ਟੋਕਰੇ ਬਣਾਉਣ ਵਾਲ਼ੇ ਬਾਈ ਦੀਆਂ ਗੱਲਾਂ ਸੁਣ ਕੇ ਸਾਰਾ ਦਿਨ ਉੱਡੇ ਫਿਰੋ'ਗੇ|Harbhej Sidhu|Punjabi culture|Wooden|

  Рет қаралды 191,334

Harbhej Sidhu

Harbhej Sidhu

2 жыл бұрын

#harbhejsidhu #woodenwork #punjabivideo

Пікірлер: 180
@avtarsaberwal2766
@avtarsaberwal2766 2 жыл бұрын
ਗਰੀਬਾਂ ਨੂੰ ਬਹੋਤ ਕੰਮ ਕਰਨਾ ਪੈਂਦਾ ਆ ਰੋਟੀ ਕਮਾਉਣ ਲਈ ਪਰਮਾਤਮਾ ਸਿਹਤ ਤੰਦਰੂਸਤੀ ਦੇਵੇ ਇਹ ਬਜ਼ੁਰਗ ਨੂੰ 🏵️🙏🙏🙏🙏🙏
@onkarsingh7608
@onkarsingh7608 2 жыл бұрын
🙏🙏 👍👍
@mejorsingh1189
@mejorsingh1189 2 жыл бұрын
ਹਰਭੇਜ ਯਾਰ ਵੀਰ ਦੀਆਂ ਗੱਲਾਂ ਨੇ ਮੰਨ ਖੁਸ਼ ਕਰਤਾ ਸੱਚਾ ਬੰਦਾ 👌👌👌👌👌👌👌👌👍👍👍👍
@tejvirk3150
@tejvirk3150 2 жыл бұрын
ਨਿੱਕੇ ਹੁੰਦੇ ਮਤਲਬ 87 ਸੰਨ ਦੀ ਗੱਲ ਆ ਜੀ ਬਾਪੂ ਵੀਰਾ ਹੁੰਦਾ ਸੀ ਸਾਡੇ ਨਾਲ ਦੇ ਪਿੰਡ ਕਰਮਗੜ੍ਹ ਸ਼ਤਰਾਂ ਤੋਂ ।ਸਾਡੇ ਨੇੜੇ ਤੇੜੇ ਦੇ ਪਿੰਡਾਂ ਚ ਉਹ ਅਤੇ ਓਹਦੇ ਚਾਰੇ ਮੁੰਡੇ ਇਹੀ ਕਿੱਤਾ ਕਰਦੇ ਸੀ। ਓਹਦੇ ਬਣਾਏ ਹੋਏ ਟੋਕਰੇ ਮੇਰੇ ਦਾਦਾ ਜੀ ਆਪਣੇ ਸਹੁਰੇ ਪਿੰਡ ਗੁੰਮਟੀ ਕਲਾਂ ,ਅਤੇ ਹੋਰ ਰਿਸ਼ਤਦਾਰਾਂ ਨੂੰ ਤੋਹਫ਼ੇ ਵਾਂਗ ਦੇ ਕੇ ਆਉਂਦੇ ਮੈਂ ਆਪਣੀਆਂ ਅੱਖਾਂ ਸਾਂਹਵੇ ਦੇਖਿਆ ਜੀ।
@mangat18
@mangat18 2 жыл бұрын
ਸੱਚ ਦੇ ਬੋਲਾਂ ਵਿੱਚ ਪਿਆਰ ਆਉਂਦਾ ਇਹੋ ਜਿਹੇ ਮਿਹਨਤ ਕਰਨ ਵਾਲੇ ਦੀ ਮੱਦਦ ਕਰੋ ਦਿਲੋਂ ਸਤਿਕਾਰ ਜੀ 🙏🏻🙏🏻❤
@preetshergill4910
@preetshergill4910 2 жыл бұрын
ਬਹੁਤ ਵਧੀਆ ਬਾਈ ਜੀ 👍👍 ਪਰ ਅੱਜ ਕੱਲ੍ਹ ਇਹ ਟੋਕਰੇ ਟੋਕਰੀਆਂ ਛਾਬੇ ਸਾਡੀ ਜਿੰਦਗੀ ਵਿੱਚੋਂ ਕਿਤੇ ਗਾਇਬ ਹੀ ਹੋ ਗਏ ਨੇਂ । ਇੱਕ ਦਿਨ ਸਾਡੀ ਬੋਲੀ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇਂ , Grand Father ਜਾਂ ਵੱਢਾ ਡੈਡੀ ਲੱਗ ਪਏ ਕਹਿਣ ਨਿਆਣੇ ਹੁਣ । ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਛਾਬੇ ਮੁੱਕ ਜਾਣੇ ਨੇਂ , ਬੰਦ ਪੈਕਟ ਆਟਿੱਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ । ਸਹੀ ਗੱਲ ਹੈ ਏਸ ਬਾਬੇ ਦੀ ਕਿ ਜਿਹੜੇ ਪੁਰਾਣੇ ਬਜੁਰਗ ਬੰਦੇ ਇਹ ਕੰਮ ਕਰਦੇ ਨੇਂ ਬੱਸ ਓਹੀ ਬਣਾਉਂਦੇ ਨੇਂ ਇਹ ਟੋਕਰੇ , ਅੱਜ ਕੱਲ੍ਹ ਦੇ ਮੁੰਡੇ ਹੁਣ ਇਹ ਕੰਮ ਨਹੀਂ ਕਰਦੇ । ਪਰ ਬਾਈ ਇੱਕ ਗੱਲ ਦੱਸੀਂ ਕਿ ਇਹ ਬਾਬਾ ਤੇਰਾ ਬਾਈ ਕਿਵੇਂ ਹੋ ਗਿਆ ? ਭਰਾਵਾ ਤੇਰੇ ਬਾਪੂ ਦੀ ਉਮਰ ਤੋਂ ਵੀ ਵੱਧ ਉਮਰ ਹੋਣੀ ਆਂ ਇਸ ਬਾਬੇ ਦੀ , ਤੇਰੇ ਦਾਦੇ ਦੀ ਉਮਰ ਦਾ ਹੀ ਹੋਣਾ ਐਂ ਤੇ ਤੂੰ ਏਸ ਬਾਬੇ ਨੂੰ ਬਾਈ ਕਹੀ ਜਾਨਾਂ । 🤣🤣 ਮੇਰਾ ਵੀਰ ਗੁੱਸਾ ਨਾਂ ਕਰੀਂ ਮੈਂ ਤਾਂ ਵੈਸੇ ਹੀ ਮਜਾਕ ਵਿੱਚ ਗੱਲ ਕੀਤੀ ਸੀ ।
@dhainchand1643
@dhainchand1643 2 жыл бұрын
ਇਹ ਆਪਣੇ ਪਿਓ ਨੂੰ ‌ਵੀ ਬਾਈ ਹੀ ਕਹਿੰਦਾ ਹੋਵੇਗਾ ,ਬਾਹਲਾ ਹੀ ਪੜ੍ਹਿਆ ਹੋਇਆ ।
@user-by4sp1bz6p
@user-by4sp1bz6p 2 жыл бұрын
bai ji .. me dubai ch 16 sal malvei bhraa nal kem kita te room ch v ekathe rehne c .. Me ek war takrebn room met nu hi uncal ji keh betha te ageyo uncel kenda ... Sade ap de wde nu bai ji kende aa ... 😍😍
@gurjotaujla8357
@gurjotaujla8357 2 жыл бұрын
Veer y v big bro nu kehnde aa O apni age 50 dasda te hun jarbhej di age v 35 di hou gi te y hi kahu hor ki kehna
@balvirdhaliwal6440
@balvirdhaliwal6440 2 жыл бұрын
@@dhainchand1643 ਕਿਉ ਬਾਈ ਜੀ ਬਾਈ ਕਹਿਣਾ ਮਾੜੀ ਗੱਲ ਹੈ।
@dilbagkaler6103
@dilbagkaler6103 2 жыл бұрын
ਰਾਜਨੀਤੀ ਗੱਲਾਂ ਸੁਣ ਨਾਲੋਂ ਇਹ ਬਾਈ ਜੀ ਦੀਆਂ ਗੱਲਾਂ ਦਾ ਮਜ਼ਾ ਆ ਗਿਆ
@BAKSHINDERKAUR
@BAKSHINDERKAUR 2 жыл бұрын
?6
@BAKSHINDERKAUR
@BAKSHINDERKAUR 2 жыл бұрын
M
@dhirakalakh6046
@dhirakalakh6046 2 жыл бұрын
ਬਾਈ ਮਿਹਨਤ ਬਹੁਤ ਆ ਸਾਡੇ ਬਾਈ ਪਹਿਲਾ ਭਿੰਡਰਾਂ ਪਿੰਡ ਤੋਂ ਆਉਦੇ ਸੀ ਹੁਣ ਪਤਾ ਨਹੀਂ ਕਿੱਥੋਂ ਆਉਦੇ ਆ ਬਾਈ 110 ਦੱਸ ਰੁਪਏ ਇੱਕ ਟੋਕਰਾ ਬਣਾਉਦੇ ਆ
@bhupinderbrar6509
@bhupinderbrar6509 2 жыл бұрын
Sade 80 rupee chalde a
@Balwindersingh-co7bh
@Balwindersingh-co7bh 2 жыл бұрын
ਵੀਰੇ ਇਸ ਇੰਨਸਾਨ ਦੀ 30 ਮਿੰਟ ਦੀ ਵੀਡੀਓ ਇੱਕ ਹੋਰ ਬਣਾਉਣਾ ਬੰਦਾ ਜੱਜਬਾਤੀ ਹੈ ਜਿੰਨੀ ਦੇਰ ਤੱਕ ਅਸੀਂ ਇਸ ਵੀਡੀਓ ਨੂੰ ਦੇਖਦੇ ਰਹੇ ਸਾਡੀਆਂ ਅੱਖਾਂ ਵਿੱਚੋਂ ਅੱਥਰੂ ਹੀ ਚਲਦੇ ਰਹੇ ਪਰਮਾਤਮਾ ਇਸ ਬੰਦੇ ਨੂੰ ਤਰੱਕੀਆਂ ਬਖਸ਼ਿਸ਼ ਕਰਨ 🙏🙏🙏🙏🙏🙏🙏🙏🙏🙏🙏🙏🙏🙏
@kaursingh6685
@kaursingh6685 2 жыл бұрын
ਬਹੁਤ ਵਧੀਆ ਉਪਰਾਲਾ ਹੈ ਬਾਈ ਜੀ। ਪੰਜਾਬ ਦੀ ਨਵੀਂ ਪੀੜ੍ਹੀ ਦੇ ਲਈ ਜਾਣਕਾਰੀ ਇਕੱਤਰ ਕਰਕੇ ਲੋਕਾਂ ਨੂੰ ਵੀ ਪੁਰਾਣੇ ਸਮਿਆਂ ਦੀ ਯਾਦ ਦੁਆਉਂਣੇ ਓ ਰੱਬ ਤੁਹਾਡੇ ਤੇ ਮੇਹਰ ਕਰੇ।
@jagdeepsinghchahal1381
@jagdeepsinghchahal1381 2 жыл бұрын
ਮਿਹਨਤ ਨੂੰ ਸਲਾਮ
@kisankaur4459
@kisankaur4459 2 жыл бұрын
Such a Hard Working Man!! God Bless u.
@HARPALSINGH-fm1km
@HARPALSINGH-fm1km 2 жыл бұрын
ਵਾਹਿਗੁਰੂ ਜੀ ਇਸ ਵੀਰ ਨੂੰ ਚੰਗੀ ਸਿਹਤ ਬਕਸੇ ਅਤੇ ਹੋਰ ਤਰੱਕੀ ਬਖਸ਼ੇ ਵਾਹਿਗੁਰੂ ਜੀ ਭਲਾ ਕਰੇ ਬੁਹਤ ਵੱਦੀਆ ਹੈ ਜੀ ਧੰਨਵਾਦ ਬਾਬਾ ਹਰਪਾਲ ਸਿੰਘ ਗਿੱਲ ਪਿੰਡ ਬੁਟਰ ਕਲਾਂ ਜਿਲ੍ਹਾ ਗੁਰਦਾਸਪੁਰ ਕਾਦੀਆਂ ਆਬੂਧਾਬੀ
@Sonu_kakkar591
@Sonu_kakkar591 2 жыл бұрын
ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਬਾਬਾ ਜੀ।
@SatnamSingh-qh3le
@SatnamSingh-qh3le 2 жыл бұрын
ਰੇਟ ਘੱਟ ਆ ਬਾਈ ਜੀ ਸਾਡੇ ਤਾਂ 150 ਰੁਪਏ ਨੇ ਟੋਕਰੇ ਦੇ ਮਿਹਨਤ ਬਹੁਤ ਲੱਗਦੀ ਆ ਵਾਹਿਗੁਰੂ ਇਨ੍ਹਾਂ ਮਿਹਨਤ ਕਛ ਵੀਰਾਂ ਨੂੰ ਤੰਦਰੁਸਤੀ ਬਖਸ਼ਣ
@NavdeepKaur-ui6zu
@NavdeepKaur-ui6zu 2 жыл бұрын
200
@Bhupindersingh-yl6xe
@Bhupindersingh-yl6xe 2 жыл бұрын
ਵੈਰੀ ਗੁੱਡ ਬਾਈ ਜੀ
@Eastwestpunjabicooking
@Eastwestpunjabicooking 2 жыл бұрын
ਹੁਣ ਟੋਕਰਾ ਬਣਵਾਈ ਪੱਠੇ ਪਾਓਣ ਵਾਲਾ ਕਿੰਨੇ ਪੈਸੇ ਤੇ ਰਸੋਈ ਵਾਲੀ ਛੋਟੀ ਟੋਕਰੀ ਕਿੰਨੇ ਬਣਵਾਈ ਤੇ ਵੱਡਾ ਸਾਰਾ ਡੱਲ ਵੀ ਕਹਿੰਦੇ ਮੁਰਗ਼ੇ ਡੱਕਣ ਵਾਲੇ ਦੇ ਕਿੰਨੇ ਬਣਵਾਈ। ਸਾਡੇ ਵੀ ਘਰ ਬਣਾਉਣ ਵਾਲਾ ਆਉਂਦਾ ਸੀ ਕਈ ਦਿਨ।
@HardeepSingh-kh2jk
@HardeepSingh-kh2jk 2 жыл бұрын
ਬਹੁਤ ਵਧੀਆ ਲੱਗਿਆ ਟੋਕਰੇ ਬਣਾਉਣ ਵਾਲੇ ਬਾਈ ਦੀਆਂ ਗੱਲਾਂ ਬਾਤਾਂ
@amritpalkaur3065
@amritpalkaur3065 2 жыл бұрын
ਅੰਬਾਂ ਤੇ ਤੂਤਾਂ ਠੰਢੀ ਛਾਂ ਛਾਂ ਨੀ ਕੋਈ ਪ੍ਰਦੇਸੀ ਯੋਗੀ ਆਣ ਲੱਥੇ।
@gurpreetsinghbadeshavlogs3940
@gurpreetsinghbadeshavlogs3940 2 жыл бұрын
ਇੱਕ ਗੱਲ ਕਹਾ ਹਰਭੇਜ ਵਾਈ ਤੂੰ ਤੇ ਲੋਪੋ ਵਾਲਾ ਆ ਦਿਨਾਂ ਵਿੱਚ ਲੋਕਾਂ ਨੂੰ ਇੱਕ ਬੇਨਤੀ ਕਰਿਆ ਕਰੋ ਵੀਡੀਓ ਪਾਕੇ ਵੀ ਸੌਕ ਵਜੋਂ ਹੀ ਲੋਕੋ ਟੋਕਰੇ ਜਰੂਰ ਬਣਵਾਇਆ ਕਰੋ ਇਹੋ ਜਿਹੇ ਫੱਕਰ ਮਿਹਨਤੀ ਬੰਦਿਆਂ ਨੂੰ ਰੋਜਗਾਰ ਹੀ ਮਿਲੂ । ਸਹੀ ਗੱਲ ਵੀਰੇ ਕਰੇਜ ਹੀ ਹੋ ਜਾਂਦਾ ਲੋਕਾਂ ਨੂੰ ਕਈ ਵਾਰੀ
@msgill4307
@msgill4307 2 жыл бұрын
ਪ੍ਰਣਾਮ ਹੈ ਬਜੁਰਗ ਨੂੰ, ਟੋਕਰਾ ਬਹੁਤ ਵਧੀਆ ਚੀਜ਼ ਹੈ, 45, 50 ਸਾਲ ਪਹਿਲਾਂ ਸਾਡੇ ਖੂਹ ਤੇ ਬੈਠ ਕੇ ਟੋਕਰੇ, ਟੋਕਰੀਆਂ ਬਨਾਉਣ ਵਾਲੇ ਆਂਦੇ ਸੀ, ਬੜੇ ਕੰਮ ਆਂਦਾ ਸੀ ਟੋਕਰਾ, ਟੋਕਰੀ, ਢਕਣ ਵਾਲੀ ਟੋਕਰੀ, ਰੋਟੀਆਂ, ਪਾਕੇ ਰਖਣੀਆ, ਗੰਡੇ ਪਾ ਕੇ ਰਖ ਲੈਂਦੇ ਖਰਾਬ ਨਹੀਂ ਹੁੰਦੇ ਸੀ ਨਾ ਸਮੈਲ ਆਣੀ, ਪਠੇ ਡੰਗਰਾਂ ਨੂੰ ਭਰ ਭਰ ਟੋਕਰੇ ਪਾਣੇ, ਵਿਚ ਪਤਲਾ ਕਪੜਾ ਵਿਛਾ ਕੇ ਪਤਾਸੇ, ਮਿਠਾਈ ਭਰ ਭਰ ਰਖਣੀ ਵਿਆਹ ਸ਼ਾਦੀਆਂ ਵੇਲੇ, ਗੁੜ ਪਾ ਕੇ ਰਖਣਾ, ਕਿਉਂਕਿ ਹਵਾ ਪਾਸ ਹੁੰਦੀ ਰਹਿੰਦੀ ਹੈ ਇਸ ਲਈ ਚੀਜ਼ ਵੀ ਖਰਾਬ ਨਹੀਂ ਹੁੰਦੀ ਸੀ, ਅੱਜ ਕੱਲ ਤਾਂ ਫਰਿਜ ਆ ਗਏ, ਕੈਮਰੇ ਅਤੇ ਮੀਡੀਆ ਦਾ ਵੀ ਧਨਵਾਦ
@Sonu_kakkar591
@Sonu_kakkar591 2 жыл бұрын
ਵਾਹਿਗੁਰੂ ਜੀ ਮਿਹਰ ਕਰੋ।
@Nirvarmaan
@Nirvarmaan 2 жыл бұрын
ਸੱਚੀ ਯਾਰ ਦਿਲ ਹੋਰ ਕਰਦਾ ਸੀ ਗੱਲਾ ਸੁਣਨ ਨੂੰ ਨਜਾਰਾ ਜੀਹਾ ਬਝ ਗਿਆ ਸੀ 🙏
@sukhdevsingh5807
@sukhdevsingh5807 2 жыл бұрын
Good
@AmrikSingh-ec8ge
@AmrikSingh-ec8ge 2 жыл бұрын
ਇਹ ਇੱਕ ਪੁਰਾਣੀ ਕਲਾ ਜਿੱਸ ਨੂੰ ਇਹੋ ਜਿਹੇ ਸਿਆਣੇ ਕਾਰੀਗਰਾਂ ਨੇ ਸਾਂਭਿਆ ਹੋਇਆ ਹੈ 🙏
@sahibtalwandi4327
@sahibtalwandi4327 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰਾ ਜੀ ਮੈਂ ਭਾਵੇਂ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਮਰੀਕਾ ਬੈਠਾ ਪਰ ਬਚਪਨ ਚ, ਆਪਣੇ ਨਾਨਾ ਜੀ ਨਾਲ ਇਹ ਟੋਕਰੇ ਬਣਾਏ ਨੇ
@munnadhanansu7774
@munnadhanansu7774 2 жыл бұрын
ਬਹੁਤ ਵਧੀਆ ਬਾਪੂ ਮਾਲਕ ਮੇਹਰ ਕਰੇ
@harvindersinghtaraksheel3130
@harvindersinghtaraksheel3130 2 жыл бұрын
ਬਾਈ ਜੀ।ਮਹਗਾਈ ਨੂੰ ਦੇਖਕੇ ਘਟ ਤੋ ਘਟ 500ਰੂਪੇ 1 ਟੋਕਰੇ ਦੇ ਹੋਣੇ ਚਾਹੀ ਦੇ ਹਨ
@sukhwantsingh7429
@sukhwantsingh7429 2 жыл бұрын
ਤੂੰ ਲਵੇਂਗਾ 500 ਵਿੱਚ ਭੇਜਾ ਫਿਰ
@satpalsingh210
@satpalsingh210 2 жыл бұрын
ਅਸੀਂ ਦਸ ਟੋਕਰੇ ਬਣਾਉਣ ਦੇ ਪੰਜ ਹਜ਼ਾਰ ਰੁਪਏ ਕਿਥੋ ਦਿੰਦੇ ਜੀ
@NirmalSingh-eq7ly
@NirmalSingh-eq7ly 2 жыл бұрын
@@satpalsingh210 ਘੱਟੋ ਘੱਟ ਦੋ ਸੌ ਤਾਂ ਹੋਣੇ ਹੀ ਚਾਹੀਦੇ ਨੇ ।
@neverendingtravels9112
@neverendingtravels9112 2 жыл бұрын
He is such a nice person. God bless him
@rsingh3453
@rsingh3453 2 жыл бұрын
Harbhej ji eh ne asli Rang punjab de 👍
@deathroute691
@deathroute691 2 жыл бұрын
ਸਿੱਧੂ ਵੀਰ ਤੇਨੂੰ ਵੀ ਬਹੁਤ ਬਹੁਤ ਪਿਆਰ ਜੋਂ ਏਸ ਭਲੇ ਬੰਦੇ ਦੀਆ ਗੱਲਾਂ ਸੁਣਾ ਦਿੱਤੀਆਂ ❤️
@JhallaSinghSandhu
@JhallaSinghSandhu 2 жыл бұрын
Very skilled job! Salute to this hardworking man !!
@harbhajansingh2620
@harbhajansingh2620 2 жыл бұрын
ਹੱਕ ਦੀ ਕਮਾਈ ਨੂੰ ਸਲਾਮ ਐ ਜੀ !
@abhibhatti7193
@abhibhatti7193 2 жыл бұрын
God bless you bapu Ji, Khush karta tusi, tusi bohut mehneti o.
@budhsingh95
@budhsingh95 2 жыл бұрын
ਵਾਹਿਗੁਰੂ ਮਿਹਰ ਕਰੇ ਇੰਨਾ ਤੇ ਬਹੁਤ ਵਧੀਆ
@ajitpalmatharoo9110
@ajitpalmatharoo9110 2 жыл бұрын
Waheguru ji. Honest earning. After sharing his video. You should help this hardworking person some money.
@janakkumar3275
@janakkumar3275 Жыл бұрын
Bhut sakhit mehnat hy tokry de life v hypar kam karan waly da mull nahi ...satguru bhalla kary.
@worldworld6992
@worldworld6992 2 жыл бұрын
ਵਾਹਿਗੁਰੂ ਭਲੀ ਕਰੇ ਜੀ
@SanjeevKumar-mo4qw
@SanjeevKumar-mo4qw 2 жыл бұрын
Eeh aa Asli punjab aa veero mehnati loka di dharti..🙏🙏 Na ki oo punjab aa jo songs ch aa ❌
@mandmand9107
@mandmand9107 2 жыл бұрын
Waheguru ji bahut vadia ji
@chhinderpalsinghpanjeta3035
@chhinderpalsinghpanjeta3035 2 жыл бұрын
GOD BLESS YOU
@ranbirsingh2730
@ranbirsingh2730 2 жыл бұрын
Very.hard.working.waheguru.ji.kirpa.karn.ji
@tezpratap7161
@tezpratap7161 Жыл бұрын
ਨਵੇਂ ਮੁੰਡਿਓ ਆਹ ਟੋਕਰੇ ਨੀ online ਮਿਲਣੇ ਇਹ ਪੁਰਾਣੇ ਲੋਕ ਜਦੋ ਚਲੇ ਗਏ ਫੇਰ ਅਜਾਇਬ ਘਰਾਂ ਚ ਹੀ ਦੇਖਿਆ ਕਰੋਗੇ ਇਹ ਹੱਥ ਘੱਟਤ ਚੀਜਾਂ ਮਸਾਂ ਇੱਕ ਪੀੜੀ ਹੋਰ ਕਰੂਗੀ ਏਦਾਂ ਦੇ ਮਿਹਨਤ ਵਾਲੇ ਕੰਮ ਫੇਰ ਪਲਾਸਟਿਕ ਟੋਕਰੇ ਹੀ ਲੈਣਗੇ ਲੋਕ ਜਦ ਬਣਾਉਣ ਵਾਲਾ ਹੀ ਨਹੀਂ ਹੋਵੇਗ ਕੋਈ
@robin01m
@robin01m 2 жыл бұрын
Very hard working
@randhawasingh9051
@randhawasingh9051 Жыл бұрын
वाह भाई मजा आ गया
@surindersomi8407
@surindersomi8407 2 жыл бұрын
Baba g d mehnat nu Salam polititna te police valia nu es to kuj sikhna chahida aa jaiker ehna vich kuj gairat hai ta es trah tusi v mehnat kro.
@sandeepsidhu2619
@sandeepsidhu2619 2 жыл бұрын
ਬਹੁਤ ਚੰਗਾ ਕੰਮ ਆ
@GamesAllReview
@GamesAllReview 2 жыл бұрын
M iss bande da kam vekhaa bhut nice rabha mehnet palle paayi sb de😇😇
@jasssingh5706
@jasssingh5706 2 жыл бұрын
ਵੀਰ ਜੀ ਬਹੁਤ ਹੀ ਵਧੀਅਾ ਵੀਡਿੳੁ ਕਮਾਲ
@BaljinderSingh-pq8qi
@BaljinderSingh-pq8qi 2 жыл бұрын
Love you Baba Ji ❤️ God bless you 🙏
@kamalrandhawa460
@kamalrandhawa460 2 жыл бұрын
Bai ji nazaraa aa geya video dekh k....bhut vadia lggi video #wmk
@maninderkaur5514
@maninderkaur5514 2 жыл бұрын
bhut wdia gll bat 🙏🙏
@palsingh5740
@palsingh5740 2 жыл бұрын
Mehnat kash lok...kise din...museum dee kandh te e wadi frame ch labhange......virsa khatam hon dya dino din...
@harpalsingh2381
@harpalsingh2381 2 жыл бұрын
🙏 waheguru ji 🙏 Mehar Karo ji 🙏🎉🎉🎉🎉🎉
@reshamsidhu1825
@reshamsidhu1825 2 жыл бұрын
Valley bandha 😋😋😋😋😋😋😋
@daljeetsingh6301
@daljeetsingh6301 2 жыл бұрын
Bapu ji thuhade Varge bandeya vich hi rab vasda
@gursewaksidhu7315
@gursewaksidhu7315 2 жыл бұрын
V good Beer ji. Waheguru ji Ka kalsha waheguru ji ki Fathey
@bhupindersaini9299
@bhupindersaini9299 2 жыл бұрын
Veer ji bot vadiya atttttttttt gall baaaaaaaaaaaat
@mandeepchahal7116
@mandeepchahal7116 2 жыл бұрын
bhai aapka har ek bar log bahut hi achcha hota hai Moti besan Karta hai kahin logon Ko hamesha aapki sport rahegi Bhai aap bahut hi acchi video banate Ho
@sukhwindersinghsekhasekha4038
@sukhwindersinghsekhasekha4038 2 жыл бұрын
Punjab jindabad punjabi jindabad
@hunterssingh5960
@hunterssingh5960 2 жыл бұрын
Bai share krya kro like krya kro eda diyan videos
@UmeshKumar-qv2yd
@UmeshKumar-qv2yd 2 жыл бұрын
Mehnat nu salam baba g
@babbuwander9634
@babbuwander9634 2 жыл бұрын
Very nice
@GurpreetSingh-df5ue
@GurpreetSingh-df5ue 2 жыл бұрын
👍👍👍
@MandeepKaur-ln9ni
@MandeepKaur-ln9ni 2 жыл бұрын
Waheguru g bless him
@meditationandrelaxation4618
@meditationandrelaxation4618 2 жыл бұрын
Good job
@jsingh843
@jsingh843 2 жыл бұрын
eh hunde dildaar bande baaki sab jhooth
@sarbjeetsingh4767
@sarbjeetsingh4767 2 жыл бұрын
Waheguru ji bapu nu khush rakhia
@gopygill2210
@gopygill2210 2 жыл бұрын
Wahe.guru.ji
@kalwindersingh4940
@kalwindersingh4940 2 жыл бұрын
ਅੱਜ ਵੀ ਅਬਲੂ, ਗੰਡੇ ਇਹਨਾਂ ਟੋਕਰੀਆਂ ਵਿਚ ਖਰਾਬ ਘੱਟ ਹੀ ਹੁੰਦੇ ਨੇ।
@amritpalkaur3065
@amritpalkaur3065 2 жыл бұрын
ਵੇ ਮੁੰਡਿਆਂ ਅਬਲੂ ਦਾ ਮਤਲਵ ਵੀ ਦੱਸ ਦਿੰਦਾ ਬਾਹਲਿਆਂ ਨੂੰ ਪਤਾ ਨੀਅਬਲੂ ਕੀ ਹੁੰਦੈ।
@jsdhanoa4577
@jsdhanoa4577 2 жыл бұрын
Very hard work making busket. From dhanoa
@gurpreet6687
@gurpreet6687 2 жыл бұрын
Sach kiha ajj kall koi v nai kar ke raji eho jihe kamm mai v ohna vich hi shamil aa 😞
@ritz__chauhan10
@ritz__chauhan10 2 жыл бұрын
Olld is Gold pbi culture wrok
@Harjindersingh-ip4qf
@Harjindersingh-ip4qf 2 жыл бұрын
Good veer ji
@poonamrani1850
@poonamrani1850 2 жыл бұрын
Maja a Gia 😄😄😄😄😄😄😄😄
@rajideol680
@rajideol680 2 жыл бұрын
ਸਵਾਦ ਵੀ ਯਾਰ ਤੂੰ ਪੂਰਾ ਲੈਨਾ😂😂
@rajideol680
@rajideol680 2 жыл бұрын
Bahut jyada vidha keta video bena ka 👍👍
@bluepen215
@bluepen215 2 жыл бұрын
Good g
@bholarammalhotra3278
@bholarammalhotra3278 2 жыл бұрын
Kya bat hai j!🤔
@SSDeol
@SSDeol 2 жыл бұрын
ਸਿਰਾ ਵੀਡਿਓ
@Luna.cupcake
@Luna.cupcake 2 жыл бұрын
Bahut mehnat y Di salute a
@kisankaur4459
@kisankaur4459 2 жыл бұрын
Beautiful Hand Made Basket Such s Lovely Things!!!!!!!!!!!!!!!!!!!!!
@jagjitsinghdhillon9325
@jagjitsinghdhillon9325 2 жыл бұрын
pind de a din yaad a ghe veer
@parkashkaur131
@parkashkaur131 2 жыл бұрын
👌🙏
@dr.charanjitsingh8203
@dr.charanjitsingh8203 2 жыл бұрын
Salute !
@tejvirk3150
@tejvirk3150 2 жыл бұрын
Harbhej ਮੰਨ ya ਨਾਂ ਮੰਨ ਬਾਪੂ ਮਾਵਾ ਸ਼ਕਦਾ a ਪੂਰਾ
@mannmann8308
@mannmann8308 2 жыл бұрын
Bhoot khoob
@kewal1370
@kewal1370 2 жыл бұрын
Rab..Maher.. kra
@HARJEETSINGH-yv1np
@HARJEETSINGH-yv1np 2 жыл бұрын
Very nice ji
@mohinderkaur7867
@mohinderkaur7867 2 жыл бұрын
Very niceji
@SukhdevSingh-nu9eg
@SukhdevSingh-nu9eg 2 жыл бұрын
Waheguru ji
@bluepen215
@bluepen215 2 жыл бұрын
Explore more hard working people like them
@bikramsingh5366
@bikramsingh5366 2 жыл бұрын
Waheguru ji kirpa karyo veer ty
@joggaaujla3280
@joggaaujla3280 2 жыл бұрын
Very good hardworking man
@gurjantsidhu1432
@gurjantsidhu1432 2 жыл бұрын
God bless you
@charanjeetbrar8633
@charanjeetbrar8633 2 жыл бұрын
Bai teri mehant nu fl lave Rb ,hard wrk
@gillsaab3350
@gillsaab3350 2 жыл бұрын
Chanel wale veera nu slam aw yr ❤
@kulwant747
@kulwant747 2 жыл бұрын
Good
@harpreetsivia9067
@harpreetsivia9067 2 жыл бұрын
Bhut wadiya veer ji...hor video bnao eiwe hath nal Kam krn wle dii...hath nal bne sandh bre jankari deo
@kuldeepdhimanburmi6049
@kuldeepdhimanburmi6049 2 жыл бұрын
👍
@GurpreetSingh-uw5ok
@GurpreetSingh-uw5ok 2 жыл бұрын
Good y ji
@MohanSingh-ke8he
@MohanSingh-ke8he 2 жыл бұрын
Bai ji men salam karda Bai no metu Bai di mahet tu 💖🙏💖💘🥀🌹🥀🌹🇮🇳
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 6 МЛН
Inside Out 2: Who is the strongest? Joy vs Envy vs Anger #shorts #animation
00:22
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
마시멜로우로 체감되는 요즘 물가
00:20
진영민yeongmin
Рет қаралды 34 МЛН
ЖВАЧКИ!!!
0:47
Li ALINA
Рет қаралды 6 МЛН
MISS CIRCLE STUDENTS BULLY ME!
0:12
Andreas Eskander
Рет қаралды 15 МЛН
Best Toilet Gadgets and #Hacks you must try!!💩💩
0:49
Poly Holy Yow
Рет қаралды 7 МЛН
КАЧЕЛИ ИЗ АРБУЗА #юмор#cat  #топ
0:24
Лайки Like
Рет қаралды 1,7 МЛН