ਕਮਾਲ ਕਰਤੀ ਛੋਟੀ ਉਮਰ ਦੇ ਢਾਡੀ ਜੱਥੇ ਨੇ | Dhadi Balkaran Singh Baaz korewala | DTV Punjabi

  Рет қаралды 1,875,449

DTV Punjabi

DTV Punjabi

Күн бұрын

ਕਮਾਲ ਕਰਤੀ ਛੋਟੀ ਉਮਰ ਦੇ ਢਾਡੀ ਜੱਥੇ ਨੇ
Dhadi Balkaran Singh Baaz korewala (Moga)
Mela Saheed Baba khushal singh ji lambra jalandhar
DTV Punjabi Mob. 92696-01313.
We provide live streaming Gurbani Smagam from Gurudwaras. Contact us for HD Video quality live streaming of your religious events.
For Gurbani Smagam live streaming contact us on Whatsapp.92696-01313...
Shabad gurbani, shabad kirtan, gurbani katha are the WIFI to connect with WAHEGURU JI. To get connected with these wifi watch gurbani videos and subscribe our youtube channel
/ dtvpunjabi
Press the bell icon for connecting with us instantly :)
Follow DTV Punjabi on social media for various programmes of wonderful Kirtan Gurbani Jathas. A must for all shabad kirtan listeners!!
Join our Whatsapp Group on 9269601313.

Пікірлер: 1 000
@HarpalSingh-zx1gv
@HarpalSingh-zx1gv 3 жыл бұрын
ਬਹੁਤ ਵਧੀਆ ਜਾਣਕਾਰੀ ਰੱਖਦੇ ਹੋ ਪੁੱਤਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ। ਇਸਤਰ੍ਹਾਂ ਹੀ ਬਾਣੀ ਨਾਲ ਜੁੜਿਆ ਰਹੀ। ਤੇ ਹੋਰ ਲੋਕਾਂ ਨੂੰ ਵੀ ਜੋੜਨਾ।
@rajamann9295
@rajamann9295 2 жыл бұрын
ਰੂਹ ਖੁਸ਼ ਕਰਤੀ ਪ੍ਰਮਾਤਮਾ ਢਾਡੀ ਜਥੇ ਨੂੰ ਚੜ੍ਹਦੀ ਕਲਾ ਬਖਸ਼ੇ ਜੀ
@maggharsingh7773
@maggharsingh7773 2 жыл бұрын
ਬਹੁਤ ਬਹੁਤ ਧੰਨਵਾਦ ਕਰਦਿਆ ਹਾਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬੱਕਸੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਇਕ ਦਿਨ ਆਪਣੀ ਮੰਜ਼ਿਲ ਤੱਕ ਜਰੂਰ ਪਹੁੰਚ ਜਾਵੋਗੇ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬੱਕਸੇ
@jashanjeetsingh1187
@jashanjeetsingh1187 6 ай бұрын
ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਢਾਡੀ ਜੱਥਾ ਹੈ ਬਾਕੀ ਬੱਚੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਤੈਨੂੰ ਆਹ ਜਿੰਨਾ ਤੁਸੀਂ ਸੁਣਾਇਆ ਨਾ ਜਿੰਨੇ ਗੁਰੂਆਂ ਦੀ ਬਾਣੀ ਭੱਟਾਂ ਦੀ ਭਗਤਾਂ ਦੀ ਕੱਲੇ ਕੱਲੇ ਦਾ ਤੁਸੀਂ ਨਾ ਲੈ ਕੇ ਦੱਸਿਆ ਪਰ ਅੱਜ ਤੱਕ ਵੱਡੇ ਤੋਂ ਵੱਡੇ ਢਾਡੀ ਵੀ ਸੁਣੇ ਨੇ ਪਰ ਉਹਨਾਂ ਕੋਲੋਂ ਇਹ ਗੱਲ ਨਹੀਂ ਸੁਣਨੀ ਅੱਜ ਤੱਕ
@ਛੱਜੂਸਿੰਘ
@ਛੱਜੂਸਿੰਘ Ай бұрын
Pp000pp0ò0
@jagdevkaur3144
@jagdevkaur3144 2 жыл бұрын
ਪਰਮਾਤਮਾ ਨੰਨੇ ਮੁੰਨੇ ਢਾਡੀ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ 👌👌👌👌👌👌👌👌👌❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏
@harpreetkaur8063
@harpreetkaur8063 Жыл бұрын
ਧੰਨ ਧੰਨ ਤੁਹਾਡੀ ਜਣੇਦੀ ਮਾਂ ਪੁੱਤਰ ਜੀ ਜਿੰਨਾ ਨੇ ਇੰਨੇ ਚੰਗੇ ਤਹਾਨੂੰ ਸੰਸਕਾਰ ਦਿਤੇ ਗੁਰੂ ਜੀ ਚੜਦੀਕਲਾਂਵਿਚ ਰਖਣ ਹਮੇਸ਼ਾ
@JagroopSingh-wf3nw
@JagroopSingh-wf3nw 5 ай бұрын
ਇਸ ਢਾਡੀ ਜਥੇ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਲੂਟ ਹੈ❤❤❤❤❤❤❤❤❤❤❤❤❤❤❤❤
@balwantkaurchahal8382
@balwantkaurchahal8382 Жыл бұрын
ਬਹੁਤ ਵਧੀਆ ਨਿੱਕੇ ਢਾਡੀ ਜੱਥਾ ਬਾਕਮਾਲ ਦਾ ਹੈ ਜੀ ਇਸਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਵਧਾਈ ਦੇ ਪਾਤਰ ਹਨ ਵੱਡੇ ਹੋ ਕੇ ਇਹ ਸਰਕਾਰਾਂ ਨੂੰ ਭਾਜੜਾਂ ਪਾਉਣਗੇ ਇਹ ਸਿੱਖੀ ਦੇ ਬੂਟੇ ਹਾਲੇ ਤਾਂ ਵੱਧਣੇ ਫੁੱਲਣੇ ਹਨ। ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।
@binnydhaliwal5175
@binnydhaliwal5175 5 ай бұрын
ਵਾਹ ੳਏ ਭੁੰਝਗੀਉ ਕਮਾਲ ਕਰਤੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@kavneetkaur5439
@kavneetkaur5439 5 ай бұрын
ਵਾਹ ਵਾਹ ਇਸ ਢਾਡੀ ਜਥੇ ਨੂੰ ਚੜ੍ਹਦੀ ਕਲਾ ਵਿਚ ਰੱਖਣਾਜੀ
@Jagtarsingh-do1np
@Jagtarsingh-do1np 5 ай бұрын
ਧੰਨ ਧੰਨ ਉਹ ਮਾਤਾ ਪਿਤਾ ਜਿਨ੍ਹਾਂ ਨੇ ਸੂਰਮੇ ਪੁਤਰਾਂ ਨੂੰ ਜਨਮ ਦਿੱਤਾ 🙏🙏🙏
@baltejsingh2546
@baltejsingh2546 Жыл бұрын
ਸਾਡੀ ਕੋਮ ਦੇ ਹੀਰੇ (ਗੁਰੂ ਜੀ ਚੜਦੀ ਕਲਾ ਬਖ਼ਸ਼ੇ )
@rachhpalsingh2552
@rachhpalsingh2552 5 жыл бұрын
ਵਾਹ ਬਈ ਛੋਟਾ ਮੋਰਾਂਵਾਲੀ ਪ੍ਰਮਾਤਮਾ ਤੇਨੂ ਚੜਦੀ ਕਲਾ ਬਖਸ਼ੇ
@SatnamSingh-qg7td
@SatnamSingh-qg7td 5 жыл бұрын
ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ
@gurjeetsingh2072
@gurjeetsingh2072 2 жыл бұрын
ਬਹੁਤ ਵਧੀਆ ਛੋਟੇ ਵੀਰ ਰੱਬ ਤਰੱਕੀਆਂ ਬੱਗਸੇ
@Kpsingh3239
@Kpsingh3239 2 жыл бұрын
ਵਾਹਿਗਰੂ ਜੀ ਇਹਨਾਂ ਬੱਚਿਆਂ ਨੂੰ ਬਹੁਤ ਤਰੱਕੀਆਂ ਬਖਸ਼ਣਾ ।
@harbanssingh1329
@harbanssingh1329 Жыл бұрын
Bohat vadhia baba ji bhujhangia wa kmal hai ji guru ji di apar kirpa hai bachpan nu sbhalea hai chsnge mata pita ji ne isetra dharmik sasthava nu uprala karns chahida hai waheguru ji
@Jjjjjjiwoowk
@Jjjjjjiwoowk 5 ай бұрын
❤❤God bless puttar g❤❤🙏🙏🙏🙏🙏💐💐💐💐💐💐💐
@majormajor-lj8hw
@majormajor-lj8hw Жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਬੱਚੈਆ ਤੇ
@BaljeetKaur-np1qk
@BaljeetKaur-np1qk Жыл бұрын
ਵਾਹਿਗੁਰੂ ਜੀ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਯਾਦ ਵਿੱਚ ਰੱਖੇ
@balkarsinghsidhu800
@balkarsinghsidhu800 Жыл бұрын
ਵਾਹਿਗੁਰੂ ਭੁਝੰਗੀਆਂ ਨੂੰ ਚੜਦੀ ਕਲਾ ਬਖਸ਼ੇ ਜੀ
@parminderkaur6883
@parminderkaur6883 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੇ ਭਝੰਗੀ ਖਾਲਸਾ ਖਾਲਸੇ ਨੂੰ ਚੜਦੀ ਕਲਾ ਬਖਸ਼ੀ ਬਾਜਾ ਵਾਲਿਆ
@mukhtyarsingh7172
@mukhtyarsingh7172 Жыл бұрын
🙏🙏🙏🙏🙏🙏🙏🌹🌹🌹🌹🌹👍👍👍👍👍👍
@gurikhangurakhanpuria8127
@gurikhangurakhanpuria8127 Жыл бұрын
🙏🙏🙏🙏
@darbarasingh5346
@darbarasingh5346 2 жыл бұрын
Waheguru ap g nu chardikla Klan ch rakhe or kom di sewa karan da bal bakhse g
@kawkawaljitkaur5503
@kawkawaljitkaur5503 2 жыл бұрын
ਬਹੁਤ ਵਧੀਆ ਕਮਾਲ ਕਰਤੀ ਬੱਚਿਆਂ ਨੇ ਵਾਹਿਗੁਰੂ ਜੀ ਇੰਨਾ ਉੱਤੇ ਮਿਹਰ ਭਾਰਿਆ ਹੱਥ ਰੱਖਣ ਜੀ
@jagjitsingh4550
@jagjitsingh4550 2 жыл бұрын
Danny hai us maa nu Jinna eho jehe sheran nu janam ditta hai. Salute hai iss jithe nu God bless you
@taajsingh7474
@taajsingh7474 5 ай бұрын
DHAN DHAN SHRI GURU GRANTH SAHIB JI TERA HAR VIHLE SHUKRANA JI 🙏🙏🙏🙏🙏💞
@kaurtejay2803
@kaurtejay2803 Жыл бұрын
ਬਚਿਆ ਚੜ੍ਹਦੀ ਕਲਾ ਵਿਚ ਰੱਖਣ
@simrangoraya3155
@simrangoraya3155 5 ай бұрын
Satnaam Shri Waheguru Ji 🙏🙏🙏🌸🌸🌹❤️❤️🩷💕💕
@kuldipkaurkalsi923
@kuldipkaurkalsi923 5 жыл бұрын
ਬਹੁਤ ਹੁਸ਼ਿਆਰ ਹੇ ਬੁਚਾ
@ਜਗਰੂਪਸਿੰਘ-ਹ2ਡ
@ਜਗਰੂਪਸਿੰਘ-ਹ2ਡ Жыл бұрын
ਤੈਨੂੰ ਸਲੂਟ ਨੀ ਮੈ ਤੇਰੇ ਮੰਮੀ ਡੈਡੀ ਨੂੰ ਸਲੂਟ ਕਰਦਾਂ ❤❤❤❤❤❤❤❤❤❤❤❤❤❤ ਦਿਲੋਂ
@SimranKaur-kx9qo
@SimranKaur-kx9qo 5 жыл бұрын
Kash edda di sari duniya hoje veero
@jasbeerkaur5006
@jasbeerkaur5006 2 жыл бұрын
ਵਹਿਗੁਰੂ ਚੜਦੀ ਬਖਸੇ ਇਹਨਾ ਬਚਿਆ ਨੂੰ
@gianipartapsingh8266
@gianipartapsingh8266 6 жыл бұрын
ਵਾਹ ਓਏ ਵਾਹ ਢਾਡੀ ਜੱਥਾ ਬੱਚਿਓ ਬਹੁਤ ਚੜ੍ਹਦੀ ਕਲਾ ਵਿਚ ਹੋ ਛੋਟੀ ਉਮਰ ਵਿਚ ਸਾਜ਼ਾਂ ਨਾਲ ਕੀਰਤਨ ਕਰਨਾ ਨਿਧੜਕ ਹੋ ਕੇ ਸਤਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ
@ਜਗਰੂਪਸਿੰਘ-ਹ2ਡ
@ਜਗਰੂਪਸਿੰਘ-ਹ2ਡ Жыл бұрын
ਸਲੂਟ ਹੈ ਇਸ ਬੱਚੇ ਨੂੰ ਇੰਨਾ ਦੇ ਮਾਤਾ ਪਿਤਾ ਨੂੰ ਵੀ ਸਲੂਟ ❤❤❤❤❤❤❤❤❤❤❤❤❤❤❤
@darbarasingh5346
@darbarasingh5346 2 жыл бұрын
Very nice Dhadi Jatha waheguru ap g nu chardikla Klan ch rakhe or kom di sewa karan da bal bakhse g
@gurbajsingh1752
@gurbajsingh1752 6 жыл бұрын
ਵਾਹ ਜੀ ਵਾਹ ਵਹਿਗੁਰੂ ਮੇਹਰ ਕਰੇ ਬੱਚਿਆ ਤੇ☝😊😊😊👍👍👍👍🚩🚩🚩🚩🚩🚩🚩🚩🚩🚩🚩🚩🚩
@karnailsingh7671
@karnailsingh7671 2 жыл бұрын
ਸਿੱਖ ਧਰਮ ਦੇ ਬੂਟੇ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@Avtarsingh-dn2ux
@Avtarsingh-dn2ux 5 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਮਹਿਰਾਂ ਭਰੀਆ ਹੱਥ ਰਖਣ ਇਹਨਾਂ ਛੋਟੇ ਛੋਟੇ ਖ਼ਾਲਸਿਆਂ ਉਤੇ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਿਣ
@hardevdhillon8201
@hardevdhillon8201 2 жыл бұрын
Nnmnn
@ਤਰਸੇਮਸਿਧਵਾਂ
@ਤਰਸੇਮਸਿਧਵਾਂ 5 жыл бұрын
ਵਾਹ ਜੀ ਵਾਹ ਕਿਆਂ ਬਾਤ ਹੈ ਜੀ
@KuldeepSingh-md1ub
@KuldeepSingh-md1ub 5 ай бұрын
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾ ਇਨ੍ਹਾਂ ਬੱਚਿਆਂ ਨੂੰ ਚੜ੍ਹਦੀ ਕਲਾ ਰਖੇ🙏🙏🙏🚩🚩🚩🚩🚩
@baljindersinghladhar5498
@baljindersinghladhar5498 2 жыл бұрын
BS RARE ਸ਼ਾਬਾਸ਼ ਬਚਿਓ ਬਹੁਤ ਵਧੀਆ ਪ੍ਰਮਾਤਮਾ ਤੁਹਾਡੇ। ਤੇ ਹੋਰ ਕਿਰਪਾ ਕਰੇ ।
@randeepnannar2773
@randeepnannar2773 Жыл бұрын
waheguru ji jthe noo bhut bhut chardicla bakhshn ji❤❤❤❤
@RamSinghshergill-yk6wz
@RamSinghshergill-yk6wz 5 ай бұрын
ਬਹੁਤ ਵਧੀਆ👍💯👍💯👍💯
@tirthsangha2841
@tirthsangha2841 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸਢਾਡੀਜੱਥੇਦੀਚੜਦੀਕਲਾਕਰਨੀਜੀ
@DTVPunjabi
@DTVPunjabi 2 жыл бұрын
Waheguru Ji Video Nu Share Kar dio ji
@BhupinderSingh-xt7rn
@BhupinderSingh-xt7rn 2 жыл бұрын
Bahut Vadhiya ji🙏🙏
@gurmelkaur6635
@gurmelkaur6635 2 жыл бұрын
ਮਨ ਖੁਸ਼ ਕੀਤਾ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਪੁਤਰੋ
@amarjitbrar9260
@amarjitbrar9260 6 ай бұрын
Very cool 👍Godbless you guys forever ❤❤❤❤
@ajmeetsingh130
@ajmeetsingh130 5 жыл бұрын
Wah ji wah ..klgidhar de sher putro jeoundy rho
@AvtarSingh-yv1gv
@AvtarSingh-yv1gv 5 жыл бұрын
ਬਹੁਤ ਵਧੀਆ ਹੈ
@LakhwinderSingh-no7em
@LakhwinderSingh-no7em 2 жыл бұрын
ਵਾਹਿਗੁਰੂ ਚੜਦੀ ਕਲਾ ਕਰਨ
@satnamkaur2956
@satnamkaur2956 5 ай бұрын
Wahe guruji ka khaĺsa waheguruji fatèha
@amarjitboparai5121
@amarjitboparai5121 2 жыл бұрын
ਬਹੁਤ ਹੀ ਵਧੀਆ ਢੰਗ ਬੱਚਿਆ ਨੂੰ ਸੇਧ ਦੇਣ ਲਈ
@MohinderSingh-lq9cj
@MohinderSingh-lq9cj 5 ай бұрын
ਵਾਹਿਗੁਰੂ ਏਹਨਾਂ ਸ਼ੇਰਾਂ ਨੂੰ ਚੜਦੀਕਲਾ ਵਿੱਚ ਰੱਖਣਾ
@badharchahal4462
@badharchahal4462 5 ай бұрын
ਬਹੁਤ ਵਧੀਆ ਧਨਬਾਦ ਜੀ ਖਾਲਸਾ ਜੀ
@keha1948
@keha1948 2 жыл бұрын
ਵਾਹ ਬਈ ਵਾਹ ਸ਼ੇਰਾਂ ਗੁਰੂ ਤੇਰੇ ਅੰਗ ਸੰਗ
@majorsingh1124
@majorsingh1124 2 жыл бұрын
Waheguru ji🙏🙏
@pritpalmalhi2850
@pritpalmalhi2850 Жыл бұрын
Waheguru ji ka khalsa Waheguru ji ki fathe ❤❤❤❤❤❤
@amritiislive
@amritiislive 3 жыл бұрын
Good Khalsa ji
@RajeshKumar-if9tk
@RajeshKumar-if9tk 2 жыл бұрын
Wahiguru ehna bachian nu hamesha chadthian kala vich rakhe
@tarlochansingh6180
@tarlochansingh6180 6 жыл бұрын
ਪ੍ਰਮਾਤਮਾ ਇਨ੍ਹਾਂ ਬੱਚਿਆਂ ਨੂੰ ਸਦਾ ਚੜ੍ਹਦੀ ਕਲਾ ਬਖ਼ਸ਼ੇ
@kashmirkaur7549
@kashmirkaur7549 5 жыл бұрын
ਬਚਿਓ ਸ਼ਾਬੜੇ ਬੇਟੇ ਜੀ
@lakhvirsingh3190
@lakhvirsingh3190 4 жыл бұрын
ਵਾਹਿਗੁਰੂ ❤❤❤❤❤❤🌹🌹🌹🌹🙏🙏🙏🙏🙏
@jagdishkaurnijjar6661
@jagdishkaurnijjar6661 2 жыл бұрын
Buhat hi vadiya🙏🙏🙏🙏
@bupindersingh6157
@bupindersingh6157 6 жыл бұрын
ਬੰਲੇ ਬੱਬਰ ਸੈਰਾ ਬਾਬਾ ਨਾਨਕ ਕਿਰਪਾ ਬਣਾੲੀ ਰੱਖੇ ਤੁਹਾਡੇ ਤੇ
@taajsingh7474
@taajsingh7474 5 ай бұрын
Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏💞
@mahibhangal782
@mahibhangal782 Жыл бұрын
Waheguru g tuhanu sadha cahd di kla ch rakhe g ❤
@GianiNirmaljitsingh
@GianiNirmaljitsingh 5 жыл бұрын
ਗੁਰੂ ਸਾਹਿਬ ਜੀ ਹੋਰ ਵੀ ਮਿਹਰ ਜਥੇ ਤੇ ਬਣਾਈ ਰੱਖਣ ਹੋਰ ਛਪਦੀਆਂ ਕਲਾਂ ਬਖਸ਼ਣ ਜੀ
@gurbeersingh4702
@gurbeersingh4702 5 жыл бұрын
gurbeer Singh mann
@JagroopSingh-wf3nw
@JagroopSingh-wf3nw 4 ай бұрын
ਇਸ ਢਾਡੀ ਜੱਥੇ ਨੂੰ ਮੇਰੇ ਵੱਲੋਂ ਸਲੂਟ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ❤❤❤❤❤❤❤❤
@GurpreetSingh-di2jp
@GurpreetSingh-di2jp 5 жыл бұрын
ਨਿੱਕੀ ਉਮਰ ਗਿਆਨ ਦਾ ਵੱਡਾ। ਭੰਡਾਰ 🙏🙏👌👌👏👏🙏🙏
@sehajdeepsidhu0001
@sehajdeepsidhu0001 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ,, ਵਾਹਿਗੁਰੂ ਜੀ ਵਾਹਿਗੁਰੂ ਜੀ
@GurjeetSingh-kj3ti
@GurjeetSingh-kj3ti 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਹਤ ਬਧੀਆ ਇਤਿਹਾਸ ਬੋਹਤ ਸੋਹਣੀ ਆਬਾਜ ਵਿੱਚ ਬਿਆਨ ਕਿਤਾ ਹੈ ਖਾਲਸਾ ਜੀ❤️🙏🏻
@karmapainterdhuri
@karmapainterdhuri 2 жыл бұрын
ਸਦਕੇ ਸ਼ੇਰਾਂ ਦੇ🙏 ਬਹੁਤ ਹੀ ਵਧੀਆ ਸੁਣਾਇਆ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ
@ManjeetKaur-pq2xk
@ManjeetKaur-pq2xk 2 жыл бұрын
Waheguru ji🌹🌹🌹🌹👋👋
@BaljeetKaur-np1qk
@BaljeetKaur-np1qk Жыл бұрын
ਵਾਹਿਗੁਰੂ ਜੀ ਕੀ ਫਤਹਿ ਜੀ
@raghvirsingh543
@raghvirsingh543 2 жыл бұрын
ਸਤਿਨਾਮ ਵਾਹਿਗੁਰੂ ਜੀ
@davinderkaur3147
@davinderkaur3147 2 жыл бұрын
Wow,Than oh mata pita jinhea de tusi bachea ho,
@BalwinderSingh-co2yg
@BalwinderSingh-co2yg 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@illegalpawan6847
@illegalpawan6847 5 жыл бұрын
ਬੜੇ ਸੋਹਣੇ ਬੋਲ ਜੀ।ਮਾ ਦੇ ਸੋਹਣੇ ਲਾਲ।
@bhuu9026
@bhuu9026 2 жыл бұрын
ਏ ਹ ਸਤ ਗੁਰ ਦੀ ਮੇਹਰ ਹੈ
@bhupinderkaur7830
@bhupinderkaur7830 6 ай бұрын
May God take care these Gursikh children I pray to God their long life and bright future religious minded Bucher banao
@bsingh1310
@bsingh1310 2 жыл бұрын
ਸਾਬਾਸ ਬੱਚਿਉ ਬਹੁਤ ਵਧੀਆ ਵੀਚਾਰ ਢਾਡੀ ਵਾਰਾ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@palwindersinghkathawachak1959
@palwindersinghkathawachak1959 5 жыл бұрын
Bahut vadiaa
@balwantbrar824
@balwantbrar824 5 жыл бұрын
ਵਾਹ ਜੀ ਵਾਹ ਮਿਨੀ ਆਲਮਗੀਰ ਜੀ ਪ੍ਰਮਾਤਮਾ ਤਰੱਕੀਆਂ ਬਖਸ਼ੇ
@darshanSingh-qc1ho
@darshanSingh-qc1ho 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@WaheguruJi-ox8ww
@WaheguruJi-ox8ww 6 жыл бұрын
ਛੋਟੀ ਉਮਰ ਵਿੱਚ ਵੱਡਾ ਗੁਣ ਵਾਹ ਵਾਹ ਕਿਆ ਬਾਤ ਹੈ ਜੀ
@jaskaransingh9243
@jaskaransingh9243 2 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ
@anshveerbirring6630
@anshveerbirring6630 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BalwinderSingh-rn5hv
@BalwinderSingh-rn5hv 2 жыл бұрын
Waheguru
@HarjeetSingh-km5zo
@HarjeetSingh-km5zo 5 жыл бұрын
"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।" ਬਹੁਤ ਵਧੀਆ ਬੇਟਾ ਪਰ ਸਾਰਾ ਇਤਿਹਾਸ ਬੀਰ ਰਸ ਵਿੱਚ ਨਹੀਂ ਦਸਿਆ ਜਾ ਸਕਦਾ, ਥੋੜੀ ਮਿਠਾਸ, ਥੋੜਾ ਬੀਰ ਰਸ,ਥੋੜਾ ਜਜਬਾਤ ਝਲਕੇ ਫਿਰ ਹੋਰ ਵੀ ਚਾਰ ਚੰਨ ਲੱਗ ਜਾਣ
@Jupitor6893
@Jupitor6893 2 жыл бұрын
ਸ਼ਾਬਾਸ਼ ਬੱਚਿਓ। ਧੰਨ ਗੁਰੂ ਦੇ ਸਿੱਖ ਧੰਨ ਤੁਹਡੈ ਮਾਪੈ🙏
@dlarsingh8847
@dlarsingh8847 2 жыл бұрын
Waheguru g
@dlarsingh8847
@dlarsingh8847 2 жыл бұрын
Waheguru g
@sukhwindersingh-ex2cr
@sukhwindersingh-ex2cr 2 жыл бұрын
Very good ha balkaran Singh Dhadi
@vickyjaspalon5774
@vickyjaspalon5774 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫ਼ਤਹਿ
@AmandeepSingh-bu4wn
@AmandeepSingh-bu4wn 5 ай бұрын
ਵਾਹਿਗੁਰੂ ਸਾਹਿਬ ਜੀ
@HarwinderSingh-sy7wy
@HarwinderSingh-sy7wy 2 жыл бұрын
Very nice👍👍👍👍👍👍👍👍👍👍👍👏👏👏👏👏👏👏
@narindersinghsaini8031
@narindersinghsaini8031 2 жыл бұрын
Waheguru ji khalsa waheguru ji ki fte dhadi jthe nu lami umar bakhse sab da malik baba nanak ji
@gagandeepkaur43218
@gagandeepkaur43218 2 жыл бұрын
Wahiguru ji apne lalan te hor hor mhr rakhna
@jasgrewal8269
@jasgrewal8269 2 жыл бұрын
ਬੱਲੇ ਸ਼ੇਰਾਂ ਜਿਉਂ ਦਾ ਰਹਿ
@ਚੜਦੀਕਲਾ-ਰ7ਮ
@ਚੜਦੀਕਲਾ-ਰ7ਮ 5 жыл бұрын
ਬਹੁਤ ਖੂਬਸੂਰਤ
@souravuk0873
@souravuk0873 5 жыл бұрын
ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ
@SukhwinderSingh-no8fo
@SukhwinderSingh-no8fo 2 жыл бұрын
Great vir ji nice
@nachhatarsinghbrar2403
@nachhatarsinghbrar2403 2 жыл бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ
@poonamkaur3667
@poonamkaur3667 5 жыл бұрын
Waah mere chhote veere kmal krti
@kamalpreet6900
@kamalpreet6900 2 жыл бұрын
ਇਨਾਂ ਗੂਰ ਸਿੱਖਾਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ। ਮਾਸਟਰ ਨਿਰਭੈ ਸਿੰਘ ਫ। ਗ। ਸ।
@DTVPunjabi
@DTVPunjabi 2 жыл бұрын
Waheguru Ji Video Nu Share Kar dio ji
@HarpalSingh_7
@HarpalSingh_7 5 жыл бұрын
Very nice swad a gya sunn da
@gulzarsingh1100
@gulzarsingh1100 Жыл бұрын
ਵਾਹਿਗੁਰੂ ਜੀ 🙏 ਇਹਨਾ ਬੱਚਿਆ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ 💐👍👌👌
@Santoshsfoodland1890
@Santoshsfoodland1890 Жыл бұрын
Vderygood.
@amankamboj71
@amankamboj71 2 жыл бұрын
Vv nice waheguru g kirpa krn
“Don’t stop the chances.”
00:44
ISSEI / いっせい
Рет қаралды 62 МЛН
Сестра обхитрила!
00:17
Victoria Portfolio
Рет қаралды 958 М.
Mittar Pyare Nu...! Khan Saab
20:29
Thath Nanaksar Kaleran
Рет қаралды 2,4 МЛН
Bibi Daler Kaur Ji Khalsa
1:19:46
Punjab Web Tv
Рет қаралды 109 М.
“Don’t stop the chances.”
00:44
ISSEI / いっせい
Рет қаралды 62 МЛН