ਕਰਮਾਂ ਦੀ ਗੱਲ ॥ PART 5 ॥ PUNJABI SHORT FILM ॥

  Рет қаралды 194,923

Arsh Ghumaan

Arsh Ghumaan

Күн бұрын

Пікірлер: 178
@manjitkaur-wy1tg
@manjitkaur-wy1tg 3 ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਕਹਾਣੀ 👌👌👍👍ਸਾਰਿਆਂ ਨੇ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ 👌👌👍👍ਵਧਾਈਆਂ ਦੇ ਹੱਕਦਾਰ ਓ so ਬਹੁਤ ਬਹੁਤ ਵਧਾਈਆਂ 🙏🙏🙏ਧੰਨਵਾਦ ਜੀ 🙏❤️❤️❤️❤️❤️
@AffectionateBarnOwl-ff9wc
@AffectionateBarnOwl-ff9wc 3 ай бұрын
😅
@Kamaljitkaurwm5hg5sg4e
@Kamaljitkaurwm5hg5sg4e 3 ай бұрын
Lovepreet ਦੀ ਹਰ ਇਕ ਵੀਡੀਓ ਬਹੁਤ ਵਧੀਆ ਹੁੰਦੀ ਆ
@RajwinderKaur-qe6zp
@RajwinderKaur-qe6zp 3 ай бұрын
ਚੰਗਾ ਤੈਨੂੰ ਦੋਰਾ ਪੈ ਜਾਵੇ ਚੁਸਤ ਬਹੁਤ ਜਾ ਨਾਨੀ
@manjeetkaur949
@manjeetkaur949 3 ай бұрын
ਇਹੋ ਜਿਹੀਆਂ ਮਾਂਵਾਂ ਦਾ ਕੀ ਬਣੂ ❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉
@sandeepmana4173
@sandeepmana4173 3 ай бұрын
Lovepreet Didi mera ta dil karda na phone de vich akke aa jehdi tuhadi maa bni hoi aa ehdi ghutni nu gheda deda bhut ghatiya janani aa didi kise v video vich Vadiya ni lagdi ji
@satwinderbawa1085
@satwinderbawa1085 3 ай бұрын
Aunti g thodi acting bhut sohni per suit thode neve pao hor v sohne lago ge
@Harmeet7842
@Harmeet7842 3 ай бұрын
Eah tai doctor nu khreed laaio Beavkoof aurth🥵🥵eah na ni eah dyan aa🦫🦫🦏🦏🦓🦍🦍ehi jayi ma kisa deia na hoeva🥵🥵🥵🥵🥵🥵🥵🥵🥵🥵🥵🥵🦏🦏🥵🐂🐑🦏🦏🦏🦏🦏🦏🦏🦏🦏🦏🦏🦏🦏
@gurmeetsohi6256
@gurmeetsohi6256 3 ай бұрын
ਇਹੋ ਜਿਹੀ ਡੈਣ ਮਾਂ ਤਾ ਮਾਂ ਕਹਾਉਣ ਦੇ ਵੀ ਲਾਇਕ ਨਹੀਂ ਆਪਣੀ ਧੀ ਦਾ ਘਰ ਪੱਟਣ ਤੇ ਲੱਗੀ ਹੈ ਸ਼ਕਲ ਤੋਂ ਵੇਖਣ ਨੂੰ ਸ਼ਾਤਰ ਜਨਾਨੀ ਲੱਗਦੀ ਹੈ
@paramjeetkaur4230
@paramjeetkaur4230 3 ай бұрын
ਇਸ ਫਫਆਕਉੱਟਣਈ ਬੜੀ ਦੀ ਪੈਰਵਾਈ ਕਰੋ ਤਾਂ ਕਿ ਇਹਦੀ ਸਚਾਈ ਥੋਡੇ ਸਾਹਮਣੇ ਆ ਜਾਵੇ
@Harmeet7842
@Harmeet7842 3 ай бұрын
Kuti dai ktia karya Saraa kush🩴🩴🩴🩴🩴🩴🩴🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🩴🐕‍🦺🐕‍🦺
@surinderkarra-ਜਲੰਧਰ
@surinderkarra-ਜਲੰਧਰ 3 ай бұрын
ਸਤਿ ਸ੍ਰੀ ਅਕਾਲ ਜੀ। ਰੱਬ ਹੀ ਰਾਖਾ ਏਹੋ ਜਿਹੀਆਂ ਮਾਂਵਾਂ ਦਾ। ਇਹ ਕੈਸੀ ਮਾਂ ਹੈ ਜਿਹੜੀ ਆਪਣੀ ਕੁੜੀ ਦਾ ਵਿਆਹ ਨਹੀਂ ਹੋਣ ਦਿੰਦੀ। ਲੱਖ ਲਾਹਨਤ ਏਹੋ ਜਿਹੇ ਲੋਕਾਂ ਦੇ। ਬਾਕੀ ਘਰ ਦੇ ਸਾਰੇ ਹੀ ਬਹੁਤ ਵਧੀਆ ਸੋਚ ਵਾਲੇ ਹਨ । ਪ੍ਰੀਤ ਨੇ ਚੋਰੀ ਤਾਂ ਫੜ ਲਈ ਹੈ, ਪਰ ਸਮਾਂ ਲੱਗੂ ਸਾਹਮਣੇ ਆਉਣ ਲਈ। ਲਵਪ੍ਰੀਤ ਬਹੁਤ ਸਮਝਦਾਰ ਅਤੇ ਹਿੰਮਤ ਵਾਲੀ ਹੈ। ਆਖਰ ਕਿੰਨੀ ਦੇਰ ਇਹ ਵਿਆਹ ਨੂੰ ਰੋਕਦੀ ਰਹੇਗੀ , ਇਕ ਦਿਨ ਤਾਂ ਸਚਾਈ ਪਤਾ ਲੱਗੂ। ਫਿਰ ਇਹਦੇ ਕੁਟਾਪਾ ਚੜੂ। 🌹🌹🌹🙏🙏🙏🙏🙏🌹🌹🌹
@jaspreetcheema2730
@jaspreetcheema2730 3 ай бұрын
.ਬਹੁਤਹੀਵਧਿਅਆਜੀ❤❤❤❤❤
@parminderkaur3216
@parminderkaur3216 3 ай бұрын
Ryt ji kite hou rista 😢
@kangtirath1733
@kangtirath1733 3 ай бұрын
😊😊😊😊😊😊😊😊😊😊😊😊😊😊😊e😊😊😊😊😊
@ranjitsingj7433
@ranjitsingj7433 3 ай бұрын
Tanks veer ji jaldi vedio oa deya karo 🙏🏼
@pinkihanda5308
@pinkihanda5308 3 ай бұрын
ਅਗਲਾ ਭਾਗ ਵੀ ਜਲਦੀ ਲੇਕੇ ਆਇਊ ਜਿਮੈ ਕਰਾਏ ਵਾਲੇ ਕਮਰਾ ਦਾ ਹਰ ਰੋਜ ਭਾਗ ਆਦਾ ਹੇ ਉਸੇ ਤਰਾ ਇਹੇ ਜਲਦੀ ਲੇਕੇ ਆਊ ਜੀ
@JJMANGATMangat
@JJMANGATMangat 3 ай бұрын
5 556o55q0 Q66
@JJMANGATMangat
@JJMANGATMangat 3 ай бұрын
10
@SukhdevKaur-cx4ek
@SukhdevKaur-cx4ek 3 ай бұрын
❤❤❤❤😂 ko​@@JJMANGATMangat
@balvirkaurbvirirkaur
@balvirkaurbvirirkaur 3 ай бұрын
Ll
@gurbhejrandhawa9257
@gurbhejrandhawa9257 3 ай бұрын
😅
@gurminderdhaliwal9700
@gurminderdhaliwal9700 3 ай бұрын
ਲਵਪ੍ਰੀਤ ਤੂੰ ਮਾ ਮਗਰ ਨਾ ਲਗੀ ਟੈਸਟ ਕਰਾ ਲਓ ਤੇਰੀ ਮਾ ਨੇ ਭਾਨੀ ਮਾਰੀ ਸੀ ਤਾਹੀ ਡਰਦੀ ਆ ਲਵਪ੍ਰੀਤ ਤੂੰ ਆਵਦੀ ਚਾਚੀ ਨੂੰ ਪੁੱਛ ਜੱਸੀ ਤੂੰ ਜਵਾਬ ਨਾ ਦੇਈ
@Harmeet7842
@Harmeet7842 3 ай бұрын
Mai janei dai jutia lauen nu dil karda 🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺
@SahilSahil-th7kl
@SahilSahil-th7kl 3 ай бұрын
ਮਾਂ ਦੀ ਗੱਲ ਤੇ ਗੋਰ ਕਰਨੀ ਚਾਹੀਦੀ ਹੈ
@omkarsingh3054
@omkarsingh3054 3 ай бұрын
ਤੇਰੀ ਮਾਂ ਹੀ ਨਹੀਂ ਹੋਣ ਦਿੰਦੀ ਵਿਆਹ ਜੱਸੀ ਦਾ
@Harmeet7842
@Harmeet7842 3 ай бұрын
Lovepreet kmiena aurth nu na daas 🥵🥵🥵🥵🥵🐕‍🦺🐕‍🦺
@kirandeepkaur6078
@kirandeepkaur6078 3 ай бұрын
Es maa da such kdo sahmne ayuga
@gurminderdhaliwal9700
@gurminderdhaliwal9700 3 ай бұрын
ਮਾ ਦੀ ਗੱਲ ਤੇ ਗ਼ੌਰ ਕਰਨੀ ਚਾਹੀਦੀ ਹੈ ਹੁਣ ਧਿਆਨ ਰੱਖੀ ਲਵਪ੍ਰਰੀਤ ਫੇਰ ਨਾ ਭਾਨੀ ਮਾਰ ਦੇ
@ArmaandeepSingh-j2w
@ArmaandeepSingh-j2w 3 ай бұрын
A kahani da end jaldi na kreo arsh veer g asi jassi di marriage hundi v dekhni a and jassi di marriage to baad di life v dekhni a v onu ode sohre kina pyar denge te jassi di ma dekhdi reh jaave
@ArmaandeepSingh-j2w
@ArmaandeepSingh-j2w 3 ай бұрын
Shi gall a pta lag jaan de hardeep uncle g lataan tod deo kut kut k
@kulwantmangat-w6b
@kulwantmangat-w6b 3 ай бұрын
ਲਵਪ੍ਰੀਤ ਤੇਰੀ ਮੰਮੀ ਨੇ ਹੀ ਭਾਨੀ ਮਾਰੀ ਆ
@RajwinderKaur-qe6zp
@RajwinderKaur-qe6zp 3 ай бұрын
ਦਿਮਾਗ ਖ਼ਰਾਬ ਹੋਈ ਤੇਰਾ ਪਾਗ਼ਲ ਕਿਰਨ
@gurminderdhaliwal9700
@gurminderdhaliwal9700 3 ай бұрын
ਪ੍ਰੀਤ ਤੇ ਲਵਪ੍ਰੀਤ ਤੇਰੀ ਮੰਮੀ ਦਵਾਈ ਲੈਣ ਨੀ ਗਈ ਭਾਨੀ ਮਾਰ ਕੇ ਆਈ ਸੀ
@kumariveena1239
@kumariveena1239 2 ай бұрын
Jassi. Kirna di daughter law hai Daughter kive ban gai
@gurminderdhaliwal9700
@gurminderdhaliwal9700 3 ай бұрын
ਲਵਪ੍ਰੀਤ ਤੇਰੀ ਮਾ ਵਿਚੋਲੇ ਕੋਲ ਭਾਨੀ ਮਾਰ ਕੇ ਆਈ ਸੀ
@Gurmeetkaur-ye7gh
@Gurmeetkaur-ye7gh 3 ай бұрын
ਏਹੋ ਜਹੀ ਮਾਂ ਦੀ ਗੋਤ ਮੋਨ ਕੇ ਘਰੋ ਕੱਢ ਛੱਡੇ ਕਾਮੀਨੀ ਜਨਾਨੀ ਨੂੰ 🤨🤨
@vijaykumari3183
@vijaykumari3183 3 ай бұрын
Lovepreet.ji.maa.par.njar.rahko.fesr.na.bahngi.na.mar.de.kirna.ak.batt.sun.do.seer.miltey.ko.jo.todta.usko.nark.milta100/shi
@simrankaur7559
@simrankaur7559 3 ай бұрын
plz next parts jaldi kadeyo asi wait kr kr k thaak jande aa.... ewe interest v tutda hai 🙏🏻baki tuhadi videos bht sohniya hunda han te stories v ❤
@omkarsingh3054
@omkarsingh3054 3 ай бұрын
ਕਿਰਨਾਂ ਚਲੀ ਗਈ ਵਿਚੋਲੇ ਕੋਲ ਭਾਨੀ ਮਾਰਨ
@jarnaildhaliwal659
@jarnaildhaliwal659 3 ай бұрын
ਬੇਕਾਰ ਜ਼ਨਾਨੀ ਸਾਰੇ ਸਾਰੇ ਐਪੀਸੋਡ ਦੀ ਪਟੀਮੇਸ ਕਰਤੀ ਕਿਵੇ ਕੁੜੀ ਦੀ ਲਾਇਫ ਖਰਾਬ ਕਰੀ ਜਾਂਦੀ ਹੈ ਕਿੰਨੀ ਭੈੜੀ ਇਹੋ ਜੀ ਮਾਂ ਤੈ ਕਿਊ ਵਿਆਹ ਕਰਾਇਆ ਤੇਰੀ ਜੀਭ ਕਿਊ ਨੀ ਕੱਟੀ ਤੇਰੀ ਮਾ ਨੇ ਐਹੋ ਜੀ ਮਾ ਮਾੜੇ ਕਰਮਾਂ ਵਾਲਿਆ ਨੂੰ ਮਿਲਦੀ ਹੈ ਮੁੰਡੇ ਵਾਲਿਆਂ ਨੂੰ ਵੀ ਕਿਰਨਾ ਨੇ ਕਿਹਾ ਜਸੀ ਬਿਮਾਰ ਹੈ ਕਿਰਨਾ ਦੇਹੀ ਛਿੱਤਰ ਪੈਣੇ ਚਾਹੀਦੇ ਨੇ ਲਵਪ੍ਰੀਤ ਆਪਦੀ ਮਾ ਦਾ ਫੋਨ ਚੈੱਕ ਕਰ
@kulwantmangat-w6b
@kulwantmangat-w6b 3 ай бұрын
ਤੂੰ ਤਾਂ ਬਹੁਤ ਸਿਆਣੀ ਆ ਲਵਪ੍ਰੀਤ
@SonuMahey-dk6rs
@SonuMahey-dk6rs 3 ай бұрын
Bout late paye vedio plzz jldi Paya kro plzzzz
@sukhdevsingh-bc7dr
@sukhdevsingh-bc7dr 3 ай бұрын
ਇਹ ਕਿਹੋ ਜਿਹੀ ਮਾਂ ਹੈ ਜੋ ਆਪਣੀ ਧੀ ਦਾ ਘਰ ਨਹੀਂ ਵਸਣ ਦਿੰਦੀ?
@SahilSahil-th7kl
@SahilSahil-th7kl 3 ай бұрын
ਇਸਦੀ ਅਸਲੀਅਤ ਸਾਹਮਣੇ ਲੈਕੇ ਆਉ
@SatmansinghSatnamsingh-k4n
@SatmansinghSatnamsingh-k4n 3 ай бұрын
ਕਰਮਾਂ ਦੀ ਗੱਲ ਭਾਗ-6 ਦਿਖਾਓ ਅਰਸ਼ ਬਾਈ ਜੀ
@harpreetkaur-dp5gn
@harpreetkaur-dp5gn 2 ай бұрын
Maa to jhll ni ho nda v St kilean ale de rishta hove gussa a reha maa te
@gurminderdhaliwal9700
@gurminderdhaliwal9700 3 ай бұрын
ਜੱਸੀ ਦੀ ਦੁਸ਼ਮਣ ਤਾ ਘਰ ਬੈਠੀ ਜੱਸੀ ਦੀ ਮਾ
@SumanSingla-kt9zh
@SumanSingla-kt9zh 3 ай бұрын
Thoda jaldi video paya karo ji baki bahut vadiya series aa ji
@HasanKhan-kw6of
@HasanKhan-kw6of 3 ай бұрын
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤
@HarpreetKaur-jv5wr
@HarpreetKaur-jv5wr 3 ай бұрын
😊
@amarpreetsingh2373
@amarpreetsingh2373 3 ай бұрын
Sare parson di acting bahut videa
@SukhpalGrewal-rx6bs
@SukhpalGrewal-rx6bs 3 ай бұрын
ਲਵਪ੍ਰੀਤ ਮਾਤਾ ਦਾ ਸੱਚ ਸਾਹਮਣੇ ਆ ਹੀ ਜਾਣਾ ਪਰ 😂😂😂😂😂
@RajinderKaur-or2yo
@RajinderKaur-or2yo 3 ай бұрын
13:21
@nishakadyan6466
@nishakadyan6466 3 ай бұрын
Part jaldi daala karo
@luckymaan9928
@luckymaan9928 3 ай бұрын
ਕੇ ਹੋ ਜੀ ਮਾਂ ਐਂ ਆਂਵਦੀ ਧੀ ਦੀ ਖੁਸ਼ੀ ਚ ਖੁਸ਼ ਨੀ ਹੋਈ ਲਵਪ੍ਰੀਤ ਨਾਲੋਂ ਤੱਕੜਾਂ ਘਰ ਮਿਲ ਗਿਆਂ ਉਹ ਦੁੱਖ ਐਂ ਮਾਂ ਨੂੰ
@NirankarSingh-ev6uc
@NirankarSingh-ev6uc 3 ай бұрын
Ma dean dhi. nu kha ❤❤🎉🎉🎉sukhwinder Kaur Hoshiarpur ♥️
@anshikaaggarwal3967
@anshikaaggarwal3967 3 ай бұрын
Hello Team, I would like to congratulate you on your success and the natural acting u guys do. Every expression every dialogue everything is so so natural. Aise lagta hi nhi ki aap log Acting kr rhe ho, aisa lagta hai ki the scene is actually going on in front of us and we are a part of it. every character is superb. I myself from Bhatinda. Every show of your Team seems to be very very relatable. Almost harr ghar ki harr ladki ki kahani hai jo sotuations aapke shows me dikhai jaate hai. Superb guys. ❤ Loveeee your Team.
@SukhrajGrewal-v5s
@SukhrajGrewal-v5s 3 ай бұрын
Next part jldi leke aao g ❤
@KulwinderKaur-d4c
@KulwinderKaur-d4c 3 ай бұрын
Pug dog
@gurpreetkaur-fz5wv
@gurpreetkaur-fz5wv 3 ай бұрын
ਅਗਲਾ ਪਾਰਟ ਵੀ ਜਲਦੀ ਲੈ ਆਉ ਜੀ ਲਵਪ੍ਰੀਤ ਦੀਦੀ
@SureshSingh-f1u7l
@SureshSingh-f1u7l 3 ай бұрын
kini chudale ma e lovepreet d.
@palvindersingh1985
@palvindersingh1985 3 ай бұрын
Akho jai vcholai jado sitar paidai nai ado Faipatlagda hai
@Rajbnl-yk5mc
@Rajbnl-yk5mc 3 ай бұрын
eho jehi maa nalo ta mari changi aa
@user-friendly-p6z
@user-friendly-p6z 3 ай бұрын
Plz video jaldi jaldi pya karo tuhdiya video bhut soniya aa hundeya nee
@SoniaVerma-g9s
@SoniaVerma-g9s 3 ай бұрын
Keho jihi maa 😢😢sotali toh v jyada eho jihi maa na hove gl ta krma di hundi ki pta kise de karam kine vadia hunde aa rabb v dekhda eho jehe krn vale v bharde aa 😢😢
@Harmeet7842
@Harmeet7842 3 ай бұрын
Kadho Kuti aurth nu video vicho 🩴🩴🩴🩴🩴
@jarnaildhaliwal659
@jarnaildhaliwal659 3 ай бұрын
ਬੇਕਾਰ ਜ਼ਨਾਨੀ ਸਾਰੇ ਸਾਰੇ ਐਪੀਸੋਡ ਦੀ ਪਟੀਮੇਸ ਕਰਤੀ ਕਿਵੇ ਕੁੜੀ ਦੀ ਲਾਇਫ ਖਰਾਬ ਕਰੀ ਜਾਂਦੀ ਹੈ ਕਿੰਨੀ ਭੈੜੀ ਇਹੋ ਜੀ ਮਾਂ ਤੈ ਕਿਊ ਵਿਆਹ ਕਰਾਇਆ ਤੇਰੀ ਜੀਭ ਕਿਊ ਨੀ ਕੱਟੀ ਤੇਰੀ ਮਾ ਨੇ ਐਹੋ ਜੀ ਮਾ ਮਾੜੇ ਕਰਮਾਂ ਵਾਲਿਆ ਨੂੰ ਮਿਲਦੀ ਹੈ ਮੁੰਡੇ ਵਾਲਿਆਂ ਨੂੰ ਵੀ ਕਿਰਨਾ ਨੇ ਕਿਹਾ ਜਸੀ ਬਿਮਾਰ ਹੈ ਕਿਰਨਾ ਦੇਹੀ ਛਿੱਤਰ ਪੈਣੇ ਚਾਹੀਦੇ ਨੇ ਦੁਰਫਿਟੇਮੂੰਹ ਜਸੀ ਨੂੰ ਜੰਮਣ ਲਈ ਚਵਲ ਕਿਸੇ ਥਾਂ ਦੀ ਨਾਲੇ ਲਵਪ੍ਰੀਤ ਆਪਦੀ ਮਾ ਦਾ ਫੋਨ ਚੈੱਕ ਕਰ
@BalwinderBassra
@BalwinderBassra 3 ай бұрын
Koi real mother ina farak ni kar sakdi.bahut over lagda.
@Jotgrewal-vlogs
@Jotgrewal-vlogs 3 ай бұрын
Bhot time lone o episode den nu
@harshdeep.01-y6v
@harshdeep.01-y6v 2 ай бұрын
Hello very natak paat 6
@SukhwinderKaur-y1e
@SukhwinderKaur-y1e 3 ай бұрын
Nice serial next part v jaldi le k ayeo g we are waiting for next part
@annnilsson7587
@annnilsson7587 3 ай бұрын
Plz write the head line in English Too .. not all can read Gurmukhi 😢
@omkarsingh3054
@omkarsingh3054 3 ай бұрын
Lovepreet ਤੇਰੀ ਮਾਂ ਨੇ ਫੋਨ ਕਰਕੇ ਮਨਾ ਕਰਾਇਆ ਉਹਨਾਂ ਨੂੰ
@MeenuLamhy
@MeenuLamhy 3 ай бұрын
De ehda agla bhaag kdo auo ga g
@arshdeepkaur6456
@arshdeepkaur6456 3 ай бұрын
❤❤❤❤❤❤❤🎉🎉🎉🎉🎉🎉🎉🎉🎉
@user-friendly-p6z
@user-friendly-p6z 3 ай бұрын
Nys video ji
@Kiranmaan7
@Kiranmaan7 3 ай бұрын
Jaldi video upload kariya karo please
@HasanKhan-kw6of
@HasanKhan-kw6of 3 ай бұрын
ਅਗਲੀ ਵੀਡੀਓ ਜਲਦੀ ਤੋ ਜਲਦੀ ਭੇਜੋ ਜੀ
@KAMALLGEET
@KAMALLGEET 3 ай бұрын
Maa.nahi.sahi.wa.ji.lovepreet.ji
@daljitkaur353
@daljitkaur353 3 ай бұрын
Very nice story lovepreet ji❤❤❤❤❤🎉🎉🎉🎉❤❤❤❤❤❤❤
@parminderkaur3216
@parminderkaur3216 3 ай бұрын
Eda maa kise nu na mile 😢
@nikkisingh9287
@nikkisingh9287 3 ай бұрын
Didi g arsh ghumaan real brother aa
@sarjeetsingh7277
@sarjeetsingh7277 3 ай бұрын
Please next part upload kar do hon ni wait ho rha
@HarpreetSingh-zd7sn
@HarpreetSingh-zd7sn 3 ай бұрын
nice video
@harpreetkaur-dp5gn
@harpreetkaur-dp5gn 2 ай бұрын
Lovepreet apne ghr ale nu ta fon kro pehlan v Ishu mukr gea report krwaun to
@manpreetthind986
@manpreetthind986 3 ай бұрын
Next part please ❤️💕💕
@amarpreetsingh2373
@amarpreetsingh2373 3 ай бұрын
A wali video di bahut wait krada huna
@Kaur639
@Kaur639 3 ай бұрын
Ini late kyu bnde ho vdeo
@BalrajSingh-uy4um
@BalrajSingh-uy4um 3 ай бұрын
Nic video lovepreet ji good 👍 ❤❤
@NarinderKaur-z3z
@NarinderKaur-z3z 3 ай бұрын
Jaldi video payia karo ji
@prabhnoorkaur3456
@prabhnoorkaur3456 3 ай бұрын
Plz jaldi leke aaya kro Jassi da viah eshu nl hi kryo oadi maa nu v pta lage
@harpreetkaur-dp5gn
@harpreetkaur-dp5gn 2 ай бұрын
Apne bache di e dushmn
@hardeepdharni8697
@hardeepdharni8697 3 ай бұрын
ਮਾ ਏ ਕੇ ਡੈਣ ਏ ਲਵਪ੍ਰੀਤ ਤੁਸੀ ਦਸੋ
@Harpreetinsan.hy1pw
@Harpreetinsan.hy1pw 3 ай бұрын
❤❤gbu bro
@Harmeet7842
@Harmeet7842 3 ай бұрын
Eah ta kmiena aurth aa🩴🩴🩴🩴🩴
@anshikaaggarwal3967
@anshikaaggarwal3967 3 ай бұрын
Next Episode Much much awaited
@vijaykumari3183
@vijaykumari3183 3 ай бұрын
Lovepreet.ji.maa.par.njar.rahko.fesr.na.bahngi.na.mar.de.kirna.ak.batt.sun.do.seer.miltey.ko.jo.todta.usko.nark.milta100/shi
@puranjitkaur8664
@puranjitkaur8664 3 ай бұрын
Bhag 6 jldi deo ji
@MONAPINDI
@MONAPINDI 3 ай бұрын
Good
@JotBrar-l1x
@JotBrar-l1x 3 ай бұрын
Tuc bht wait krvonr oh tuc
@KrishanSingh-zy7lu
@KrishanSingh-zy7lu 3 ай бұрын
एलजी टीवी कनाडा
@dhanwantsingh9111
@dhanwantsingh9111 3 ай бұрын
Next part jaldi laike auna mann usa 🇺🇸
@manjindersingh5679
@manjindersingh5679 3 ай бұрын
Very nice
@bablibhatia6279
@bablibhatia6279 3 ай бұрын
Waiting for it to
@Kamaljitkaurwm5hg5sg4e
@Kamaljitkaurwm5hg5sg4e 3 ай бұрын
ਮਾਂ ਕਿੰਨੀ ਚਲਾਕ ਆ ਸੁੱਕੀ ਜਿਹੀ
@gurminderdhaliwal9700
@gurminderdhaliwal9700 3 ай бұрын
ਕਿਰਨ ਦੀ ਅਸਲੀਅਤ ਸਾਹਮਣੇ ਲੈ ਕੇ ਆਓ
@JotBrar-l1x
@JotBrar-l1x 3 ай бұрын
Next part kd qvega
@KrishanSingh-zy7lu
@KrishanSingh-zy7lu 3 ай бұрын
एचडीएमआई दे कान्हा कान्हा
@parminderkaur3216
@parminderkaur3216 3 ай бұрын
Nest episode
Bike Vs Tricycle Fast Challenge
00:43
Russo
Рет қаралды 104 МЛН
Как подписать? 😂 #shorts
00:10
Денис Кукояка
Рет қаралды 8 МЛН
ਵਿਆਹ ਵਾਲਾ ਸੌਦਾ 5 ॥ PUNJABI SHORT FILM ॥
1:59:29
Bike Vs Tricycle Fast Challenge
00:43
Russo
Рет қаралды 104 МЛН