Kar Bande Tu Bandgi (Shabad) ਕਰਿ ਬੰਦੇ ਤੂੰ ਬੰਦਗੀ | Bhai Saroop Singh Roop | Shabad Gurbani

  Рет қаралды 288,190

White Hill - Akaal Gurbani

White Hill - Akaal Gurbani

Күн бұрын

Пікірлер: 259
@BhinderSingh-sz5vb
@BhinderSingh-sz5vb 10 күн бұрын
ਨਕਲ ਵੀ ਅਕਲ ਤੋਂ ਬਗ਼ੈਰ ਨਹੀਂ ਵੱਜ ਸਕਦੀ ਬਹੁਤ ਵਧੀਆ ਭਾਈ ਸਾਹਿਬ ਜੀ
@jaspreet6621
@jaspreet6621 7 ай бұрын
ਭਾੲੀ ਨਿਰਮਲ ਸਿੰਘ ਜੀ ਦੇ ਮਾਰਗ ਦਰਸਕ ਰਸਤੇ ਤੇ ਚਲਦੇ ਰਹੋ । ਵਾਹਿਗੁਰੂ ਜੀ ਵਿਸ਼ਵ ਪੱਧਰ ਤੇ ਸੋਰਤ ਅਤੇ ਸਨਮਾਨ ਮਿਲੇਗਾ।
@KuldeepSingh-od8gb
@KuldeepSingh-od8gb 7 ай бұрын
ਭਾਈ ਸਾਹਿਬ ਜੀ ਬੋਹਤ ਸੋਹਣਾ ਗਾਇਆ ਤੁਸੀ। ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਯਾਦ ਤਾਜ਼ਾ ਹੋ ਗਈ
@_-ug5ry
@_-ug5ry Ай бұрын
ਆਪ ਜੀ ਨੇ ਸਭ ਸੰਗਤਾਂ ਨੂੰ ਨਿਹਾਲ ਕਰ ਦਿੱਤਾ ਹੈ ਜੀ ❤❤ ਮਹਾਂਰਾਜ ਆਪ ਜੀ ਤੇ ਅਤੁੱਟ ਕ੍ਰਿਪਾ ਕਰਨ❤❤
@sukjindersinghtallewal9302
@sukjindersinghtallewal9302 10 ай бұрын
ਭਾਈ ਸਾਹਿਬ ਜੀ ਜੇ ਤੁਸੀਂ ਭਾਈ ਨਿਰਮਲ ਸਿੰਘ ਦੇ ਸ਼ਬਦਾਂ ਨੂੰ ਗਾਇਨ ਕਰਦੇ ਓ ਤੇ ਉਹਨਾਂ ਦੀ ਯਾਦਗਾਰ ਨੂੰ ਸੰਭਾਲ ਕੇ ਰਖਿਓ
@gurbani_prem
@gurbani_prem 8 ай бұрын
ਆਪ ਜੀ ਨੇ ਬਹੁਤ ਹੀ ਪਿਆਰ ਨਾਲ ਇਹ ਸ਼ਬਦ ਗਾਇਨ ਕਿੱਤਾ ❤ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਪੰਥ ਦੇ ਅਨਮੋਲ ਹੀਰੇ ਹਮੇਸ਼ਾ ਜ਼ਿੰਦਾ ਰਹਿਣਗੇ ਦਿਲਾਂ ਵਿੱਚ ❤️🙏😍
@GianiHarinderSingh
@GianiHarinderSingh Жыл бұрын
Bhai Nirmal Singh Ji Khalsa Da ਭੁਲੇਖਾ ਪੈਂਦਾ ਇਕ ਵੇਰਾਂ ਸਤਿਗੁਰੂ ਚੜਦੀਕਲਾ ਬਖਸ਼ਣ।
@AmandeepSingh-uf6vz
@AmandeepSingh-uf6vz Ай бұрын
Waheguru ji
@sharanjitkaur5210
@sharanjitkaur5210 2 жыл бұрын
ਵਾਹਿਗੁਰੂ ਜੀ ਆਪ ਜੀ ਦੇ ਅੰਗ ਸੰਗ ਸਹਾਈ ਰਹਿਣ, ਆਪਣੀ ਮਿਹਰ ਬਣਾਈ ਰੱਖਣ, ਬਿਲਕੁਲ ਭਾਈ ਨਿਰਮਲ ਸਿੰਘ ਖਾਲਸਾ ਜੀ ਵਾਂਗ ਕੀਰਤਨ ਕਰਦੇ ਹੋ।
@HarbhajanSingh-x6z
@HarbhajanSingh-x6z Жыл бұрын
SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass
@HarbhajanSingh-x6z
@HarbhajanSingh-x6z Жыл бұрын
jaswindersinghForma nLohiankhass and soBalwsntsinghLohiankhass
@AvtarSingh-mc8en
@AvtarSingh-mc8en Жыл бұрын
Same awaj bhai n s
@Sardaryoutuber365
@Sardaryoutuber365 10 ай бұрын
ਸੰਗਤ ਜੀ ਦਾਸ ਨੇ ਆਪਣੇ ਚੈਨਲ ਤੇ ਇਕ ਗੁਰਬਾਣੀ ਸ਼ਬਦ ਵੀਡੀਓ ਅੱਪਲੋਡ ਕੀਤੀ ਕਿਰਪਾ ਕਰਕੇ ਜਰੂਰ ਦੇਖੋ ਅਤੇ ਅਸੀਸ ਦੇਣਾ ਜੀ 🙏
@DarshansinghRandhawa-sz3ts
@DarshansinghRandhawa-sz3ts 4 ай бұрын
Vang krn di koshish krde ne pr Hunda nahi boht fark hai
@jassi.tv6860
@jassi.tv6860 Ай бұрын
ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਅਵਾਜ਼ ਦਾ ਭੁਲੇਖਾ ਪੈਦਾਂ ਸੇਮ ਟੂ ਸੇਮ
@BhinderSingh-sz5vb
@BhinderSingh-sz5vb 10 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਦੂਜਾ ਭਾਈ ਨਿਰਮਲ ਸਿੰਘ ਜੀ ਬਣਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@tarsemsingh2484
@tarsemsingh2484 8 ай бұрын
ਬਹੁਤ ਵਧੀਆ ਅਵਾਜ਼ ਭਾਈ ਸਾਹਿਬ ਜੀ ਦੀ ਕੀਰਤਨ ਸੁਣਨ ਦਾ ਆਨੰਦ ਆ ਗਿਆ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏
@ajaysinghturbancoach4722
@ajaysinghturbancoach4722 10 ай бұрын
ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਤੇ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਆਵਾਜ਼ ਲਗਦੀ ਐ
@harjindersingh4797
@harjindersingh4797 5 ай бұрын
ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ ਵਾਂਗ ਰਸ ਹੈ।
@MesterkulwantDhaliwal
@MesterkulwantDhaliwal Ай бұрын
ਨਿਹਾਲ ਨਿਹਾਲ ਕਰ ਦਿੱਤਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ChandigarhMedicalHall
@ChandigarhMedicalHall 11 күн бұрын
ਬਿਲਕੁਲ ਭਾਈ ਨਿਰਮਲ ਸਿੰਘ ਵਰਗੀ ਅਵਾਜ਼ ਹੈ
@pritpalsingh9096
@pritpalsingh9096 9 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ
@LakhwinderSingh-n2x
@LakhwinderSingh-n2x 3 ай бұрын
ਬਹੁਤ ਅਫਸੋਸ਼ ਹੈ. ਸਾਡੇ ਅਨਮੋਲ ਹੀਰੇ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਆਖਰੀ ਸਮਾਂ ਬਹੁਤ ਅਉਖਾ ਸੀ.
@jaggaahisingh
@jaggaahisingh 5 ай бұрын
ਭਾਈ ਸਾਹਿਬ ਨੇ ਕੀਰਤਨ ਦੀ ਦਾਦ ਲਈ ਸ਼ਬਦ ਘੱਟ ਹਨ
@_-ug5ry
@_-ug5ry Ай бұрын
ਬਹੁਤ ਸੁੰਦਰ ਹੈ ਜੀ ਆਪ ਜੀ ਦਾ ਕੀਰਤਨ ਅਤੇ ਅਵਾਜ
@Ranjeet536
@Ranjeet536 5 ай бұрын
ਬਹੁਤ ਸੋਹਣਾ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦਾ ਭੁੱਲੇਖਾ ਪੈਂਦਾ ਵਾਹ ਵਾਹਿਗੁਰੂ ਤੂੰ ਬੇਅੰਤ ਹੈਂ
@HarminderSingh28
@HarminderSingh28 6 ай бұрын
ਤਿਲੰਗ ਮਹਲਾ ੫ ਘਰੁ ੩ ॥ ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥
@JagdishSingh-gu7il
@JagdishSingh-gu7il 10 ай бұрын
ਧੰਨ ਹੋ ਭਾਈ ਸਾਹਿਬ ਸਰੂਪ ਸਿੰਘ ਜੀ ਖਾਲਸਾ ਜੀ ਰਾਗੀ ਸਾਹਿਬ ਜੀ।
@singarasingh7882
@singarasingh7882 5 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹ ਵੀਰ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ
@BaljeetSingh-i9z
@BaljeetSingh-i9z 13 күн бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ll be
@gurmejsingh7050
@gurmejsingh7050 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਕਾਲ ਆਵਾਜ਼ ਅਤੇ ਕੀਰਤਨ ਦੀ ਸ਼ੈਲੀ ਸੁਣ ਕੇ ਮਨ ਨੂੰ ਸਕੂਨ ਮਿਲ ਗਿਆ।
@gurdeepsinghbuggar1986
@gurdeepsinghbuggar1986 3 ай бұрын
ਬਿਲਕੁਲ ਭਾਈ ਨਿਰਮਲ ਸਿੰਘ ਜੀ ਵਰਗੀ ਅਵਾਜ਼ ਹੈ ਸਿੰਘ ਦੀ
@amrikpelia7134
@amrikpelia7134 4 ай бұрын
ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ ਜੀ। ਆਪ ਸੇਵਾ ਕਰਦੇ ਰਹੇ ਜੀ।
@paramksandhu5984
@paramksandhu5984 Жыл бұрын
Bhai nirmal singh khlasa ji d voice ik pal li 26/02/2023 morning 11 vaje suneya man udas ho gya c 🙏🏻💐🙏🏻
@girmitsingh9559
@girmitsingh9559 3 ай бұрын
ਭਾਈ ਸਾਹਿਬ ਨੇ ਇੰਨੀਂ ਮਿਠੀ ਅਵਾਜ਼ ਵਿੱਚ ਕੀਰਤਨ ਗਾਇਨ ਕੀਤਾ ਹੈ ਕਿ ਵਾਹਿਗੁਰੂ ਜੀ ਨਾਲ ਲਿਵ ਲਗ ਗਈ।
@HoneySingh-sy2ty
@HoneySingh-sy2ty 5 ай бұрын
Bhai saab Bahut sundar kirtan krde jive Bhai Nirmal Singh Ji krde c waheguru ji waheguru ji sadah chardi kala bakshey bhai saab nu 🙏💐💐🙏
@pannugurcharan7763
@pannugurcharan7763 4 ай бұрын
I appreciate your gayan Shelly
@singarasingh7882
@singarasingh7882 5 ай бұрын
ਭਾਈ ਸਾਹਿਬ ਜੀ ਬਹੁਤ ਖੂਬ ਆਨੰਦ ਮਾਣਿ ਰਹੇ ਹਾਂ ਅਸੀਂ ਸੁਣ ਕੇ
@jaswantsingh-ci8js
@jaswantsingh-ci8js 8 ай бұрын
❤ ਬਹੁਤ ਹੀ ਸੁਰੀਲਾ,ਬੜੀ ਬਖਸ਼ਿਸ਼ ਸ੍ਰੀ ਗੁਰੂ ਰਾਮਦਾਸ ਜੀ ਦੀ। ਭਾਈ ਨਿਰਮਲ ਸਿੰਘ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ । ਗੁਰੂ ਰਾਮਦਾਸ ਜੀ ਹੋਰ ਬਖਸ਼ਿਸ਼ਾਂ ਕਰਨ।
@DamanSingh-k3s
@DamanSingh-k3s 7 күн бұрын
Jmmaaa ee bhai nirmal singh vrgii awaj ... ❤❤❤❤
@girmitsingh9559
@girmitsingh9559 4 ай бұрын
ਭਾਈ ਸਾਹਿਬ ਜੀ ,ਮਨ ਤ੍ਰਿਪਤ ਹੋ ਗਿਆ ਸ਼ਬਦ ਸੁਣ ਕੇ। ਵਾਹਿਗੁਰੂ ਜੀ ਦੀ ਆਪ ਤੇ ਬਹੁਤ ਕਿਰਪਾ ਹੈ।🎉🎉
@JagjeetSingh-j4t
@JagjeetSingh-j4t 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਦੇਸ਼ ਵਿਦੇਸ਼ਾਂ ਵਿਚ ਵਸਦੀਆਂ ਨੂੰ ਮੇਰੇ ਵੱਲੋਂ ਪ੍ਰਵਾਨ ਕਰਨੀ ਜੀ ਪਰਮਾਤਮਾ ਤੁਹਾਨੂੰ ਸਦਾ ਸੁਖੀ ਅਤੇ ਤਰੱਕੀ ਦੇਣ ਅਤੇ ਆਪਣੇ ਦਰੋਂ ਘਰੋਂ ਨਾਮੁ ਜਪਣਾ ਵੰਡ ਛਕਣਾ ਅਤੇ ਗ਼ਰੀਬਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਅਤੇ ਸਭ ਦੇ ਘਰਾਂ ਪ੍ਰੀਵਾਰਾਂ ਵਿਚ ਸੁਖ ਸ਼ਾਂਤੀ ਏਕਤਾ ਥੁਆਕ ਬਣਿਆ ਰਹੇ ਅਤੇ ਦੇਹ ਅਰੋਗਤਾ ਤੰਦਰੁਸਤੀਆ ਲੰਮੀਆਂ ਉਮਰਾਂ ਬਖਸ਼ਣ ਅਤੇ ਸਭ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਰੂਪ ਸਾਧ ਸੰਗਤ ਜੀ ਦਾਸ ਦੀ ਤੁਸੀਂ ਅਰਦਾਸ ਬੇਨਤੀ ਕਰਨੀ ਦਾਸ ਦੀਆਂ ਜੋ ਮਨੋਂ ਕਾਮਨਾਵਾਂ ਹਨ ਵਾਹਿਗੁਰੂ ਜੀ ਪੂਰੀਆਂ ਕਰਨ ਤਾਂ ਮੈਂ ਇਸ ਜਥੇ ਨੂੰ ਆਪਣੇ ਘਰ ਵਿਚ ਕੀਰਤਨ ਦਰਬਾਰ ਕਰਾਵਾਂਗਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਦਾਸ ਤੇ ਰੱਖਣ ਅਤੇ ਦਾਸ ਦੇ ਖ਼ਜ਼ਾਨਿਆਂ ਭੰਡਾਰਿਆਂ ਵਿਚ ਬਰਕਤਾਂ ਪਾਉਣ ਗੁਰੂ ਰੂਪ ਸਾਧ ਸੰਗਤ ਜੀ ਬੇਨਤੀ ਪ੍ਰਵਾਨ ਕਰਨੀ ਅਤੇ ਮੇਰੇ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਨੀਂ ਜੀ ਧੰਨਵਾਦੀ ਹੋਵਾਂਗਾ ਜੀ ਸਮੂਹ ਸਾਧ ਸੰਗਤ ਜੀ ਦਾ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮੇਰੇ ਤੇ ਤਰਸ ਕਰਨ ਮੈਨੂੰ ਮਾਇਆ ਦੇ ਗੱਫੇ ਦੇਣ ਤਾਂ ਮੈਂ ਬਹੁਤ ਹੀ ਸਤਿਕਾਰ ਯੋਗ ਰਾਗੀ ਜਥੇ ਦੇ ਅਤੇ ਸੰਗਤਾਂ ਦੇ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਘਰ ਜਾ ਜਿੱਥੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਤਰਸ ਕਰ ਕੇ ਦਾਸ ਤੋਂ ਸੇਵਾਵਾਂ ਲੈਣੀਆਂ ਹੋਣ ਗੲੀਆ ਲੈ ਲੈਣਗੇ ਫਿਰ ਅਰਦਾਸ ਬੇਨਤੀ ਕਰਦਾ ਹਾਂ ਜੀ ਕਿ ਸਭ ਸੰਗਤਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਦਾਸ ਜਗਜੀਤ ਸਿੰਘ ਲਿਬੜਾ
@gurnamsingh3398
@gurnamsingh3398 4 ай бұрын
ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
@HarvinderSingh-hv3mh
@HarvinderSingh-hv3mh 4 ай бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰਖਣ
@ChhinaisLive
@ChhinaisLive Ай бұрын
Satnam waheguruji,,,...dhan baba Nanak mera,,....
@Harchandsingh-ci1gs
@Harchandsingh-ci1gs 5 ай бұрын
ਵਕਈ ਸਹਿਬ ਮੇਹਰਬਾਨ ਹੈ ਸਰ ਸਾਜ ਸੰਗੀਤ ਸਭ ਵਧੀਆ
@amitojmaan3841
@amitojmaan3841 Ай бұрын
ਵਾਹ ਜੀ, ਸੱਚਾ ਕਿਰਤਨ, ਰੂਹਾਨੀ ਕਿਰਤਨ,,, ਵਾਹਿਗੁਰੂ ਨਾਲ ਜੋੜਦਿਆਂ ਅਵਾਜ਼ਾਂ
@jaggaahisingh
@jaggaahisingh 3 ай бұрын
ਬਹੁਤ ਹੀ ਵੈਰਾਗ ਤੇ ਰਸ ਹੈ ਤੁਹਾਡੇ ਕੀਰਤਨ ਵਿਚ ਤੁਹਾਡੇ ਕੀਰਤਨ ਵਿੱਚ ਨਿਰਮਲ ਸਿੰਘ ਖਾਲਸਾ ਦੀ ਪੂਰੀ ਝਲਕ ਆਉਂਦੀ ਹੈ ਵਹਿਗੁਰ ਚੜ੍ਹਦੀਕਲਾ ਰੱਖੇ 🌹
@GurpreetMahal-zj4ku
@GurpreetMahal-zj4ku 5 ай бұрын
Satnam Sri waheguru ji Dan Dan Sri guru Ramada ji mharaj waheguru ji waheguru ji waheguru ji waheguru ji waheguru ji ❤🌹🌻🌹🌻🌹🌻🌹🌻🌹🌻🌹🙏🙏🙏🙏🙏🙏🙏🙏🙏🙏🙏❤
@Harchandsingh-ci1gs
@Harchandsingh-ci1gs 5 ай бұрын
ਦਰਬਾਰ ਸਾਹਿਬ ਦੇ ਰਾਗੀਆਂ ਦੀ ਰਸਨਾ ਤੇ ਰਬ ਵਸਦਾ
@navjotsamrah1857
@navjotsamrah1857 Ай бұрын
Bhai Sahib di awaz chun Amrit barasda h🙏🙏🙏🙏🙏
@bhaisukhchainsinghnimanaka5456
@bhaisukhchainsinghnimanaka5456 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਕਿਰਪਾ ਜੀ
@SatbirSingh-wx8bx
@SatbirSingh-wx8bx 7 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@SarbjitSingh-y2n
@SarbjitSingh-y2n 6 ай бұрын
ਵਾਹੋ ਵਾਹੋ ਬਾਣੀ ਨਿਰੰਕਾਰ ਹੈ
@harpreetharpreet7142
@harpreetharpreet7142 4 ай бұрын
ਵਾਹਿਗੁਰੂ ਜੀ ਮੇਹਰ ਕਰਨ
@Gurbani.Keerat
@Gurbani.Keerat 4 ай бұрын
ਵਾਹ ਬਈ ਵਾਹ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@Harjitsingh-nh8zx
@Harjitsingh-nh8zx 2 ай бұрын
ਬਿਲਕੁਲ ਭਾਈ ਨਿਰਮਲ ਸਿੰਘ ਖਾਲਸਾ ਜੀ ਹੁਰਾਂ ਦਾ ਦੂਜਾ ਰੂਪ ਹੈ ਭਾਈ ਸਾਹਿਬ।
@HarjeetSingh_
@HarjeetSingh_ 2 ай бұрын
ਹਾਂਜੀ ਵੀਰ ਜੀ ਮੈਨੂੰ ਬਹੁਤ ਪਿਆਰ ਮਿਲਿਆ ਭਾਈ ਸਰੂਪ ਸਿੰਘ ਤੋ ਮੇਰਾ ਨਸੀਬ ਹਿ ਹੋਣਾ ਜੌ ਪਿਆਰ ਮੇ ਭਾਈ ਸਾਹਿਬ ਤੋ ਮਿਲ ਗਿਆ
@BalrajSingh-s3q
@BalrajSingh-s3q 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Iron-k7y
@Iron-k7y 5 ай бұрын
Guru Ramdas Ji di apaar kirpa hai ji.....
@RajinderSingh-vz8xu
@RajinderSingh-vz8xu Жыл бұрын
Wah ji wah bhai Niramal singh khalsa ji de shagird ji bot bot khushi hundi hai tanu sun k WMK
@volcanom1183
@volcanom1183 5 ай бұрын
Miss u ਪਦਮਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ
@chhabegsingh910
@chhabegsingh910 5 ай бұрын
Permatma tuhaddee ummer lammee kere tuhade sir te guru nanak jee daa hath hee chalde rehoo
@ravinderpalsingh1625
@ravinderpalsingh1625 6 ай бұрын
ਬਹੁਤ ਸੌਨੀ ਆਵਾਜ਼ ਵਾਹਿਗੁਰੂ ਜੀ ਦੀ ਕਿਰਪਾ ਸਦਕੇ
@preetboy143
@preetboy143 7 ай бұрын
ਬਹੁਤ ਯਾਦ ਆਉਦੇ ਹਨ ਸ ਨਿਰਮਲ ਸਿੰਘ ਲਗਦਾ ਹੈ ਉਹ ਵਾਪਿਸ ਆ ਗਏ ਹਨ । ਬਹੁਤ ਵਧੀਆ ਅਵਾਜ ਹੈ ਤੁਹਡੀ ਲੰਬੀ ਉਮਰ ਹੋਵੇ ।
@sawrajsingh9142
@sawrajsingh9142 2 ай бұрын
Waheguru Ji chardi kla bakhshan
@sukhvindersingh131
@sukhvindersingh131 8 ай бұрын
Bahut man la ke shabd da gain kar rahe Bhai Sahib ji❤❤
@SmilingBambooForest-qu8ys
@SmilingBambooForest-qu8ys 2 ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
@HARDEEPSINGH-zu3ev
@HARDEEPSINGH-zu3ev 2 ай бұрын
Wah ji wah bai sabh kay bat hai hai
@yadwindersingh2145
@yadwindersingh2145 Жыл бұрын
Excellent, waheguru chardi kalah chh rakhhan Bhai saab nu
@PargatSingh-e4v
@PargatSingh-e4v 6 ай бұрын
1:57 ਵਾਹਿਗੁਰੂ ਵਾਹਿਗੁਰੂ ਜੀ
@varyaamsinghkhatri2013
@varyaamsinghkhatri2013 3 ай бұрын
Dhan waheguru ji dhan guru granth sahib g
@LovekishBhatti
@LovekishBhatti 8 ай бұрын
ਵਾਹਿਗੁਰੂ ਜੀ❤❤😊😊
@wahagurugwahagurug5901
@wahagurugwahagurug5901 Ай бұрын
❤❤❤❤❤❤ waheguru Ji
@RajaKahlon-wf3nu
@RajaKahlon-wf3nu Жыл бұрын
Waheguru Waheguru Waheguru g ❤
@nirmalsingh-uo1hu
@nirmalsingh-uo1hu 5 ай бұрын
ਸੰਗੀਤ ਵੀ ਬਹੁਤ ਵਧੀਆ ਦਿੱਤਾ ਨਾਲ।
@ManjotGill-xk4ed
@ManjotGill-xk4ed 5 ай бұрын
Waheguru ji waheguru ji waheguru ji waheguru ji waheguru ji waheguru ji
@ਨਿੱਤਨੇਮGurbani
@ਨਿੱਤਨੇਮGurbani Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balwindersingh-hq6xx
@balwindersingh-hq6xx 5 ай бұрын
same to same bhai nirmal singh ji waang bakmaal awaz or kirtan vich rass ❤❤❤❤❤
@NareshkumarSingh-e1r
@NareshkumarSingh-e1r 2 ай бұрын
वाहेगुरु जी।
@srsatnarain2234
@srsatnarain2234 2 ай бұрын
Dhan Dhan Sri Waheguru Sahib Jee Kar Bande Tu Bandagi Jichar Ghat Mein Saaho Jee mehar banae rakhna Jee
@PargatSingh-e4v
@PargatSingh-e4v 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurindersingh4377
@gurindersingh4377 2 жыл бұрын
PUri Bhai Nirmal Singh Khalsa Wang gaande ne bhai Saab ji... Bahut wadiya.. kirtan
@inderjeetkour3420
@inderjeetkour3420 7 ай бұрын
ਵਾਹਿਗੁਰੂ ji aj Rona aa gya aap ji di awaaj sun k rabbi rooh bhai nirmal singh ji khalsa ji vargi voice aa😢😢😢❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RajDhaliwal-ol5cs
@RajDhaliwal-ol5cs 7 ай бұрын
Super ji wahaguru ji
@singarasingh7882
@singarasingh7882 8 ай бұрын
ਬਾਬਾ ਜੀ ਅਨੰਦ ਆਗਿਆ ਜੀ
@HarvinderKour-g7q
@HarvinderKour-g7q 4 ай бұрын
Waheguru ji🙏🙏🙏🙏🙏🙏🙏💐💐💐💐💐💐💐🙏🙏🙏🙏🙏🙏🙏❤❤❤❤❤
@Waitingforavisa
@Waitingforavisa 5 ай бұрын
Same to same voice like Baba ji Bhai nirmal Singh khalsa ji❤ wahe Guruji chardi Kala Ch rakhe
@gurmeetsingh3869
@gurmeetsingh3869 6 ай бұрын
Waheguru ji ka Khalsa waheguru ji ki Fateh
@lakhwindersingh5864
@lakhwindersingh5864 4 ай бұрын
❤waheguru ji❤
@sukhwantsingh1999
@sukhwantsingh1999 Жыл бұрын
Waheguru ji.
@ishmeetsingh2234
@ishmeetsingh2234 Ай бұрын
ਆਵਾਜ਼ ਹੁਬ ਹੂ ਭਾਈ ਸਾਹਿਬ ਨਿਰਮਲ ਸਿੰਘ ਖ਼ਾਲਸਾ ਵਾਂਗ ਹੀ ਏ ਜੀ
@SukhmanSingh-m8j
@SukhmanSingh-m8j 5 ай бұрын
waheguru g ka khalsa waheguru g ki fathe baba g ek shabad record sangta lyi kreyo ‘ chamkan tarah ‘ wala 🙏🏻🙏🏻
@PrabjotSingh-vf7wj
@PrabjotSingh-vf7wj 8 ай бұрын
Bahi nirmal singh ji di bilkul awajj anad agaa shabd sunka baba ji
@VirkSaab007
@VirkSaab007 4 ай бұрын
Wah ji wah 🙏🏼🙏🏼🙏🏼🙏🏼🥺waheguru
@gursharansingh4658
@gursharansingh4658 Жыл бұрын
Bilkul Bhai Nirmal singh Khalsa🙏🙏🙏 ditto
@SukhdevSingh-qy8gt
@SukhdevSingh-qy8gt 7 ай бұрын
Waheguru ji khalsa Waheguru ji fate
@surjitsinghsingh59
@surjitsinghsingh59 2 ай бұрын
Bhai sahib bhut he vadhia sabad gaiya very nice ji
@deolrecipes138
@deolrecipes138 3 ай бұрын
Baut vidia waheguru g mehar karan
@jasbindersidhu6750
@jasbindersidhu6750 5 ай бұрын
Waheguru waheguru waheguru ji🎉🎉🙏🙏
@ArwinderSingh-f5j
@ArwinderSingh-f5j 5 ай бұрын
Harnoor singh ❤❤❤❤🎉🎉🎉🎉🎉🎉🎉🎉🎉🎉🎉
@sarabjitsingh9600
@sarabjitsingh9600 5 ай бұрын
❤🎉 ਵਾਹਿਗੁਰੂ ਜੀ
@SukhneetSingh-h7z
@SukhneetSingh-h7z Ай бұрын
Sat Sahib ji 😢 ase koi virla buje😢
@RupinderKaur-kj1ig
@RupinderKaur-kj1ig 10 күн бұрын
Ruhaniat da rass a riha kirtan ch. Same as bhai Nirmal singh g
@KAMALGILLSINGHPURA
@KAMALGILLSINGHPURA 2 жыл бұрын
Wah ji wah baba saroop singh ji ੴ ੴ ੴ ੴ
@harveysingh8690
@harveysingh8690 11 ай бұрын
Waheguru ji 🙏. Bhai ji sing like a Bhai Nirmal Singh saab ji. Very sweet voice.
@swarnsinghsuhana3548
@swarnsinghsuhana3548 Жыл бұрын
ਬਾ ਕਮਾਲ ਵਾਹਿਗੁਰੂ ਜੀ
@lmyleavemyyard4673
@lmyleavemyyard4673 2 ай бұрын
Swad aa gaya waheguru ji mehar krn
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
黑天使被操控了#short #angel #clown
00:40
Super Beauty team
Рет қаралды 61 МЛН
Kar Bande Tu Bandgi
12:17
Release - Topic
Рет қаралды 39 М.
Aaye Mil Gursikh [Full Song] Amritsar Satgur Satwadi
14:29
Shabad Gurbani
Рет қаралды 1 МЛН
Mira Dana Dil Soch  Bhai Nirmal Singh Khalsa with Baljit Singh (Balli)
9:22
Sikh School of Performing Arts
Рет қаралды 10 М.
ਸੁਖੁ ਤੇਰਾ ਦਿਤਾ ਲਹੀਐ 🙏Bhai Sukhwinder Singh Ratan🙏 Gurbani Shabad Kirtan 🙏
15:02
ਪੰਜਾਬੀ ਸਾਹਿਤ PUNJABI SAHIT
Рет қаралды 1,1 МЛН
Barse Megh Sakhi (Shabad) | Bhai Saroop Singh Roop | Shabad Gurbani
14:06
White Hill - Akaal Gurbani
Рет қаралды 47 М.
Daras Tere Ki Pyas Mann Laagi
11:02
Release - Topic
Рет қаралды 1,9 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН