Kalyugi Putt || Bholi Maa || ਕਲਯੁਗੀ ਪੁੱਤ ਤੇ ਭੋਲੀ ਮਾਂ || Part-5 New Punjabi Video 2024 VICKY PREET

  Рет қаралды 264,450

Sada Punjab

Sada Punjab

Күн бұрын

Пікірлер: 882
@Rajbeerkaur1234-c9y
@Rajbeerkaur1234-c9y 2 күн бұрын
ਧੰਨ ਵਾ ਪਾਲੀ ਏਨਾ ਵੱਡਾ ਹੋਸਲਾ ਏ ਸੀਨ ਕਰਨ ਦੀ ਹਾਮੀ ਭਰੀ 😢
@ManpreetSingh-sn8se
@ManpreetSingh-sn8se 3 күн бұрын
ਆਪ ਸਭ ਹੱਸਦਿਆਂ ਲੋਟ ਪੋਟ ਹੁੰਦੇ ਹੋਣ ਗੇ ਸਾਡੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ
@harshdeepkaur4364
@harshdeepkaur4364 2 күн бұрын
Sahi gl aa ap ta bad ch video dheak hasna aa sada ro ro bura haal 😂😂
@DilpreetDilothi
@DilpreetDilothi Күн бұрын
ਜੈ ਪੁੱਤ ਕਮਾਈ ਨਾ ਕਰਨ ਤਾਂ ਕੋਈ ਰਿਸ਼ਤਾ ਵੀ ਨੀ ਕਰਦਾ ਨਹੀਂ ਤਾ ਬਾਹਰ ਜਾਣ ਨੂੰ ਕਿਸਦਾ ਦਿਲ ਕਰਦਾ
@ਭਵਨਸ਼ਾਹੀ
@ਭਵਨਸ਼ਾਹੀ 3 күн бұрын
ਏਦਾਂ ਦਾ ਸੀਨ ਸ਼ੂਟ ਕਰਨਾ ਬਹੁਤ ਮੁਸ਼ਕਿਲ ਆ.. ਕਿਸੇ ਆਪਣੇ ਨੂੰ ਅੱਖਾਂ ਸਾਹਮਣੇ ਏਦਾਂ ਦੇਖਣਾ ਬਹੁਤ ਅਉਖਾ..... ਬਹੁਤ ਵਧੀਆ ਐਕਟਿੰਗ...
@Gurnoorvirk-9822
@Gurnoorvirk-9822 3 күн бұрын
🙏🙏ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰੀਆਂ ਸੱਤਵਾਂ ਆਪ ਵਾਰੀਆਂ ਸੱਤ ਵਾਰ ਕਹਿੰਦਾ ਹੈ ਭਾਣਾ ਮਿੱਠਾ ਲੱਗੇ ਤੇਰਾ ਸਰਬੰਸਦਾਨੀ ਵੇ ਤੇਰਾ ਕੋਣ ਦਿਉਂ ਗਾ ਤੇਰਾ 🙏🙏🙏
@satnamji__waheguriji
@satnamji__waheguriji 3 күн бұрын
ਵਾਹਿਗੁਰੂ ਜੀ
@AdmiringFountain-zz3fv
@AdmiringFountain-zz3fv 3 күн бұрын
Waheguru ji
@HarmeshKaur-uz7uu
@HarmeshKaur-uz7uu 3 күн бұрын
Waheguru ji
@dhillon_315
@dhillon_315 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@sawerashahzad6510
@sawerashahzad6510 3 күн бұрын
R❤🎉😢😢😅
@ParamjeetKaur-sq5fz
@ParamjeetKaur-sq5fz 3 күн бұрын
ਦਿਲ ਚੀਰ ਕੇ ਰੱਖ ਦਿੱਤਾ ਅੱਜ ਦੇ episode ਨੇ
@shehrajsingh4255
@shehrajsingh4255 3 күн бұрын
Bilkul 😢
@kaushalvishwakarma4922
@kaushalvishwakarma4922 3 күн бұрын
@@ParamjeetKaur-sq5fz sahi sachi rowna a gaye c
@seebokambo1248
@seebokambo1248 3 күн бұрын
ਸੱਚੀ ਅੱਜ਼ ਤਾਂ ਇਹ ਸੀਨ ਦੇਖ ਕੇ ਰੋਣ ਆ ਗਿਆ
@laddibhagat2836
@laddibhagat2836 3 күн бұрын
Sahi gal hai
@worldofgurbani-katha
@worldofgurbani-katha 3 күн бұрын
Shi gll hai ji
@JaspreetKaur-ip8tw
@JaspreetKaur-ip8tw 2 күн бұрын
Sai gl aa🥺🥺
@daljeetkaur6805
@daljeetkaur6805 3 күн бұрын
ਅਜ ਤਾ ਰੋਣਾ ਆ ਗਿਆ ਏਸਾ ਸਮਾ ਵਾਹਿਗੁਰੂ ਕਿਸੇ ਤੇ ਨਾ ਲੈ ਕਿ ਆਉਣ
@kaur23neeru77
@kaur23neeru77 3 күн бұрын
ਵਾਹਿਗੁਰੂ ਆਹ ਦਿਨ ਕਿਸੇ ਵੇਰੀ ਦੁਸਮਣ ਨਾਲ਼ ਵੀ ਨਾ ਹੋਵੇ
@jasvirkaur487
@jasvirkaur487 3 күн бұрын
ਇਹ ਸੀਨ ਦੇਖਣ ਨੁੰ ❤ ਨਹੀ ਕਰਦਾ ਜੀਤਾ ਅਈ ਧੀ ਵੁਲ ਦੇਖ ਕੇ ਰੋਣਾ ਬਹੂਤ ਅਇਆ😢😢😢
@chanpreetsingh4740
@chanpreetsingh4740 3 күн бұрын
ਏ ਸੀਨ ਵੇਖ ਕੇ ਮੈਨੂੰ ਆਪਣੇ ਡੈਡੀ ਜੀ ਯਾਦ ਆ ਗਏ 😂😂😂
@HarjinderKaur-sq5cx
@HarjinderKaur-sq5cx 3 күн бұрын
Pardesi hon karke main apne daddy muh nhi dekh ski rona aa gya video dekh k
@Abhisandhu-x7e
@Abhisandhu-x7e 3 күн бұрын
Tuc hsn wale imoji kyu laye ne 😢😢
@crazygamerz136
@crazygamerz136 3 күн бұрын
ਆ ਵੀਡੀਓ ਦੇਖ ਕੇ ਰੋਣ ਆ ਗਿਆ 😢😢😢😢😢❤❤
@meenakumari9909
@meenakumari9909 3 күн бұрын
Menu ta bhot rona aea
@meenakumari9909
@meenakumari9909 3 күн бұрын
Menu ta mere papa di yd aa gi seen dek k
@mahajanprerna6674
@mahajanprerna6674 3 күн бұрын
Muje b aj apne papa ki yaad aa gyi pura ak saal ho gya unko gy hue misss uuuu papa😢😢
@sunitapinky6412
@sunitapinky6412 2 күн бұрын
Menu daddy di yaad 😢😢😢
@ManjitSingh-ij6lc
@ManjitSingh-ij6lc 2 күн бұрын
ਕਮਲ ਵੀਰੇ ਇਦਾਂ ਦੇ ਸੀਨ ਨਾ ਪਾਇਆ ਕਰੋ ਆਹ ਸੀਨ ਦੇਖ ਕੇ ਮੈਨੂੰ ਮੇਰੇ ਡੈਡੀ ਦੀ ਯਾਦ ਆ ਗਈ ਆ ਪੰਜ ਮਹੀਨੇ ਹੋਏ ਆ ਡੈਡੀ ਜੀ ਨੂੰਪੂਰੇ ਹੋਏ ਨੂੰ ਮੈਨੂੰ ਬਹੁਤ ਰੋਣਾ ਆਇਆ😢😢😢😢😢😢😢
@beingsardar4206
@beingsardar4206 3 күн бұрын
foji uncle ave pye mnu sachi hor tra hin lg pya..bht lmbi umer hove uncle ji di
@ReenaKalsi.
@ReenaKalsi. 3 күн бұрын
ਇਹ ਸੀਨ ਬਹੁਤ ਮੁਸ਼ਕਿਲ ਬਣਿਆ ਹੋਣਾ,ਕਿਉਂ ਸਾਰੇ ਤਾਂ ਹੱਸਦੇ ਰਹਿੰਦੇ ਆ,ਇੰਨੇ emotional ਹੋ ਕਿਦਾ ਗਏ ਸਾਰੇ।ਮੁਸ਼ਕਿਲ ਨਾਲ ਹਾਸਾ ਕੰਟਰੋਲ ਕੀਤਾ ਹੋਣਾ।ਭਾਜੀ SCENES ਜ਼ਰੂਰ ਪਾਇਓ।🙏🏻🙏🏻
@kamaljitkaur-b1r
@kamaljitkaur-b1r 3 күн бұрын
ਅੱਜ ਇਹ ਸੀਨ ਦੇਖ ਕੇ ਰੋਣ ਆ ਗਾਇਆ
@ParmjitKour-ee7jo
@ParmjitKour-ee7jo 3 күн бұрын
ਪ੍ਰੀਤ ਦੀਦੀ ਤੁਸੀ ਹਰ ਰੋਲ ਵਿਚ ਬਹੁਤ ਵਧੀਆ ਰੋਲ ਨਿਭਾਉਦੇ ਜੇ
@satnamji__waheguriji
@satnamji__waheguriji 3 күн бұрын
ਪਿੰਦਰ ਵੀਰ ਜੀ ਤੁਸੀਂ ਇਹ ਸੀਨ ਕੀਤਾ ਪਰ ਤੁਸੀਂ ਹੱਸਦੇ ਖੇਡਦੇ ਕੜਕਵੀ ਆਵਾਜ਼ ਵਧੀਆ ਲੱਗਦੇ ਹਮੇਸ਼ਾ ਖੁਸ਼ ਰਹੋ ਮੈਨੂੰ ਆਪਣੇ ਵੱਡੇ ਭਰਾ ਲੱਗਦੇ ਆ
@rajpalkaur221
@rajpalkaur221 3 күн бұрын
ਤੁਸੀ ਤੇ ਕਵਲ ਹੱਸ ਹੱਸ ਕੇ ਲੋਟ ਪੋਲ ਹੁੰਦੇ ਸੀ ਤੇ ਇਹ ਸੀਨ ਕਿਵੈ ਕੀਤਾ ਸੋਨੂੰ ਵਾਸਤੇ ਤਾ ਬਹੁਤ ਮੁਸ਼ਿਕਲ ਹੋਣਾ ਹੋਇਆ ਏ😀😀😀😀😀🎉🎉🎉🎉🎉🎉
@ManpreetKaur-fn1bd
@ManpreetKaur-fn1bd 3 күн бұрын
ਆ ਵੀਡੀਉ ਦੇਖ ਕੇ ਰੋਣ ਆ ਗਿਆ 😭😭😭😭😭ਇਕ ਵਾਰੀ ਮਾ ਬਾਪ ਤੁਰ ਜਾਣ ਫੇਰ ਦੁਬਾਰਾ ਕਿਥੋ ਮਿਲਦੇ ਇਹੋ ਜਿਹੀ ਕਮਾਈ ਕੀ ਕਰਨੀ 😢😢😢😢😢
@kirat_khara_
@kirat_khara_ Күн бұрын
Vese haiga sad scene a But jdo jittan enter hoyi tai sandeep de face tai focus hoya mai entire scene hasda rhya😅 Oss tao phela emotional flow c
@simarjeetkaur5699
@simarjeetkaur5699 3 күн бұрын
ਸੀਨੇ ਵੇਖ ਕੇ ਮੈਨੂੰ ਆਪਣੇ ਪਾਪਾ ਦੀ ਯਾਦ ਆ ਗਈ 😢😢ਤੇ ਮੇਰੇ ਪਾਪਾ ਵੀ ਇਦਾਂ ਹੀ ਹੋ ਗਏ ਮੈਨੂੰ ਮੇਰੀ ਮੰਮੀ ਫੋਨ ਕੀਤਾ ਸੀ ਕਿ ਤੇਰੇ ਪਾਪਾ ਇਦਾਂ ਹੋਵੇ ਜਲਦੀ ਦੇ ਜਲਦੀ ਆ ਜਾ😢😢
@gurekamsingh6385
@gurekamsingh6385 3 күн бұрын
ਹਾਏ ਇਹਨਾਂ ਇਹ ਸੀਨ ਬਹੁਤ ਹੱਸ ਹੱਸ ਕੇ ਬਣਾਇਆ ਹੋਣਾ 🤣🤣🤣 ਪਰ ਮੈਨੂੰ ਦੇਖ ਕੇ ਰੋਣਾ ਆਪ ਗਿਆ 😭
@jasbirkaur8904
@jasbirkaur8904 3 күн бұрын
ਪਿੰਦਰ ਭਾਅ ਜੀ ਇਹ ਸੀਨ ਮੇਰੇ ਕੋਲੋਂ ਵੇਖਿਆ ਨਹੀਂ ਗਿਆ
@gurpartiksingh4421
@gurpartiksingh4421 3 күн бұрын
True😢
@SukhSarb-r8j
@SukhSarb-r8j 3 күн бұрын
😢😮
@KulwantSingh-rt6cf
@KulwantSingh-rt6cf 3 күн бұрын
😭😭😭😭😭
@Satnamkaur4570
@Satnamkaur4570 2 күн бұрын
😢😢😢😢😢😢😢
@harjeetrehal4276
@harjeetrehal4276 3 күн бұрын
Omg.acting natural kya baat h aapne rone aa gaya Waheguru ji ❤sabda bhala kary ❤
@AkwinderButter
@AkwinderButter 2 күн бұрын
ਇੰਦਰ ਅੰਕਲ ਦਾ ਸੀਨ ਦੇਖ ਕੇ ਬਹੁਤ ਮਨ ਦੁੱਖ ਹੋਇਆ ਪਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਅਤੇ ਖੁਸ਼ ਰੱਖੇ❤❤
@narindernarinder592
@narindernarinder592 3 күн бұрын
ਹਾਏ ਰੱਬਾ ਵਿਛੌਰਾ ਵਿਛੌਰਾ ਨਾਮ ਹੀ ਵਿਛੌਰਾ ਏ ਮੇਰੇ ਦਿਉਰ ਦਾ ਬੇਟਾ ਪੁਰਤਗਾਲ ਗਿਆ ਮਗਰੌ ਦਰਾਣੀ ਨੂ ਕੈਸਰ ਹੌਗੀ ਉਸਦਾ ਦਿਲ ਕਰਦਾ ਸੀ ਮਿਲਣ ਨੂ ਪਰ ਵਿਛੌਰਾ ਨਾ ਸਹਾਰ ਸਕੇ ਬਸਰਾਵਾ
@ManpreetKaur-rr
@ManpreetKaur-rr 3 күн бұрын
ਵੀਰ ਜੀ ਬਹੁਤ ਗਲਤ ਗੱਲ ਲੱਗੀ ਆ ਤੋਹਦੀ ਤੁਹਾਨੂੰ ਆ ਸੀਨ ਨਹੀਂ c ਇਨਾ ਲਾਂਬਾ ਨਈ c ਕਰਨਾ ਚਾਹੀਦਾ 😢😢
@Minejebn
@Minejebn 3 күн бұрын
Right g Pali na Pata nhi kiva aa scene kita hona ma ta video nu skip Kar Kar dakhe Mara kolo dhakya hi nhi gaya
@geetsaroy8360
@geetsaroy8360 3 күн бұрын
Shi gal aa me ta aap skip kr kr dekhya uto nwa saal 🤦🏻‍♀️
@jagjeetkaur5262
@jagjeetkaur5262 3 күн бұрын
ਇਹ ਸਚਾਈ ਹੈ ਆਉਣ ਵਾਲਾ ਸਮਾਂ ਅਜੇ ਹੋਰ ਮਾੜਾ ਆਉਣਾ ਹੈ 😢😢
@kashmirsingh8542
@kashmirsingh8542 2 күн бұрын
Sahi gl aa bhene Ina ne long v krta ih episode 😮
@heenagauravtrehan5269
@heenagauravtrehan5269 2 күн бұрын
It's just a drama. Hum log movie me toh yah sb dekhte or serial me bhe
@harjinderkaur9514
@harjinderkaur9514 3 күн бұрын
ਪਾਲੀ ਦੀਦੀ ਹਰ ਰੋਲ perfectly ਕਰਦੇ
@sumanladad4359
@sumanladad4359 3 күн бұрын
Bahut hee Vadiya series hai, today's episode was heart touching fits to the title sahi mai vicky kalyugi putt nikla. Bichare maa , puo tha udekda chala gaya. Itne badiya story hai jiska koi jawab nahi.
@narindernarinder592
@narindernarinder592 3 күн бұрын
ਪੰਛੀ ਚੌਗਾ ਚੁਣਨ ਜਾਦੇ ਸਾਮ ਨੂ ਆਪਣੇ ਆਲਣਿਆ ਵਿੱਚ ਵਾਪਸ ਆ ਜਾਦੇ ਪਰ ਜੌ ਸਾਡੇ ਭਰਾ ਜਾਦੇ ਪੱਕੇ ਹੌਣ ਵਾਸਤੇ ਮਾਪੇ ਗੁਵਾ
@narindernarinder592
@narindernarinder592 3 күн бұрын
ਬੱਚੇ ਬਾਹਰ ਚਲੇ ਜਾਦੇ ਮਗਰੌ ਮਾਪਿਆ ਦਾ ਬੁਰਾ ਹਾਲ ਏ ਸੱਚਾਈ
@kabalsandhu7074
@kabalsandhu7074 3 күн бұрын
ਵਾਹਿਗੁਰੂ ਲੰਮੀਆਂ ਉਮਰਾਂ ਕਰੇ ਪਿੰਦਰ ਅੰਕਲ ਦੀਆ 😢 ਬਹੁਤ Emotional ਵੀਡੀਓ ਸੀ ਅੱਜ ਦੀ 😢
@Punjabivlogs-ki6ve
@Punjabivlogs-ki6ve 3 күн бұрын
ਮੇਰੇ ਕੋਲ ਮੇਰੀ ਮਾਂ ਪਿਉ ਹੈ ਪਰ ਮੇਰੇ ਕੋਲ ਪੈਸਾ ਨਹੀਂ ਉਹਨਾਂ ਨੂੰ ਖੁਸ਼ੀ ਦੇਣ ਲਈ 😢
@KalwinderKour-d1i
@KalwinderKour-d1i 3 күн бұрын
Haji
@KalwinderKour-d1i
@KalwinderKour-d1i 3 күн бұрын
Vere eve kyu bolde o
@ਗੁਰੀ_brar
@ਗੁਰੀ_brar 3 күн бұрын
ਤੰਦਰੁਸਤੀ ਬਖਸ਼ੇ ਵਾਹਿਗੁਰੂ ਪੈਸਾ ਤਾਂ ਆਓਂਦਾ ਜਾਂਦਾ ਰਹਿੰਦਾ ਜੀ,,, ਖੁਸ਼ੀਆ ਪੈਸੇ ਨਾਲ ਨਹੀਂ ਮਿਲਦੇ ਇਹ ਸਭ ਕਰਮਾ ਦੀ ਗੱਲ ਆ
@BaljitKaur-yk9sj
@BaljitKaur-yk9sj 3 күн бұрын
Utube channel he bana lo pass v a jhe gye mahnet kro bs
@BirJotSinghKahlon-br5zt
@BirJotSinghKahlon-br5zt 3 күн бұрын
Sb tu vaddi cheeze tuhade kol aa maa baap
@jassimahi7150
@jassimahi7150 3 күн бұрын
Haye ess trea de seen na payea karo bahut dukh lagda dehak ke baki pinder and Preet di hart tuching acting love you guy's
@P.s6379
@P.s6379 3 күн бұрын
Waheguru ji eho jiha tym kise te na aave mape ta apne bachia nu hmesha kamjab dekhna chanda h 😢 bachia d v majburi hundi h sare bache eko jihe moh tut nhi hunde
@GurlalSingh-ps8rl
@GurlalSingh-ps8rl 3 күн бұрын
Very emotional episode dekh K Rona aa giya
@KomalHundal-ko8wc
@KomalHundal-ko8wc 3 күн бұрын
Aj vle episode vkh k rona agy 😢
@gurjotsekhon5355
@gurjotsekhon5355 6 сағат бұрын
ਜਦੋ ਮੇਰੇ ਪਾਪਾਂ ਦੀ ਮੋਤ ਹੋਈ ਸੀ । ਉਦੋਂ ਮੈਂ ਵੀ ਆਪਣੇ ਭਰਾ ਨੂੰ ਐਵੇਂ ਹੀ ਦੱਸਿਆ ਮੈਨੂੰ ਤੇ ਉਹ ਅੱਖਾਂ ਸਾਮਹਣੇ ਆ ਗਿਆ ਪਰ ਮੇਰੇ ਭਰਾ ਦਾ ਬਹੁਤ ਵਧੀਆ
@GurmeetKaur-zq4fq
@GurmeetKaur-zq4fq 3 күн бұрын
ਬਹੁਤ ਔਖਾਂ ਏਦਾਂ ਦਾ ਸੀਨ ਸੱਚ ਮੁੱਚ ਦੇਖਿਆ ਨਹੀਂ ਜਾਂਦਾ 😢😢😢
@samdhillonsamsamdhillon1933
@samdhillonsamsamdhillon1933 Күн бұрын
APNE ਪਿਓ di yad a gyi Rona A Gya 😢😭
@damanpreetsingh9904
@damanpreetsingh9904 3 күн бұрын
ਕੰਵਲ ਵੀਰ ਜੀ ਦਾ ਫਨੀ ਬਲੋਗ ਜਰੂਰ ਪਾਓ ਬੜਾ ਹੋਰ ਤਰ੍ਹਾਂ ਹੋਇਆ ਸਾਨੂੰ ਵੇਖ ਕੇ
@Ishamn
@Ishamn 3 күн бұрын
Sahi gal a veer jaroor pyeo funny vlog
@ManpreetKaur-fn1bd
@ManpreetKaur-fn1bd 3 күн бұрын
ਪ੍ਰਮਾਤਮਾ ਕਰੇ ਇਸ ਤਰ੍ਹਾਂ ਕਿਸੇ ਦੇ ਮਾਂ ਬਾਪ ਨਾ ਖੋਵੀ 😢😢😢😢😢ਮੇਰੇ ਪਾਪਾ ਨਹੀਂ ਹੈਗੇ 😢😢ਪਲੀਜ਼ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਏਦਾਂ ਦਾ ਸੀਨ ਨਾ ਪਾਇਆ ਕਰੋ ਦੇਖ ਨਹੀਂ ਹੁੰਦਾ 😢😢😢😢😢😢😢😢😢
@LadiNagar
@LadiNagar 3 күн бұрын
Sahi kiha di mera v papa hani
@harjotsingh5327
@harjotsingh5327 3 күн бұрын
Mera papa bhi hane😢😢😢
@davinderkaur3138
@davinderkaur3138 3 күн бұрын
ਵੀਡੀਓ ਵੇਖ ਕੇ ਮੈਨੂੰ ਤੇ ਰੌਣਾ ਆ ਗਿਆ
@HiraHira-ds3eg
@HiraHira-ds3eg 3 күн бұрын
ਬਹੁਤ ਹੀ ਦੁੱਖ ਹੋ ਆ
@maan_quotes
@maan_quotes 3 күн бұрын
ਇਹੋ ਜਿਹੇ ਸੀਨ ਨਾ ਕਰਿਆ ਕਰੋ ਪਲੀਜ ਇਹ ਦਿਨ ਕਿਸੇ ਦੁਸ਼ਮਣ ਤੇ ਵੀ ਨਾ ਆਵੇ 🥲🥲
@manpreetbains9272
@manpreetbains9272 3 күн бұрын
7:14 Waheguru lamiya umran bakhshe sab nu 🙏🏻🙏🏻🙏🏻 eda da seen nai dekhya janda sare chrdi kalla ch rehn
@mandeepkaur-hw8lh
@mandeepkaur-hw8lh 3 күн бұрын
ਕੰਵਲ ਵੀਰ ਜੀ ਮੈਨੂੰ ਅਪਣੇ ਡੈਡੀ ਜੀ ਯਾਦ ਆ ਗਏ, 2008 ਚ ਮੇਰੇ ਡੈਡੀ ਜੀ ਸਾਨੂੰ ਛੱਡ ਕੇ ਚਲੇ ਗਏ ਸੀ, ਮੇਰਾ ਇਕ ਭਰਾ ਆ ਉਹ ਵੀ ਇਟਲੀ ਚ ਸੀ, ਕੱਚਾ ਸੀ ਨਾ ਆ ਸਕਦਾ ਸੀ, ਜੇ ਆ ਜਾਂਦਾ ਫ਼ਿਰ ਜਾ ਨਹੀਂ ਸਕਦਾ ਸੀ। ਉਹ ਸਮਾਂ ਸਾਨੂੰ ਪਤਾ ਕਿਦਾ ਕੱਟਿਆ ਸੀ। ਮੇਰੀ ਭੈਣ ਵੀ ਇੰਗਲੈਂਡ ਸੀ ਉਹ ਸੰਸਕਾਰ ਤੋਂ ਬਾਦ ਪਹੁੰਚੀ ਸੀ, ਜਿਸ ਨਾਲ ਬੀਤਦੀ ਉਹੀ ਜਾਣਦਾ। ਮੈਨੂੰ ਉਹ ਸਾਰਾ ਸਮਾਂ ਯਾਦ ਆ ਗਿਆ।😢
@punjabap139
@punjabap139 3 күн бұрын
😢😢
@BalwinderSingh-d7c
@BalwinderSingh-d7c 3 күн бұрын
Eho j scene na kraya karo menu vekh ke ta sachi rona s gya rabb sukh rakhe
@Gurnoorvirk-9822
@Gurnoorvirk-9822 3 күн бұрын
ਦੱਸੋ ਕਿਸ ਲਈ 2024ਮਾੜਾ ਵਖ਼ਤ ਰਿਹਾ ਮੇਰਾ ਲੲਈ ਤਾਂ ਮਾੜਾ ਹੀ ਰਿਹਾ ਸੀ ਮੇਰੀ ਮੰਮੀ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ 🥲🥲🥲🥲🥲🥲🥲🥲
@prani-jb7ik
@prani-jb7ik 3 күн бұрын
ਸਾਡੇ ਡੈਡੀ 2024 ਵਿੱਚ ਚਲੇ ਗਏ😢😢
@MannKaur-o2t
@MannKaur-o2t 3 күн бұрын
Mere mama di kudi odi b death hogi sirf 10saal di bht mada reha saal aje month b nhi hoea death hoi nu
@SinghjattSingh
@SinghjattSingh 3 күн бұрын
Meri v maa chlli gyi Sanu chhdd k😢😢😢😢
@DilbagSingh-k7n
@DilbagSingh-k7n 3 күн бұрын
Sadi bhua g chle gye
@MallsaabSaab-fr7ov
@MallsaabSaab-fr7ov 3 күн бұрын
Mere v sister de deth ho geya a haje 19 year de c 😢😢😢😢two sall PGI rehe me mere papa fer v rab ne sade nal thaka kar ta 😢😢😢😢
@SukhwinderSingh-wq5ip
@SukhwinderSingh-wq5ip 3 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@metrictelecom8579
@metrictelecom8579 2 күн бұрын
Omg acting asli kya baat h apne ko to rona hi a gaya 😢😢😢😢
@kirankaur6619
@kirankaur6619 3 күн бұрын
ਹਾੲੇ ਰੱਬਾ ਮੈਨੂੰ ਤਾਂ ਦੇਖਣਾ ਮੁਸਕਿਲ ਹੋ ਗਿਆ ਮੈਨੂੰ ਮੇਰੇ ਮਾ ਬਾਪ ਚੇਤੇ ਆ ਗਏ ਪੰਜ ਮਹੀਨਿਆਂ ਚ ਦੋਨੋ ਸੱਡ ਗੲੇ ਕਵਲ ਵੀਰ ੲਿਹੋ ਜੇ ਸੀਨ ਨਾ ਪਾੲਿਅਾ ਕਰੋ 😢😢😢😢 ਬੜਾ ਅੋਖਾ ਹੁੰਦਾ ਆਪਣੇ ਨੂੰ ਹੱਥੀਂ ਤੋਰਨਾ ਨਾਲੇ ਪਿੰਦਰ ਤੇ ਪਰੀਤ ਦੀਦੀ ਹਮੇਸ਼ਾ ਖੁਸ਼ ਰਹਿਣ
@malhiaman7341
@malhiaman7341 3 күн бұрын
Menu ta apne daddy yaad aa gya mere daddy 29 nu month hoya gya nu miss you daddy
@MandeepKaur-ve4ky
@MandeepKaur-ve4ky 3 күн бұрын
ਬਹੁਤ ਵਧੀਆ ਵੀਡਿਓ ਬਣਾਈ ਹੈ ਵਧੀਆ ਸਨੇਹਾ ਦਿੱਤਾ ਲੋਕਾਂ ਨੂੰ
@paramjitkaur4340
@paramjitkaur4340 3 күн бұрын
😢😢😢😢😢😢😢😢😢😢😢😢😢 ਕਮਲ ਵੀਰ ਸਾਡੇ ਨਾਲ ਵੀ ਇਦਾ ਹੀ ਹੋਇਆ
@monikasharma9572
@monikasharma9572 3 күн бұрын
Aaj ta rona aa gaya video dekha k merko apne papa ji ki yaad aa gaye Bahut Vadiya Video hai
@kuldipkaur5688
@kuldipkaur5688 3 күн бұрын
Bhut Ron aaya aaj tan vichare tarsde hi tur gye putt nu eh sach hai duniya te enjh ho reha eh asliat aa.......dhi vi nahi aai te putt vi nahi aaya..... vechhora laa ke bhej gya....😢😢
@GurpreetSingh-gy4lj
@GurpreetSingh-gy4lj 6 сағат бұрын
Very emotional seen God bless you pali ji and pinder ji
@amandeepshahi26822_kaur
@amandeepshahi26822_kaur 3 күн бұрын
ਬੇਸ਼ੱਕ ਅਹਿ ਇੱਕ ਨਾਟਕ ਹੈ ਪਰ ਅਹਿ ਸੀਨ ਕਰਨਾ ਬੋਹਤ ਮੁਸ਼ਕਿਲ ਹੁੰਦਾ
@balvinderkaur1166
@balvinderkaur1166 3 күн бұрын
Bhut emotional video pinder di te baki sab teem di acting bahut hi vadiya God bless you both
@balagupta7124
@balagupta7124 Күн бұрын
Very emotional story 👌👌
@katyvelogs6422
@katyvelogs6422 2 күн бұрын
ਵਾਹਿਗੁਰੂ ਵਾਹਿਗੁਰੂ ਜੀ ਮੇਰੇ ਡੈਡੀ ਜੀ ਦੀ ਯਾਦ ਆ ਗਈ 🙏😭😭😭
@joginderkaur7883
@joginderkaur7883 8 сағат бұрын
Very emotional episode rona nhi ruk reha
@muskan-mz9qt
@muskan-mz9qt 3 күн бұрын
Vekh k ajj mnu apna dad di yaad ah gyi or sade nal jo beti Saab yaad ah geya .😔😔
@parmjitkaurbhtoye11
@parmjitkaurbhtoye11 3 күн бұрын
Bahut ee wadiya scene,,apni maa da akhri eh time yaad aa gaya😢😢😢
@AmandeepSingh-y8f1e
@AmandeepSingh-y8f1e 3 күн бұрын
ਬਹੁਤ ਵਧੀਆ ਮੇਸਜ ਦਿੱਤਾ ਤੁਸੀਂ ਪਰ ਰੋਣਾ ਬਹੁਤ ਆਈਆ
@kuldipkaurkuldip165
@kuldipkaurkuldip165 3 күн бұрын
Bahut vadia story a ji Sachi maa baap apne bachya nu tarsde a😢😢 But bache ... Majboori maa jandi a
@paramjitkaur7617
@paramjitkaur7617 3 күн бұрын
Chahe eh natak hi hai par fr v heart touching 😢😢😢😢😢
@gillbrother7786
@gillbrother7786 Күн бұрын
Buhat buhat soni video god bless
@Satnamkaur4570
@Satnamkaur4570 2 күн бұрын
ਅੱਜ ਤਾਂ ਰਵਾ ਹੀ ਦਿੱਤਾ ਤੁਹਾਡੀ ਵੀਡੀਓ ਨੇ 😢😢😢😢😢😢😢😢
@SehajHanjra
@SehajHanjra 3 күн бұрын
Eh video bhut emotional aa preet te Pinder Ni bhut sohni acting kiti aa ❤❤❤😢😢😢😢🎉🎉🎉😭😭😭
@kulwinderkaur8577
@kulwinderkaur8577 3 күн бұрын
😭😭😭 ਰੋਣ la ਤਾਂ ਤੁਸੀਂ ਅਜ 😭
@NavneetkaurAulakh-l9z
@NavneetkaurAulakh-l9z 2 күн бұрын
Bht rona aya sachi pinder paji di waheguru lambi umar karan t tuhadi sari teem nu malak tandrusti bhakse ,,
@JagdipPannu
@JagdipPannu 3 күн бұрын
Waheguru g Ajj bhut rvaya tuc 😢
@GurpreetKaur-99999
@GurpreetKaur-99999 2 күн бұрын
ਰੱਬ ਕਿਸੇ ਨਾਲ। ਨਾ ਕਰੇ bhut dukh lagda 😢😢😢😢😢😢 ਧੀ ਵੱਲ ਦੇਖ ਕੇ
@GOLDYBhandal-v6f
@GOLDYBhandal-v6f 22 сағат бұрын
ਬਹੁਤ ਵਧੀਆ ਵੀਡੀਓ
@RajeshKumar-t5l1d
@RajeshKumar-t5l1d 2 күн бұрын
Team member sare Khush rahen waheguru ji 🙏🙏🙏🙏
@sukhwinderkaur3407
@sukhwinderkaur3407 2 күн бұрын
ਬਹੁਤ ਵਧੀਆਂ ਵਿਡੀਉ Exllent
@Sonisito
@Sonisito 2 күн бұрын
ਅੱਜ ਤਾਂ ਰਵਾ ਹੀ ਦਿੱਤਾ ਤੁਹਾਡੀ ਵੀਡੀਓ ਨੇ ਸੱਚ ਮੁੱਚ 😢
@sukhdeepkaur3348
@sukhdeepkaur3348 2 күн бұрын
ਸੱਚੀ ਅੱਜ ਤਾ ਬਹੁਤ ਰੋਣਾ ਆਇਆ ਦੇਖ ਕੇ 😭😭😭😭
@nilamrani9287
@nilamrani9287 3 күн бұрын
pindar veer aha seen sade to dekh ni hoya ro ro bura haal hoya ajj da episode dekh k pali jeeta pindar ne ta kammal hi karti 😢😢😢😢😢😢😢😢😢😢😢 bohat rona aya ajj ta
@TarvinderKaur-j3h
@TarvinderKaur-j3h Күн бұрын
Very heart touching episode
@sehajmylife2345
@sehajmylife2345 3 күн бұрын
bht jyada emotional c aaj taaa
@AnitaSharma-zt9wr
@AnitaSharma-zt9wr 3 күн бұрын
Tusi eh seen bahut has has ke banaya hona but asi te bahut emotional ho gye
@gagankaur9389
@gagankaur9389 3 күн бұрын
Sari team did great job acting very real 😢 sachi roan aah gaya dekh ka
@Punjab_di_virasat
@Punjab_di_virasat 3 күн бұрын
Aj tan bahut rona aeya eh seen vekh k
@sukh.shubhanand3265
@sukh.shubhanand3265 Күн бұрын
ਇਹੀ ਤਾਂ ਕਮਾਲ ਹੈ ਐਕਟਿੰਗ ਦਾ
@Poonammonu1
@Poonammonu1 3 күн бұрын
Very emotional seen
@sohi1577
@sohi1577 3 күн бұрын
acting de att kra dittii best acting jeeta and paliii❤❤ emotional seen krne mushkil hunde boht vdia nibaya role❤😊
@gillbrother7786
@gillbrother7786 Күн бұрын
Video dakh ka rona a ga manu apna papa di Yad a gai😢😢😢😢😢
@NarinderKaur-d8z
@NarinderKaur-d8z Күн бұрын
ਇਹ ਸੀਨ ਵੇਖ ਕੇ ਰੋਣਾ
@NarinderKaur-d8z
@NarinderKaur-d8z Күн бұрын
ਆ ਗਿਇ
@LovepreetKaur-ts9bf
@LovepreetKaur-ts9bf 2 күн бұрын
Bht emotional scene a schi rwata es scene hats off u guys
@ranjitkaur6445
@ranjitkaur6445 3 күн бұрын
Sahi Massage Dita aa Eda hi hunda Aa Pardes ewe hi ta nhi kuha janda Kha lai dunia bahar ne😢😢😢😢😢
@slipformandchimeny
@slipformandchimeny 3 күн бұрын
Eh seen dekh k mnu apna dady di yaad aa gyi😢😢😢😢😢😢😢😢
@RamandeepSandhu-ql2ke
@RamandeepSandhu-ql2ke 2 күн бұрын
Bahut emotional story rhi Mainu te bahut roina😢😢aya ih seen dekh ke
@anjubala9243
@anjubala9243 3 күн бұрын
Bhut vadia story hai 🎉🎉🎉🎉🎉
@GurfatehSingh-p6g
@GurfatehSingh-p6g Күн бұрын
Hye aj da seen dekh k ta main ro hi pyi c 🥲
@satnamsinghgoldy1332
@satnamsinghgoldy1332 3 күн бұрын
Waheguru ji mehar karan sab te 🙏 bahut emotional c ajj video 😢😢😢😢
@armanpretsingh8885
@armanpretsingh8885 3 күн бұрын
ਸੰਚੀ ਦਿਲ ਚੀਰ ਕੇ ਰਖ ਦਿੱਤਾ
@rooproop1143
@rooproop1143 2 күн бұрын
Wmk ajj sachi rona agea sen dekh ke😢
ajj din shagna da 😍 Ral Mil Khushi Manaiea
25:15
Sandeep preet vlogs
Рет қаралды 70 М.
coco在求救? #小丑 #天使 #shorts
00:29
好人小丑
Рет қаралды 120 МЛН
Cat mode and a glass of water #family #humor #fun
00:22
Kotiki_Z
Рет қаралды 42 МЛН
My scorpion was taken away from me 😢
00:55
TyphoonFast 5
Рет қаралды 2,7 МЛН
Pakke dere viah wale ghar, purane suit kyu
32:15
Sandeep preet vlogs
Рет қаралды 190 М.
coco在求救? #小丑 #天使 #shorts
00:29
好人小丑
Рет қаралды 120 МЛН