Kangana ਦੇ ਥੱਪੜ ਮਾਮਲੇ 'ਚ ਕੁਲਵਿੰਦਰ ਕੌਰ ਦਾ ਕੇਸ ਲੜਨ ਲਈ SC ਦੇ ਵਕੀਲ Devender Partap ਆਏ ਸਾਹਮਣੇ

  Рет қаралды 319,452

DainikSavera

DainikSavera

Күн бұрын

Пікірлер: 862
@amrikathwal2119
@amrikathwal2119 4 ай бұрын
ਬਹੁਤ ਬਹੁਤ ਵਧਾਈ ਵਕੀਲ ਸਾਹਿਬ ਨੂੰ ਜਿੰਨਾ ਨੇ ਇਨਸਾਨੀਅਤ ਦਾ ਬਹੁਤ ਵੱਡਾ ਸਬੂਤ ਦਿਤਾ
@Viral_video.6789
@Viral_video.6789 4 ай бұрын
Vakil sahib v Tyare Bathe hunde hai
@rashpalsingh5699
@rashpalsingh5699 4 ай бұрын
कल्ला वकील नहीं भाई नीली छत्त वाला भी त्यार रहता है ! समझ लो ये बात क्योंकि जो बोते हो ना वही काटने को देता है वो ??
@kashmiragehla3804
@kashmiragehla3804 4 ай бұрын
ਕੁਲਵਿੰਦਰ ਪੁਤਰ ਤੂੰ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਤੇਰੇ ਸਾਥ ਰਹੇਗਾ
@surjeetbrar4804
@surjeetbrar4804 4 ай бұрын
ਵਕੀਲ ਸਾਬ ਬੱਚੀ ਕੁਲਵਿੰਦਰ ਕੌਰ ਦਾ ਸਾਥ ਦੇਣ ਲਈ ਬਹੁਤ ਧੰਨਵਾਦ ਜੀ ਵਾਹਿਗੁਰੂ ਚੜਦੀਕਲਾ ਰੱਖੇ
@malvindersingh1142
@malvindersingh1142 4 ай бұрын
ਵਕੀਲ ਸਾਹਿਬ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
@baljinderkaur3083
@baljinderkaur3083 4 ай бұрын
ਵਕੀਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਸਿੱਖਾਂ ਨੇ ਬਹੂ ਬੇਟੀਆਂ ਬਚਾਈਆਂ ਉਨ੍ਹਾਂ ਬਾਰੇ ਜਿਹੜਾ ਵੀ ਗਲਤ ਬੋਲੇ ਥੱੱਪੜ ਨਹੀਂ ਜੁਤੀਆਂ ਵੀ ਮਾਰੋ ਤਾਂ ਉਹ ਵੀ ਘੱਟ ਨੇ
@davinderkaur3189
@davinderkaur3189 4 ай бұрын
ਧੰਨਵਾਦ ਵਕੀਲ ਸਾਬ ਦਾ ਸਲੂਟ ਏ ਸਰ ਨੂੰ❤
@jarnailsingh1731
@jarnailsingh1731 4 ай бұрын
ਵਕੀਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ।
@Jaswinder-c9v
@Jaswinder-c9v 4 ай бұрын
ਵਕੀਲ ਸਾਹਿਬ ਇਸ ਬੱਚੀ ਨੂੰ ਇਨਸਾਫ ਦਿਵਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ
@Eastwestpunjabicooking
@Eastwestpunjabicooking 4 ай бұрын
ਸ਼ਾਬਾਸ਼ ਸਾਡੇ ਨਿਧੜਕ ਵਕੀਲ ਜੋ ਇਨਸਾਨੀਅਤ ਦੇ ਰਾਖੇ ਪਾਣੀਆਂ ਮਾਂਵਾਂ ਦੇ ਦੁੱਧ ਪੀਤੇ ਸਿਰ ਕੱਢ ਜੋਧੇ ਮੈਦਾਨ ਚ ਨਿੱਤਰਨਗੇ
@naibsingh7269
@naibsingh7269 4 ай бұрын
Yes ❤🎉Very good ❤❤❤❤🎉🎉❤❤
@DimpaBholathan92
@DimpaBholathan92 4 ай бұрын
Don't trust anyone blindly
@harmandersinghcheema6102
@harmandersinghcheema6102 4 ай бұрын
‌।ਸਾ਼ਬਾਸ਼ ਪੰਜਾਬ ਦੀਏ ਸੇ਼ਰ ਬੱਚੀਏ ਬੀਬਾ ਸਾਰਾ ਦੇਸ਼ ਤੇਰੇ ਨਾਲ ਹੈ ਗੁਰੂ ਗੋਬਿੰਦ ਸਿੰਘ ਦੀ ਸੇ਼ਰ ਧੀ
@jagdishsingh9965
@jagdishsingh9965 4 ай бұрын
ਵਕੀਲ ਸਾਹਿਬ,,ਦਿਲੋ ਸਲੂਟ,,ਰੱਬ ਮੇਹਰ ਭਰਿਆ ਹੱਥ ਰੱਖੇ
@malwabelt128
@malwabelt128 4 ай бұрын
ਪੰਜਾਬ ਨੂੰ ਮੁਲਾਜ਼ਮ ਨਾਲ ਸਟੈਂਡ ਲੈਣਾ ਚਾਹੀਦਾ ਹੈ ਜੇਕਰ ਉਸ ਨਿਧੱੜਕ ਕੁੜੀ ਨਾਲ ਧੱਕਾ ਹੋਣ ਲੱਗਿਆ ਤਾ
@KaramvirSingh-bv2ch
@KaramvirSingh-bv2ch 4 ай бұрын
ਵਕੀਲ ਸਾਹਬ ਜੀ। ਤੁਹਾਡਾ ਧਨਵਾਦ ਕਰਦਾ ਕਰਮ ਵੀਰ ਪ੍ਰਧਾਨ ਘੋੰੜੇਨਬ ਲਹਿਰਾਗਾਗਾ
@SheelaKaur-b8g
@SheelaKaur-b8g 4 ай бұрын
ਭਗਵੰਤ ਮਾਨ ਸਾਹਿਬ ਆਪ ਜੀ ਨੂੰ ਕੁਲਵਿੰਦਰ ਕੌਰ ਨਾਲ ਖੱੜਣਾ ਚਾਹੀਦਾ ਜੇ ਕਿਸਾਨ ਦਾ ਪੁੱਤ ਹਾਂ ਤਾਂ
@gurmehra1617
@gurmehra1617 4 ай бұрын
ਗੱਲ ਸਿੱਧੀ ਹੈ ਕੁਲਵਿੰਦਰ ਕੌਰ ਨੇ ਕਲੀ ਲੜਾਈ ਨਹੀਂ ਲੜੀ,ਇਹੇ ਹਰ ਮਾਂ ਦੀ ਹਿੱਸੇ ਦੀ ਲੜਾਈ ਲੜੀ ਹੈ ਤੇ ਕੁਲਵਿੰਦਰ ਕੌਰ ਜੀ ਨੇ ਕੰਮ ਵਧੀਆ ਕੀਤਾ ਸਾਡੀ ਨਿਗ੍ਹਾ ਚ ਕਿਸਾਨ ਦੇ ਖੂਨ ਦਾ ਮੋਲ ਕਿਸਾਨ ਹੀ ਸਮਝੁਗਾ,ਜਿਵੇਂ ਵਕੀਲ ਸਾਬ ਜੀ ਨੇ ਕੇਸ ਲਿਆ👍👍
@bikramgill5035
@bikramgill5035 4 ай бұрын
ਵਕੀਲ ਸਾਹਿਬ ਤਹਾਡਾ ਬਹੁਤ ਬਹੁਤ ਧੰਨਵਾਦ
@HarmanSingh-vn8qr
@HarmanSingh-vn8qr 4 ай бұрын
ਵਕੀਲ ਸਾਬ ਦਾ ਕਿਸਾਨਾ ਵੱਲੋ ਕੋਟਿਨ ਕੋਟਿਨ ਧੰਨਵਾਦ 🙏🙏
@PartapSandhu-k6d
@PartapSandhu-k6d 4 ай бұрын
ਵਕੀਲ ਸਰ ਸਲੂਟ ਤਹਾਨੂੰ
@sukhwantsingh1999
@sukhwantsingh1999 4 ай бұрын
ਵਕੀਲ ਸਾਹਿਬ ਨੂੰ ਮਨੋ ਇਸ ਸਿੱਖ ਕੌਮ ਦੀ ਸ਼ੇਰਨੀ ਦਾ ਕੇਸ ਲੜ ਕੇ ਇਨਸਾਫ਼ ਦਿਵਾਉਣ।
@ManjitSingh-nc7dy
@ManjitSingh-nc7dy 4 ай бұрын
ਸਿੱਖ ਕੌਮ ਦਾ ਇਸ ਨਾਲ ਕੋਈ ਲੈਣ ਦੇਣ ਨੀ ਇਹ ਕਿਸਾਨਾਂ ਦਾ ਮਸਲਾ
@NareshKumar-hk5jr
@NareshKumar-hk5jr 4 ай бұрын
A v ona d bnda ah
@HarpreetKaur-pj8tb
@HarpreetKaur-pj8tb 4 ай бұрын
​@@ManjitSingh-nc7dysir oh kisaan Sikh koum tou belong karde nay.
@p.m.2388
@p.m.2388 4 ай бұрын
​@@ManjitSingh-nc7dySikh kaum to hi aa theek aa. Tu kaun hunda. Saade 700 to vadh Sikh kisaan maare gye andholan ch
@princepabla9272
@princepabla9272 4 ай бұрын
👍🏻​@@HarpreetKaur-pj8tb
@malvindersingh1142
@malvindersingh1142 4 ай бұрын
ਕੁਲਵਿੰਦਰ ਕੌਰ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ
@hakamsingh6505
@hakamsingh6505 4 ай бұрын
ਵਕੀਲ ਸਾਹਿਬ, ਬਹੁਤ ਵਧੀਆ, ਧੰਨਵਾਦ ਕਰਦੇ ਹਾਂ। ਸਿੰਘ
@vickysinghvicky2618
@vickysinghvicky2618 4 ай бұрын
ਵਕੀਲ ਵੱਲ ਵੇਖ ਕੇ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਹੈ
@cheemastudio4617
@cheemastudio4617 4 ай бұрын
ਵੈਸੇ ਜਿਹੋ ਜਿਹੀ ਬਕਵਾਸ ਕੰਗਣਾ ਸਿੱਖਾਂ ਬਾਰੇ ਕਰਦੀ ਏ ਸਿਰਫ ਇੱਕ ਥੱਪੜ ਬਹੁਤ ਘੱਟ ਹੈ ਇਸਨੂੰ ਜੁੱਤੀਆਂ ਪੈਣੀਆਂ ਚਾਹੀਦੀਆਂ ਨੇ
@harpreetdhaliwal246
@harpreetdhaliwal246 4 ай бұрын
ਹਰ ਜਾਗਦੀ ਜਮੀਰ ਵਾਲਿਆ ਨੂੰ ਬੰਚੀ ਦਾ ਦੇਣਾ ਚਾਹੀਦੀਆ
@karamsingh5855
@karamsingh5855 4 ай бұрын
ਸਾਬਾਸ ਵਕੀਲ ਸਾਹਿਬ ਜੀ ਧਰਤੀ ਪੁੱਤਰ ਤੈਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀਆ ਬਖਸਣ
@CharnpreetSingh-i7u
@CharnpreetSingh-i7u 4 ай бұрын
ਬਹੂਤ ਬਹੂਤ ਧੰਨਵਾਦ ਵਕੀਲ ਸਾਹਿਬ ਦਾ
@RamandeepkaurBehniwal
@RamandeepkaurBehniwal 4 ай бұрын
ਵਕੀਲ ਸਾਹਿਬ , ਆਪ ਦਾ ਨਾਮ ਵੀ ਪੰਜਾਬੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਬਹੁਤ ਮਾਣ
@amriksinghrandhawa8374
@amriksinghrandhawa8374 4 ай бұрын
ਸ਼ਾਬਾਸ਼ ਸ਼ੇਰ ਦਵਿੰਦਰਪਰਤਾਪ ਸਿੰਘ ਜੀ ਤੁਸੀਂ ਮਹਾਨ ਫਰਜ ਨਿਭਾ ਰਹੇ ਹੋ।ਤੁਹਾਡਾ ਬਹੁਤ ਹੀ ਜਿਆਦਾ ਧੰਨਵਾਦ ਹੈ । ਇਸ ਬੱਚੀ ਨੇ ਜੋ ਵੀ ਕੀਤਾ ਸਹੀ ਕੀਤਾ ਹੈ ਸਤ ਸ੍ਰੀ ਅਕਾਲ ਜੀ
@makhansinghmauji-lo7jm
@makhansinghmauji-lo7jm 4 ай бұрын
ਕੰਗਣਾ, ਨਾਲ ਜੋ ਹੋਇਆ ਏ, ਕੋਈ ਨਵੀਂ ਗੱਲ ਨਹੀਂ ਹੈ, ਮੇਰੇ ਖਿਆਲ ਨਾਲ ਕੰਗਣਾ ਨਾਲ ਕੋਈ ਵਧੀਕੀ ਨਹੀਂ ਹੋਈ,
@ADDON980
@ADDON980 4 ай бұрын
Like kisaan...
@punitsharma978
@punitsharma978 4 ай бұрын
Aa tere mara bina kisi gall de
@BALJIT_SINGH_CHAPRA
@BALJIT_SINGH_CHAPRA 4 ай бұрын
😂 bilkul theek
@ShamsherSingh-cb1mn
@ShamsherSingh-cb1mn 4 ай бұрын
@@punitsharma978ਜੋ ਉਹ ਬਕਵਾਸ ਕਰਦੀ ਸੁਣਿਆ ਕਦੀ
@rupinderptcnewsptcnews6746
@rupinderptcnewsptcnews6746 4 ай бұрын
ਬਹੁਤ ਧੰਨਵਾਦ ਸਾਹਿਬ।
@SajjadAli-gg9uo
@SajjadAli-gg9uo 4 ай бұрын
ਭੈਣ ਨੂੰ ਦਿਲ ਤੋ ਸਤਕਾਰ ਆ ਦਿਲ ਜਿੱਤ ਲਿਆ ਪੰਜਾਬੀਆਂ ਦਾ ਭੈਣ ਨੇ
@rajindersingh3233
@rajindersingh3233 4 ай бұрын
Good job salute to brave Kulvinder kaur, thanks Advocate sahib,God bless you
@HarpalSingh-hk6ti
@HarpalSingh-hk6ti 4 ай бұрын
ਕੁਲਵਿੰਦਰ ਕੋਰ ਦੇ ਪਤੀ ਤੇ ਬੱਚਿਆਂ ਦਾ ਪਤਾ ਦੱਸੇ ਪੁਲਿਸ ਨੇ ਕਿਥੇ ਰੱਖੇ ਹਨ
@rlittlu3955
@rlittlu3955 4 ай бұрын
Are they missing????
@preetchahal7063
@preetchahal7063 4 ай бұрын
Yes​@@rlittlu3955
@HappyAlien-yo2mk
@HappyAlien-yo2mk 4 ай бұрын
​@@rlittlu3955yes
@Amandeep-dh1he
@Amandeep-dh1he 4 ай бұрын
​@@rlittlu3955yes they are missing
@pritpalvirk6010
@pritpalvirk6010 4 ай бұрын
Ramrahin kattal karta hai uske liye gard. lgaye jate hai raksha ke liye
@sukhvindersingh3089
@sukhvindersingh3089 4 ай бұрын
ਧਨਵਾਦ ਜੀ 🎉🎉🎉
@SatnamWaheguru-el7cm
@SatnamWaheguru-el7cm 4 ай бұрын
Very very nice Beautiful job ਬਹੁਤ ਬਹੁਤ ਧੰਨਵਾਦ ਜੀ ਆਪ ਜੀ ਇੱਕ ਬਹੁਤ ਉੱਤਮ ਤੇ ਸ਼ਲਾਘਾਯੋਗ ਕਦਮ ਪੁੱਟਿਆ ਧੰਨਵਾਦ ਜੀ
@VijaypalSingh-nx5rs
@VijaypalSingh-nx5rs 4 ай бұрын
ਪੰਜਾਬ ਦੀ ਸ਼ੇਰਨੀ ਜਿੰਦਾ ਬਾਦ
@roshansharma8079
@roshansharma8079 4 ай бұрын
ਵਕੀਲ ਸਾਹਿਬ ਜੀ ਗੁੱਡ ਦਿਲੋਂ ਸਲੂਟ
@sukhmindersingh4843
@sukhmindersingh4843 4 ай бұрын
ਇਸ ਵਕੀਲ ਵੀਰ ਦੀ ਸੋਚ ਨੂੰ ਸਲਾਮ
@balbirsingh625
@balbirsingh625 4 ай бұрын
🙏🙏🙏🙏
@bobbysekhon6106
@bobbysekhon6106 4 ай бұрын
KULWINDER KAUR ZINDABAD ✌️
@Eastwestpunjabicooking
@Eastwestpunjabicooking 4 ай бұрын
ਵੇਖਦੇ ਹਾਂ ਕਿ ਕਿਹੜੇ ਕਿਸਾਨ ਦੇ ਪੁਤ ਇਸ ਕੇਸ ਚ ਖੜਨਗੇ ਜਿਹੜੇ ਇਸ ਕੇਸ ਨੂੰ ਵੇਖਦੇ ਲੀਡਰ ਕੀ ਕੀ ਬੋਲਦੇ ਬਿਆਨ ਦਿਓ। ਅਕਾਲੀ, ਕਾਂਗਰਸੀ, Bjp , Aapਵਾਲੇ ਕੇ ਬਿਆਨ ਕੋ ਬਾਅਦ ਉਨਾ ਗੇ ਵੋਟਰ।
@Kaur..1984-u3v
@Kaur..1984-u3v 4 ай бұрын
ਧੰਨਵਾਦ ਵਕੀਲ ਸਾਬ੍ਹ
@rana7018josan
@rana7018josan 4 ай бұрын
Punjab di sherni ne bilkul sahi kita,,, ਥੱਪੜ ਮਾਰਕੇ ਅੜਬ ਪੰਜਾਬੀ ਅਸਲਾ ਖੋ ਲੈਂਦਾ ,,babbu Maan da geet sach sabit ho gya
@armylover5546
@armylover5546 4 ай бұрын
ਅਗਰ mp ਨੇ ਕੋਈ ਬਕਵਾਸ ਕੀਤਾ ਹੋਣਾ ਤਾਂ ਹੀ ਥੱਪੜ ਖਾਦਾ.... ਜਦ ਪੰਜਾਬ ਦੇ ਲੋਕਾਂ ਤੇ ਡਾਂਗਾਂ ਸੋਟੇ ਪੈਂਦੇ ਓਦੋਂ ਸਭ ਠੀਕ ਹੁੰਦਾ ਤਾਂ ਹੁਣ ਵੀ ਬਹੁਤ ਵਧੀਆ ਹੋਇਆ
@KuldeepKaur-oc8cn
@KuldeepKaur-oc8cn 4 ай бұрын
Vakeel Sahib Ji Good Luck JiThank You Very Much Ji
@sukhwantsingh1999
@sukhwantsingh1999 4 ай бұрын
ਸਿਆਸਤ ਤੋਂ ਉਪਰ ਉਠ ਕੇ ਪੰਜਾਬ ਦੇ ਹੁਣੇ ਚੁਣੇ ਹੋਏ ਐਮ . ਪੀਜ਼ ਨੂੰ ਪੰਜਾਬ ਦੀ ਧੀ ਦੀ ਮੱਦਦ ਕਰਨੀ ਚਾਹੀਦੀ ਹੈ।
@AvtarSingh-bv5eq
@AvtarSingh-bv5eq 4 ай бұрын
ਕੁਲਵਿੰਦਰ ਕੌਰ ਦੀ ਅਤੇ ਪਰਿਵਾਰ ਦੀ ਪੰਜਾਬ ਸਰਕਾਰ ਮੱਦਦਗਾਰ ਬਣੇ ਅਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਉਸ ਦੀ ਮੱਦਦ ਕਰਨੀ ਚਾਹੀਦੀ ਹੈ ਫੌਕੀਆ ਫੜਾ ਨਹੀਂ ਮਾਰਨੀਆਂ ਚਾਹੀਦੀਆਂ ਆਉ ਰੱਲਕੇ ਹੰਭਲਾ ਮਾਰੀਏ ਮੱਦਦ ਕਰੀਏ
@rashpalsingh5699
@rashpalsingh5699 4 ай бұрын
सलाम है भाई वकील साहेब ! जै किसान किसान मज़दूर एकता जिन्दाबाद !!
@arjunsinghbhinder767
@arjunsinghbhinder767 4 ай бұрын
V good advocate sahab ਬਹੁਤ ਵਧੀਆ ਕੀਤਾ
@LakhwinderSingh-xb4id
@LakhwinderSingh-xb4id 4 ай бұрын
ਬਹੁਤ ਧੰਨਵਾਦ ਵਕੀਲ ਸਾਹਬ ਜੀ ਦਾ।
@tksandhu6190
@tksandhu6190 4 ай бұрын
Thanks Davinder partap singh ji.
@darshansingh-bx2um
@darshansingh-bx2um 4 ай бұрын
ਧੰਨਵਾਦ ਵਕੀਲ ਸਾਹਿਬ
@Jaggaataariblog
@Jaggaataariblog 4 ай бұрын
ਧੰਨਵਾਦ ਵਕੀਲ ਸਾਹਿਬ ਜੀ ਦਾ
@1_Not_2B_Known....
@1_Not_2B_Known.... 4 ай бұрын
ਸ਼ਾਬਾਸ਼ ਵਕੀਲ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਪੁੱਤਰ
@HahaHhahd
@HahaHhahd 4 ай бұрын
ਵਕੀਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ
@bindersidhu1092
@bindersidhu1092 4 ай бұрын
right sir kisan ekta zindabad ✌✌
@bains313
@bains313 4 ай бұрын
Sherni of punjab 🐅
@gurpalsingh5609
@gurpalsingh5609 4 ай бұрын
ਵਕੀਲ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ
@SatnamSingh-d4x9r
@SatnamSingh-d4x9r 4 ай бұрын
ਕੁਲਵਿੰਦਰ ਕੌਰ ਭੈਣ ਨੂੰ ਸਾਡੇ ਵਲੋਂ ਬਹੁਤ ਦੁਆਵਾਂ ਹਨ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਜੀ ਸਾਡੀ ਭੈਣ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@mann-kg4pg
@mann-kg4pg 4 ай бұрын
ਹੁਣ ਪੰਜਾਬ ਸਰਕਾਰ ਔਰ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨ ਯੂਨੀਅਨਾਂ ਨੂੰ ਕੁਲਵਿੰਦਰ ਕੌਰ ਦਾ ਤੁਰੰਤ ਸਾਥ ਤੇ ਮਦਦ ਕਰਨੀ ਚਾਹੀਦੀ ਹੈ,, ਕੰਗਨਾ ਦੀ ਜ਼ੁਬਾਨ ਹੀ ਕੁੱਤੇ ਦੀ ਲੱਗੀ ਹੋਈ ਹੈ,, ਕੰਗਨਾ ਬੋਲਣ ਤੋਂ ਪਹਿਲਾਂ ਸੋਚਦੀ ਨਹੀਂ,, ਬਾਕੀ ਨੇਤਾ ਔਰ ਐਕਟਰ ਕਈ ਵਾਰੀ ਸਿਕਿਓਰਟੀ ਨਾਲ ਚੰਗਾ ਵਿਹਾਰ ਨਹੀਂ ਕਰਦੇ।
@jaswant5395
@jaswant5395 4 ай бұрын
ਚੰਗੇ ਲੋਕ ਇਸ ਦੁਨੀਆਂ ਵਿੱਚ ਹੈ
@wwe123-l2i
@wwe123-l2i 4 ай бұрын
🙏❤️Good ❤️🙏ਪੱਤਰਕਾਰਾ ਜਦੋ ਕੰਗਣਾ ਬਕਵਾਸ ਕਰਦੀ ਕਿਸਾਨਾ ਬਾਰੇ ਉਸ ਟਾਇਮ ਕਿਦੇ ਸੀ
@singhtalvinder86
@singhtalvinder86 4 ай бұрын
ਸਾਰਾ ਪੰਜਾਬ ਇਕੱਠੇ ਹੋ ਜਾਓ
@pr5991
@pr5991 4 ай бұрын
All India will support her. However andh bagat, rss, modi, gobar arya, fake Punjabi shiv Sena leader who was slapped by Havara are the only ones who are dividing the country.
@gurbhindersandhu8654
@gurbhindersandhu8654 4 ай бұрын
ਵਕੀਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ
@SurjitSingh-xd5sk
@SurjitSingh-xd5sk 4 ай бұрын
ਵਕੀਲ ਸਾਹਬ ਤੁਹਾਡਾ ਧੰਨਵਾਦ ਭੈਣ ਦੀ ਮਦਦ ਕਰਨ ਵਾਸਤੇ
@amrikathwal2119
@amrikathwal2119 4 ай бұрын
Punjab ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀਆਂ ਪੰਜਾਬ ਦੇ ਲੋਕ ਖਾਸ ਕਰਕੇ ਕਿਸਾਨ ਉਸ ਨੂੰ MLA ਲਈ ਅਜਾਦ ਤੋਰ ਤੇ ਖੜਾ ਕਰਨ ਲੋਕ ਜਿੱਤਾਂ ਦੇਣਗੇ ਤੇ ਵਿਧਾਨ ਸਭਾ ਵਿੱਚ ਭੇਜ ਦੇਣਗੇ ਤਾਂ ਕਿ ਉਸ ਦੀ ਨੋਕਰੀ ਚਲੀ ਜਾਏਂਗੀ ਤਾਂ ਕਿ ਉਸ ਦੇ ਘਰਦਾ ਚੁਲ਼ਾ ਚਲਦਾ ਰਹੇਗਾ ਤੇ ਹੋਸਲਾ ਮਿਲੇਗਾ ਅੱਗੇ ਤੋ ਜੋ ਹੱਕ ਸੱਚ ਨਾਲ ਖੜਨ ਤੇ ਲੜਨਗੇ ਲੋਕ
@HarbanssinghSingh-sy5fy
@HarbanssinghSingh-sy5fy 4 ай бұрын
ਭੈਣ ਕੁਲਵਿੰਦਰ ਕੌਰ ਜ਼ਿੰਦਾਬਾਦ
@gurmailkaur7296
@gurmailkaur7296 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਕੀਲ ਸਾਹਿਬ ਬੀਬੀ ਕੁਲਵਿੰਦਰ ਕੌਰ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨ ਵਾਦ ਇਕ ਥਪੜ ਮਾਰਨੇ ਪਰ ਬੀ ੳਤਨੀ 8 10 ਥਪੜ ਜੜ ਦੇਦੀ ਕਮ ਸੇ ਕਮ ਨਿਸਾਨ ਤਾ ਨਜਰ ਆਣੇ ਚਾਹੀਦੇ ਗੰਲਾ ਤਾ ਵੈਸੇ ਪ ਈਆ ਕੰਗਣਾ ਦੀ ਚਲੌ ਜੌ ਹੌਯਾ ਸਵਾਗਤ ਵਧੀਆ ਹੌਆ ਪੰਜਾਬ ਚ ਪੈਰ ਰਖਦੇ ਹੀ 🙏🙏🙏🙏👍👍👍👍
@BsGhumman-sh7mx
@BsGhumman-sh7mx 4 ай бұрын
Advocate Sahib ji God bless you
@prabhjeetsingh1861
@prabhjeetsingh1861 4 ай бұрын
ਪੰਜਾਬਣ. ਦੇ ਹੱਥ. ਨੇ ਦਿਨੇ ਦਿਖਾਏ. ਤਾਰੇ ਬਜਾਰੂ ਅਔਰਤ. ਨੁ
@JogaSingh-xs9jb
@JogaSingh-xs9jb 4 ай бұрын
ਧੰਨਵਾਦ ਵਕੀਲ ਜੀ
@DarshanSingh-k8u
@DarshanSingh-k8u 4 ай бұрын
Bahut bahut dhanyvad vakil Sahab jita
@jatindersingh1809
@jatindersingh1809 4 ай бұрын
Bahut vadiya bhai ji
@mittarsingh7311
@mittarsingh7311 4 ай бұрын
देवेंद्र पाल जी तनु बहुत बहुत बधाई
@bobbysekhon6106
@bobbysekhon6106 4 ай бұрын
Thank you so much, sir 🙏🏻
@sukhwindersinghaulakh5813
@sukhwindersinghaulakh5813 4 ай бұрын
ਬਕੀਲ ਸਾਬ ਬਹੁਤ ਧੰਨਵਾਦ 🙏
@paramjitkatheth441
@paramjitkatheth441 4 ай бұрын
1000 salutes to my respected lawyer 🙏🙏🙏🙏
@pamajawadha5325
@pamajawadha5325 4 ай бұрын
Kulvider kaur jindbad sikh kaum jindabad punjab Punjabi jindabad
@Hi-gz5ez
@Hi-gz5ez 4 ай бұрын
Davinder Partap Ji Thank You
@gurpreetbhullar2821
@gurpreetbhullar2821 4 ай бұрын
Kangna Ranaut ਨੇ ਕਿਸਾਨਾਂ ਨੂੰ ਅਤੇ ਪੰਜਾਬੀਆਂ ਨੂੰ ਅੱਤਵਾਦੀ ਕਿਹਾ ਉਸ ਤੇ ਵੀ ਪਰਚਾ ਹੋਣਾ ਚਾਹੀਦਾ ਹੈ
@HarsimarSingh-d6f
@HarsimarSingh-d6f 4 ай бұрын
Thanks Advocate sahab
@sonyvirk1776
@sonyvirk1776 4 ай бұрын
ਕੁਲਵਿੰਦਰ ਭੈਣ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ ਦੀ ਸ਼ੇਰਨੀ ਧੀ
@kamalsingh-dc1vs
@kamalsingh-dc1vs 4 ай бұрын
ਇਹ ਵਕੀਲ ਹਿਮਾਚਲ ਪ੍ਰਦੇਸ਼ ਦਾ ਹੈ ਕੁਲਵਿੰਦਰ ਕੌਰ ਰਾਮਗੜ੍ਹੀਆ ਦੀ ਵਕਾਲਤ ਕੋਈ ਸਿੱਖ ਵਕੀਲ ਤੋਂ ਕਰਵਾਉ ਕਿਸੇ ਦੀ ਗੇਮ ਵਿਚ ਨਾ ਫਸੋ,, ਸਿੱਖ ਕੌਮ ਹਿਮਾਚਲ ਵਿਚ ਜਾਣਾ ਬੰਦ ਕਰੇ
@mukeshkumar644
@mukeshkumar644 4 ай бұрын
Kay batna chata hai Desh ko notkibaaj
@GK-935
@GK-935 4 ай бұрын
ਇਸ ਕੁੜੀ ਦੀ ਸਰੈਤਾ ਕਰਨ ਵਾਲੇ ਪੜੇ ਲਿਖੇ ਪੰਜਾਬੀ,,,, ਵੀ ਇਹ ਗੱਲ ਭੁੱਲ ਜਾਂਦੇ ਨੇ,,,, ਕਿ ਇਸ ਤਰ੍ਹਾਂ ਦੀਆਂ ਹੋਸੀਆਂ ਤੇ ਫੁਕਰੀਆਂ ਕੁੜੀਆਂ,,,, ਉਹਨਾਂ ਦੇ ਧੀਆਂ ਦੇ ਫਿਊਚਰ ਨੂੰ ਦਾਅ ਤੇ ਲਾ ਦਿੰਦੀਆਂ ਨੇ,,,,, ਖਾਸ ਕਰਕੇ ਸਰਕਾਰੀ ਜੋਬ ਲਈ,, ਬਸ ਇੱਥੇ ਇੱਕ ਗੱਲ ਦਾ ਧਿਆਨ ਰੱਖਿਆ ਕਰੋ,,,,ਇਦਾਂ ਦੀਆਂ ਕੁੜੀਆਂ ਦੀਆਂ ਕਰੀਆਂ ਗਈਆਂ ਗਲਤੀਆਂ ਦੀ ਸਜ਼ਾ,,,,,ਅੱਗੇ ਫਿਊਚਰ ਚ ਵੱਡੀਆਂ ਜੋਬਾਂ,,,, ਵੱਡੇ ਲੈਵਲ ਤੱਕ ਪਹੁੰਚਣ ਵਾਸਤੇ,,,, ਤੁਹਾਡੀਆਂ ਧੀਆਂ ਨੂੰ ਭੂਗਤਨੀਆਂ ਪੈਣੀਆਂ ਨੇ,,,, ਜਦੋਂ ਅਗਲਿਆਂ ਨੇ ਕਾਨੂੰਨ ਬਣਾ ਤਾ ਤੇ ਪੰਜਾਬੀ ਕੁੜੀਆਂ ਮੁੰਡਿਆਂ ਵਾਸਤੇ ਨੌਕਰੀ ਬੰਦ ਕਰਤੀ,,,, ਥੋੜਾ ਜਿਹਾ ਤਾਂ ਅਕਲ ਨੂੰ ਹੱਥ ਮਾਰਿਆ ਕਰੋ,,,, ਕੀ ਵਿਗਾੜ ਲਿਆ ਇੱਕ ਥੱਪੜ ਮਾਰ ਕੇ ਕੰਗਣਾ ਰਨੋਤ ਦਾ,,,,ਕੀ ਵਿਗਾੜ ਲਿਆ ਸੀ ਕੇਜਰੀਵਾਲ ਦੇ ਕਮੀਜ਼ ਤੇ ਸ਼ਾਹੀ ਗੇਰ ਕੇ,,, ਕੀ ਵਿਗਾੜ ਲਿਆ ਸੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰ ਕੇ ਪੰਜਾਬੀਆਂ ਨੇ,,,, ਉਹਦੇ ਬਦਲੇ ਚ ਜੋ ਪੰਜਾਬ ਮਿਲਿਆ,,,, ਉਹ ਨਾ ਭੁੱਲਿਆ ਕਰੋ,,, ਯਾਦ ਰੱਖਿਆ ਕਰੋ ਯਾਰ,,,,,ਦਿੱਲੀ ਦੇ ਵਿੱਚ ਬਣੀ ਹੋਈ ਵਿਧਵਾ ਕਲੋਨੀ,,,,
@dr.arjunyadav6922
@dr.arjunyadav6922 4 ай бұрын
Bilkhul himachl Sikh kom nu nhi jana chida
@dawindersidhu4632
@dawindersidhu4632 4 ай бұрын
Rehn de bas dharm nu har jagah agge na le ke aao
@BALJIT_SINGH_CHAPRA
@BALJIT_SINGH_CHAPRA 4 ай бұрын
Bilkul sahi kiha punjabia nu himachal ate army vich jana band kr dena chahida he.
@SidhusFan07
@SidhusFan07 4 ай бұрын
ਕੰਗਨਾ ਦਾ ਹਿਮਾਚਲ ਦੇ MP ਤੋਂ ਅਸਤੀਫਾ ਮੰਗਾਓ ਪੰਜਾਬੀਓ ਹੋਜੇ ਕੱਠੇ
@bobby9897
@bobby9897 4 ай бұрын
Kiyo tere pio da ya Himachal
@rajdhindsa2734
@rajdhindsa2734 4 ай бұрын
Haiga ta Sade peio da..eh Punjab da hisa c.
@GurpreetSingh-bi5xm
@GurpreetSingh-bi5xm 4 ай бұрын
​@@bobby9897safe hi pyo da c putt kalgyiaa wale da history chek kar 😂😂😂
@bobby9897
@bobby9897 4 ай бұрын
@@rajdhindsa2734 or ta siga hun nahi
@GURSAHIBSINGH351
@GURSAHIBSINGH351 4 ай бұрын
​​@@bobby9897sada Punjab da ek hisa hai asi keh sakte hai ha ki yeh Himachal, haryana, yamunanagar ,leh Ladakh, jama kashmir kash gujrat इत्यादि हम से खोया हुआ है अब हम यह वापस लेंगे।
@Parvinderhanda
@Parvinderhanda 4 ай бұрын
ਭੈਣ ਕੁਲਵਿੰਦਰ ਕੋਰ ਜੀ ਤੇ ਵਕੀਲ ਸਾਹਿਬ ਦਵਿੰਦਰ ਪ੍ਰਤਾਪ ਜੀ ਦੇ ਜਜ਼ਬੇ ਨੂੰ ਸਲਾਮ ❤
@gurbirsingh1415
@gurbirsingh1415 4 ай бұрын
ਜਦੋਂ ਨਿਹੱਥੇ ਕਿਸਾਨਾਂ ਤੇ ਲਾਠੀਚਾਰਜ ਹੋਇਆ ਸੀ ਉਦੋਂ ਉਥੇ ਵੀ security ਅਮਲਾ ਸੀ ।ਫਿਰ? ?
@pritamsingh2301
@pritamsingh2301 4 ай бұрын
Good ji
@rajasidhu4712
@rajasidhu4712 4 ай бұрын
ਧੰਨਵਾਦ ਜੀ ਵਕੀਲ ਸਾਹਿਬ ਜੀ ਦੇ
@yadibrar7741
@yadibrar7741 4 ай бұрын
ਸ਼ਾਬਾਸ਼ ਵਕੀਲ ਸਾਬ
@user-Rashpalsohi55
@user-Rashpalsohi55 4 ай бұрын
Thanks 🙏 sir
@GURSAHIBSINGH351
@GURSAHIBSINGH351 4 ай бұрын
ਦੇਸ਼ ਪੰਜਾਬ ਦੀ ਪੁੱਤਰੀ ਭੈਣ ਕੁਲਵਿੰਦਰ ਕੌਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਅਤੇ ਸਤਿਕਾਰ ।
@AmanDeep-y9d
@AmanDeep-y9d 4 ай бұрын
Waheguru ji Mehr kro advocate sir pr aor kulwinder Kaur jindabad
@dhanwantmoga
@dhanwantmoga 4 ай бұрын
Thanks Davinder partap ge
@suminderjeetsingh6767
@suminderjeetsingh6767 4 ай бұрын
Salute to ਐਡਵੋਕੇਟ ਸਾਹਿਬ, weldon sir. God bless you
@AUSTRALIA6886
@AUSTRALIA6886 4 ай бұрын
Please Support Kulwinder Kaur 🙏🙏🙏🙏🙏🙏🙏
@harjinderdhaliwal9399
@harjinderdhaliwal9399 4 ай бұрын
Good work ji🙏🙏🙏🙏
@bains313
@bains313 4 ай бұрын
Good job 👏👏👏👏i salute u
@SukhBeer-hc8vf
@SukhBeer-hc8vf 4 ай бұрын
ਇਸ ਵਕੀਲ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਰਾਜ਼ ਕਰਾਂਗਾ ਖਾਲਸਾ ਆਕੀ ਰਹੇ ਨਾ ਕੋਇ
@santokhsinghbenipal8592
@santokhsinghbenipal8592 4 ай бұрын
ਵਕੀਲ ਸਾਹਿਬ ਬਹੁਤ ਧੰਨਵਾਦ ਬੀਬੀ ਲਈ ਖੜਨ ਲਈ ਸੂਰਮੇ ਲਈ ਸੂਰਮਾ ਹੀ ਖੜਦਾ ਹੈ
@KrishanKumar-vm7gc
@KrishanKumar-vm7gc 4 ай бұрын
पत्रकार साहिब आपको कया तकलीफ है,कोई भी वकील आगे आ सकता है,❤पत्रकार गोदी मीडिया है ,पत्रकार साहिब आप एक तरफा बातञकर रहै हो
@surinderpalsingh4600
@surinderpalsingh4600 4 ай бұрын
Sabas Davedar jio, Muje app k madyam se pata challa k app v kisan ke bete ho, Kudrat ka hi krisma hai,ek kisan ke bete ka dard v kisani k liye kitna mahan hai, I salute to your thinking. Jug jug jio piaare jio.
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,9 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 15 МЛН