ਕਲਾਕਾਰੀ ਦਾ ਕੀੜਾ 🐜🐜 ਭਾਗ 01 PUNJABI BEST SHORT MOVIE 2024 | PUNJABI FILM VCR WALE JATT

  Рет қаралды 40,325

VCR WALE JATT

VCR WALE JATT

Күн бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 79
@PalaAULAKH
@PalaAULAKH Ай бұрын
ਆ ਗਿਆ ਬਾਈ ਉਏ ਹਮੀਰਗੜ੍ਹ ਆਲਾ ਭੋਲਾ ਨਵੀ ਵੀਡੀਓ ਲੈਕੇ ਭੋਲਾ ਸੈਲਜਾ ਤੇ ਸੁਨੀਤਾ ਮੈਡਮ ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍
@dsgpatwari4285
@dsgpatwari4285 Ай бұрын
ਐਦਾਂ ਲੱਗਦਾ ਵੀਰ ਭੋਲਾ ਮਾਨ ਮਰਾੜਾਂ ਵਾਲੇ ਨੂੰ ਫੇਲ ਕਰੇਗਾ 😅😅😅😅😅😅😅😅😅😅😅😅😅😅😅😅😅😅
@SukhwinderSingh-wq5ip
@SukhwinderSingh-wq5ip 7 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ❤😂😂😂
@darshansinghcheema6383
@darshansinghcheema6383 Ай бұрын
Very nice video
@seemabansal1671
@seemabansal1671 Ай бұрын
💐 Jai 💐 mata 🌹 di 💐💐🌹🌹💐🌹🌹💐🌹🌹💐🌹
@sahibsinghsabipadda
@sahibsinghsabipadda 29 күн бұрын
Very nice 👍
@GurlalSinghKhivakalan
@GurlalSinghKhivakalan Ай бұрын
Very nice video ❤
@amandhindsa6492
@amandhindsa6492 Ай бұрын
Bhut hi shoni video hakam nd all team members
@jagseersinghsidhu906
@jagseersinghsidhu906 Ай бұрын
Masi bhut soni a jar
@championgamemap6485
@championgamemap6485 Ай бұрын
❤😂ਭੋਲਾ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤
@karamjitsingh5773
@karamjitsingh5773 Ай бұрын
❤❤❤❤❤❤❤❤❤
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਦਿਲ ਖੁਸ਼ ਕਰ ਤਾ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ
@mallmann8309
@mallmann8309 Ай бұрын
ਬਹੁਤ ਵਧੀਆ ਨਜਾਰਾ ਆਇਆ ਮੂਵੀ ਵੇਖ ਕੇ ਬਹੁਤ ਹਾਸਾ ਆਇਆ। ਭੋਲਾ ਤਾ ਅੱਤ ਕਰੀ ਜਾਂਦਾ ਹੈ। ਸੈਲਜਾ.ਵੀ ਸਿਰੇ ਲਾਈ ਜਾਂਦੀ ਹੈ ਕਹਾਣੀ। ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ। ਬਾਪੂ - ਮਲ ਮਾਨ ਕਨੇਡਾ।
@SandeepGerwal-in8fs
@SandeepGerwal-in8fs Ай бұрын
Nice
@sukhbitkaursukhbitkaur4113
@sukhbitkaursukhbitkaur4113 Ай бұрын
Ghant viode ji. Gbu. Shri chamkaur sahib ton ji.
@RajuMaan-k2t
@RajuMaan-k2t Ай бұрын
ਸਿਰਾ ਲਾਈ ਜਾਦਾ ਹਮੀਰਗੜ੍ਹ ਆਲਾ ਭੋਲਾ ਜੱਟ❤❤❤❤❤❤❤❤❤❤
@RajuMaan-k2t
@RajuMaan-k2t Ай бұрын
ਭੋਲੇ ਨੇੜੇ ਹੋਕੇ ਹੱਥ ਲਾਕੇ ਵੇਖ ਸੈਲਜਾ ਦੀ ਲਾਲ ਕੁੜਤੀ ਪਸੀਨੇ ਨਾਲ ਭਿਜੀ ਆ ਕੇ ਨਹੀਂ 💘💘💘💘💘💘💘💘💘💘
@balwantsingh1942
@balwantsingh1942 Ай бұрын
😂😂😂nice song all
@dalbirSinghghuman-fn6ch
@dalbirSinghghuman-fn6ch Ай бұрын
Good work, continue it 🥰👍
@manjitvirk8548
@manjitvirk8548 29 күн бұрын
Very nice video ji 😂😂❤❤❤❤
@birendersingh3226
@birendersingh3226 Ай бұрын
Bahut badiya Pola Singh asi Tera pura adhar kardya hai waheguru G hamesa Chadikala Rekhan kamyabi khusiya barea Jiwan Devan bhi G 🌻🇮🇳🙏
@gobindchahalchahal6003
@gobindchahalchahal6003 Ай бұрын
ਭੋਲੇ ਬਾਈ ਗੁੱਡ
@sarbjeetdhiman7859
@sarbjeetdhiman7859 26 күн бұрын
Nice video 👌👌
@sukhkhehra1627
@sukhkhehra1627 Ай бұрын
ਭੋਲਾ ਬਣਿਆ ਗੋਰਾਂ ਚੱਕ ਵਾਲਾ ❤❤
@user-un7rk3ti6s
@user-un7rk3ti6s Ай бұрын
ਬਹੁਤ ਵਧਿਆ ਵਿਡਿੳ ਭੋਲਾ ਜੀ
@majorsingh1124
@majorsingh1124 Ай бұрын
Very nice vod ji❤❤❤❤❤🎉🎉🎉🎉
@KuldeepSingh-nu9ez
@KuldeepSingh-nu9ez Ай бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@manishagarg5381
@manishagarg5381 Ай бұрын
ਬੁੜੀਆ ਨੂੰ ਆਦਤ ਹੁੰਦੀ ਆ ਬਹੁ ਨੇ ਨਾ ਮੁੰਡੇ ਨੂੰ ਕੁਝ ਕਰਾ ਦਿੱਤਾ ਹੋਵੇ ਧੰਨਵਾਦ ❤❤❤❤
@mehardinsaroya3081
@mehardinsaroya3081 Ай бұрын
❤❤❤❤❤❤moge to bhai video bohat vadie hondie ne sodea
@SonyMoga-wr1eq
@SonyMoga-wr1eq Ай бұрын
❤❤❤🎉🎉🎉❤❤❤
@amarjitsingh1946
@amarjitsingh1946 Ай бұрын
ਬਹੁਤ ਵਧੀਆ ਵੀਡਿਓ ਆ ਬਾਈ ਭੋਲੇ ਵਧੀਆ ਐੱਟਗਂ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@SatgurAujla-tb9pu
@SatgurAujla-tb9pu Ай бұрын
ਭੋਲਾ ਬਣ ਗਿਆ ਸੁਪਰ ਸਟਾਰ ਕਲਾਕਾਰ ਬਣ ਗਿਆ ਹਮੀਰਗੜ ਸੰਗਰੂਰ ਜ਼ਿਲ੍ਹੇ ਵਿੱਚੋਂ, ਭੋਲੇ ਨਾਲ਼ ਘਰ ਵਾਲੀ ਨੂੰ ਲਾ, ਜੋੜੀ ਬੁਹਤ ਸੋਹਣੀ,ਲੱਗੂ,ਅਮਰ ਚਮਕੀਲੇ ਵਾਂਗ ਜੋੜੀ,ਫੱਬਦੀ ਆ,ਖੇਤੀ ਨਹੀਂ ਕਰਦੇ ਇਹ ❤❤❤❤❤🎉🎉🎉🎉🎉👍👍👍👍👍👌👌👌👌👌 ਸਤਗੁਰ ਸਿੰਘ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
@kuljitsingh2620
@kuljitsingh2620 Ай бұрын
ਬਹੁਤ ਵਧੀਆ ਵੀਡੀਓ ਬਣਾਈ ਹ ਭੋਲੇ ਨੇ ਕਮਾਲ ਕਰਤੀ ਬਾਈ
@naibsingh5273
@naibsingh5273 Ай бұрын
ਬਹੁਤ ਵਧੀਆ ਮੂਵੀ ਜਿਨ੍ਹਾਂ ਨੇ ਚੰਨੋਂ ਬਾਰੇ ਗਲਤ ਕਮੈਟ ਕੀਤਾ ਸ਼ਰਮ ਕਰੋ ਧੀਆਂ ਭੈਣਾਂ ਸੱਭ ਦੇ ਘਰੇ ਹਨ
@soniuppal161
@soniuppal161 Ай бұрын
Sira bhola bai
@RakeshKumar-hv1jz
@RakeshKumar-hv1jz 29 күн бұрын
❤❤❤😂😂😂
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਕਮਾਲ਼ 👍👍👍👍👍 👌👌👌👌👌
@MohinderSingh-er6yq
@MohinderSingh-er6yq Ай бұрын
10:46
@user-bs7qf5pv6y
@user-bs7qf5pv6y Ай бұрын
Vah ji Kia bat bhole Bhai te Sunita madam te Boda te chano te Puri teem atat parmatma Lambi umar kre vpo kala bakra
@sukhkaransidhu7700
@sukhkaransidhu7700 Ай бұрын
Siraa🎉🎉❤❤
@rupinderdhillon2374
@rupinderdhillon2374 Ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@dalbirSinghghuman-fn6ch
@dalbirSinghghuman-fn6ch Ай бұрын
Sixth comment 😂ਜੋ ਪੰਜਾਬ ਲਿਖਦਾ ਥੋਨੂੰ ਸ਼ਾਇਦ ਪਸੰਦ ਨ ਔਂਦੀ
@user-du1dk5lb5f
@user-du1dk5lb5f Ай бұрын
Jas Jas OK OK 👍
@AvtarSingh-hc6kf
@AvtarSingh-hc6kf Ай бұрын
Sirra karata bholea sadke jaavan
@makhansidhu1693
@makhansidhu1693 Ай бұрын
ਬਹੁਤ ਵਧੀਆ ਗਾਇਕ ਬਣ ਗਿਆ ਵੀਰ ਜੀ
@KultarSingh-ji3qy
@KultarSingh-ji3qy 29 күн бұрын
ਆ ਗਿਆ ਬਈ ਆ ਗਿਆ ਭੋਲਾ ਹਮੀਰਗੜ ਵਾਲਾ ਬੋਦੇ ਦੀਆ ਗੱਲਾ ਮੰਨ ਭੋਲੇ ਵਧੀਆ ਕਲਾਕਾਰ ਬਣੇਗਾ ਭੋਲੇ ਤੇਰੀ ਮਾ ਨੇ ਵਾਜਾ ਤੋੜ ਕੇ ਬਹੁਤ ਮਾੜੀ ਕੀਤੀ ਹੁਣ ਬੋਦੇ ਕੋਲੋ ਵਾਜਾ ਲੈ ਕੇ 2 ਨੇ ਜਨੇ ਰਹਿਸਲ ਕਰਿਆ ਕਰੋ 😂😂😂😂
@baljeetsandhu9007
@baljeetsandhu9007 Ай бұрын
Good 👍 ❤❤🎉😂
@amandhindsa6492
@amandhindsa6492 Ай бұрын
Bhulle di Massi bhut shoni aa
@sanvirk6149
@sanvirk6149 Ай бұрын
ਮੈਨ ਐਕਟਰ ਕੁੜੀ ਸਕਲੋ ਸੋਹਣੀ ਆ ਤੇ ਐਕਟਿੰਗ ਵੀ ਵਧੀਆ ਪਰ ਸਿਹਤ ਦਾ ਬੁਰਾ ਹਾਲ ਕਰੀ ਫਿਰਦੀਆਂ ਵਿਚਾਰੀ ,ਮੋਟਾਪਾ ਪੂਰੇ ਜੋਬਨ ਤੇ ਆ।
@daljeetjeeti383
@daljeetjeeti383 Ай бұрын
ਭੋਲੇ ਬਾਈ ਬਹੁਤ ਵਧੀਆ ਵੀਡੀਓ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 10 / 8
@malkeetSingh-cn4oi
@malkeetSingh-cn4oi Ай бұрын
Phole Veerji Very Nice Video hai Veerji Very Good God Bless you All Team
@harindersingh1121
@harindersingh1121 Ай бұрын
Khaint video bhale veere 🎉🎉🎉❤❤❤
@KulwindarSingh-sx9dh
@KulwindarSingh-sx9dh Ай бұрын
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਬਾਈ ਜੀ ਪਰ ਲਾਇਕ ਕੁਮੈਟ ਸੇਅਰ ਕਰਨ ਵਾਲਿਆ ਦੇ ਨਾਮ ਜਰੂਰ ਬੋਲਿਆ ਕਰੋ ਯਾਰ ਕਮਾਲ ਕਰ ਦੇ ਓ ਯਾਰ
@JotBoda2
@JotBoda2 Ай бұрын
❤❤❤🎉🎉🎉
@SarwanDass-qp1pi
@SarwanDass-qp1pi Ай бұрын
Ohhhhhhhhhhhhhhhhhhhh Bhai VCR Wale Jatt team waleyo ki Haal ehh ji thodaaaaaaaaaaaaaaaa Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Contained in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏
@SarwanDass-qp1pi
@SarwanDass-qp1pi Ай бұрын
Ohhhhhhhhhhhhhhhhhhhh Bhai kudiye Sunita Bholle te Chamkila Film da asar hoyeyaaaaaaaaaaaaaaaa Lagde ga Lain deyo Hassan kheddan man da chayo hunda ehh Ji 🙏🙏🙏🙏🙏
@TufailShah-db8sd
@TufailShah-db8sd Ай бұрын
❤❤
@KultarSingh-ji3qy
@KultarSingh-ji3qy 29 күн бұрын
ਰਿਸ਼ਤੇ ਈ ਬੜੇ ਪੁਠੇ ਜੇ ਕੱਢੀ ਜਾਨਾ ਭੋਲੇ
@SarwanDass-qp1pi
@SarwanDass-qp1pi Ай бұрын
Do Lakh subscribers hon Diyan VadhaiyaaaaaaaaaaaaaaaaaN Hovan Ji SareyaaaaaaaaaaaaaaaaaaaaaaaaN nu 🙏🙏🙏🙏🙏
@sidhu-647
@sidhu-647 Ай бұрын
Bolla 👍👍❤️❤️
@JasbirSingh-mw1vr
@JasbirSingh-mw1vr Ай бұрын
24:30ਭਾਵੇਂ ਵੀਡੀਓ ਹੈ।ਪਰ ਸ਼ੈਲਜਾ ਰਿਸ਼ਤਿਆਂ ਦੀ ਹਦ ਟਪ ਜਾਂਦੀ ਹੈ।
@PaulaNguyen-d9w
@PaulaNguyen-d9w 14 күн бұрын
Hernandez Carol Clark Larry Rodriguez John
@gulbaharsinghshahpuria3682
@gulbaharsinghshahpuria3682 27 күн бұрын
Very nice video ❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂😂😂😂
@user-bw7gd9ob7v
@user-bw7gd9ob7v Ай бұрын
😂
@JASVIR-f4d
@JASVIR-f4d 27 күн бұрын
JASSI CHOKIMAAN BHANDAL 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@NishaSaroye-h8j
@NishaSaroye-h8j 23 күн бұрын
😂😂
@parminderjattana7350
@parminderjattana7350 Ай бұрын
ਚੱਨੋ ਨੇ ਮਾਸੀ ਦੀ ਚੰਗੀ ਰੇਲ ਬਣਾਈ ਘਰ ਵਿਚ ਦਰਾਰ ਪਾਉਦੀ ਸੀ ਗੱਲ ਨਹੀਂ ਆਉਣ ਦਿਤੀ
@user-pi5pg2xn7k
@user-pi5pg2xn7k Ай бұрын
ਭੋਲੇਦੀਕੀਰਿਸਕਰੁਗੋਰਾਚਕਬਾਲਾ
@parminderjattana7350
@parminderjattana7350 Ай бұрын
Chano
@SukhdevSingh-to9xh
@SukhdevSingh-to9xh Ай бұрын
Bakvas maran lagg gye hun tusi
@GurwinderSingh-xv1lv
@GurwinderSingh-xv1lv Ай бұрын
Very nice video
@gursewakgursewak5904
@gursewakgursewak5904 Ай бұрын
@SONYTV-h4y
@SONYTV-h4y 19 күн бұрын
Nice video 👍
@suchasingh3466
@suchasingh3466 Ай бұрын
Very nice video❤❤
@SurjitSingh-oq5zz
@SurjitSingh-oq5zz Ай бұрын
❤❤
@malkeetkhara5706
@malkeetkhara5706 28 күн бұрын
Very nice video
@user-qv1lt2oy4i
@user-qv1lt2oy4i Ай бұрын
나랑 아빠가 아이스크림 먹을 때
00:15
진영민yeongmin
Рет қаралды 15 МЛН
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
Babbal kaur Interview|Jatt Beat Record Interview|Maaldar Chaada|Inder|Babbal Kaur|Kaint Punjabi
23:28
Kaint Punjabi (ਘੈਂਟ ਪੰਜਾਬੀ)
Рет қаралды 454 М.
Ashke Full Movie (HD) | Amrinder Gill | Sanjeeda Shaikh | Rhythm Boyz
2:03:51
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45