Kal Di Gal Lagdi Aa (Full Video) Harbhajan Mann | Babu Singh Maan | Laddi G | New Punjabi Songs 2023

  Рет қаралды 2,989,661

HM Records

HM Records

Күн бұрын

Subscribe to HM Records : bit.ly/HMRecords
ਬੀਤੇ ਹੋਏ ਵੇਲ਼ੇ ਯਾਦਾਂ ਬਣ ਕੇ ਰਹਿ ਜਾਂਦੇ ਹਨ। ਦਿਲਾਂ ਦੀਆਂ ਸਾਂਝਾਂ ਅਤੇ ਰੂਹਾਂ ਦੇ ਰਿਸ਼ਤੇ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਵਿਛੜਿਆ ਸੱਜਣਾਂ ਦੇ ਵਿਛੋੜੇ ਦੀ ਚੀਸ ਸਾਰੀ ਉਮਰ ਦਿਲਾਂ ਵਿੱਚ ਪੈਂਦੀ ਰਹਿੰਦੀ ਹੈ। ਸੁੱਚੀਆਂ ਮੁਹੱਬਤਾਂ ਦੀ ਜਜ਼ਬਾਤੀ ਕਹਾਣੀ ਐਲਬਮ "ਮਾਈ ਵੇਅ-ਮੈਂ ਤੇ ਮੇਰੇ ਗੀਤ" ਦੇ ਅਖੀਰਲੇ ਗੀਤ "ਰੋ ਰੋ ਕੇ ਵਿਛੜੇ ਸੀ" ਰਾਹੀਂ ਸੁਣਿਓਂ। ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਇਹ ਕਹਾਣੀ ਆਪਣੀ ਹੀ ਲੱਗੇਗੀ ਤੇ ਇਉਂ ਵੀ ਲੱਗੇਗਾ ਜਿਵੇਂ ਕੱਲ੍ਹ ਹੀ ਗੱਲ ਹੋਵੇ ।
The final song from the album "My Way: Main Te Mere Geet" is the soulful and melancholic "Kal Di Gal Lagdi Aa". This song encapsulates the feelings a person experiences when they reflect on their separation from loved ones. The despair, heartbreak & hopelessness in such circumstances is penned beautifully by Babu Singh Maan with the music masterfully conducted by Laddi Gill. The video, shot by Avex Films, visualizes the sentiments of the song with the backdrop of the 1947 partition.
Singer & Composer: Harbhajan Mann
Lyrics: Babu Singh Maan
Music: Laddi Gill
Mix & Master: Sameer Charegaonkar
An Avex Film
Director: Sukh Dhillon
DOP/Editor/Colorist: Avex Dhillon
Assistant Director: Rajesh Kumar
Female Lead: Aakanksha Sareen
Line Producer: Sukh Nabha (Punjab Film Productions)
Producer: Gurvinder Singh
Make-up: Aamir Khan
Special Thanks: Pind Rauli, Pind Chugawan, Nasir Dhillon, Huzaifa Sharif, Muhammad Zeeshan, Rajdeep Gill
Label: HM Records
ਇਸ ਵੀਡੀਓ ਦੀ ਕਹਾਣੀ ,ਘਟਨਾਵਾਂ ਅਤੇ ਪਾਤਰ ਕਾਲਪਨਿਕ ਹਨ।
All storylines & characters in the video are fictional.
Enjoy & Stay connected with us!
Like us on Facebook: / harbhajanmann
Follow us on Twitter: / harbhajanmann
Follow us on Instagram: / harbhajanmannofficial

Пікірлер: 1 200
@gurjeetdeol4493
@gurjeetdeol4493 Жыл бұрын
ਬਾਈ ਜੀ ਬਹੁਤ ਦਰਦ ਇਸ ਗੀਤ ਵਿੱਚ ...ਦਾਦਾ ਜੀ ਨੂੰ ਸੁਣਾ ਰਿਹਾ ਸੀ ਪਰ ਉਹਨਾਂ ਕੋਲੋਂ ਪੁਰਾ ਗੀਤ ਨਹੀਂ ਸੁਣਿਆ ਗਿਆ ਤੇ ਰੋਣ ਲੱਗ ਪਏ ...। ਬਹੁਤ ਕੁੱਝ ਯਾਦ ਕਰਵਾ ਦਿੱਤਾ
@mahiyaabroad
@mahiyaabroad 9 ай бұрын
ਜਿਸਦੀ ਵੀ ਅੱਖ ਵਿੱਚ ਗੀਤ ਸੁਣ ਕੇ ਪਾਣੀ ਆਇਆ ਲਾਈਕ ਕਰੋ
@balrajsinghkhangura5774
@balrajsinghkhangura5774 Жыл бұрын
ਹਰਭਜਨ ਮਾਨ ਜਿਹੇ ਗਾਇਕਾ ਕਰਕੇ ਹੀ ਅਜੇ ਪੰਜਾਬੀ ਗਾਇਕੀ ਜਿਉਂਦੀ ਹੈ ਜਿਊਂਦਾ ਰਹਿ ਮਾਨਾ
@jaspalchangal8274
@jaspalchangal8274 Жыл бұрын
ਪੁਰਾਤਨ ਸਮੇਂ ਨੂੰ ਜਿਸਨੇ ਨਹੀਂ ਦੇਖਿਆ ਉਸ ਦਾ ਅਹਿਸਾਸ ਕਰਵਾ ਗਿਆ ਮਾਨ ਸਾਬ ਜੀ। ਜਸਪਾਲ ਚੰਗਾਲ ਵਾਲੇ ਦੇ ਵੰਡ ਤੋਂ ਪਹਿਲਾਂ ਦੀਆਂ ਯਾਦਾਂ ਨੂੰ ਅੱਖਾਂ ਸਾਹਮਣੇ ਲਿਆ ਗਿਆ ਮਾਨ ਸਾਬ ਜੀ।
@jaswantkaur299
@jaswantkaur299 Жыл бұрын
ਬਹੁਤ ਹੀ ਵਧੀਆ ਗੀਤ ਆ 22 ਜੀ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਸੱਚਮੁੱਚ ਹੀ ਪੁਰਾਣੇ ਬਜ਼ੁਰਗਾਂ ਦੇ ਦਿਲ ਵਿਚ ਬਹੁਤ ਹੀ ਦਰਦ ਆ 47ਦੀ ਵੰਡ ਦਾ ਜਿਨ੍ਹਾਂ ਵਿਚੋਂ ਇੱਕ ਮੇਰੀ ਬੀਬੀ ਆ ਜੋ ਵੰਡ ਸਮੇਂ ਪਾਕਿਸਤਾਨ ਤੋਂ ਤੁਰ ਕੇ ਆਈ ਸੀ
@ladditalwandiwala
@ladditalwandiwala 4 ай бұрын
ਮੇਰਾ ਜਨਮ 1982 ਦਾ ਏ! ਮੈਂ ਇਹ 1947 ਦੀ ਵੰਡ ਨਹੀਂ ਵੇਖੀ ਪਰ ਪਤਾ ਨਹੀਂ ਕਿਉਂ ਇਹ ਗੀਤ ਸੁਣਕੇ ਅੱਖਾਂ ਭਰ ਆਉਂਦੀਆ ਹਨ। 😢😢😢😢
@gaganjaan4015
@gaganjaan4015 Жыл бұрын
ਸਾਡੇ ਸੱਭਿਚਾਰਕ ਨੂੰ ਜਿਉਦਾ ਰੱਖਣ ਲਈ ਹਰ ਇਕ ਸਿੰਗਰ ਨੂੰ ,,ਸਾਡੇ ਸੱਭਿਚਾਰਕ ਗੀਤ ਗਾਉਣੇ ਚਾਹੀਦੇ ਆ ,, ਬਾਕੀ ਜਿਉਦੇ ਰਿਹੋ ਮਾਨ ਸਾਬ ਜੋਂ ਸਾਨੂੰ ਸਾਡੇ ਕਲਚਰ ਬਾਰੇ ਦੱਸ ਰਹੇ ਹੋ👍👍
@jobanjitsingh5722
@jobanjitsingh5722 Жыл бұрын
ਹਰਭਜਨ ਮਾਨ ਕੋਈ ਰੀਸ ਨਹੀਂ ਗਾਇਕੀ ਦੀ ਜਿਉਂਦਾ ਰਹਿ ਬਾਬਾ ਚੜ੍ਹਦੀਕਲਾ ਕਰੇ 🙏
@gurpreetsinghshimlapuri8470
@gurpreetsinghshimlapuri8470 Жыл бұрын
ਹਰਭਜਨ ਮਾਨ ਵੀਰ ਜੀ ਦੇ ਗੀਤ ਦੀ ਕਿਸ ਕਿਸ ਨੂੰ ਉਡੀਕ ਰਹਿੰਦੀ ਹੈ ਜੀ।🙏💞💕💐👍👍
@daljeetkhosa7394
@daljeetkhosa7394 Жыл бұрын
✌️
@sachsidak7869
@sachsidak7869 Жыл бұрын
ਆਪਾਂ ਨੂੰ ਬਾਈ ਜੀ
@babbusharma8246
@babbusharma8246 Жыл бұрын
Always me
@gillsukhjit2356
@gillsukhjit2356 Жыл бұрын
ਸਾਨੂੰ ਸਭ ਨੂੰ
@puranebeli1896
@puranebeli1896 Жыл бұрын
Y bahut jiyada
@Deepaysidhu7863
@Deepaysidhu7863 Жыл бұрын
ਬਹੁਤ ਸੋਹਣਾ ਗੀਤ ਲਿਖਿਆ ਉਸਤਾਦ ਬਾਬੂ ਸਿੰਘ ਮਾਨ ਜੀ ਨੇ ਉਸ ਬੱਧਕੇ ਹਰਭਜਨ ਸਿੰਘ ਮਾਨ ਨੇ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼'ਚ ਗਾਇਆ।। ਵਧਾਈਆਂ ਹੋਣ ਸਾਰੀ ਟੀਮ ਨੂੰ।।
@MakhanSingh-we8bf
@MakhanSingh-we8bf Жыл бұрын
ਜੀਉਂਦਾ ਰਹੇ ਮਾਨਾ 15 ਸਾਲ ਦੇ ਸੀ ਜਦੋਂ ਤੁਹਾਨੂੰ ਸੁਣਦੇ ਆ ਰਹੇ ਹਾਂ ਅੱਜ 35 ਦੇ ਹੋ ਗਏ ਅੱਜ ਬੀ ਓਹੀ ਅਵਾਜ ਬੁਹਤ ਸੋਹਣੀ ਕਲਾਕਾਰੀ ਸੱਚੀ ਦਿਲ ਨੂੰ ਸੁਹ ਜਾਣ ਵਾਲੇ ਸਬਦ ਬਾਈ ਸੁਪਨੇ ਵਿੱਚ ਬੁਹਤ ਵਾਰੀ ਮਿਲੇ ਆ ਕਦੇ ਸਾਮਣੇ ਨੀ ਆਏ ਲਵ ਯੂ ਬਾਈ
@palakprince7433
@palakprince7433 Жыл бұрын
Shi gal
@Helloworld-wg2qv
@Helloworld-wg2qv Жыл бұрын
Hnji sahi
@Helloworld-wg2qv
@Helloworld-wg2qv Жыл бұрын
Sache suche geet
@gurmejsingh6061
@gurmejsingh6061 Жыл бұрын
ਟਪਟਞਜਞਖਘਢ )_
@panjabpb38
@panjabpb38 Жыл бұрын
Love you maan
@charanjeetrobby8454
@charanjeetrobby8454 Жыл бұрын
ਦਰਦ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਸ਼ੁੱਭ ਇਛਾਵਾਂ ਦਿਲੋਂ ਬਹੁਤ ਬਹੁਤ ਸਤਿਕਾਰ
@royalcollection7017
@royalcollection7017 Жыл бұрын
ਬਿਲਕੁਲ ਅਲੱਗ ਗੀਤ ਮਾਨ ਸਾਬ ਜੀ ਦਾਤਾ ਲੰਮੇਰੀ ਉਮਰ ਤੇ ਤੰਦਰੁਸਤੀ ਬਖ਼ਸੇ 🙏❣️ ਕੁੱਝ ਹੋਰ ਨਵਾਂ ਸੁਣਨ ਦੀ ਫੇਰ ਤੋਂ ਉਡੀਕ
@ranjitkaur4515
@ranjitkaur4515 Жыл бұрын
Jioda reh maana
@kingrandhawa8839
@kingrandhawa8839 Жыл бұрын
ਮਾਨਾਂ ਤੇਰੇ ਨਾਮ ਪੈਂਦੀਆਂ ਕਹਾਣੀਆਂ, ਹੂਬਹੂ ਦਿ੍ਸ ਪੇਸ਼ ਕਰਤਾ ਬਾਈ ਪੂਰੀ ਟੀਮ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਜੀ 👌💖🌹👌💖🌹🌟✔️🌟 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ ਜੀ ਆਪ ਸੱਭ ਨੂੰ ਹੀ 🙏
@kulwinderkaurbatra3932
@kulwinderkaurbatra3932 Жыл бұрын
ਮਾਨ ਜੀ ਦੀ ਆਵਾਜ਼ ਬਹੁਤ ਸੋਹਣੀ ਹੈ। ਧਰਮਾਂ, ਜਾਤਾਂ ਨੂੰ ਜੋੜਨ ਦੀ ਚੰਗੀ ਕੌਸ਼ਿਸ਼ ਹੈ। ਮਜ਼ਹਬ ਨਹੀਂ ਸਿਖਾਤਾ ਆਪਸ ਮੇ ਵੈਰ ਰਖਨਾ। ਦੋ ਟੁੱਟੇ ਭਰਾਵਾਂ ਭਾਰਤ ਤੇ ਪਾਕ ਨੂੰ ਇਕ ਕਰੀ ਰੱਬਾ। 🤲🤲🤲🤲🤲🤲🤲🙏🙏🙏🙏
@gurmelsingh1852
@gurmelsingh1852 Жыл бұрын
ਜਦੋਂ ਕੁੱਝ ਸੁਣਨ ਜੋਗੇ ਹੋਏ ਉਸ ਸਮੇਂ ਤੋਂ ਅੱਜ 30ਸਾਲਾ ਤੱਕ ਜ਼ਾਰੀ ਹੈ ਉਹੀ ਅਵਾਜ਼ ਉਹੀ ਸਲੀਕਾ। ਜਿਉਂਦਾ ਰਹਿ ਮਾਨਾ।
@lakhabrar9837
@lakhabrar9837 Жыл бұрын
ਜੁਗ ਜੁਗ ਜੀਵੇ ਹਰਭਜਨ ਮਾਨ ਜੀ ਵਾਹਿਗੁਰੂ ਜੀ ਮੇਹਰ ਕਰਨ ਲੰਮੀਆਂ ਉਮਰਾਂ ਬਖਸ਼ਣ ਜੀ
@malkeetsog641
@malkeetsog641 Жыл бұрын
ਅੱਜ ਦੇ time ਮਾਨ ਸਾਬ੍ਹ ਦੇ ਗੀਤ ਸੁਣ ਕੇ ਬਹੁਤ ਸੁਕੂਣ ਮਿਲਦਾ love you maan saab 🥰🥰❤️❤️😘😘
@TusharBhullar
@TusharBhullar Жыл бұрын
ਕਿਵੇਂ ਦੇਣ ਦਵਾਂਗੇ ਮਾਨ ਸਾਹਬ ਤੁਹਾਡਾ, ਜਿਉਂਦੇ ਵੱਸਦੇ ਰਹੋ, ਰੱਬ ਸਾਡੀ ਵੀ ਉਮਰ ਤੁਹਾਨੂੰ ਲਗਾ ਦੇਵੇ 🙏🙏🙏🙏🙏🙏🙏
@BaljitKaur-gg6os
@BaljitKaur-gg6os Жыл бұрын
ਮੇਰੀ ਮਾ ਟੀਵੀ ਨਹੀ ਦੇਖਦੇ ਪਰ ਜਦੋ ਹਰਭਜਨ ਵੀਰੇ ਦਾ ਗੀਤ ਆਉਦਾ ਤਾ ਮੇਰੀ ਮਾ ਸਾਰਿਆ ਨੂੰ ਚੁੱਪ ਕਰਾਕੇ ਟੀਵੀ ਮੋਹਰੇ ਬੈਠ ਜਾਦੇ ਆ 🙏❤️😀
@driving-skills5550
@driving-skills5550 6 ай бұрын
ਪੈਰੀ ਪੈਨਾ ਮੈਂ ਬੇਬੇ ਜੀ । ਮੇਰਾ ਸਨੇਹਾ ਆਪਣੀ ਬੇਬੇ ਜੀ ਨੁ ਦੇ ਦੇਣਾ
@UsamabinRafiq
@UsamabinRafiq Жыл бұрын
Merey sarey chachu twady geet shuru tu sun rhy ny ty tunu buht pyar krdy nyy man sahb mein jad v twadii awaz sunda bachpan dii yad ajandii ey... 💕 Respect ty buht sara pyaar Pakistan punjabies waloo🇵🇰🇵🇰❤️
@gagandeepsingh7512
@gagandeepsingh7512 Жыл бұрын
ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ ❤️❤️🙏
@angrejali4161
@angrejali4161 Жыл бұрын
ਸਲਾਮ ਅਦਾਬ ਬਹੁਤ ਖੂਬ ਸੂਰਤ ਗੀਤ ਵੀਰ ਜੀ ਰੱਬ ਖੁਸ਼ ਰੱਖੇ ਹਮੇਸ਼ਾ ਦੀ ਤਰ੍ਹਾਂ ਵਧੀਆ ਸੰਦੇਸ਼ ਦਿੱਤਾ ਗੀਤ ਰਾਹੀਂ
@gurcharanmanal7260
@gurcharanmanal7260 Жыл бұрын
Love you Maan vr
@arvindersingh8811
@arvindersingh8811 Жыл бұрын
ਹਰਭਜਨ ਮਾਨ ਨੂੰ ਦਿਲੋ ਸਲੂਟ ਆ ਇਸ ਗੀਤ ਲਈ ਇਸ ਗੀਤ ਲਈ ਕਿਆ ਉਹਨੇ ਨੇ ਸਾਰੇ ਹੀ ਗੀਤ ਬਹੁਤ ਸੋਹਣੇ ਗਾਏ ਆ ਪਰ ਨਾਸਿਰ ਢਿੱਲੋ ਵੀ ਬਹੁਤ ਵਧੀਆ ਕੰਮ ਕਰ ਰਿਹਾ ਆਪਣੇ ਚੈਨਲ ਪੰਜਾਬੀ ਲਹਿਰ ਰਾਹੀਂ ਓਹਨਾ ਦੇ ਇਸ ਕੰਮ ਦੀ ਵੀ ਪੂਰੀ ਤਾਰੀਫ਼ ਕਰਨੀ ਬਣਦੀ ਆ
@jassasandhujassasandhu1050
@jassasandhujassasandhu1050 Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਹਰਭਜਨ ਮਾਨ ਨੇ ਬਹੁਤ ਹੀ ਸੋਹਣਾ ਗੀਤ ਤੇ ਸੰਗੀਤ ਸਾਡੇ ਬਾਈ ਲਾਡੀ ਗਿੱਲ ਰੋਲੀ ਵਾਲੇ ✓✓✓ Jassa Sandhu Jagraon tu
@VeerpalKaur-u9l
@VeerpalKaur-u9l 2 ай бұрын
੧੯੪੭ ਦੀ ਵੰਡ ਦਾ ਦੁੱਖ ਹਰ ਇੱਕ ਦੇ ਦਿਲ ਚ ਆ ਭਾਵੇ ਕੋਈ ੧੦ ਸਾਲ ਦਾ ਬੱਚਾ ਹੀ ਆ ਜਿੰਨਾ ਨੂੰ ਆਪਣੇ ਹੀ ਦੇਸ਼ ਚ ਰਫਿਊਜੀ ਬਣਾ ਦਿੱਤਾ ਗਿਆ ਤੇ ਉਹ ਦਰਦ ਨੂੰ ਸਹੀ ਸ਼ਬਦਾਂ ਚ ਬਿਆਨ ਕੀਤਾ ਐ ਮਾਨ ਸਾਬ ਨੇ❤❤
@surindersharma1093
@surindersharma1093 Жыл бұрын
ਰੂਹ ਨੂੰ ਅੰਦਰ ਤੱਕ ਝਜੋੜਨ ਵਾਲਾ ਗੀਤ ਜਿਓੰਦੇ ਰਹੋ ਮਾਨ ਸਾਬ......singer/wrieter
@SukhwinderSingh-vo9fq
@SukhwinderSingh-vo9fq Жыл бұрын
ਬਹੁਤ ਵਧੀਆ ਗੀਤ ਹੈ ਬਾਈ ਜੀ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਾਈ ਜੀ
@kulwindersingh-pm6rz
@kulwindersingh-pm6rz Жыл бұрын
ਮਾਨ ਸਾਬ ਤੁਹਾਡੀ ਆਵਾਜ਼ ਤੇਰੇ ਗੀਤ ਦੀ ਕੁਦਰਤ ਮਹਿਕ ਤੇਰੇ ਗਾਉਣ ਤਾਂ ਦਾ ਤਰੀਕਾ ਕੋਈ ਗਾਇਕ ਨਹੀ ਅਪਨਾਣ ਕਰ ਸਕਦਾ ਤੇ ਨਾ ਹੀ ਅੱਗੇ ਹੋ ਸਕੇ ਜਿਉਂਦਾ ਰਹਿ ਮਾਨਾਂ
@Legend-sd8df
@Legend-sd8df Жыл бұрын
ਬਹੁਤ ਵਧੀਆ ਮਾਨ ਸਾਬ ਜੀ ਨਹੀਓਂ ਰੀਸਾਂ ਸੋਢੀਆ ਜਿਉਂਦਾ ਰੇ 👍👍👍👍👍👍💯
@gurjitkaurkurali4687
@gurjitkaurkurali4687 Жыл бұрын
ਬਹੁਤ ਹੀ ਵਧੀਆ ਗੀਤ ਹੈ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੀਓ 🙏🙏🙏🙏🙏
@GurtejSingh-de2ic
@GurtejSingh-de2ic Жыл бұрын
ਹਾਜੀ ❤
@Simarmahla405
@Simarmahla405 Жыл бұрын
ਸੱਚ ਹੈਂ ਜੀ ਉਹਨਾਂ ਦਾ ਦਿਲ ਜਾਣਦਾ ਜੋ ਆਪਣਾ ਦਿਲ ਪਿੱਛੋਂ ਉਸ ਪਾਰ ਛੱਡ ਆਏ ਨੇ ਕੀ ਬੀਤੀ ਓਹਨਾ ਨਾਲ Great Singer Maan Saab💪
@Jagubhullar123.
@Jagubhullar123. Жыл бұрын
ਜੁਗ ਜੁਗ ਜੀ ਵੀਰਾਂ ਵਾਹਿਗੁਰੂ ਤੇਰੀ ਲੰਬੀ ਉਮਰ ਬਖ਼ਸ਼ੇ ਮਾਨਾ ਵਾਹਿਗੁਰੂ ਚੜ੍ਹਦੇ ਤੇ ਲੱਹੰਦੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖੇ 👏🏻👏🏻
@ranjitbrar0910
@ranjitbrar0910 Жыл бұрын
ਵਾਹ ਮਾਨ ਸਾਹਿਬ ਜੀ ਇਸ ਗੀਤ ਤੇ ਆਵਾਜ ਦੀ ਤਾਰੀਫ ਲਈ ਸ਼ਬਦ ਮੁੱਕ ਗਏ 👌 ਵਾਰ ਵਾਰ ਸੁਣਿਆ ਸੁਆਦ ਆ ਗਿਆ 💕
@gurmeetjogi2571
@gurmeetjogi2571 Жыл бұрын
ਅੱਜ ਵੀ ਉਹੀ ਆਵਾਜ਼ ਜਿਹੜੀ ਬਚਪਨ ਵਿੱਚ ਸੁਣਦੇ ਸੀ ਬੜਾ ਖੂਬਸੂਰਤ ਗੀਤ ਰੱਬ ਤੰਦਰੁਸਤੀ ਬਖਸ਼ੇ ਮਾਨ ਸਾਬ ਜੀ
@anmolmomi3221
@anmolmomi3221 Жыл бұрын
ਜੌ ਗੀਤ ਗਾਏ ਨੇ ਮਾਨ ਨੇ , ਜਿਨਾ ਨੂੰ 10-12 ਸਾਲ ਹੋਗੇ, ਕਲ ਦੀ ਗੱਲ ਲਗਦੀ ਆ❤❤
@dilbagpatto3419
@dilbagpatto3419 Жыл бұрын
ਬਿਨਾਂ ਸ਼ੱਕ ਬਹੁਤ ਸੋਹਣਾ ਗੀਤ ਹੈ 🙏🙏🙏
@AngrejSingh-yk2pv
@AngrejSingh-yk2pv Жыл бұрын
ਬਹੁਤ ਉਡੀਕ ਰਹਿੰਦੀ ਤੁਹਾਡੇ ਗਾਣੇ ਦੀ ਅੱਖਾਂ ਚੋ ਹੰਜੂ ਨਿਕਲ ਆਏ ਸੁਣਕੇ
@jagsirghuman7350
@jagsirghuman7350 Жыл бұрын
ਵਾਹ ਵੀਰ ਜੀ ਕੋਈ ਜਵਾਬ ਨਹੀਂ ਸੋਡੀ ਸੋਚ ਤੇ ਕਲਾਕਾਰੀ ਦਾ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ
@jaswantgill1031
@jaswantgill1031 Жыл бұрын
ਦਿਲੋਂ ਸਤਿਕਾਰ ਮਾਨ ਸਾਹਿਬ ਜੀਓ। ਢੇਰ ਸਾਰਾ ਪਿਆਰ ਮੁਹੱਬਤਾਂ ਜੀਓ।
@balbirkaur5509
@balbirkaur5509 Жыл бұрын
ਮਾਨ ਸਾਹਿਬ ਕੋਈ ਅਜਿਹਾ ਲਿਖਿਆ ਜਾਵੇ ਜਿਸ ਵਿਚ ਭਰਾ ਹਮੇਸ਼ਾ ਲਈ ਦੂਰ ਚਲੇ ਗਿਆ ਹੋਵੇ ਜਿਸ ਨੂੰ ਭੈਣਾਂ ਕਦੀ ਨਹੀ ਭੁਲਾ ਸਕਦੀਆਂ
@Jagmanbrar
@Jagmanbrar Жыл бұрын
ਬੇਦਾਗ ਗਾਇਕੀ ਦਾ ਸਫ਼ਰ ਲਗਾਤਾਰ 🙏 ਸਲਾਮ ਹਰਭਜਨ ਮਾਨ ਬਾਈ ਜੀ ਮਾਲਕ ਤੰਦਰੁਸਤਿਆਂ ਬਖਸ਼ਨ ਤੁਸੀ ਏਸੇ ਤਰਾਂ ਸੱਚੀ ਸੁੱਚੀ ਗਾਇਕੀ ਨਾਲ ਪਂਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋਂ।🙏
@virksaab7394
@virksaab7394 Жыл бұрын
ਵਾਹ ਮਾਨ ਸਾਬ ਜੀ ਵਾਹ ਆਹੀ ਅਮੀਦ ਸੀ ਤਾਡੇ ਤੋਂ ਦਿਲ ਜਿੱਤ ਲਿਆ ਲਵ ਯੂ ❤❤👌🏿👌🏿👌🏿
@ramsingh39
@ramsingh39 Жыл бұрын
ਕੋਈ ਸਬਦ ਨੀਂ ਮਾਨ ਸਾਹਿਬ 🙏🙏
@gurpreetsinghshimlapuri8470
@gurpreetsinghshimlapuri8470 Жыл бұрын
ਸਾਫ਼ ਸੁਥਰੀ ਗਾਇਕੀ ਦਾ ਮਾਲਿਕ ਬਾਈ ਹਰਭਜਨ ਮਾਨ 💞💕💐ਰੱਬ ਲੰਬੀਆਂ ਉਮਰਾਂ ਬਖਸ਼ੇ ਜੀ
@jotulidran1848
@jotulidran1848 Жыл бұрын
😢😢 ਸਾਰੀ ਟੀਮ ਸਲਾਮਤ ਰਹੇ ❤
@lovepreetkaur1662
@lovepreetkaur1662 Жыл бұрын
ਬਹੁਤ ਵਧੀਆ ਵੀਰ ਜੀ 🙏🙏🙏 ਸਾਡਾ ਮਾਨ ਸਾਹਬ
@yasirzaman897
@yasirzaman897 Жыл бұрын
Waah ji waah Mann Sahib, Boht wadiya song Loads of love from Punjab Pakistan
@rajvinderdhillon9011
@rajvinderdhillon9011 Жыл бұрын
👌👌👌👌 ਬਹੁਤ ਸੋਹਣਾ ਗੀਤ ਮਾਨ ਸਾਹਿਬ
@nindersandhu9694
@nindersandhu9694 Жыл бұрын
ਹਰਭਜਨ ਮਾਨ ਜੀ ਦੇ ਸਾਰੇ ਗਾਣੇ ਬਹੁਤ ਵਧੀਆ ਅਤੇ ਪਰਿਵਾਰਕ ਹੁੰਦੇ ਹਨ
@Gaggu_Dhukot
@Gaggu_Dhukot Жыл бұрын
ਕੱਲ੍ਹ ਦੀ ਗੱਲ ਲੱਗਦੀ ਆ ਬਾ ਕਮਾਲ ਕਲਮ ਬਾਬੂ ਸਿੰਘ ਮਾਨ ਜੀ ਮਿਠੀ ਅਵਾਜ਼ ਬਾਈ ਹਰਭਜਨ ਮਾਨ 👌👍👍👍👍
@coolsamar5079
@coolsamar5079 6 ай бұрын
ਆਹ ਗੀਤ ਸੁਣ ਕੇ ਤਾਂ ਬਾਈ ਪਾਕਿਸਤਾਨ ਜਾਣ ਨੂੰ ਦਿਲ ਕਰਦਾ
@ਧਰਮਾਂਸੈਦੋਕੇ
@ਧਰਮਾਂਸੈਦੋਕੇ Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਬਾਈ ਜੀ god bless you ❤️🤗
@jagdevgarcha5839
@jagdevgarcha5839 Жыл бұрын
ਵਾਹਿਗਰੂ ਹਰਭਜਨ ਮਾਨ ਜੀ ਦੀ ਉਮਰ ਲੋਕ ਗੀਤਾਂ ਜਿੰਨੀ ਕਰੇ ਇਸੇ ਤਰ੍ਹਾਂ ਹੀ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ ਸੱਭਿਆਚਾਰਕ ਗੀਤਾਂ ਰਾਹੀਂ ਏਦਾਂ ਦੇ ਗੀਤ ਹੀ ਵਧੀਆ ਲਗਦੇ ਆ
@SukhwinderSingh-jg8lb
@SukhwinderSingh-jg8lb Жыл бұрын
Salute eh H. Mann & babu singh mann di ✍️....... God bless you .... Thanks for new song
@gurvindersingh9438
@gurvindersingh9438 Жыл бұрын
ਮਾਣ ਸਾਬ ਸਾਡੇ ਦਿਲ ਦੀ ਅਵਾਜ ਨੂੰ ਗਇਆ ਏ ਤੁਸਾ। ਸਾਡਾ ਜਨਮ ਭਾਵੇ ਏਦਰ ਲੇ ਪੰਜਾਬ ਦਾ ਏ ਪਰ ਅੱਜ ਵੀ ਸਾਡੇ ਮਹਾਰਾਜੇ ਸਰਦਾਰ ਰਣਜੀਤ ਸਿੰਘ ਦੇ ਪੰਜਾਬ ਦੀ ਡਾਡੀ ਯਾਦ ਸਤੋਂਦੀ ਏ। ਅਸੀ ਤੇ ਅੱਜ ਵੀ ਸੁਪਨਿਆ ਦੇ ਵਿੱਚ ਢੱਗੇ ਜੋੜ੍ਹ ਕੇ ਪਾਰੋ ਪੱਠੇ ਵੱਢਣ ਜਾਂਦੇ ਹਾ। ਸਾਡੀਆਂ ਰਿਆਸਤਾਂ,, ਸਾਡੀਆ ਵਿਰਾਸਤਾਂ ਸਭ ਓਦਰ ਰਹਿ ਗਈਆਂ। ਪੰਜਾ ਸਾਹਿਬ ,,ਨਨਕਾਣਾ ਅੱਜ ਵੀ ਵੇਖਣ ਨੂੰ ਦਿੱਲ ਕਰਦਾ ਏ,, ਵਿਛੜਨ ਦੀ ਗੱਲ ਸੋਚ ਕੇ ਅੱਜ ਵੀ,, ਗਲਮੇ ਤੱਕ ਮਣ ਭਰਦਾ ਏ ,, ਬਾਪੂ ਕਹਿਦਾ ਲਾਹੌਰ ਵੇਖਣ ਨੂੰ,, ਮੇਰਾ ਬਾਹਲਾ ਹੀ ਦਿੱਲ ਕਰਦਾ ਏ,, ਕਰਮੂ ਖੱਤਰੀ ਤੇ ਹਾਸ਼ਿਮ ਕਾਜੀ,, ਜੁੰਡੀ ਦੇ ਸਨ ਯਾਰ ਮੇਰੇ,, ਹਾਏ ਰੱਬਾ ਕਿਉ ਲੁੱਟ ਕੇ ਲੈ ਗਿਓ,, ਬਚਪਨ ਵਾਲੇ ਪਿਆਰ ਮੇਰੇ,,
@Thealtafmalik_
@Thealtafmalik_ Жыл бұрын
Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@Khabar295
@Khabar295 Жыл бұрын
Sidhu 😞
@MANPREETMOHIE71
@MANPREETMOHIE71 Жыл бұрын
Legend never died
@Gill_majhail_6090
@Gill_majhail_6090 6 ай бұрын
☺️ਹੱਸਦਾ ਰਿਹਾ ਕਰ ਦਿਲਾ ਆ ਜੱਬ ਜਿਹੇ ਤਾਂ ਸਾਹਾਂ ਨਾਲ ਹੀ ਮੁੱਕਣਗੇ❤️
@rajdeepgill6690
@rajdeepgill6690 Жыл бұрын
Bahut hi sohna song always fav singer 🙏💐
@gurtejsinghbatth7095
@gurtejsinghbatth7095 Жыл бұрын
ਬਹੁਤ ਹੀ ਵਧੀਆ ਇਹ ਅਸਲੀਅਤ ਵਿੱਚ ਪੰਜਾਬੀ ਸੱਭਿਆਚਾਰਕ ਗਾਇਕੀ ਹੈ ਜਿਉਦਾ ਰਿਹ ਮਾਨਾ
@AmandeepSingh-lc6jl
@AmandeepSingh-lc6jl Жыл бұрын
ਬਹੁਤ ਸੋਹਣਾ ਗੀਤ ਹੈ ਮਾਨ ਸਾਬ ਜੀ
@gagucreater
@gagucreater Жыл бұрын
ਬਹੁਤ ਵਧੀਆ ਲੱਗਿਆ ਗੀਤ ਸੁਣ ਕੇ ਕਾਲਜੇ ਵਿੱਚ ਇੱਕ ਧੂਹ ਜਿਹੀ ਪੈ ਗੲਈ ਅੰਗਰੇਜ਼ ਜਾਂਦੇ ਹੋਏ ਵੀ ਇਕ ਜ਼ਹਿਰ ਸਾਡੇ ਵਿੱਚ ਸੁੱਟ ਗਏ ਜਿਸ ਦਾ ਖਮਿਆਜ਼ਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ
@IndianAmerican-de4lc
@IndianAmerican-de4lc Жыл бұрын
ਵਿਲੱਖਣ ਰੰਗ ਗਾਇਕੀ ਦੇ ਵਿਰਸੇ ਨੂੰ ਜਿਓਦੇ ਰੱਖਣ ਵਾਲਾ ਗਾਇਕ ਹਰਭਜਨ ਮਾਨ ❤
@muktsariaamit471
@muktsariaamit471 Жыл бұрын
ਪੰਜਾਬ ਦਾ ਮਾਣ ਹਰਭਜਨ ਮਾਨ ਸਾਫ਼ ਸੁਥਰੀ ਗਾਇਕੀ ਤੇ ਲਫਜ਼ਾ ਤੇ ਆਵਾਜ਼ ਦਾ ਖ਼ੂਬਸੂਰਤ ਸੁਮੇਲ😊🥰
@sarabjeet8813
@sarabjeet8813 Жыл бұрын
ਵਾਹਿਗੁਰੂ ਭਲੀ ਕਰੇ ਜੀ 🙏love you harbajan
@RajinderKumar-by1fd
@RajinderKumar-by1fd Жыл бұрын
ਬੁਲੰਦ ਆਵਾਜ਼ ਅਤੇ ਵਾਹ ਕਮਾਲ ਲਿਖਣੀ ਹੈ ਜੀ 🌺🌺 ਬਹੁਤ, ਬਹੁਤ ਮੁਬਾਰਕਾਂ ਭਾਜੀ ਤੁਹਾਡੀ ਪੂਰੀ ਟੀਮ ਨੂੰ ਜੀ 🌺🌺 ਮਾਨ + ਮਾਨ = ਮਾਂ ਬੋਲੀ ਪੰਜਾਬੀ ਦੇ 2 ਅਨਮੋਲ ਹੀਰੇ.. 🤗🤗
@adilgujjar5929
@adilgujjar5929 Жыл бұрын
Ustad maan saab the great Love you from Pakistan 🇵🇰♥️🕊
@gurveerdhillon4586
@gurveerdhillon4586 Жыл бұрын
ਗਾਉਣ ਵਾਲੇ ਤਾਂ ਵੱਟ ਹੀ ਕੱਢੇ ਪਏ ਨੇ👌👌👌ਨਹੀ ਰੀਸਾਂ ਤੇਰੀਆਂ ਮਾਨਾ ਜਿਉਦਾਂ ਰਹਿ
@SidharthGuide
@SidharthGuide Жыл бұрын
Mere dada ji bhi faislabaad pakistan ke the... 47 ke batware ke baad hum Rajasthan aa gye... dada ji apni vha ke kisse sunate the... miss u dada ji and This dong for you.... 🌈 Great Singer Maan saab
@kuldeepmaan7817
@kuldeepmaan7817 Жыл бұрын
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਹਰਭਜਨ ਮਾਨ ਬਾਈ ਜੀ ਬਹੁਤ ਹੀ ਬੁਲੰਦ ਅਵਾਜ਼ ਦੇ ਮਾਲਕ ਹਨ ਮਾਨ ਸਾਬ੍ਹ ਜੀ।
@gurvindersingh9438
@gurvindersingh9438 Жыл бұрын
ਜੁੱਗ-ਜੁੱਗ ਜੀਵੇ ਮਾਨਾ,, ਮਾਣ ਪੰਜਾਬੀ ਬੋਲੀ ਦਾ,, ਹਰ ਇੱਕ ਪੰਜਾਬੀ ਕਿਸੇ ਨਾ ਕਿਸੇ ਤਰੀਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਪਿਆ ਏ,, ਤੁਹਾਡੇ ਵਰਗੀ ਵੱਡੀ ਸ਼ਖਸ਼ੀਅਤ ਨਾਲ ਸਾਡੇ ਵਰਗੇ ਛੋਟੇ ਸੇਵਾਦਾਰ ਨੂੰ ਹੋਰ ਵੀ ਜ਼ਿਆਦਾ ਹੁਗਾਰਾ ਮਿਲਦਾ ਹੈ।
@PuneetAroraOfficial
@PuneetAroraOfficial Жыл бұрын
Baah-kamal Awaaz de malak Harbhajan Singh Mann Bhaji ❤️👏🏻 Sade Babu Singh Maan Bhaji vallo bahut hi changae shabadan di likhat sade panjab di vand utte likhe bol te eh geet ❤️✍🏻 Dillo bahut Sara pyaar satkaar jeeyo ✊🏻 Waheguru ji mehar bhariya hath rakhan jeeyo 🙏🏻🙏🏻 #HarbhajanMaan ❤️ #BabbuMaan 👏🏻 #LaddiGill 🎶
@SherGill214
@SherGill214 Жыл бұрын
ਕਿੰਨੀਆ ਹਨੇਰੀਆਂ ਝੁੱਲੀਆਂ ਪੰਜਾਬ ਓਤੇ , ਕਿੰਨੇ ਘਰ ਬਰਬਾਦ ਹੋਏ , ਉਮਰਾਂ ਗੁਜ਼ਰ ਗਈਆਂ ਓਹ ਸਜਣਾ , ਨਾ ਉੱਜੜੇ ਦਿਲ ਆਬਾਦ ਹੋਏ...!
@gurmukhsingh9556
@gurmukhsingh9556 Жыл бұрын
1947 ch bahut lok kehnde ne , ke India Azaad hoya , par assin hi jaande & feel kar sakde haan ke sirf Punjab hi wandeya geya odun .. Salute Maan Saab 🙏🏻🙏🏻🙏🏻
@kuldeepkaur3809
@kuldeepkaur3809 11 күн бұрын
ਬਹੁਤ ਸੋਹਣਾ ਪਿਆਰਾ ਗੀਤ❤I always like Harbhajan Maan 😊songs
@1964jambo
@1964jambo Жыл бұрын
The third-generation sikh born abroad still has so much love for this Punjab, I never visited this beautiful land of my forefathers, may you always prosper.
@JassJgn-m9o
@JassJgn-m9o 8 ай бұрын
ਵਾਹਿਗੁਰੂ ਭਲੀ ਕਰੇ ਤੁਸੀ ਬਹੁਤ ਵਧੀਆ ਗਾਇਕੀ ਕਰਦੇ ਹੋ ਮੇਰੀ ਵੀ ਉਮਰ ਲੱਗ ਜਾਵੇ ❤️
@nachatarsingh3508
@nachatarsingh3508 Жыл бұрын
ਜਿਓੰਦੇ ਰਹੋ ਬਾਈ ਜੋ ਤੁਸੀਂ ਪੰਜਾਬੀ ਮਾਂ ਬੋਲੀ ਦਾ ਮਾਣ ਉੱਚਾ ਕੀਤਾ ਹੈ ਵਾਹਿਗੁਰੂ ਤੁਹਾਨੂੰ ਸਾਡੀ ਉਮਰ ਵੀ ਲਗੇ ਜਾਵੇਂ 🙏🏾
@jaswindersingh4251
@jaswindersingh4251 Жыл бұрын
ਵੀਰ ਜੀ ਵਾਹਿਗੁਰੂ ਜੀ ਆਪ ਨੂੰ ਚੜਦੀਕਲਾ ਬਖਸ਼ਣ
@karanbadshahpuria773
@karanbadshahpuria773 Жыл бұрын
ਪੰਜਾਬ ਦੇ ਹੀਰੇ ਓ ਤੁਸੀਂ ਮਾਨ ਸਾਬ ❤️❤️❤️❤️❤️❤️
@sukhwinder888
@sukhwinder888 Жыл бұрын
ਕੁਦਰਤ ਲੰਬੀ ਉਮਰ ਦੇਵੇ ਬਾਈ ਜੀ ਤੁਹਾਨੂੰ .... ਬਹੁਤ ਹੀ ਵਧੀਆ ਵਧੀਆ ਗੀਤ ਹੁੰਦੇ ਨੇ ਤੁਹਾਡੇ .... ਕਾਸ਼ ਜੇ ਮੋਬਾਈਲ ਫੋਨ ਰੀਚਾਰਜ ਕਰਨ ਵਾਂਗ ਸਾਡੀ ਜਿੰਦਗੀ ਦੇ ਕੁਛ ਸਾਲ ਤੁਹਾਨੂੰ ਦੇ ਸਕਦੇ
@adnansiddique9672
@adnansiddique9672 Жыл бұрын
Maan has came back, by long time I couldn't heard him,❤🇵🇰
@sahijpalsinghblaggan2159
@sahijpalsinghblaggan2159 Ай бұрын
ਇਹ ਗਾਣਾ ਉਹਨਾਂ ਲਈ ਬੜਾ ਮਾਇਨਾ ਰੱਖਦਾ ਜਿਨ੍ਹਾਂ ਦੇ ਪਿੰਡ ਉੱਧਰ ਰਹਿ ਗਏ ਹਨ ਦਸੋ ਸਾਰੇ
@vishavdeepsingh1168
@vishavdeepsingh1168 Жыл бұрын
Punjab is in our hearts, whether east or west.💕
@ਜਤਿੰਦਰਕੌਰਬੁਆਲ
@ਜਤਿੰਦਰਕੌਰਬੁਆਲ Жыл бұрын
ਵੀਰ ਵੇ ਪਤਾ ਈ ਸੀ ਕਲੇਜਾ ਚੀਰਦੇ ਬੋਲ , ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਵੀਰ, ਅਜੇ ਤਾਂ ਉਹ ਨੀ ਰਹਿ ਗਿਆ ਦੇ ਦਰਦ ਚੋਂ ਨਹੀਂ ਸੀ ਨਿਕਲੀ ਮੈਂ ਇਹ ਸਭ ਤੇਰੇ ਈ ਹਿੱਸੇ ਪਾਇਆ, ਰੱਬ ਨੇ 1947 ਦਾ ਦਰਦ ,ਐਨੀ ਵੈਰਾਗਮਈ ਅਵਾਜ ਕਲੇਜਾ ਬਾਹਰ ਨੂੰ ਆਉਂਦਾ ਵੀਰ, ਸੁਣ ਕੇ । ਗੁਰੂ ਤੇਰੀਆਂ ਜੜਾਂ ਪਤਾਲ ਚ ਲਾਵੇ ਵੀਰ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ
@BaljitKaur-gg6os
@BaljitKaur-gg6os Жыл бұрын
ਕਾਸ਼ 47 ਦੀ ਵੱਡ ਨਾ ਹੋਈ ਹੁੰਦੀ ਤਾ ਕਿੰਨਾ ਚੰਗਾ ਹੁੰਦਾ 🥲
@justdeep07
@justdeep07 Жыл бұрын
22 ਜੀ ਪੁਰਾਣੀ ਯਾਦ ਕਰਵਾ ਦਿਤੀ ਬਹੁਤ ਵੱਧੀਅ ਜੀ
@marwalbrothersrecords
@marwalbrothersrecords Жыл бұрын
Parmatma tuhannu tandrust hi rkhn Maan Sahib 🙇‍♂️❤️🙏
@skgamer744-ik6qu
@skgamer744-ik6qu 6 ай бұрын
ਸਾਡੀ ਪੰਜਾਬੀ ਨੂੰ ਜਿਉਂਦਾ ਰੱਖਣ ਲਈ ਧੰਨਵਾਦ ਮਾਨ ਸਾਹਿਬ ਜੀ
@namanbansanl9347
@namanbansanl9347 Жыл бұрын
Heart Touching Song Maan Sahab ♥️
@desivlogger7858
@desivlogger7858 Жыл бұрын
ਸਾਡਾ ਜਨਮ ਚਾਹੇ ਉਸ ਸਮੇਂ ਤੋਂ ਕਾਫੀ ਬਾਅਦ ਦਾ ਹੈ ਪਰ ਜਦੋਂ ਵੀ ਏਦਾਂ ਦੀਆਂ ਓਸ ਸਮੇਂ ਦੇ ਦੀਆਂ ਵੀਡੀਓ ਦੇਖਦੇ ਆ ਤੇ ਅੱਖਾਂ ਨਮ ਹੋ ਜਾਂਦੀਆਂ.. ਪਰ ਜੋ ਲੋਕ ਅਸਲੀਅਤ ਵਿੱਚ ਉਸ ਸਮੇਂ ਵਿਛੜੇ ਨੇਂ ਉਹਨਾਂ ਤੇ ਕੀ ਬੀਤੀ ਹਉਗੀ ਮੈਨੂੰ ਲਗਦਾ ਉਸ ਚੀਜ਼ ਲਈ ਤਾਂ ਸਬ ਸ਼ਬਦ ਘਟ ਨੇ ... ਪਰ ਇਹ ਗੀਤ ਤੇ ਵੀਡਿਓ ਬਹੁਤ ਸੋਹਣਾ ਹੈ 🙏🏻💐
@Surjitmax1
@Surjitmax1 Жыл бұрын
Wah Mann Sahib wah. Very touching song depicting the real pain of people who suffered due to the partition of India in 1947. Heart crushing lyrics, melodious music, your majectic voice, and wonderful filmization of 'Kal di Gal Lagdi aa' catches the hearts, minds and souls of listeners. This song is a delightful gift for Punjabi music lovers. Congratulations - Surjit Singh President World Punjabi Organizations Abu Dhabi 💐
@bdsaran6670
@bdsaran6670 Жыл бұрын
Absolutely correct bhaisaab 🥰
@g.randhawa9836
@g.randhawa9836 Жыл бұрын
ਵੀਰ ਜੀ ਲਫਜ਼ ਮੁੱਕ ਗਏ ਤਾਰੀਫ਼ ਲਈ ✍️✍️👌👌
@simranpunia9337
@simranpunia9337 Жыл бұрын
Boht vadiya song hai maan ji 🙏🙏🙏🙏 Great 🙏🙏
@amazingfac-g1z
@amazingfac-g1z Жыл бұрын
ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ 👍👌
@ravchahal
@ravchahal Жыл бұрын
This period caused so much heartache. Our elders were living together, in peace. I pray one day things will be like that again. 🙏🏼
@jagdevgarcha5839
@jagdevgarcha5839 Жыл бұрын
ਬਹੁਤ ਹੀ ਵਧੀਆ ਗੀਤਕਾਰੀ ਤੇ Harbhajan Mann ji ਦੀ ਗਾਇਕੀ ਤੇ ਆਵਾਜ਼ ਲੋਕ ਗੀਤਾਂ ਵਾਲੀ
@rahulsharma1880
@rahulsharma1880 Жыл бұрын
What a beautiful song.. made my heart melt, ❤ old is gold
@gurnamdhillon9502
@gurnamdhillon9502 Жыл бұрын
ਇਹ ਦਰਦ ਨੂੰ ਉਹੀ ਬਿਆਨ ਕਰ ਸਕਦਾ ਜੋ ਇਸ ਸਮੇਂ ਵਿੱਚੋਂ ਗੁਜ਼ਰਿਆ ਹੋਵੇ😔
@ਢਿੱਲੋਂ_001
@ਢਿੱਲੋਂ_001 Жыл бұрын
Speechless song ......🙏🙏🙏👍👍
Kluster Duo #настольныеигры #boardgames #игры #games #настолки #настольные_игры
00:47
VAMPIRE DESTROYED GIRL???? 😱
00:56
INO
Рет қаралды 6 МЛН
YADAAN REH JAANIYAAN HARBHAJAN MANN (Official) FULL VIDEO SONG | SATRANGI PEENGH 2
4:13
CHINTA NA KAR YAAR | GURDAS MAAN | NEW SONG
6:37
Gurdas Maan
Рет қаралды 8 МЛН
JAG JEONDEYAN DE MELE
6:11
Harbhajan Mann - Topic
Рет қаралды 16 МЛН
Kluster Duo #настольныеигры #boardgames #игры #games #настолки #настольные_игры
00:47