‘ਕਰੋੜਪਤੀ ਸਰਪੰਚਾਂ’ ਦੀ ਕੀ ਹੈ ਅਸਲ ਕਹਾਣੀ ? | THE SUMMER NEWS

  Рет қаралды 3,257

The Summer News

The Summer News

Күн бұрын

‘ਕਰੋੜਪਤੀ ਸਰਪੰਚਾਂ’ ਦੀ ਕੀ ਹੈ ਅਸਲ ਕਹਾਣੀ ?
ਸਰਪੰਚ ਕਿਉਂ ਬਣਦੇ ਹਨ ਕੱਠਪੁਤਲੀ ?
ਕਿੱਥੇ ਲੱਗੀ ਲੋਕਤੰਤਰ ਦੀ ਬੋਲੀ ?
#tarlochansinghchandigarh #PunjabNews #BreakingNews #TheSummerNews
The Summer News - We Cover, what required to be Covered.
Do Find us at :
KZbin
/ @thesummernews
/ @summernewsbharat6562
/ @thesummernewsharyana-...
/ @thesummernewshimachal
Facebook
The Summer News: / thesummernews
The Summer News Delhi: / tsndelhi
The Summer News Haryana: / thesummernewsharyana
The Summer News Himachal: / thesummernewshimachal
Summer News Punjab: / summernewspunjab
Summer News Ludhiana: / newludhiana
Summer News Dharmik: / summernewsdharmik
Summer PollyBolly: / summerpollybolly
Summer News Sports: / summernewssports
Twitter: / thesummernews2
Instagram
The Summer News: / the.summer.news
Summer News Bharat: / summernewsbharat
Website:
www.thesummerne...
thesummernews.in/

Пікірлер: 10
@sardoolsinghdhillon2587
@sardoolsinghdhillon2587 8 сағат бұрын
ਬਹੁਤ ਹੀ ਸ਼ਲਾਘਾਯੋਗ ਸਪੀਚ ਹੈ ਭਾਈ ਸਾਹਿਬ ਜੀ ਲਗਭਗ ਨੱਬੇ ਫੀਸਦੀ ਸਰਪੰਚਾ ਨੂੰ ਆਪਣੀ ਅਧਿਕਾਰ ਅਤੇ ਫਰਜ਼ ਦਾ ਨਹੀਂ ਪਤਾ ਸਰਪੰਚ ਉਮੀਦਵਾਰਾਂ ਦੇ ਪਹਿਲੇ ਕਨੂੰਨੀ ਡੋਪ ਟੈਸਟ ਲਾਜ਼ਮੀ ਹੋਵੇ ਧੰਨਵਾਦ ਸਹਿਤ
@sardoolsinghdhillon2587
@sardoolsinghdhillon2587 8 сағат бұрын
ਸਰਪੰਚੀ ਕਮਾਈ ਅਤੇ ਚੌਧਰ ਦਾ ਸਾਧਨ ਹੈ ਬਜਾਏ ਪਿੰਡ ਬਾਰੇ ਸੋਚਣ ਅਤੇ ਵਿਕਾਸ ਕਰਨਾ ਹੈ
@Bhupinderkaurdhaliwalusa
@Bhupinderkaurdhaliwalusa 9 сағат бұрын
ਇਹ ਬਿਲਕੁਲ ਗਲਤ ਹੈ ਸਰਪੰਚ ਕਰੋੜਾਂ ਦੇ ਕੇ ਬਣਨ ਚੋਣ ਹੋਣੀ ਜ਼ਰੂਰੀ ਹੈ ਬੋਲੀਆਂ ਵਾਲਾ ਸਿਲਸਿਲਾ ਤੇ ਸ਼ਰੇਆਮ ਭ੍ਰਿਸ਼ਟਾਂ ਚਾਰ ਹੈ
@Starnews_18
@Starnews_18 17 сағат бұрын
Great Discussion 👌👌
@Eastwestpunjabicooking
@Eastwestpunjabicooking 9 сағат бұрын
ਅਗਲੀ ਚੋਣ ਤੇ ਪਹਿਲੀ ਪੌੜੀ ਸਰਪੰਚ, ਸੈਕਟਰੀ, ਜਿਲਾ ਪ੍ਰੀਸ਼ਦ,MLA,ਤੇ ਪੰਜਾਬ ਸਰਕਾਰ ਤੇ ਸੈਟਰ ਸਰਕਾਰ ਚੁਣਨਾ। ਸਰਪੰਚ BJP, ਨੇ ਖਰੀਦ ਲਿਆ । ਪਸ਼ੂਆ ਵਾਂਗੂੰ ਮੰਡੀ ਚ ਵਿਕਣਾ ਹੀ ਆਉਣ ਵਾਲੇ ਸਮੇਂ ਚ ਬਹੁਤ ਵੱਡਾ ਨਿਘਾਰ ਹੋਣ ਵਾਲਾ ਏ। ਜਦੋ ਸਰਕਾਰ ਕਹਿੰਦੀ ਕਿ ਕੋਈ ਲੀਡਰ ਜਾਂ ਅਫ਼ਸਰ ਰਿਸ਼ਵਤ ਲੈਦਾ ਫੜ ਕੇ ਜਾ ਘੁਟਾਲਾ ਕਰਨ ਵਾਲੇ ਕੁਰਸੀ ਕੋ ਲਾਹ ਦਿੱਤੇ। ਇਹ ਵੀ ਰਿਸ਼ਵਤਾਂ ਦੇ ਰਿਹਾ। ਮੁੱਲ ਦੀ ਤੀਵੀਂ ਦੇ ਪੇਕੇ ਨੀ ਕਿਓਕਿ ਮੁੱਲ ਦਾ। ਸੋ ਸਰਪੰਚ ਜਦੋ ਮੁੱਲ ਤਾਰ ਕੇ ਬਣੂੰ ਤਾਂ ਆਪਣਾ ਕੰਮ ਕਰਵਾਓਣ ਲਈ ਤੁਸੀ ਵੀ ਉਸਨੂੰ ਪੈਸੇ ਦੇ ਕੇ ਕਰਵਾਓਗੇ।ਕਾਰਵਾਈ ਹੋਵੇ।ਬਹੁਤ ਪੜੇ ਲਿਖੇ ਨੌਜਵਾਲ ਬਣਾਓ ਪਰ ਉਸਦਾ ਨਿਰੀਖਣ ਕਰਕੇ ਕਿਤੇ ਨਸ਼ਾ ਤੇ ਨਹੀ। ਕਿਤੇ ਪਰਿਵਾਰਿਕ ਬਜ਼ੁਰਗ ਘਟੀਆ ਤੇ ਨਹੀ। ਕਿਤੇ ਚਾਲ ਚਲਣ ਘਟੀਆ ਤੇ ਨਹੀ ਕਿਓਕਿ ਸਰਪੰਚ ਕੋਲ ਬੰਦੇ ਜਨਾਨੀਆ ਆਓਣਗੇ। ਕਈ ਘਟੀਆ ਸਿਰਫ ਮੋਹਰ ਲਾ ਕੇ ਔਰਤਾ ਸਦਦੇ ਸੀ
@surjitgill6411
@surjitgill6411 3 сағат бұрын
ਸਰਦਾਰ ਜਗਤਾਰ ਸਿੰਘ ਜੀ ਤੁਸੀਂ ਕਿਹੜੇ ਸਰਪੰਚਾਂ ਦੀ ਗੱਲ ਕਰਦੇ ਹੋ ਪਹਿਲੀ ਗੱਲ ਤਾਂ 90% ਸਰਪੰਚਾਂ ਨੇ ਤਾਂ 1994 ਵਾਲਾ ਪੰਚਾਇਤੀ ਐਕਟ ਹੀ ਨਹੀਂ ਪੜ੍ਹਿਆ ਹੋਣਾ ਮਹਾਂ ਮੂਰਖ ਆਗੂ ਬਣ ਜਾਂਦੇ ਆ ਜਿੰਨ੍ਹਾਂ ਨੂੰ ਪੰਚਾਇਤ ਵਿਭਾਗ ਚੂੰਡ ਚੂੰਡ ਕੇ ਖਾ ਜਾਂਦਾ ਬਾਅਦ ਵਿੱਚ ਉਹ ਸਰਪੰਚ ਇਨਕੁਆਰੀਆਂ ਭੂਗਤਦੇ ਫਿਰਦੇ ਨੇ। ਅਸੀਂ ਖ਼ੁਦ ਵੇਖਿਆ ਜਦੋਂ 1998-99 ਵਿਚ ਬਣੇ ਸਰਪੰਚਾਂ ਦੀਆਂ ਪੜਤਾਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਰਵਾਈਆਂ ਤੇ ਇਥੋਂ ਤੱਕ ਕਿ ਫੀਤੇ ਫੜ੍ਹ ਫੜ੍ਹ ਸਭ ਕੁਝ ਮਾਪਿਆਂ ਗਿਆ ਤੇ ਕਾਫੀ ਸਰਪੰਚਾਂ ਦੀਆਂ ਜ਼ਮੀਨਾਂ ਵੀ ਵਿਕੀਆਂ। ਧਨਵਾਨ ਸਰਪੰਚ ਤਾਂ ਅਫੀਮਾਂ ਖਾ ਕੇ ਪੰਜ ਸਾਲ ਅੰਦਰ ਪੈ ਕੇ ਹੀ ਗੁਜਾਰ ਦਿੰਦੇ ਨੇ ਤੇ ਚਮਚਾ ਚਮਚਾ ਮੈਂਬਰਾਂ ਨੂੰ ਵੀ ਖਵਾ ਦਿੰਦੇ ਨੇ। ਇਮਾਨਦਾਰ ਸੁਹਿਰਦ ਪੜ੍ਹੇ ਲਿਖੇ ਲੋਕ ਤਾਂ ਇਸ ਕੰਮ ਵਿੱਚ ਚੁਣੇ ਹੀ ਨਹੀਂ ਜਾਂਦੇ। ਪਿੰਡਾਂ ਵਿਚ ਸਾਡੇ ਲੋਕ ਵੀ ਖੁਦ ਦੋਸ਼ੀ ਨੇ ਜਿਹੜੇ ਇਨ੍ਹਾਂ ਲੋਕਾਂ ਨੂੰ ਅੱਗੇ ਨਹੀਂ ਲਿਆਉਂਦੇ। ਮੈਂ ਅਰਜ਼ ਕਰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਮੈਂਬਰ ਸਰਪੰਚ ਬਣਨਾ ਹੈ ਉਨ੍ਹਾਂ ਨੂੰ 1994 ਵਾਲਾ ਪੰਚਾਇਤੀ ਐਕਟ ਜਾਂ ਬਾਅਦ ਵਾਲੀਆਂ ਸੋਧਾਂ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਘੋਲੀਆ ਕਲਾਂ
@harnekmalhans7783
@harnekmalhans7783 8 сағат бұрын
True sarpanch waste his energy time ultimately harm himself economically Benefit others officials of the panchayat dept dirty system
@Eastwestpunjabicooking
@Eastwestpunjabicooking 9 сағат бұрын
ਤੁਸੀ ਬਿਲਕੁਲ ਸਹੀ ਕਹਿਾ।
@harbhajansingh4553
@harbhajansingh4553 5 сағат бұрын
Veer jisarpanch de Ankara da parcha wtsap te pao
Players vs Corner Flags 🤯
00:28
LE FOOT EN VIDÉO
Рет қаралды 76 МЛН
Will A Guitar Boat Hold My Weight?
00:20
MrBeast
Рет қаралды 260 МЛН
The selfish The Joker was taught a lesson by Officer Rabbit. #funny #supersiblings
00:12