ਕਰਮਾਂ ਦੀ ਇਸ ਗੱਲ ਨੂੰ ਸਮਝੋਗੇ ਤਾਂ ਸਫ਼ਲਤਾ ਜਲਦੀ ਮਿਲੇਗੀ, Life Changing Story in Punjabi, Law of Karma

  Рет қаралды 726,523

Punjabi Alfaaz ਪੰਜਾਬੀ ਅਲਫ਼ਾਜ਼

Punjabi Alfaaz ਪੰਜਾਬੀ ਅਲਫ਼ਾਜ਼

10 ай бұрын

ਕਰਮਾਂ ਦੀ ਇਸ ਗੱਲ ਨੂੰ ਸਮਝੋਗੇ ਤਾਂ ਸਫ਼ਲਤਾ ਜਲਦੀ ਮਿਲੇਗੀ, Life Changing Story in Punjabi, Law of Karma
Please Subscribe To #punjabi_alfaaz For More Updates
Social Links👇
KZbin👉 / @punjabialfaaz
Facebook👉 / punjabialfaazteam
Instagram👉 / punjabi_alfaaz
Contact For business inquiries: punjabialfaaz9@gmail.com
#karmastory #moralstoryinpunjabi #beststory #lawofkarma #punjabialfaazstory #lifelessons #punjabimotivation

Пікірлер: 483
@HarjinderSingh-ef3no
@HarjinderSingh-ef3no 4 ай бұрын
ਵੀਰ ਜੀ ਕਮਾਲ ਦੇ ਵਿਚਾਰ ਹੈ ਆਪ ਦੇ ਕਰਮਾਂ ਦੇ ਚੱਕਰ ਬਾਰੇ ਮੈਂ ਅਕਸਰ ਉਲਝ ਜਾਂਦਾ ਸੀ ਇਸਨੂੰ ਸਮਝਣ ਲਈ ਫੇਰ ਵੀ ਲਗਭਗ ਨਿਰਾਸ਼ਾ ਹੀ ਮਿਲਦੀ ਸੀ ਪਰ ਤੁਹਾਡੀ ਇਹ ਕਹਾਣੀ ਤੇ ਵਿਚਾਰ ਸੁਣਕੇ ਕਾਫੀ ਚੰਗਾ ਲੱਗਾ ਇਸ ਕਹਾਣੀ ਵਿਚਲੇ ਰਾਜ ਵਰਗੀ ਹਾਲਾਤ ਲਗਭਗ ਸਬਦਿ ਹੈ ਪਰ ਰਾਜ ਲੱਕੀ ਸੀ ਓਸਨੂੰ ਮਹਾਤਮਾ ਮਿਲ ਗਿਆ ਤੇ ਜ਼ਿੰਦਗੀ ਬਦਲ ਗਈ। ਸਾਨੂੰ ਤੇ ਪਤਾ ਹੀ ਨਹੀਂ ਲਗਦਾ ਕਦੋਂ ਅਸੀ ਆਪਣੀ ਆਤਮਾ ਦੀ ਗੱਲ ਮੰਨਦੇ ਹਾ ਤੇ ਕਦੋਂ ਸਾਡਾ ਮਨ ਸਾਨੂੰ ਮਿੱਤਰ ਬਣਕੇ ਠਗ਼ ਲੈਂਦਾ ਹੈ 💐💐ਪਰਮਾਤਮਾ ਸਭਤੇ ਮੇਹਰ ਕਰੇ ਜੀ🙏🙏
@sssss8942
@sssss8942 5 ай бұрын
ਕਰੇ ਕਰਾਵੇ ਆਪੇ ਆਪ ਮਾਨਸ ਕੇ ਕਛੁ ਨਾਹੀ ਹਾਥ 🙏🙏🙏🙏
@balvenderkaur4207
@balvenderkaur4207 7 ай бұрын
ਆਪੇ ਬੀਜੇ ਆਪੇ ਖਾਏ ਨਾਨਕ ਹੁਕਮਿ ਆਇ ਜਾਇ ਵਾਹਿਗੁਰੂ ਜੀ ਵਾਹਿਗੁਰੂ ਜੀ
@meghrajsharma5721
@meghrajsharma5721 9 ай бұрын
ਬੇਟਾ ਅਜ ਪਹਿਲੀ ਵਾਰ ਤੁਹਾਡਾ‌ ਚੈਨਲ ਲਾਇਆ ਮਨ ਖ਼ੁਸ਼ ਹੋ ਗਿਆ ਸਭ ਤੋਂ ਵਧੀਆ ਗਲ ਇਹ ਹੈ ਕਿ ਤੁਹਾਡੀ ਕਲਮ ਤੇ ਦਿਮਾਗ ਤੁਹਾਡੇ ਕੋਲ ਹੈ ਕਿਸੇ ਹੋਰ ਦੇ ਇਸ਼ਾਰੇ ਤੇ ਨਹੀਂ
@AyanaAriaBaalu
@AyanaAriaBaalu 9 ай бұрын
Wlc
@sukhbhullarfzk3012
@sukhbhullarfzk3012 2 ай бұрын
ਕਿਸੇ ਬੰਦੇ ਨੇ ਨਾ ਵੀਰ ਜੀ ਮੈਨੂੰ ਕਿਹਾ ਤੇਰੀ ਕਿਸਮਤ ਦੇ ਵਿੱਚ ਕੁਝ ਨਹੀਂ ਲਿਖਿਆ ਪਰ ਮੇਰੀ ਕਿਸਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਰਸ਼ਨ ਲਿਖੇ ਨੇ ਵੀਰ ਜੀ ਪਰ ਉਹ ਕਹਿੰਦੇ ਸੀ ਤੇਰੀ ਕਿਸਮਤ ਦੇ ਵਿੱਚ ਕੁਝ ਨਹੀਂ ਲਿਖਿਆ
@anitarani9327
@anitarani9327 6 ай бұрын
ਮੈਂ ਪਹਿਲੀ ਵਾਰ ਤੁਹਾਡੇ ਚੈਨਲ ਤੇ ਆਈ ਹਾਂ ਤੇ ਇਹ ਪਹਿਲੀ ਕਹਾਣੀ ਹੀ ਸੁਣੀ ਮੈਂ ਦੋ ਕਿ ਬਹੁਤ ਹੀ ਪ੍ਰੇਰਨਾਦਾਇਕ ਹੈ। ਮਨ ਨੂੰ ਛੂਹ ਲੈਣ ਵਾਲੀ,ਧੁਰ ਅੰਦਰ ਦੀ ਗੱਲ ਹੈ। ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰਾਂ ਨੂੰ ਸਾਡੇ ਤੱਕ ਪਹੁੰਚਣ ਲਈ 🙏🙏
@GurmeetSingh-lb7rx
@GurmeetSingh-lb7rx 3 ай бұрын
Hlo
@DaljitSingh-vi6le
@DaljitSingh-vi6le 9 ай бұрын
ਸਈ ਗੱਲਾ ਕਹੀਆ ਵੀਰ ਨੇ ਜਿਸ ਵਿਚ ਸਭ ਤੋਂ ਵੱਧ ਮੰਨ ਖੁੰਬਦਾ ਓਹ ਕਾਮ ਆ ਜੀ ਸੇਕਸ ਕਰਦੇ ਸਮੇ ਕਦੀ ਵੀ ਕਿਸੇ ਦਾ ਮੰਨ ਐਦਰ ਓਦਰ ਨੀ ਜਾਦਾ ਕਿਉਂ ਕਿ ਉਹ ਅਸੀ ਮੰਣੋ ਤੰਣੋ ਕਰਨ ਦਏ ਹੁੰਦੇ ਆ ਜੇ ਪਰਮਾਤਮਾ ਦਾ ਵੀ ਨਾਮ ਤੰਣੋ ਮੰਣੋ ਕਰੀਏ ਤੇ ਜਰੂਰ ਸਾਨੂੰ ਲਾਭ ਮਿਲੇਗਾ 🙏
@kulvirgharialkulvirgharial4417
@kulvirgharialkulvirgharial4417 4 ай бұрын
ਵਹਿਗੁਰੂ ਭਲ਼ੀ ਕਰੇ ਮੈਨੰ ਵਿਚਾਰ ਸੁਣ ਕੇ ਬੁਹਤ ਚੰਗਾ ਲੱਗਾ ਸਾਇਦ ਮੇੇਰੇ ਦੁੱਖਾ ਦਾ ਅੰਤ ਮੇਰੇ ਨਾਲ ਹੀ ਹੋਣ ਵਾਲਾਹੈ👏🙏
@SukhwinderKaur-sz2og
@SukhwinderKaur-sz2og 9 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ🙏
@jagatsingh7537
@jagatsingh7537 9 ай бұрын
ਤੁਸੀ ਕਹਿੰਦੇ ਹੋ ਕਿ ਚੰਗਾ ਜਾ ਮਾੜਾ ਪਰ ਜਿੱਥੇ ਤੱਕ ਮੈ ਧਿਆਨ ਲਾਇਆ ਹੈ ਉੱਥੇ ਤੱਕ ਤੇ ਕੋਈ ਚੰਗਾ ਹੈ ਤੇ ਕੋਈ ਉਸ ਤੋਂ ਵੀ ਵੱਧ ਚੰਗਾ ਹੈ ਜਿਹੜਾ ਘੱਟ ਚੰਗੇ ਕੰਮ ਕਰੇਗਾ ਪਰਮਾਤਮਾ ਤਾਂ ਉਸ ਨਾਲ ਵੀ ਹੈ ਇਹ ਇਕ ਵਿਦੀ ਦਾ ਹੁਕਮ ਹੈ ਜਿਹੜਾ ਤੁਹਾਨੂੰ ਮੈਨੂੰ ਤੇ ਸਾਰਿਆ ਨੂੰ ਮਨਜ਼ੂਰ ਕਰਨਾ ਪਵੇਗਾ ਕਿਉਕਿ ਬਾਬਾ ਨਾਨਕ ਜੀ ਆਖਦੇ ਹੁੰਦੇ ਨੇ ਜਹਾ ਦਾਣੇ ਥਾਂ ਖਾਣੇ ਫੇਰ ਇਸ ਵਿਚ ਕੋਈ ਦੋ ਰਾਵਾਂ ਨਹੀਂ ਰਾਹੀਆਂ ਉਸ ਨੂੰ ਹੱਸ ਕੇ ਮਨ ਜਾਈਏ ਜਾਂ ਮੇਰੇ ਨਾਲ ਕਿ ਹੋ ਰਿਹਾ ਕਹਿ ਕਹਿ ਕੇ ਆਪਣੇ ਆਪ ਨੂੰ ਕੋਸੀ ਜਾਈਏ ਵਾਹਿਗੁਰੂ ਜੀ ਅਗਰ ਕਿਸੇ ਦੀ ਆਤਮਾ ਦੁੱਖੀ ਹੋਈ ਹੋਏ ਮੇਰੇ ਤੋ ਤਾਂ ਮੈ ਮਾਫ਼ੀ ਦਾ ਪਾਤਰ ਹਾ
@GodIsOne010
@GodIsOne010 9 ай бұрын
ਵਾਹਿਗੁਰੂ ਜੀ ਮੇਰੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਦਾਸ ਨੂੰ ਸਹੀ ਰਾਹ ਦਿਖਾਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@satwindersinghchattha7507
@satwindersinghchattha7507 9 ай бұрын
Waheguru Ji Mehar krn thode thode pariwar te aur duniya te waheguru Ji 😢
@Gurpreetsingh-nl5fe
@Gurpreetsingh-nl5fe 9 ай бұрын
ਇਨਸਾਨ ਨੂੰ ਪੁਰੇ ਗੁਰੂ ਦੀ ਸਰਨ ਲੈਣੀ ਚਾਹੀਦੀ ਹੈ
@jindersingh2717
@jindersingh2717 Ай бұрын
❤❤
@user-ny1vy2gq4v
@user-ny1vy2gq4v Ай бұрын
ਪੂਰਾ ਗੁਰੂ ਈ ਤਾਂ ਕਿਤੇ ਮਿਲਦਾ ਨੀਂ। ਸ਼ਾਇਦ ਪੂਰਾ ਗੁਰੂ ਕਿਤੇ ਹੈ ਹੀ ਨਹੀਂ।
@RadhirSingh-ge6zs
@RadhirSingh-ge6zs Ай бұрын
Ds dei Pura huru kithe rehnda hei bhaaii AJ KL.
@RadhirSingh-ge6zs
@RadhirSingh-ge6zs Ай бұрын
Hunh Rb nu Khush rkhanh wale tan Rahe hi ni.Naa Rb ihna pankhanddia Sadha dere walia te Khush hei. Ihna da end sbh da ik da nhi sbh da bahut hi jiada marha honha hei.
@sukhchainsinghgarhisahibwa7608
@sukhchainsinghgarhisahibwa7608 10 ай бұрын
❤❤ ਬਹੁਤ ਵਧੀਆ ਵਿਚਾਰ ਜੀ 😮😮😢😢
@Aman-xv3qx
@Aman-xv3qx 6 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤🙏
@tripatsingh1145
@tripatsingh1145 9 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।
@mamtakhanuja2070
@mamtakhanuja2070 Ай бұрын
Wahaguru ji wahaguru ji wahaguru ji wahaguru ji wahaguru ji wahaguru ji
@mamtakhanuja2070
@mamtakhanuja2070 Ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@mamtakhanuja2070
@mamtakhanuja2070 Ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@mamtakhanuja2070
@mamtakhanuja2070 Ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@mamtakhanuja2070
@mamtakhanuja2070 Ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@user-xq9gi5ug7r
@user-xq9gi5ug7r 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@pbvarinder8075
@pbvarinder8075 10 ай бұрын
ਬਹੁਤ ਵਧੀਆ ਕਹਾਣੀ ਹੈ ਵੀਰ ਜੀ ਸਤਿ ਸ੍ਰੀ ਆਕਾਲ ਜੀ
@DaljitSingh-je1si
@DaljitSingh-je1si 9 ай бұрын
Very nice 👍 thought...gbu
@DalbarainSingh
@DalbarainSingh 9 ай бұрын
Good
@romaheer4805
@romaheer4805 9 ай бұрын
​@@DaljitSingh-je1sir.😊😊😅
@avneetkaur4429
@avneetkaur4429 9 ай бұрын
👌
@mamtakhanuja2070
@mamtakhanuja2070 3 ай бұрын
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@ParmjeetKaur-tu7th
@ParmjeetKaur-tu7th 10 ай бұрын
ਬਹੁਤ ਵਧੀਆ ਕਹਾਣੀ
@basramufliswriter1751
@basramufliswriter1751 10 ай бұрын
ਬਹੁਤ ਹੀ ਖੂਬਸੂਰਤ ਕਹਾਣੀ ਆ।ਸੁਣ ਕੇ ਬਹੁਤ ਸੁੱਖ ਮਿਲਿਆ।
@sukhpreetkaur8219
@sukhpreetkaur8219 9 ай бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊
@jashanmaam6620
@jashanmaam6620 10 ай бұрын
ਬਹੁਤ ਵਧੀਆ ਕਹਾਣੀ ਹੈ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤
@sandeeppuri2180
@sandeeppuri2180 10 ай бұрын
Bahut badhiya
@mewasingh7238
@mewasingh7238 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਕਹਾਣੀ ਬਹੁਤ ਵਧੀਆ ਹੈ ਵੀਰ ਜੀ ਵਾਹਿਗੁਰੂ ਜੀ ਤੇਰੇ ੳ੍ਰਪਰਮ ਮੇਹਰ ਕਰੇ ਵਾਹਿਗੁਰੂ ਜੀ
@rajinderkour8814
@rajinderkour8814 10 ай бұрын
baba ji dhanbad dhanbad aap ji da🙏🏻🙏🏻🙏🏻🙏🏻🙏🏻🙏🏻
@ParmjeetKaur-fj2cf
@ParmjeetKaur-fj2cf Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਬਹੁਤ ਵਧੀਆ ਜੀ
@ravinderatwal9491
@ravinderatwal9491 9 ай бұрын
Waheguru ji 🙏🥀🙏🌹🥀🙏🙏🌹🙏🌹🙏🙏
@nikikalaminja6544
@nikikalaminja6544 7 ай бұрын
Waheguru ji Tera asra shuker datea Tera sab da bhala kareo tandrusti baksheo sab nu
@anriuddhamehta8852
@anriuddhamehta8852 4 ай бұрын
ਜਿਹਨਾਂ ਜਿਨਾਂ ਨੇ ਵੀਡੀਓ ਦੇਖੀ ਹੈ ਸਭ ਦੁਖੀ ਹੀ ਲੱਗਦੇ ਨੇਂ 😥🤔🙏🏻 ਰੱਬ ਸਭ ਦਾ ਭਲਾ ਕਰੇ
@devangi4153
@devangi4153 8 ай бұрын
ਕੋਈ ਕਿਸੇ ਦਾ ਬੁਰਾ ਨਹੀਂ ਸ਼ੁਕਰਿਆ ਮਾਲਕਾ ਤੇਰਾ ਸ਼ੁਕਰ ਹੈ ਸਤਿਗੁਰੂ ਸਭਨਾ ਦਾ ਭਲਾ ਮਨਾਇਦਾ ਮਾਰ ਪਰਮ ਪਰਮੇਸ਼ਵਰ ਨੇ ਸ੍ਰੀ ਗੁਰੂ ਰਾਮਦਾਸ ਜੀ🙏🙏🙏🙏🙏
@RohanKumar-zo9bk
@RohanKumar-zo9bk 9 ай бұрын
ਵਾਹਿਗੁਰੂ ਜੀ
@amitajpreetkaur1186
@amitajpreetkaur1186 9 ай бұрын
ਬਹੁਤ ਵਧੀਆ ਜੀ
@amratgill8069
@amratgill8069 7 ай бұрын
Waheguru ji waheguru ji waheguru ji waheguru ji waheguru mehar karna ji 🙏🙏🙏❤️
@officalxrock6538
@officalxrock6538 7 ай бұрын
ਪਰਮਾਤਮਾ ਜੋ ਵੀ ਕਰਦਾ ਚੰਗਾ ਕਰਦਾ❤❤
@user-qu9tj2dq4m
@user-qu9tj2dq4m 9 ай бұрын
Waheguru ji waheguru ji waheguru ji waheguru ji waheguru ji
@sukhjinderkaursukhjindar9999
@sukhjinderkaursukhjindar9999 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@tigerexpress2799
@tigerexpress2799 10 ай бұрын
Karm kar phal di icchhaa mat kar banndeya.❤🫡 Jiwe malli da kam aa pani launa, phall te phull launa rab de hath. Bahut vadiya kahani aa 🙏🙏🙏
@udhamsingh9982
@udhamsingh9982 9 ай бұрын
ਵਾਹਿਗੁਰੂ ਜੀ 🙏🙏🙏🙏
@kuldeepjassal5944
@kuldeepjassal5944 9 ай бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸਰਬੱਤ ਦਾ ਭਲਾ ਕਰੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harjindersandhu3196
@harjindersandhu3196 9 ай бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ🙏🙏
@LakashMeet
@LakashMeet 9 ай бұрын
ਬਹੁਤ ਸੋਹਣੀ ਕਹਾਣੀ ਹੈ।
@navjotjot4764
@navjotjot4764 9 ай бұрын
Waheguru ji
@GurpreetSingh-lo9yv
@GurpreetSingh-lo9yv 9 ай бұрын
ਮੇਰੇ ਨਾਲ ਵੀ ਮਾੜਾ ਹੀ ਹੋ ਰਿਹਾ ਪਰ ਮੈ ਜਿੰਦਗੀ ਵਿੱਚ ਕਦੇ ਕਿਸੇ ਦਾ ਮਾੜਾ ਨਾ ਕੀਤਾ ਨਾ ਸੋਚਿਆ ਅੱਜ ਮੈ ਬਹੁਤ ਦੁੱਖੀ ਹਾ ਪਤਾ ਨੀ ਵਾਹਿਗੁਰੂ ਨੂੰ ਕੀ ਮਨਜੂਰ ਆ 🙏
@balvirkaur9229
@balvirkaur9229 9 ай бұрын
Mere nal v ida he hunda.😂
@user-dz4oy5ij2u
@user-dz4oy5ij2u 9 ай бұрын
Same. Pichle janam da lekha jokha eh sab is janam change ha pichle pta ni kine janam ch Bure hova ge
@heart_touching_things721
@heart_touching_things721 9 ай бұрын
Guru Gobind singh ji de 4 putar shaheed ho gye pita v shaheed ho gye c mata ji v magar ki ona ne raab age shikayat kiti nhi ona os raab da shukrana hi kita guru ji aam insaan di zindagi jee ke sanu smjha gye ki jo v ki karan wala oh raab hai asi sirf nachan wale putle han , apne karm v hunde aa isliye sanu naam japna chahida e ya fr Ardaas hi kar dyo oh kam jarur kregi sukh dukh sada paar nhi rehne zindagi se nal avi khatm ho jane hun , sukh vich raab chete nhi onda dukh vich chete onda hai ke asi us dukh vich v ek waar v waheguru boll diye tan sade made karam v badal ke change karma ch badal jande hun raab da kam raah par dikhona hai chalana asi hai us raah te je koi tuhanu bcha sakda hai tan oh tuc aap hi ho varan hor koi nhi guru gobind singh keh gye hun ki jeda manukh nu apne aap te prosa hove oh kadi haar da nhi oh zindagi ch age vad da rehnda hai tuc preshan na hovo kyuki waqt de nal avi chinta khatm hoje fr nyi chinta avegi is tran bnde di zindagi chaldi e
@sunnybaba4599
@sunnybaba4599 9 ай бұрын
dukhi narak hoye pye v..na mrea jnda na jee hunda
@deepkharoud2640
@deepkharoud2640 9 ай бұрын
Japji sahib da path shuru karo sab theak ho jawe ga roz karna morning time nhi aounda te koshish karo bolo kise nu dase minu sikhya ja phir par roz karna morning Time 4 ja 5 baje sab kuj theak ho jya ga waheguru ji khud kirpa karna gya
@jagtarsingh1186
@jagtarsingh1186 8 ай бұрын
ਜੇ ਕਿਸੇ ਨੂ ਦਿਲੋ ਬਹੂਤ ਪਿਆਰ ਕੀਤਾ ਹੋਵੇ ਤੇ ਅਗਲਾ ਵੀ ਕਰੇ ਪਰ ਬਾਦ ਚ ਬਦਲ ਜਾਵੇ ਤਾ ਤੇ ਇਕ ੳਥੇ ਈ ਖੜਾ ਰਹੇ ਤਾ ਇਦਾ ਫਲ ਉਨੂ ਮਿਲੂ ਛਡਣ ਵਾਲੇ ਨੂ
@mandeepkour8237
@mandeepkour8237 8 ай бұрын
Main b ehi sochdi hundi
@satvinderkaur1796
@satvinderkaur1796 9 ай бұрын
Aaj mujhe bahut jarurat thi eski Parmatma ne aapke through mujhe shi raasta dikhaya Satnam Shri waheguru Ji 🙏
@mrajmraj6133
@mrajmraj6133 9 ай бұрын
RIGHT 👍👍 BRO 🙏🙏 KARM KADI DHOTA NAHI JANDA HAI 🙏🙏
@dpssingh4941
@dpssingh4941 Ай бұрын
🙏🙏 ਸਾਧ ਸੰਗਤ ਜੀ ਜੀ ਮੈਂ ਆਪ ਗੁਰੂ🙏🙏 ਜੀ ਚਰਨਾਂ ਵਿੱਚ ਗੁਰੂ ਜੀ ਦੇ ਸਨਮੁੱਖ 😥😥ਹੋ ਕੇ ਨੀਵਾਂ ਹੋ ਕੇ ਆਪਣੇ ਪਿੱਛਲੇ ਜਨਮ ਦੇ ਕਰਮਾਂ ਅਤੇ ਇਸ ਜਨਮ ਦੇ ਕਰਮਾਂ ਦੀ ਦ🙏🙏 ਮਾਫ਼ੀ ਮੰਗਦਾ ਹਾਂ 🙏🙏😥😥 ਆਪਣੀ ਹਾਊਮੈ ਤਿਆਗ ਕੇ ਗੁਰੂ ਜੀ ਤੋਂ ਮਾਫ਼ੀ ਮੰਗਦਾ ਹਾਂ 🙏🙏 ਗੁਰੂ ਜੀ ਮੈਨੂੰ ਮੇਰੇ ਸਾਰੇ ਪਾਪ ਗੁਨਾਹ ਮਾਫ਼ 🙏🙏ਕਰ ਦਿਉ 😥😥🙏🙏
@user-ev5dc5dy2b
@user-ev5dc5dy2b 5 ай бұрын
ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹੈ ਵਹਿਗੁਰੂ ਸਭ ਦਾ ਭਲਾ ਕਰੇ
@gurbhejmudkigurbhej3572
@gurbhejmudkigurbhej3572 9 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ 🙏🙏🙏
@ekamnoorlucky3809
@ekamnoorlucky3809 4 ай бұрын
ਚੰਗਾ ਮਾੜਾ ਸਭ ਸਾਡੇ ਪਿਛਲੇ ਕਰਮਾਂ ਦਾ ਫਲ ਹੈ ਅਸੀਂ ਆਮ ਹੀ ਕਹਿੰਦੇ ਹਾਂ ਕਿ ਫਲਾਨਾ ਬੰਦਾ ਬਹੁਤ ਮਾੜਾ ਉਸ ਨੇ ਕਦੇ ਕਿਸੇ ਨੂੰ ਦਾਨ ਪੁੰਨ ਨਹੀਂ ਕੀਤਾ ਨਾ ਕਦੇ ਪਰਮਾਤਮਾ ਦਾ ਨਾਮ ਜਪਿਆ ਜਾਣੀਏ ਨਾਸਤਿਕ ਬੰਦਾ ਫਿਰ ਵੀ ਉਹ ਸੁਖੀ ਹੈ ਉਸ ਨੂੰ ਕਦੇ ਦੁਖ ਨਹੀਂ ਆਇਆ ਤੇ ਅਸੀਂ ਰੋਜ਼ ਗੁਰੂ ਘਰ ਵੀ ਜਾਂਦੇ ਪਾਠ ਵੀ ਕਰਦੇ ਦਾਨ ਪੁੰਨ ਵੀ ਕਰਦੇ ਫਿਰ ਵੀ ਦੁਖੀ ਰਹਿੰਦੇ ਹਾਂ ਇਸ ਦਾ ਜਵਾਬ ਹੈ ਜਿਹੜਾ ਨਾਸਤਿਕ ਬੰਦਾ ਉਸ ਨੇ ਪਿਛਲੇ ਜਨਮ ਵਿੱਚ ਚੰਗੇ ਕੰਮ ਕੀਤੇ ਹੁੰਦੇ ਹਨ ਉਸ ਨੂੰ ਇਸ ਜਨਮ ਵਿੱਚ ਸੁਖ ਮਿਲਦਾ ਪਰ ਹੁਣ ਉਸ ਨੇ ਅੱਗੇ ਵਾਸਤੇ ਕਰਮ ਮਾੜੇ ਕਰ ਲਏ ਹਨ ਇਸੇ ਤਰ੍ਹਾਂ ਜਿਸ ਨੂੰ ਹੁਣ ਦੁਖ ਤਕਲੀਫ ਸੀ ਨਾਮ ਜਪਿਆ ਦਾਨ ਪੁੰਨ ਕੀਤਾ ਉਸ ਨੇ ਆਪਣਾਂ ਅੱਗਾ ਸਵਾਰ ਲਿਆ ਹੈ
@nvuchahal
@nvuchahal 3 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ❤❤❤❤❤
@laddisangra2795
@laddisangra2795 9 ай бұрын
🙏🙏Waheguru ji 🙏🙏
@ashokvinayak
@ashokvinayak 9 ай бұрын
Sat. Shri. Akal. Jee
@satnamsinghpanesar7918
@satnamsinghpanesar7918 10 ай бұрын
ਵਾਹਿਗੁਰੂ ਜੀ ❤❤❤🙏🙏🙏
@GodIsOne010
@GodIsOne010 9 ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@Iqbal-bm8gw
@Iqbal-bm8gw 9 ай бұрын
Bahut badhia ji❤🎉😢😂😂😮😅😅😊 17:00 17:00
@manikalyan7021
@manikalyan7021 9 ай бұрын
ਸਤਿਨਾਮ ਵਾਹਿਗੁਰੂ 🙏🏻
@ranibrar9073
@ranibrar9073 9 ай бұрын
Bouth wadhia story ji wehguru ji
@satvinderkaur1796
@satvinderkaur1796 9 ай бұрын
Thank you 🙏
@RajbirSingh-qh7gg
@RajbirSingh-qh7gg 9 ай бұрын
Waheguru ji 💐💮
@firstguyz2148
@firstguyz2148 Ай бұрын
wow kamasl bichaar nr jee❤❤❤❤
@harvinderkaur7666
@harvinderkaur7666 9 ай бұрын
🙏🏻🙏🏻🙏🏻🙏🏻🙏🏻🙏🏻🙏🏻 waheguru ji waheguru ji ❤️😘
@sharmasaab7896
@sharmasaab7896 28 күн бұрын
ਜਿਥੇ ਮਰਜੀ ਭੱਜ ਲਉ , ਭਾਗਾਂ ਦਾ ਲਿਖਿਆ ਨਹੀਂ ਮਿਲਦਾ।🙏🙏
@rajdeepsingh1665
@rajdeepsingh1665 9 ай бұрын
Waheguru ji Mehar Karo sab te
@satwindersinghchattha7507
@satwindersinghchattha7507 9 ай бұрын
Waheguru Ji
@ekamdeep2406
@ekamdeep2406 8 ай бұрын
Sab ton changa karam hai waheguru da naam japna waheguru simrn kro chnga krm hunda
@jagjitpal1574
@jagjitpal1574 4 ай бұрын
ਬਹੁਤ ਹੀ ਸਿਖਿਆਦਾਇਕ ਕਹਾਣੀ ਹੈ।ਬਹੁਤ ਬਹੁਤ ਧੰਨਵਾਦ ਜੀ।❤❤❤❤❤
@rajkaur9423
@rajkaur9423 8 ай бұрын
ਬਹੁਤ ਵਧੀਆ ਕਹਾਣੀ ਆ ਵੀਰ
@varindersharma6301
@varindersharma6301 9 ай бұрын
Waheguru ji 🙏🙏🙏🙏🙏❤️🙏
@user-eg3lq7mp3j
@user-eg3lq7mp3j 10 ай бұрын
Dhan dhan Shri guru nanak Dev ji
@mamtakhanuja2070
@mamtakhanuja2070 Ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@mamtakhanuja2070
@mamtakhanuja2070 Ай бұрын
Wahaguru ji wahaguru ji wahaguru ji wahaguru ji wahaguru ji
@avtarsinghsandhu9338
@avtarsinghsandhu9338 Ай бұрын
ਅਸੀ ਮਨੁੱਖ ਜਾਤੀ ਕਰਮ ਤਾਂ ਕਰਦੇ ਹਾਂ ਜੀ ਫਲ ਵੀ ਜਲਦੀ ਲੱਭਦੇ ਹਾਂ ਪਰ ਹਰ ਗੱਲ ਦਾ ਸਮਾਂ ਹੁੰਦਾ ਏ।
@RajinderSingh-pv8rb
@RajinderSingh-pv8rb 4 ай бұрын
ਬਹੁਤ‌,ਵਧੀਆ,ਕਹਾਣੀ,ਹੈ,ਵੀਰ,ਜੀ
@KulwantSingh-uq6vd
@KulwantSingh-uq6vd 6 ай бұрын
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, 🙏🙏🙏
@jassmart_techhub
@jassmart_techhub 7 ай бұрын
Waheguru ji, naam japo , kirat kro te vand chhako karm apne aap tuhade kol aan gye ... Waheguru ji
@bharijagjot
@bharijagjot 9 ай бұрын
I really appreciate and liked it
@balkardudhala5349
@balkardudhala5349 10 ай бұрын
ਤੁਹਾਡੀਆਂ ਬਹੁਤੀਆਂ ਗੱਲਾਂ ਅਮਲ ਕਰਨ ਵਾਲਿਆਂ ਹਨ।ਪਰ ਕਾਲਪਨਿਕ ਕਹਾਣੀਆਂ ਤੇ ਗੱਲਾਂ ਮਨੁੱਖ ਨੂੰ ਠੀਕ ਰਸਤੇ ਤੋਂ ਰੋਕਦੀਆਂ ਹਨ।
@PremSingh-uv2sb
@PremSingh-uv2sb 10 ай бұрын
Bilkul sahi ji
@rashamsingh5859
@rashamsingh5859 3 ай бұрын
ਵਾਹਿਗੁਰੂ ਮੇਹਰ ਕਰੀ ਜੀ
@gurpreetkaurmaan2648
@gurpreetkaurmaan2648 6 ай бұрын
Waheguru waheguruji waheguru ji tera asra
@BhupinderKaur-zx7qt
@BhupinderKaur-zx7qt 9 ай бұрын
Bhut vadeya ji
@RanjeetSingh-tk6rp
@RanjeetSingh-tk6rp 4 ай бұрын
ਮੇਰੇ ਨਾਲ ਵੀ ਮਾੜਾ ਹੀ‌‌ ਹੋ ਰਿਹਾ ਪਰ ਮੈ ਜ਼ਿੰਦਗੀ ਵਿੱਚ 😢ਕੇਦ ਕਿਸੇ ਦਾ ਮਾੜਾ ਨਾ ਕੀਤਾ ਨਾ
@palwindersingh9958
@palwindersingh9958 9 ай бұрын
Good story for self Analysis and success
@user-yz2ms7qd4n
@user-yz2ms7qd4n 9 ай бұрын
😮😢😢😮
@user-yz2ms7qd4n
@user-yz2ms7qd4n 9 ай бұрын
❤😮😮🎉
@user-yz2ms7qd4n
@user-yz2ms7qd4n 9 ай бұрын
😢😢😮😮😮😮
@gurpreetdhaliwal8583
@gurpreetdhaliwal8583 9 ай бұрын
Waheguru waheguru waheguru ji
@PremSingh-uv2sb
@PremSingh-uv2sb 10 ай бұрын
Kalyug vich changge KARMA da mada HI fal milda hae umid aor intjar baki hae
@user-hi9xs7hl9m
@user-hi9xs7hl9m 4 ай бұрын
ਮੈਰੇ ਘਰ ਵਾਲੇ ਦੀ ਜਮੀਨ ਉਸ ਦੇ ਭਾਈ ਨੇ ਰੱਖ ਲਈ ਭਾਈ ਤਾ ਸਿਰਫ਼ ਨਾ ਦੇ ਨੇ ਪਰ ਸਾਡੇ ਰੱਬ ਨੇ ਬਹੁਤ ਸਾਥ ਦੱਤਾ ਰੱਬ ਦੀ ਕਿਰਪਾ ਨਾਲ ਰੋਟੀ ਖਾਣ ਨੂੰ ਮਿਲੀ ਜਾਦੀ ਆ ਪਰ ਮੈਰੇ ਘਰ ਵਾਲੇ ਨਾਲ ਬਹੁਤ ਧੱਕਾ ਕਿਤਾ ਉਸ ਦੇ ਭਾਈ ਨੇ
@KULWINDER_585
@KULWINDER_585 5 ай бұрын
Waheguru waheguru ji sab te mehar kari
@gurjantsingh9142
@gurjantsingh9142 6 ай бұрын
Waheguru ji sarbat Da phala kri ji 🌹🙏🌹
@amroj787
@amroj787 9 ай бұрын
Bahut vadia gyaan..
@RISHI_SARKAR_11
@RISHI_SARKAR_11 8 ай бұрын
ਵਾਹਿਗੁਰੂ ਵਾਹਿਗੁਰੂ
@djtejasdjtejas1645
@djtejasdjtejas1645 9 ай бұрын
Bas waheguru ji mehar kare
@ninukaur2309
@ninukaur2309 4 ай бұрын
Dhan dhan Shri guru nanak dev ji 🙏
@ranjitathwal3891
@ranjitathwal3891 6 ай бұрын
Dhan dhan Guru Nanak Dev Ji
@BhupinderKaur-xq7ld
@BhupinderKaur-xq7ld 4 ай бұрын
Waheguru ji meher kro nam dee Dat baksho
@opsardari593
@opsardari593 7 ай бұрын
Wahegur ji wahegur ji wahegur ji wahegur ji wahegur 🙏🙏
@gurjindsingh6315
@gurjindsingh6315 9 ай бұрын
Dahn wahaguru ji
@avtar209
@avtar209 10 ай бұрын
Wah wah bhaji bahut khoob ji 🙏 thanks
@balwinderkaur6528
@balwinderkaur6528 9 ай бұрын
Very nice story♥️♥️👍
@RamandeepSingh-pt1tq
@RamandeepSingh-pt1tq 9 ай бұрын
Wahaguru Ji 🙏🌹🙏
@sherasingh2164
@sherasingh2164 9 ай бұрын
ਕਰਮ""""ਬੀਜ਼ ਹਨ ਦੁਖ ਸੁਖ ""ਫ਼ਲ ਹਨ।।।।।।। ਇਸ ਜਨਮ ਜਾ ਪਿਛਲੇ ਦੇ
@kulwinderkaurdhaliwal2542
@kulwinderkaurdhaliwal2542 9 ай бұрын
ਬਹੁਤ ਵਧੀਆ ਕਹਾਣੀ 🙏🙏
@jaswantkour694
@jaswantkour694 9 ай бұрын
9
@santokhsingh2038
@santokhsingh2038 9 ай бұрын
5
@navjotsingh4324
@navjotsingh4324 8 ай бұрын
ਬਹੁਤ ਵਧੀਆ👍💯 ਵੀਚਾਰ
@lovepreetsingh6612
@lovepreetsingh6612 9 ай бұрын
Sahi kaha aapne ‌👍🙏🏼🙏🏼
@user-ce5zk8eq5f
@user-ce5zk8eq5f 9 ай бұрын
ਬਹੁਤ ਸੋਹਣੀ ਕਹਾਣੀ
ਇਕੱਲੇ ਖੁਸ਼ ਕਿਵੇਂ ਰਹੀਏ.. How To be Happy Alone, Buddhist Story On Loneliness By Punjabi Alfaaz
20:44
The Noodle Picture Secret 😱 #shorts
00:35
Mr DegrEE
Рет қаралды 29 МЛН
Watermelon Cat?! 🙀 #cat #cute #kitten
00:56
Stocat
Рет қаралды 36 МЛН
The Noodle Picture Secret 😱 #shorts
00:35
Mr DegrEE
Рет қаралды 29 МЛН