Kanwar Grewal Live Show | Latest Live Show 2020 | Rubai Music

  Рет қаралды 781,771

Kanwar Singh Grewal

Kanwar Singh Grewal

Күн бұрын

Пікірлер: 268
@antieuntie8724
@antieuntie8724 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ ੲਿੰਜ ਮਹਿਸੂਸ ਹੌੲਿਆ ਜਿਵੇ ਕੀਰਤਨ ਸੁਣ ਰਹੇ ਗਰੇਵਾਲ ਦਾ
@mindersandhu1525
@mindersandhu1525 3 жыл бұрын
ਬਹੁਤ ਚੰਗੀ ਗਾਇਕੀ ਸਾਫ ਸੁਥਰਾ ਗਾਉਣ ਵਾਲਾ ਚੰਗਾ ਗਾਇਕ ਸਾਡਾ ਵੀਰ ਕਰਨਵਰ ਗਰੇਵਾਲ ਪੰਜਾਬ ਨੂੰ ਇਹੋਜਿਹੀ ਚੰਗੀ ਗਾਇਕੀ ਦੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਲੰਬੀ ਉਮਰ ਹੋਵੇ👏👏👏👍👍👍❤❤
@JagdeepSingh-dj9fu
@JagdeepSingh-dj9fu 3 жыл бұрын
Q
@bikkarsingh4279
@bikkarsingh4279 2 жыл бұрын
0
@bikkarsingh4279
@bikkarsingh4279 2 жыл бұрын
9
@deepakpuri6793
@deepakpuri6793 Жыл бұрын
Suneya bahut he grewal bai bs ik kmi lgdi he tere sare gaane ie rab diyan ibadtan di ik full cd bna k de de bai
@ReshamsinghSaini-xk4di
@ReshamsinghSaini-xk4di Жыл бұрын
​@@bikkarsingh42791111111111111 ,
@pritpalsingh780
@pritpalsingh780 4 жыл бұрын
ਆਪਣੇ ਸੱਬ ਦੇ ਸਾਂਝੇ ਬਾਬਾ ਗੁਰੁ ਨਾਨਕ ਦੇਵ ਜੀਦੀ ਅਗਵਾਈ ਹੇਠਾਂ ਇਕਜੁਟ ਹੋਕੇ ਚੱਲੀਏ। ਬਾਬਾ ਗੁਰੁ ਨਾਨਕ ਦੇਵ ਜੀ ਸਾਨੂੰ ਖੇਤੀ ਤੇ ਕਿਰਤ ਕਰਨੀ ਸਿਖਾਈ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ। ਅਸੀਂ ਸਾਰੇ ਪੰਜਾਬੀ ਪਹਿਲਾਂ ਵਧ ਤੋਂ ਵੱਧ ਕਰਤਾਰਪੁਰ ਕੈਰਿਡੋਰ ਤੇ ਇਕੱਠੇ ਹੋਈਏ। ਫਿਰ ਓਹਨਾਂ ਅੱਗੇ ਨਿਮਾਣੇ ਬਣਕੇ ਅਰਦਾਸ ਕਰੀਏ ਉਹਨਾਂ ਦਾ ਆਸ਼ੀਰਵਾਦ ਲਈਏ ਫਿਰ ਅਪਣੀ ਮੁਹਿੰਮ ਨੂੰ ਓਹਨਾਂ ਦੀ ਛਤਰ ਛਾਇਆ ਹੇਠ ਅਗੇ ਲੈ ਕੇ ਵਧੀਆ ਜਾਵੇ। ਫਿਰ ਜਿੱਤ ਪੱਕੀ ਹੈ। ਸਿਆਸੀ ਪਾਰਟੀਆਂ ਦੀ ਅਗਵਾਈ ਹੇਠ ਨਹੀਂ। ਸਾਰੀਆਂ ਸਿਆਸੀ ਪਾਰਟੀਆਂ ਦੀ ਛਰਤੰਜ ਵਾਲਿਆਂ ਚਾਲਾਂ ਤੋਂ ਬੱਚਿਆਂ ਜਾਵੇ ਉਹ ਸਿਰਫ ਬੋਟਾਂ ਗਿਣੀਆਂ ਕਰਦਿਆਂ ਹਨ। ਕਿੱਸੇ ਦਾ ਵੀ ਭਲਾ ਨਹੀਂ ਕਰਦੀਆਂ।
@publishmovies318
@publishmovies318 4 жыл бұрын
Dear Kanwar Grewal Shb I am from Pakistan I am a big fan of you from Pakistan
@gurmitsingh842
@gurmitsingh842 2 жыл бұрын
ਬੱਲੇ ਵੀ ਗਾਇਕ ਸਾਬ ਮਨ ਖ਼ੁਸ਼ ਹੋ ਜਾਂਦਾ ਹੈ ,ਤੁਹਾਨੂੰ ਦੇਖ ਸੁਣ ਕੇ ਮੈਂ ਅਜਿਹੀ ਚੰਗੀ ਗਾਇਕੀ ਸੁਣ ਕੇ ਹੀ ਰਾਜ਼ੀ ਹਾਂ ਮੈਂਨੂੰ ਜ਼ੋ ਅੱਜਕਲ੍ਹ ਪਖੰਡ ਕਰਦੇ ਆ ਗਾਇਕ ਜਿੰਨਾ ਦੀ ਅਵਾਜ਼ ਵਿੱਚ ਕੋਈ ਦਮ ਨਹੀਂ ਹੁੰਦਾ, ਉਹ ਜਦੋ 20,30 ਮੁੰਡੇ ਕੁੜੀਆਂ, ਕਾਰਾਂ, ਸ਼ੋਸ਼ੇ ਬਾਜੀ, ਜਾਂ ਜੋ ਯਾ ਯਾ ਕਰੀ ਜਾਂਦੇ ਨੇ ਉਹ ਸਭ ਚੰਗਾ ਨਹੀਂ ਲੱਗਦਾ। ਪਹਿਲਾਂ ਗਾਇਕਾਂ ਕੋਲ ਵੀ ਸਮੇਂ ਅਨੁਸਾਰ ਸਹੂਲਤਾਂ ਤਾਂ ਹੁੰਦੀਆਂ ਹੀ ਸਨ,, ਪਰ ਗਾਇਕ ਸਹਾਰਾ ਨਹੀਂ ਲੈਂਦੇ ਸਨ। ਪਰ ਹੁਣ ਤਾਂ ਵਿਰਲੇ ਹੀ ਨੇ ਜੋ ਆਪਣੀ ਗਾਇਕੀ ਕਰਕੇ ਅੱਗੇ ਆਉਂਦੇ ਹਨ, ਹੁਣ ਤਾਂ ਸੁਣਨ ਵਾਲੇ ਵੀ ਅਜਿਹੇ ਬਣ ਗਏ ਜਿੰਨਾ ਨੂੰ ਲੱਚਰਤਾ ਪਸੰਦ ਆ, ਸੋਸੇਬਾਜ਼ੀ ਪਸੰਦ ਆ, ਸ਼ੋ ਆਫ ਪਸੰਦ ਆ ਗੀਤ ਦੇ ਬੋਲਾਂ ਵਿਚ ਕੁਝ ਵੀ ਨਾ ਹੋਵੇ,ਉਹ ਪਸੰਦ ਆ, ਅਵਾਜ ਵਿੱਚ ਭਾਵੇਂ ਭੋਰਾ ਦਮ ਨਾ ਹੋਵੇ ਓਹਨਾ ਨੂ ਨਵੀਂ ਪੀੜ੍ਹੀ ਸੁਣਦੀ ਆ ਤੇ ਫਿਰ ਉਹਨਾਂ ਦੀ ਨਕਲ ਕਰਦੀ ਆ, ਤੇ ਖੁਦ ਤੇ ਵੀ ਲਾਗੂ ਕਰਦੇ ਹਨ ਅੱਜ ਦੇ ਮੁੰਡੇ ਕੁੜੀਆਂ ਲਗਭਗ, 80/ ਪ੍ਰਤੀਸ਼ਤ ਸਭ ਜਨਤਾ ਤੇ ਗਾਇਕਾਂ ਦਾ ਬੁਰਾ ਹਾਲ ਕੀ ਲਿਖੀਏ ਹੋਰ ਸਮਝ ਨੀ ਆਉਂਦਾ। ਬਾਕੀ ਭਰਾਵੋ ਭੈਣੋ ਹੁਣ ਯੁਗ ਹੀ ਪੈਸੇ ਦਾ ਹੈ ਜੀਹਦੇ ਕੋਲ ਚਾਰ ਪੈਸੇ ਹੁੰਦੇ ਹਨ ਉਹ ਤੜਕ ਫੜਕ ਨਾਲ ਗੀਤ ਤੇ ਵੀਡਿਓ ਬਣਾ ਦਿੰਦਾ ਹੈ ਤੇ ਜਨਤਾ ਸੁਣ ਕੇ ਮਗਰ ਵੀ ਲੱਗ ਜਾਂਦੀ ਐ। ਰਹੀ ਗੱਲ ਚੰਗੇ ਗੀਤਕਾਰਾਂ ਦੀ ਤੇ ਚੰਗੇ ਗਾਇਕਾਂ ਦੀ ਓਹਨਾ ਵਿਚੋ 98/ ਨੂੰ ਤਾਂ ਪੈਸੇ ਦੀ ਘਾਟ ਹੋਣ ਕਰਕੇ ਮੌਕਾ ਹੀ ਨਹੀਂ ਮਿਲਦਾ, ਵਿਚਾਰਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਹਾਲਾਂਕਿ ਪੰਜਾਬ ਦੀ ਧਰਤੀ ਅੱਜ ਵੀ ਚੰਗੇ ਕਲਾਕਾਰਾਂ ਨੂੰ ਜਨਮ ਦੇ ਰਹੀ ਹੈ ਤੇ ਦਿੰਦੀ ਰਹੇਗੀ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਰਹੀ ਗੱਲ ਮੇਰੇ ਇਸ ਕਮਿੰਟ ਦੀ ਬਹੁਤ ਸਾਰੇ ਲੋਕ ਇਹ ਜ਼ਰੂਰ ਕਹਿਣਗੇ ਕਿ ਅੱਜ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਉਹ ਗਇਕ ਤੇ ਗੀਤਕਾਰ ਅੱਗੇ ਆ ਸਕਦੇ ਹਨ, ਪਰ ਓਹ ਹਿੰਮਤ ਤਾਂ ਕੋਈ ਵਿਰਲਾ ਹੀ ਕਰ ਸਕਦਾ ਹੈ। ਪਰ ਇਸ ਦੁਨੀਆਂ ਤੇ ਸਮਾਜ ਵਿਚ ਅੱਗੇ ਆਉਣ ਜਾਂ ਕਿਸੇ ਹੋਰ ਨੂੰ ਅੱਗੇ ਵਧਣ ਦੇਣ ਦਾ ਰਿਵਾਜ਼ ਨਹੀਂ ਹੈ, ਬੰਦਾ ਅੱਗੇ ਵੱਧਦਾ ਹੈ, 100,200 ਉਸਦੀਆਂ ਲੱਤਾਂ ਪਿੱਛੇ ਖਿੱਚਣ ਨੂੰ ਤਿਆਰ ਹੁੰਦੇ ਹਨ,। ਫਿਰ ਕਿਵੇਂ ਕੋਈ ਅੱਗੇ ਆ ਜਾਊ ਸਮਾਜ ਦੀਆਂ ਬੇੜੀਆਂ ਹਨ, ਹਰ ਇੱਕ ਤੇ, ਕੁੜੀਆਂ ਤੇ ਬੰਦਿਸ਼ਾਂ ਹਨ, ਕੋਈ ਕਿਵੇਂ ਅੱਗੇ ਵਧ ਸਕਦਾ ਹੈ , ਕੋਈ ਵਿਰਲਾ ਹੀ ਮਿਲਦਾ ਹੈ ਜਾਂ ਦਿਸਦਾ ਹੈ ਜੋ ਸਮਾਜ ਦੀਆਂ ਬੇੜੀਆਂ ਤੋੜ ਕੇ ਅੱਗੇ ਆ ਰਿਹਾ ਹੈ। ਹੁਣ ਅਗਰ ਗੱਲ ਝੂਠੀ ਲੱਗੇ ਕਮਿੰਟ ਪੂਰਾ ਪੜ੍ਹਨ ਤੋਂ ਬਾਅਦ ਤਾਂ ਵੀ ਕਮਿੰਟ ਜਰੂਰ ਕਰਿਓ, ਤੇ ਲਾਈਕ ਕਰਿਓ। ਜੇ ਗੱਲ ਸਹੀ ਲੱਗੇ ਤਾਂ ਵੀ ਕਮਿੰਟ ਤੇ ਲਾਈਕ ਜਰੂਰ ਕਰਿਓ ਕਿਰਪਾ ਕਰਕੇ,,, ਮੈਂ ਆਪਣੀ ਸੋਚ ਦੇਖਣਾ ਚਾਹੁੰਦਾ ਹਾਂ ਕਿ ,,,,,,ਕੀ ਮੈਂ ਸਹੀ ਸੋਚਿਆ ਜਾਂ ਗ਼ਲਤ ਸੋਚਿਆ, ਨਹੀਂ ਤਾਂ ਵੀਰੋ ਭੈਣੋ ਮੈਂਨੂੰ ਲਾਈਕ, ਤੇ ਕਮਿੰਟ ਨਾਲ ਹੋਰ ਕੁਝ ਨਹੀਂ ਮਿਲਣਾ ।। ਕਮਿੰਟ ਪੜ੍ਹਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਅਰਦਾਸ ਕਰਦਾ ਹਾਂ ਕਿ ਤੁਹਾਡਾ ਜੀਵਨ, ਖੁਸ਼ੀਆਂ ਵਿੱਚ ਬੀਤੇ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ।। ।। ਸਤਿ ਸ੍ਰੀ ਅਕਾਲ ਜੀ ।।
@gaalroohdi
@gaalroohdi 4 жыл бұрын
Bai tuhade live da ta koi mukabla hi nhi bohat hi khoob pura rang ban dinde🙏
@kanwarsinghgrewal
@kanwarsinghgrewal 4 жыл бұрын
🙏🙏🙏
@SatishKumar-or7cb
@SatishKumar-or7cb 4 жыл бұрын
Pls live program address me aapka bada fan hu 9350707084
@SarbjeetSingh-yn9eh
@SarbjeetSingh-yn9eh 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ Waheguruji waheguruji🙏
@MandeepSingh-yo6jc
@MandeepSingh-yo6jc 4 жыл бұрын
Mza aa gya ji sunn k ♥️❤️❤️❤️💞❤️💞❤️💞❤️💞❤️💐❤️❤️💐❤️💐💐💐💐💐🎉💐🎉💐🎉💐🎉💐🎉💐🎉💐🎉💐💐🎉🎉💐🎉💐💕💐💕💞💕💞❤️💞❤️💞💕💞💕💞💕💞💕
@HarvinderSingh-ng4tz
@HarvinderSingh-ng4tz 4 жыл бұрын
ਬਾਬਾ ਜਿ ਕਿਆ ਬਾਤਾਂ। ਨਵੇ ਗਾਣੇ ਕਰੋ ਇੰਤਜ਼ਾਰ ਕਰ ਰੇ ਆ। ਵੈਸੇ ਥੋਡਾ ਗਾਨਾ ਇਕ ਬਾਬਾ ਬਹੁਤ ਸੋਹਨਾ ਹੈ ਏਹੋ ਜੇਹੇ ਗਾਣੇ ਕਰੋ।। ਲਵ ਜੂ 💙
@kanwarsinghgrewal
@kanwarsinghgrewal 4 жыл бұрын
ਹਾਂਜੀ ਨਵੇਂ ਗਾਣੇ ਵਾਧੂ
@singhgurminder9503
@singhgurminder9503 3 жыл бұрын
Baba ji tuhitu
@jasdeepsingh3643
@jasdeepsingh3643 3 жыл бұрын
@@kanwarsinghgrewal ft no see
@inderpalinderpal7493
@inderpalinderpal7493 2 жыл бұрын
@@kanwarsinghgrewal 99 9 9
@ksgowara7863
@ksgowara7863 2 жыл бұрын
Mai sastar no problem with 👋👋👏👏Thax veer ji karma and party Gowra ☝khta ji veer ji 💔👍
@mukhtiyarsingh9791
@mukhtiyarsingh9791 2 жыл бұрын
ਮੇਰੇ ਵੀਰ ਕਨਵਰ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ 24 ਘੰਟਿਆਂ ਵਿੱਚੋ 12 ਘੰਟੇ ਤੁਹਾਡੇ ਸ਼ਬਦ ਸੁਣਦਾ ਹਾਂ। ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@AaravSoni456
@AaravSoni456 2 жыл бұрын
Jini der me grewal Saab da live na vekha menu nind nhi aani bless you brother
@Dhindsa25
@Dhindsa25 4 жыл бұрын
bahot pyaar grewala ❤❤ pardes ch rehanda aaa teri awaaz te lyrics da fan . jeyonda reh vaade bai ❤ sakoon aa teri awaaaz ch bahot
@kanwarsinghgrewal
@kanwarsinghgrewal 4 жыл бұрын
🙏🙏🙏
@dineshdua3538
@dineshdua3538 3 жыл бұрын
Guru Grewal ji roz aap da geet sunda ha tey mauja waali neend aandi hai.maja aa gaya🙏🙏
@BaldevSingh-td3qp
@BaldevSingh-td3qp 2 жыл бұрын
Vgood job Grewal sahb 🇨🇦🌺🇨🇦🌺🌺🌺🌺👏
@jabrajsingh4268
@jabrajsingh4268 4 жыл бұрын
Vahh ji Kanwar Grewal ji att song meree pind vich aoo tea mea tehani dadoo ga Kanwar Grewal ji vahh ji vahhh ji song att ji
@sukhchainsinghkang1313
@sukhchainsinghkang1313 4 жыл бұрын
ਬਲੇ ਬਾਬਾ ਜੀ ਬਹੁ਼ਤ ਖੂਬ ।
@abdulghaffar-mg3up
@abdulghaffar-mg3up 2 жыл бұрын
I am from pakistan. we all Muslims on this world pray to God for the protection of Kanwar Grewal. He announces oneness of ALLAH everywhere. Oneness is the prime message of Islam.May ALLAH guide him towards the prophethood of MUHAMMAD(PEACE BE UPON HIM). All teachings Honorable BABA GURU NANAK are of Islam. we love BABA G GURU NANAK and kanwar grewal.
@pammibub2021
@pammibub2021 4 жыл бұрын
Kanwar Beta ,Toronto/ Mississauga kaddon auuna ve , apni Biji nu naal aayeo Te saade kol aa rahiyo. God Bless you Always 🙏🙏🙏🙏🙏🙏🙏🇨🇦
@balvendarsoni7439
@balvendarsoni7439 3 жыл бұрын
Llppllllllll
@randeepsingh8172
@randeepsingh8172 4 жыл бұрын
Waheguru ji apki Umar lambi Karen .. Love u pa ji ... .... Saff dil insan h app
@harmeshgoyal4613
@harmeshgoyal4613 4 жыл бұрын
Superhit kanvar Garewal sahib
@evenkumar8957
@evenkumar8957 4 жыл бұрын
Mainu tuhadi ik gal Ander hila dindi hunda charkha Roz purana ni kudiye katt laye ni🙏🏼
@ranisen7930
@ranisen7930 2 жыл бұрын
Someone in NYC loves you, it's a delight to watch you do your spiritual dance.
@mishapanwarmandm
@mishapanwarmandm 4 жыл бұрын
I feel like meditating after listening to his songs. Such positive vibes. Pure bliss. Lots of love and respect to Kanwar Grewal sir
@BalwinderSingh-ff8bd
@BalwinderSingh-ff8bd 3 жыл бұрын
) ho9
@SurinderSingh-kg5cn
@SurinderSingh-kg5cn 2 жыл бұрын
@@BalwinderSingh-ff8bd 1111)11l111
@SurinderSingh-kg5cn
@SurinderSingh-kg5cn 2 жыл бұрын
@@BalwinderSingh-ff8bd @Q@
@baldevkumar5766
@baldevkumar5766 2 жыл бұрын
@@SurinderSingh-kg5cn 0
@mohshel2014
@mohshel2014 2 жыл бұрын
Kanwar Pahji, you are outstanding and bebeji da gyan te ashirwad vikhda hai...menu vi bebe ji darshan karne ne...plz daso kive kar sakda ha
@syedzaighamabbasnaqvi3913
@syedzaighamabbasnaqvi3913 2 жыл бұрын
tusi great ho sardar jee from pakistan
@devilalchalia8635
@devilalchalia8635 2 жыл бұрын
अतिउत्तम, संगीत सुकून देता है l god bless you paji..
@easystreet600
@easystreet600 3 жыл бұрын
From Russia with love. Great voice, great vibes.
@basantsingh8307
@basantsingh8307 2 жыл бұрын
Excellent performance
@Davinde_maan_04
@Davinde_maan_04 4 жыл бұрын
I am first
@jasan6657
@jasan6657 4 жыл бұрын
I m first
@lovepreetsinghgharu3110
@lovepreetsinghgharu3110 4 жыл бұрын
ਸਿਰਾ ਜੀ ।❤️🔥🎉🙏👍
@meerk
@meerk 4 жыл бұрын
kzbin.info/www/bejne/on-5pGOlgd6egMU
@chetansingh1484
@chetansingh1484 4 жыл бұрын
Pajji jado v tuhada akahda vekda haan taa eda lagda hai gurughar wich beh k gurbani hi sunnda haan te bani nu vichar reha haan
@kanwarsinghgrewal
@kanwarsinghgrewal 4 жыл бұрын
Dhanbhaag
@lovepreetsandhu8889
@lovepreetsandhu8889 4 жыл бұрын
@@kanwarsinghgrewal kanwar g I am advocate but jdo tuhanu sunda ha udo lgda asi ta kuch v nh mere father sahb ne kdi v koi singer nu nh c ena suniya but jdo tuhanu sunde c ta oh kehnde c ki tuhade kolo koi rooh inj gwaa rhi eai ❤️lv u bro
@mohitchoudhary9154
@mohitchoudhary9154 3 жыл бұрын
@@kanwarsinghgrewal ol llo
@KuldeepSingh-cy8bj
@KuldeepSingh-cy8bj 4 жыл бұрын
Kanwar garwal jindabad
@SanjeevKumar-dn7uh
@SanjeevKumar-dn7uh 4 жыл бұрын
👍👍
@ashokkumar-db2do
@ashokkumar-db2do 2 жыл бұрын
Real Hero of Punjab music industry
@paramjeetsingh3700
@paramjeetsingh3700 2 жыл бұрын
ਯੂ ਆਰ ਗਰੇਟ ਜੀ 🙏🙏🌹🌹🌹🙏🌹🌹
@KrishnaDevi-ct8rk
@KrishnaDevi-ct8rk 2 жыл бұрын
Very heart touching song, respecting you sufi singer.. Amazing really 👍👍👌👌🌹🌹❤❤😇😇
@lovepreetsinghgharu3110
@lovepreetsinghgharu3110 4 жыл бұрын
🙏 ❤️ bahut sohni awaaz aa veer di like kro saare ❤️🔥🎉🙏👍
@meerk
@meerk 4 жыл бұрын
kzbin.info/www/bejne/on-5pGOlgd6egMU
@sarbjeetcheema2339
@sarbjeetcheema2339 4 жыл бұрын
Kanwer my favorite sofi singer Salute amazing!!God bless you!! 👍❤🤲🙏🍀
@PritamSingh-rv4uc
@PritamSingh-rv4uc 4 жыл бұрын
L
@manindersingh7527
@manindersingh7527 4 жыл бұрын
Baba ji 🙏 sat siri akall bohat vadea 👍
@RiyazAli-gh8gq
@RiyazAli-gh8gq 3 жыл бұрын
🙏🏼❤️🙄😭😉😘
@kavitabedar8046
@kavitabedar8046 4 жыл бұрын
Beautiful, feels so happy to listen your music. Huge respect, love and blessings to you :)
@mukhtiarsinghdhillon9683
@mukhtiarsinghdhillon9683 4 жыл бұрын
What TV
@jagirsinghchopra4625
@jagirsinghchopra4625 3 жыл бұрын
Beautiful
@jeevanmadaher4162
@jeevanmadaher4162 3 жыл бұрын
Really you should go b
@KaranKumar-wc2po
@KaranKumar-wc2po 2 жыл бұрын
@@mukhtiarsinghdhillon9683 8
@rathorerajeev3503
@rathorerajeev3503 2 жыл бұрын
@@jagirsinghchopra4625 àà0
@amritraju8942
@amritraju8942 4 жыл бұрын
Yaar veere kanwar grewal Saab Dil khush kar dinde ne
@lalitguptamca
@lalitguptamca 4 жыл бұрын
किसान भारत की शान और आन है जीतू में जाकर काम करना चाहिए उन्हें खेतों में जाकर काम करना चाहिए ना की दंगो करना चाहिए ना ही आतंकवादियों का साथ देना चाहिए आज गुरु गोविंद सिंह की आत्मा रो रही है
@rajandeepsinghbhullar4894
@rajandeepsinghbhullar4894 3 жыл бұрын
Kisan ko road pe le kar kaun aya ?
@manishaggarwal293
@manishaggarwal293 4 жыл бұрын
Kamal karti Grewal sahab...
@babansingh9946
@babansingh9946 4 жыл бұрын
Bda pyar awaj h paji....
@SanjeevKumar-dn7uh
@SanjeevKumar-dn7uh 4 жыл бұрын
Ihna nu kehde gyak...jo duniya'dari di asli kahani dasde aa...jihna di gala to kuj changa hi sikhnu milda ae...baki ta fukar'puna sikhaunde aa
@kanwarsinghgrewal
@kanwarsinghgrewal 4 жыл бұрын
🙏🙏🙏
@SatishKumar-hh1lh
@SatishKumar-hh1lh 4 жыл бұрын
Love and Respect from Bikaner BaBa
@HarpreetSingh-ll3vo
@HarpreetSingh-ll3vo 4 жыл бұрын
Harpreetvgoodperformcre
@samindersingh4124
@samindersingh4124 2 жыл бұрын
@@HarpreetSingh-ll3vo ,
@RickySharma-r3s
@RickySharma-r3s 4 ай бұрын
Very nice video 👏
@SurinderSingh-up4pm
@SurinderSingh-up4pm 4 жыл бұрын
baba ji tuhada vi koi tod nhi
@SarbjeetSingh-yn9eh
@SarbjeetSingh-yn9eh 3 жыл бұрын
ਵਾਹਿਗੁਰੂ ਜੀ waheguruji 🙏
@VirkaProductions
@VirkaProductions 4 жыл бұрын
Versatile music performance by Versatile Bai Kanwar Grewal! No word to say!
@saviboy001
@saviboy001 Жыл бұрын
I can die over this voice soul connected
@yaseenarain6776
@yaseenarain6776 4 жыл бұрын
Spiritual sense taking off smoothly.
@daljitjolly3270
@daljitjolly3270 4 жыл бұрын
⁰0
@SukhdevSingh-zr9jh
@SukhdevSingh-zr9jh 3 жыл бұрын
@@daljitjolly3270 q88qù
@SukhwinderSingh-mc7vz
@SukhwinderSingh-mc7vz 3 жыл бұрын
So good ji
@bahoornk5673
@bahoornk5673 3 жыл бұрын
kzbin.info/www/bejne/gZK9dJWKh9eWbpY
@bahoornk5673
@bahoornk5673 3 жыл бұрын
kzbin.info/www/bejne/gZK9dJWKh9eWbpY
@rahulmalik2431
@rahulmalik2431 2 жыл бұрын
Ustaad ji sat shri akal
@user-ek2nw2xq2p
@user-ek2nw2xq2p 4 жыл бұрын
ਮੀਠੇ ਤੇਰੇ ਬੋਲ.👌👌👌👌👌👌👌👌
@binderbangabanga6473
@binderbangabanga6473 4 жыл бұрын
Satsiriakal ji saria nu. Program pura. Simple aa tusi apne nalde sajia nu be chadra kurta hee puao ta badhia lagega
@kuldeeprai6692
@kuldeeprai6692 3 жыл бұрын
Grewal g k awaz m khuda bolta h.
@drharshabhola6038
@drharshabhola6038 3 жыл бұрын
Extraordinary signing as always
@basantsingh8307
@basantsingh8307 2 жыл бұрын
No comparison
@brarsaab2056
@brarsaab2056 2 жыл бұрын
@@basantsingh8307 hi11111111
@AJAYRAJ-gb2zv
@AJAYRAJ-gb2zv 4 жыл бұрын
Kanwar grewal sirrr tussi great ooo....
@sanatandharm6215
@sanatandharm6215 4 жыл бұрын
Ustaad g mae bada baada fan aa tawda kirpa rkhyo apni 🙏🙏
@rajwantkaurdhillon7355
@rajwantkaurdhillon7355 Жыл бұрын
waheguru gi sada aap gi de chardikala rakhan.🙏🙏🙏🙏🙏
@sukhveersingh9176
@sukhveersingh9176 4 жыл бұрын
Waheguru ji Mehar bahreaa hath Rakhan
@RajinderSingh-vm5hq
@RajinderSingh-vm5hq 3 жыл бұрын
I love you.......grewal g
@Belong_to_panjab
@Belong_to_panjab 4 жыл бұрын
Love you baba ji dil tu respect 😊😊😊
@harjitbal6800
@harjitbal6800 4 жыл бұрын
Yug yug jio veere👍👍
@davindersinghbabbu6503
@davindersinghbabbu6503 4 жыл бұрын
ਬਾਬਾ ਗਠੀਆ ਬੰਨੀ ਬੈਠਾ ਸੱਚ ਕਿਹਾ ਬਾਬਾ🙏🙏
@GUKU76
@GUKU76 2 жыл бұрын
kanwar Bhaji Love You Ji a Lot
@brwnxtc
@brwnxtc 3 жыл бұрын
Love you Kanwar!!! Never get enough of your music!!!
@jgcwoodfinishinginc2901
@jgcwoodfinishinginc2901 2 жыл бұрын
Really appreciatable superfine work has been displayed by the artist
@bipansingh1642
@bipansingh1642 3 жыл бұрын
Very nice grewal ji
@bahadursingh5926
@bahadursingh5926 2 жыл бұрын
Thank you coming to Bradford UK and entertain us with your wisdom....Waheguru
@rishpalsingh1576
@rishpalsingh1576 2 жыл бұрын
1¹1¹
@singhSINGH-wj1gm
@singhSINGH-wj1gm 2 жыл бұрын
Wahe guru wahe kisan
@sanatandharm6215
@sanatandharm6215 4 жыл бұрын
Jai mata dii
@sandhujatt3570
@sandhujatt3570 3 жыл бұрын
💎ਹੀਰਾ ਪੰਜਾਬ ਦਾ
@manpreetsinghmanes4632
@manpreetsinghmanes4632 4 жыл бұрын
Bhoot khubsurt astaad ji ❤️🙏🏻❤️
@jasvirsinghsingh4735
@jasvirsinghsingh4735 4 жыл бұрын
Love you veere...
@kulvinderkaurwahegurujituh3751
@kulvinderkaurwahegurujituh3751 4 жыл бұрын
Wa baba ji waheguru ji kush rakhe 🌹🌹🙏🙏
@pawanraja6440
@pawanraja6440 3 жыл бұрын
Pawan Singh jatt Kanwar Grewal you you
@parveenhrna7929
@parveenhrna7929 4 жыл бұрын
Jai hoooo.
@janakbirsingh6924
@janakbirsingh6924 3 жыл бұрын
Love you 💓💓💓
@meerbabaji2231
@meerbabaji2231 3 жыл бұрын
🌺 Very very nice performance ji🌺
@fanmeleyandaamanmithapuria413
@fanmeleyandaamanmithapuria413 4 жыл бұрын
kya bat hai ustad ji
@AJAYRAJ-gb2zv
@AJAYRAJ-gb2zv 4 жыл бұрын
Love u sirr ji
@karanveersandhu2765
@karanveersandhu2765 4 жыл бұрын
I am your fan
@balkaransinghsandhu4995
@balkaransinghsandhu4995 2 жыл бұрын
Me too
@amritkaur6263
@amritkaur6263 4 жыл бұрын
God bless you veer jee. 🙏🙏
@ukwale879
@ukwale879 4 жыл бұрын
Mst ustad ji...
@gaganramuwalia563
@gaganramuwalia563 Жыл бұрын
ਰਾਮ ਰਾਮ ਰਾਮ 🙏🙏🙏🙏
@s0nasidhu598
@s0nasidhu598 4 жыл бұрын
Very good singing
@MuhammadArshad-ww6nr
@MuhammadArshad-ww6nr Жыл бұрын
Love your performance kanwar ji paa ji
@CharanjitSingh-eb3wz
@CharanjitSingh-eb3wz 4 жыл бұрын
Att karati sir
@navyug3115
@navyug3115 4 жыл бұрын
Love you paji👌
@meerk
@meerk 4 жыл бұрын
kzbin.info/www/bejne/on-5pGOlgd6egMU
@jagjiwansingh9917
@jagjiwansingh9917 4 жыл бұрын
जय हो मेरे मालिक तू ही तू
@karmjeetsingh4830
@karmjeetsingh4830 3 жыл бұрын
Waheguru mahra karo ji karma and
@karmjeetsingh4830
@karmjeetsingh4830 3 жыл бұрын
Waheguru ji rahma.Kari.22ji JAi
@KrishnaDevi-ct8rk
@KrishnaDevi-ct8rk 2 жыл бұрын
May God bless you!
@KuldeepSingh-cy8bj
@KuldeepSingh-cy8bj 4 жыл бұрын
Nice song y ji
@shivaninanglu6210
@shivaninanglu6210 4 жыл бұрын
Simply amazing....🙏🙏
@pathania_aditi
@pathania_aditi 4 жыл бұрын
Hasde vsde khush rho🙏
@naveenvats4357
@naveenvats4357 4 жыл бұрын
Great pra ji. Salute
@teamad2347
@teamad2347 4 жыл бұрын
kya baat h g🙌
@jaswinderkaur7512
@jaswinderkaur7512 4 жыл бұрын
Sira
@rj-pb-tractors
@rj-pb-tractors 4 жыл бұрын
Siraa
@sukhchainsinghkhalsa2690
@sukhchainsinghkhalsa2690 4 жыл бұрын
So Nice Kanwar Grewal
Kanwar Grewal Latest Live Show Mela Mugowal Hoshiarpur
1:24:26
Doaba Tv
Рет қаралды 629 М.
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Ozoda - Alamlar (Official Video 2023)
6:22
Ozoda Official
Рет қаралды 10 МЛН
Kanwar Grewal Official | Awaaz Punjab Di MH1 2016 Performance
34:31
Kanwar Singh Grewal
Рет қаралды 10 МЛН
Kanwar Grewal | Delhi Live | Official Video | 2014
1:36:28
Finetone Devotional
Рет қаралды 1 МЛН
Kanwar Grewal Live |  | 2024 | Dera Bapu Ganga Das Ji 1008 | Mahilpur | Hsp
2:33:45
Dera Bapu Ganga Das Ji 1008
Рет қаралды 76 М.