ਕਨੇਡਾ PR ਕੁੜੀ ਨੇ ਦਿੱਤਾ ਪਿਆਰ ਚ ਧੋ+ਖਾ | ਕਨੇਡਾ ਜਾਕੇ ਤਲਾਕ ਮੰਗਣ ਦੇ ਕਾਰਨ

  Рет қаралды 48,741

dipcy Sagoo

dipcy Sagoo

Күн бұрын

Пікірлер: 268
@amarjitbrar6938
@amarjitbrar6938 Ай бұрын
ਵੀਰ ਜੀ ਇਹ ਔਰਤ ਲਾਲਚੀ ਹੈ। ਸਾਡੇ ਨਾਲ ਵੀ ਏਦਾਂ ਹੋਇਆ ਹੈ। ਤੂੰ ਪੁੱਤ ਕਰਮਾਂ ਵਾਲਾ ਹੈ ਜਿਹੜਾ ਪੰਜਾਬ ਚੋਂ ਬੈਠਾ ਹੈ। ਇਹੋ ਜਿਹੀ ਔਰਤ ਬਾਹਰ ਬੁਲਾ ਕੇ ਬੰਦੇ ਦਾ ਬੁਰਾ ਹਾਲ ਕਰਦੀ ਹੈ। ਧੰਨਵਾਦ ਜੀ
@JaspreetSingh-hh6bv
@JaspreetSingh-hh6bv Күн бұрын
Veere tuc tension na lo baba g dekh rahe sab
@SS-cu3wk
@SS-cu3wk Ай бұрын
Brother, you are a truthful and a very loving guy. She just took advantage of you.
@kamalkaur9663
@kamalkaur9663 Ай бұрын
Es tarah de vi bande hunde , can't believe 😌😌
@gshara1
@gshara1 Ай бұрын
ਬਾਈ ਹੌਂਸਲਾ ਰੱਖ ਤੇਨੂੰ ਰੱਬ ਵਦੀਆ ਜੀਵਣ ਸਾਥੀ ਦਿਉਗਾ।
@PindaSaraan
@PindaSaraan Ай бұрын
Thank you bro
@BalwinderKaur-j8e
@BalwinderKaur-j8e Ай бұрын
Veer g hosla rukh weahguru g badla langy❤❤❤❤❤
@inderjeetpurewall7663
@inderjeetpurewall7663 Ай бұрын
ਮੁੰਡੇ ਨੂੰ ਚਾਹੀਦਾ ਕੁੜੀ ਨੂੰ ਦਿਲ ਵਿਚੋਂ ਕੱਢ ਦੇਵੇ ਉਹ ਇਹਦੇ ਕਾਬਿਲ ਨਹੀ ।ਹੋ ਸਕਦਾ ਹੈ ਇਹਦੀ ਜਿੰਦਗੀ ਵਿੱਚ ਪਰਮਾਤਮਾ ਨੇ ਕੁਝ ਚੰਗਾ ਲਿਖਿਆ ਹੋਵੇ ।ਛੱਡ ਖੇੜਾ ਇਹਦਾ ।
@kanwaljeetkaur3340
@kanwaljeetkaur3340 Ай бұрын
ਕਿੰਨਾ nice ਬੱਚਾ ਵਾਹਿਗੂਰੁ ਜੀ ਜ਼ਰੂਰ ਸਜਾ ਦੇਣਗੇ ਇਹੋ ਜਿਹੀ ਕੁੜੀ ਨੂੰ
@baltejbrar6761
@baltejbrar6761 Ай бұрын
ਲੋਕਾਂ ਦਾ ਮੂੰਹ ਤਾਂ ਫੜ ਨਹੀ ਹੁੰਦਾ ਪਰ ਗੱਲ ਪੱਕੀ ਭੁਪਿੰਦਰ ਨੂੰ ਕੁੜੀ ਨਾਲ ਪਿਆਰ ਹੋ ਗਿਆ ਅੱਜ ਦੀ ਕਹੀ ਯਾਦ ਰੱਖਿਉ
@PindaSaraan
@PindaSaraan Ай бұрын
Bro sahi gl a
@ramankumar3507
@ramankumar3507 Ай бұрын
best option mill gyi aa sahi keh reha veer 100 percent sahi aa
@pappugrewal9019
@pappugrewal9019 Ай бұрын
ਵੀਰੇ ਜਿਹੜੀਆਂ ਕੁੜੀਆਂ ਆਵਦੇ ਮਾਂ ਬਾਪ ਨੂੰ ਧੋਖਾ ਦੇ ਸਕਦੀਆਂ ਯਾਰ ਉਹਦੇ ਤੇ ਤੁਸੀਂ ਕਿਵੇਂ ਯਕੀਨ ਕਰ ਲੈਣਿਓਂ ਜਦੋਂ ਇਹੋ ਜਿਹੀ ਕੁੜੀ ਤੇ ਯਕੀਨ ਕਰਦੇ ਹੁੰਦਿਆਂ ਉਦੋਂ ਤੁਸੀਂ ਤਾਂ ਆਵਦੇ ਬਜ਼ੁਰਗ ਮਾਂ ਬਾਪ ਦਾ ਸੋਚ ਲਿਆ ਕਰੋ ਨਾਲੇ ਇਹ ਤਾਂ ਮਾਂ ਬਾਪ ਦੀ ਨੀਂ ਹੋਈ ਜੀਹਦੇ ਨਾਲ ਵਿਆਹ ਕਰਵਾਇਆ ਸੀ ਉਹਦੀ ਨੀਂ ਹੋਈ ਤੂੰ ਯਾਰ ਕਿਵੇਂ ਸੋਚ ਲਿਆ ਬਈ ਤੇਰੀ ਹੋਜੂ ਨਾਲੇ ਨਨਿਮੋਂ ਵਿੱਚ ਪੰਜਾਬੀ ਪ੍ਰਵਾਰ ਬਹੁਤ ਥੋੜੇ ਰਹਿੰਦਿਆ ਉਹ ਇੱਕ ਟਾਪੂ ਆ ਵੈਨਕੋਵਰ ਨੇੜੇ ਜੇ ਲੱਭਣੀਂ ਹੋਈ ਲੱਭ ਛੇਤੀ ਜਾਊ ਪਰ ਤੂੰ ਮਿੱਤਰ ਉਹਦੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰ ਇਹੋ ਜਿਹੀਆਂ ਵੱਸਦੀਆਂ ਨੀਂ ਹੁੰਦੀਆਂ ਕਿਸੇ ਦੇ ਵੀ।
@gopibains1982
@gopibains1982 Ай бұрын
Dipcy bhra God bless you 🥰👏👏
@tanveerbains2486
@tanveerbains2486 Ай бұрын
Waheguru ji sab thik karn ge putt god bless you 🙏🙏
@amanjhinjer8195
@amanjhinjer8195 Ай бұрын
Veer buht vdya interview kiti.
@Gurjeet99270
@Gurjeet99270 Ай бұрын
ਵਾਈ ਹੋਸਲਾ ਰੱਖੀ
@visagurugurpreet
@visagurugurpreet Ай бұрын
Veer FIR KRWAKE Canada nu Via Web form send krdo. Osdi PR or Citizenship nhi hoyegi
@Shartvideos0
@Shartvideos0 Ай бұрын
PR cancel v hojo you are right
@PinderSandhu-h9i
@PinderSandhu-h9i Ай бұрын
Love you pra good work take care ❤
@Sukhvirkaur-hz9lf
@Sukhvirkaur-hz9lf 14 сағат бұрын
Mai v ਔਰਤਾ ਚ ਆਉਦੀ but ਔਰਤਾ ਨੂੰ ਸਿਰ ਤੇ ਨਹੀਂ ਚੜਾਉਣਾ ਚਾਹੀਦਾ, ਮੈਂ ਤੇ ਏਹੋ ਜਹੀ ਆ ਔਰਤਾ ਨੂੰ ਵੀ ਜਾਣਦੀ ਜੋਂ ਆਪਣੇ ਇਕਲੌਤੇ ਪੁੱਤਰ ਨਾਲ ਬੁਰਾ ਕਰਦੀਆ ਜਿਹੜੇ ਪੁੱਤ 30 ਸਾਲ ਤੋ ਉਪਰ age ਦੇ ਨੇ ਤੇ ਕੋਈ ਨਸ਼ਾ ਨਹੀਂ ਕਰਦੇ
@Ravinder-pu5ef
@Ravinder-pu5ef Ай бұрын
ਘਰੋ ਭੁੱਖਿਆਂ ਨੰਗੀਆਂ ਐਦਾ ਦਿਆ ਮੁੰਡਿਆ ਦਾ ਫੁੱਲ ਫੈਦਾ ਚੱਕਦੀਆਂ ਨੇ, ਬਾਕੀ ਐਨਾ ਪੈਸਾ ਲਗਾਉਣ ਤੋ ਪਹਿਲਾਂ ਹਜਾਰ ਵਾਰ ਸੋਚਣਾ ਚਾਹੀਦਾ ਆ
@SandeepCheema36AU
@SandeepCheema36AU Ай бұрын
ਅਜੇ ਵੀ ਰੱਖਣ ਨੂੰ ਫਿਰਦਾ ਮੂਰਖ... ਓ ਬਾਈ ਜਿਹੜੀ ਨੇ ਐਨਾ ਕੁਛ ਕੀਤੇ ਤੇ ਵੀ ਕਦਰ ਨੀ ਪਾਈ ਉਹਨੇ ਹੁਣ ਕੀ ਰਹਿਣਾ ਤੇਰੇ ਨਾਲ... ਕੱਦੀ ਵੀ ਨੀ .. ਕੱਦੀ ਵੀ ਨੀ ਕਰੀ ਜਾਂਦਾ ਬੈਠਾ ... ਹੁਣ ਚਵਲ ਦਾ ਦੱਸ ਕੀ ਤੂੰ ਅਚਾਰ ਪਾਉਣਾ ਰੱਖ ਕੇ
@Cheema368
@Cheema368 Ай бұрын
bilkul shai keha brother tusi ! kadi v ne kadi v ne
@DHALIWAL-rs
@DHALIWAL-rs Ай бұрын
ਬਾਈ ਹਰ ਬੰਦੇ ਦਾ ਦਿਲ ਅਲੱਗ ਹੁੰਦਾ। ਕਈ ਬੰਦਿਆਂ ਨੂੰ ਵਾਰ ਵਾਰ ਧੋਖੇ ਖਾਹ ਵੀ ਸਮਝ ਨਈਂ ਆਉਂਦੀ।
@kulwantkaur341
@kulwantkaur341 4 күн бұрын
Ohne jinde jee narak dekhna veere.
@inderjeetpurewall7663
@inderjeetpurewall7663 Ай бұрын
ਕੁੜੀਆਂ ਦਾ ਕੰਮ ਇਥੇ ਬਹੁਤ ਖਰਾਬ ਹੈ ਜਦੋਂ ਇਹ ਪੈਸੇ ਮੰਗਦੀਆਂ ਹਨ ਇਨਾ ਤੇ ਯਕੀਨ ਨਾ ਕਰੋ ।ਅਸੀ ਕਨੈਡਾ ਹੀ ਰਹਿੰਦੇ ਹਾਂ ਸਾਡੇ ਨੇੜੇ ਹੀ ਨਨਾਇਮੋ ਹੈ ।
@ranachakkal1956
@ranachakkal1956 Ай бұрын
ਬਾਈ ਯਾਰ ਬੜੇ ਦੁੱਖ਼ ਨਾਲ ਕਹਿਣਾ ਪੈ ਰਿਹਾ ਵੀ ਲਵ ਦਾ ਉਧਰ ਕਿਸੇ ਕਾਲੇ ਨਾਲ ਲਵ ਹੋ ਗਿਆ ਗੱਲਬਾਤ ਤੋਂ ਇਹੀ ਲੱਗਦਾ
@baltejbrar6761
@baltejbrar6761 Ай бұрын
ਰੰਨਾਂ ਸੋਹਣੀਆਂ ਦੇ ਬੁੱਕਲ ਚ ਦਗ਼ੇਬਾਜ਼ੀਆਂ ਵੀਰਾਂ ਆਵਦੇ ਦਿਲ ਦੀ ਤਾਰ ਉੱਥੇ ਲੜਨੋਂ ਹਟਾ ਲੈ ਸੁੱਖੀ ਰਹੇਗਾ
@RomanChahal
@RomanChahal Ай бұрын
ਕੇਨੈਡਾ ਵਾਲੀਆ ਦਾ ਕਾਲ😊
@gillsaab-yy5ng
@gillsaab-yy5ng Ай бұрын
ਗੱਲ ਏਹ ਕੀ ਵੀਰ ਨੂੰ CANADA 🇨🇦 ਦਾ ਲਾਲਚ ਸੀ...ਲਾਲਚ ਚ ਬੰਦਾ ਅੰਨਾ ਹੋ ਜਾਂਦਾ... ਕਿਸੇ ਦਾ ਕਸੂਰ ਨਹੀ ਹੁੰਦਾ ਅਸੀ ਸਾਰੇ ਇੰਜ ਹੀ ਹੁੰਦੇ ਆ ... ਵੀਰ ਗੱਲ divorce ਦੀ ਨਹੀ ਹੁੰਦੀ, ਜਿੱਥੇ CANADA ਆ ਜਾਵੇ ਫੇਰ ਉਹ ਨੂੰ ਕੋਣ ਬਚਾਵੇ... ਜਦੋ ਉਹ ਪਹਿਲੇ ਤੋਂ ਤਲਾਕ ਲੈ ਰਹੀ ਸੀ ਉਦੋ ਇਹ ਖੁਸ਼ ਹੋ ਰਿਹਾ ਹੋਣਾ ਤੇ ਹੁਣ ਕੋਈ ਹੋਰ ਬਸ ਇਹੀ ਜ਼ਿੰਦਗੀ ਹੈ
@gillsaab-yy5ng
@gillsaab-yy5ng Ай бұрын
@shikshap ਵੀਰ ਗੱਲ divorce ਦੀ ਨਹੀ ਹੁੰਦੀ, ਜਿੱਥੇ CANADA ਆ ਜਾਵੇ ਫੇਰ ਉਹ ਨੂੰ ਕੋਣ ਬਚਾਵੇ... ਜਦੋ ਉਹ ਪਹਿਲੇ ਤੋਂ ਤਲਾਕ ਲੈ ਰਹੀ ਸੀ ਉਦੋ ਇਹ ਖੁਸ਼ ਹੋ ਰਿਹਾ ਹੋਣਾ ਤੇ ਹੁਣ ਕੋਈ ਹੋਰ ਬਸ ਇਹੀ ਜ਼ਿੰਦਗੀ ਹੈ
@positivethoughts8461
@positivethoughts8461 Ай бұрын
ਇਹਨੇ ਲਾਲਚ ਕੀਤਾ ਕਨੇਡਾ ਦਾ ਲੜਕੀ ਨੇ ਲਾਲਚ ਵਿੱਚ ਆਕੇ ਧੋਖਾ ਦਿੱਤਾ ‌।ਬਰੀ ਕਿਸ ਨੂੰ ਕੀਤਾ ਜਾਏ?
@gillsaab-yy5ng
@gillsaab-yy5ng Ай бұрын
@positivethoughts8461 waise tusi kon ho kise nu bari karn wale ..veer ਅਸੀਂ sare hi inj de ho chuke ha ...sadi sariya di zindabad materilsitc bann chukki a
@PindaSaraan
@PindaSaraan Ай бұрын
O munda singapore Dubai Cyprus tu a okay bro.sidhu moose wala .sahi c
@tatamotar-ry8ki
@tatamotar-ry8ki Ай бұрын
Kamla prawa oho te khnda pya a ma te jana hi koni bai Saab tuc glt sochde o
@ManjitKaur-ql5xt
@ManjitKaur-ql5xt Ай бұрын
Beta belkul teek aa maa nu dekhi kissi da kush nei jada maa babu rull jade hosla rekhi waheguru tera sab teek kruga sab teek hoju baba deep singhji tere nal aa vishwas kita ta waheguruji kirpa kro per putt move on huja je guru nu manda putt dill rakhi waheguruji meher kro maa nu dakhi parvah na kri loka di puttji puttji
@PindaSaraan
@PindaSaraan Ай бұрын
Thank you maa ..I love u maa ❤❤
@amanjhinjer8195
@amanjhinjer8195 Ай бұрын
Veer dukhi na ho dekhi os kudi nu waheguru ji saza devega
@parmjitkhanguraparmjit3623
@parmjitkhanguraparmjit3623 Ай бұрын
Waheguru ji 🙏🙏🙏🙏
@CheenaSteven
@CheenaSteven Ай бұрын
Veere Teri aap bitti sun buhat dukh hoya veere rab kare tera ghar bas jave rab agey faryad karage baki j teinu koi canada ch koi help di gal hove ta dasi mere brother canada vich aaa sayad oh tere layi kuj kar sakde hon baki ardas karde aa tera pyar teinu mil jave💯 broo........
@user-nr6jx9kf5y
@user-nr6jx9kf5y Ай бұрын
Good news channel sab nu pata lagna chhida ehho jiaa kudiaa da bhukhiaa mardiaa Canada chal giaa
@sukhbirkaur8178
@sukhbirkaur8178 Ай бұрын
Bhut mada kita kudi ne ai veer nl good insan nl h mada hunda bs ajkl dunyin t beleve nhi hga jhootyin soha kadhyin veere ji ohne t ohnu rb da Dr nhi aya not trust kise t v ajkl🙏
@Kourpreet110-th6sv
@Kourpreet110-th6sv Ай бұрын
ਚਲੋ ਜੋ ਵੀ ਹੋਇਆ ਵਾਹਿਗੁਰੂ ਓਹਨੂੰ ਬਣਦੀ ਸਜਾ ਦੇਣਗੇ ਤੁਸੀ ਹੌਸਲਾ ਰੱਖੋ ਰਬ ਨੇ ਤੁਹਾਡੇ ਲਈ ਕੁਝ ਵਧਿਆ ਸੋਚਿਆ ਹੋਵੇਗਾ..
@amangamingpunjab
@amangamingpunjab Ай бұрын
VEER THODA CHANNEL BHUT VADIYA LAGYA 🙏
@Amansarb1630
@Amansarb1630 Ай бұрын
Moral of the story ehi hai sab lyi. Either koi kudi hai ya munda. Jo insaan apne maa baap ya kise bhi sagey nu chdd k tuhanu jyada importance dve. Uss insaan te kde bharosa na kro. Apna partner choose krn tow pehla a jrur jan lena chahida ki oh apne maa baap, bhen bhra, ya pehla tow ohdi zindgi ch jo circle hai. Ohna sab nu kinni importance dinda hai. Jo insaan tuhanu apne maa baap tow vdh importance den lgg jvey. Uss te kde bharosha na kro. Sahi kudi ya munda physical relation wal kde dhyan nhi dyega na oh koi eda da kuch discuss krega. Jyada demanding partner tow bcho.
@sukhbirkaur8178
@sukhbirkaur8178 Ай бұрын
Hramn ji bhut vdyin hoyin tusi ai interview kiti ta jo hor veer bhen bhra awre ho sakn jo dunyin t ho rya good work💯👍jiii
@samsingh5296
@samsingh5296 Ай бұрын
So sad veere😢😢😢😢
@Sahiba_pinku
@Sahiba_pinku Ай бұрын
Waheguru mehar kare tuhade te sab kuch sahi hoje jaldi
@Shartvideos0
@Shartvideos0 Ай бұрын
It's good tuci camera ta aake interview Dani aa
@sidhu-m3n
@sidhu-m3n Ай бұрын
Bhut dhukh di gl aw y ji
@lakhwindersingh2184
@lakhwindersingh2184 Ай бұрын
Good job y 🙏
@JBrar-sz4py
@JBrar-sz4py Ай бұрын
Single boys specially without father. I know very well these types of girls hunt for you guy. Be very careful selecting a girl for marriage if you don't have father kn your life.
@JBrar-sz4py
@JBrar-sz4py Ай бұрын
This boy is to simple, honest and soft. Boys keep in mind, Girls are not that innocent these days. Never spend a single dollar a girls before marriage. Even after marriage don't spend money and send her alone in foreign country. Only marry a girl that is ready to follow you. choice a girl that has strong father presence in her life.
@VickramjitSingh-ni6wk
@VickramjitSingh-ni6wk Ай бұрын
Veer mere nal v eda hi hoea hosla rakh rab ssare hisab kruga
@harindersingh4502
@harindersingh4502 Ай бұрын
Vr good work a yr Tera tu mundea de gl sun da yr
@gulshansinghrajput1018
@gulshansinghrajput1018 Ай бұрын
Bhai Gasti c Saali Swaad peya Ohnu bs tere toh swaad ni aaya dil bhar gya shd dita eho jehiya kdi kise ek Diya ni hundiya 🙌🏻
@sukhwinderkaurdhanoa8982
@sukhwinderkaurdhanoa8982 Ай бұрын
Vr good vire tuci mundya di gl nu sunde ho
@mandeepsidhu6769
@mandeepsidhu6769 Ай бұрын
ਪੁੱਤਰਾ ਜਿੰਨਾ ਨੂੰ ਰੱਸੇ ਚਬਣ ਦੀ ਆਦਤ ਪੈਜੋ ਉਹ ਨਹੀਂ ਹਟ ਸਕਦੀਆ ਜਿੰਦਗੀ ਬਾਰ ਬਾਰ ਨਹੀਂ।ਮਿਲਦੀ ਕੀ ਕਰਨੇ ਕੈਨੇਡਾ ਜਾ ਕੇ ਮਾਂ ਦੀਆਂ ਅੱਖਾਂ ਸਾਹਮਣੇ ਰਹਿ ਕੇ ਨਵੀਂ ਜਿੰਦਗੀ ਸ਼ੁਰੂ ਕਰੋ
@daljeetkaur2106
@daljeetkaur2106 Ай бұрын
Sacchi ena emotionally damage na karo kise nu ki ode dil Cho baduawaan nikalan …..
@jaswinderkaur4152
@jaswinderkaur4152 Ай бұрын
Badua lage jehde galat krde meri vi badua lage jehde dhokha dinde ha kutte lok
@kaurkaur7841
@kaurkaur7841 Ай бұрын
Dhan dhan BaBa Deep Singh Ji sabb jnde veera koi na ohi insaaf krn gae bus 1/2 month wait kro … dekhyo j BaBa ji dae naam da jhooth soh khadi… dekho bus 1/2 month
@SandeepCheema36AU
@SandeepCheema36AU 29 күн бұрын
ਖਾ ਪੀ ਕੇ ਨਿਕਲ ਗੀ ਸਿੱਧੀ ਗੱਲ ਆ
@harbhjansingh3653
@harbhjansingh3653 Ай бұрын
Good luck ji
@bhullar8275
@bhullar8275 Ай бұрын
Jinne v case suna aa ik cheez common sareya ne aape hi pehla sirre chadayian c
@kanwaljeetkaursidhu9383
@kanwaljeetkaursidhu9383 Ай бұрын
Handyia ne eho jia kudyia. No doubt.tension na lea veere.
@Taskaryt
@Taskaryt Ай бұрын
ਵੀਰ ਜਿਹੜੇ ਸਾਬ ਨਾਲ ਤੂੰ ਗੱਲਾਂ ਦਸਦਾ sorry ਦੇ cake ਸੜਕ ਤੇ sorry ਭੂਏ ਤੇ ਵੀਰ ਆਪ ਚੜਾਲੀ ਤੂੰ ਉਹਨੇ ਤੇ ਫੁਦੂ ਖਿੱਚਣਾ ਈ ਸੀ ਪਹਿਲੇ ਦਿਨੋਂ ਦਾਬਾ ਦੜਕਾ ਰੱਖਿਆ ਹੁੰਦਾ ਫੇਰ ਕਿਦਾ ਛੱਡ ਜਾਂਦੀ
@dharmindercheema8842
@dharmindercheema8842 Ай бұрын
Gal Sach ha jado kudi nu pata lag jaye be eh sirf mere ka takk he aa fair ne oh care kar de
@OpinderSingh-t8g
@OpinderSingh-t8g Ай бұрын
ਭੁੱਲ ਜਾ ਵੀਰ ਓਨੇ ਹੋਰ ਲੱਭ ਲਈ ਸਾਮੀ
@justbideos
@justbideos Ай бұрын
Bohut vdia videos dipcy bai . Keep it up
@Jsmoh
@Jsmoh Ай бұрын
Theres something spooky with the name lovepreet 😂
@sukhwinderkaur4279
@sukhwinderkaur4279 Күн бұрын
20lakh da bahut badi rakam hai veero ik kudi ₹1500 vapas nhi kite Australia ja k oh menu brother kehndi c not real brother 😂😢
@gshara1
@gshara1 Ай бұрын
ਵੀਰ ਸਾਲ ਵਿੱਚ ਆਟੋਮੈਟਿਕ ਡਾਇਵੋਰੇਸ ਹੋ ਜਾਣਾ veer
@jaskarnmaluka
@jaskarnmaluka Ай бұрын
Number mil skda ji munde da … kitho da priwar aa… number snd krdo bro
@Pendutraveller696
@Pendutraveller696 Ай бұрын
Believe in waheguru bro
@kaur3043
@kaur3043 Ай бұрын
Veer ji tusi roona ni koi ni rab dekho os nu
@lovepreetsingh-hp7kw
@lovepreetsingh-hp7kw 6 күн бұрын
Bhai ee ek planing c. Onne ee sab paise waste te enjoyment lyi kita. Eida lagda aa jwe o ta free de wh india (Punjab) da trip karan lyi ondi hove apne enjoyment lyi. Ee koi pyaar nhi c.
@GurpreetSingh-wj8ch
@GurpreetSingh-wj8ch Ай бұрын
End of Punjab
@sudhachopra6529
@sudhachopra6529 Ай бұрын
USA. Sat shri akal ji
@ManjitKaur-j3m
@ManjitKaur-j3m 5 күн бұрын
Love is blind. The gent was either stupid by sending money or he's a fool. Very sad to hear this storey will not be the last case.
@sonudhillon1994
@sonudhillon1994 28 күн бұрын
Bro mame hora sab nu paihle hi sab pta c bas oh bahar ho k game khel rahe c Baki yr je yeho jahe munde ne v hpy nhi raih sakdiya te sade ta fer leesta ch naam bahut upr a
@jugrajsandhu007
@jugrajsandhu007 Ай бұрын
Patandra shoes nai c pone paira ch ode
@deepkaur.5191
@deepkaur.5191 Ай бұрын
ਕੁੜੀ ਲਗਦਾ ਹੁਣ 30,35 ਹਜ਼ਾਰ ਡਾਲਰ ਲੈ ਕੇ ਕਿਸੇ ਹੋਰ ਮੁੰਡੇ ਨੂੰ ਪੱਕਾ ਕਰਾਉ. ਇਹੀ ਚਲਦਾ ਅੱਜਕਲ੍ਹ
@Harmangujjar-v4p
@Harmangujjar-v4p Ай бұрын
Punjab ch enne case ban ge Edda de fr v pta ni Loki kyu ni samjde 😢
@preetikaur2399
@preetikaur2399 Ай бұрын
Jmaa rabb varga banda fss gya pta nhi kithe paap bharoo gi
@bains90
@bains90 Ай бұрын
Joginder Bassi BBC Toronto news nal sampark kar brother is kudi Da bi Canada vich pata Lage...
@HardeepSingh-xi3pf
@HardeepSingh-xi3pf Ай бұрын
😢😢
@hardevsingh7755
@hardevsingh7755 Ай бұрын
Bassi show aunda u tube ta ona naal spark kro bau kuri dia chika kadva dava gaa kuri dia ok
@mahindersingh9852
@mahindersingh9852 Ай бұрын
OMG come on baby very sad part🎉
@parveensingh9305
@parveensingh9305 Ай бұрын
Canada wich Bassi show nu contact karo ji.
@khushpreetkaur9251
@khushpreetkaur9251 Ай бұрын
Interview ale veere ku ohdi har gal repeat krdeo kdon ik baar ohne gal kehti ohde cho question put kro na k repeat kro har gal nu …OMG
@jaswinderkaur4152
@jaswinderkaur4152 Ай бұрын
Shukar karbai tuc sahi salamt ho bai darna ni ah strong raho eda diyan nu khonje lauo gand paya ena ne eda diyan karke sade wargiyan chnagiyan kudiyan 😢nu yaken ni
@karmandeep8090
@karmandeep8090 Ай бұрын
O te thik pr ida nai lgda ida di krke ….. aun vle time cha jehde munde gharwale ida pyar krde hair style bna keh dyna … pyaar cha shoes v wear khud kroune kudi nu ……. Ehda fr dhokher da result lgda nai munde (gharwale pehle time vang hi rheya krn gye te gharwaliya nu v rkheya krn gye ) ajj toh ohi 30-40 saal pehla jida hunda c system Gal eh aa kise kise nu ehni jadi diti gyi hoyi respect v nai hajam hundi …. Bki canada hi o lgda tusi v ,,, te app v daily dekhde hi hone o ki chl rheya aa ithe canada cha …… mai app khud bot var notice kreya ,,, ki duniya kidr nu turi jndi bss fun hi rhe gyea ajj kal te har ek cheez fun hi smj keh chlde ajj kal
@bhavjinderbilling3858
@bhavjinderbilling3858 Ай бұрын
same story meri a pr hje ldai ni hoi. ah dekhke ta tansion pegi yr. ki pta ki hona agge. akd ta mere ali v boht dkhondi a pr nal a hje ta. wmk veer te.
@HARPREETsingh-hx8wv
@HARPREETsingh-hx8wv Ай бұрын
Tu kitha aa ta kudi kitha
@bhavjinderbilling3858
@bhavjinderbilling3858 Ай бұрын
@ kudi canada mai india.
@HARPREETsingh-hx8wv
@HARPREETsingh-hx8wv Ай бұрын
@@bhavjinderbilling3858 par bach ka mara phila rista hoya canada wali nal fess bhar ka nakra karn lag payi far na fad lyi ta paisa modva laya sirf 1 month bad mare Australia pr kudi nal rista ho gya karcha vi bach gya bai canada waliya da attitude bhut jaida ava aina picha lag ka apna kime na karv layi back ka mara bai
@gurkirataujla
@gurkirataujla Ай бұрын
Eho jahia kudia na Punjab jogia rhindia na Canada yog
@sudhachopra6529
@sudhachopra6529 Ай бұрын
USA veer ji Vishwas kis te kre
@paramjitsg4047
@paramjitsg4047 Ай бұрын
ਪੁੱਤਰ ਜੀ ਕੈਨੇਡਾ ਵਿਚ ਕੁਝ ਨਹੀਂ ਪੰਜਸਬ ਵਿਚ ਬਹੁਤ ਹੈ ਇਥੇ ਵ ਕੁਰਾਇਆ ਮੁੰਡਿਆ ਨੂੰ ਥੱਲੇ ਲਾ ਕ ਰਖਦਿਆ hm
@BRAMPTONYAR
@BRAMPTONYAR 13 сағат бұрын
Bro eh vere da contect sand kreo
@KuldipSingh-jr4bb
@KuldipSingh-jr4bb Ай бұрын
Parmatma jroor ensaf krnge
@Gurnoorthecoolkid
@Gurnoorthecoolkid Ай бұрын
Vapsi di tayari a new immigration ruo
@FaraattaTv
@FaraattaTv Ай бұрын
Moral of story don’t be greedy for kanada or also don’t be fudo , thale lagna band karo . Mard bano ava janani wangu bookna band karo , just ruined them who give you sadness
@ammsidhu
@ammsidhu Ай бұрын
bai dowe pakh rakhia karo kuddi di interview vi karo
@sarbjeetdhillon7236
@sarbjeetdhillon7236 Ай бұрын
hye vchara😢
@GianGill-js3hp
@GianGill-js3hp Ай бұрын
😢😢😢😢
@Sukhbirmehna
@Sukhbirmehna Ай бұрын
Veer loka neh paisa he mukh rakh lya ristey nateh koi cheez nai reh gyeh per saza ta deo ga waheguru ji
@Randhawa-k9l
@Randhawa-k9l Ай бұрын
😭😥😥
@deepmaheydeepmahey3539
@deepmaheydeepmahey3539 Ай бұрын
A gadia te ranna kise dei ne 22
@rakeshsharma-z9w
@rakeshsharma-z9w Ай бұрын
kudii dhokha na dawey ho hee nhi sakdaa hoon taa mata pita kudeya di kamayee tyy jii rahyy nyy
@jashangill9219
@jashangill9219 Ай бұрын
❤❤❤😢😢
@monikabhardwaj3554
@monikabhardwaj3554 Ай бұрын
Veer bhar da munda kudiya hai ni trust layak but sara ek jaha ni hunda aa pr 90% eda hi hunda wa
@RavneetSingh-ji3jf
@RavneetSingh-ji3jf Ай бұрын
Invest imotions at right person
@KaranAulakhvlog
@KaranAulakhvlog Ай бұрын
Sad
@Jsmanga..t
@Jsmanga..t Ай бұрын
Eh dhanda bna lya kuria ne , parents sare nl hunde kudia d, kudia nu pta v law always favor girls , therefore they don’t care
@gurdevkaur4862
@gurdevkaur4862 Ай бұрын
🙏😭🙏
@HarminderSingh-j7d
@HarminderSingh-j7d Ай бұрын
Bro canada kuj nai a yr emi na pagal bano sare jheda kam india set a oh na ayo yr kuj ni hega sala bhaiya vangu kam karna penda 100 dollar eithe 100 ch hi chalda paise india a ke hi ban de eithe vara aukha yr samjo plzzz ah kurien nu apa mundeya ne canda de karke sir charaya eithe ah sariyan lurr lurr krdien firdien mundaya pishe koi karcha chak lave
@DavinderKaur-fl1go
@DavinderKaur-fl1go 28 күн бұрын
True
@HarminderSingh-j7d
@HarminderSingh-j7d 28 күн бұрын
@ thanks tuci kurien ho ke samje gal sach a
Правильный подход к детям
00:18
Beatrise
Рет қаралды 11 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Сестра обхитрила!
00:17
Victoria Portfolio
Рет қаралды 958 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
50-MAJLIS : Interview of Engineer Muhammad Ali Mirza Bhai [ 21-Questions Recorded on 17-Feb-2019 ]
3:57:24
Engineer Muhammad Ali Mirza - Complete Lectures
Рет қаралды 3,9 МЛН
Правильный подход к детям
00:18
Beatrise
Рет қаралды 11 МЛН