamJot-y7v
@AgamJot-y7v 4 күн бұрын
ਵੀਰ ਜੀ ਕਿਹੜਾ ਪਿੰਡ ਇਸ ਪਰਿਵਾਰ ਦਾ
@AgamJot-y7v
@AgamJot-y7v 4 күн бұрын
ਵੀਰ ਜੀ ਇਕ ਪਾਰਟ ਹੋਰ ਬਣਾਉ ਇਨਾ ਨਾਲ
@Truepicture24
@Truepicture24 4 күн бұрын
ਸਾਰੇ ਪੰਜਾਬੀਆਂ ਨੂੰ ਬੇਨਤੀ ਹੈ,ਇਹ ਗੋਰੇ ਲੋਕ ਮਨ ਦੇ ਬਹੁਤ ਸਾਫ਼ ਹੁੰਦੇ ਆ please ਅਸੀਂ ਇਹਨਾਂ ਨਾਲ਼ ਕੋਈ ਚਲਾਕੀ ਧੋਖਾ ਨਹੀਂ ਕਰਨਾ।
@jugrajsinghsandhu5393
@jugrajsinghsandhu5393 4 күн бұрын
Hnji
@baljitsinghaulakh5419
@baljitsinghaulakh5419 4 күн бұрын
Right bro🎉🎉
@JatinderSingh-yn6wj
@JatinderSingh-yn6wj 4 күн бұрын
bilkul sahi yaar , kyonk saade kaee lok bahut thagg mind de han
@kawalkaur515
@kawalkaur515 4 күн бұрын
Hnji😊
@rupinderkaurdhaliwal5980
@rupinderkaurdhaliwal5980 4 күн бұрын
ਬਿਲਕੁਲ ਸਹੀ
@Mannsahia.pb31
@Mannsahia.pb31 4 күн бұрын
ਜਦੋਂ ਦਾ ਯੂਟਿਊਬ ਚਲਾਉਣ ਲੱਗੇ ਆ ਅੱਜ ਪਹਿਲੀ ਵਾਰ comment ਕਰ ਰਿਹਾ ਬਹੁਤ ਵਧੀਆ ਉਪਰਾਲਾ ਵੀਰੇ ਨਹੀਂ ਤਾਂ ਹੋਰ ਹੀ ਕੁਸ ਵਿਖਾਈ ਜਾਂਦੇ ਨੇ ਅੱਜਕਲ੍ਹ
@IqbalSandhu-w6i
@IqbalSandhu-w6i 3 күн бұрын
@@Mannsahia.pb31 hanji veer ji sahi kiha tusi 🙂
@rachna7683
@rachna7683 Күн бұрын
Bilkul sahi boht vadiya soch aa pind waleya nu vi poora sath dena chahida eh lok boht bhole hunde aa ❤❤❤❤❤
@Major.Singh69
@Major.Singh69 4 күн бұрын
ਬਹੁਤ ਵਧੀਆ ਸਵਾਦ ਆ ਗਿਆ , ਵਿਡੀਉ ਦੇਖ ਕਿ , ਬਾਈ ਜੀ ਦੇ ਨਾਨਾ ਜੀ ਨੂੰ ਸਲੂਟ ,
@RajinderKaur-pm1ju
@RajinderKaur-pm1ju 5 күн бұрын
ਬਹੁਤ ਹੀ ਪਿਆਰੀ ਫੈਮਿਲੀ ਹੈ ਜੀ ।ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਦੀ ਫੈਮਿਲੀ ਨੂੰ।ਗੁਰੂ ਦੇ ਬਾਣੇ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਨ੍ਹਾਂ ਨੂੰ ਆਪਣੇ ਨਾਲ ਇਸੇ ਤਰਾਂ ਆਪਣੇ ਚਰਨਾਂ ਨਾਲ ਜੋੜੀ ਰੱਖੇ ਜੀ🙏🙏🙏🙏🙏
@ravijohal155
@ravijohal155 4 күн бұрын
ਸਾਡੇ ਲਈ ਵੇਸੈ ਸ਼ਰਮ ਵਾਲੀ ਗੱਲ ਆ, ਗੁੱਸਾ ਨਾ ਕਰਿਓ ਅਸੀਂ ਆਪਣਾ ਧਰਮ ਭੁੱਲ ਗਏ
@preetsidhu49653
@preetsidhu49653 4 күн бұрын
Si aa veer a❤
@RMNewton992
@RMNewton992 4 күн бұрын
ਵੀਰ ਜੀ, ਬਿਲਕੁਲ ਠੀਕ ਕਿਹਾ । ਸਿਖ ਕੇਸ ਕਤਲ ਕਰਨ ਲਗੇ ਹੋਏ ਹਨ।
@Rana_kandowalia
@Rana_kandowalia 4 күн бұрын
Sahi gal aa vrr 😢
@kuldeepkumar-zy3cl
@kuldeepkumar-zy3cl 4 күн бұрын
Bilkul sahe
@IqbalSandhu-w6i
@IqbalSandhu-w6i 3 күн бұрын
ਹਾਂਜੀ ਵੀਰ ਜੀ ਸਹੀ ਕਿਹਾ ਤੁਸੀਂ 😢 ਇਹ ਵੀਰ ਹੋਰ ਦੇਸ਼ ਦਾ ਹੋ ਕੇ ਵੀ ਗੁਰਸਿੱਖ ਬਣਿਆ ਗੁਰਬਾਣੀ ਨਾਲ ਜੁੜਿਆ ❤ ਤੇ ਆਪਾਂ ਇਸੇ ਪਵਿੱਤਰ ਧਰਤੀ ਤੇ ਰਹਿ ਕੇ ਵੀ ਗੁਰਸਿੱਖ ਨਹੀਂ ਬਣੇ ਗੁਰਬਾਣੀ ਨਾਲ ਨਹੀਂ ਜੁੜੇ🥺
@Bhullar22
@Bhullar22 5 күн бұрын
ਵਾਹ ਬਈ ਵਾਹ ਕਿਆ ਬਾਤ ਏ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ
@daljit5527
@daljit5527 4 күн бұрын
ਵੀਰ ਜੀ ਕੋਈ ਲਫਜ ਹੀ ਨੀ ਬੀਰ ਦੀ ਤਾਰੀਫ ਕਰਨ ਲਈ, ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ , ਬੋਹਤ ਸੋਹਣੀ ਸੋਚ ਵੀਰ ਦੀ, ਔਰ ਚੈਨਲ ਦਾ ਵੀ ਦਿਲੋਂ ਧੰਨਵਾਦ ਏਨੀ ਸੋਹਣੀ ਵੀਡਿਓ ਵਾਸਤੇ ❤👍❤️🙏
@RanjitSingh-xz8vl
@RanjitSingh-xz8vl 4 күн бұрын
ਪਹਿਲੀ ਵਾਰ ਕੋਈ ਚੰਗੀ ਵੀਡੀਉ ਦੇਖੀ ਵਾਹਿਗੁਰੂ ਪਰਿਵਾਰ ਤੇ ਕਿ੍ਰਪਾ ਬਣਾਈ ਰੱਖਣ। ਵੀਡੀਉ ਬਣਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ,ਸਲੂਟ🙏🏻
@qualityexcellenceconsultan807
@qualityexcellenceconsultan807 4 күн бұрын
ਜਦੋ ਕੋਈ ਵੀ ਕੰਮ ਦਿਲੋਂ ਕਰੀਏ ਓ ਇੱਦਾ ਹੀ ਪਿਆਰ ਨਾਲ ਹੁੰਦਾ ..ਇਹਨਾਂ ਦੇ ਸਿਰ ਤੇ ਵਾਹਿਗੁਰੂ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣ ...ਜੋ ਇੱਥੇ ਰਹਿੰਦੇ ਨੇ ਓ ਵੀ ਸਿੱਖਣ ਕੇ ਪੰਜਾਬ ਅਤੇ ਪੰਜਾਬੀਅਤ ਨਾਲ ਦਿਲੋਂ ਪਿਆਰ ਕਿਵੇਂ ਹੁੰਦਾ ...ਵਾਹਿਗੁਰੂ ਜੀ
@Kiranpal-Singh
@Kiranpal-Singh 4 күн бұрын
*ਸਾਨੂੰ ਇਸ ਪਰਿਵਾਰ ਤੋਂ ਸੇਧ ਲੈਣੀ ਚਾਹੀਦੀ ਹੈ* ਸਕੂਨ ਨਾਮ ਜਪਣ-ਗੁਰਬਾਣੀ ਪੜ੍ਹਨ-ਵਿਚਾਰਨ-ਭਾਵਨਾ ਨਾਲ ਮੰਨਣ ਵਿੱਚ ਹੈ, ਗੁਰੂ ਸਾਹਿਬ ਸਬਰ-ਸੰਤੋਖ ਨਾਲ ਰੱਬ ਦੀ ਰਜਾ ਵਿੱਚ ਰਾਜ਼ੀ ਰਹਿਣ ਦੀ ਸੇਧ-ਸਮਰੱਥਾ ਬਖਸ਼ਣ !
@darshangarcha9666
@darshangarcha9666 4 күн бұрын
ਇਹ ਹੈ ਸਿੱਖੀ ਦੀ ਭੁੱਖ ਦਾ ਨਤੀਜਾ ਹੈ ਜੀ। ਗੁਰੂ ਸਾਹਿਬ ਦਾ ਪਿਆਰ ❤🙏🏽🙏🏽
@rajkaur2577
@rajkaur2577 3 күн бұрын
💯🤲🙏jio💙💐
@msshergill1112
@msshergill1112 4 күн бұрын
ਇਹ ਲੋਕ ਸੱਚੇ ਦਿਲੋਂ ਤਨੋ ਮਨੋ ਸਿੱਖੀ ਨਾਲ ਜੁੜੇ ਨੇ 👏👏👏👏👏
@rupinderkaurdhaliwal5980
@rupinderkaurdhaliwal5980 4 күн бұрын
ਬਹੁਤ ਵਧੀਆ ਸ਼ਬਦ ਮੁੱਕ ਗਏ ਗੁਰੂ ਨਾਲ ਇਹਨਾ ਪਿਆਰ ਇੰਨੀ ਸ਼ਰਧਾ ਪੂਰਾ ਪਰਿਵਾਰ ਸਮਰਪਿਤ ਗੁਰੂ ਨੂੰ ਦਿਲੋ ਸਲੂਟ ਵਾਹ ਬਾਜਾਂ ਵਾਲਿਆ ਰਹਿਤ ਪਿਆਰੀ ਮੁਝ ਕੋ….. ਅਸੀ ਤਾਂ ਇਹਨਾਂ ਦੇ ਪੈਰ ਵਰਗੇ ਵੀ ਨਹੀ
@aulakh9276
@aulakh9276 4 күн бұрын
ਬਹੁਤ ਹੀ ਸੋਹਣਾ ਪਰਿਵਾਰ , ਵਾਹਿਗੁਰੂ ਆਪ ਜੀ ਨੂੰ ਹੋਰ ਵੀ ਚੜਦੀਕਲਾ ਬਖਸਿਸ ਕਰਨ 🙏
@Darsh3807
@Darsh3807 4 күн бұрын
ਗੁਰੂ ਜੀ ਨਾਲ ਸੱਚਾ ਪਿਆਰ ਇਹਨਾਂ ਦਾ 🎉
@happyjatttv6619
@happyjatttv6619 4 күн бұрын
ਬਹੁਤ ਵਧੀਆ ਲਗਾ ਦੇਖਕੇ ਸਾਡੇ ਪੰਜਾਬ ਵਾਲੇ ਇਕ ਜਵਾਕ ਤੋ ਵੱਧ ਹੁਣ ਬਚਾ ਨਹੀਂ ਕਰਦੇ ਏਥੇ ਇਸ ਸਿੰਘ ਦੇ ਤਿੰਨ ਬੱਚੇ ਨੇ ਇਹਨਾ ਤੋ ਸਿੱਖੋ ਸਾਡੇ ਤਾਂ ਇੱਕ ਬੱਚੇ ਕਰਕੇ ਚਾਚੇ ਤਾਏ ਭੂਆ ਮਾਸੀ ਦੇ ਰਿਸ਼ਤੇ ਖਤਮ ਹੋ ਗਏ
@RMNewton992
@RMNewton992 4 күн бұрын
ਵੀਰ ਜੀ, ਗਲ ਤੁਹਾਡੀ ਬਿਲਕੁਲ ਠੀਕ ਹੈ।
@meetokaur6000
@meetokaur6000 4 күн бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਹੀ ਸੋਹਣਾ ਪਰਿਵਾਰ 🌹🙏ਲਗਿਆ uk
@PinkiSingh-v6x
@PinkiSingh-v6x 4 күн бұрын
ਬਹੁਤ ਵਧੀਆ ਫੈਮਿਲੀ ਦੇ ਦਰਸ਼ਨ ਕਰਵਾਏ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ
@SukhwinderSingh-wq5ip
@SukhwinderSingh-wq5ip 4 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@manjeetsingh4867
@manjeetsingh4867 4 күн бұрын
ਸਿੱਖਾ ਘਰ ਜੰਮੇ ਕਿਹੜੇ-ਕਿਹੜੇ ਇੰਨਸਾਨ ਨੂੰ ਸ਼ਰਮ ਆ ਰਹੀ ????
@amanpreetkaur4096
@amanpreetkaur4096 5 күн бұрын
ਵਾਹਿਗੁਰੂ ਗੁਰੂ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@AmrikSingh-ec8ge
@AmrikSingh-ec8ge 2 күн бұрын
ਇਹ ਹੈ ਸ਼ਬਦ ਗੁਰੂ ਦੀ ਵਡਿਆਈ ਜੋ ਸਾਨੂੰ ਕਿਸੇ ਵੀ ਧਰਮ ਤੋਂ ਉੱਪਰ ਉੱਠ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਸਕਦੇ ਹਾਂ।
@DfFf-vk4sb
@DfFf-vk4sb 5 күн бұрын
Rabb di Kasam.mani veer interview da teaser dekh ke Anand Aagaya C...God bless all of you ❤❤❤❤❤
@HardeepSingh-qk2vg
@HardeepSingh-qk2vg 4 күн бұрын
ਵਾਹਿਗੁਰੂ di kirpa a Gursikh veer di family te Channel wale veer te Channel dekhan wale Veera nu benti aa k aapa es gursikh to kushh sikh k ਆਪਾਂ v guru wale ban jaye SATNAM waheguru
@lovepreetlove4583
@lovepreetlove4583 2 күн бұрын
ਵਾਹ ਬਈ ਵਾਹ ਇਹ ਨੀ ਅਸਲੀ ਹੀਰੋ ਟੀਵੀ ਵਾਲੇ ਹੀਰੋ ਨੂੰ ਤਾਂ ਲੋਕ ਬਹੁਤ ਪਸੰਦ ਕਰਦੇ ਨੇ ਪਰ ਅਸਲੀ ਹੀਰੋ ਦੇਖੋ ਤੇ ਤਾਂ ਹੀ ਪਤਾ ਲੱਗੇਗੀ ਅਸਲੀ ਹੀਰੋ ਕੀ ਹੁੰਦੇ ਨੇ❤❤❤
@khushipari2636
@khushipari2636 5 күн бұрын
Kya baat hai ਬਹੁਤ ਵਧੀਆ ਲੱਗਿਆ ਜੀ, ਮੈਂ ਭਾਵੇਂ ਕ੍ਰਿਸ਼ਚਨ ਧਰਮ ਨੂੰ ਫੋਲੋ ਕਰਦਾ ਹਾਂ। ਪਰ ਆ ਅੰਗਰੇਜ ਵੀਰੇ ਦੀਆਂ ਗੱਲਾਂ ਬਾਤਾਂ ਸੁਣ ਕੇ ਰੂਹ ਖੁਸ਼ ਹੋ ਗਈ। ਬਹੁਤ ਵਧੀਆ ਲੱਗਿਆ ਜੀ। ❤❤🙏 ਜੀਓ 🙏
@Truepicture24
@Truepicture24 4 күн бұрын
ਸਾਰਾ western world ਸਿੱਖ ਧਰਮ ਨੂੰ ਸਮਝ ਰਿਹਾ ਹੈ ਤੁਸੀਂ ਵੀ ਸਮਝੋ। ਪਖੰਡ ਵਿੱਚ ਕੁੱਝ ਨਹੀ ਰੱਖਿਆ ਜੀ।
@harpreetsingh-fi1qu
@harpreetsingh-fi1qu 4 күн бұрын
ਬਹੁਤ ਵਧੀਆ ਗੱਲ ਕੀਤੀ ਤੁਸੀ ਕਿਸੇ ਦੀ ਗੱਲ ਨੂੰ ਇਗਨੋਰ ਕਰੋ ਜੋਂ ਧਰਮ ਵਧੀਆ ਲਗਦਾ ਉਸ ਚ ਪਕੇ ਰਹੋ ਪਰ ਤੁਹਾਡੇ ਧਰਮ ਵਿਚ v ਪਾਖੰਡ ਜਾਦਾ ਉਸ ਤੋਂ ਬਚੋ
@khushipari2636
@khushipari2636 4 күн бұрын
@@Truepicture24 sir ਆਪਾਂ ਪਾਖੰਡਵਾਦ ਤੋਂ ਕੋਹਾਂ ਦੂਰ ਹਾਂ ਪਰ ਪਾਖੰਡ ਹਰੇਕ ਧਰਮ ਦੇ ਵਿਚ ਹੈ।
@khushipari2636
@khushipari2636 4 күн бұрын
@@harpreetsingh-fi1qu ਹਾਂਜੀ sir ਪਾਖੰਡ ਤਾਂ ਹਰੇਕ ਧਰਮ ਵਿੱਚ ਹੈ।
@Truepicture24
@Truepicture24 4 күн бұрын
@khushipari2636 I am not talking about you personally, we all know which religions hypocrisy is at its peak these days.
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 күн бұрын
ਜਿਸ ਨੂੰ ਇਸ ਧਰਤੀ ਦੀ ਅਹਿਮੀਅਤ ਪਤਾ ਹੈ ਉਹ ਸੱਤ ਸਮੁੰਦਰ ਛੱਡ ਆਏ ਜਿਸਨੂੰ ਨਹੀਂ ਪਤਾ ਉਹ ਇਸ ਧਰਤੀ ਨੂੰ ਛੱਡ ਸੱਤ ਸਮੁੰਦਰ ਪਾਰ ਖਵਾਰ ਹੋਣ ਜਾਂ ਰਹੇ ਹਨ।
@AmandeepButtar-d3m
@AmandeepButtar-d3m 4 күн бұрын
ਪਰਮਾਤਮਾ ਤੁਹਾਡੇ ਸਾਰੇ ਜੀਆਂ ਦੀ ਚੜਦੀ ਕਲਾ ਰੱਖੇ
@Seerat1213
@Seerat1213 4 күн бұрын
ਬਹੁਤ ਕਿਰਪਾ ਹੈ ਵਾਹਿਗੁਰੂ ਜੀ ਦੀ ਇਸ ਪਰਿਵਾਰ ਉੱਪਰ ਵਾਹਿਗੁਰੂ ਜੀ ਹੋਰ ਕਿਰਪਾ ਕਰਨੀ ਇਸ ਪਰਿਵਾਰ ਉੱਪਰ ਜੀ 🙏 ਵੀਰ ਜੀ ਇਹ ਕਿਸ ਸ਼ਹਿਰ ਪਿੰਡ ਵਿੱਚ ਰਹਿੰਦੇ ਹਨ ਮਨ ਬਹੁਤ ਪ੍ਰਸੰਨ ਹੋਇਆਂ ਇੰਟਰਵਿਊ ਵੇਖਕੇ
@Ilovemydog824
@Ilovemydog824 4 күн бұрын
Sade sikh ena true sikhan kolo kush sikhan!!! Waheguru es family ty meher rakhe🙏🙏
@RMNewton992
@RMNewton992 4 күн бұрын
Asin nakli sikh bande ja rahe haan. Guru to dur hunde ja rahe haan. Is wich maa pio di vi galti hai jo apne bachian nu sikhi nal nahi jorde.
@kartarpanesar5843
@kartarpanesar5843 5 күн бұрын
Nice all family satguru ji de kirpa. God bless you and your all family 🙏
@JasvirTakhar-f1o
@JasvirTakhar-f1o 2 күн бұрын
Gore loke nature di bahut kadar karde a. Sade loka nu vi kudrat de naal pyar karna chahida. Bless you guys. Very beautiful soul❤
@sajjansingh3688
@sajjansingh3688 5 күн бұрын
❤ wahaguru.ji Dhan guru nanak ji proud to be a sikh
@peaceofmind5515
@peaceofmind5515 2 күн бұрын
ਬਾਈ ਬਹੁਤ ਵਧੀਆ ਲੋਕਾਂ ਨੂੰ ਮਿਲਦੇ ਹੋ ਤੁਸੀਂ, ਬਾਕੀ ਗੱਲਬਾਤ ਵਧੀਆ ਲੱਗਦੀ ਹੈ। ਇਸ ਪਰਿਵਾਰ ਨੂੰ ਦੇਖ ਕੇ ਵਧੀਆ ਤਾਂ ਸਾਨੂੰ ਬਹੁਤਿਆਂ ਨੂੰ ਲੱਗਿਆ ਹੋਣਾ ਪਰ ਇਹਨਾਂ ਨੂੰ ਦੇਖ ਕੇ ਸਾਡੇ ਚੋਂ ਕਿੰਨੇ ਆਪਣਾ ਜੀਵਨ ਪੱਧਰ ਬਦਲਦੇ ਆ, ਇਹ ਗੱਲ ਮਾਇਨੇ ਰੱਖਦੀ ਹੈ।
@superbai4205
@superbai4205 4 күн бұрын
Congratulations Veer Ji for practicing Sikhism n being a True Sikh, 🙏
@pb02waale-jattmehkma
@pb02waale-jattmehkma 4 күн бұрын
O waheguru jj sukar tera veere mei baba bakala sahib to aa dhan guru teg bhadur ji sukar maalka tera dharshan karke man khush ho giya bhain te bro naal gore punjab aaa gye punjabi foren jaa rahe a apna ghar chad k ❤❤❤love u bro and sister ❤❤❤❤love u veri cute couple and baby son ❤❤❤
@rajinderpunia8353
@rajinderpunia8353 4 күн бұрын
ਇਹ ਤਾ ਬਾਈ ਸਰਕਾਰਾ ਦਾ ਬੇੜਾ ਗਰਕ ਹੋ ਗਿਆ ਪੰਜਾਬ ਇਕ ਸਵਰਗ ਹੈ ਪੰਜਾਬ ਜਿਹਾ ਵਾਤਾਵਰਣ ਕਿਤੇ ਵੀ ਨਹੀ ਹੈ
@dee3557
@dee3557 Күн бұрын
So cute family... parmatma de darshan hunde aa.🙏
@ਡੀਮਨਮੁੰਡਾ
@ਡੀਮਨਮੁੰਡਾ 50 минут бұрын
God bless you💫🌹🙏🏻🙏🏻🙏🏻
@ravijohal155
@ravijohal155 4 күн бұрын
ਗੋਰੇ ਦਿਲ ਦੇ ਸੱਚੇ ਹੁੰਦੇ ਆ, ਆਪਣਾ 100% ਦਿੰਦੇ ਆ, ਆਪਣੇ ਬੰਦੇ ਤਾ ਰੱਬ ਨਾਲ ਵੀ ਚਲਾਕੀਆਂ ਕਰਦੇ ਆ
@samans4202
@samans4202 4 күн бұрын
Bilkul sahi
@JeetHundal-y3m
@JeetHundal-y3m 4 күн бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ ਸਾਰੇ ਪਰਿਵਾਰ ਨੂੰ
@HarpalSingh-uv9ko
@HarpalSingh-uv9ko 4 күн бұрын
ਬਹੁਤ ਵਧੀਆ ਗੱਲ ਏ। ਇਸ ਵੀਰ ਨੇ ਪੰਜਾਬ ਦੇ ਸੱਭਿਆਚਾਰ ਨੂੰ ਤੇ ਗੁਰੂ ਸਾਹਿਬਾਨਾ ਦੀ ਦਿੱਤੀ ਹੋਈ ਗੁਰਬਾਣੀ ਨੂੰ ਸਮਝਿਆ ਤੇ ਸਿੱਖੀ ਦੇ ਲੜ ਲੱਗੇ ।
@Eastwestpunjabicooking
@Eastwestpunjabicooking 4 күн бұрын
ਪਿਛਲੇ ਜਨਮ ਬਿਛਰੇ ਛੇ ਮਾਧੋ… ਪੁਰਾਣਾ ਬੀਜ ਉੱਗਿਆ। ਵਾਹਿਗੁਰੂ ਜੀ🙏🏻👆🏽ਦੀ ਕਿਰਪਾ ਨਾਲ ਹੀ ਹੋ ਸਕਦਾ।
@SurmukhSingh-o8o
@SurmukhSingh-o8o 5 күн бұрын
ਬਹੁਤ ਵਧੀਆ ਜੀ❤❤❤❤❤
@preetsidhu49653
@preetsidhu49653 4 күн бұрын
Paterkara si dasi yr sarm ne ai tanu interview landa neo manu ta sachi lagi yr ka apa kida da bny firda aa apna face apna peo dada naal ne rulda sarm aa ri aa apna ap ta waheguru je bal baksis krn singh saj jyi a😍
@Makhan-r1j
@Makhan-r1j 4 күн бұрын
❤ ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@SarabjitSingh-os2id
@SarabjitSingh-os2id 4 күн бұрын
ਅਸੀਂ ਵੀ ਇਹਨਾਂ ਤੋਂ ਸੇਧ ਲੈ ਕੇ ਸਿੱਖ ਬਣ ਜਾਈਏ,, ਗੁਰੂ ਸਾਹਿਬ ਕਿਰਪਾ ਕਰਨ
@ManjeetKaur-j7n
@ManjeetKaur-j7n 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵਾਹਿਗੁਰੂ ਜੀ ਦੀ ਮਿਹਰ।
@JasvinderSingh-ev4uq
@JasvinderSingh-ev4uq 4 күн бұрын
ਪੰਜਾਬ ਵਿੱਚ ਤੁਹਾਡਾ ਸਵਾਗਤ ਹੈ🎉🎉🎉🎉🎉welcome to punjab ❤❤❤❤🎉🎉
@baldeepkaur9004
@baldeepkaur9004 4 күн бұрын
🙏❤️🎉ਵਾਹ... ਬਹੁਤ ਵਦੀਆ... ਸਵਾਲ ਬੋਤ ਕਾਹਲੀ ਪੁੱਛ ਰਹੇ... ਓਹਨਾ ਨੂੰ ਗੱਲ ਪੂਰੀ ਕਰਨ ਨਹੀ ਦਿਤੀ..
@AngrejSingh-ff9pu
@AngrejSingh-ff9pu 7 сағат бұрын
Nana ji nu dil tu salute a ji Waheguru ji es parwaar nu chardikala ch rakhe ji🙏🙏
@Lakhasurry
@Lakhasurry 4 күн бұрын
Waheguru ji wah ji wah ji saram a gyi manu asi haor cut kite te asi eda te doje shde darm bcha rhe te asi shdea 😢😢
@ManjeetKaur-j7n
@ManjeetKaur-j7n 5 күн бұрын
ਉੱਤਮ ਕਾਰਜ, ਜੀਓ।
@Manjeetsingh-mg3zk
@Manjeetsingh-mg3zk 4 күн бұрын
ਪੱਤਰਕਾਰ ਵੀਰ ਜੀ ਅੱਜ ਤੁਸੀ ਵੀ ਦਸਤਾਰ ਬਨ ਕੇ ਵਿਨਟਰਵਿਊ ਕਰਦੇ ਤਾ ਵਧੀਆ ਲਗਦੇ 🙏
@HarpreetSingh-j3k
@HarpreetSingh-j3k 5 күн бұрын
ਵਾਹਿਗੁਰੂ ਜੀ ❣️❣️❣️❣️❣️😍💝🙏🏻
@ravindersandhu869
@ravindersandhu869 4 күн бұрын
Bhut acha lgya ji.bhut payri family.❤❤❤😊😊😊😊😊😊😊😊😊😊
@resputin8012
@resputin8012 4 күн бұрын
Yaar menu ennna changa lagga Singh Saab nu dekh, yaar pura tagda singh e, pura jaho jalal wala. Mahakal akaal da puttar, akaal da roop . Guru sahib da roop ,Khalsa mero roop hai khaas. Mein v singh sajjna hun . Wapsi .
@JasmineBajwa-b5l
@JasmineBajwa-b5l 4 күн бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ 🙏🏻🙏🏻🙏🏻🙏🏻💓
@gurjitsatti8270
@gurjitsatti8270 Күн бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਚ ਰੱਖਣਾ 🙏
@formula1214
@formula1214 4 күн бұрын
This family is blessed with all the happiness of life!
@SatpalSidhu-j2o
@SatpalSidhu-j2o 5 күн бұрын
Dhana aa aih jori ji ta sada ki hall haoia paya hai guru ji maher karan
@GaganChahal-w2l
@GaganChahal-w2l 4 күн бұрын
Waheguru ji tuhde Parivaar Te Tuhdi Soch No Chad De kala Bich Rakhe.... Sataan Sheri Waheguru ji❤❤❤
@goldbadgegaming9901
@goldbadgegaming9901 3 күн бұрын
ਪੰਜਾਬ ਇਹਨਾਂ ਵਰਗੇ ਸੋਹਣੇ ਲੋਕਾਂ ਦਾ ਹੀ ਹੈ ਜੀ 🙏
@KulvinderKaur-z2o
@KulvinderKaur-z2o 4 күн бұрын
Very good massage waheguru ji mehar kro ❤❤❤
@beantkaur999
@beantkaur999 5 күн бұрын
Mera taan is parivaar da darshan karan ji krda
@NoNutNov
@NoNutNov 4 күн бұрын
So proud of this sikh family everyone in punjab should look up to these sikhs and also help them with whatever they need.
@lovepreetlove4583
@lovepreetlove4583 2 күн бұрын
ਵੀਰ ਜੀ ਜਦੋਂ ਤੋਂ ਹੀ ਵੀਡੀਓ ਸ਼ੁਰੂ ਕੀਤੀ ਹੈ ਨਾਨਾ ਜੀ ਦਾ ਜ਼ਿਕਰ ਆ ਰਿਹਾ ਹੈ ਪਰ ਪਲੀਜ਼ ਉਹਨਾਂ ਦੇ ਦਰਸ਼ਨ ਕਰਨੇ ਤਾਂ ਬਣਦੇ ਹਨ ਸਾਰੇ ਹਾਂ ਦਾ ਹੀ ਮਨ ਹੋਵੇਗਾ ਕਿ ਉਹਨਾਂ ਦੇ ਦਰਸ਼ਨ ਜਰੂਰ ਹੋਣ
@NarinderKaur-b1e
@NarinderKaur-b1e 5 күн бұрын
Satsiri Akal sab nu . Bahut hi nice pod cast . God Bless All The Family. 🙏🏾🙏🏾
@HariSingh-eb4os
@HariSingh-eb4os 4 күн бұрын
Kia baat hai, Guru sahib ji di bahut vadi kirpa, pure heart rabi roop de didar hoye, sukar sukar, biba ji da mera prauna bolna bahut achha lagda.
@man58652
@man58652 3 күн бұрын
Rooha di gall sari❤ Most welcome great family
@surinderpalsingh3687
@surinderpalsingh3687 3 сағат бұрын
Greattttttttttttttttttt Greattttttttttttttttttt Greattttttttttttttttttt veer ji
@jeetsingh3172
@jeetsingh3172 5 күн бұрын
Bai ehna singh saab di hor vaddi te ehna di life te changi tra video bnao tanki sadi Canada te america ja rahi nojawan pidhi nu ek message mil ske
@Ghudani_Kalan
@Ghudani_Kalan 4 күн бұрын
Haigi ohna di interview kise hor channel te vi … Major Singh bahut sohna path karda
@tonasidhu7544
@tonasidhu7544 2 күн бұрын
Kihde channel te milu veer
@Ghudani_Kalan
@Ghudani_Kalan 2 күн бұрын
@ Mitti channel te … 2 months pehlan kzbin.info/www/bejne/kHvFlpl9ds2dZ8ksi=Aghi9vPoC7RjRiQY
@jaspreetgrewal1587
@jaspreetgrewal1587 3 күн бұрын
ਰੂਹ ਖੁਸ਼ ਹੋ ਗਈ ਦੇਖ ਕੇ ਪਰਿਵਾਰ ਨੂੰ… ਬਾਬਾ ਚੜਦੀ ਕਲਾ ਵਿੱਚ ਰੱਖੇ…❤️
@ManjeetSingh-zi7wt
@ManjeetSingh-zi7wt 3 күн бұрын
ਗਰੀਬ ਨਿਵਾਜ ਸੱਤ ਗੁਰੂ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ⚔️ ਤੇਰਾ ਬਹੁਤ ਬਹੁਤ ਸੁਕਰ ਹੈ ਪੰਜਾਬ ਦੇ ਨੌਜਵਾਨੋ ਸਿੱਖੋ ਕੁੱਝ ਜਾਗੋ ਨਸ਼ਿਆਂ ਨੂੰ ਛੱਡੋ ਸਿੰਘ ਸਜੋ 🙏
@AgamJot-y7v
@AgamJot-y7v 4 күн бұрын
ਵਾਹਿਗੁਰੂ ਮੇਹਰ ਬਣਾਈ ਰੱਖੇ ਪਰਿਵਾਰ ਤੇ
@culprit_but_innocent
@culprit_but_innocent 4 күн бұрын
Bahut khushi hoyi dekh ke, waheguruji khush rakhn pariwar nu
@dilshersingh4191
@dilshersingh4191 4 күн бұрын
Dhan Dhan ramdas ji kirpa krn es family ta❤❤❤❤
@AvtarSingh-ep4ew
@AvtarSingh-ep4ew 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਜੀ ❤❤❤❤❤
@GurshinderSingh-d7h
@GurshinderSingh-d7h 4 күн бұрын
Waheguru g ka Khalsa waheguru g ke fateh Great warriors Waheguru g meher Karn g
@BaljeetBal-x4z
@BaljeetBal-x4z 4 күн бұрын
ਗੁਰੂ ਸਾਹਿਬ ਦਾ ਮੇਹਰ ਹੈ ਇਸ ਪਰਿਵਾਰ ਤੇ ਬਜੁਰਗਾ ਦੇ ਪਾਠ ਚੰਗੇ ਕਰਮ 🙏
@AnuJap-i8q
@AnuJap-i8q 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AmandeepSingh-bu4wn
@AmandeepSingh-bu4wn 5 күн бұрын
ਵਾਹਿਗੁਰੂ ਸਾਹਿਬ ਜੀ
@SukhwinderSingh-qn4rj
@SukhwinderSingh-qn4rj 3 күн бұрын
Veer ji tuhade podcast bahut vadea honde han thanks 🙏🙏🙏🙏🙏🙏🙏🙏🙏🙏🙏❤tu
@SukhwinderSingh-k7s
@SukhwinderSingh-k7s 4 күн бұрын
World di sab to sohni family di sohni video❤❤❤❤❤
@HarbhajanSingh-ii8ej
@HarbhajanSingh-ii8ej 4 күн бұрын
Jionde vasde raho putero guru hor chardian kalah bakhshe jio. Guru fateh sare privar nu.
@mohinderdhaliwal71
@mohinderdhaliwal71 5 күн бұрын
ਬਹੁਤ ਵਧੀਆ ❤❤❤❤❤
@harpreetpawar-b5y
@harpreetpawar-b5y 4 күн бұрын
Blessed family Guru sahib ji chose you 🙏🙏
@bhindersamana4931
@bhindersamana4931 4 күн бұрын
Beautiful people and family love punjab ❤❤❤❤
@gurindersinghhari1043
@gurindersinghhari1043 5 күн бұрын
Waheguru ji ka Khalsa waheguru ji ki Fateh
@manjeetsingh4867
@manjeetsingh4867 4 күн бұрын
Interview ਲੈਣ ਵਾਲੇ ਵੀਰ, ਤੁਹਾਨੂੰ ਸ਼ਰਮ ਆਈ interview ਲੈਣ ਲੱਗਿਆ ਜਾਂ ਨਹੀਂ?
@GurbaniBrar-j5d
@GurbaniBrar-j5d 3 күн бұрын
@@RajandeepSingh-o4k tuhanu samjh jaana chahida veere! Oh gora gori ho ke guru vale ban ge te eh reporter punjabi ho ke guru diyan bakhshia hoyia daata toh bemukh hoya firda!
@daljeetsinghdhillon8052
@daljeetsinghdhillon8052 2 күн бұрын
ਏਹਨੂੰ ਕਿੱਥੇ ਓਣੀ ਇਹ ਤਾਂ ਲਤ ਤੇ ਲਤ ਚੜਾ ਕੇ ਬੈਠਾ ਗੁਰੁ ਦੇ ਸਿੱਖ ਅੱਗੇ
@HarjitSingh-e4v
@HarjitSingh-e4v 4 күн бұрын
ਨਿਸ਼ਬਦ 😌 ਪ੍ਰੌਹਣੇ ਨਾਲੋ ਵੀ ਵਧੀਆ ਗੁਰਮੁੱਖੀ ਬੋਲ ਲੈਂਦੇ ਹੋ 🙏🏼🌿
@vaarispunjabdederabassi1403
@vaarispunjabdederabassi1403 4 күн бұрын
ਬਹੁਤ ਵਧੀਆ, ਸਾਰਿਆਂ ਨੂੰ ਜੀ ਆਇਆਂ ਨੂੰ, ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਦੀ ਬਖਸਿਸ਼ ਕਰਨ ਦੀ ਕਿਰਪਾ ਕਰਨ।। ❤❤❤❤❤
@manindersingh5178
@manindersingh5178 4 күн бұрын
ਚੜ੍ਹਦੀਕਲਾ ਵਾਲਾ ਪਰਿਵਾਰ 🙏ਬਹੁਤ ਸੋਹਣਾ ਲੱਗਿਆ 🙏ਧੰਨਵਾਦ ਵੀਰ ਜੀ 🙏ਵੀਰ ਅੱਗੇ ਤੋਂ ਏਦਾ ਦੀਆਂ ਵੀਡੀਓ ਪਾਉ ਜੀ 🙏ਮੁਆਫ ਕਰਨਾ ਵੀਰ ਜੀ ਸਵਾਲ ਕਰਨ ਟਾਈਮ ਗੁਰੂ ਵਾਲੇ ਪਿਆਰੇਆ ਨੂੰ ਸ਼ਾਂਤੀ ਪਿਆਰ ਨਾਲ ਪੁੱਛਿਆ ਕਰੋ, 🙏ਪੱਤਰਕਾਰ ਲਹਿਜਾ ਹੋਰ ਲੋਕ ਲਈ ਆ, ਏਦਾ ਦੀਆਂ ਇੰਟਰਵਿਊ ਜਾ ਵੀਡੀਓ ਵਿੱਚ ਸਹਿਜ ਨਾਲ ਜੀ 🙏ਮੁਆਫ ਕਰਨਾ ਤੁਸੀ ਬਹੁਤ ਚੰਗਾ ਕੰਮ ਕਰ ਰਹੇ ਓ 🙏
@BhupinderKaur-df8tb
@BhupinderKaur-df8tb 4 күн бұрын
ਬਹੁਤ ਅਪਾਰ ਕਿਰਪਾ ਐ ਸਾਰੇ ਪਰਿਵਾਰ ਤੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ।
@harindersingh6358
@harindersingh6358 4 күн бұрын
Wahaguru ji chardi Kala vich raho tuci verrooooooo,🙏🙏🙏🙏🙏🙏
@palwindersingh-q9m
@palwindersingh-q9m 5 күн бұрын
Very great family 🎉🎉
@SukhdevSingh-ni3lf
@SukhdevSingh-ni3lf 5 күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਫੈਮਲੀ ਤੇ ❤❤❤❤
@morningsun947
@morningsun947 4 күн бұрын
Im from Imphal.... Sweet story USA to punjab india I keep it up 🙏🙏🙏
@SukhwinderSingh-qn4rj
@SukhwinderSingh-qn4rj 3 күн бұрын
Waheguru ji mehar karan veer de sare family te
哈莉奎因被吓到了#Cosplay
00:20
佐助与鸣人
Рет қаралды 32 МЛН
Minecraft: Who made MINGLE the best? 🤔 #Shorts
00:34
Twi Shorts
Рет қаралды 46 МЛН
Делаем с Никой слово LOVE !
00:43
Привет, Я Ника!
Рет қаралды 4,5 МЛН
哈莉奎因被吓到了#Cosplay
00:20
佐助与鸣人
Рет қаралды 32 МЛН