kangana ranaut’s emergency movie | End of kangana | ਕੰਗਨਾ ਦਾ ਅੰਤ | Australian Sandhu

  Рет қаралды 133,074

Australian Sandhu

Australian Sandhu

Күн бұрын

Пікірлер: 460
@punjabiludhiana332
@punjabiludhiana332 2 ай бұрын
ਗੁਰੂ ਦੀ ਫ਼ੌਜ ਤਿਆਰ ਹੋ ਜਾਵੋ ।ਪੰਜਾਬ ਵਿੱਚ ਇਹ ਫ਼ਿਲਮ ਕਿਸੇ ਵੀ ਸਿਨਮੇ ਵਿੱਚ ਲੱਗਣ ਨਹੀਂ ਦੇਣੀ ।
@ManuGill-hd2ev
@ManuGill-hd2ev 2 ай бұрын
ਲੱਗਣੀ ਤਾਂ ਪੂਰੇ ਭਾਰਤ ਚ ਨਹੀਂ ਚਾਹੀਦੀ। ਜਦ ਕਿਸੇ ਹੋਰ ਸਟੇਟ ਚ ਜਾਨੇ ਆ ਤਾਂ ਹੁਣ ਉਹਨਾਂ ਦੇ ਮਨਾਂ ਵਿੱਚ ਆਪਣੇ ਵਿਰੁੱਧ ਸਵਾਲ ਉੱਠੇ ਪਏ ਨੇ।
@punjabiludhiana332
@punjabiludhiana332 2 ай бұрын
@@ManuGill-hd2ev ਪੂਰੇ ਭਾਰਤ ਵਿੱਚ ਜਾਣਕੇ ਲਾਉਣਗੇ ।ਸੈਟਰ ਸਰਕਾਰ ਦੀ ਪੋਲਸੀ ਆ ਸਿੱਖਾਂ ਨੂੰ ਮਾੜੇ ਦਿਖਾਉਣਾ । ਸਾਰੇ ਭਾਰਤ ਵਿੱਚ ਤਾਂ ਆਪਾ ਰੋਕ ਨਹੀਂ ਸਕਦੇ ।ਪੰਜਾਬ ਵਿੱਚ ਤਾਂ ਆਪਾ ਰੋਕ ਸਕਦੇ ਆ ।
@TheKingHunter8711
@TheKingHunter8711 2 ай бұрын
​@@punjabiludhiana332ਬਿਲਕੁੱਲ ਸਹੀ ਕਿਹਾ ਵੀਰੇ ਤੁਸੀਂ, ਕੋਈ ਸੈਂਸਰ ਬੋਰਡ ਵਾਲੀਆਂ ਗੱਲਾਂ ਉੱਤੇ ਯਕੀਨ ਨਹੀਂ ਕਰਨਾ ਜਿਹੜਾ ਕਹਿ ਰਹੇ ਕਿ ਪੰਜਾਬ ਵਿੱਚ ਸੈਂਸਰ ਬੋਰਡ ਨੇ ਬੈਨ ਕਰ ਦਿੱਤੀ ਹੈ, ਵੀਰੇ ਬਸ ਮੈਂ ਏਹੀ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਤਿਆਰ ਰਹੀਏ, ਇਹ ਫਿਲਮ ਜੇਕਰ ਪੰਜਾਬ ਵਿੱਚ ਕਿਤੇ ਲਗਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ ਤਾਂ ਲੱਗਣ ਨਾਂ ਦੇਈਏ ਅਤੇ ਉਸਤੋਂ ਪਹਿਲਾਂ ਇਸਦਾ ਪੂਰੇ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦੇਈਏ ਤਾਂ ਕਿ ਸਿਨੇਮਾ ਮਾਲਕ ਇਹ ਚੰਗੀ ਤਰਾਂ ਸਮਝ ਜਾਣ ਕੇ ਇਹ ਤਿਆਰ ਹਨ ਜੇਕਰ ਅਸੀਂ ਫਿਲਮ ਨੂੰ ਸਿਨੇਮੇ ਵਿੱਚ ਲਾਉਣ ਦੀ ਕੋਸ਼ਿਸ਼ ਕਾਮਜਾਬ ਨਹੀ ਹੋਵੇਗੀ
@TheKingHunter8711
@TheKingHunter8711 2 ай бұрын
​@@ManuGill-hd2evਉੱਠੀ ਜਾਣ ਦਿਓ ਸਵਾਲ, ਜੇਕਰ ਕੋਈ ਵਿਰੋਧ ਕਾਰਨ ਵੀ ਪੁੱਛਗਾ ਤਾਂ ਉਸਨੂੰ ਸਾਫ ਕਿਹਾ ਜਾਵੇਗਾ ਕਿ ਇਸ ਵਿੱਚ ਸਾਡੀਆਂ ਧਾਰਮਿਕ ਭਾਵਨਾਵਾਂ ਹੁਰਟ ਹੋਈਆਂ ਹਨ
@TheKingHunter8711
@TheKingHunter8711 2 ай бұрын
​@@ManuGill-hd2evਕੀ ਸਵਾਲ ਉੱਠ ਰਹੇ ਨੇ ਮੈਂਨੂੰ ਦੱਸੋ ਵੀਰੇ ⁉️ ਜੇਕਰ ਕੋਈ ਹਿੰਦੂ ਭਰਾ ਇਹ ਵੀ ਕਹਿੰਦਾ ਹੈ ਕਿ ਸਿੱਖਾਂ ਰੇਲਾਂ ਅਤੇ ਬੱਸਾਂ ਵਿੱਚੋਂ ਕੱਢ-2 ਕੇ ਹਿੰਦੂ ਮਾਰੇ ਸੀ, ਤਾਂ ਉਨਾਂ ਨੂੰ ਸੱਚ ਤੋਂ ਜਾਣੂ ਕਰਵਾਓ ਕਿ ਜੇਕਰ ਉਹ ਹਮਲਾਵਰ ਸਿੱਖ ਸੀ ਤਾਂ ਅੱਜ ਤੱਕ ਉਨਾਂ ਵਿੱਚੋਂ ਇੱਕ ਵੀ ਸਿੱਖ ਫੜਿਆ ਕਿਉਂ ਨਹੀਂ ਗਿਆ❓️ਸਿਰਫ ਇੱਕ ਵੀ ਨਹੀਂ❗️ਕਿਉਂਕਿ ਉਹ ਸਿੱਖ ਸੀ ਹੀ ਨਹੀਂ ਬਲਕਿ ਸਿੱਖਾਂ ਦੇ ਭੇਸ ਵਿੱਚ ਉਹ ਇੰਦਰਾਂ ਦੇ ਭਾੜੇ ਦੇ ਟੱਟੂ (ਹਿੰਦੂ-ਗੁੰਡੇ) ਸੀ, ਲੋਕਾਂ ਨੂੰ ਲੱਗੇ ਕਿ ਸਿੱਖ ਹੀ ਮਾਰ ਰਹੇ ਆ ਤਾਂਕਿ ਪੂਰਾ ਹਿੰਦੂ ਸਮਾਜ ਸਿੱਖਾਂ ਅਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਨਫਰਤ ਕਰਨ ਲੱਗੇ, ਇੰਦਰਾਂ ਨੇ ਆਪਣੇ-ਆਪ ਨੂੰ ਹਿੰਦੂਆਂ ਨਜ਼ਰ ਵਿੱਚ ਹੀਰੋ ਬਣਾਕੇ ਕੁਰਸੀ ਪਾਉਣ ਲਈ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ (ਉੱਥੇ ਜੋ ਜ਼ੁਲਮ ਹੋਇਆ ਤੁਹਾਨੂੰ ਪਤਾ ਹੀ ਹੋਵੇਗਾ) ਆਪਣੀ ਸਾਜਿਸ਼ ਦੇ ਤਹਿਤ ਰੇਲਾਂ ਅਤੇ ਬੱਸਾਂ ਵਿੱਚ ਹਿੰਦੂਆਂ ਨੂੰ ਮਰਵਾਕੇ ਹਿੰਦੂਆਂ ਤੋਂ ਹੀ ਵੋਟਾਂ ਲਈਆਂ ਅਤੇ ਜਿੱਤੀ, ਜਿੱਤਣਾ ਹੀ ਸੀ ਕਿਉਂਕਿ ਹਿੰਦੂਆਂ ਨੂੰ ਲੱਗਾ ਕਿ ਇੰਦਰਾਂ ਨੇ ਸਾਡੇ ਦੁਸ਼ਮਣਾਂ ਦਾ ਖਾਤਮਾਂ (ਸੰਤਾਂ ਨੂੰ ਸ਼ਹੀਦ) ਕਰਕੇ ਸਾਡੀ ਰਕਸ਼ਾ ਕੀਤੀ ਸਾਡੀ ਰਕਸ਼ਕ ਹੈ, ਉਨਾਂ ਨੂੰ ਲੱਗਾ ਕਿ ਜੇਕਰ ਇੰਦਰਾਂ ਸਿੱਖਾਂ ਉੱਪਰ ਅਟੈਕ ਨਾ ਕਰਦੀ ਤਾਂ ਸਾਨੂੰ ਸਿੱਖਾਂ ਤੋਂ ਕੌਣ ਬਚਾਉਂਦਾ, ਭਾਰਤ ਦੇ ਹਿੰਦੂਆਂ ਇੰਦਰਾਂ ਨੂੰ ਭਾਰਤ ਦੀ ਵਾਗਡੋਰ ਸੰਭਾ ਦਿੱਤੀ, ਜੇਕਰ ਫਿਰ ਵੀ ਯਕੀਨ ਨਹੀਂ ਕਰਦੇ ਤਾਂ ਨਾਂ ਕਰਨ ਅਸੀਂ ਕਿਸੇ ਤੋਂ ਸਚਾਈ ਦਾ ਕੋਈ ਸਰਟੀਫਿਕੇਟ ਥੋੜਾ ਹੀ ਲੈਣਾ ਹੈ, ਬਾਕੀ ਇੰਦਰਾਂ ਨੇ ਕੀਤਾ ਸੀ ਉਹੀ ਨਫਰਤ ਵਾਲਾ ਖੇਲ੍ਹ ਹੁਣ ਮੋਦੀ ਖੇਡ ਰਿਹਾ ਹੈ
@TheKingHunter8711
@TheKingHunter8711 2 ай бұрын
Emergency Film ਨੂੰ ਪੰਜਾਬ ਵਿੱਚ ਤਾਂ ਲੱਗਣ ਨਹੀਂ ਦੇਵਾਂਗੇ, ਇਹ ਫਿਲਮ ਪੂਰੇ ਭਾਰਤ ਵਿੱਚ ਬੈਨ ਹੋਣੀ ਚਾਹੀਦੀ ਹੈ
@tajindersinghmaan8814
@tajindersinghmaan8814 2 ай бұрын
Ho gyea block ji sensar bord ne block kar diti hai
@TheKingHunter8711
@TheKingHunter8711 2 ай бұрын
​@@tajindersinghmaan8814ਫੇਰ ਵੀ ਸਤਰਕ ਰਹਿਣ ਦੀ ਲੋੜ ਹੈ ਜੀ ਇੰਨਾਂ ਦਾ ਕੋਈ ਭਰੋਸਾ ਨਹੀਂ
@punjabiludhiana332
@punjabiludhiana332 2 ай бұрын
ਵੀਰ ਮੋਦੀ ਤੇ ਭਾਰਤ ਸਰਕਾਰ ਨੇ ਇਹ ਮੂਵੀ ਵੈਨ ਨਹੀ ਕਰਨੀ । ਇਸ ਫਿਲਮ ਦੀ ਸਪੋਟ ਕਰਨਗੇ ਸਾਰੇ ਹਿੰਦੂ । ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਇਹ ਫ਼ਿਲਮ ਬੈਨ ਕਰਨੀ ਚਾਹੀਦੀ ਆ ।ਪੰਜਾਬ ਵਿੱਚ ਕਿਸੇ ਵੀ ਸਿਨਮੇ ਵਿੱਚ ਲੱਗਣ ਨੀ ਦੇਣੀ ਚਾਹੀਦੀ ਇਹ ਫ਼ਿਲਮ । ਪੰਜਾਬ ਵਿੱਚ ਵਿਰੋਧ ਕਰੋ ਪੂਰਾ ਇਸ ਫ਼ਿਲਮ ਦੀ
@r.jawandha5343
@r.jawandha5343 2 ай бұрын
ਆਰਐਸਐਸ ਦੇ ਅਤਵਾਦੀ ਅਤੇ ਹਿੰਦੂਆ ਨੇਂ ਇੰਡੀਆ ਵਿੱਚ ਸਿੱਖ ਧਰਮ ਦੇ ਲੋਕਾਂ ਅਤੇ ਮੁਸਲਮਾਨਾਂ ਤੇ ਆਏ ਦਿਨ ਅਤਿਆ ਚਾਰ ਕਰ ਰਹੇ ਨੇ ਜਦੋਂ ਦਾ ਸਾਲਾ ਮੋਦੀ ਆਇਆ ਹੈ ਘੱਟ ਕਾਂਗਰਸ ਨੇਂ ਵੀ ਕੀਤੀ।।
@kul588
@kul588 2 ай бұрын
Hale tak cencer bord ne paas nahi kiti veer
@happy_1711
@happy_1711 2 ай бұрын
Film te auni e a veer
@tajindersinghmaan8814
@tajindersinghmaan8814 2 ай бұрын
Pajii sencer board ne Film block kar diti hai ❤❤
@TheKingHunter8711
@TheKingHunter8711 2 ай бұрын
​@@happy_1711ਬੀਜੇਪੀ IT-ਸੈੱਲ ਦਿਆ ਟੱਟੂਆ ਤੂੰ ਆਪਣਾ ਮੂੰਹ ਬੰਦ ਹੀ ਰੱਖਿਆ ਕਰ 😡
@punjabisongwriterbazida6269
@punjabisongwriterbazida6269 2 ай бұрын
ਜਦੋਂ ਕਿਸੇ ਦਾ ਅੰਤ ਆਉਂਦਾ ਓਹ ਏਦਾਂ ਹੀ ਛੁੱਟੜ ਗਾਂ ਵਾਂਗ ਲੱਤਾਂ ਮਾਰਦਾ
@TheKingHunter8711
@TheKingHunter8711 2 ай бұрын
✅️👍🏻
@TheKingHunter8711
@TheKingHunter8711 2 ай бұрын
ਮੈਂਨੂੰ ਤਾਂ ਲਗਦਾ ਸੈਂਟਰ ਖੁਦ ਹੀ ਕੰਗਣਾ ਨੂੰ ਮਾਰਕੇ ਸਿੱਖਾਂ ਦੇ ਮੜਨਾ ਚਾਹੁੰਦੇ ਹਨ, ਕਿਉਂਕਿ ਏਹ ਰਾਜਨੀਤਿਕ ਲੋਕ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ, ਕੁਰਸੀ ਲਈ ਇਹ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਵੀ ਮਰਵਾ ਦਿੰਦੇ ਹਨ
@kamalbains9042
@kamalbains9042 2 ай бұрын
ਵੀਰ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ ਇਸ ਫਿਲਮ ਤੇ
@Nupa-bb1xs
@Nupa-bb1xs 2 ай бұрын
Jva ni lagdi rok , tere samne hi kuj Dina vich eh film release ho ju gi , sensor board vale v hindu hai
@bharatsethi965
@bharatsethi965 Ай бұрын
C how he is boasting nd writing the future of Kangana Ranaut. One film can't spoil the atmosphere.
@kuttekhaani1
@kuttekhaani1 Ай бұрын
haryana ch election hai, Te haryana ch sikh bhut aw, es krke Rok laggi aa, Election khatam hunde hi Release ho jaani
@lakhibhatti8429
@lakhibhatti8429 2 ай бұрын
ਸਹੀ ਕਿਹਾ ਜੀ
@TheKingHunter8711
@TheKingHunter8711 2 ай бұрын
CM-ਪੰਜਾਬ ਭਗਵੰਤ ਮਾਨ Emergency ਫਿਲਮ ਦੇ ਖਿਲਾਫ ਨੋਟਿਸ ਲਵੇ ਅਤੇ ਸੈਂਸਰ ਬੋਰਡ ਪੰਜਾਬ ਵਿੱਚ ਇਸ ਫਿਲਮ ਨੂੰ ਬੈਨ ਕਰੇ
@ranvirsingh2480
@ranvirsingh2480 2 ай бұрын
Bhaut Sohni film
@TheKingHunter8711
@TheKingHunter8711 2 ай бұрын
@@ranvirsingh2480 Bhagwan Tuje Bhi Kangna Jaisi 3-Betiyan De, Yeh Ashirwad Hai Hmara 🙏🏻
@TheKingHunter8711
@TheKingHunter8711 2 ай бұрын
@@ranvirsingh2480 ਤੂੰ ਵੀ ਕਿਸੇ IT-ਸੈੱਲ ਦਾ ਬੰਦਾ ਲਗਦੈਂ, ਏਸੇ ਕਰਕੇ ਅੱਗ ਲਾਉਣ ਵਾਲੀਆਂ ਗੱਲਾਂ ਕਰ ਰਿਹੈਂ, ਤੂੰ ਆਪਣਾ ਮੂੰਹ ਬੰਦ ਹੀ ਰੱਖਿਆ ਕਰ
@ranvirsingh2480
@ranvirsingh2480 2 ай бұрын
@@Vishawsingh-m4l pehla gurdwara toh shuru
@ranvirsingh2480
@ranvirsingh2480 2 ай бұрын
@@TheKingHunter8711 tenu 5 dawe kudia rabb .nall ek munda oh munda tenu gharon kad dwe eh aashirwad mera
@singhsaab6992
@singhsaab6992 2 ай бұрын
ਬਿਲਕੁੱਲ ਸਹੀ ਕਿਹਾ ਤੁਸੀ ਕੰਗਨਾ ਨੇ ਸਿਰਫ਼ ਸਿੱਖ ਕੋਮ ਨੂੰ target ਕਰਨ ਲਈ ਹੀ ਫਿਲਮ ਬਣਾਈ ਜਿਸ ਤਰ੍ਹਾ ਪਹਿਲਾਂ ਮੁਸਲਿਮ ਬਦਨਾਮ ਕੀਤੇ ਫਿਲਮਾਂ ਬਣਾ ਕੇ ਹੁਣ ਸਿੱਖਾਂ ਨੂੰ
@baseballfan88888
@baseballfan88888 2 ай бұрын
ਇਸਨੂੰ attention seeking ਦੀ ਬਿਮਾਰੀ ਹੈ, ਇਸ ਸਥਿਤੀ ਵਿੱਚ ਇਨਸਾਨ ਚਾਹੁੰਦਾ ਹੈ ਕਿ ਭਾਵੇਂ ਲੋਕ ਮਾਂ ਭੈਣ ਕਰੀਂ ਜਾਣ ਬੱਸ ਉਹਦੇ ਬਾਰੇ ਚਰਚਾ ਹੋਈ ਜਾਵੇ।
@RandhirSingh-h7o
@RandhirSingh-h7o 2 ай бұрын
ਜੇਕਰ ਦੇਸ਼ ਦੀ ਸਰਕਾਰ ਇਕ mpਬਣੇ ਅਮਿਰਤਪਾਲ ਸਿੰਘ ਨੂੰ ਜੇਲ ਵਿੱਚ ਰਖ ਸਕਦੀ ਹੈਂ ਇਹੋ ਜਿਹੀਆਂ ਕਰੈਕਟਰ ਲੈਸ ਦੇਸ਼ ਅੰਦਰ ਨਫ਼ਰਤ ਫਲੈਉਣ ਵਾਲਿਆਂ ਨੂੰ ਜੇਲ ਅੰਦਰ ਕਿਉ ਨਹੀਂ ਸੁਟਦੀ
@Userr-rt4kr
@Userr-rt4kr 2 ай бұрын
ਇਹਨਾਂ ਦੇ ਗਲ ਵਿੱਚ ਪਟਾ ਪਾਇਆ ਹੋਇਆ 😂😂
@dvdr_sidhu
@dvdr_sidhu 2 ай бұрын
Carry on Sandhu Saab 👍🏻
@sandhuexperiment8791
@sandhuexperiment8791 2 ай бұрын
⏩⏩⏩⏩ਇਹ ਫਿਲਮ ਨਹੀਂ , ਫਿਲਮ ਪੰਜਾਬ ਦੁਆਰਾ ਬਣਾਈ ਜਾਵੇ , ਕਿਸ ਤਰਾ 1984 ਨੂੰ ਹੋਇਆ ਸੀ, ਉਹ ਵੀ ਹਿੰਦੀ ਚ ,ਇਹ ਫਿਲਮ ਅਗਰ ਦਲਜੀਤ ਦੋਸਾਂਝ ਕਰਦਾ ਹੈ ਤਾਂ, ਪੂਰੇ ਭਾਰਤ ਨੂੰ ਪਤਾ ਲੱਗ ਜਾਊ, ਕੀ ਪੰਜਾਬ ਤੇ ਕੀ ਬਿਤੀ ਸੀ, ਕੌਣ ਕੌਣ ਸਹਿਮਤ ਆ ਦੱਸੋ,
@GurcharnSingh-k2l
@GurcharnSingh-k2l 2 ай бұрын
ਜਿਸ ਔਰਤ ਦੀ ਆਪਣੀ ਕੋਈ ਇੱਜ਼ਤ ਨਹੀ ਹੁੰਦੀ ਉਹ ਹੋਰ ਦੀ ਕੀਵੇ ਇੱਜ਼ਤ ਕਰ ਸਕਦੀ। ਛੋਟੀ ਉਮਰੇ ਘਰੋ ਭੱਜਣ ਵਾਲੀ ਨੂੰ ਕਿ ਪਤਾ ਇੱਜ਼ਤ ਕਿਸ ਨੂੰ ਕਹਿੰਦੇ ਆ।
@Abcd-v6d7u
@Abcd-v6d7u Ай бұрын
Bilkul sahi kiha tusi eh poore bollywood to v gaala kha key bhaj gayi enu besati kraan di aadat pey gayi c
@bharatsethi965
@bharatsethi965 Ай бұрын
@@GurcharnSingh-k2l She is MP nd v r not panchayat. Censor Board has passed movie with few cuts. Aggrieved can go Court.
@bharatsethi965
@bharatsethi965 Ай бұрын
@@GurcharnSingh-k2l She is MP nd v r not panchayat. Censor Board has passed movie with few cuts. Aggrieved can go Court.
@harpreetchahal4149
@harpreetchahal4149 2 ай бұрын
ਸਾਰੇ Bollywood ਨੇ ਘੂਸਾ ਕੁੱਟਿਆ ਇਹਦਾ ਚਵਲ ਦਾ , ਪੰਜਾਬ ਚ ਜਾਗਦੀਆਂ ਜ਼ਮੀਰਾਂ ਆਲੇ ਕਦੇ ਵੀ ਇਸ ਗਸ਼ਤੀ ਦੀ ਫਿਲਮ ਦੇਖਣ ਨਹੀ ਜਾਣਗੇ
@GurwinderjitSingh-zn3hp
@GurwinderjitSingh-zn3hp 2 ай бұрын
ਇਹਦੇ ਘੂਸੇ ਦਾ ਤਾਂ ਪੀਪਾ ਬਣਾਤਾ ਬੌਲੀਵੁੱਡ ਨੇ
@happy_1711
@happy_1711 2 ай бұрын
@@harpreetchahal4149 jagdea jmeera wale a gandi language v nhi bilolde veer gl kise hor tra v kiti ja sakdi c
@ygyan
@ygyan 2 ай бұрын
ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਨ ॥
@happy_1711
@happy_1711 2 ай бұрын
@@ygyan sukr a koi chz da comment aya 🙏
@GurwinderjitSingh-zn3hp
@GurwinderjitSingh-zn3hp 2 ай бұрын
@@Vishawsingh-m4l ਲਿੰਗ ਪੂਜਾ ਤਾਂ ਤਹਾਨੂੰ ਦਿੱਤੀ ਚਵਲਾ
@TheKingHunter8711
@TheKingHunter8711 2 ай бұрын
ਕਿਸੇ ਅੰਗਰੇਜ ਨੇ ਸੱਚ ਕਿਹਾ ਹੈ ਕਿ ਮੋਦੀ ਜੇਕਰ ਭਾਰਤ ਵਿੱਚ ਏਸੇ ਤਰਾਂ ਨਫਰਤ ਦੀ ਰਾਜਨੀਤੀ ਕਰਦਾ ਰਿਹਾ (ਨਫਰਤ ਫੈਲਾਉਂਦਾ ਰਿਹਾ) ਤਾਂ ਭਾਰਤ ਦੇ ਟੁੱਟੜੇ ਹੋਣ ਦਾ ਕਾਰਨ ਮੋਦੀ ਹੀ ਬਣੇਗਾ, ਕਿਉਂਕਿ ਇਹ ਨਫਰਤ ਦੀ ਰਾਜਨੀਤੀ ਬਹੁਤ ਖਤਰਨਾਕ ਹੈ
@bharatsethi965
@bharatsethi965 2 ай бұрын
@@TheKingHunter8711 Who is Britisher political astrologer perhaps appointed by Punjab govt ? Has he been paid by the Nang govt who has stopped 4 DA instalments of employees/pensioners as arrears of increased salary/pension w.e.f from 2016 to 2021. Moreover pay commissions recommendations have been scuttled by mufatkhor govt. What is position of Britain whose economy has been taken by our country.
@SINGHRandhawaSAAB
@SINGHRandhawaSAAB 2 ай бұрын
Jehra jehra vi es video nu support krda oh like kre
@TheKingHunter8711
@TheKingHunter8711 2 ай бұрын
ਜਿਸ ਪਾਪੀ ਬੰਦੇ ਨੇ ਸੰਤਾਂ ਦਾ ਰੌਲ ਕੀਤਾ ਹੈ ਉਸਦੀ ਤਾਂ ਖੈਰ ਨਹੀਂ 😡😡😡
@AjayKumar-dw3sw
@AjayKumar-dw3sw 2 ай бұрын
😂😂😂😂😂😂😂
@happy_1711
@happy_1711 2 ай бұрын
@@TheKingHunter8711 one acting kiti te pese laye apna parivar palna one te tuc ave e na chadai kro J Krna e a te sadaka te dhrna lao punjab nu nashe to bacoun li ta jo sade aun wale nsla Bach sakan
@baseballfan88888
@baseballfan88888 2 ай бұрын
@@AjayKumar-dw3sw ਐਡੀ ਵੀ ਗੱਲ ਹੈ ਨਹੀਂ ਸੀ ਜਿੰਨਾ ਖੁਸ਼ ਹੋ ਗਿਆ ਪਤੰਦਰਾ, ਤੁਸੀਂ ਵੀ ਬਥੇਰੇ ਔਖੇ ਹੋਏ ਸੀ ਜਦੋਂ ਆਦੀਪੁਰਸ਼ ਫ਼ਿਲਮ ਚ’ ਰਾਮ ਜੀ ਅਤੇ ਹਨੂੰਮਾਨ ਜੀ ਬਾਰੇ ਘਟੀਆ ਘਟੀਆ ਡਾਇਲਾਗ ਬੋਲੇ ਸੀ, ਮਹੀਨੇ 5 ਨਹੀਂ ਹੋਏ ਟਾਇਮ ਨਾਲ ਹੀ ਭੁੱਲ ਗਿਆ ? ਇਹ ਕੰਜਰਖਾਨਾ ਆਪਣੇ ਦੇਸ਼ ਵਿੱਚ ਅਕਸਰ ਚੱਲਦਾ ਰਹਿੰਦਾ, ਇਸ ਕਰਕੇ ਖੱਟੇ ਖੱਟੇ ਦੰਦ ਕੱਢਣ ਦੀ ਥਾਂ ਤੇ ਗਲਤ ਨੂੰ ਗਲਤ ਕਹਿ ਲਿਆ ਕਰੋ।
@AjayKumar-dw3sw
@AjayKumar-dw3sw 2 ай бұрын
@@baseballfan88888 manu koi fark nahi paenda jo marji movie vich Hove
@baseballfan88888
@baseballfan88888 2 ай бұрын
@@AjayKumar-dw3sw Nhi eda Ni hunda Ajay bro, je fark na painda hunda ta aapa random channels te ja k funny hon di try nhi karde hunde… Tusi videos de link send kar deo jithe recently tusi Andhbhakta de comments ch ja k replies ch ea tra emojis send kite ne,, aapa man javange k tusi neutral bande ho..
@TheKingHunter8711
@TheKingHunter8711 2 ай бұрын
ਫਿਲਮ ਵਿੱਚ ਸੰਤਾਂ ਦਾ ਰੋਲ ਕਿਸਨੇ ਨਿਭਾਇਆ ਹੈ ⁉️
@msshergill1112
@msshergill1112 2 ай бұрын
ਕੰਗਣਾ ਇਕ ਪਾਗਲ ਤੇ ਨਸ਼ੇੜੀ ਔਰਤ ਹੈ
@ASingh1699k
@ASingh1699k 2 ай бұрын
Pagal ni sab kush indian state kar rahi. Gakami samjo 22 eh 1947 tok ho raha aj lok samjan lage.
@gurpreetgopal8053
@gurpreetgopal8053 2 ай бұрын
bhut hi sahi gall kite veer ji
@Yadwinders.sekhon
@Yadwinders.sekhon 2 ай бұрын
Good job 🙏
@sukhjindersingh3605
@sukhjindersingh3605 2 ай бұрын
ਬਹੁਤ ਵਧੀਆ ਜੀ
@jagrajsinghpunjab
@jagrajsinghpunjab 2 ай бұрын
FULL SUPPORT VEERE ❤ BAHUT SOHNI VIDEO
@harmohitsinghkang8809
@harmohitsinghkang8809 2 ай бұрын
ਜਿਆਦਾ ਹੁਸ਼ਿਆਰੀ ਬੇੜਾ ਗਰਕ ਕਰਦੀ ਹੁੰਦੀਆ ਦੇਸ ਨੂੰ ਇਦਾ ਦੀਆ ਫਿਲਮਾ ਗਲਤ ਪਾਸੇ ਲਿਜਾਣ ਗੀਆ😢😢😢😢😢😢
@davindersingh7353
@davindersingh7353 2 ай бұрын
ਪੰਜਾਬ ਦੇ ਮੁਸਲਮਾਨ ਹਿੰਦੂ ਸਿੱਖ ਕੋਈ ਵੀ ਧਰਮ ਆ ਪੰਜਾਬ ਆਪਣਾ ਸਭ ਦਾ ਜੇ ਇਹ ਫਿਲਮ ਚੱਲ ਪਾਈ ਆਪਣੇ ਤੋਂ ਆਪਣਾ ਪੰਜਾਬ ਖੋਹਣ ਦੀ ਕੋਸ਼ਿਸ਼ ਕੀਤੀ ਆ ਸਾਫ ਪਤਾ ਲੱਗਦਾ ਸੈਂਟਰ ਕਾਨੂੰਨ ਲਾਗੂ ਕਰਨਾ 🙏ਇੱਕ ਵਾਰ ਆਪਣੇ ਘਰ ਪਰਿਵਾਰ ਬਾਰੇ ਜਰੂਰ ਸੋਚੇ ੳ ਇਹੋ ਜਿਹੀ ਆ ਫਿਲਮਾਂ ਸਿਰਫ ਨਫ਼ਰਤ ਵਧਾ ਸਕਦੀਆਂ ਆਪਸੀ ਭਾਈਚਾਰਕ ਨੀ
@GurwinderjitSingh-zn3hp
@GurwinderjitSingh-zn3hp Ай бұрын
@@davindersingh7353 ਹਿੰਦੂ ਸਿੱਖ ਭਾਈ ਭਾਈ ਨੌਂਹ ਮਾਸ ਦਾ ਰਿਸ਼ਤਾ ਇਹ ਰਾਗ ਅਲਾਪਣ ਵਾਲੇ ਹਿੰਦੂ ਕਿੱਥੇ ਗਏ ਹੁਣ ਉਹ ਫ਼ਿਲਮ ਦਾ ਵਿਰੋਧ ਕਿਉਂ ਨਹੀਂ ਕਰਦੇ ਸਿਰਫ਼ ਸਿੱਖ ਹੀ ਬੋਲਦੇ ਆ
@davindersingh7353
@davindersingh7353 Ай бұрын
@@GurwinderjitSingh-zn3hp ਬਾਈ ਸਾਡੇ ਮਲੇਰਕੋਟਲਾ ਮੁਸਲਿਮ ਭਾਈਚਾਰੇ ਵੀ ਵਿਰੋਧ ਕਰ ਰਿਹਾ
@GurwinderjitSingh-zn3hp
@GurwinderjitSingh-zn3hp Ай бұрын
@@davindersingh7353 ਸਭ ਦਾ ਧੰਨਵਾਦ ਵੀਰ ਜੀ
@urban3519
@urban3519 2 ай бұрын
ਵੀਰੇ ਇਹਦਾ ਸਮਾਂ ਨੇੜੇ ਆ ਰਿਹਾ ਜੇ ਇਹ ਐਹੋ ਜੇਹੀ ਭਕਾਈ ਮਾਰਨੋ ਨਾ ਟਲੀ ਤਾ ਫਿਰ ਕਲ ਨੂੰ ਇਹ ਨਤੀਜੇ ਭੁਗਤੁ
@MangalSingh-yu5qh
@MangalSingh-yu5qh 2 ай бұрын
ਇਨ ਦੀ ਖੁਤੀ ਟਕਾ ਕੇ ਕੁੱਟਣੀ ਪੈਣੀ ਹੈ ਵੀਰ ਜੀ
@Harjit0364
@Harjit0364 2 ай бұрын
ਸਹੀ ਕਿਆ ਜੀ ਏਦੇ ਚ 75 ਤੋ 77 ਤੱਕ ਦੀ ਗੱਲ ਹੋਣੀ ਚਾਹੀਦੀ ਸੀ
@pamajawadha5325
@pamajawadha5325 2 ай бұрын
Sikh nu galt vekhi jada hindu atvadi di ko gal nhi karda sadhvi Prgya thakur karnal paroht oh bomb dhamka kita c samjota expers rail vich hindu n bomb lya c sirf sikh muslam nu target kita jada sikh kaum jindabad punjab Punjabi jindabad
@pahadithakur3636
@pahadithakur3636 2 ай бұрын
Kanishka airline, bhindrewala atanki
@sgg566
@sgg566 2 ай бұрын
​@@jagdeeppanag5396moot pe pe ke mat mari payi
@sgg566
@sgg566 2 ай бұрын
@@Vishawsingh-m4l man laya tu moot pena a
@punjabisongwriterbazida6269
@punjabisongwriterbazida6269 2 ай бұрын
ਬਾਈ syl ਹਜੇ ਵੀ ਹੈਗਾ, ਬਸ country ਲੋਕੇਸ਼ਨ ਬਦਲ ਕੇ ਵੇਖੋ
@WAASIMLiss
@WAASIMLiss 2 ай бұрын
Kashmiri is always with sikh brothers ❤❤❤
@gurpreetaujla100
@gurpreetaujla100 2 ай бұрын
ਕੰਗਨਾ, ਹਿਮਾਚਲ ਦੀ ਰਹਿਣ ਵਾਲੀ ਆ ਤੇ ਜਦੋਂ ਜਦੋਂ ਵੀ ਇਹ ਦਿੱਲੀ ਯਾਂ ਚੰਡੀਗੜ੍ਹ ਜਾਂਦੀ ਆ ਤਾ ਪੰਜਾਬ ਵਿੱਚੋਂ ਲੰਘਣਾ ਪੈਂਦਾ ਆ। ਤੇ ਪੰਜਾਬ ਵਾਲੇ ਏਨੂੰ ਸੁੱਕੀ ਨੀਂ ਜਾਣ ਦਿੰਦੇ। ਤਾਂ ਕਰਕੇ ਇਹਦੀ ਪੰਜਾਬੀਆਂ ਨਾਲ ਲਗਦੀ ਆ। 😮😮
@RamanjitSingh-mp6xi
@RamanjitSingh-mp6xi Ай бұрын
😅👌🏻👍🏻
@krishansinghhans9105
@krishansinghhans9105 2 ай бұрын
ਇਸ ਕੰਗਣਾ ਰਨੌਤ ਨੇ ਬਹੁਤ ਗਲਤ ਪੰਗਾ ਲੈ ਲਿਆ ਔਰ ਬਹੁਤ ਗਲਤ ਮੂਵੀ ਬਣਾ ਤੀ ਸਿੱਖਾਂ ਦੇ ਖਿਲਾਫ ਇਨ ਬੜੀ ਮਹਿੰਗੀ ਪੈਣੀ ਆ ਇਹ ਸਿੱਖ ਬਹੁਤ ਭੜਕੇ ਹੋਇਆ ਔਰ ਬਹੁਤ ਜਿਆਦਾ ਇਹਨੂੰ ਕੰਟਰੋਵਰਸੀ ਦਾ ਸਾਹਮਣਾ ਕਰਨਾ ਪੈ ਰਿਹਾ
@Vinca54
@Vinca54 2 ай бұрын
ਹੁਣ ਤਾਂ ਸੈਂਸਰ ਨੇ ਰੋਕ ਲਾ ਦਿੱਤੀ ਹੈ ਪਰ ਪਹਿਲਾਂ ਤੋ ਹੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਫਿਲਮ ਨਹੀਂ ਬਣਾਉਣੀ ਚਾਹੀਦੀ ਸੀ ਜਿਸ ਨਾਲ ਦੇਸ਼ ਵਿਚ ਨਫ਼ਰਤ ਵਧੇ, ਪਤਾ ਨਹੀਂ ਦਿਮਾਗ਼ ਕਿੱਥੇ ਰੱਖ ਕੇ ਬਣਾਈ ਹੈ ਇਹ ਫ਼ਿਲਮ ।
@RamanjitSingh-mp6xi
@RamanjitSingh-mp6xi Ай бұрын
Isda dimag hai he nai veer ji jo apne baap ko bolti hai main be thaper maru gi isko agra bejo ji wo be jaldi jaldi 🙏🏻
@JashanDeep-e1r
@JashanDeep-e1r 2 ай бұрын
India is Sikh Sikh is india
@rajvirsingh4558
@rajvirsingh4558 2 ай бұрын
ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਏਸ ਦਾ ਫਾਇਦਾ ਕਾਂਗਰਸ ਨੂੰ ਹੋਵੇ ਗਾ... ਤੇ ਬੀ ਜੇ ਪੀ ਨੂੰ ਨੁਕਸਾਨ... ਸੋ ਏਹ ਫਿਲਮ ਰਿਲੀਜ਼ ਹੋਣ ਦੀ ਉਮੀਦ ਘੱਟ ਹੈ
@happy_1711
@happy_1711 2 ай бұрын
@@rajvirsingh4558 agge keda congress nu vota nhi detea sade dallea ne
@roniegill8114
@roniegill8114 2 ай бұрын
Veer great information Aida sach sab de samne liya kro Good bai i support u
@sunny...209
@sunny...209 2 ай бұрын
Thank you. For the awareness
@jajwaan6067
@jajwaan6067 2 ай бұрын
Well explained bro keep it up 👍
@SantaBanta-nf9xe
@SantaBanta-nf9xe Ай бұрын
ਇਹ ਗੁਰਬਾਣੀ ਤੇ ਨਾਮ ਨਾਮ ਜਪਣ ਦੀ ਤਾਕਤ ਹੈ ਕਿ ਇਕ 33 ਸਾਲ ਦਾ ਪੰਜਵੀਂ ਪਾਸ ਨੌਜਵਾਨ ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂ ਵਾਲਾ, ਸਾਰੀ ਸਿੱਖ ਨੌਜਵਾਨੀ ਨੂੰ ਸਿੱਖ ਕੌਮ ਦੇ ਸਿਆਸੀ ਆਰਥਿਕ ਤੇ ਸਮਾਜਿਕ ਸ਼ੋਸ਼ਣ ਬਾਰੇ ਜਾਗਰੂਕ ਕਰ ਗਿਆ। ਤੇ ਗੁਰੂ ਰਾਮਦਾਸ ਜੀ ਸਿਰਜਣਾ ਕੀਤੇ ਹ ਰਰਿਮੰਦਰ ਸਾਹਬ ਦੀ ਆਣ ਸ਼ਾਨ ਨੂੰ ਬਰਕਰਾਰ ਰੱਖਣ ਲਈ ਜਾਨ ਤੇ ਖੇਡ ਗਿਆ। ਜਨਰਲ ਸੁਬੇਗ ਸਿੰਘ , ਭਾਈ ਅਮਰੀਕ ਸਿੰਘ ਤੇ ਹੋਰ ਸੂਰਮਿਆ ਨਾਲ ਲੱਖਾਂ ਦੀ ਗਿਣਤੀ ਆਈ ਹਿੰਦੂਸਤਾਨ ਦੀ ਫੌਜ ਦੇ ਸੱਥਰ ਵਿਛਾ ਗਿਆ। ਲੋਹੇ ਦੇ ਚਣੇ ਚਬਾ ਗਿਆ ਪੜ੍ਹਨੇ ਪਾ ਗਿਆ। ਇਹ ਫੌਜ ਰਹਿੰਦੀ ਦੁਨੀਆ ਤੱਕ ਯਾਦ ਰੱਖੇਗੀ ਕਿ ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਤੇ ਸਾਰਾਗੜ੍ਹੀ ਦੇ ਸੂਰਮੇ 22 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤ ਦੀ ਸ਼ਕਤੀ ਨਾਲ ਸੂਰਮਗਤੀ ਦੇ ਕਦੇ ਨਾ ਤੋੜੋ ਜਾਣ ਵਾਲੇ ਰਿਕਾਰਡ ਕਾਇਮ ਕਰ ਦਿੱਤੇ ਸਿੰਘੋ, ਅੰਮ੍ਰਿਤ ਛਕੋ, ਨਸ਼ੇ ਛੱਡੋ, ਗੁਰੂ , ਵਾਲੇ ਬਣੋ ਤੇ ਯੁੱਗ ਪਲਟਾਊ ਮਹਾਨ ਜਰਨੈਲ ਦਸਵੇਂ ਪਾਤਸ਼ਾਹ ਦੇ ਪੁੱਤਰ ਬਣਨ ਦੀਆਂ ਖੁਸ਼ੀਆਂ ਲਵੋ। PS: ਗੁਰੂ ਦਾ ਸਾਜਿਆ ਖਾਲਸਾ ਘੱਲੂਘਾਰਿਆਂ ਵਿੱਚੋ ਹਮੇਸ਼ਾ ਖਾਲਸ ਸੋਨਾ ਬਣਕੇ ਨਿਕਲਦਾ ਤੇ ਜੇਤੂ ਬਣਦਾ ਰਿਹਾ ਹੈ।😢 ਫਤਹਿ ਖਾਲਸੇ ਦੀ ਹੀ ਹੋਵੇਗੀ। ਇਹ ਕਲ ਦੀ ਛੋਕਰੀ ਕੰਗਨਾ ਸਿੱਖ ਕੌਮ ਦੇ ਸਿਤਿਹਸ ਬਾਰੇ ਕੀ ਕੱਖ ਨੀ ਜਾਣਦੀ ।
@RamanpreetKaur-f5s
@RamanpreetKaur-f5s 2 ай бұрын
Good knowledge veere 👍👍
@SurkhabdeepSingh
@SurkhabdeepSingh 2 ай бұрын
ਬਾਈ ਬੀਬੀ ਹਿਲ ਗਈ,, ਹੁਣ ਇਹਦੇ ਬਸ ਦੀ ਗੱਲ ਨੀ ਇਹਨੂੰ ਕੋਈ ਪਾਗ਼ਲ ਖਾਨੈ ਛੱਡ ਆਓ ਯਾਰ,,
@RamanjitSingh-mp6xi
@RamanjitSingh-mp6xi Ай бұрын
👌🏻👍🏻💯💯💯
@RajwinderKaurSandhu-ll3mh
@RajwinderKaurSandhu-ll3mh 2 ай бұрын
Bilkul sahi
@JagdeepSingh-eb8dw
@JagdeepSingh-eb8dw 2 ай бұрын
absolutely right 👍👍👍👍
@ravinderkaurthind7294
@ravinderkaurthind7294 2 ай бұрын
ਕਗਨਾ ਦੀ ਸਕਲ ਹੈ ਏਲੀਆਨ ਦੇ ਬਰਗੀ ਲਗਦੀ ਹੈ
@gmbs2002
@gmbs2002 2 ай бұрын
She is bipolar syndrome 😂😂trust me 😂😂
@Kisanpower_
@Kisanpower_ 2 ай бұрын
ਸੈਂਸਰ ਬੋਰਡ ਨੇ ਕੱਟ ਲਾਉਣ ਨੂੰ ਕਿਹਾ ਗਲਤ seens ਤੇ
@gurisidhu6131
@gurisidhu6131 2 ай бұрын
ਇਸ ਦਾ ਵੀ ਸੋਧਾ ਲਾਉਣਾ ਪੈਣਾ ਜੀ
@inderjitinderjit7028
@inderjitinderjit7028 2 ай бұрын
Bahut vadiya kam veer
@AnuragSingh-lp7dn
@AnuragSingh-lp7dn 2 ай бұрын
Good job vr
@SatpalSingh-cv7nl
@SatpalSingh-cv7nl 2 ай бұрын
Strong Agreeee with u veer ji❤❤
@kulwinderkhattra1711
@kulwinderkhattra1711 2 ай бұрын
Waheguru ji ka khalsa Waheguru ji Ki Fateh
@Carryfans973
@Carryfans973 2 ай бұрын
Veri good badhiya jankari
@avtarsingh2531
@avtarsingh2531 2 ай бұрын
ਕੰਗਨਾ ਗਸਤੀ ਨੂੰ ਸ਼ਰਮ ਆਉਣੀ ਚਾਹੀਦੀ ਹੈ
@RamanjitSingh-mp6xi
@RamanjitSingh-mp6xi Ай бұрын
Bro jo ho gasti usko kya fark padta hai janey do, 😅
@gagandeepsingh5760
@gagandeepsingh5760 2 ай бұрын
Thx sandhu veer❤
@MoneySingh-xc8mp
@MoneySingh-xc8mp Ай бұрын
India is Sikh Sikh is India
@kalvindersingh2152
@kalvindersingh2152 2 ай бұрын
Very good paji
@amarjeetsinghamar7197
@amarjeetsinghamar7197 2 ай бұрын
ਪੁਰਾਣੇ ਲੋਕਾਂ ਤੋਂ ਸੁਣਿਆ ਮੈਂ ਕਸ਼ਮੀਰੀ ਪੰਡਤਾਂ ਨੇ ਪਹਿਲਾਂ ਕਸ਼ਮੀਰੀ ਮੁਸਲਮਾਨਾਂ ਤੇ ਬਹੁਤ ਜੁਰਮ ਕੀਤੇ ਨੇ ਫੇਰ ਜਦੋਂ ਕਸ਼ਮੀਰੀ ਮੁਸਲਮਾਨਾਂ ਦਾ ਜ਼ੋਰ ਚੱਲਿਆ ਫੇਰ ਉਹਨਾਂ ਬੱਦਲਾ ਤਾਂ ਲੈਣਾ ਸੀ
@musclehutbodybuilding2583
@musclehutbodybuilding2583 2 ай бұрын
ਕੋਈ ਫ਼ਰਕ ਨੀ ਪੈਂਦਾ ਵੀਰ, ਲੋਕ ਬਦਲ ਜਾਂਦੇ ਪਰ ਇਤਿਹਾਸ ਨਹੀਂ ਬਦਲਦਾ। ਸਾਡੇ ਤੇ ਹਮਲੇ ਅੱਜ ਨਹੀ ਗੁਰੂ ਸਾਹਿਬਨਾ ਤੇ ਸਮੇਂ ਤੋ ਹੁੰਦੇ ਆਏ। ਬੜੇ ਆਏ ਸਾਨੂੰ ਖਤਮ ਕਰਨ ਬੜੇ ਆਏ ਸਾਨੂੰ ਬਦਨਾਮ ਕਰਨ ਸਾਡੇ ਇਤਿਹਾਸ ਬਦਲਣ ਪਰ ਕੋਈ ਕਾਮਜਾਬ ਨਹੀ ਹੋਇਆ।
@NirmalSingh-sy6vq
@NirmalSingh-sy6vq 2 ай бұрын
Very good..
@JashanSingh-g7h
@JashanSingh-g7h 2 ай бұрын
❤❤
@rajatbali8437
@rajatbali8437 2 ай бұрын
Film super hit hovege veer jee. Thanks ?
@BeantsinghGill-f9y
@BeantsinghGill-f9y 2 ай бұрын
👍👍👍
@NirmalSingh-by3dp
@NirmalSingh-by3dp 2 ай бұрын
Very good
@deku7366
@deku7366 2 ай бұрын
Very good job god bless you 🙏
@gursharan_chahal
@gursharan_chahal 2 ай бұрын
🎉🎉
@mysticzanc
@mysticzanc 2 ай бұрын
Good job Veer👍🏻
@JaiveerShergill-lf4rk
@JaiveerShergill-lf4rk 2 ай бұрын
Right veer
@sukhasinghsarari6699
@sukhasinghsarari6699 2 ай бұрын
ਕੰਗਣਾ ਦਾ ਫਦੈੜ ਬਹੁਤ ਵੱਡਾ ਤੇ ਸੋਹਣਾ ਹੈ ਕੰਗਣਾ ਆਪਣਾ ਫਦੈੜ ਦਾਣ ਕਰੇ
@happy_1711
@happy_1711 2 ай бұрын
@@sukhasinghsarari6699 apni maa nu dekhai apna comment fite muh gursikh ho k a baani. Koi fact te bhonk lea kro
@baseballfan88888
@baseballfan88888 2 ай бұрын
ਨਾ ਤਾਂ ਉਹਦਾ ਕੁਝ ਸੋਹਣਾ ਤੇ ਨਾ ਹੀ ਇਹ ਕਮਿੰਟ ਕਰਨ ਦੀ ਲੋੜ ਆ
@gaganjeetsingh8762
@gaganjeetsingh8762 2 ай бұрын
Good job vrr
@sukhsukh2370
@sukhsukh2370 2 ай бұрын
ਰਾਜ ਕਰੇਗਾ ਖ਼ਾਲਸਾ
@GurmukhSingh-dl2dh
@GurmukhSingh-dl2dh 2 ай бұрын
Sira y g
@SmilingBambooForest-qu8ys
@SmilingBambooForest-qu8ys 2 ай бұрын
ਰਾਜ਼ੀ ਰਹੋ
@davindersinghminhas8213
@davindersinghminhas8213 2 ай бұрын
Good ੨੨ ਜੀ
@rekhakashyap1046
@rekhakashyap1046 2 ай бұрын
We support kangana
@Horried295
@Horried295 Ай бұрын
For what??
@baljitkuar8179
@baljitkuar8179 2 ай бұрын
eh film poore INDIA🇮🇳 ch banned honi chahiye, Punjab ch hi nhi poore desh ch nhi Lagni chahiye
@Navjotkaur81016
@Navjotkaur81016 Ай бұрын
ਐਮਰਜੰਸੀ ਦਾ ਬਾਈਕਾਟ ਕਰੋ ਸੰਗਤ ji👏
@GurjantSinghpilot
@GurjantSinghpilot 2 ай бұрын
ਕੰਟੋਵਰਸਿਜ ਗੱਲ ਸਮਝਾਏ ਰੱਬ ਰਾਖਾ
@Prrrrinceparula
@Prrrrinceparula Ай бұрын
Full support Kangana Ranaut and Emergency movie ❤️ going to watch 1st day 1st show and very good trailer ❤️
@BalkarSingh-db2ts
@BalkarSingh-db2ts 2 ай бұрын
very good bro ❤
@thegreat56430
@thegreat56430 2 ай бұрын
ਬਲਾਕਬਸਟਰ ਟੂ ਹੋ ਕਰ ਹੀ ਰੇਗੀ ਯੇ ਫਿਲਮ ਕੁਛ ਭੀ ਕਰਲੋ ਖਾਲਿਸਤਾਨ ਵਾਲਾ... ਤੁਮਸੇ ਹਮ ਨੀ ਦਰਤੇ...।
@TheKingHunter8711
@TheKingHunter8711 2 ай бұрын
💥👉🏻 Hindu-Muslim-Sikh-Esaayi Bhai-Bhai Hain, Lekin Political Partys Ka Maksad Bhai-Bhai Ko Apas Mein Lda-Mrva Kr Vote Lena Hai
@sukhdevmultani7498
@sukhdevmultani7498 2 ай бұрын
Good job
@TheKingHunter8711
@TheKingHunter8711 2 ай бұрын
This Movie Should be Banned 👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻 🔥🔥🔥🔥🔥🔥🔥🔥🔥🔥🔥
@Traveler_Jai
@Traveler_Jai 2 ай бұрын
💯
@_Lopon007
@_Lopon007 2 ай бұрын
Good veere ❤
@ranjitsingh-ne6fh
@ranjitsingh-ne6fh 2 ай бұрын
Waheguru. Ji. Rahem. Kro. Ji
@jaspreetsinghsibia7393
@jaspreetsinghsibia7393 2 ай бұрын
Indian Government 👎 Kangana defaulter 🤔
@shivkaushal4624
@shivkaushal4624 Ай бұрын
Super hit movie hai Emergency 22
@newoldvideosoldvideos7945
@newoldvideosoldvideos7945 2 ай бұрын
@harbhajansingh4663
@harbhajansingh4663 2 ай бұрын
ਬਾਈ ਜੀ ਬੀਜੇਪੀ ਅਤੇ ਮੋਦੀ ਦੋਨੋਂ ਹੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਜੀ
@ParminderSingh-sf6zk
@ParminderSingh-sf6zk 2 ай бұрын
Pehla angrej fr congress te hun BJP EH HI KAM KR REHE NE
@charanjeetsingh2274
@charanjeetsingh2274 2 ай бұрын
Super
@DaljitSingh-cn8lq
@DaljitSingh-cn8lq 2 ай бұрын
ਸੰਤਾ ਦੀ ਨਕਲ ਕਰਨ ਵਾਲੇ ਨੂੰ ਬਕਸਿਆਂ ਨਹੀਂ ਜਾਵੇਗਾ
@NirmalSingh-z8o
@NirmalSingh-z8o 2 ай бұрын
❤❤❤❤💯👌
@ManuGill-hd2ev
@ManuGill-hd2ev 2 ай бұрын
Famous youtubers of india should spread the truth about Sant Jarnail Singh Khalsa Bhindrawala ji. Jive Kerala story da truth loka tak ponchya c. Legal actions are required too.
@LakhaKk59
@LakhaKk59 2 ай бұрын
ਮਨ ਲਿਆ ਆਟੀ ਦੀ ਫਿਲਮ ਵਿਚ ਜਿਹੜੇ ਸੀਨ ਦਿਖਾਏ ਗਏ ਹਨ ਉਹ ਗ਼ਲਤ ਪਰ ਇਹ ਪੂਰੇ ਤੋਰ ਤੇ ਠੀਕ ਨਹੀਂ। ਕਿਉਂਕਿ ਕੁਝ ਗੱਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕੇ ਕੁੱਝ ਗਲਤ ਤਾ ਜ਼ਰੁਰ ਹੋਈਆ ਸੀ।
@ManpreetSingh-nj7cp
@ManpreetSingh-nj7cp 2 ай бұрын
Bikull sahi
@shubhneetkaursandhu
@shubhneetkaursandhu Ай бұрын
👍🏻
@sajanrapper5167
@sajanrapper5167 2 ай бұрын
Nice info
@jasbirkaur5322
@jasbirkaur5322 2 ай бұрын
Very good vedio. Kangna nu bhandna karo
@jaskaranbawaofficial_
@jaskaranbawaofficial_ 2 ай бұрын
ਮੈਂ ਕੰਗਣਾ ਦੇ ਹੱਕ ਚ ਨਹੀਂ ਮੈਂ ਪੰਜਾਬ ਦੇ ਹੱਕ ਵਿੱਚ ਹਾਂ ਪੰਜਾਬ ਨੂੰ ਕੋਈ ਮਿਟਾ ਨਹੀਂ ਸਕਿਆ ਵਧੀਆ ਹੋਇਆ ਭਿੰਡਰਾਂ ਵਾਲਾ ਮਾਰ ਦਿੱਤਾ ਨਹੀਂ ਇਨੀਂ ਸਾਰਿਆਂ ਨੇ ਬਾਕੀ ਜਾਤਾਂ ਨੂੰ ਡੀਫੈਮ ਕਰਨਾ ਸੀ ਹਿਰਾਸਮੈਟ ਕਰਨਾ ਸੀ ਪੰਜਾਬ ਨੂੰ ਕਈ ਤਾਕਤ ਵਾਰ ਸਿਕੰਦਰ ਵਰਗੇ ਨੀ ਹਿਲਾ ਸਕੇ ਇਹ ਮੇਰਾ ਸਾਲ਼ਾ ਕਿਦਾਂ ਪੰਜਾਬ ਤੋਂ ਖਾਲੀ ਸਥਾਨ ਬਣਾ ਦਿੰਦਾ ਪਾੜ ਤੀ ਬੂਡ ਫੇਰ ਅਗਲਿਆਂ ਨੇ ਇੰਦਰਾ ਵਰਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਕੁਤਿਆਂ ਨਾਲੋਂ ਕੀਤੇ ਮਹਾਨ ਸੀ ਹੁਣ ਕਈ ਵਿਦਵਾਨ ਆਪਣਾ ਵਿਚਾਰ ਦੇਣਗੇ ਭਿੰਡਰਾਂ ਵਾਲਾ ਅਕਾਲ ਤਖ਼ਤ ਸਾਹਿਬ ਚ ਲੁਕਿਆ ਹੋਇਆ ਸੀ ਤੇ ਉਥੇ ਮਥਾ ਟੇਕਣ ਆਇਆ ਔਰਤਾ ਨਾਲ ਨਜਾਇਜ਼ ਸੰਬੰਧ ਬਣਾਉਂਦਾ ਸੀ ਰੱਬ ਤਾਂ ਉਪਰੋਂ ਦੇਖ ਰਿਹਾ ਸੀ ਇਹ ਗੱਲ ਭੁੱਲ ਗਿਆ ਫੇਰ ਅੰਤ ਨੂੰ ਪਛਾਣਿਆ ਨਹੀਂ ਜਾ ਰਿਹਾ ਸੀ
@MangalSingh-yu5qh
@MangalSingh-yu5qh 2 ай бұрын
ਜਿਹੜੀ ਫਿਲਮ ਨੂੰ ਚਲਾਉਣਾ ਹੁੰਦਾ ਹੈ ਉਸ ਨੂੰ ਇਸੇ ਤਰ੍ਹਾਂ ਖਬਰਾਂ ਵਿੱਚ ਕਹਿੰਦੇ ਹਨ ਨਹੀਂ ਚੱਲਣ ਦੇਣੀ ਨਹੀਂ ਚੱਲਣ ਦੇਣੀ ਉਹ ਚੌਗਣੀ ਚਲਦੀ ਹੈ
@gokusingh7524
@gokusingh7524 2 ай бұрын
Good
Каха и лужа  #непосредственнокаха
00:15
Seja Gentil com os Pequenos Animais 😿
00:20
Los Wagners
Рет қаралды 90 МЛН
Kolkata Doctor Case
32:57
Nitish Rajput
Рет қаралды 13 МЛН
Is Indian Prime Minister Safe? (3D Animation)
5:00
Professor Of How
Рет қаралды 13 МЛН
Ashke Full Movie (HD) | Amrinder Gill | Sanjeeda Shaikh | Rhythm Boyz
2:03:51
The Most Mysterious Mountain in The World | Mount Kailash | Harry Sahota
17:09