ਕਨੈਡਾ ਤੋਂ ਪਰਤੇ ਸਰਪੰਚ ਨੇ ਕਰਤੀ ਕਮਾਲ ,ਮੋਦੀ ਦੇ ਮੱਥੇ ਮਾਰਿਆ 18 ਲੱਖ ਦਾ ਚੈਕ..

  Рет қаралды 161,912

Pro Punjab Tv

Pro Punjab Tv

Күн бұрын

Пікірлер: 221
@SukhwinderSingh-tr6jv
@SukhwinderSingh-tr6jv 10 ай бұрын
ਧੰਨਵਾਦ ਸਰਪੰਚ ਸਾਹਿਬ ਜੀ ਦਿਲ ਜਿੱਤ ਲਿਆ ।
@GurjantSingh-iw4dj
@GurjantSingh-iw4dj Күн бұрын
ਂਂਂਂਂਂਂਂਂਂਂ
@ਤਰਸੇਮਸੇਮਾਅਜੀਤਗੜ੍ਹੀਆਵਾਂਦਰ
@ਤਰਸੇਮਸੇਮਾਅਜੀਤਗੜ੍ਹੀਆਵਾਂਦਰ 4 жыл бұрын
ਵਾਹ ਜੀ ਵਾਹ ਖੁਸ਼ ਕਰਤੇ ਜੱਟੋ ਸਲੂਟ ਹੈ 🙏
@baljitsingh9318
@baljitsingh9318 4 жыл бұрын
ਮੈ ਪਰਮਾਤਮਾ ਅਗੇ ਦਿਲੋਂ ਅਰਦਾਸ ਕਰਦਾ ਹਾਂ ਕਿ ਇਸ ਵੀਰ ਜੀ ਦੇ ਬੱਚੇ ਤੇ ਮਾਂ ਪਿਉ ਭਰਾ ਭੈਣਾ ਸਾਰਿਆਂ ਦੀ ਪਰਮਾਤਮਾ ਲੰਬੀ ਉਮਰ ਲੰਬੀ ਕਰੇ ਬਲਜੀਤ ਸਿੰਘ ਮਸਕਟ
@baljitsingh9318
@baljitsingh9318 4 жыл бұрын
ਇਸ ਵੀਰ ਜੀ ਦੀ ਮਾਂ ਬਹੁਤ ਮਹਾਨ ਹੈ ਪਰਮਾਤਮਾ ਉਸ ਦੀ ਲੰਬੀ ਉਮਰ ਲੰਬੀਕਰੇ ਬਲਜੀਤ ਸਿੰਘ ਮਸਕਟ
@prabhprogaming9981
@prabhprogaming9981 4 жыл бұрын
ਬਹੁਤ ਵਧੀਆ ਫੈਸਲਾ ਮੇਰੇ ਇਸ ਛੋਟੇ ਵੀਰ ਦਾ ਅੈਸੇ ਪੁਰਖ ਕਰੋੜਾਂ ਚ ਵੀ ਨਹੀਂ ਮਿਲਦੇ ਇਹ ਹੈ ਆਪਣੇ ਪੁਰਖਿਆਂ ਦੀ ਮਿੱਟੀ ਦਾ ਸਪੂਤ
@gogei62xxxx65
@gogei62xxxx65 4 жыл бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ nice
@shaanvlogs780
@shaanvlogs780 4 жыл бұрын
ਇਹ ਰਾਸ਼ੀ ਵੀ ਅੰਡਾਨੀਆਂ ਅੰਬਾਨੀਆਂ ਨੂੰ ਦੇ ਦੇਵੇ ਸਰਕਾਰ , ਸ਼ਾਇਦ ਉਹਨਾਂ ਦਾ ਢਿੱਡ ਭਰ ਜਾਵੇ। ਦਾਨੀ ਸੱਜਣਾਂ ਨੂੰ ਵੀ ਸਲਾਮ। Good Sarpanch saab, salute
@sonurajarajasonu7435
@sonurajarajasonu7435 4 жыл бұрын
ਬਾਈ ਜੀ ਸਾਡੇ ਪਿੰਡ ਭੇਜੋ ਇਹੋ ਜਿਹੇ ਸਰਪੰਚ
@hardevsingh6468
@hardevsingh6468 4 жыл бұрын
ਸ਼ਾਇਰੀ ਵੀ ਕਰਦਾ ਸਰਪੰਚ ਬਹੁਤ ਵਧੀਆ
@sujitgill6569
@sujitgill6569 4 жыл бұрын
ਸਲੂਟ ਆ ਤੈਨੂੰ ਯੋਧਿਆ। ਕੌਮ ਤੈਨੂੰ ਨਵਾਬ ਕਪੂਰ ਸਿੰਘ ਨਾਲ ਸਨਮਾਨਿਇਤ ਕਰਦੂ।
@sarabjitsandhu1970
@sarabjitsandhu1970 4 жыл бұрын
ਬੱਲੇ ਬੱਲੇ ਪੰਜਾਬੀਆਂ ਤੂਕਾ ਮੇਲ ਦੇ ਇਹਨਾ ਚੋਰਾ ਦੀਆ ਕੈਪਟਨ ਤੇ ਬਾਦਲ ਦੋਵੇ ਇਕੋ ਨਸ਼ਰ ਆ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਆ ਸਰਪੰਚ ਸ਼ਾਬ
@gurpreetsinghshimlapuri8470
@gurpreetsinghshimlapuri8470 4 жыл бұрын
ਸਰਪੰਚ ਸਾਬ ਜੀ ਬਹੁਤ ਵਧੀਆ ਜੀ। ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ 🙏🙏
@kristineperez8213
@kristineperez8213 4 жыл бұрын
Jasvirkaur
@BaldevSingh-dn5ue
@BaldevSingh-dn5ue 9 ай бұрын
L.9​@@kristineperez8213😅8 vj3😊
@parminderkaur2137
@parminderkaur2137 10 ай бұрын
ਬੇਟਾ ਜੀ ਬਿਲਕੁਲ ਠੀਕ ਹੈ ਸਹੀ ਬੋਲ੍ਹ ਰਹੇ ਹਨ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਹਮੇਸ਼ਾ ਸਿਰ ਤੇ ਮੇਹਰ ਭਰਿਆ ਹੱਥ ਰੱਖੇ
@JS50108
@JS50108 4 жыл бұрын
ਅਕਾਲੀ, ਕਾਂਗਰਸ, ਬੀ.ਜੇ.ਪੀ. ਤੇ ਆਪ ਸਰਕਾਰਾਂ, ਤੇ ਲੀਡਰਾਂ ਦੇ ਮੂੰਹ ਤੇ ਵੱਡੀ ਚਪੇੜ ਮਾਰੀ ਮਿੰਟੂ ਬਾਈ ਤੇ ਪਿੰਡ ਦੇ ਲੋਕਾਂ ਨੇ I ਜਿਓੰਦਾ ਰਹਿ ਸ਼ੇਰਾ ! 👍👍🙏🙏
@sarabjitsandhu1970
@sarabjitsandhu1970 4 жыл бұрын
ਪੱਤਰ ਕਾਰ ਬਹੁਤ ਵਧੀਆ ਜੀ
@baljitsingh9318
@baljitsingh9318 4 жыл бұрын
ਇਹ ਵੀਰ ਰਬ ਦੀ ਰੋ ਆ ਇਹੋ ਜਿਹੇ ਇਨਸਾਨਾਂ ਦੀ ਸਿੱਖ ਕੋਮ ਬਹੁਤ ਜਿਆਦਾ ਲੋੜ ਹੈ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਲਜੀਤ ਸਿੰਘ ਮਸਕਟ
@sunitanarru8909
@sunitanarru8909 4 күн бұрын
Very good Bhai ji God bless you all always ❤❤❤❤❤❤❤
@kuldeepkaur797
@kuldeepkaur797 10 ай бұрын
MLA ਬਣੳਓ ਵੀਰ ਨੂੰ 🎉
@harpreetmessonkaur1709
@harpreetmessonkaur1709 4 жыл бұрын
ਵਧਾਈਆਂ ਵੀਰ ਮੇਰਿਆ 🙏🙏
@baljitsingh9318
@baljitsingh9318 4 жыл бұрын
ਇਹ ਸਰਪੰਚ ਸਾਬ ਦੀ ਮਾਂ ਨੂੰ ਮੇਰਾ ਸਲੂਟ ਆ ਜਿਸ ਨੇ ਏਨਾਂ ਵਧੀਆ ਇਨਸਾਨ ਪੈਦਾ ਕੀਤਾ
@gurpreetsinghgill1143
@gurpreetsinghgill1143 4 жыл бұрын
Good job g god bless you
@sandhujatt1362
@sandhujatt1362 4 жыл бұрын
ਬਹੁਤ ਵਧਿਅਾ ਸਰਪੰਚ ਸਾਹਿਬ ? ਕਿਸਾਨ ੲੇਕਤਾ ਜਿੰਦਾਬਾਦ✌🌾
@sawindersingh7850
@sawindersingh7850 4 жыл бұрын
ਵਾਹ ਵਾਹ ਜੀ ਸਰਪੰਚ ਦੇ
@iqbalkala7106
@iqbalkala7106 4 жыл бұрын
Very good sarpanch ji
@sarvjitsingh1369
@sarvjitsingh1369 4 жыл бұрын
ਸਰਪੰਚ ਬਾਈ ਜੀ ਆਪ ਜੀ ਧੰਨ ਧੰਨ ਕਰਵਾ ਦਿਤੀ ।ਆਪ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਹੈ ਜੀ। ਆਪ ਪੰਜਾਬ ਦੇ ਮੁੱਖ ਮੰਤਰੀ ਦੇ ਦਵੇਦਾਰ ਹਨ। ਰੋਪੜ ਪੰਜਾਬ ਤੋਂ
@GuriGuri-nr7hw
@GuriGuri-nr7hw 4 жыл бұрын
Good👍👍👍👍👍👍
@tmtxviper1811
@tmtxviper1811 4 жыл бұрын
Yadwinder ji tuhada bahut bahut dhanwaad ine din cover krn lyi. Video dekhn toh pehla like hi kridi. God bless u
@pammapamma2032
@pammapamma2032 4 жыл бұрын
Good bro ji 👍👍👍
@gurmeetsinghsingh593
@gurmeetsinghsingh593 4 жыл бұрын
Bai tanu dilo salute ha ji waheguru ji Maher karn ji
@LakhveersinghLakhveersingh-l1d
@LakhveersinghLakhveersingh-l1d 2 күн бұрын
Good moga wale Sirpunch shab ji n
@amanaulakh1313
@amanaulakh1313 4 жыл бұрын
ਵਾਹ ਓਏ ਪੰਜਾਬ ਦੇ ਸੇਰੋ ਸਲਾਮ ਆ
@harmeetsingh7590
@harmeetsingh7590 4 жыл бұрын
Bhai g dil kush ho gya thudi gallan sunke rab thuano chardi kla ch rakhan
@balbirkaur5818
@balbirkaur5818 4 жыл бұрын
Punjabi sher jindabad
@hndjbsbjdjdgood3227
@hndjbsbjdjdgood3227 4 жыл бұрын
Tq beer ji🙏🙏🙏🙏🙏❤
@jasmeenkaur6189
@jasmeenkaur6189 4 жыл бұрын
You have done ✔ such an amazing job well done 🤘🌾🌾🌾🌾
@brarbrar5464
@brarbrar5464 10 ай бұрын
Waheguru ji chadde kla ch rkhan veer ji Dhanvad
@sarabjitsingh9339
@sarabjitsingh9339 4 жыл бұрын
Salute a bai ji tuhanu
@balwantdhillon9449
@balwantdhillon9449 10 ай бұрын
ਅਸਲੀ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ
@VickyraiisLive
@VickyraiisLive 4 жыл бұрын
God bless you 🙏 Sarpanch Saab
@baaghiyaar3868
@baaghiyaar3868 4 жыл бұрын
Bow jar salam a tuhanu
@hardeepsingh-ly8nn
@hardeepsingh-ly8nn 4 жыл бұрын
वाहेगुरु जी का खालसा वाहेगुरु जी की फतेह महान पंजाबी महान गांव महान कारनामे महान दिलेरी इसको कहते हैं खालसा
@GurpreetSingh-th2cw
@GurpreetSingh-th2cw 4 жыл бұрын
Wah ji wah Sadke tere veera Parmatma charhdi klaa bakshe
@gurtejBrar-k5x
@gurtejBrar-k5x 22 сағат бұрын
ਬਹੁਤ ਵਧੀਆ ਮੈਸ਼ਜ ਵੀਰ ਜੀ
@DLVGROUPMANSA
@DLVGROUPMANSA 4 жыл бұрын
Hello yadwinder ji .. ਇੱਕ ਬਹੁਤ ਹੀ ਜ਼ਰੂਰੀ ਸੁਨੇਹਾ ਪਲੀਜ਼ ਕਿਸਾਨ ਜੇਬੰਦੀਆਂ ਤਕ ਪਹੁੰਚਾ ਦਿਓ । ਜੌ ਮੈਨੂੰ ਲੱਗ ਰਿਹਾ ਪੁਲਿਸ ਜੌ ਧਰਨੇ ਵਾਲੀ ਥਾਂ ਤੇ ਨਾਕਾਬੰਦੀ ਕਰ ਰਹੀ ਹੈ ਉਹ ਇਸ ਲਈ ਨਹੀਂ ਕਰ ਰਹੇ ਤਾਂ ਕਿ ਕਿਸਾਨ ਦਿੱਲੀ ਨਾਂ ਆ ਸਕਣ ਬਲਕਿ ਕਿ ਉਹ ਕਿਸਾਨਾਂ ਦੀ ਘੇਰਬੰਦੀ ਕਰਕੇ ਇਕ ਆਰਜ਼ੀ ਜੇਲ ਬਣਾ ਰਹੀ ਹੈ। ਤਾਂ ਜੌ ਜਦੋਂ ਉਹ ਕੋਈ ਕਿਸਾਨਾਂ ਤੇ ਕਾਰਵਾਈ ਕਰਨਗੇ ਉਹਨਾਂ ਕੋਲ ਇਕ ਪਾਸੇ ਦਾ ਰਾਹ ਹੋਵੇਗਾ । ਨਾਂ ਕੋਈ ਮੀਡੀਆ ਇਸ ਨੂੰ ਕਵਰ ਕਰ ਪਾਏਗਾ।
@jaswinderkaur-gn8zy
@jaswinderkaur-gn8zy 4 жыл бұрын
Very.good.veer.ji.thank.you.dhanbad
@khattrasingh2284
@khattrasingh2284 Күн бұрын
ਬਹੁਤ ਬਹੁਤ ਪਿਆਰ ਬੇਟਾ ਤੇਰੀ ਬਹੁਤ ਵਡੀ ਉਮਰ ਹੋਵੇ ਬੇਟਾ ਜੀ ਜੁਗ ਜੁਗ ਜੀਵੇ
@MajorSinghpunia-y5p
@MajorSinghpunia-y5p Күн бұрын
Beta sirr jhuka tuhadi soch te waheguru Tuhade te mehar rakhan.
@baljitsinghkang5245
@baljitsinghkang5245 4 жыл бұрын
ਸਰਪੰਚਾਂ ਸਾਬ ਬਹੁਤ ਵਧੀਆਂ
@hirasinghhirasingh6029
@hirasinghhirasingh6029 4 жыл бұрын
ਵਾਹ ਜੀ ਵਾਹ
@sarwansingh6636
@sarwansingh6636 10 ай бұрын
Very good job brother g did to sulat g god blaas you Satnam sari wahguru sab g ❤❤❤❤❤
@jagpal005
@jagpal005 4 жыл бұрын
⛳️⛳️ਕਿਸੇ ਗਰੀਬ ਕਿਸਾਨ ਦਾ ਕਰਜਾ ਲਾ ਦਿੰਦੇ ਵੀਰ ਸਰਕਾਰ ਨੇ ਆਪਣੇ ਪੇਸੇ ਆਪਾ ਨੂ ਦਿੱਤੇ ਇਹਨਾ ਨੰਗਾ ਨੂੰ ਕੋਈ ਫਰਕ ਨਿ ਪੇਣਾ ਇਹ ਤਾ ਪੇਸਾ ਦੇਖ ਕੇ ਮਰ ਦੇ ਆ ਕਿਸੇ ਗਰੀਬ ਦੇ ਘਰ ਖੁਸੀਆ ਆ ਜਾਦੀਆ ਵੱਧ ਘੱਟ ਬੋਲਿਆ ਮਾਫੀ ਚਾਉਨਾ ਵੱਡੇ ਵੀਰੇ
@ekammalhi1717
@ekammalhi1717 4 жыл бұрын
Absolutely right vr
@RanjeetsinghPremi
@RanjeetsinghPremi Күн бұрын
..ਕਿਸਾਨ ਯੂਨੀਅਨ. ਡੱਲੇਵਾਲ. ਜਿੰਦਾਬਾਦ. ਜੀ
@harmanjaiya2295
@harmanjaiya2295 4 жыл бұрын
ਬਹੁਤ ਵਧੀਆ ਵੀਰ ਜੀ ਸਰਪੰਚ ਹੋਵੇ ਤਾਂ ਇਹ ਦੇ ਤਰ੍ਹਾਂ 👍👍👍👌👌
@narveer2440
@narveer2440 10 ай бұрын
ਸਰਪੰਚਹੋਵੇ।ਤਾੰਅਐਹੁਜਿਹਾਹੋਵੇ
@BaljinderSingh-qe4mr
@BaljinderSingh-qe4mr 10 ай бұрын
Very good Bai ji
@gagansandhu7379
@gagansandhu7379 4 жыл бұрын
Great vir mintu, God bless u . U done well , keep it up.
@harpreetgrewal4980
@harpreetgrewal4980 4 жыл бұрын
ਜਿਹੜੇ ਸ਼ਹੀਦ ਹੋ ਗਏ ਏਹ ਪੈਸੇ ਉਹਨਾਂ ਦੇ ਪਰਿਵਾਰਾਂ ਨੂੰ ਦੈਵੋ
@harpreetgrewal4980
@harpreetgrewal4980 4 жыл бұрын
ਪੰਜਾਬ ਦੀਆਂ ਲੋੜਵੰਦ ਪਰਿਵਾਰਾਂ ਨੂੰ ਵੰਡੋ ਇਹ ਰਾਸ਼ੀ
@manjeetsingh3959
@manjeetsingh3959 4 жыл бұрын
ਬਹੁਤ ਵਧੀਆ ਵੀਰ
@balvirsinghvirk2567
@balvirsinghvirk2567 4 жыл бұрын
ਕਿਸਾਨ ਏਕਤਾ ਜਿੰਦਾਬਾਦ
@GurmeetSingh-eg3so
@GurmeetSingh-eg3so 4 жыл бұрын
Very good job SINGH sardar yji
@lakhwantkour4429
@lakhwantkour4429 2 күн бұрын
Jai Jawan Jai Kisan.
@ਬਰਾੜਬਰਾੜ-ਙ9ਜ
@ਬਰਾੜਬਰਾੜ-ਙ9ਜ 4 жыл бұрын
ਉਹ ਬਾਈ ਪੈਸੇ ਕਿਉ ਮੋੜਨੇ ਆ ,,ਉਹਨਾ ਨੇ ਕਿਹੜਾ ਜੇਬ ਚੋ ਦਿਤੇ ਆ ,,,ਬਾਈ ਜਿਹੜੇ ਬੰਦੇ ਸ਼ਹੀਦ ਹੋਏ ਆ ਆਪਣੇ ,,ਉਹਨਾਂ ਦੇ ਪਰਿਵਾਰਾਂ ਨੂੰ ਦੇ ਦੋ ,,ਉਹਨਾ ਦਾ ਭਲਾ ਹੋ ਜੂ ,,ਐਵੇਂ ਸਾਰਿਆ ਮਗਰ ਲਗ ਕੇ ਭੇਡ ਚਾਲ ਨਾ ਫਸੋ ,,ਉਹ ਦਾ ਬੈਗੇਰਤ ਲੋਕ ਆ ਉਹਨਾਂ ਪੈਸੇ ਵਾਪਸ ਲੇ ਲੈਨੇ ਆ ,,
@harwindersaini7159
@harwindersaini7159 4 жыл бұрын
Rab tuhanu tarakiya bakse veere
@romysran9898
@romysran9898 4 жыл бұрын
Dhanvaad Sarpanch Sahab.
@captainmalhi1695
@captainmalhi1695 4 жыл бұрын
Good brother bahut vaddia Kam kita
@rashpinderrandhawa7617
@rashpinderrandhawa7617 4 жыл бұрын
Vry good ,, siraa laaa taaaa bai ; kishan Ekta jindabad
@BalbirSingh-bu2ik
@BalbirSingh-bu2ik 4 жыл бұрын
Very nice sarpanch shihab ji
@GurpreetSingh-qx6vn
@GurpreetSingh-qx6vn 10 сағат бұрын
Kisan ekta zindabaad
@balbirkaur5818
@balbirkaur5818 4 жыл бұрын
Kisan majdoor ekta jindabad
@balbirkaur5818
@balbirkaur5818 4 жыл бұрын
God bless you veer ji
@transparenttransportationl2985
@transparenttransportationl2985 4 жыл бұрын
ADMIRE YOUR THINKING , GOOD JOB .
@sonamdeepkour5731
@sonamdeepkour5731 4 жыл бұрын
vary.god22g
@hsrandhawa9147
@hsrandhawa9147 4 жыл бұрын
Pyar saadi kamjori aa te Anakh saadi taqat... Jeonde raho punjabioo...
@amanbrar273
@amanbrar273 4 жыл бұрын
ਬਾਈ ਸਚ ਬੋਲ ਰਹੇ ਹਨ
@balwinderram1203
@balwinderram1203 4 жыл бұрын
Bahut vadiaaa sarpunch ida de bande di lor aa punjab nu
@gurmailkhiva908
@gurmailkhiva908 8 сағат бұрын
22 ਨੂੰ ਸਲਾਮ
@GurdevSingh-od1xf
@GurdevSingh-od1xf 3 жыл бұрын
God bless you veere
@SarwanSinghDhaliwal-y9v
@SarwanSinghDhaliwal-y9v Күн бұрын
Very very nice ❤
@laaljotsingh6141
@laaljotsingh6141 4 жыл бұрын
THANKS GOD BLESS
@satpalahuja8065
@satpalahuja8065 4 жыл бұрын
🙏👏🇮🇳👍 I love and admire the farmers of Moga area.
@balbirkaur5818
@balbirkaur5818 4 жыл бұрын
Sarpanch Saab waheguru mehar karan
@SukhdevSingh-wg4hy
@SukhdevSingh-wg4hy Күн бұрын
ਥੈਂਕਯੂ ਬਾਈ ਮਿੰਟੂ
@btisingh
@btisingh 3 жыл бұрын
Very nice 👍
@sangatsingh4850
@sangatsingh4850 4 жыл бұрын
V nice may you live long
@sidhuamritsar3497
@sidhuamritsar3497 4 жыл бұрын
18 ch 1 lakh hor pah k wapis karo veer g....jida abdali naal hoya c......hum ko patshai nanak deh hai...hum rakhat patshai ka dawa
@Arshgillgmailcom
@Arshgillgmailcom 4 жыл бұрын
VIR,,,JI,,,SLut,,,,Ji
@ShivaShiva-sj7kr
@ShivaShiva-sj7kr 10 ай бұрын
Bilkul sahi
@sarvjitkaur9860
@sarvjitkaur9860 4 жыл бұрын
Right veer ji
@balwinderrandhawa2831
@balwinderrandhawa2831 4 жыл бұрын
ਭਾਈ ਸਾਹਿਬ ਗੋਦੀ ਮੀਡੀਆ ਦੇ ਕਹੇ ਤੇ 18 ਲੱਖ ਮੋਦੀ ਸਰਕਾਰ ਨੂੰ ਕਿਉਂ ਮੋੜ ਰਹੇ ਆ ਇਹ ਦੇਸ਼ ਦੇ ਲੋਕਾਂ ਦੀ ਸਖ਼ਤ ਮਿਹਨਤ ਦੀ ਕਮਾਈ ਹੋਈ ਦੋਲਤ ਟੈਕਸ ਿਦੱਤਾ ਹੋਈਆ ਜਿਸ ਿਵਚ ਤੁਸੀਂ ਖ਼ੁਦ ਵੀ ਸ਼ਾਮਲ ਹੋ। ਮੋਦੀ ਨੇ ਆਪਣੇ ਬਾਪ ਦੀ ਕਮਾਈ ਚੋ ਨਹੀਂ ਿਦੱਤਾ ਸੀ ਮੋਦੀ ਤਾਂ ਗੋਦੀ ਮੀਡੀਆ ਦੇਸ਼ ਦੇ ਲੋਕਾਂ ਤੋਂ ਮੁਫ਼ਤ ਤਨਖ਼ਾਹ ਲੋਦੇ ਆ। ਿਫਰ ਤਾਂ ਮੋਦੀ ਨੂੰ ਵੀ ਪਿਛਲੇ 7 ਸਾਲਾ ਦੀ ਤਨਖ਼ਾਹ ਇੰਡੀਆ ਦੇ ਲੋਕਾਂ ਨੂੰ ਮੋੜਨੀ ਚਾਹੀਦੀ ਆ ਨਾਲੇ ਕਈ ਲੱਖ ਕਰੌੜਾਂ ਅੰਬਾਨੀ ਨੂੰ ਦਾਨ ਕੀਤਾ ਹੋਇਆਂ ਅਤੇ ਦੁਨੀਆ ਦੀ ਸੈਰ ਲਈ ਖ਼ਰਚਾ ਹੋਇਆਂ ਜਿਸ ਦਿਨ ਮੋਦੀ ਦੇਸ਼ ਦੇ ਲੋਕਾਂ ਦਾ ਪੈਸਾ ਮੋੜੇਂਗਾ ਤੁਸੀਂ ਵੀ ਮੋੜ ਦਿਉ। ਆਪਣਾ ਪੈਸਾ ਕੋਲ ਰੱਖੋ ਨਹੀਂ ਤਾਂ ਗ਼ਰੀਬਾਂ ਨੂੰ ਵੰਡ ਿਦਉ। ਨੌਜਵਾਨ ਿਕਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@Sukhybrar458
@Sukhybrar458 10 ай бұрын
Good brother ji
@sonusingh2364
@sonusingh2364 4 жыл бұрын
Very good bero
@harmandhoot1616
@harmandhoot1616 4 жыл бұрын
Paise vaapis krn naalo behtar howega k tuc paise kisaan jthebandia nu dwo Taa jo kisaana di help ho ske Humble request
@harwindersingh7605
@harwindersingh7605 4 жыл бұрын
Very good👍👏 vir g
@rajinderkaur8153
@rajinderkaur8153 4 жыл бұрын
hats off to you sir .so advanced thinking
@lalitthapar4823
@lalitthapar4823 4 жыл бұрын
🙏🙏🙏🙏
@harjotkaur6678
@harjotkaur6678 4 жыл бұрын
Very good veer mantu gi👌👌👌👌👌👌👌👌🙏🙏🙏🙏💖
@gurbhajansinghgill
@gurbhajansinghgill 4 жыл бұрын
ਕਾਰਪੋਰੇਟ ਘਰਾਣੇ ਤੇ ਪੰਜਾਬ ਅੱਜ ਸਵੇਰੇ ਪਰਮਜੀਤ ਸਿੰਘ ਗਰੇਵਾਲ(ਪੰਮੀ) ਦਾ ਤੜਕਸਾਰ ਟੋਰੰਟੋ ਤੋਂ ਫ਼ੋਨ ਆਇਆ। ਉਸ ਦੱਸਿਆ ਕਿ ਹੁਣ ਮੈਂ ਕੈਲੇਫੋਰਨੀਆ ਤੋਂ ਟੋਰੰਟੋ ਆ ਗਿਆਂ। ਬੇਟੇ ਸ਼ਵੀ ਕੋਲ। ਬਹੁਤ ਗੱਲਾਂ ਕੀਤੀਆਂ। ਖੇਤੀ, ਖੇਡਾਂ ਤੇ ਜੀਆ ਜੰਤ ਬਾਰੇ। ਅੱਧੀ ਸਦੀ ਦੀ ਸਾਂਝ ਦੇ ਹਵਾਲੇ ਨਾਲ। ਸ਼ਮਸ਼ੇਰ ਨੂੰ ਚੇਤੇ ਕੀਤਾ। ਉਹਦੇ ਨਾਨਕੇ ਵੀ ਕਿਲ੍ਹਾ ਰਾਏਪੁਰ ਹਨ, ਮੇਰੇ ਪੁੱਤਰ ਵਾਂਗ। ਪੰਮੀ ਪੁੱਛਣ ਲੱਗਾ, ਇਹ ਕਾਰਪੋਰੇਟ ਘਰਾਣੇ ਪੰਜਾਬ ਦਾ ਕੀ ਨੁਕਸਾਨ ਕਰ ਸਕਦੇ ਹਨ। ਮੈਂ ਕਿਹਾ ਮੈਨੂੰ ਪੁੱਛ ਨਾ, ਸਗੋਂ ਦੱਸ। ਤੇਰਾ ਤਜ਼ਰਬਾ ਮੌਲਿਕ ਹੈ। ਤੂੰ ਲੰਮਾ ਸਮਾਂ ਕਿਲ੍ਹਾ ਰਾਏਪੁਰ ਖੇਡਾਂ ਦਾ ਸਕੱਤਰ ਰਿਹੈਂ। ਯਾਦ ਕਰ ਜਦ ਪੁਰਾਣੇ ਬਜ਼ੁਰਗ ਥੋੜੇ ਥੋੜੇ ਪੈਸੇ ਪੱਲਿਉਂ ਇਕੱਠੇ ਕਰਕੇ ਪੂਰੀ ਰੂਹ ਨਾਲ ਸਾਰਾ ਟੱਬਰ ਖੇਡਾਂ ਕਰਦੇ ਕਰਵਾਉਂਦੇ ਸਨ। ਫਿਰ ਕਲਕੱਤੇ ਦੀ ਕਮਾਈ ਆ ਵੜੀ। ਪਿੰਡ ਵਾਲੀ ਉਗਰਾਹੀ ਨਿੱਕੀ ਹੋ ਗਈ। ਉਤਸ਼ਾਹ ਸਲਾਭਿਆ ਗਿਆ। ਵਿਅਕਤੀ ਤੇ ਸਰਮਾਇਆ ਵੇਲਾਂ ਕਰਵਾਉਣ ਲੱਗੇ। ਫਿਰ ਪਰਦੇਸੀ ਪੈਸਾ ਆਉਣ ਲੱਗਾ। ਕਲਕੱਤਾ ਪਿੱਛੇ ਪੈ ਗਿਆ। ਫਿਰ ਪੁਲੀਸ ਤੰਤਰ ਨੇ ਵੀ ਸਾਰੇ ਫਿੱਕੇ ਪਾਏ। ਬਹੁ ਕੌਮੀ ਕੰਪਨੀਆਂ ਨੇ ਪੂਰੀਆਂ ਖੇਡਾਂ ਦੀ ਖਰਚਾ ਤਾਰ ਕੇ ਲੋਕ ਸਰਦਾਰੀ ਖੋਹ ਲਈ। ਪੈਸੇ ਨੇ ਭਾਈਚਾਰਾ ਵੀ ਤਾਰ ਤਾਰ ਕੀਤਾ। ਬੰਦਾ ਨਿੱਕਾ ਹੋ ਗਿਆ। ਮੀਡੀਆ ਦੇ ਕਚਘਰੜ ਤਮਾਸ਼ਬੀਨਾਂ ਦੀ ਭੁੱਖ ਨੇ ਖੇਡਾਂ ਦਾ ਸਰੂਪ ਬਦਲਿਆ। ਹਾਕੀ ਦਾ ਮੈਦਾਨ ਉਦਾਸ ਰਹਿੰਦਾ ਪਰ ਅਖ਼ਬਾਰਾਂ ਦੇ ਮੁੱਖ ਸਫ਼ਿਆਂ ਤੇ ਭੇਡੂ ਬਾਘੀਆਂ ਪਾਉਂਦੇ। ਕਾਰਪੋਰੇਟ ਦੀ ਅਮਰਵੇਲ ਉਤਸ਼ਾਹ ਤੇ ਚਾਅ ਖਾ ਗਈ। ਵਿਦੇਸ਼ੀ ਚੈਨਲਾਂ ਤੇ ਅੰਗਰੇਜ਼ੀ ਹਿੰਦੀ ਚੈਨਲਜ਼ ਨੇ ਵਰਨੈਕੂਲਰ ਅਖ਼ਬਾਰ ਧੁੰਦਲੇ ਕਰ ਦਿੱਤੇ। ਉਹ ਵੀ ਦਿਨ ਸਨ ਜਦ ਖੇਡਾਂ ਦੇ ਦਿਨਾਂ ਚ ਹਰ ਘਰ ਵੀਹ ਵੀਹ ਮਹਿਮਾਨ ਠਹਿਰਦੇ ਸਨ। ਹੁਣ ਖੇਡ ਮੈਦਾਨ ਉਦਾਸ ਨੇ। ਤੁਹਾਡੀ ਰੀਸ ਨਾਲ ਬਾਕੀ ਖੇਡ ਮੇਲੇ ਵੀ ਬੇਢੰਗੀ ਚਾਲ ਤੁਰਨ ਲੱਗ ਪਏ। ਸਵੇਰ ਸਾਰ ਪ੍ਰਭਾਤੀ ਗਾਉਂਦੇ ਗਿਰ ਦਰਵੇਸ਼ ਗਾਉਂਦੇ ਹੁੰਦੇ ਸਨ। ਕਈ ਤਰ ਗਏ, ਕਈਆਂ ਨੇ ਤਰ ਜਾਣਾ ਜਿੰਨ੍ਹਾਂ ਨੇ ਤੇਰਾ ਨਾਮ ਜਪਿਆ। ਪਰ ਕਾਰਪੋਰੇਟ ਵਿਹਾਰ ਨਾਲ ਪੰਜਾਬ ਹੀ ਨਹੀਂ ਪੂਰੇ ਮੁਲਕ ਦੀ ਰ਼ਫਤਾਰ ਤਬਦੀਲ ਹੋ ਰਹੀ ਹੈ। ਮੈਨੂੰ ਲੱਗਦੈ, ਕਾਰਪੋਰੇਟ ਹਮਲੇ ਤੋਂ ਬਾਦ ਦਰਵੇਸ਼ਾਂ ਨੀੰ ਗਾਉਣਾ ਪਵੇਗਾ। ਕਈ ਡੁੱਬ ਗਏ ਕਈਆਂ ਨੇ ਡੁੱਬ ਜਾਣਾ ਜਿੰਨਾਂ ਨੇ ਤੇਰਾ ਨਾਮ ਜਪਿਆ। ਦਿੱਲੀ ਕਾਰਪੋਰੇਟ ਦਾ ਸੌਦਾ ਵੇਚਦੀ ਹੈ ਚੰਗਾ ਚੰਗਾ ਕਹਿ ਕੇ। ਦਲਾਲ ਹੋਕਾ ਦੇ ਰਹੇ ਨੇ ਕਿ ਇਹ ਕਿਸਾਨ ਪੱਖੀ ਵਿਧਾਨ ਬਣਿਆ ਹੈ। ਪਰ ਪੰਜਾਬ ਜਾਣਦਾ ਹੈ ਕਿ ਹਰ ਚਾਕੂ ਖਰਬੂਜਾ ਹੀ ਚੀਰਦਾ ਹੈ। ਸਾਡਾ ਬਹੁਤ ਕੁਝ ਖ਼ਤਰੇ ਅਧੀਨ ਹੈ। ਖੇਤ, ਖੇਤੀ, ਕਿਰਤ ਕਿਰਤੀ, ਦਾਣਾ ਪਾਣੀ ਤੇ ਦਿਹਾੜੀਦਾਰ ਦਾ ਕਿੰਨਾ ਕੁਝ ਖੁੱਸਣ ਦੇ ਮੌਕੇ ਵਧਣਗੇ। ਪੰਜਾਬ ਦਾ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਮੁਹਾਂਦਰਾ ਵਿਗਾੜ ਦੇਣਗੇ। ਰਾਹ ਖਹਿੜੇ ਤੇ ਵਣ ਤ੍ਰਿਣ ਕੰਬ ਰਹੇ ਨੇ। ਪੰਜਾਬ ਐਵੇਂ ਨਹੀਂ ਲੋਹਾ ਲਾਖਾ ਹੋ ਰਿਹਾ। ਸਾਡੇ ਕਿਸਾਨ ਕਾਗ਼ਜ਼ ਤੇ ਲਕੀਰ ਭਾਵੇਂ ਸਿੱਧੀ ਲਕੀਰ ਨਾ ਵਾਹ ਸਕਣ ਪਰ ਸਿਆੜ ਸਿੱਧਾ ਕੱਢਦੇ ਹਨ ਸਿੱਧੀ ਨੀਅਤ ਨਾਲ। ਦਿੱਲੀ ਦੇ ਹੁਕਮਰਾਨ ਤੇ ਸ਼ਾਤਰ ਅਧਿਕਾਰੀ ਸਿੱਧੇ ਪੱਧਰੇ ਵੀਰਾਂ ਨੇ ਵਾਹਣੋ ਵਾਹਣ ਪਾਏ ਹੋਏ ਨੇ। ਕਾਰਪੋਰੇਟ ਦਾ ਪੈਸਾ ਸਿਰ ਚੜ੍ਹ ਬੋਲ ਰਿਹੈ। ਮੈਨੂੰ ਆਪਣੇ ਬਾਪੂ ਜੀ ਦੀ ਸਾਫ਼ ਗੱਲ ਚੇਤੇ ਆ ਰਹੀ ਹੈ। ਉਹ ਕਹਿੰਦੇ ਸਨ ਮੂੰਹ ਖਾਵੇ ਤਾਂ ਅੱਖਾਂ ਸ਼ਰਮਾਉਣ ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ। ਤਾਂਹੀਉਂ ਦਿੱਲੀ ਦੂਰ ਬੜੀ ਹੈ। ਮੈਂ ਕਿਹਾ , ਪੰਮੀ ਸਿੰਹਾਂ, ਹੁਣ ਨਾ ਪੁੱਛੀਂ ਮੈਨੂੰ ਕਾਰਪੋਰੇਟ ਪੰਜਾਬ ਨਾਲ ਕੀ ਕਰੂ। ਗੁਰਭਜਨ ਗਿੱਲ
@AmanDeep-rq7th
@AmanDeep-rq7th 4 жыл бұрын
Wah veer ji boht vdiya
@gurdeepgurdeep4214
@gurdeepgurdeep4214 4 жыл бұрын
Gud bai ji
@surinderpalsingh8511
@surinderpalsingh8511 4 жыл бұрын
Very good brother ji
@VickyraiisLive
@VickyraiisLive 4 жыл бұрын
Slaute To Sarpanch Saab🙏🙏🙏🙏🙏🙏🙏🙏🙏🙏🙏
@saabgulshan9597
@saabgulshan9597 4 жыл бұрын
Bht wadia bhaji salute aa ji
So Cute 🥰 who is better?
00:15
dednahype
Рет қаралды 19 МЛН