ਕਰਾਂ ਬੰਦਨਾ ਮੈਂ ਸੀਸ ਨਿਵਾਂ ਕੇ ਤੇ ਸੱਚਖੰਡ ਰਹਿਣ ਵਾਲੇ ਨੂੰ।। ਸ਼ਬਦ।।

  Рет қаралды 472

Guru Fateh

Guru Fateh

Күн бұрын

Пікірлер: 6
@sardaradamunda3935
@sardaradamunda3935 21 күн бұрын
ਵਾਹੇਗੁਰੂ ਜੀ
@Gurjit1984Singh
@Gurjit1984Singh 25 күн бұрын
Waheguru ji ka Khalsa Waheguru ji ki Fateh
@Pannu1446
@Pannu1446 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ
@Gurjit1984Singh
@Gurjit1984Singh 7 күн бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜਿਨ੍ਹੇ ਨਾਮ ਦਾ ਪੰਥ ਚਲਾਇਆ ਏ, ਤਾਰਿਆ ਸੀ ਭਾਈ ਲਹਿਣੇ ਨੂੰ ਫਿਰ ਅੰਗਦ ਦੇਵ ਬਣਾਇਆ ਏ, ਤਰਿਆ ਅਮਰਦਾਸ ਸੇਵਾ ਵਿਚ ਆ ਕੇ 'ਤੇ ਸੱਚਖੰਡ ਰਹਿਣ ਵਾਲੇ। ਕਰਾਂ ਬੰਦਨਾ ਮੈਂ ਸੀਸ ਨਿਵਾਂ ਕੇ 'ਤੇ ਸੱਚਖੰਡ ਰਹਿਣ ਵਾਲੇ ਨੂੰ। ਰਾਮਦਾਸ 'ਚ ਐਸੀ ਸ਼ਕਤੀ ਹੈ ਜਿਨ੍ਹੇ ਅੰਮ੍ਰਿਤਸਰ ਬਣਾਇਆ ਏ, ਦੁੱਖ ਭੰਜਨੀ ਬੇਰੀ ਕੱਲ੍ਹੇ ਦੀ ਦੁੱਖੀਆਂ ਦਾ ਦੁੱਖ ਵੰਡਾਇਆ ਏ, ਪਿੰਗਲਾ ਤਰ ਗਿਆ ਦਰ ਤੇਰੇ ਆ ਕੇ 'ਤੇ ਸੱਚਖੰਡ ਰਹਿਣ ਵਾਲੇ ਨੂੰ। ਕੀ ਮਹਿਮਾ ਪੰਜਵੇਂ ਪਾਤਸ਼ਾਹ ਦੀ ਜਿਨ੍ਹੇ ਗੁਰੂ ਗ੍ਰੰਥ ਬਣਾਇਆ ਏ, ਮਹਿਮਾ ਵਿੱਚ ਲਿਖ ਕੇ ਭਗਤਾਂ ਦੀ ਜਿਨ੍ਹੇ ਸੱਚ ਦਾ ਪੰਥ ਚਲਾਇਆ ਏ, ਪਾਪੀ ਤਰ ਗਿਆ ਦਰ ਤੇਰੇ ਆ ਕੇ 'ਤੇ ਸੱਚਖੰਡ ਰਹਿਣ ਵਾਲੇ ਨੂੰ। ਜਦ ਪਹਿਣ ਕੇ ਦੋ ਤਲਵਾਰਾਂ ਜੀ ਜਦੋਂ ਛੇਵੇਂ ਸਾਤਿਗੁਰ ਆਏ ਨੇ, ਪ੍ਰਜਾ ਨੇ ਕੀਤੀ ਅਰਦਾਸ ਜਦੋਂ ਉਦੋਂ ਬੇੜੇ ਡੁੱਬਦੇ ਤਾਰੇ ਨੇ, ਹਰਿ ਰਾਇ ਸੱਤਵੇਂ ਪਾਤਸ਼ਾਹ ਜੀ ਜਿਨ੍ਹੇ ਭੁੱਖਿਆਂ ਨੂੰ ਰਿਜ਼ਕ ਪਚਾਇਆ ਏ, ਹਰਿ ਕ੍ਰਿਸ਼ਨ 'ਚ ਐਸੀ ਸ਼ਕਤੀ ਹੈ ਗੂੰਗਿਆਂ ਤੋਂ ਗਿਆਨ ਕਰਾਇਆ ਏ, ਛੱਜੂ ਤਰ ਗਿਆ ਦਰ ਤੇਰੇ ਆ ਕੇ 'ਤੇ ਸੱਚਖੰਡ ਰਹਿਣ ਵਾਲੇ ਨੂੰ। ਗੁਰੂ ਤੇਗ ਬਹਾਦਰ ਤੇਰੇ ਦਰ 'ਤੇ ਪੰਡਤਾਂ ਨੇ ਅਰਜ਼ ਗੁਜ਼ਾਰੀ ਸੀ, ਮੇਰੇ ਸਾਤਿਗੁਰ ਜੀ ਤੁਸਾਂ ਮਿਹਰ ਕਰੋਂ ਸਾਡੇ 'ਤੇ ਡਾਢੀ ਭਾਰੀ ਸੀ, ਏ ਗੁਰੂ ਜੀ ਗ੍ਰੰਥ ਲੜ ਲਾ ਕੇ 'ਤੇ ਸੱਚਖੰਡ ਰਹਿਣ ਵਾਲੇ ਨੂੰ। ਕੀ ਮਹਿਮਾ ਦਸਵੇਂ ਪਾਤਸ਼ਾਹ ਦੀ ਜਿਨ੍ਹੇ ਖਾਲਸਾ ਪੰਥ ਸਜਾਇਆ ਏ, ਅੰਮ੍ਰਿਤ ਵਿੱਚ ਸ਼ਕਤੀ ਭਰ ਦਿੱਤੀ ਚਿੜੀਆਂ ਤੋਂ ਬਾਜ ਤੜਾਏ ਨੇ, ਏ ਗੁਰੂ ਜੀ ਗ੍ਰੰਥ ਲੜ ਲਾ ਕੇ 'ਤੇ ਸੱਚਖੰਡ ਰਹਿਣ ਵਾਲੇ ਨੂੰ, ਕਰਾਂ ਬੰਦਨਾ ਮੈਂ ਸੀਸ ਨਿਵਾਂ ਕੇ 'ਤੇ ਸੱਚਖੰਡ ਰਹਿਣ ਵਾਲੇ ਨੂੰ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ
@Pannu1446
@Pannu1446 7 күн бұрын
ਸ਼ਬਦ ਲਿਖ ਕੇ ਪਾ ਦਿਓ ਵਾਹਿਗੁਰੂ ਜੀ
@sardaradamunda3935
@sardaradamunda3935 21 күн бұрын
Shabad likh k pa deo
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
ਸਸ
58:06
Sadika Udassi
Рет қаралды 184
Rehras Sahib EPI-3 | Vyakhya Sahit | #waheguru #Rehrassahib
15:18
Lakhvir official Vloger
Рет қаралды 205
Sampuran Avtar Bani 1
32:01
Arun Singh Kaith - Topic
Рет қаралды 73 М.
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 5 МЛН
Shaloks of Baba Sheikh Farid Ji
29:01
Ranjit Singh Sekhon
Рет қаралды 1,1 МЛН