ਕਨੇਡਾ ਤੋਂ ਆਈ ਇੱਕ ਹੋਰ ਫੋਨ ਕਾਲ ਨੇ ਖੋਲ ਦਿੱਤੀ ਪੋਲ, ਇੱਥੇ ਤਾਂ ਪੰਜਾਬੀ ਕੁੜੀਆਂ ਵੀ ਨਸ਼ਾ ਪੱਤਾ ਕਰਨ ਲੱਗ ਪਈਆਂ

  Рет қаралды 326,872

Gavy Chauhan Vlogs

Gavy Chauhan Vlogs

Күн бұрын

Пікірлер: 476
@GurbhajanSingh-kv6lo
@GurbhajanSingh-kv6lo 11 ай бұрын
ਵਾਹਿਗੁਰੂ ਭਲੀ ਕਰੇ ਵੀਰ ਜੀ ਪੰਜਾਬ ਨੂੰ ਬਚਾਉਣ ਦੀ ਲੋੜ ਹੈ
@surinderkaur9310
@surinderkaur9310 Жыл бұрын
ਫੇਰ ਕੀ ਫੇਦਾ ਹੈ ਕਨੈਡਾ ਆਣ ਦਾ ਆਪਣਾ ਪੰਜਾਬ ਵਧੀਆ ਹੈ ❤❤❤❤❤❤❤❤❤❤❤❤❤❤
@LakhwinderKaur-f2p
@LakhwinderKaur-f2p Жыл бұрын
ਬਹੁਤ ਵਧੀਆ ਗੱਲਬਾਤ ਰਬ ਲੰਮੀ ਉਮਰ ਬਖਸ਼ੇ ਬੇਟੇ ਨੂੰ
@harmanjeetsingh8308
@harmanjeetsingh8308 Жыл бұрын
ਬਾਈ ਜੀ ਜਿਸ ਕੋਲ ਤੇ 5/7 ਕਿਲੇ ਹੈਗੇ ਓਸ ਨੂੰ ਤੇ ਕਿਤੇ ਵੀ ਭਟੱਕਣ ਦੀ ਲੋਡ਼ ਨੀ ਪਰ ਜਿਸ ਮੇਰੇ ਵਰਗੇ ਕੋਲ ਮੱਰਲਾ ਨੀ ਜੇ ਓਹ ਕਮਾਈ ਕਰਨ ਵਾਸਤੇ ਜਾਵੇ ਮੈਨੂੰ ਲੱਗਦਾ ਕੋਈ ਹਰਜ ਨੀ ਬਾਈ ਮੇਰੀ ਰਿਸਤੇਦਾਰੀ ਵਿਚੋ ਚਾਰ ਬੱਚੇ ਤੇ ਮੇਰਾ ਅਪਣਾ ਇਕ ਬੱਚਾ ਸਾਰੇ ਵਧਿਆ ਰਿਹ ਰਹੇ ਨੇ ਮੇਰੇ ਲਡ਼ਕੇ ਨੂੰ 15 ਮਹੀਨੇ ਹੋ ਗੇ ਤੇ ਬਹੁਤ ਵਧੀਆ ਅਪਣੀ ਸਾਰੀ ਫੀਸ ਵਗੈਰਾ ਤੇ 3/4 ਲੱਖ ਘਰੇ ਵੀ ਭੇਜਿਆ ,ਗੁਰੂ ਸਾਹਿਬ ਜੀ ਦੀ ਕਿਰਪਾ ਹੈ ਹੁਣ ਦੂਸਰੇ ਲੱਡ਼ਕੇ ਦੀ ਵੀ ਫਾਇਲ ਲਾਈ ।ਮੱਈ ਇਨਟੇਕ ਲੱਗੀ ਹੈ।। ਤੇ ਟ੍ਰਾਨਟੋ ਵਿਚ ਈ ਰਿਹ ਰਹੇ ਨੇ ,ਬਾਕੀ ਜਿਸ ਨੇ ਵਿਗਡ਼ਨਾ ਓਸ ਨੇ ਏਥੇ ਵੀ ਵਿਗਡ਼ ਹੀ ਜਾਣਾ ਪਰ। ਬਾਈ ਮੈ ਡ੍ਰਾਈਵਰੀ ਕਰਕੇ ਵੀਰੇ ਬੱਚਿਆ ਤੇ ਲੱਖਾ ਰੁਪੱਈਆ ਪਡ਼ਾਈ ਤੇ ਲਾਕੇ ਬੱਚੇ ਧੱਕੇ ਖਾਦੇ ਫਿਰਦੇ ਬਾਈ ਕਨੇਡਾ ਨਾ ਭੇਜੀਏ ਤੇ ਫਿਰ ਕੀ ਕਰੀਏ ,,ਹੁਣ ਤੇ ਭਾਰਤ ਵਿਚ ਡ੍ਰਾਇਵਰੀ ਵੀ ਕਰਨ ਦੇ ਲਾਇਕ ਨੀ ਰਹੀ ਬਾਈ
@MalkeetSingh-fl8rc
@MalkeetSingh-fl8rc Жыл бұрын
Ki bola hun tenu paisse da ki Krna apne putt da hall de ki aa kida paise Dida tenu
@gurbirsingh1415
@gurbirsingh1415 7 ай бұрын
😅
@KaranCheema-z6f
@KaranCheema-z6f 19 күн бұрын
ਸਹੀ ਗੱਲ ਆ ਵੀਰ ਬੜਾ ਦਿਲ ਕਰਦਾ ਲੋਕਾ ਨੂੰ ਦੱਸਿਏ ਜੇ ਸਰਦਾ ਤਾਂ ਮੇਰਾ ਵੀਰ ਨਾ ਆਉਂ ਪਰ ਲੋਕ ਸਮਝਦੇ ਨਹੀਂ ਉੱਤੋਂ ਆਖਦੇ ਨੇ ਤੁਸੀ ਕਿਉਂ ਬੈਠੇ ਉਹ ਪਰ ਸਾਡਾ ਦਰਦ ਸਾਨੂੰ ਪਤਾ ਆਵਾਂ ਗੇ ਵਾਪਿਸ ਪਰ ਜਿਹੜੀ ਗਲਤੀ ਅਸੀ ਕਰਲੀ ਉਹਨੂੰ ਸੁਧਾਰ ਕੇ ਮੇਰਾ ਵੀਰ ਜਿਸਦਾ ਸਰਦਾ ਉਹ ਨਾ ਆਉਂ ਬਾਕੀ ਜੇ ਕੋਈ ਸਵਾਲ ਆ ਜ਼ਰੂਰ ਪੁੱਛੇ ਉਹ ਤਰਕ ਦੇ ਨਾਲ ਜਵਾਬ ਦਵਾ ਗੇ
@hubbychauhan
@hubbychauhan 19 күн бұрын
ਚੀਮਾ ਸਾਹਿਬ 7889904142 ਤੇ ਮੈਨੂੰ ਵਟਸਐਪ ਮੈਜਿਸ ਕਰੋ। ਧੰਨਵਾਦ। ਗੁਰਪ੍ਰੀਤ ਸਿੰਘ ਚੌਹਾਨ
@surinderkaur9310
@surinderkaur9310 Жыл бұрын
ਅਗ ਲੱਗੇ ਆਜ਼ਾਦੀ ਨੂੰ ਕੁੜੀਆਂ ਆਪਾਂ ਰਿਸ਼ਤੇ ਦਾਰੀ ਵਿਚ ਨਹੀਂ ਭੇਜਦੇ ਹੁਣ ਇਨੀਂ ਦੂਰ ਭੇਜੀ ਹੈ
@KulwantSingh-fk9hw
@KulwantSingh-fk9hw Жыл бұрын
ਬਹੁਤ ਰਧੀਆਕੰਮ.ਦੀਆ.ਗੱਲਾਂ ਲੰਮੀ ੲਉਮਰਹੋਵੇ
@GurpreetSingh-ep5jx
@GurpreetSingh-ep5jx Жыл бұрын
ਜਿਉਂਦਾ ਰਹਿ ਯੋਧਿਆ ਵਧੀਆ ਸੋਚ ਹੈ ਤੇਰੀ ਪੰਜਾਬ ਵਾਸਤੇ
@sonnysingh859
@sonnysingh859 Жыл бұрын
ਜੇ ਘਰ ਗਰੀਬੀ ਹੈ ਤਾਂ Canada ਨੂੰ ਆਣਾ ਠੀਕ ਹੈ ਆਮੀਰ ਯਾ 10-40 ਖੇਤਾਂ ਵਾਲੇ ਯਾ government job ਵਾਲੇ ਨਾ ਆਣ
@sakinderboparai3046
@sakinderboparai3046 Жыл бұрын
ਸਹੀ। ਗੱਲ ਹੈ। ਵੀਰੇ।
@pek1240
@pek1240 9 ай бұрын
mai vi ehi kehna huna har video te ehi comment karda par eh sarian nu ikko rasse lapait lainde ne oh gal sahi nahi kise nu changa kise nu mada lagda
@Channe-b5i
@Channe-b5i 7 ай бұрын
5 khet vale v bai
@ReshamBrarBurj
@ReshamBrarBurj 3 ай бұрын
@@sonnysingh859 ਸਹੀ ਗੱਲ ਆ
@gurdipsingh3446
@gurdipsingh3446 Жыл бұрын
.ਬਿਲਕੁਲ ਠੀਕ ਕਿਹਾ
@KamalGill-m1m
@KamalGill-m1m 4 ай бұрын
ਵੀਰ ਜੀ ਬਹੁਤ ਵਧੀਆ ਸਲਾਹ ਦਿਤੀ
@mandeep0248
@mandeep0248 Жыл бұрын
ਬਾਈ ਜੀ, ਪੰਜਾਬ ਵਿੱਚ ਵੀ ਕਈ ਵੱਡੇ ਸ਼ਹਿਰਾਂ ਵਿੱਚ ਇਹ ਸਭ ਚੱਲ ਰਿਹਾ, ਪਰ ਇਹਦੇ ਕਰਕੇ ਸਾਰੇ ਪੰਜਾਬ ਨੂੰ ਮਾੜਾ ਨਹੀਂ ਕਹਿ ਸਕਦੇ। ਏਸੇ ਤਰਾਂ ਜੇ ਕੈਨੇਡਾ ਦੇ ਕੁਝ ਸ਼ਹਿਰਾਂ ਚ ਇਹ ਸਭ ਹੈਗਾ ਇਹਦਾ ਮਤਲਬ ਇਹ ਨਹੀਂ ਕੇ ਸਾਰਾ ਕੈਨੇਡਾ ਮਾੜਾ, ਬਾਈ ਜੀ ਅਸੀਂ ਏਥੇ ਸਾਰੇ ਪੰਜਾਬੀ ਦੀ ਵਰਤੋਂ ਕਰਦੇ ਆ, ਤੇ ਅੰਗਰੇਜਾਂ ਨੂੰ ਵੀ ਕੰਮ ਤੇ ਪੰਜਾਬੀ ਸਿਖਾ ਦਿੱਤੀ ਹੈ, ਕਿਉਂਕਿ ਇਹ ਵੀ ਸਿੱਖਣਾ ਚਾਹੁੰਦੇ ਆ, ਤੇ ਲੱਗਬੱਗ ਇਹ ਵੀ ਪੰਜਾਬੀ ਚ ਗੱਲਾਂ ਕਰਦੇ ਆ ਸਾਡੇ ਨਾਲ, ਸੋਚ ਸਹੀ ਲੈਕੇ ਚੱਲਾਂਗੇ ਤਾਂ ਏਥੇ ਸਭ ਕੁਝ ਹੈਗਾ, ਜਦੋਂ ਕਿਸੇ ਦਾ ਆਪਣਾ ਕੰਮ ਨਹੀਂ ਚਲਦਾ ਓਦੋਂ ਕੈਨੇਡਾ ਮਾੜਾ ਹੋ ਜਾਂਦਾ, ਹੋਰ ਬਹੁਤ ਸ਼ਹਿਰ ਖਾਲੀ ਪਏ ਆ, ਓਥੇ ਭੇਜੋ ਆਪਣੇ ਬੱਚਿਆਂ ਨੂੰ, ਇੱਕੋ ਜਗ੍ਹਾ ਤੇ ਭੇਜੀ ਜਾਓਗੇ ਤਾਂ ਪਟਾਕਾ ਤਾਂ ਪੈਣਾ ਈ ਆ ਇੱਕ ਦਿਨ, ਬਰੈਂਪਟਨ ਦੇ ਆਸੇ ਪਾਸੇ ਬਹੁਤ ਸ਼ਹਿਰ ਆ, ਜਿੱਥੇ ਇਹੋ ਜੇਹਾ ਕੁਝ ਵੀ ਨਹੀਂ ਹੈਗਾ,
@pek1240
@pek1240 9 ай бұрын
bilkul sahi kiha ji eh hun sarian nu hee mada kahi jande ne jhede changge bhale vi vasde ne ohna te vi tohmatan layi jande ne
@Kuldeepkaur-f1u
@Kuldeepkaur-f1u 26 күн бұрын
Bai thunu ethe dikhda ehh pr Bai Canada ch 100 Punjabi cho 90 khtm hai Bai hor Milton jail ch pta kro 80 percent Punjabi jail ch ne hor sadka te reh rhye ne pta kro nale 35 saal to usa gye bnde v road te reh rhye ne ​@@pek1240
@surinderkaur9310
@surinderkaur9310 Жыл бұрын
ਗੱਲਾਂ ਸੁਣ ਕੇ ਬਚਿਆ ਤੇ ਤਰਸ ਆਉਂਦਾ ਹੈ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@harlabhsingh5302
@harlabhsingh5302 5 ай бұрын
ਜਿਹੜੀ ਬੇਟੀ ਕਦੇ‌ ਗਵਾਂਡੀ ਘਰ ਦਾਲ ਸਬਜ਼ੀ ਲੈਣ ਨੀ ਭੇਜੀ ਬੱਸ ਸਟੈਂਡ ਤੇ ਵੀ ਛੱਡ ਕੇ ਆਉਂਦੇ ਸੀ ਉਸ ਨੂੰ ਵੀ ਜਹਾਜ਼ ਚੜਾ ਦਿੱਤਾ।ਵਿਸ਼ਾ ਤਾਂ ਚਿੰਤਾ ਵਾਲਾ ਹੈ
@RajSharma-ud4xz
@RajSharma-ud4xz Жыл бұрын
80%punjabies are drivers and 15 %are doing lower class jobs. Only 5% are CA ,doctors and high class jobs in Canada. This is real picture of Canada
@pek1240
@pek1240 9 ай бұрын
and what the numbers of India please explain those ones as well
@ReshamBrarBurj
@ReshamBrarBurj 3 ай бұрын
@@RajSharma-ud4xz ਫ਼ੇਰ ਕੀ ਹੋ ਗਿਆ
@paramjitsingh1392
@paramjitsingh1392 Жыл бұрын
ਬਾਈ ਜੀ ਮੁਡੇ ਦਿਆਂ ਸਾਰੀਆਂ ਗੱਲਾਂ ਸੱਚੀਆਂ ਨੇ ਰੱਬ ਹੀ ਰਾਖਾ ੴ
@karambhui7505
@karambhui7505 Жыл бұрын
I think punjab people forget the self respect The money over paper them that's why they send their children abroad and don't care abouttheircharactar
@daljindersumra3473
@daljindersumra3473 11 ай бұрын
Waheguru g
@ReshamBrarBurj
@ReshamBrarBurj Жыл бұрын
ਮੈਂ ਵੀ ਆ ਰਿਹਾ ਪੰਜਾਬ ਵਾਪਿਸ Australia ਤੋਂ. ਮੇਰਾ ਪਰਿਵਾਰ ਕੱਲ੍ਹ ਹੀ ਗਿਆ ਵਾਪਿਸ। ਜਵਾਕ ਪੰਜਾਬ ਚ ਲਾਉਣੇ ਆ ਸਕੂਲ ਚ।
@ramanbrar9045
@ramanbrar9045 Жыл бұрын
❤❤❤
@nirmalkanta7498
@nirmalkanta7498 Жыл бұрын
Australi v ihi haal a kia?
@DarsanSingh-q3u
@DarsanSingh-q3u Жыл бұрын
Welcom to Punjab
@brar7890
@brar7890 11 ай бұрын
Australia ki haal a bai ka bura hal he a
@ReshamBrarBurj
@ReshamBrarBurj 11 ай бұрын
@@brar7890 ਨਹੀਂ ਵੀਰ। ਪੈਸਾ ਕਮਾਉਣ ਲਈ ਵਧੀਆ, PR ਔਖੀ ਆ। ਸਾਰੀ ਉਮਰ ਖਪਣਾ ਠੀਕ ਨੀ ਏਥੇ, ਮੇਰੇ ਸਾਬ ਨਾਲ
@surinderkaur9310
@surinderkaur9310 Жыл бұрын
ਹਾਏ ਕਨੇਡਾ ਹਾਏ ਕਨੇਡਾ ਨਾਂ ਜਾਓ ਕੀ ਕਰਨ ਜਾਂਦੇ ਨੇ ਆਪਣਾਂ ਪੰਜਾਬ ਵਧੀਆ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@BalvirSinghsekhon
@BalvirSinghsekhon 5 ай бұрын
Naked triangle Balwant Gargi.
@HarjinderSINGH-gh6hr
@HarjinderSINGH-gh6hr 11 ай бұрын
ਬਹੁਤ ਵਧੀਆ ਗੱਲ ਬਾਤ ਕੀਤੀ ਵੀਰ ਨੇ.. ਸੱਚੀਆਂ ਗੱਲਾਂ ਹਨ ਸਾਰੀਆਂ ਬਾਈ ਦੀਆਂ! 🙏
@ginderkaur6274
@ginderkaur6274 Жыл бұрын
ਰਲਮਿਲ ਕੇ ਬਚਾ ਲਾਓ ਇਹਨਾਂ ਬੱਚਿਆਂ ਨੂੰ ਸੋਹਣੇ ਵਿਚਾਰ ਦੋਨਾਂ ਦੇ
@gillpassanger
@gillpassanger Жыл бұрын
ਚਾਨਕਿਆ ਨੇ ਕਿਹਾ ਸੀ ,ਦੁਸਮਣਾਂ ਦੇ ਨਾਲ ਨਾਲ ਆਪਣੇ ਦੋਸਤਾ ਤੋ ਵੀ ਸਾਵਧਾਨ ਰਹੋ ,,ਕਿਉਕਿ ਕਲ ਨੂੰ ਤੁਹਾਡੇ ਦੋਸਤ ਤੁਹਾਡੇ ਰਾਜ ਜਾਣ ਕੇ ਤੁਹਾਨੂੰ ਜਿਆਦਾ ਨੁਕਸਾਨ ਪਹੁੰਚਾ ਸਕਦੇ ਨੇ ,ਕਿਉਂਕਿ ਦੋਸਤ ਤੁਹਾਡੇ ਸਾਰੇ ਰਾਜ ਜਾਣ ਦੇ ਹੋਣ ਕਾਰਨ ,ਦੁਸਮਣਾਂ ਤੋ ਜਿਆਦਾ ਨੁਕਸਾਨ ਪਹੁੰਚਾ ਸਕਦੇ ਨੇ,
@FiydFuitf
@FiydFuitf 11 ай бұрын
ਮਤਲਬ smjya ਨੀ ਜੀ plz explain
@lavisingh503
@lavisingh503 4 ай бұрын
​@@FiydFuitfਹਜੇ ਸਮਜ ਨਾਂ ਆਇਆ ਫਿਰ ਤਾਂ ਔਖਾ
@apnapunjab2023
@apnapunjab2023 Жыл бұрын
ਸਾਨੂੰ ਮਾਣ ਹੈ ਇਹ ਪੰਜਾਬ ਦੀ ਧਰਤੀ ਵਿੱਚ ਜਨਮ ਲਿਆ
@devinderdhaliwal9435
@devinderdhaliwal9435 10 ай бұрын
ਵੀਰ ਜੀ ਤੁਹਾਡੀ ਇੱਕ - ਇੱਕ ਗੱਲ ਸੱਚੀ ਆ
@balrajdeepsingh615
@balrajdeepsingh615 Жыл бұрын
ਬਹੁਤ ਵਧੀਆ ਵੀਰ ਜੀ ਪਰ ਕੋਈ ਨਹੀ। ਸਮਝਦੲ
@apnapunjab2023
@apnapunjab2023 Жыл бұрын
ਪੰਜਾਬ ਵਿੱਚ ਬਹੁਤ ਕੰਮ ਹੈ❤ ਬੰਦਾ ਕਰਨ ਵਾਲਾ ਹੋਣਾ ਚਾਹੀਦਾ
@ranjitkaursaroay7609
@ranjitkaursaroay7609 5 ай бұрын
Swava St chulleiyan di
@surinderkaur9310
@surinderkaur9310 Жыл бұрын
ਹਾਏ ਰੱਬਾ ਇਨ੍ਹਾਂ ਮਾੜਾਂ ਹਾਲ ਹੈ 😢😢😢😢😢😢😢😢😢😢😢😢😢😢😢😢😢😢😢
@AmritpalSingh-cf4iv
@AmritpalSingh-cf4iv Жыл бұрын
ਰਬ ਹੀ ਬਚਾਵੇ ਮੈਂ ਵੀ 2 ਮਹੀਨੇਂ ਲਾ ਕੇ ਗਿਆਂ ਏਥੇ ਜੇ ਦੁਨੀਆਂ ਵਿੱਚ ਕੋਈ ਨਰਕ ਹੈ ਤਾਂ ਓਹ ਕਨੇਡਾ ਹੈ ਕਨੇਡਾ ਹੀ ਹੈ ।
@hubbychauhan
@hubbychauhan Жыл бұрын
Experiance share kro sade nal avda g
@LakhwinderKaur-f2p
@LakhwinderKaur-f2p Жыл бұрын
ਗੈਵੀ ਵੀਰ ਇਹ ਵੀਡੀਓ ਦਾ ਗਲਤ ਮਤਲਬ ਕਢ ਰਹੇ ਨੇ ਲੋਕ
@LakhwinderKaur-f2p
@LakhwinderKaur-f2p Жыл бұрын
ਗੈਵੀ ਵੀਰ ਨੰਬਰ ਚਾਹੀਦਾ ਤੁਹਾਡਾ
@jeet027
@jeet027 11 ай бұрын
@@LakhwinderKaur-f2p Fuddiu Lok ya Sala Apna Chal Chaln Apne hath hunda tey Dost v Khud Choos karne hundey ya,Rahi Gal daro Peen di Uh Tan Kuddiya Sadiya Punjabna hi Punjab ch v Peg laundiya Budde Buddi nu V pata hund Kuddi Peg laundi ya Sali Fundu Janta Canada D es ch ki Kasoor ya Dasso ???Mein Sochda hunda Jahil lok sale Pakistan ch hi hunde Us ton wade Jahil sade Punjab ch baithe ya .
@SatwinderSran-l5b
@SatwinderSran-l5b 9 ай бұрын
Ryt
@RajinderSingh-l4c
@RajinderSingh-l4c Жыл бұрын
ਤੁਸੀਂ ਜਲਦੀ ਕਨੇਡਾ ਛੱਡਕੇ ਆਵੋ, ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਓ
@JatinderSingh-yn6wj
@JatinderSingh-yn6wj Жыл бұрын
ਆਹੋ ਸਾਡੇ ਤੋਂ ਤਾਂ ਕਰਾਈ ਨੀ ਗਈ ਤਰੱਕੀ ਤੁਸੀ ਆਓ ਸਾਇਦ ਕੋਈ ਮੀਲ ਪੱਥਰ ਗੱਡ ਦਿਓ ।
@1tuhitu
@1tuhitu Жыл бұрын
Pta tan iss kanjar nu fer laggo kiss bhaw bikdee iss dee gaaand.
@Humanity0101
@Humanity0101 Жыл бұрын
Ik hal azadi galam kauma da kush ni rehnda hunda na dharam na ma boli te na history. Patta kine gurdaware dhae gai? Panjabi di ki value India vich?
@DilbagSingh-cm5pv
@DilbagSingh-cm5pv Жыл бұрын
ahnu chawal nu 10 baar poochya reporter ne punjab aoun waare . her baar lakad da munda dinda reha .. lol.. main main main main bakre wang kari janda . veero jehre bande canada cha fail ho jande ja nikame ne ohi Dharam te Sikhi da naam leke wapis jaan da kehnde aa . ah Deport ho jinne wapis jana . pind ja k ohne v ahi kehna manu punjab naal pyaar aa mein aa gya . lol . sadi koum bani e jooth bakwas toffan tolan lai aa ..
@LakhwinderKaur-f2p
@LakhwinderKaur-f2p Жыл бұрын
ਉਹ ਝੂਠ ਨਹੀ ਬੋਲ ਰਿਹਾ ਰਬ ਤੋ ਡਰੋ ਕਿਸੇ ਬਾਰੇ ਇਸ ਤਰਾਂ ਨਾ ਬੋਲੋ ਧੰਨਵਾਦ
@NPB9513
@NPB9513 Жыл бұрын
ਬਹੁਤ ਵਧੀਆ ਵਿਚਾਰ🙏
@palpatrewala
@palpatrewala Жыл бұрын
ਵਾਹ ਓ ਮੁੰਡਿਆ,26 ਸਾਲ ਦੀ ਉਮਰ ਚ ਐਨੀਆਂ ਵਧੀਆ ਗੱਲਾਂ ਕਰ ਰਿਹਾਂ,ਜਿਉਦਾਂ ਰਹਿ
@LakhwinderKaur-f2p
@LakhwinderKaur-f2p Жыл бұрын
ਬਹੁਤ ਵਧੀਆ ਬੋਲ ਰਿਹਾ ਜਵਾਨ ਲੰਮੀ ਉਮਰ ਹੋਵੇ
@JagjitSingh-vo1ib
@JagjitSingh-vo1ib 4 ай бұрын
ਵੀਰ ਜੀ ਇੱਧਰਲੇ ਮੁੰਡਿਆਂ ਨਾਲ ਵੀ ਗੱਲ ਕਰੋ
@rachsaysvainday9872
@rachsaysvainday9872 4 ай бұрын
ਸੱਚੀਆਂ ਗੱਲਾ ਹਨ ❤ ਜਸਵੀਰ ਕੌਰ ਨਿਊਜ਼ੀਲੈਂਡ ।
@manpreetkaur7733
@manpreetkaur7733 Жыл бұрын
Bahut vadea galbat 👍
@avtarsinghsandhu9338
@avtarsinghsandhu9338 Жыл бұрын
ਬਿਲਕੁੱਲ ਅਸਲੀਅਤ ਗੱਲ ਏ, ਮੈਂ 2008 ਤੋਂ ਦੇਖ ਰਿਹਾ ਕਨੇਡਾ ਦਾ ਸਭ ਕੁੱਝ ਭਰਾਵੋ ,ਬੱਚੇ ਦੀਆ ਗੱਲਾਂ ਵਿਚ ਕੋਈ ਸ਼ੱਕ ਨਹੀਂ ਆ, ਅਸੀ ਤਾਂ 3 ਮਹੀਨੇ ਨਹੀ ਕੱਟ ਸਕਦੇ ਹਾਂ ,ਪੰਜਾਬ ਤੋਂ ਕਨੇਡਾ ਜਾਣ ਲੱਗਿਆ ਮੌਤ ਮਹਿਸੂਸ ਹੁੰਦੀ ਏ, ਪਰ ਜੋ ਇੱਥੇ ਠੀਕ ਠਾਕ ਹਨ ਕਦੇ ਧੀਆਂ ਨਾ ਭੇਜੋ ਜੀ ,ਬੱਚਿਆ ਨੂੰ ਵਾਪਸ ਲਿਆਉਣ ਲਈ ਪ੍ਰੇਰਿਤ ਕਰੋ ਜੀ, ਮੈਂ ਤਾਂ ਕੋਸ਼ਿਸ਼ ਕਰ ਰਿਹਾ ਹਾਂ ਮੇਰੇ ਵਾਪਸ ਜਰੂਰ ਆ ਜਾਣ ਜੀ।
@GurmeetsinghKhanabadosh
@GurmeetsinghKhanabadosh 8 ай бұрын
ਧੰਨਵਾਦ ਜੀ
@budhsinghhalwai8322
@budhsinghhalwai8322 Жыл бұрын
ਪੱਤਰਕਾਰ ਸਾਹਿਬ ਚੰਗੀ ਸੋਚ ਦੀ ਘਾਟ ਹੈ. ਮਾੜੀ ਸੋਚ ਮਨ ਵਿੱਚ ਧਾਰਨ ਕਰਕੇ ਬਾਈ ਗੱਲਾ ਕਰ ਰਿਹਾ ਹੈ.ਕੀ ਘਰ ਦੀਆਂ ਜਿੰਨਾ ਹਾਲਤਾ ਂਨੂੰ ਦੇਖ ਕਨੇਡਾ ਗਿਆ ਸੀ .ਉਹ ਹਾਲਤ ਬਦਲ ਗੲਈ. ਬਾਈ ਦੀ ਪੜਾਈ ਘੱਟ ਹੈ .ਸਕਿਲ ਕੋਲ ਨਹੀ ਹੈ.ਬੈਕ ਗੇਅਰ ਪਾ ਬਾਈ ਛੇਤੀ ੜਪੰਜਾਬ ਪਹੁੰਚਣਾ ਚਾਹੁੰਦਾ ਹੈ ਧੰਨਵਾਦ.
@GurmeetsinghKhanabadosh
@GurmeetsinghKhanabadosh 8 ай бұрын
RSS ਦੇ ਦੱਲੇ ਸਾਨੂੰ ਉਜਾੜਨ ਲਈ ਇਹੋ ਕੁਝ ਆਖਦੇ ਹਨ
@ReshamBrarBurj
@ReshamBrarBurj Жыл бұрын
ਸਹੀ ਗੱਲਾਂ ਵੀਰ ਦੀਆਂ, ਪਰ ਪਤਾ ਨੀ ਲਗਦਾ ਏਥੇ ਸਾਰੇ busi ਆ।
@rsidhu5239
@rsidhu5239 Жыл бұрын
Sach de nal Veer de soch ve bhut Vadiya hai.Thanks
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ Жыл бұрын
ਰੱਬ ਹੀ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ,
@surinderkaur9310
@surinderkaur9310 Жыл бұрын
ਬਹੁਤ ਵਧੀਆ ਗੱਲ ਹੈ ਵੀਰ ਜੀ ❤❤❤❤❤❤❤❤❤❤❤❤❤❤❤❤❤❤❤❤❤
@Kiranpal-Singh
@Kiranpal-Singh 11 ай бұрын
ਕਨੇਡਾ ਆਉਣ ਵਾਲੇ, ਕਿਸੇ ਦੀਆਂ ਗੱਲਾਂ ਸੁਣਕੇ ਗੁੰਮਰਾਹ-ਉਦਾਸ ਨਾ ਹੋਇਓ, ਖੁਦ ਖੋਜ ਕਰਕੇ ਜਾਂ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਲਵੋ, ਫਿਰ ਤੁਸੀਂ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਕਰੋ, ਕਨੇਡਾ ਵਧੀਆ ਮੁਲਕ ਹੈ, ਚੰਗੇ-ਮਾੜੇ ਲੋਕ ਹਰ ਦੇਸ਼-ਕੌਮ ਵਿੱਚ ਹਨ, ਹਰ ਦੇਸ਼ ਦੀਆਂ ਖੂਬੀਆਂ ਤੇ ਕਮੀਆਂ ਹਨ, ਨਵੀਂ ਜਗ੍ਹਾ-ਦੇਸ਼ ਜਾਣ ਬਾਅਦ, ਸ਼ੁਰੂਆਤ ਵਿੱਚ ਮੁਸ਼ਕਲਾਂ ਆਉਦੀਆਂ ਹਨ, ਪਰ ਚੜ੍ਹਦੀ ਕਲਾ ਦੀ ਸੋਚ ਰੱਖਣ ਵਾਲੇ ਸਾਹਮਣਾ ਕਰਕੇ ਸਫਲ ਹੁੰਦੇ ਹਨ, ਜਿੰਦਗੀ ਇਕ ਸੰਘਰਸ਼, ਸੇਵਾ-ਬੰਦਗੀ ਕਰਨ ਲਈ ਹੈ, ਗੁਜਰਾਨ ਲਈ ਆਮਦਨ ਦੇ ਸਾਧਨ ਹਨ ਜਾਂ ਮਾੜੇ ਸਿਸਟਮ ਦੀ ਧੱਕੇਸ਼ਾਹੀ-ਮਾਰ ਤੋਂ ਬਚੇ ਹੋ ਤਾਂ ਪੰਜਾਬ ਰਹੋ, ਓਥੋਂ ਦੀ ਬਿਹਤਰੀ ਬਾਰੇ ਇਥੇ ਰਹਿਣ ਵਾਲੇ ਵੀ ਸੋਚਦੇ ਹਨ !
@apnapunjab2023
@apnapunjab2023 5 ай бұрын
ਜਿਨਾਂ ਨੇ ਹੱਥੀ ਕੰਮ ਨਹੀਂ ਕਰਨਾ ਉਹਨਾਂ ਵਾਸਤੇ ਕਿਤੇ ਕੰਮ ਨਹੀਂ ਪੰਜਾਬ ਵਿੱਚ ਕੰਮ ਦੀ ਕਮੀ ਨਹੀਂ ਬਹੁਤ ਹੀ ਕੰਮ ਹੈ❤ ਪੰਜਾਬ ਸਾਡਾ ਕਨੇਡਾ ਹੈ❤
@gavysharma-iq9sx
@gavysharma-iq9sx Жыл бұрын
Right talks bete. Panjabies should be wise. Next pihri, dharm can be safe. Waheguru bhali kare.
@Jaspal646
@Jaspal646 Жыл бұрын
Good thinking you think 1 day you want to go to back home pride of Punjab our girls
@SukhRaj-uu5ee
@SukhRaj-uu5ee 3 ай бұрын
Jionda rah veer ji hun Gal Loka De samj Aaon Lag payi 🌹🌹🌹🌹🌹🌹🌹👍👍👍👍👍👍🙏🙏🙏🙏🙏🙏
@GamersGalaxy-dn6np
@GamersGalaxy-dn6np Жыл бұрын
Veer mereyan kush karta te buhat swala de jawab de dite
@dalvirsingh5222
@dalvirsingh5222 Жыл бұрын
Wa g wa !bohat badia soch beta inni shoty umar vich wa !!parmatma tenu chardikla bakshay beta.kash meray bachian di soch b idan di hundi ❤️❤️!!!
@surinderkaur9310
@surinderkaur9310 Жыл бұрын
ਆਪਣੇ ਇੰਡੀਆ ਬੁਹਤ ਵਧੀਆ ਕਨੇਡਾ ਨਾਜਾਓ 😢😢😢😢😢😢😢😢😢😢😢😢😢😢😢😢😢😢😢😢😢😢
@gurdevsaini9557
@gurdevsaini9557 Жыл бұрын
Prabjit u r telling true things of Canada. I support u as I'm also in Brampton and a USA truck driver. This country is like a "KALA PANI" in India.
@deepkaur1863
@deepkaur1863 Жыл бұрын
hip
@socialbharat9
@socialbharat9 11 ай бұрын
@surinderkaur9310
@surinderkaur9310 Жыл бұрын
ਮੇਰੀ ਬੇਟੀ ਗਈਹੈ ਓਹ ਕਹਿੰਦੀ ਹੈ ਕਨੈਡਾ ਵਿੱਚ ਕੁਝ ਨਹੀਂ ਰਖਿਆ ਹੈ ਪੰਜਾਬ ਵਧੀਆ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balsingh5965
@balsingh5965 11 ай бұрын
ਅੰਦਰੋ ਅੰਦਰ ਤਬਾਹ ਹੋ ਰਿਹਾ ਹੈ ਪੰਜਾਬ ਦਿਖਾਈ ਨਹਿ ਦੇਂਦਾ ਕਿਸੇ ਨੂੰ
@manjitkaur8135
@manjitkaur8135 Жыл бұрын
ਪੰਜਾਬ ਵਰਗੀ ਮੌਜ ਕਿਤੇ ਨੀ,, ਪਰ ਜਿਥੇ ਥੋਡੀ ਪੜਾਈ ਤੇ ਮਿਹਨਤ ਦਾ ਮੁੱਲ ਪਵੇ ਉਹ ਜਗਾ ਵੀ ਨਿੰਦਣਯੋਗ ਨੀ ਹੁੰਦੀ।
@LakhwinderKaur-f2p
@LakhwinderKaur-f2p Жыл бұрын
ਇਹ ਸਹੀ ਏ
@jarawarmaanfarming9355
@jarawarmaanfarming9355 Жыл бұрын
ਜਿਸੇ ਸਾਡਾ ਵਿਰਸਾ ਸਾਡੀ ਸਿੱਖੀ ਖ਼ਤਮ ਹੁੰਦੀ ਹੋਵੇ ਕੀ ਲੈਣਾ ਇਹੋ ਜੇ ਦੇਸ਼ ਤੋਂ
@manjitkaur8135
@manjitkaur8135 Жыл бұрын
@@jarawarmaanfarming9355 ਵਿਰਸਾ ਤੇ ਸਿੱਖੀ ਕਨੇਡਾ ਖਤਮ ਨੀ ਕਰਦਾ ਇਹ ਥੋਡੇ ਪਰਿਵਾਰਕ ਸੰਸਕਾਰ ਨੇ। ਪੰਜਾਬ ਚ ਰਹਿ ਕੇ ਅਸੀਂ ਵਿਰਸੇ ਤੇ ਸਿੱਖੀ ਨੂੰ ਕਿੰਨੇ ਕਉ ਚਾਰ ਚੰਦ ਲਾਏ ਨੇ ਕਿਸੇ ਤੋਂ ਨੀ ਲੁਕਿਆ। ਗੁਰੂ ਦਾ ਸਿੱਖ ਜਿੱਥੇ ਵੀ ਰਹਿੰਦੈ ਆਪਣੇ ਗੁਰੂ ਦੀ ਸ਼ਰਨ ਚ ਰਹਿੰਦੈ।
@JimmyGill-l5e
@JimmyGill-l5e 11 ай бұрын
Veer ji i am living in Canada last 20 year every thing up to you no one give you drugs or drink...????
@tonysingh-ft9ki
@tonysingh-ft9ki 11 ай бұрын
Dhan waheguru ji dhan Sri guru Govind Singh ji de LAL
@KanwalbirGill-u6q
@KanwalbirGill-u6q Жыл бұрын
Good decision. Now in punjab all Govt jobs on merit. Direct DSP lag Jana. Promotion upto DGP
@AvtarSingh-vb7rs
@AvtarSingh-vb7rs Жыл бұрын
ਵੀਰ ਕੰਮ ਪੰਜਾਬ ਵਿੱਚ ਵੀ ਮਾੜਾ ਚਿੱਟਾ ਇਥੇ ਵੀ ਘਰ ਘਰ ਹੈ ਵੀਰ ਹੁਣ ਪੰਜਾਬ ਵਿੱਚ ਕੁੜੀਆਂ ਵੀ ਚਿੱਟਾ ਲਾਉਂਦੀਆਂ ਨੇ ਇਥੇ ਮਰ ਹੀ ਜਾਦਾ ਚਿੱਟੇ ਵਾਲਾ ਚੁੱਪ ਵਿੱਚ ਭਲਾ ਵੀਰ ਇਥੇ ਟਰੱਕ ਵੀ ਮਿਲਦਾ ਨੀ
@gurdarshandhaliwal2427
@gurdarshandhaliwal2427 Жыл бұрын
ਗੁਰਦੁਆਰਿਆ ਵਿਚ ਲਿਖ ਕੇ ਲਾਇਆ ਸਹੀ ਗੱਲ ਆ
@jaspalsinghbuttar2664
@jaspalsinghbuttar2664 4 ай бұрын
Bahut samzdaar munda,,sran ,,Waheguru chardi kla ch rakhn.
@surinderkaur9310
@surinderkaur9310 Жыл бұрын
ਗੱਲਾਂ ਸੁਣ ਕੇ ਡਰ ਲਗਦਾ ਹੈ 😢😢😢😢😢😢😢😢😢😢😢😢😢😢😢😢😢😢😢😢😢😢😢😢😢😢
@apnapunjab2023
@apnapunjab2023 Жыл бұрын
ਪੰਜਾਬ ਵਰਗੀ ਧਰਤੀ ਕਿਤੇ ਨਹੀਂ ਲੱਭਣੀ
@hardevkaur4630
@hardevkaur4630 14 күн бұрын
Very good boy,,u r a great boy,,,betaji u must do something,,to motivate youth,,,
@sukhrajsingh4399
@sukhrajsingh4399 4 ай бұрын
ਇੱਥੇ ਓਥੇ ਹਿਦੋਸਥਾਨ ਬੱਡੇ ਸਹਿਰ ਸਭ ਕੁਝ ਇੱਕੋ ਜਿਹੀਆਂ ਗੱਲਾਂ ਬਾਤਾ ਸਾਰਾ ਆਵਾ ਈ ਉਤੀਤ ਪਿਆ ਜੋ ਸਹੀ ਐ ਉਹ ਇੱਥੇ ਵੀ ਐ ਉੱਥੇ ਐ
@AngelGill-r2f
@AngelGill-r2f 3 ай бұрын
ਬੇਟਾ ਜਿੰਨਾਂ ਖੇਹ ਖਾਦੀ ਬ ਕੁੜੀਆਂ ਮੁੰਡੇ ਘੱਲੇ ਓਨਾਂ ਨੂੰ ਮਿਰਚਾਂ ਬਹੁਤ ਲੱਗਦੀਆਂ ਗੱਲਾਂ ਸੱਚੀਆਂ ਪਰ ਕੌੜੀਆਂ ਬਹੁਤ ਬੇਟਾ ਰੱਬ ਤੇਰੀ ਲੰਮੀ ਉਮਰ ਕਰੇ
@ranjodhlidhar2912
@ranjodhlidhar2912 3 ай бұрын
Students life ਬਹੁਤ ਔਖੀ canada ਵਿੱਚ । 10-10 ਮੁੰਡੇ ਕੁੜੀਆਂ ਕੁੱਕੜਾਂ ਵਾਂਗੂੰ ਬੇਸਮੈਟਾਂ ਵਿੱਚ ਰਹਿੰਦੇ ਨੇ । ਕੁੜੀਆਂ ਦਾ ਬਹੁਤ ਔਖਾ। ਪੰਜਾਬ ਦੀਆਂ ਜਿੰਮੀਆ ਕੁੜੀਆ ਵੱਧ ਫੈਸ਼ਨ ਕਰਕੇ ਗੁਰੂ ਘਰ ਆਉਂਦੀਆਂ ਹਨ। ਦੋ ਦੋ ਕਜਨ ਭਰਾ ਕੇ ਬਣਾ ਕੇ ਰੱਖੇ ਹੋਏ ਹਨ ।
@satwindersingh2815
@satwindersingh2815 11 ай бұрын
ਕੁੜੀਆਂ ਆਈਲੈਟਸ ਕਰ ਕੇ ਰਿਸਤਾ ਉਹ ਮਿਲੇ ਕੁੜੀ ਕਨੇਡਾ ਜਾਣੀ ਚਾਹੀਦੀ ਹੈ
@Gursharanpreet133
@Gursharanpreet133 2 ай бұрын
ਬਹੁਤ ਵਧੀਆ ਵੀਰ ਜੀ
@Kiranpal-Singh
@Kiranpal-Singh 11 ай бұрын
ਸੁਣਨ ਵਾਲੇ ਚੰਗੀਆਂ ਗੱਲਾਂ ਪੱਲੇ ਬੰਨ ਲਵੋ ਤੇ ਢਹਿੰਦੀ ਕਲਾ ਵਾਲੀਆਂ ਛੱਡ ਦਿਓ, ਸਾਰੇ ਇਕੋ ਜਿਹੇ ਨਹੀਂ ਹੁੰਦੇ, ਸ਼ੁਰੂਆਤ ਵਿੱਚ ਮੁਸ਼ਕਲਾਂ ਆਉਦੀਆਂ ਹਨ, ਚੜ੍ਹਦੀ ਕਲਾ ਵਾਲੇ ਔਖਿਆਈਆਂ ਦਾ ਸਾਹਮਣਾ ਕਰਕੇ ਸਫਲ ਹੁੰਦੇ ਹਨ, ਜਿਸ ਕੋਲ ਗੁਜਰਾਨ ਦੇ ਸਾਧਨ ਚੰਗੇ ਹਨ ਜਾਂ ਘਟੀਆ ਸਿਸਟਮ ਦੀ ਮਾਰ ਨਹੀਂ ਪਈ, ਪੰਜਾਬ ਰਹੋ !
@iqbalsingh7628
@iqbalsingh7628 Жыл бұрын
ਐਵੇਂ ਨੀਰਸ ਗੱਲਾ ਕਰਦੇ ਹਨ ਲੋਕ੍ ਤਾਂ ਵੀਜਾ ਮਿਲਣ ਤੇ ਹੀ ਡਾਲਰਾਂ ਵਿੱਚ ਗਿਣਤੀਆਂ ਕਰਨ ਲੱਗਦੇ ਹਨ
@ManpreetDhaliwal-n6t
@ManpreetDhaliwal-n6t 3 ай бұрын
ਜਿਹੜੇ ਪੰਜਾਬ ਚ ਰਹਿੰਦੇ ਆ ਉਹ ਬਾਹਰ ਜਾਣ ਨੂੰ ਤਰਸੀ ਜਾਂਦੇ ਆ ਬਾਹਰਲੇ ਪੰਜਾਬ ਆਉਣ ਨੂੰ ਤਰਸੀ ਜਾਂਦੇ ਆ ਮੈਨੂੰ ਤਾ ਲਗਦਾ ਬਾਹਰਲੇ ਝੂਠ ਬੋਲਦੇ ਆ
@AmarjitKaur-xh3so
@AmarjitKaur-xh3so 3 ай бұрын
ਕੁੜੀਆ ਬੱਚੇ ਜੰਮ ਰਹੀਆ ਕੁਅਆਰੀਅਆ ਕਨੇੜਾ ਵਿਚ 😢😢😢😢😢
@chittarkarkajol5248
@chittarkarkajol5248 3 ай бұрын
ਜਿਹੜਾ ਵੀ ਚਲਾ ਜਾਂਦਾ ਕੋਈ ਵਾਪਸ ਨਹੀਂ ਆਉਂਦਾ ਜੀ ਇਨਾ ਮਾੜਾ ਹਾਲ ਹੋਵੇ ਤਾਂ ਹਰ ਕੋਈ ਆ ਜਾਵੇ
@tonysingh-ft9ki
@tonysingh-ft9ki 11 ай бұрын
Dhan waheguru ji dhan Sri guru Govind Singh ji
@sonusandhu922
@sonusandhu922 Жыл бұрын
Apsulity RIGHT ✅️
@ssangha9905
@ssangha9905 Жыл бұрын
Vitamin D is very essential for happiness. 6 months is winter season means least exposure of sun. Canadian has vitamin D deficiency as well which leads to dispersion.
@mypeacefulplace_71
@mypeacefulplace_71 Жыл бұрын
Fer depression nu kiwe overcome kita prabhjit ji?
@Sher.singhpress
@Sher.singhpress Жыл бұрын
Great Anchor as well as Great guest... Sher Grewal
@simarjitkaur8338
@simarjitkaur8338 9 ай бұрын
prabjit ur telling true things of canada veer mereyan kush karta te buhat swala de jawab bilkul shi dase hen
@narindersingh6785
@narindersingh6785 Жыл бұрын
God bless you
@jatindersingh-bs6pg
@jatindersingh-bs6pg Жыл бұрын
Bro manu v dubai 20 sall ho gy trailer draver ha. 4.5 akkar jamesn bna li house v valiya bn gy sall bad suti v chall jane aa
@narinderghuman1176
@narinderghuman1176 Жыл бұрын
Very nice video
@manpreetkaur7733
@manpreetkaur7733 Жыл бұрын
apna desh apna e aa lok dekho dekhi jindgi khrab kari jande bahar aa k 😔
@Kiranpal-Singh
@Kiranpal-Singh 11 ай бұрын
ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ, ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ !
@tonysingh-ft9ki
@tonysingh-ft9ki 11 ай бұрын
Dhan Sri guru Govind Singh ji
@jaykay8913
@jaykay8913 11 ай бұрын
Our India is great country ❤❤❤❤❤❤
@jaswindersinghjugna1594
@jaswindersinghjugna1594 4 ай бұрын
ਬਹੁਤ ਵਧੀਆ ਗੱਲਾਂ ਕੀਤੀਆ
@harkanwarsandhu6826
@harkanwarsandhu6826 11 ай бұрын
Mr. You are explaining about Canada everything is going on in ptnjab also . Thanks
@surinderkaur9310
@surinderkaur9310 Жыл бұрын
ਆ ਜਾਉ ਜਲਦੀ ਪੰਜਾਬ ਵਾਸੀ ਰੋਟੀਆਂ ਖਾਂਦੇ ਨੇ
@manjitkaur8135
@manjitkaur8135 Жыл бұрын
ਪਤਰਕਾਰ ਭਾਈ ਪੰਜਾਬ ਚ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਚ ਜਿਹੜਾ ਸਭਿਆਚਾਰ ਜਾਂ ਧਰਮ ਸਾਂਭਿਆ ਜਾ ਰਿਹੈ ਓਹ ਵੀ ਦਸੋਂ ਕਦੇ ਟਾਈਮ ਕਢਕੇ
@iqbalsingh8702
@iqbalsingh8702 5 ай бұрын
Ji main sadiyan fasla hybrid ho gaya is tarah anganbadi pidhi hybrid ho javegi
@JASVIRSINGH-ls5xh
@JASVIRSINGH-ls5xh Жыл бұрын
Good ji
@Parmindersingh-fx3so
@Parmindersingh-fx3so 3 ай бұрын
ਮੈ ਖੁਦ ਜਾਕੇ ਆਇਆਂ, 2 ਗ੍ਰਾਮ ਚਿਟਾ ਜੇਬ ਚ,ਰਖ ਸਕਦੇ ਆਂ,ਸੁਖਾ ਕੲਈ ਤਰਾਂ ਦਾ, ਪੀ ਆਰ ਵਾਲੇ ਬੁਢੇ, ਕਬਾੜ ਚੁਕਦੇ ਮੈ ਦੇਖੇ ਨੇ, 50,50 ਵਿਘੇ ਵਾਲੇ, ਕੁੜੀਆ Bakardi ਤੇ ਬੀਅਰ ਆਮ ਪੀਂਦੀਅਆਂ ਨੇ
@BaljinderDhaliwal-t6l
@BaljinderDhaliwal-t6l 11 ай бұрын
Good putter waheguru ji tenu lammiyan umra bakshanbcha Lao nvi peedi nu Punjab ch bhut kujh aa riste maa bap sab kujh khatam ho riha hairal mil ke Punjab nu rangla Punjab bnao❤❤❤
@dalbirsinghgrewal4531
@dalbirsinghgrewal4531 11 ай бұрын
Very very nice puttar ji
@AmarjitKaur-xh3so
@AmarjitKaur-xh3so 3 ай бұрын
ਪਹਿਲਾ ਪੰਜਾਬ ਵਿਚ ਆਈਲੈਟਸ ਕਰ ਮਾ ਪਿਉ ਨੇਠਂਗੀਅਆ ਸਖਾੲਈਅਆ
@MotiSingh-ce9fg
@MotiSingh-ce9fg 2 ай бұрын
Bahut vadia jankari dene brother
@nirjansingh9939
@nirjansingh9939 5 ай бұрын
ਕੈਨੇਡਾ ਵਿੱਚ ਰਹਿ ਕੇ ਉਸੇ ਨੂ ਨਿੰਦੀ ਜਾਣਾ ਠੀਕ ਨਹੀ ਹੈ। ਨਹੀ ਠੀਕ ਲਗਦਾ ਛੱਡਕੇ ਵਾਪਿਸ ਆ ਜਾ।
@ManjitSingh-nc7dy
@ManjitSingh-nc7dy Жыл бұрын
ਇਸ ਮੂੰਡੇ ਨੁੰ ਜਲਦੀ ਤੋਂ ਜਲਦੀ ਆਜਾਣਾ ਚਾਹੀ ਦਾ ਪਰ ਇਹ ਵਾਪਸ ਨਹੀਂ ਆਵੇ ਗਾ ਸਿਰਫ ਗੱਲਾਂ ਦਾ ਕੜਾਹ ਬਣਾ ਰਿਹਾ
@KuldeepSingh-re5hr
@KuldeepSingh-re5hr 11 ай бұрын
Prabhjit beta,ji U Deserve, blessing🎉
@iqbalthikaakaur864
@iqbalthikaakaur864 11 ай бұрын
ਲੋਕਾਂ ਨੂੰ ਤਾਂ ਸ਼ਰਮ ਹੈਂ ਨਹੀਂ ਆਪਣੀਆਂ ਕੁੜੀਆਂ ਨੂੰ ਇੱਕਲੀਆਂ ਨੂੰ ਭੇਜ ਦਿੰਦੇ ਆ ਕਮਾਈ ਕੁੜੀਆਂ ਦੀ ਖਾਣੀ ਆ ਗੁਰੂ ਗੋਬਿਂਦ ਸਿੰਘ ਜੀ ਨੇ ਅਣਖ ਦੀ ਖਾਤਰ ਆਪਣਾਂ ਪਰਿਵਾਰ ਵਾਰ ਤਾਂ ਤੁਸੀਂ ਮਰ ਜਾਉ ਪੰਜਾਬੀ ਉ ਤੁਸੀਂ ਆਪਣੀ ਆ ਕੁੜੀਆਂ ਨੂੰ ਕਨੇਡਾ ਭੇਜੀ ਜਾਦੇ ਉ ਉਹ ਕਿਸੇ ਦੀਆਂ ਕੀ ਲੱਗ ਦੀਆਂ ਸ਼ਰਮ ਕਰ ਲੳ ਜੀ
@ManeySandhu
@ManeySandhu 5 ай бұрын
ਮੈ ਵੀ ਅਮਰੀਕਾ ਆ ਹੁਣ ਵਾਪਸ ਆ ਜਾਣਾ ਬਸ 1 months ਰੈ ਗਿਆ last month rah gya Hun nhi g lagda 13 years ho gye aa mnu aaye nu usa 🇺🇸 vich Mom papa and bro and mee Asi are vps aun lage aa
@hubbychauhan
@hubbychauhan 5 ай бұрын
bhut vaidya bai ji. most welcome Gavy Chauhan
@NirmalsinghDhaliwal-jf1mk
@NirmalsinghDhaliwal-jf1mk 5 ай бұрын
🎉ਪੰਜਾਬ।ਚ। ਜੀਹਦੇ।ਕੋਲ।ਚਾਰ।ਕਿਲੇ।ਵੀ।ਹੈਗੇ। ਜ਼ੇ।ਉਹ।ਬੰਦਾ।ਚਾਰ। ਘੁੰਟੇ।ਵੀ।ਕੰਮ।ਕਰੈ। ਭੁੱਖਾ।ਨਹੀ। ਮਰਦਾ।ਜ਼ੇ।ਕੈਨੇਡਾ। ਜਿਨਾ।ਕਰੈ।ਸਾਲ।ਚ।ਚਾਰ।ਲੱਖ। ਜੋੜ।ਵੀ।ਸਕਦਾ।ਹੈ।
Мен атып көрмегенмін ! | Qalam | 5 серия
25:41
Каха и дочка
00:28
К-Media
Рет қаралды 2,3 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 54 МЛН
Farmer narrowly escapes tiger attack
00:20
CTV News
Рет қаралды 15 МЛН
Мен атып көрмегенмін ! | Qalam | 5 серия
25:41