ਕੁਦਰਤ ਦਾ ਅਜੀਬ ਕ੍ਰਿਸ਼ਮਾ ਤੇ ਵੱਖਰਾ ਚਮਤਕਾਰ|Peacock Lover|Panchi Premi|Animal Lover|

  Рет қаралды 29,265

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 43
@kaintpunjabi
@kaintpunjabi 10 сағат бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@singhsukh9690
@singhsukh9690 8 сағат бұрын
ਪੱਤਰਕਾਰ ਵੀਰੇ ਤੁਸੀਂ ਆਪਣਾ ਮੋਬਾਇਲ ਨੰਬਰ ਦਿਓ ਜੀ
@Yadwinder4848
@Yadwinder4848 7 сағат бұрын
ਦੁਬਾਰਾ ਫੇਰ ਇਹ ਵੀਡੀਉ ਪਾ ਦਿੱਤੀ , ਇੰਝ ਨਾ ਕਰੋ ਕੋਈ ਨਵੇ ਵੀਡੀੳ ਪਾਇਆ ਕਰੋ। ਮੀਤੀ ਜਾ ਸੁਰਲੀਨ ਦੀ ਵੀਡੀਉ ਪਾਉ। ਉਹ ਕਹਿੰਦੀਆਂ ਨੇ ਅਸੀ ਬਹੁਤ ਮਿਹਨਤ ਕਰਕੇ ਅੱਗੇ ਆਈਆ ਨੇ, ਪਤਾ ਤਾ ਲੱਗੇ ਕਿਵੇ ਕਿੰਨੀ ਮਿਹਨਤ ਕਰੀ ਆ
@satnamaulakh6393
@satnamaulakh6393 6 сағат бұрын
Je Yr interview ni krni aundi ta shik lwo bro
@satnamaulakh6393
@satnamaulakh6393 6 сағат бұрын
Pind da name na mobile number app LA Deo
@baljitsinghz
@baljitsinghz 7 сағат бұрын
ਬੇਜ਼ੁਬਾਨਾ ਨਾਲ ਪਿਆਰ ਕਰਨ ਨਾਲ ਜ਼ਿੰਦਗੀ ਵਿੱਚ ਬਹੁਤ ਸਕੂਨ ਮਿਲਦਾ ਹੈ। 😊
@santlashmanmuni6045
@santlashmanmuni6045 8 сағат бұрын
ਬਹੁਤ ਚੰਗਾ ਲੱਗਿਆ ਮੋਰਾਂ ਨਾਲ ਪਿਆਰ
@jassiftvlogs6449
@jassiftvlogs6449 8 сағат бұрын
🙏🙏🙏
@JashanBawa-su4zr
@JashanBawa-su4zr 7 сағат бұрын
ਬਹੁਤ ਵਧੀਆ ਪਰਿਵਾਰ ਆ ਜੀ❤❤
@dhaliwalpb3116
@dhaliwalpb3116 7 сағат бұрын
ਬਾਈ ਹੱਥ ਬਨ ਕੇ ਬੇਨਤੀ ਆ ਮੈਨੂੰ ਤੁਸੀ ਜੇ ਦੋ ਅੰਡੇ ਦੇ ਦੋ ਬਹੁਤ ਮੇਹਰਬਾਨੀ ਹੋਵੇਗੀ ਬਾਈ ਮੈਨੂੰ ਬਹੁਤ ਸ਼ੋਕ ਆ ਬਾਈ ਤੇਰਾ ਧੰਨਵਾਦ ਕਰੂਗਾ 🙏 ਭਰਾ msg ਕਰਦੀ ਜਾ ਦੱਸਦੀ ਕਿਥੋਂ ਮਿਲਣਗੇ ਤੇਰਾ ਧੰਨਵਾਦ ਹੋਊਗਾ ਬਾਈ palese 🙏🙏
@mikasingh4993
@mikasingh4993 2 сағат бұрын
Very nice
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 4 сағат бұрын
ਵੀਰ ਜੀ ਜੀ ਨੇ ਰੱਖੇ ਹੁੰਦੇ ਉਸਨੂੰ ਪਤਾ ਹੁੰਦਾ ਵੀਰ ਜੀ ਕਿਸੇ ਨੇ ਆਪਣੇ ਬੱਚਿਆ ਨੂੰ ਨਹੀ ਵੇਚ ਦੇ ਉਸੇ ਤਰਾ ਆ ਵੀਰ ਮੈ ਵੀ ਤੋਤੇ ਰੱਖੇ ਆ ਕਿਤੇ ਬਾਹਰ ਨਹੀ ਰੱਤ ਨਹੀ ਲਾਈ ਸਾਡੇ ਨਾਲ ਗੱਲਾ ਵੀ ਕਰਦੇ ਹਨ ਵੀਰ ਜੀ ਆਸੀ ਆਪ ਕਦੇ ਦੇਸੀ ਘਿਓ ਨਹੀ ਖਾਦੇ ਤੇ ਤੋਤੇਆ ਨੂੰ ਘਿਓ ਤੇ ਬਦਮ ਖਵਾਉਣੇ ਆ ਉ ਸਾਡੇ ਨਾਲ ਹੀ ਰੋਟੀ ਖਾਦੇ ਕਾਦੇ ਕਿਸੇ ਜਾਨਵਰ ਨਾਲ ਪਿਆਰ ਕਰਕੇ ਵੇਖਿਆ ਕਰਉ ਆਵੇ ਲੱਗਦਾ ਜਿਵੇ ਰੱਬ ਮਿਲ ਗਿਆ ਹੋਵੇ
@BaljinderKaur-tt4jb
@BaljinderKaur-tt4jb 8 сағат бұрын
ਬਹੁਤ ਵਧੀਆ 🎉🎉
@SukhwinderSingh-wq5ip
@SukhwinderSingh-wq5ip Сағат бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@dilbirkaur977
@dilbirkaur977 7 сағат бұрын
❤❤❤❤
@swaranjitbilling9800
@swaranjitbilling9800 9 сағат бұрын
Very nice video ji
@lalisidhu1426
@lalisidhu1426 9 сағат бұрын
pind dso bai da kitho a
@lalisidhu1426
@lalisidhu1426 9 сағат бұрын
pind dso bai da kitho a
@KaramtejSingh-yv5wo
@KaramtejSingh-yv5wo 7 сағат бұрын
Eho j loka karke hi dharti te payar di definition kayam ha eho g nature d bande nu koi Puja path d lor ni jis da Dil ina vada
@ParmjitAujla-d8x
@ParmjitAujla-d8x 3 сағат бұрын
Very nice great job God bless you
@lovepreetkaur3688
@lovepreetkaur3688 5 минут бұрын
Vir g pind dasyeo g ehna da
@kuldipsingh5315
@kuldipsingh5315 7 сағат бұрын
Very nice brother.
@swaranjitbilling9800
@swaranjitbilling9800 9 сағат бұрын
Very nice video ji
@dhaliwalpb3116
@dhaliwalpb3116 7 сағат бұрын
ਜਾ ਬਾਈ ਨੰਬਰ send ਕਰਦੇ 🙏
@Sarbjitkaurs
@Sarbjitkaurs 6 сағат бұрын
Nice family ❤
@gurkiratsahni9977
@gurkiratsahni9977 9 сағат бұрын
Fst comments ❤❤❤❤
@dhaliwalpb3116
@dhaliwalpb3116 7 сағат бұрын
ਬਾਈ ਜੀ ਪਿੰਡ ਕਿਹੜਾ ਸੋਡਾ
@sukhcharnmaan3696
@sukhcharnmaan3696 6 сағат бұрын
ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ videos ਦੇਖਕੇ ਬੜੀ ਖੁਸੀ ਹੋਈ ਤੁਹਾਡਾ ਇੱਕ joint ਪਰਿਵਾਰ ਹੈ ਮੈਨੂੰ ਤਾਂ ਐ ਲੱਗਦਾ ਹੈ ਕਿ ਵਾਹਿਗੁਰੂ ਜੀ ਨੇ ਤੁਹਾਨੂੰ ਜੋ ਤੁਹਾਨੂੰ ਸਾਰੇ ਪਰੀਵਾਰ ਨੂੰ ਕੱਠੇ ਰਹਿਣ ਦੀ ਸੌਝੀ ਬਖਸੀ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰਿਸ਼ਮਾਂ ਹੀ ਸਮਝਿਆ ਜਾਵੇ ਤਾਂ ਕੋਈ ਅਚੰਬੇ ਵਾਲੀ ਗੱਲ ਨਹੀ ।ਅੱਜ ਕੱਲ ਦੇ ਵਾਤਾਵਰਣ ਦੇ ਮੁਕਾਬਲੇ ਤਾਂ ਇਹੋ ਜਿਹੇ ਪੰਛੀ ਵੈਸੇ ਅਲੋਪ ਹੋ ਗਏ ਹਨ ਤੁਹਾਡੇ ਜਿਨੀਂ ਇਹਨਾਂ ਮੋਰਾਂ ਦੀ ਸਾਂਭ ਹੀ ਨਹੀਂ ਕਰ ਸਕਦਾ ਤੁਹਾਡੇ ਪਰਿਵਾਰ ਦੇ ਪਿਆਰ ਨੂੰ ਇਸ ਕਲਯੁਗ ਦੇ ਸਮੇਂ ਵਿੱਚ ਸਲਾਮ ਕਰਨਾਂ ਬਣਦਾ ਹੈ । ਸਾਨੂੰAustralya ਵਿੱਚ ਐਨਾ ਵੱਡਾ ਜੰਗਲ ਹੋਣ ਦੇ ਬਾਵਜੂਦ ਮੌਰ ਬਹੁਤ ਹੀ ਘੱਟ ਦੇਖਣ ਮਿਲਦੇ ਹਨ ਇਸ ਤਰਾਂ India ਵਿੱਚ ਮੈ 2016 ਵਿੱਚ ਗੰਗਾ ਪਿੰਡ ਹਰਿਆਣੇ ਵਿਚ ਕਿਸੇ ਦੇ ਘਰ ਮੋਰਾਂ ਦੇ ਦਰਸ਼ਨ ਕਰਕੇ ਆਇਆ ਸੀ । ਮੈਨੂੰ ਸੱਚੀ ਗਲ ਜਾਣੋਂ ਜੋ ਵਡੀ ਗਲ ਇਹ ਖੁਸੀ ਹੂੰਦੀ ਹੈ ਕਿ ਜੋ 1970 ਤੋਂ ਪਹਿਲਾਂ ਜਾਂ ਇਹ ਕਹਿ ਲਵੋ ਕਿ 1980 ਦਾ ਦਾ ਦਹਾਕੇ ਤੋਂ ਪਹਿਲਾਂ ਜੋ ਕੱਠੇ ਪਰਿਵਾਰ ਹੁੰਦੇ ਸਨ ਉਹਦੀ ਯਾਦ ਤਾਜਾ ਕਰਵਾ ਦਿਤੀ ਇਹ ਵਾਹਿਗੁਰੂ ਜੀ ਦੀ ਕਿਰਪਾ ਹੀ ਹੈ ਬਾਈ ਜੀ ।ਸਾਡੇ ਵਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🌺👍🏿❤️ Sukhcharn Singh Maan +91 9355872130
@IqbalSingh-ve4nl
@IqbalSingh-ve4nl 21 минут бұрын
ਮੇਰੇ ਖੇਤ ਚ ਵੀ ਮੋਰਨੀਆ ਸੋਣੀ ਦੀ ਫਸਲ ਵੇਲੇ ਆਡੇ ਦਿੰਦੀਆ ਨੇ ਐਤਕੀ ਮੈ ਵੀ ਬਁਚੇਕਢਾਉ
@Varkhamaini
@Varkhamaini Сағат бұрын
ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਜ਼ਿੰਦਗੀ ਵਿਚ ਕਦੀ ਖੁਛ ਰਹੋ
@sharnimalhi7990
@sharnimalhi7990 4 сағат бұрын
ਬਾਈ ਜੀ ਤੁਸੀ ਮੋਰਾ ਵਾਧਾ ਕਰੋ ਵਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਿਰ ਭਰਿਆ ਹੱਥ ਰੱਖੀ❤❤
@sarbjeetmaan2224
@sarbjeetmaan2224 2 сағат бұрын
ਬਹੁਤ ਚੰਗਾ ਲਗਿਆ. ਬਹੁਤ ਬਦੀਆ ਬਣਾਈ ਵੀਡੀਓ ❤❤
@RExSAHIB0003
@RExSAHIB0003 5 сағат бұрын
❤❤❤
@Jotghuman1722
@Jotghuman1722 5 сағат бұрын
ਨਾਲੇ ਕਹਿੰਦੇ ਵੀ ਮੋਰ ਰੱਖ ਨਹੀ ਸਕਦੇ
@jassysingh550
@jassysingh550 6 сағат бұрын
Karma valeyan de ghar kudrat aandi hai
@jaswantsingh-gy4xo
@jaswantsingh-gy4xo 4 сағат бұрын
tuci Murgi Alug kiti , why ?
@shriguruamardassengineerin6271
@shriguruamardassengineerin6271 5 сағат бұрын
22 g mor de bache mill Jan ge
@Harjinderpandit2085
@Harjinderpandit2085 39 минут бұрын
Rabb vsda Ina vich
@KewalSharma-wv2xy
@KewalSharma-wv2xy 2 сағат бұрын
Good...coh...veer
@Lxve_01
@Lxve_01 5 сағат бұрын
Very nice video
@AmandeepSingh-bu4wn
@AmandeepSingh-bu4wn 3 сағат бұрын
ਬਹੁਤ ਵਧੀਆ ਜੀ
@jindersinghjindersingh8402
@jindersinghjindersingh8402 7 сағат бұрын
ਬਹੁਤ ਵਧੀਆ ਵੀਰ ਜੀ
@randhirsingh2972
@randhirsingh2972 6 сағат бұрын
V nice
🍉😋 #shorts
00:24
Денис Кукояка
Рет қаралды 3,3 МЛН
Bike Vs Tricycle Fast Challenge
00:43
Russo
Рет қаралды 95 МЛН
iPhone or Chocolate??
00:16
Hungry FAM
Рет қаралды 36 МЛН
АЗАРТНИК 4 |СЕЗОН 2 Серия
31:45
Inter Production
Рет қаралды 1,1 МЛН
Prime Report 1109 || Punjabis Extorting Each Other in Canada
50:21
Prime Asia TV
Рет қаралды 28 М.
🍉😋 #shorts
00:24
Денис Кукояка
Рет қаралды 3,3 МЛН