ਕਲਗੀਧਰ ਪਾਤਸ਼ਾਹ ਦੇ ਖਾਸ ਰੂਪ ਦਾ ਪਹਿਲਾ ਝਲਕਾਰਾ -ਵਿਸਾਖੀ, ਖਾਲਸਾ ਕੌਣ ਹੈ ? Jasveer Singh Show |Jagdeep Singh

  Рет қаралды 91,976

Jasveer Singh Show

Jasveer Singh Show

3 ай бұрын

ਖਾਲਸਾ ਸਾਜਨਾ ਦਿਵਸ 'ਤੇ ਖਾਸ ਪੇਸ਼ਕਸ਼
#jasveersinghshow #sikh #sikhhistory #sikhism #jagdeepsinghfaridkot #interview

Пікірлер: 335
@JasveerSinghShow
@JasveerSinghShow 3 ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
@Singh-vk8bk
@Singh-vk8bk 3 ай бұрын
ਹਾਂਜੀ ਜਰੂਰ ਸਾਥ ਦੇਵਾਂਗੇ ਬਾਈ ਜੀ, ਸਾਰੇ ਪਾਸੇ ਸ਼ੇਅਰ ਕਰਾਂਗਾ ਤੁਹਾਡਾ ਚੈਨਲ
@user-bx7hl8cp1k
@user-bx7hl8cp1k 3 ай бұрын
ਸਾਨੂੰ ਕਹਿਣ ਦੀ ਲੋੜ ਨਹੀਂ ਹੈ 😊 ਅਸੀਂ ਤੁਹਾਡੇ ਨਾਲ ਹਾਂ 🎉
@ravinderkhokher5873
@ravinderkhokher5873 3 ай бұрын
ਚੜਦੀਕਲਾ ਜਸਵੀਰ ਵੀਰੇ⛳️
@meradeshowepunjab3155
@meradeshowepunjab3155 3 ай бұрын
ਜਿਹਨੇ ਜਾਨਣਾ ਖਾਲਸਾ ਕੌਣ ਹੈ, ਬੱਸ ਇਹ ਵੀਡੀਓ ਦੇਖ ਲਵੇ - ਜਸਵੀਰ ਸਿੰਘ ਜੀ ਤੁਹਾਡੇ ‘ਤੇ ਸ਼ਹੀਦਾਂ ਦੀ ਬਖਸ਼ਿਸ ਹੈ , ਹਰ ਸਿੱਖ ਦਾ ਫਰਜ ਬਣਦਾ ਇਸ ਚੈਨਲ ਨਾਲ ਹੋਰ ਵੀਰਾਂ ਭੈਣਾਂ ਨੂੰ ਜੋੜੇ ❤
@dullajatt8953
@dullajatt8953 3 ай бұрын
Full support a vade veer ji
@Singh-vk8bk
@Singh-vk8bk 3 ай бұрын
ਬਾਕੀ ਚੈਨਲ ਚਮਕੀਲੇ ਨੂੰ ਲੈਕੇ ਵੀਡੀਓ ਪਾ ਰਹੇ ਪਰ ਇਸ ਚੈਨਲ ਨੇ ਸਿੱਖ ਯੋਧਿਆਂ ਬਾਰੇ ਕਿੰਨੀ ਸੋਹਣੀ ਗੱਲਬਾਤ ਪੇਸ਼ ਕੀਤੀ ਹੈ, ਸਾਡਾ ਸਭਦਾ ਫਰਜ ਬਣਦਾ ਵਧ ਤੋਂ ਵਧ ਸ਼ੇਅਰ ਕਰੀਏ
@KirtisinghPunjabto
@KirtisinghPunjabto 3 ай бұрын
ਜਸਵੀਰ ਸਿੰਘ ਜੀ ਤੁਸੀਂ ਪੰਜਾਬ ਦੇ ਹੱਕ 'ਚ ਬੋਲਣ ਬਦਲੇ ਕਿੰਨਾ ਕੁਝ ਝੱਲਿਆ ਹੈ ਪਰ ਆਪਣਾ ਰਾਹ ਨਹੀਂ ਬਦਲਿਆ ਇਹੀ ਤੁਹਾਡੀ ਵੱਖਰੀ ਪਛਾਣ ਹੈ ਤੇ ਸਾਡਾ ਫਰਜ ਹੈ ਤੁਹਾਡੇ ਵਰਗੇ ਹੀਰੇ ਵੀਰਾਂ ਦਾ ਸਾਥ ਦੇਣਾ ❤
@KirtisinghPunjabto
@KirtisinghPunjabto 3 ай бұрын
ਜਸਵੀਰ ਸਿੰਘ ਜੀ ਐਸੀ ਇੰਟਰਵਿਊ ਤੁਸੀਂ ਹੀ ਕਰ ਸਕਦੇ ਸੀ, ਬੇਸ਼ੱਕ ਪੰਜਾਬ ਬਾਰੇ ਪਤਰਕਾਰੀ 2, 3 ਹੋਰ ਬੰਦੀ ਵੀ ਕਰ ਰਹੇ ਜਾਵੇਂ ਥਲੀ, ਰਤਨ ਤੇ ਮੱਕੜ ਪਰ ਪੰਥਕ ਪੱਖ ਤੋਂ ਤੁਹਾਡਾ ਕੋਈ ਮੁਕਾਬਲਾ ਨ੍ਹੀਂ ਜਦੋਂ ਭਾਈ ਅੰਮ੍ਰਿਤਪਾਲ ਵਾਲਾ ਮਾਮਲਾ ਉਠਿਆ ਤਾਂ ਰਤਨ ਨੇ ਓਹ ਬੇਵਕੂਫ ਜਗਤਾਰ ਭੁੱਲਰ ਦੀ ਇੰਟਰਵਿਊ ਕੀਤੀ ਭਾਈ ਅੰਮ੍ਰਿਤਪਾਲ ਬਾਰੇ ਗਲਤ ਪੱਖ ਪੇਸ਼ ਕੀਤਾ ਜਸਵੀਰ ਸਿੰਘ ਤੁਸੀਂ ਹਮੇਸ਼ਾਂ ਪੰਥ ਦੀ ਗੱਲ ਕਰਦੇ ਰਿਹੋ ਵਾਅਦਾ ਹੈ ਕੌਮ ਤੁਹਾਨੂੰ ਹਮੇਸ਼ਾਂ ਯਾਦ ਰੱਖੇਗੀ ਤੁਸੀਂ ਨਿਰੋਲ ਪੰਥਕ ਸੋਚ ਵਾਲੇ ਹੋ ਇਸੇ ਕਰਕੇ ਮਾਣ ਹੈ ਤੁਹਾਡੇ ਤੇ
@baljeetKaur-wx5gw
@baljeetKaur-wx5gw 3 ай бұрын
ਮਾਣ ਹੁੰਦਾ ਜਗਦੀਪ ਵੀਰੇ ਤੈਨੂੰ ਵੇਖ ਕੇ ਛਾਤੀ ਚੌੜੀ ਹੋ ਜਾਂਦੀ ਹੈ ❤❤❤❤
@gurnamkaurdulat3883
@gurnamkaurdulat3883 3 ай бұрын
ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਪਾਕੇ ਸੰਗਤਾਂ ਦੀ ਸੇਵਾ ਕਰੋ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।
@user-kb1ns7sg4t
@user-kb1ns7sg4t 3 ай бұрын
ਸੱਚੇ ਪਾਤਸ਼ਾਹ ਵਾਹਿਗੂਰੁ ਸੁਮੱਤ ਬਖਸ਼ਣ ਖਾਲਸਾ ਪੰਥ ਇਕ ਨਿਸ਼ਾਨ ਸਾਹਿਬ ਹੇਠ ਇੱਕਠੀ ਹੋਵੇ
@meradeshowepunjab3155
@meradeshowepunjab3155 3 ай бұрын
ਚੜ੍ਹਦੀ ਕਲਾ ਜਸਵੀਰ ਸਿੰਘ ਜੀ ਵਧਾਈਆਂ ਸਾਰੀ ਸਿੱਖ ਕੌਮ ਨੂੰ ਵੈਸਾਖੀ ਦੀਆਂ
@ManpreetSingh-hz7qb
@ManpreetSingh-hz7qb 3 ай бұрын
ਬਾਕਮਾਲ 🙏🏼 ਇਕ ਪੰਜਾਬ ਦੀ ਆਵਾਜ਼ ਤੇ ਦੂਜੇ ਪੰਜਾਬ ਦੀ ਲਿਖਤ
@cheema930
@cheema930 3 ай бұрын
ਬਾਈ ਜੀ 9 , 10 Parts ਹੋਰ ਕਰੋ ਬਾਈ ਭਾਈ ਜਗਦੀਪ ਸਿੰਘ ਨਾਲ ❤
@Q-singh526
@Q-singh526 3 ай бұрын
ਭਾਜੀ ਜਸਵੀਰ ਸਿੰਘ ਜੀ ਤੁਸੀ ਬਹੁਤ ਮੁਸ਼ਕਿਲਾ ਮੁਸੀਬਤਾ ਨਜਿੱਠ ਕੇ ਫੇਰ ਖੜੇ ਹੋਏ ਹੋ,ਕੌਮ ਵੀ ਆਪਣੇ ਗੁਰਸਿੱਖ ਭਾਈ ਨਾਲ ਖੜੀ ਹੈ. ਧੰਨਵਾਦ ਤੁਸੀ ਪਹਿਲ ਸਿੱਖੀ ਨੂੰ ਕੌਮ ਨੂੰ ਪੰਜਾਬ ਨੂੰ ਦੇ ਰਹੇ ਹੋ.ਤਹਾਨੂੰ ਮਿਲਿਆ ਸੀ ਮੈ ਪਰ ਉਸ ਯਾਦ ਦੀ ਫੋਟੋ ਨਹੀ ਖਿੱਚ ਹੋਈ.
@jagroopkaur3241
@jagroopkaur3241 3 ай бұрын
ਬਿਲਕੁਲ ਜੀ ਪਾਤਸ਼ਾਹ ਅੰਗ ਸੰਗ ਸਹਾਈ ਬੜੀਆਂ ਬਖਸ਼ਿਸ਼ਾਂ ਨੇ ਜਸਵੀਰ ਸਿੰਘ ਦੇ ਉੱਤੇ ਪਾਤਸ਼ਾਹ ਦੀਆਂ ਜੋ ਸੇਵਾ ਲੈ ਰਹੇ ਨੇ ❤❤❤
@Singh-vk8bk
@Singh-vk8bk 3 ай бұрын
ਵਾਹ ਸਭਤੋਂ ਸੋਹਣੀ ਇੰਟਰਵਿਊ- ਪੰਜਾਬ ਤੇ ਸਿੱਖਾਂ ਨੂੰ ਐਸੇ ਚੈਨਲਾਂ ਨਾਲ ਜੁੜਣਾ ਚਾਹੀਦਾ - ਮਾਣ ਹੈ ਜਸਵੀਰ ਸਿੰਘ ਤੁਹਾਡੇ 'ਤੇ
@meradeshowepunjab3155
@meradeshowepunjab3155 3 ай бұрын
ਐਸੇ ਚੈਨਲ ਦੇਖਣੇ ਚਾਹੀਦੇ ਪੰਜਾਬੀਆਂ ਦੇ ਜਵਾਕਾਂ ਨੂੰ, ਏਥੇ ਕੋਈ ਨੱਚਣ ਆਲੀਆਂ ਦੀਆਂ ਵੀਡੀਓ ਕਰੀ ਜਾਂਦਾ ਕੋਈ ਸ਼ਰਾਬੀਆਂ ਦੀਆਂ
@kuldeeprattu100
@kuldeeprattu100 3 ай бұрын
ਵਾਹਿਗੁਰੂ ਜੀ ਆਪਣੇ ਖਾਲਸੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੋ ਜੀ
@jaswindersingh5287
@jaswindersingh5287 3 ай бұрын
ਸਮਾਂ ਹੀ ਬਨਿਆ ਗੀਆਂ ਪਤਾ ਈ ਲਗਾ ਬਸ ਮਨ ਕਰਦਾ ਸੀ ਸਾਰੀ ਉਮਰ ਹੀ ਚਲਦੀ ਰਵੇ ਇਹ ਵਾਰਤਾ ⚔️ਬਸ ਵਿਸ਼ਮਾਦ ਹੀ ਛਾਇਆ ਪਿਆ ਸੀ 🎉🎉ਅਨੰਦ ਅਨੰਦ ਮਹਾ ਅਨੰਦ 💐👏🏻💐💐⚔️⚔️⚔️⚔️
@hssukh7117
@hssukh7117 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🙇❤️
@harwinderkhera5256
@harwinderkhera5256 3 ай бұрын
ਚੜ੍ਹਦੀ ਕਲਾ ਜਸਵੀਰ ਸਿੰਘ ਬਾਈ 🙏
@seeratdhillon8986
@seeratdhillon8986 3 ай бұрын
ਸਤਿਨਾਮ ਵਾਹਿਗੁਰੂ ਬਹੁਤ ਵਧੀਆ ਧੰਨਵਾਦ ਖਾਲਸਾ ਜ਼ੀ
@simarjeetkaur2744
@simarjeetkaur2744 3 ай бұрын
ਪਹਿਲੀ ਵਾਰ ਐਨੀ ਚੜ੍ਹਦੀ ਕਲਾ ਵਾਲੇ ਸਿੰਘ ਦੇ ਦਰਸ਼ਨ ਹੋਏ ਮਨ ਚੜ੍ਹਦੀ ਕਲਾ ਚ ਹੋ ਗਿਆ ਧੰਨਵਾਦ ਜਸਵੀਰ ਸਿੰਘ ਬੇਟਾ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਇਸ ਚੈਨਲ ਨੂੰ ਵੀ ਚੜ੍ਹਦੀ ਕਲਾ ਬਖ਼ਸ਼ਣਗੇ
@LakhwinderSingh-vj3rz
@LakhwinderSingh-vj3rz 2 ай бұрын
ਰੂਹ ਖੁਸ਼ ਹੋ ਗੲੀ ਵੀਰ ਜ਼ੀ ,ਚੜਦੀ ਕਲਾ ਵਾਲਾ ਸਿੰਘ ਦੀ interview ਦੇਖ ਕੇ
@Awaustralia84
@Awaustralia84 3 ай бұрын
ਗੁਰਾਂ ਕੇ ਪੰਜਵੇਂ ਸਾਹਿਬਜ਼ਾਦੇ ਨੂੰ ਸਤ ਸਤ ਨਮਸਕਾਰ
@Gur_preet_singh-
@Gur_preet_singh- 3 ай бұрын
ਜਸਵੀਰ ਸਿੰਘ ਬਾਈ ਬੋਹਤ ਵਧੀਆ ਸ਼ੁਰੂਆਤ ਹੈ ਜੀ। ਜਗਦੀਪ ਸਿੰਘ ਜੀ ਵੀ ਬਹੁਤ ਵਧੀਆ ਸਿੰਘ ਨੇ।❤
@rimitakhar
@rimitakhar 3 ай бұрын
Mera vichar hai k Bhai Jagdeep Singh de lecture lagwaune cahide college and schools vich ta jo sadi young generation nu pta chal sake k sada ithaas ki hai te asi kiwe apne aap nu te kaum nu chardikala vich rakhna
@sukhdevkaur9697
@sukhdevkaur9697 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@KirtisinghPunjabto
@KirtisinghPunjabto 3 ай бұрын
ਸਿਖ ਸੂਰਮਿਆਂ ਤੇ ਹਮੇਸ਼ਾਂ ਮਾਣ ਰਹੇਗਾ, ਨਵੇਂ ਚੈਨਲ 'ਤੇ ਸ਼ਹੀਦਾਂ ਦੀ ਗੱਲ ਕਰਨੀ ਕਿੰਨੀ ਸੋਹਣੀ ਭਾਵਨਾ ਹੈ
@majorsingh8761
@majorsingh8761 3 ай бұрын
ਬਹੁਤ ਬਹੁਤ ਧੰਨਵਾਦ ਭਾਈ ਜਸਵੀਰ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
@gurpreet10224
@gurpreet10224 3 ай бұрын
🙏🙏 ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਵਡਮੁਲੀ ਜਾਣਕਾਰੀ ਖਾਲਸੇ ਦੀ ਗੱਲ ਬਾਤ ਸੁਣ ਕੇ ਸਰੂਰ ਜਾ ਆ ਗਿਆ 🙏🙏
@kimikimi4343
@kimikimi4343 3 ай бұрын
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ 🙏🙏
@anandpurwassi
@anandpurwassi 3 ай бұрын
🙏🏻ਵਾਹਿਗੁਰੂ ਜੀ ਕਾ ਖਾਲਸਾ🙏 🙏ਵਾਹਿਗੁਰੂ ਜੀ ਕੀ ਫਤਿਹ 🙏
@jobansingh8142
@jobansingh8142 3 ай бұрын
ਭਾਈ ਜਗਦੀਪ ਸਿੰਘ ਜੀ ਦੇ ਪ੍ਰਚਾਰ ਦੀ ਬਹੁਤ ਲੋੜ ਅੱਜ ਸਿੱਖ ਕੌਮ ਨੂੰ ਜੋ ਅੱਜ ਦੇ ਜਵਾਕਾਂ ਨੂੰ ਪਤਾ ਲੱਗ ਸਕੇ ਅਸੀ ਕੌਣ ਆ ਜਿਹੜੇ ਰੀਲਾਂ ਨੱਚਦੇ ਨੇ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਆਜੇ
@navtejsinghkaler7556
@navtejsinghkaler7556 3 ай бұрын
ਜਗਵੀਰ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਚੜ੍ਹਦੀ ਕਲਾ ਵਾਲੀਆ ਇੰਟਰਵਿਊ ਕਰਦੇ ਹੋ ਖਾਲਸਾ ਜੀ ਦੀਆ ਬਹੁਤ ਘੱਟ ਇੰਟਰਵਿਊ ਹਨ ਪਲੀਜ ਇੰਟਰਵਿਊ ਕਰਦੇ ਰਿਹਾ ਕਰੋ
@Brownie.......
@Brownie....... 3 ай бұрын
bhut khusi hundi dhan guru patsha ji di ustat hundi dekh ke
@Mandeepsingh-ub5vz
@Mandeepsingh-ub5vz 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਉਪਰਾਲਾ ਵੀਰ ਜਸਬੀਰ ਸਿੰਘ ਜੀ
@JaswantSingh-te9xt
@JaswantSingh-te9xt 25 күн бұрын
ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ
@satinderkaur7790
@satinderkaur7790 3 ай бұрын
ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ।ਬਹੁਤ ਵਧੀਆ ਉਪਰਾਲਾ ਵੀਰੇ ਨਵੇ ਚੈਨਲ ਦਾ।ਚੜਦੀ ਕਲਾ 🙏
@ktoor958
@ktoor958 3 ай бұрын
ਬਾਬਾ ਜੀ ਸਾਖੀ ਸੁਣ ਕੇ ਲੁ ਕੇਡਾ ਖੱੜਾ ਹੁੰਦਾ 💪🏼
@nerolgurbani
@nerolgurbani 3 ай бұрын
ਅਕਾਲੁ ਪੁਰਖੁ ਸਹਾਈ ਹੋਵੇ
@BismaadlifeCare
@BismaadlifeCare 3 ай бұрын
ਵੈਸਾਖੀ ਦੀਆਂ ਮੁਬਾਰਕਾਂ ਜੀ, ਰੱਬ ਚੜ੍ਹਦੀ ਕਲਾ ਬਖਸ਼ੇ 🎉❤
@NavjotSingh-bh3ol
@NavjotSingh-bh3ol 3 ай бұрын
ਸਾਰੇ ਸਿੰਘ ਸਿੰਘਣੀਆ ਭੁਝੰਗੀਆ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆ ਹੋਣ ਜੀ❤️🙏🙏
@thewowfood
@thewowfood 3 ай бұрын
ਬਹੁਤ ਉਡੀਕ ਰਹਿੰਦੀ ਆ ਭਾਈ ਜਗਦੀਪ ਸਿੰਘ ਜੀ ਦੀ ਇੰਟਰਵਿਊ ਦੀ, ਬਹੁਤ ਖ਼ੁਸ਼ੀ ਹੋਈ ਦੇਖਕੇ ਵੀਡਿਓ ❤️❤️❤️
@Sandeep.Singh62
@Sandeep.Singh62 3 ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@KirtisinghPunjabto
@KirtisinghPunjabto 3 ай бұрын
ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ❤
@manpreet9353
@manpreet9353 3 ай бұрын
ਵਾਹਿਗੁਰੂ ਜੀ ਮੈਂ ਇਸ ਵੀਡੀਓ ਦੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੀ ਹਾਂ, ਮੈਂ ਹਰ ਰੋਜ਼ ਕਮੈਂਟ ਕਰਦੀ ਆਂ ਰਤਨ ਭਾਜੀ ਦੇ ਚੈਨਲ ਸਪੈਸ਼ਲ ਪੋਡਕਾਸਟ ਤੇ ❤👍🏻one more podcast with you 🙏🏻
@harwinderkhera5256
@harwinderkhera5256 3 ай бұрын
ਮੁਬਾਰਕਾਂ ਬਾਈ ਨਵੇਂ ਚੈਨਲ ਤੇ ਵਿਸਾਖੀ ਦੀਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
@manjindersingh41
@manjindersingh41 3 ай бұрын
ਬਹੁਤ ਵਧੀਆ ਸੋਅ ਬਾਈ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
@sandhugjatt
@sandhugjatt 3 ай бұрын
ਵਾਹਿਗੁਰੂ ਜੀ ਅਨੰਦ ਆ ਗਿਆ
@GurdeepSingh-nabha
@GurdeepSingh-nabha 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ
@manpreet9353
@manpreet9353 3 ай бұрын
ਚਹਿਰੇ ਦੀ ਨੂਰ ਹੀ ਅਲੱਗ ਹੀ ਅਐ ਬਾਬੇ ਦੇ ਚਹਿਰੇ ਤੇ
@nangalguru2447
@nangalguru2447 3 ай бұрын
ਬਹੁਤ ਬਹੁਤ ਧੰਨਵਾਦ ਜੀ
@KuldeepSingh-jo8qj
@KuldeepSingh-jo8qj 3 ай бұрын
ਬਹੁਤ ਬਹੁਤ ਧੰਨਵਾਦ ਜੀ🙏
@HarjinderSINGH-gh6hr
@HarjinderSINGH-gh6hr Ай бұрын
ਜਸਵੀਰ ਸਿੰਘ ਜੀ! ਮੁੱਢ ਚ ਈ ਗ਼ਲਤੀ? ਖ਼ਾਲਸੇ ਦਾ ਜਨਮ ਦਿਹਾੜਾ ਨਹੀਂ, ਪਰਗਟ ਦਿਹਾੜਾ ਹੈ ਜੀ! ਬਾਕੀ ਤੁਹਾਡੀ ਸੇਵਾ ਕਾਬਲੇ ਤਾਰੀਫ਼ ਹੈ, ਇੰਟਰਵਿਊ ਭਾਈ ਜਗਦੀਪ ਸਿੰਘ ਜੀ ਨਾਲ! 👍👍
@sarbjitsandhu2531
@sarbjitsandhu2531 22 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@nirmaldhillon3293
@nirmaldhillon3293 3 ай бұрын
ਚੜ੍ਹਦੀਕਲਾ ਵੀਰ ਜੀ ❤️🙏
@KirtisinghPunjabto
@KirtisinghPunjabto 3 ай бұрын
ਖਾਲਸਾ ਪੰਥ ਦੀਆਂ ਗੂੰਜਾਂ ਦਿਨੋ ਦਿਨ ਪੈਂਦੀਆਂ ਰਹਿਣਗੀਆਂ ❤
@harmailtoor2721
@harmailtoor2721 25 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@bhajansinghriar7020
@bhajansinghriar7020 11 күн бұрын
ਬੜੇ ਚੜਦੀ ਕਲਾ ਦੇ ਬਚਨ ਬਿਲਾਸ।
@fz_harman8892
@fz_harman8892 3 ай бұрын
❤❤❤ ਦੋਨੋਂ ਵੀਰ ਮੈਨੂੰ ਬਹੁਤ ਪਿਆਰੇ ਲੱਗਦੇ
@jeet428
@jeet428 3 ай бұрын
ਬਾਕਮਾਲ ਇੰਟਰਵਿਊ। ਚੜਦੀ ਕਲਾ।
@drsukhwindersingh13
@drsukhwindersingh13 3 ай бұрын
ਆਨੰਦ ਹੀ ਆਨੰਦ ❤ਵਾ ਕਮਾਲ ਵਿਚਾਰਾਂ
@gurnamkaurdulat3883
@gurnamkaurdulat3883 3 ай бұрын
ਬਹੁਤ ਵਧੀਆ ਕਥਾ ਹੈ ਜੀ। ਚੜ੍ਹਦੀ ਕਲਾ ਦੀਆਂ ਗੱਲਾਂ।
@bhinder_singh_.8093
@bhinder_singh_.8093 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajwantsingh867
@rajwantsingh867 Ай бұрын
ਧਨ ਗੁਰੂ ਗੋਬਿੰਦ ਸਿੰਘ ਜੀ
@user-yp3zu3me7x
@user-yp3zu3me7x 3 ай бұрын
ਬਹੁਤ ਵਧੀਆ
@ravinderpalsingh4126
@ravinderpalsingh4126 3 ай бұрын
God bless to both of Khalsa’s Very Motivational Video
@BhagatSingh-wf7mv
@BhagatSingh-wf7mv 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harmankhaira3354
@harmankhaira3354 2 ай бұрын
ਧੰਨ ਧੰਨ ਬਾਪੂ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ♥️♥️🙏🙏🙏🙏
@PinderBhatia-j5w
@PinderBhatia-j5w 13 сағат бұрын
Bhaji rooh khush hundi pyi sunn ke 🪯
@PrabhjotSingh-ly4et
@PrabhjotSingh-ly4et 3 ай бұрын
ਖੂਬ ਖੂਬ ਖੂਬ ❤
@luckygrewal4421
@luckygrewal4421 3 ай бұрын
Waheguru ji ka khalsa Waheguru ki Fateh ..................
@khalsa-g124
@khalsa-g124 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ⛳ 🪯 ⛳ 🙏
@baldeepkaur9004
@baldeepkaur9004 3 ай бұрын
ਚੜ੍ਹਦੀਕਲਾ ਵੀਰੇ 🙏
@rajarathaur5105
@rajarathaur5105 3 ай бұрын
Ajj bhut din baad mein Poora program dekheya bhut Maja a geya Kiya positive mind ho geya .... Waheguru chardikala bakshey... Raj karge Khalsa Akki rahe na koi...
@AmandeepSingh-bu4wn
@AmandeepSingh-bu4wn Ай бұрын
ਵਾਹਿਗੁਰੂ ਸਾਹਿਬ ਜੀ
@BaljidersinghAfsar
@BaljidersinghAfsar 2 ай бұрын
ਚੜ੍ਹਦੀ ਕਲਾ ਹੋ ਗਈ ਬਾਬਾ ਜੀ ❤🙏
@kantakaur4364
@kantakaur4364 3 ай бұрын
WAHEGURU JI aap ji noo CHARDIAA KALAAN ch rakhen mere veer noo
@JaswinderSingh01313
@JaswinderSingh01313 3 ай бұрын
ਚੜੁਦੀਕਲਾ 👏🏻
@sahibpreetsingh8035
@sahibpreetsingh8035 3 ай бұрын
ਆਪ ਨੂੰ ਨਵੇਂ ਚੈਨਲ ਦੀ ਬਹੁਤ ਬਹੁਤ ਵਧਾਈ ਹੋਵੇ ਜੀ । ਪਰਮਾਤਮਾ ਕਿਰਪਾ ਕਰੇ, ਤੁਸੀਂ ਹੋਰ ਤਰੱਕੀ ਕਰੋਂ।
@gurbakashsinghtejay8616
@gurbakashsinghtejay8616 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏
@SurjeetSingh-pb6uz
@SurjeetSingh-pb6uz 3 ай бұрын
Waheguru ji mere veer te kirpa banyi rakhyo.
@jassikaur8781
@jassikaur8781 3 ай бұрын
ਵਾਹਿਗੁਰੂ ਜੀ ਆਪ ਸਹਾਈ ਹੋਣ ਖ਼ਾਲਸੇ ਦੀ ਚੜ੍ਹਦੀ ਕਲਾ ਕਰੇ
@jagmeetsingh5212
@jagmeetsingh5212 3 ай бұрын
ਕਮਾਲ ਦੀ ਗੱਲਬਾਤ.. ਚੜਦੀ ਕਲਾ ਉਪਰਾਲਾ।
@SurinderSingh-rr3mf
@SurinderSingh-rr3mf 3 ай бұрын
Good waheguru ji chardi kala ❤
@prabhdialsingh3157
@prabhdialsingh3157 2 ай бұрын
ਵਾਹਿਗੁਰੂ ਨੇ ਕਿੰਨੀ ਚੜ੍ਹਦੀ ਕਲਾ ਬਖਸ਼ੀ ਹੈ ਭਾਈ ਸਾਹਿਬ ਜੀ ਨੂੰ ❤
@jassikaur8781
@jassikaur8781 3 ай бұрын
ਵਾਹਿਗੁਰੂ ਮਿਹਰ ਭਰਿਆ ਹੱਥ ਰਖਣ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਇਹੀ ਸਾਡੀ ਅਰਦਾਸ ਹੈ
@BlessingsofWaheguru-ds4zu
@BlessingsofWaheguru-ds4zu 3 ай бұрын
Absolutely Brilliant Waheguruji! Extremely inspiring
@sandeepgill7538
@sandeepgill7538 3 ай бұрын
Mere aaj tak di sab toh jyda dil nu shho jan wali video h 🙏
@harmailtoor2721
@harmailtoor2721 25 күн бұрын
ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ। ਵਾਹਿਗੁਰੂ ਜੀ ਵਾਹਿਗੁਰੂ ਜੀ।
@satwinderkaur1901
@satwinderkaur1901 2 ай бұрын
ਵਾਹਿਗੁਰੂ ਜੀ
@baldeepkaur9004
@baldeepkaur9004 3 ай бұрын
ਵਾਹ ਵਾਹਿਗੁਰੂ ਚੜ੍ਹਦੀਕਲਾ ❤🙏ਕਮਾਲ੍ਹ
@bhagwantsingh9851
@bhagwantsingh9851 2 ай бұрын
ਵਾਹਿਗੁਰੂ ਜੀ ਖਾਲਸ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏🙏
@KulwinderKaur-wm7rr
@KulwinderKaur-wm7rr Ай бұрын
Waheguru ji
@brarjagwindersingh3900
@brarjagwindersingh3900 3 ай бұрын
ਸਤਿਨਾਮ ਵਾਹਿਗੁਰੂ ਸਾਹਿਬ ਜੀ
@jagmeetsingh1909
@jagmeetsingh1909 3 ай бұрын
ਅਕਾਲ ਜੀ ਸਹਾਇ ❤️
@harvinderkamra9126
@harvinderkamra9126 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@nsnwansn3638
@nsnwansn3638 3 ай бұрын
ਬਹੁਤ ਖੂਬ
@GurpreetSingh-jo4ms
@GurpreetSingh-jo4ms 3 ай бұрын
ਚੜ੍ਹਦੀਕਲਾ ਬਾਬਾ ji❤️
@darapurewal5172
@darapurewal5172 3 ай бұрын
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@arvsingh6287
@arvsingh6287 3 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@luckygrewal4421
@luckygrewal4421 3 ай бұрын
Sache Patsah di mehar hai
@amarjotsingh7861
@amarjotsingh7861 3 ай бұрын
Kini waar Thanwaad karan veer ji tuhada ania sohnia sakhia sunannde ho. ❤❤❤
@visvkarmacarwashpointdirba7597
@visvkarmacarwashpointdirba7597 3 ай бұрын
Shi gal aw y
DES PUADH : Jagdeep Singh l Manjit Singh Rajpura l B Social
46:30
Stay on your way 🛤️✨
00:34
A4
Рет қаралды 7 МЛН
Sigma Kid Hair #funny #sigma #comedy
00:33
CRAZY GREAPA
Рет қаралды 33 МЛН