No video

ਕਲੇਸ਼ ਦਰਾਣੀ ਜਠਾਣੀ ਦਾ | Latest New Punjabi Comedy Movie 2024 | Best New Punjabi Fim 2024

  Рет қаралды 102,398

VCR WALE JATT

VCR WALE JATT

Күн бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ : 9872941062
.......
ਗੋਲਡੀ ( ਬਾਪੂ ਜੀ )
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 106
@HarjaapSingh-sc1ec
@HarjaapSingh-sc1ec 4 ай бұрын
ਬਹੁਤ ਵਧੀਆ ਵੀਡੀਉ ਘਰ ਦੀ ਕਹਾਣੀ ਹੈ ਦਰਾਣੀ ਜਠਾਣੀ ਦੀ ਲੜਾਈ ਨੋਕ ਝੋਕ ਵਧੀਆ ਬੇਬੇ ਬਾਪੂ ਨੂੰ ਇਕੱਠੇ ਕਰਕੇ ਵਧੀਆ ਕੰਮ ਕੀਤਾ ❤❤❤❤❤❤
@SatgurAujla-tb9pu
@SatgurAujla-tb9pu 4 ай бұрын
ਭੋਲੇ ਜਦੋਂ ਵੀਡੀਓ ਦੇਖਣ ਦਾ ਮਜ਼ਾ ਜਦੀ ਵੀਡੀਓ ਖਤਮ ਹੋ ਗਈ, ਭੋਲੇ ਬਾਈ ਮੇਹਰ ਬਾਨੀ ਕਰਕੇ ਵੀਡੀਓ ਵੱਡੀ ਬਣਾਂ ਦਿਆਂ ਕਰੋ ਵੀਡੀਓ ਬਹੁਤ ਵਧੀਆ ਸੀ ਜਮਾਂ ਸਿਰਾਂ ਕਰਵਾ ਰੱਖਾ ਸੀ,ਅਗਲਾ ਭਾਗ ਭੋਲੇ ਵੱਡਾ ਬਣਾਂ ਦਿਆਾ,,,,🎉🎉🎉 ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@darshansharma4689
@darshansharma4689 4 ай бұрын
Bai ji good good good good I love you ji
@GurpreetSingh-fq7di
@GurpreetSingh-fq7di 4 ай бұрын
Very nice video brother Bhole always your videos amazing and your all team members work superb 👍🌹❤️🙏🙏
@rachhpalsingh78466
@rachhpalsingh78466 4 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@seemabansal1671
@seemabansal1671 4 ай бұрын
🌹 Jai 💐 mata 💐 di 🌹 Jai 💐 mata 🌹 di 💐 Jai 🌹 mata 🌹 di 💐 Jai 🌹 mata 🌹 di 🌹💐💐🌹💐🌹💐🌹🌹💐🌹🌹💐
@rachhpalsingh78466
@rachhpalsingh78466 4 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@bsvirk2145
@bsvirk2145 4 ай бұрын
भोले २२ पिनशन लैके मुड़न वाला सीन देख, आख़ाँ 😢मा पाणी आ गया, ओलाद दे आपस दे क्लेश , बूढ़ें मां बाप नू रौल दहे आ😢😢
@championgamemap6485
@championgamemap6485 4 ай бұрын
❤😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@gurjindersingh3638
@gurjindersingh3638 4 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਭੋਲੇ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਕਮਾਲ ਕਰ ਤੀ ਵੈਰੀ ਸਲੋਟ ਜੀ 🙏🥀💛🥀👌
@GurmeetKaur-kl7zs
@GurmeetKaur-kl7zs 4 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂❤
@DAVINDER.VLOGAR
@DAVINDER.VLOGAR 4 ай бұрын
ਬਹੁਤ ਵਧੀਆ ਬਿਡੀਓ ਬਾਈ ਜੀ 🎉❤❤❤
@luckybhatia2419
@luckybhatia2419 4 ай бұрын
Nice video good message congratulations all team members
@reshamsingh7501
@reshamsingh7501 4 ай бұрын
ਭੋਲ਼ੇ ਬਹੁਤ ਹੀ ਵਧੀਆ ਕੰਮ ਕਰਦੇ ਹੋ ਭੋਲ਼ੇ ਸਾਰੀ ਸਟੋਰੀ ਬਹੁਤ ਹੀ ਵਧੀਆ ਹੈ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ 👍❤️👍❤️🙏👍❤️
@PervaizShah-ok5qx
@PervaizShah-ok5qx 4 ай бұрын
Bohat sohny video. Sari team da kum bohat wadiya.
@RameshKumar-pu4fo
@RameshKumar-pu4fo 4 ай бұрын
ਭੋਲੇ ਵੀਡੀਓ ਬਹੁਤ ਵਧੀਆ ਬਣਾਈ ਹ ਵੀਰੇ ਵਧਾਈਆਂ ਤੈਨੂੰ ਸਾਰੀ ਟੀਮ ਨੂੰ ਵਧਾਈਆਂ ਜਿਉਂਦੀ ਵਸਦੀ ਰਹੇ
@SatgurAujla-tb9pu
@SatgurAujla-tb9pu 4 ай бұрын
ਭੋਲੇ ਬਾਈ ਬਹੁਤ ਵਧੀਆ ਵੀਡੀਓ ਆ ਭੋਲੇ ਜਨਾਨੀ ਤੋਂ ਕੁੱਟੀ ਜਾਂਦਾ,,,,🎉🎉🎉🎉🎉🎉🙏🙏🙏🙏🙏🙏 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ 💪💪💪
@HarjinderBhullar6076
@HarjinderBhullar6076 4 ай бұрын
ਸਭ ਤੋਂ ਜ਼ਿਆਦਾ ਸਿਰਾ ਐਕਟਿੰਗ ਡਾਈਲਾਗ ਸਿਰਾ ਭੋਲੇ ਬਾਈ ਘੈਂਟ ਦੇ ਹੁੰਦੇ ਆ ਸਹੀ ਗੱਲ ਆ ਜਦੋਂ ਬੈਚਰੇ ਤੀਵੀਂਏ ਤੂੰ ਨੀ ਸਮਝਦੀ ਦੂਜੇ ਦੀ ਤੀਵੀਂ ਕਿਥੋਂ ਸਮਝੂ
@mallmann8309
@mallmann8309 4 ай бұрын
ਗਲ ਸੱਚੀ ਹੈ ਪੁੱਤ ਸੈਲਜਾ. ਦੀ ਬੁੜੇ ਦੇਜੁਆਕ ਤਾ ਨਹੀ ਹੋਇਆ। ਵਧੀਆ ਮੂਵੀ ਘੈਂਟ ਰੋਲ ਸੈਲਜਾ. ਪੁੱਤ ਦਾ। ਬਾਪੂ -- ਮਲ ਮਾਨ ਕਨੇਡਾ।
@PalaAULAKH
@PalaAULAKH 4 ай бұрын
ਆ ਗਏ ਬਾਈ ਭੋਲੇ ਤੇ ਮੇਲੇ ਹਮੀਰਗੜ ਆਲੇ ਨਵੀ ਵੀਡੀਓ ਲੈਕੇ ਆ ਗਏ ਆਜੋ ਫੇਰ ਸਾਰੇ ਵੀਰ ਜਿਹੜੇ ਜਿਹੜੇ ਇਹਨਾਂ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤
@jaskarandhindsa6818
@jaskarandhindsa6818 4 ай бұрын
❤❤🎉🎉
@AjayGupta-jf5en
@AjayGupta-jf5en 4 ай бұрын
Greats actors . Excellent Mithoo Mother different style highly apprecable.
@RameshKumar-pu4fo
@RameshKumar-pu4fo 4 ай бұрын
ਬਾਈ ਭੋਲੇ ਪੀਟੀਯੂ ਬਹੁਤ ਵਧੀਆ ਬਣਾਈ ਹ ਤੇ ਰੋਡ ਵੀ ਬਹੁਤ ਵਧੀਆ ਤੇ ਮੇਲੇ ਦਾ ਰੋਲ ਵੀ ਬਹੁਤ ਵਧੀਆ
@nikkigill733
@nikkigill733 4 ай бұрын
So,nice, 22
@jaspalkaur6261
@jaspalkaur6261 4 ай бұрын
NYC Video
@naibsingh5273
@naibsingh5273 4 ай бұрын
Labho vich jor hai salja bach ke rahe good akting all team
@sukhkhehra1627
@sukhkhehra1627 4 ай бұрын
ਸ਼ੈਲਜਾ ਬਾਲੀ ਤਪੀ ਫ਼ਿਰਦੀ ਆ ਭੋਲਾ ਦੇ ਲਿਆਂ ਗੋਡਿਆਂ ਥੱਲੇ ❤❤
@gurpreetSingh-jy7fj
@gurpreetSingh-jy7fj 4 ай бұрын
ਦੋਵੇਂ ਇੱਕੋਂ ਜਿਹੀਆਂ
@darshansinghcheema6383
@darshansinghcheema6383 4 ай бұрын
Very nice video
@amandhindsa6492
@amandhindsa6492 4 ай бұрын
Hakam di acting alwys good
@SukhmanderSingh-uy3xc
@SukhmanderSingh-uy3xc 4 ай бұрын
ਜਠਾਣੀ ਤੇ ਦਰਾਣੀ ਦੋਨੋਂ ਇੱਕੋ ਜਿਹੀਆਂ ਲਾਬੋ ਨੂੰ ਹੋਰ ਛੇੜੋ।
@jagvirsinghbenipal5182
@jagvirsinghbenipal5182 4 ай бұрын
ਸਿਰਾ ਬਾਈ ਜੀ 👌👌🔥🔥
@BalvinderSingh-vo6xe
@BalvinderSingh-vo6xe 4 ай бұрын
ਵਾ ਭੋਲੇ ਬਾਈ ਜਨਾਨੀ ਤੋਂ ਕੁੱਟ ਖਾਈ ਜਾ ਰਹੀ ਯਾਰ
@sukhwindersidhu9105
@sukhwindersidhu9105 4 ай бұрын
ਭੋਲਿਆ ਚੱਕ ਦੇ ਫੱਟੇ
@jasveersinghdhindsa4985
@jasveersinghdhindsa4985 4 ай бұрын
Very nice ji ❤
@prabhdeepsingh7456
@prabhdeepsingh7456 4 ай бұрын
Very nice bhola mithu
@NareshKumar-zs3kb
@NareshKumar-zs3kb 4 ай бұрын
Kati Andi ❤ from panipat.HR.
@mammiskitchen8312
@mammiskitchen8312 4 ай бұрын
Very emotional video😢😢
@IqbalSandhu-pb5cv
@IqbalSandhu-pb5cv 4 ай бұрын
ਭੋਲਿਆ ਲੇਡੀਆਂ ਦੀ ਲੜਾਈ ਬਹੁਤ ਵਧੀਆ ਲਾਭੋ ਤੇ ਸੈਲਯਾ ਦੀ
@supinderkaur578
@supinderkaur578 4 ай бұрын
Nice video ji👌👌👌👌🙏🙏
@user-dh1mh6yv6b
@user-dh1mh6yv6b 4 ай бұрын
Bhola veer ji very very nice video 🌺🌹❤❤
@parmindersinghdeol7656
@parmindersinghdeol7656 4 ай бұрын
ਭੋਲਾ ਤੇ ਮਿੱਠੂ ਦੋਨੇ ਬੰਦਿਆਂ ਦੇ ਨਾਂਅ ਤੇ ਕਲੰਕ ਜਨਾਨੀਆਂ ਨੀ ਲੋਟ ਆਉਦੀਆ
@karamjitsingh5773
@karamjitsingh5773 4 ай бұрын
ਸਿਰਾ ਭੋਲੇ ਬਾਈ❤❤❤
@user-du1dk5lb5f
@user-du1dk5lb5f 4 ай бұрын
Jas 👍 ok 👍 👍 👍 👍 👌
@KuldeepSingh-rv1uo
@KuldeepSingh-rv1uo 4 ай бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@deesagrewal2687
@deesagrewal2687 4 ай бұрын
So nyc acting saljaa ji
@karmjitrai146
@karmjitrai146 11 сағат бұрын
ਬਹੁਤ ਵਧੀਆ ਫਿਲਮ ਆ ਬਾਈ ਭੋਲੇ ਬਿਲਕੁੱਲ ਸਹੀ ਕਹਾਣੀ ਬਣਾਈ ਆ ਅਪਣੇ ਆਲੇ ਦੁਆਲੇ ਕਈ ਘਰਾਂ ਦੀ ਕਹਾਣੀ ਆ best of luck ❤ ਰਾਏ ਨਾਭਾ ❤
@SatnamSingh-ft3lr
@SatnamSingh-ft3lr 4 ай бұрын
ਭੋਲੇ ਵੀਡੀਓ ਬਹੁਤ ਵਧੀਆ ਪਰ ਕੁੱਟ ਤੋਂ ਵਚਿਅਾ ਕਰ।ਧੰਨਵਾਦ ਬਰਨਾਲਾ।
@jarnailsingh4167
@jarnailsingh4167 2 ай бұрын
Vah Vah Bhola Bai Ji ❤❤❤❤❤❤❤
@suchasingh3466
@suchasingh3466 4 ай бұрын
Very nice video🙏🙏🙏👌👌👌👌👌
@mandepsingh1564
@mandepsingh1564 4 ай бұрын
Good work all teem
@amandhindsa6492
@amandhindsa6492 4 ай бұрын
Shoni video
@jagmeetsingh7334
@jagmeetsingh7334 4 ай бұрын
Hosla rakhi
@balwantsingh1942
@balwantsingh1942 4 ай бұрын
❤❤❤❤❤❤❤💯💯💯💯💯💯
@tejwindersinghkamboj9042
@tejwindersinghkamboj9042 4 ай бұрын
Nice 👍🏿 video 👍🏿❤❤❤❤❤❤❤❤❤❤❤❤
@user-hz3hc3st7z
@user-hz3hc3st7z 4 ай бұрын
ਬਹੁਤ ਵਧੀਆ ਵੀਡੀਓ
@dalbirSinghghuman-fn6ch
@dalbirSinghghuman-fn6ch 4 ай бұрын
The team succeeded successfully to deliver the message/
@user-ui4hp4xm2l
@user-ui4hp4xm2l 4 ай бұрын
ਭੋਲੇ ਸ਼ਰਮ ਆਉਂਦੀ ਜਨਾਨੀ ਤੋ ਕੁਟ ਖਾਨਾ
@MaganSidhu-kb3hk
@MaganSidhu-kb3hk 4 ай бұрын
@amarjitsingh925
@amarjitsingh925 4 ай бұрын
Bibadotabanigandaadidaneibnokoiredanei👌👌👌
@sidhu-647
@sidhu-647 4 ай бұрын
Nice video bro
@AmritpalSingh-in3lg
@AmritpalSingh-in3lg 4 ай бұрын
ਤੁਸੀ.ਸਾਰੇ.ਤੀਵੀਅਾ.ਤੋ.ਜੁਤੀਅਾ.ਖਾਣ.ਜੋਗੇ.ਅਾ
@rachhpalsingh78466
@rachhpalsingh78466 4 ай бұрын
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
@nofarmersnofoods
@nofarmersnofoods 4 ай бұрын
ਸੱਚ ਆ ੨੨
@GurlalSinghKhivakalan
@GurlalSinghKhivakalan 4 ай бұрын
Very nice video ❤
@user-ux6qd2uq1u
@user-ux6qd2uq1u 4 ай бұрын
Very nice
@SukhdevOtal-uu3zk
@SukhdevOtal-uu3zk 4 ай бұрын
ਨਾ ਭਾਈ ਭੋਲਾ ਤੇ ਭੋਲੇ ਬਹੂ ਵੀ ਸੋਹਣੀਆ
@satjitjhajj6956
@satjitjhajj6956 4 ай бұрын
Bhola mitthu dove super
@TejwinderSingh-gp7cf
@TejwinderSingh-gp7cf 2 ай бұрын
Good Video 🌹🌻🌹🌻🌹🌻🌹🌻🌹🌻🌹🌻
@boharsingh7725
@boharsingh7725 4 ай бұрын
ਵਾਹ ਜੀ ਬਾਈ ਬਹੁਤ ਹੀ ਵਧੀਆ 👍👍👍👍👍
@user-nb9ys7kz1l
@user-nb9ys7kz1l 4 ай бұрын
Nice video
@rajinderkaur9137
@rajinderkaur9137 4 ай бұрын
Labo bahut ucha boldi hai thoda slow boleya kar
@TejwinderSingh-gp7cf
@TejwinderSingh-gp7cf 2 ай бұрын
Nice video 👍👍👍👍👍👍👍👍👍👍👍👍👍
@tejwindersinghkamboj9042
@tejwindersinghkamboj9042 4 ай бұрын
Nice video ❤❤❤❤❤❤❤❤
@karmjitrai146
@karmjitrai146 16 сағат бұрын
ਬਹੁਤ ਵਧੀਆ ਫਿਲਮ ਆ ਭੋਲੇ ਬਾਈ ਖੂਨ ਦੇ ਸਰਕਲ ਦੀ ਫੁੱਲ ਸਪੀਟ ਹੋਗੀ ਬਹੁਤ ਵਧੀਆ ਲੱਗਿਆ 😂😂 ਰਾਏ ਨਾਭਾ ❤
@user-bs7qf5pv6y
@user-bs7qf5pv6y 4 ай бұрын
Bhole Bhai te mithu te Sunita te chano te pammi te Labo to Puri teem atat parmatma Lambi umar kre vpo kala bakra Jalandhar
@darshimistri6888
@darshimistri6888 4 ай бұрын
Vary nice ❤❤
@user-kj5er7vk9z
@user-kj5er7vk9z 3 ай бұрын
Nice 👍❤
@jashanjassivollyboll9525
@jashanjassivollyboll9525 4 ай бұрын
Bapu babe da hal 😭😭
@jashanjassivollyboll9525
@jashanjassivollyboll9525 4 ай бұрын
Bhutniya 😂😂😂😂😂
@narinderpalsingh8648
@narinderpalsingh8648 Ай бұрын
ਬਹੁਤ ਵਧੀਆ ਵੀਡੀਓ 80%ਂਘਰਾ ਦੀ ਕਹਾਣੀ ਸਾਨੂੰ ਸਿੱਖਣ ਦੀ ਲੋੜ ਮਾਤਾ ਪਿਤਾ ਫਿਰ ਨਹੀਂ ਮਿਲਣੇ
@manjitvirk8548
@manjitvirk8548 4 ай бұрын
Very nice video ji 😂😂😂😂❤❤
@jagmeetsingh7334
@jagmeetsingh7334 4 ай бұрын
Sudla😂😂
@user-hy1ch1fp4b
@user-hy1ch1fp4b 4 ай бұрын
Very nice bro
@ArjunBallu-m4f
@ArjunBallu-m4f Күн бұрын
Super👍👍👍 good nice video❤❤❤❤❤❤❤❤❤😂😂😂
@DavinderSingh-fh7by
@DavinderSingh-fh7by Ай бұрын
👌👌👌👌👍🔴🔴
@user-cy1sm3ew2m
@user-cy1sm3ew2m 4 ай бұрын
Ohhhhhhhhhhhhhhhhhhhhhhhhhhhhhhhh Bhai Kudiye Lovepreet kaur Cheema ji Bhaunduuuuuuuuuuuuuuuuuuuuuuuuuu ki hunde ehh ji sareyaaaaaaaaaaaaaaaaaaaaaaaaaaaa nu Sat sri akal ji jiyunde basde raho malwiyo parmatma thonuuuuuuuuuuuuuuuuuuuuuuuuuu tarakiyan tarakiyaaaaaaaaaaaaaaaaaaaaaaaaaaaaN bakshe lage raho piareyo thanks for the information contained🙏🙏🙏🙏🙏🙏🙏🙏🙏🙏🙏
@jagmohansingh4396
@jagmohansingh4396 3 ай бұрын
5:57 🤣🤣🤣🤣👍
@HarjinderBhullar6076
@HarjinderBhullar6076 4 ай бұрын
ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ ਕਹਿੰਦੀ, ਕਿਹਦਾ ਕਿਹਦਾ ਮਾਨ ਰੱਖ ਲਾ ਮੈਂ ਕੱਲੀ ਤੇ ਘਰਵਾਲੇ ਵਥੇਰੇ ਗੱਦੋ ਜਿਹੀ ਬਹੁਤ ਬੈਚਰ ਤੀਵੀਂ ਆ
@darshansharma4689
@darshansharma4689 4 ай бұрын
Pola ji milna h apnu ji kithay milogay ji 50/60mans miss you ji Bai ji aap great ho ji
@SamRandhawavlogs
@SamRandhawavlogs Ай бұрын
0p01q​@@darshansharma4689
@sohansinghsonu6745
@sohansinghsonu6745 4 ай бұрын
भाई एसे वीडियो नहीं बनाए, burayi अच्छा e से जल्दी falti h
@VCRwaleJATT
@VCRwaleJATT 4 ай бұрын
ਕਿਉ ਕਿ ਗੱਲ
@gulbaharsinghshahpuria3682
@gulbaharsinghshahpuria3682 18 күн бұрын
Very nice video❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂😂😂
@user-tg1ld6vp7s
@user-tg1ld6vp7s 4 ай бұрын
Hero is not suitable for video
@HarjinderBhullar6076
@HarjinderBhullar6076 4 ай бұрын
ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ ਮੱਝ ਚਮਕੀਲੇ ਵਾਲੀ ਅਮਰਜੋਤ ਵਰਗੀ ਕਹਿੰਦੀ ਤੂੰ ਪੰਮੀ ਮੈਂਬਰ ਦੀ ਰੰਨ, ਸ਼ੈਲਜਾ ਕਹਿੰਦੀ ਲਵਪ੍ਰੀਤ ਉਰਫ ਲਾਭੋ ਗੱਦੋ ਅਮਰਜੋਤ ਤੂੰ ਪੰਮੀ ਮੈਂਬਰ ਦੀ ਰੰਨ
@krishansharma-me6md
@krishansharma-me6md 4 ай бұрын
Very nice.nice Mansa.to
@sandeepmaan1707
@sandeepmaan1707 2 ай бұрын
ਬੁੱਢੇ ਬੁੜੀ ਦਾ ਤਾਂ ਬੜਾ ਪੁਨ ਲਇਆ ਐ ਪਾਮੀ ਮੈਂਬਰ ਨੇ ਬੁੱਢਾ ਬੁੜੀ ਤਾਂ ਅੱਜ ਖੁੱਲ੍ਹੇ ਖੇਡਣਗੇ ਗੁਲੀ ਡੰਡਾ ਬਚਗੇ ਵਿਚਾਰੇ ਬੁੱਢਾ ਬੁੜੀ
@PalSingh-jo2lf
@PalSingh-jo2lf 4 ай бұрын
Very nice vedio
@LakhveerKaur-eh9sr
@LakhveerKaur-eh9sr Ай бұрын
Very nice video
🩷🩵VS👿
00:38
ISSEI / いっせい
Рет қаралды 22 МЛН
天使救了路飞!#天使#小丑#路飞#家庭
00:35
家庭搞笑日记
Рет қаралды 88 МЛН
CHOCKY MILK.. 🤣 #shorts
00:20
Savage Vlogs
Рет қаралды 30 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 19 МЛН
🩷🩵VS👿
00:38
ISSEI / いっせい
Рет қаралды 22 МЛН