No video

ਕਰੋੜਾਂ ਰੁਪਏ ਯਾਰਾਂ ਦੋਸਤਾਂ ਤੋਂ ਵਾਰਤੇ ਚੋਟੀ ਦਾ ਗੈਂ.ਗਸ.ਟਰ ਰਿਹਾ ਰੱਜ ਕੇ ਨ.ਸ਼ਾ ਵੀ ਕੀਤਾ।

  Рет қаралды 61,510

RMB Television

RMB Television

Жыл бұрын

#RMBTelevision #MandeepSinghKhalsa #QuamiInsaafMorcha
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Sansardeep Singh
CameraMan- Gurpreet Singh
Editor- Kamalpreet Singh, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 91
@Mrdesiiii
@Mrdesiiii Жыл бұрын
ਮਨਦੀਪ ਸਿੰਘ ਖ਼ਾਲਸਾ ਉਰਫ ( ਮੋਂਟੂ ਢਿੱਲੋ ) ਵੀਰ ਪਟਿਆਲਾ ਸ਼ਹਿਰ ਦੇ ਵਸਿੰਦੇ ਹਨ ਬਹੁਤ ਹੀ ਵਧੀਆ ਲੱਗਦਾ ਵੀਰ ਨੂੰ ਜਦੋਂ ਗੁਰੂ ਦੇ ਇਸ ਸਿੰਘ ਨੂੰ ਨਿਹੰਗ ਸਿੰਘ ਦੇ ਬਾਣੇ ਵਿੱਚ ਵੇਖਦੇ ਹਾਂ, ਵੀਰ ਨੇ ਜ਼ਿੰਦਗੀ ਵਿਚ ਬਹੁਤ ਕੁਝ ਕੀਤਾ ਜੌ ਦਸਿਆ ਸਭ ਸੱਚਿਆ ਗੱਲਾ ਕਹਿਆ ਹਨ, ਮੈ ਇਨਾਂ ਕੁਝ ਤਾਂ ਜਾਣਦਾ ਕਿਉੰਕਿ ਮਨਦੀਪ ਸਿੰਘ ਖ਼ਾਲਸਾ ( ਢਿੱਲੋ ) ਵੀਰ ਨਾਲ ਰਿਹਾ ਮੈ, ਬਹੁਤ ਤਜੁਰਬੇਕਾਰ ਹਨ ਖਾਲਸਾ ਜੀ, ਪਰ ਅੱਜ ਇਦਾ ਵੇਖਦੇ ਹਾਂ ਵੀਰ ਨੂੰ ਤਾਂ ਇਹ ਇਕ ਮਿਸਾਲ ਬਣੇ ਹਨ ਨਵੀਂ ਪੀੜ੍ਹੀ ਲਈ, ਵਾਹਿਗੁਰੂ ਜੀ ਹਮੇਸ਼ਾ ਇਦਾ ਹੀ ਮਿਹਰ ਬਣਾਈ ਰੱਖਣਾ , ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ ਲੰਬੀਆਂ ਉਮਰਾਂ ਬਖਸ਼ੇ ❤🙏
@baibhangu6422
@baibhangu6422 Жыл бұрын
Aah baba ji nu milna howe kithe milya ja skda
@RanveerSingh-dz5tf
@RanveerSingh-dz5tf Жыл бұрын
Bilkul Sahi keha(dhilons of jind state)ansester of general sham Singh Ji Atari .ik beeba insan.hun Guruji de Singh ne.waheguru Ji Ena the mehar karn (bemisal Han Baba Ji)
@baibhangu6422
@baibhangu6422 Жыл бұрын
Aah babe da adress ds skde kithe thnda baba ji
@aadarshkumar2360
@aadarshkumar2360 Жыл бұрын
ਵੀਰ ਦਾ ਨੰਬਰ ਮਿਲ ਸਕਦਾ ਕਿਸੇ ਕੋਲੋ
@punjabson5991
@punjabson5991 Жыл бұрын
ਸੰਸਾਰ ਦੀਪ ਸਿੰਘ ਲੱਗਦਾ ਏਹ ਸਿੰਘਾਂ ਦੇ ਦਰਸ਼ਨ ਕਰਨ ਸਦਕਾ ਖੁਦ ਵੀ ਸਿੱਖ ਸਰੂਪ ਵਿਚ ਆਵੇਗਾ। ਭਾਈ ਮਨਦੀਪ ਸਿੰਘ ਜੀ ਦਾ ਜੀਵਨ ਏਸਾ ਹੈ ਕੇ ਉਸਤੋਂ ਸਿੱਖਿਆ ਲੈ ਆਪਣੇ ਜੀਵਨ ਨੂੰ ਸਵਾਰ ਸਕਦਾ ਕੋਈ ਵੀ ਵਿਅਕਤੀ
@randhirgurna129
@randhirgurna129 Жыл бұрын
ਵੀਰ ਜੀ ਤੁਹਾਡੀ ਆਪ ਬੀਤੀ ਕਹਾਣੀ ਸੁਣ ਕੇ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ ਸਾਹਿਬ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ
@shonki6049
@shonki6049 Жыл бұрын
ਜੀਉਂਦਾ ਰਹਿ ਬਾਈ🙏🙏
@sattitaprianwala
@sattitaprianwala Жыл бұрын
ਸੰਸਾਰਦੀਪ ਸਿੰਘ ਵੀਰ ਵਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ... ਤੁਸੀ ਚੰਗੀ ਸੇਵਾ ਕਰ ਰਹੇ ਹੋ
@user-my9zy8bb5x
@user-my9zy8bb5x Жыл бұрын
ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ 🙏⚘
@user-dt5vi1wf7j
@user-dt5vi1wf7j Жыл бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ 🙏
@sattitaprianwala
@sattitaprianwala Жыл бұрын
ਵਾਹਿਗੁਰੂ ਜੀ ਹਰ ਇਕ ਪਟਕੇ ਨੌਜਵਾਨ ਨੂੰ ਏਹਦਾ ਹੀ ਬਲ ਬਖਸ਼ਣ ਜੀ
@saraojaswinder320sarao4
@saraojaswinder320sarao4 Жыл бұрын
waheguru ji mehar karn
@harnamsinghsran80
@harnamsinghsran80 Жыл бұрын
ਸੱਚੀਆਂ ਸੱਚੀਆਂ ਦੱਸ ਦਿੱਤੀਆਂ ਸਾਫ ਦਿਲ ਇਨਸਾਨ ਹੈ ਘਰ ਵਾਲੀ ਤੋ ਔਖਾ ਹੋ ਕੇ ਕਰਦਾ ਸੀ ਗਲਤ ਕੰਮ
@guddubuttar7762
@guddubuttar7762 Жыл бұрын
Bilkull baai banda kise na kise to tang hunda hi hunda kionki dilon pyar kita hunda te dil hi fer kuj seh ni ponda ta is lai banda ki me aap baai apni zindgi da ik saal usa wich ik ghr wich reh k kad dita c ik lighter harroj bai khatm karke sonda hunda c par aj bi kudi di maa ne ohda bnan ni dita jad ki me sab kuj aap karna c saali os kutti maa ne mera v oh kudi da vi beda gark karta aj asi ik duje to bina tadaf rahe a ohdi famly de kise di kan te juu tak nhi sarkdi ohdi zmeen zayedaat te vi sing kra lye kuj ni aj ohde palle chadeya mera gussa aj bi poora full ohna te aai jaa reha kuj ni smz aunda ki kra bas ik msg sab nu dewaga bi veero koi dilon pyar na kareyo kise nu 💯💯💯✍lutte jawoge💔🙏💔🙏
@gurjindersingh2653
@gurjindersingh2653 20 күн бұрын
​@@guddubuttar7762ਬਿਲਕੁਲ ਸਹੀ ਗੱਲ ਏ ਵੀਰ ਜੀ 🙏
@singhbaljinder6579
@singhbaljinder6579 Жыл бұрын
ਮੈਂ ਬੜਾ ਪਰੇਸ਼ਾਨ ਸੀ ਕੁੱਝ ਦਿਨ ਤੋਂ ਇਸ ਵੀਰ ਨੇ ਮੇਰੀ ਸਮਾਸੀਆ ਹੱਲ ਕਰਤੀ ਰੱਬ ਨੇ ਸਾਰੇ ਸੰਕੇ ਦੁਰ ਏਹ ਵੀਰ ਤਾ ਲੇਨ ਲੋਡ ਸੀ ਫੇਰ ਇਸ ਦੀ ਪਤਨੀ ਨੇ ਏਦਾਂ ਕੀਤਾ ਉਹ ਵੀ love marriage love you ਬੀਰਾਂ 😊
@guddubuttar7762
@guddubuttar7762 Жыл бұрын
Yaar koi meri b help kardo me mazboor a usa wich nhi ta me aapi sab kuj karna c
@harcharansinghmaan2624
@harcharansinghmaan2624 Жыл бұрын
@@guddubuttar7762 ਕੀ ਹੋਇਆ ਬਾਈ ਦੱਸੋ
@guddubuttar7762
@guddubuttar7762 Жыл бұрын
@@harcharansinghmaan2624 jarur bai dsaaga tu apna cont,dsdi
@sharanjitsinghgill7181
@sharanjitsinghgill7181 Жыл бұрын
Waheguru ji ka khalsha waheguru g ki faith waheguru g mehar karnge g god bliss you veer
@kaurxjot.001
@kaurxjot.001 Жыл бұрын
Waheguru ji
@baljitsingh-fs2ju
@baljitsingh-fs2ju Жыл бұрын
ਭਾਈ ਸਾਹਿਬ ਜੀ ਦੇ ਸਿਮਰਨ ਅਭਿਆਸ ਬਾਰੇ ਸੰਗਤ ਨਾਲ ਸ਼ਾਂਝ ਪਾਉ ਤਾ ਕਿ ਅਸੀਂ ਵੀ ਲਾਭ ਲੈ ਸਕੀਏ।
@armaansingh7509
@armaansingh7509 Жыл бұрын
Veer saf dil bnda h ji 🙏
@ramandeepboparai6177
@ramandeepboparai6177 Жыл бұрын
Waheguru ji ese tarah sade sare punjab te mehar kareo
@sattitaprianwala
@sattitaprianwala Жыл бұрын
ਮਨਦੀਪ ਸਿੰਘ ਜੀ ਤੁਸੀ ਬੋਹੁਤ ਸੱਚੇ ਸੁੱਚੇ ਬੰਦੇ ਹੋ ਜੀ ਵਾਹਿਗੂਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹਿਣ ਜੀ
@gurdhyansingh842
@gurdhyansingh842 Жыл бұрын
Jamljat
@RanjitKaur-nt1cq
@RanjitKaur-nt1cq Жыл бұрын
nsha odo v krda c nsha aaj v krda hai pr nshe nshe da farak he age nsa donaavi krda cte han guru ji da krda hai nsa chardi klla bakhse ji 🚩🚩🐯
@RavinderSingh-sh7fpyyt
@RavinderSingh-sh7fpyyt 5 ай бұрын
Drugs sadd ke sona lagda gursikh veer❤❤❤❤❤❤
@k.sdhamik.sdhami8275
@k.sdhamik.sdhami8275 Жыл бұрын
WAHEGURU JI HMESHA MEHAR RAKHO JI WAHEGURU JI
@navdeepcheema2812
@navdeepcheema2812 Жыл бұрын
Very well explained in simple words the ups and downs of life . All is well that ends normal in the life 🙏🏻
@preetains1171
@preetains1171 Жыл бұрын
Satnam wahaguru maher karu ji 🙏
@karanmaan6731
@karanmaan6731 Жыл бұрын
Waheguru mehr kre veer g
@SahilKhan-gt3zt
@SahilKhan-gt3zt Жыл бұрын
Sacha banda good sardar shib
@ZorawarSekhon
@ZorawarSekhon Жыл бұрын
Jado 165 killsy Punjab vich te sava 400 killa MadhPardesh ch hovey nallay hovey kaprey di mill UP vich , fer eda da ho he janda banda , eh uncle bahut badnaam reha avde time ch barri changi tarah pata edi story da 😂😂😂 900 chuva kha k hun billa hajj nu chaleya singh sajji baitha hun chalo vadia gall aa !!!waheguru mehar kari rakhey !!!!
@learnenglish699
@learnenglish699 2 ай бұрын
veer sab de life da time hunda vaa ... ase kn aa judge karan wale??? je nasha karde cege ta apne pesse da karade cege hun sikh saje ne te jindage vadiyaa kite aa ta apne leye kita vaa... ase kn hunda aa veer
@user-eg6li3mv9y
@user-eg6li3mv9y 11 күн бұрын
Ena amir vanda
@GHARAM-SANDHU-007
@GHARAM-SANDHU-007 Жыл бұрын
22 number Fatak wala bhai Mandeep Singh
@jasvirgill3622
@jasvirgill3622 Жыл бұрын
Very very good interview thanks.
@malkeitkaur3046
@malkeitkaur3046 Жыл бұрын
Khalsa Ji so proud of you Waheguru Ji Kirpan karan
@devgujjar7737
@devgujjar7737 Жыл бұрын
Montu bai chalo tusi apne dharm jis ch janam leya us di pehchan taan kiti 😊
@smartysaddo7064
@smartysaddo7064 2 ай бұрын
Mai fain ha Monto Dhillon da ❤❤❤❤❤❤
@sattitaprianwala
@sattitaprianwala Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@petra8074
@petra8074 Жыл бұрын
Had he utilised his energies productively during his youth, would have been a decorated General in Indian Army by now.😢.. Lessons for many.
@paramjeetkaur5429
@paramjeetkaur5429 Жыл бұрын
Very good ,have knowledge
@dogsanimalsbirds
@dogsanimalsbirds Жыл бұрын
Sahi gal ah veere ji da bohat naam c patialai vich yaara de yaar c baba ji.asi os time bht chote hudde c monty dhillon veere love u ji baba ji waheguru hamesa mehar kare tuhade teh
@aadarshkumar2360
@aadarshkumar2360 Жыл бұрын
ਵੀਰ ਨੰਬਰ ਮਿਲ ਸਕਦਾ ਇਹਨਾਂ ਦਾ
@nikkavlogger1682
@nikkavlogger1682 Жыл бұрын
wha ji wha
@Mda1984
@Mda1984 Жыл бұрын
Baba jii diyan galan sunke hi pata chaLda ki he is really roYal blood man.. waaheguru jii mehar rakheo
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@JaswinderSingh-bf9ml
@JaswinderSingh-bf9ml Жыл бұрын
Nihang Veer ZindaBad Bandi Singh Riha Kro ji Khalistan ZindaBad Khalistan ZindaBad Jaswinder S.Billa Khalistani
@guddubuttar7762
@guddubuttar7762 Жыл бұрын
ਇਹ ਵੀ ਕੋਈ ਇਕ ਹੁੰਦਾ ਵਿਰਲਾ ਸੌ ਚੋ ਵੀ ਜੋ ਕੁੱਝ ਵੀ ਕਰਨਾ ਆਪਣੇ ਦਮ ਤੇ ਕਰਨਾ ਕਿਸੇ ਦੇਆ ਮੂੰਹਾ ਵੱਲ ਘੱਟ ਹੋਈ ਦੇਖਦਾ ਪਰ ਇਕ ਗੱਲ ਸੱਚੀ ਹੋਈ ਹੁੰਦੀ ਏ ਕਿਉਂਕਿ ਉਹ ਬੰਦਾ ਸਹੀ ਹੁੰਦਾ ਗਲਤ ਨਹੀ ਹੁੰਦਾ 💯💯💯✍ਬਾਈ ਜੀ ਗਲਤ ਬੰਦੇਆ ਦੀ ਬਦੌਲਤ ਚੰਗੇ ਬੰਦੇਆ ਨਾ ਹਮੇਸ਼ਾ ਹੁੰਦਾ ਆਇਆ ਹੁੰਦਾ ਰਹੂਗਾ ਬੜਾ ਔਖਾ ਇਹ ਸਭ ਕੁੱਝ ਸਹਿਣਾ ਆਪਣੇ ਉੱਤੇ ਹੰਡਾਅ ਕੇ ਈ ਪਤਾ ਚੱਲਦਾ ਕਿਉਕਿ ਮੇਰੇ ਤੇ ਬਹੁਤਾ ਤਾ ਨਹੀ ਹੰਡਿਆ ਪਰ ਜਿੰਨਾ ਵੀ ਹੋਇਆ ਕਰਿਆ ਥੋਖਾ ਥਾਖਾ ਤਾ ਸਹਿ ਗਿਆ ਸਭ ਬਾਈ ਘਾਟੇ ਵਾਧੇ ਪਰ ਗੱਡੀ ਮਾਲਕ ਦੀ ਕਿਰਪਾ ਨਾਲ ਲੀਹ ਉੱਤੇ ਈ ਰਹੀ ਆ🙏🙏🙏🙏🙏ਚੰਗੀ ਕਿਸਮਤ ਮੰਨਦਾ ਬਸ ਇਕ ਆਪਣੀ ਮਾਂ ਦਾ ਹੱਥ ਸਿਰ ਉੱਤੇ ਮੰਨਦਾ ਜੋ ਅੱਜ ਵੀ ਮੇਰੇ ਅੰਗ ਸੰਗ ਹੈ 🙏🙏🙏🙏🙏🙏🙏 Really so I misss you mom😭😪💔🙏🙏
@aadarshkumar2360
@aadarshkumar2360 Жыл бұрын
ਭਾਜੀ ਅਗਰ ਕਿਸੇ ਕੋਲ ਇਹ ਵੀਰ ਦਾ ਨੰਬਰ ਹੈਗਾ ਤਾਂ ਭੇਜਣਾ ਪਲੀਜ਼
@gsantokhsinghgill8657
@gsantokhsinghgill8657 Жыл бұрын
Waheguru ji sabh te kirpa karan ji sabh singh sajan waheguru ji🙏🙏
@malkeitkaur3046
@malkeitkaur3046 Жыл бұрын
Surrendar with a lawyer Bhai Amprital Singh Khalsa Ji
@kuldeepsidhu1149
@kuldeepsidhu1149 Жыл бұрын
👌❤️🙏
@rajveerlondontoaustralia1646
@rajveerlondontoaustralia1646 Жыл бұрын
MONTU DILLON 22 no,asi jado college VICH c,baut naa chalda c MONTU Dhillon 22 numburie da,Asi chote c US time .BILKUL SAHI GAL AA ,Na Chalda Montu Dhillon
@lakhwinderkaur7266
@lakhwinderkaur7266 Жыл бұрын
BABA g tusi Ajj kisi v Loka di Hlp krdea o ki jivea Jo kuriya nuu Tang krdea log Ja Nasha chh bhr kdn chh Tusi kuch Mothers Di Hlp kr Skdea koi WAHEGURU g da khlsha WAHEGURU G DFetha🙏🏻
@nabhashorts135
@nabhashorts135 Жыл бұрын
Khalsa g sodi story te Puri film ban sakdi hai
@balrajsingh3392
@balrajsingh3392 Жыл бұрын
🙏🙏🙏🙏🙏
@sanjeevgarg5862
@sanjeevgarg5862 3 ай бұрын
Menu lgda reporter ne bi khadi aa nagni
@GHARAM-SANDHU-007
@GHARAM-SANDHU-007 Жыл бұрын
👍🏻👍🏻
@ParmjeetSingh-qi1qk
@ParmjeetSingh-qi1qk Жыл бұрын
Kia.bat.yar.love.u
@ikodapasara8143
@ikodapasara8143 Жыл бұрын
ਇਹ ਆਪਣੀ ਸ਼ੇਖ਼ੀ ਮਾਰਦਾ ਕਿ ਘਰਵਾਲੀ ਦਾ ਜਲੂਸ ਕੱਢਣਾ ਚਾਹੁੰਦਾ ? ਪਰ ਕਰ ਉਲਟ ਰਿਹਾ , ਗੁਰੂ ਵੀ ਬੱਸ ?
@roshansingh2351
@roshansingh2351 Жыл бұрын
Good baba G good G good G
@SatnamSingh-xg3lb
@SatnamSingh-xg3lb Жыл бұрын
Singh Saab ne swaad e lyata
@rajveerlondontoaustralia1646
@rajveerlondontoaustralia1646 Жыл бұрын
DILLION VEERA BAUT VADIA,After 18 years seeing you.baut VADIA lagia
@kk-ql5xt
@kk-ql5xt 9 ай бұрын
Veer da h no hai kise kol
@piralal8236
@piralal8236 Жыл бұрын
Baba ji slam 🙏 Sche insan ho ap
@lakhwinderkaur7266
@lakhwinderkaur7266 Жыл бұрын
Kyu ki Assi Nashya chh bhr kdn lyi kuch Nojwab Insaana Di Hlp krni chudea aa👏😥
@ashuranj7923
@ashuranj7923 Жыл бұрын
ਝੂਠ ਮਾਰਦੇ ਆ 16 ਸਾਲ ਦੀ ਉਮਰ ਚ ਤਾ ਉਹ ਕੋਟਾ ਲਾਉਦੇ ਈ ਨੀ ਐਵੇ ਮਾਰੀ ਜਾਦਾ ਬਾਬਾ ਬਾਕੀ ਤੁਸੀ ਦੱਸ ਦੋ ਜੀ
@davinder1279
@davinder1279 Жыл бұрын
ਉਸ ਸਮੇਂ ਛੇ ਸਾਲ ਤੋਂ ਬਾਰਾਂ ਸਾਲ ਦੇ ਬੱਚੇ ਨੀ ਛੱਡੇ ਪੁਲਿਸ ਨੇ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ? ਹਾਂ ਜੇ ਕਨੂੰਨ ਦੇ ਪੱਖ ਤੋਂ ਕਹੋ ਇਹ ਹੈ ਨਹੀਂ ਪਰ ਉਸ ਸਮੇਂ ਸਿੱਖਾਂ ਦੇ ਬੱਚਿਆਂ ਨੂੰ ਸਪੋਲੀਏ ਆਖਿਆ ਜਾਂਦਾ ਸੀ
@rajveerlondontoaustralia1646
@rajveerlondontoaustralia1646 Жыл бұрын
PATIALE WALE 22numberey.
@hardeepmamman126
@hardeepmamman126 Жыл бұрын
Eh hai sada Bharat mhaan niji dusmani kadi jaj sab NE o usdi taye cacha Di kuri nhi ek pure Bharat di jaj c US NE restye kad 3mhine
@honeysandhu7167
@honeysandhu7167 Жыл бұрын
Baba ji hr ta pta ni sach aw ke jhot aa btt 16 saal di age vch police aina kj n krdi baba g tohra soch samjke stry dsoo
@malkeitkaur3046
@malkeitkaur3046 Жыл бұрын
Sikh movies na veko
@ParmjeetSingh-qi1qk
@ParmjeetSingh-qi1qk Жыл бұрын
Baba.g.ak.hor.vidio.pao.g
@panjabiboy4932
@panjabiboy4932 9 ай бұрын
Fukra bc hun v dakya hoya😂😂
@ZorawarSekhon
@ZorawarSekhon Жыл бұрын
Nalle galti nal ladayi nai si hoyi tusi banda Vaddeya poori reej nal si hun uncle kahi janda galti nal banda marr geya !!! 😂😂😂😂😂😂😂😂
@Punjab7777
@Punjab7777 Жыл бұрын
Eh ta hun v badmashi badmashi kari janda sudhrya ki aa ehda menu ta ehh ni pta lga
@amanjohal5906
@amanjohal5906 Жыл бұрын
Please read my book "Kurahe Jawani"
@JasvinderSinghbajwa-ny7ob
@JasvinderSinghbajwa-ny7ob Жыл бұрын
Baba mandrel singh khalsa
@GurpreetKaur-rr5oi
@GurpreetKaur-rr5oi Жыл бұрын
Vadia life change hoi bro
@sikhtraveller8860
@sikhtraveller8860 Жыл бұрын
Sare nashedi salle morche😅
@yashpalbishnoi
@yashpalbishnoi Жыл бұрын
Bhi ji banda nasha kyu karta hai, Dusara koi bhi nasha nahi kara sakta, Punjab me kya ho Raha hai kanun ko bhi nahi manoge or baat Kar Rahe ho sarkar nasha band karva de
@chanangill9173
@chanangill9173 Жыл бұрын
ਬੰਦਾ ਫੁਕਰਾ ਵੀ ਕੁਝ ਜ਼ਿਆਦਾ ਏ
@user-lg3sh8xe7v
@user-lg3sh8xe7v 11 ай бұрын
सबसे पहले पक्का मन बनाये नशा छोड़ने का फिर youtube पर हिंदी में सर्च कर *अफीम से मुक्ति** एक येलो टी शर्ट वाला भाई पंजाबी में बता रहा है उस से बात करो सिर्फ उसकी दवा में दम है मेने खुद छोड़ा है माल बाकी आपकी खुद की सोच और समझ है
Pool Bed Prank By My Grandpa 😂 #funny
00:47
SKITS
Рет қаралды 18 МЛН
I'm Excited To see If Kelly Can Meet This Challenge!
00:16
Mini Katana
Рет қаралды 34 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 29 МЛН
Pool Bed Prank By My Grandpa 😂 #funny
00:47
SKITS
Рет қаралды 18 МЛН