ਕਰਮਾਂ ਵਾਲੀ ਦਾ ਦਾਜ਼ !! Karma Wali Da Daaj !! Latest Punjabi Short Movie 2023 !! Dhillon mansa wala

  Рет қаралды 186,947

Dhillon mansa wala

Dhillon mansa wala

Күн бұрын

Пікірлер: 479
@KulwinderShergill-qj5tv
@KulwinderShergill-qj5tv Жыл бұрын
ਇਹ ਇਕ ਵੀਡੀਓ ਹੀ ਨਹੀਂ ਉਹਨਾਂ ਕੁੜੀਆਂ ਮੁੰਡਿਆਂ ਦੇ ਮੂੰਹ ਤੇ ਚਪੇੜਾ ਹਨ।।। ਜੋ ਮਾਂ ਬਾਪ ਤੋਂ ਬਾਹਰ ਹੋਕੇ ਆਪ ਆਪਣੀ ਮਰਜੀ ਨਾਲ ਭੱਜ ਕੇ ਵਿਆਹ ਕਰਵਾਉਂਦੇ ਆ। ਸੀਬੋ ਦੀ ਕੱਲੀ ਕੱਲੀ ਗੱਲ ਵਿਚ ਦਮ ਹੈ । ਸਹੀ ਕਿਹਾ ਧੀ ਨੂੰ ਕਿ ਜੇ ਸਾਡੀ ਨਹੀਂ ਹੋਈ ਤਾਂ ਸੁਹਰਿਆ ਦੀ ਤਾਂ ਹੋ ਜਾਂਦੀ । ਸਾਡੇ ਸਿਰ ਵਿਚ ਤਾਂ ਖੇਹ ਤਾਂ ਪਾ ਹੀ ਗਈ ਸੀ ਤੂੰ ‌‌।‌ ਤੇ ਮੁੰਡਾ ਸੀਬੋ ਦਾ ਉਹ ਵੀ ਕੁੜੀ ਲੈ ਆਇਆ ਮਾਪਿਆਂ ਤੋਂ ਬਾਹਰ ਹੋਕੇ ।‌ ਤਾਂ ਹੀ ਸੀਬੋ ਅੰਟੀ ਨੂੰਹ ਦਾ ਵੀ ਉਸ ਹਿਸਾਬ ਨਾਲ ਹੀ ਸਤਿਕਾਰ ਕਰਦੀ ਹੈ ਜਿਵੇਂ ਆਪ ਆਈ ਆਪਣੇ ਆਪ ਭੱਜ ਕੇ।।‌ ਇਧਰ ਅਮਨ ਦੀਦੀ ਦੀ ਸਹੀ ਗੱਲ ਹੈ ਕਿ ਜੇ ਧੀਆ ਪੁੱਤਾ ਦੇ ਮਾਪੇ ਆਪਣੇ ਹੱਥੀਂ ਆਪ ਵਿਆਹ ਕਰਨ ਤਾਂ ਸਾਰੀ ਉਮਰ ਦੇ ਦੁੱਖ ਸੁੱਖ ਸਾਂਝੇ ਹੁੰਦੇ ਹਨ ਮਾਪਿਆਂ ਨਾਲ ।। ਇਧਰ ਅੰਜਨੀ ਆ ਉਹ ਵੀ ਇਕ ਧੀ ਹੀ ਆ ਜਿੰਨੇ ਮਾਪਿਆ ਦਾ ਸਿਰ ਉੱਚਾ ਕੀਤਾ ਹੋਇਆ ਹੈ। ਕਿੰਨੇ ਚਾਹ ਨਾਲ ਵਿਆਹ ਦੀ ਤਿਆਰੀ ਕਰ ਰਹੇ ਹਨ। ਕਰਮਾਂ ਵਾਲੀਆਂ ਧੀਆਂ ਮਾਪਿਆ ਕੋਲੋ ਦਹੇਜ ਲੈਕੇ ਜਾਂਦੀਆਂ ਹਨ ।।‌ ਤੇ ਕਰਮਾ ਵਾਲੇ ਹੀ ਉਹ ਮਾਪੇ ਹੁੰਦੇ ਹਨ ਜਿਹੜੇ ਹੱਥੀਂ ਧੀਆਂ ਨੂੰ। ਤੋਰਦੇ ਹਨ।। ਬਾਕੀ ਬਹੁਤ ਹੀ ਸੋਹਣੀ ਐਕਟਿੰਗ ਸੀ ਸਭ ਦੀ ਬਹੁਤ ਸੋਹਣਾ ਮੈਸਜ ਦਿੱਤਾ ਗਿਆ ਹੈ।‌ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ।‌ ਧੰਨਵਾਦ ❤️ ਕੁਲਵਿੰਦਰ ਸ਼ੇਰਗਿੱਲ ❤️
@soniasonia1865
@soniasonia1865 Жыл бұрын
Thank you so much ji 🙏🙏🙏 ina pyar den li
@KulwinderShergill-qj5tv
@KulwinderShergill-qj5tv Жыл бұрын
@@soniasonia1865 ❤️
@jobanpreet9342
@jobanpreet9342 Жыл бұрын
ਬਹੁਤ ਵਧੀਆ ਵੀਡੀਓ ਜੀ ਹਮੇਸ਼ਾ ਕੁਝ ਸਿਖਣ ਨੂੰ ਮਿਲਦਾ❤❤❤
@darshansingh5731
@darshansingh5731 Жыл бұрын
ਇਹ ਵੀਡੀਓ ਦੀ ਆਵਾਜ ਬਹੁਤ ਘੱਟ ਹੈ ਰਾਜ ਬਾਈ ਗੌਰ ਕਰਨਾ ਵੀਰੇ
@HarjeetKaur-qr8ef
@HarjeetKaur-qr8ef Жыл бұрын
Ghat nahi bilkul hei nahi avaj
@deepsran239
@deepsran239 Жыл бұрын
ਕਰਮੇ ਤੇ ਸੋਨੀਆ ਦਾ ਪਿਆਰ,,,ਬੁੱਗੇ😂😂😂 ਲਵ ਮੈਰਿਜ ਦੇ ਬਹਾਨੇ ਹੀ ਸਹੀ ਪਿਆਰ ਤਾਂ ਬਣਿਆ😅😅
@soniasonia1865
@soniasonia1865 Жыл бұрын
😂😂 thank you so much ji 🙏
@Sitare_Punjabde
@Sitare_Punjabde Жыл бұрын
😂😂😂😂 thank you so much Ji 🙏🙂🙏😊❤️❤️
@sehajmylife2345
@sehajmylife2345 Жыл бұрын
tUC REAL CH COUPLE O TAHI TATOO V BNAYE AA
@Sitare_Punjabde
@Sitare_Punjabde Жыл бұрын
@@sehajmylife2345 nahi ji mere tattoo te Samra likhya hoya
@AmanDeep-xw2cc
@AmanDeep-xw2cc 10 ай бұрын
😂😂😂😂
@kulwinder169
@kulwinder169 Жыл бұрын
ਹਰਜੀਤ ਵੀਰਾਂ ਮੋਟਾ ਹੋ ਗਿਆ ਲੱਗਦਾ ਹੈ
@Meenu67793
@Meenu67793 Жыл бұрын
ਬਹੁਤ ਅੱਤ ਰੱਬ ਤੁਹਾਨੂੰ ਤਰੱਕੀ ਬੱਖ਼ਸ਼ੇ 🙏🙏👍👍
@Neelam-eb6yj
@Neelam-eb6yj Жыл бұрын
Very nice video god bless you all femily best acting Aman ji dest ❤❤❤❤❤❤❤🎉🎉🎉🎉🎉🎉🎉🎉🎉
@sukhdeepsidhu2342
@sukhdeepsidhu2342 Жыл бұрын
Very nice story, Rajveer Dhillon veer, Aman dhillon sister ji 👍👍👍👌👌👌
@JagjeetSingh-cw2sc
@JagjeetSingh-cw2sc Жыл бұрын
@sunandakaushalsharma7933
@sunandakaushalsharma7933 Жыл бұрын
Vadiya sohni story lag rahi hai.sare episodes dekhne haje.vadiya hi hone.❤
@JanakrajGarg-ct6mj
@JanakrajGarg-ct6mj Жыл бұрын
ਬੋਹਤ ਵਧੀਆ ਸਟੋਰੀ ਜੀ ਨਵਾ ਐਪੀਸੋਟ ਬੋਹਤ ਹੀ ਬੱਦੀਆ ਹੈ
@harpreetsharma4125
@harpreetsharma4125 Жыл бұрын
ਬਹੁਤ ਵਧੀਆ ਵੀਡੀਓ ਵਧੀਆ ਸਿੱਖਿਆ ਮਿਲਦੀ ਹੈ ❤❤
@singhharminder6307
@singhharminder6307 Жыл бұрын
ਵਧੀਆ ਜੀ ਜਿਹਨਾਂ ਨੇ ਲਵ ਮੈਰਿਜ ਕੀਤੀ ਹੋਈ ਹੈ ਕਮੈਂਟ ਕਰੋ
@AmanDeep-xw2cc
@AmanDeep-xw2cc 10 ай бұрын
ਹਰਜੀਤ ਦੀ ਸੋਚ ਬਹੁਤ vdia ਆ❤️❤️🥰
@Virk-2022
@Virk-2022 Жыл бұрын
ਬਹੁਤ ਸੋਹਣੀ ਵੀਡੀਓ ਆ 👌👌👌👌 ❤❤❤❤❤❤❤
@shivdeepkartik5032
@shivdeepkartik5032 Жыл бұрын
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌💞💖
@Sitare_Punjabde
@Sitare_Punjabde Жыл бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ Karampreet Samra "ਕਰਮਾ"😊❤
@meetokaur6000
@meetokaur6000 Жыл бұрын
ਅਮਨ ਤੇ ਰਾਜ ਸਾਰੇ ਪਰਿਵਾਰ ਬਹੁਤ ਵਧੀਆ ਸਾਰੀ ਟੀਮ nice ਐਕਟਿੰਗ ਵਾਦੁ ਨਈ ਇਹ video 🌹🙏 uk
@Sitare_Punjabde
@Sitare_Punjabde Жыл бұрын
@@meetokaur6000 thank you so much Ji 🙏☺️❤️🙏
@nirmalsinghbhathal980
@nirmalsinghbhathal980 Жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ
@dhillonmansawala
@dhillonmansawala Жыл бұрын
ਬਹੁਤ ਬਹੁਤ ਧੰਨਵਾਦ ਜੀ🙏
@ParamjitKaur-il5fh
@ParamjitKaur-il5fh Жыл бұрын
Waheguruji 🌷 wmk aman ❤🎉
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@suchiarsingh7837
@suchiarsingh7837 Жыл бұрын
ਕਰਮਾ ਬਹੁਤ ਸਿਆਣੀਆਂ ਗੱਲਾਂ ਕਰਦਾ ਹੈ
@UshaRani-cd4px
@UshaRani-cd4px Жыл бұрын
ਰਾਜ ਵੀਰੇ ਤੇਰੀ ਸੋਚ ਨੂੰ ਸਲਾਮ ਬਹੁਤ ਵਧੀਆ ਸਟੋਰੀ ਆ
@crazygamerz136
@crazygamerz136 Жыл бұрын
ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ਸ੍ਰੀ ਅਕਲ ਨਵੀ ਮੂਵੀ ਬਹੂਤ ਸੋਣੀ ਆ ਅਮਨ ਜੀ ਮੈਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਣੀਆ ਲਗਦੀਆ ਨੇ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@muhammadafzal8112
@muhammadafzal8112 Жыл бұрын
Aman team excellent 👌 Mazay dian galan Sonia dian Tay Aman dian
@MamtaRani-kr2nu
@MamtaRani-kr2nu Жыл бұрын
Very nice story 😀❤️ congratulations to all team members for a beautiful video 😍❤️like a story 😀
@iqbalsran7866
@iqbalsran7866 Жыл бұрын
Very Very nice video God bless you all teams ❤
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਜੀ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💗💗
@sukhrajkaurgrewal3782
@sukhrajkaurgrewal3782 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਦੇਵੇ
@Satinder-nm2rc
@Satinder-nm2rc Жыл бұрын
Aaj taan karma sonia nu bahut pyar naal bula reha hai
@soniasonia1865
@soniasonia1865 Жыл бұрын
😂 hnji
@Sitare_Punjabde
@Sitare_Punjabde Жыл бұрын
ਬਹੁਤ ਬਹੁਤ ਧੰਨਵਾਦ ਜੀ 😅😅😅🙏😊😊❤️❤️
@amrikkhokhar2970
@amrikkhokhar2970 Жыл бұрын
ਬਹੁਤ ਵਧੀਆ ਸਟੋਰੀ ਜੀ।ਨਵਾਂ ਐਪੀਸੋਡ ਸੁਰੂ ਕਰਨ ਲਈ ਦਿਲੋਂ ਧੰਨਵਾਦ ਜੀ ਸਾਰੀ ਟੀਮ ਦਾ।
@dhillonmansawala
@dhillonmansawala Жыл бұрын
ਦਿਲੋਂ ਬਹੁਤ ਬਹੁਤ ਧੰਨਵਾਦ ਜੀ🙏
@parmjeetkaur6247
@parmjeetkaur6247 Жыл бұрын
ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk ❤❤
@gamingwithvansh6507
@gamingwithvansh6507 Жыл бұрын
Bhut bhut badhiya video hai g❤❤❤👌👌👌
@gurvinderkullar5431
@gurvinderkullar5431 Жыл бұрын
❤ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ❤
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਬਾਈ 👍👍👍👍👍
@anudhillon808
@anudhillon808 Жыл бұрын
Di stol bhot sona lg reha paya 😍😍😍
@soniasonia1865
@soniasonia1865 Жыл бұрын
Hnji babhi ji
@dhillonmansawala
@dhillonmansawala Жыл бұрын
Thank you so much dear babhi g
@babybansal7679
@babybansal7679 Жыл бұрын
God bless you all team members
@sanawarjotsinghsanawarjot72
@sanawarjotsinghsanawarjot72 Жыл бұрын
Very nice Ji bro ❤❤❤❤❤❤
@sdeol6522
@sdeol6522 Жыл бұрын
ਤੁਹਾਡੀ ਵੀਡੀਓ ਬਹੁਤ ਵਧੀਆ ਹੈ ਵਾਹਿਗੁਰੂ ਤੰਦਰੁਸਤੀ ਬਖਸ਼ੀ
@Satnamoffical
@Satnamoffical Жыл бұрын
ਬਹੁਤ ਵਧੀਆ ਸਟੋਰੀ ਹੈ ਜੀ ਰੱਬ ਸਭ ਦਾ ਭਲਾ ਕਰੇ
@dhillonmansawala
@dhillonmansawala Жыл бұрын
Thank you 🙏
@MandeepKaur-nc5dm
@MandeepKaur-nc5dm Жыл бұрын
Bahut Vidya story aa g sebo aunty te Sonia di acting mast aa g God bless you parmatma Tarki bakshe Mandeep Kaur Patiala 🎉🎉🎉🎉🎉
@soniasonia1865
@soniasonia1865 Жыл бұрын
Thank you so much ji 🙏🙏
@gamingwithvansh6507
@gamingwithvansh6507 Жыл бұрын
Very nice story Aman di and Raj bhai all team 👍👍👌👌❤❤❤
@mandeepmann8730
@mandeepmann8730 Жыл бұрын
Very nice video aman didi God bless you ❤❤❤🌹🌹👌👌
@riyasanjeevbajaj
@riyasanjeevbajaj Жыл бұрын
Very nice story Aman di nd God bless you all team members 👍
@malwindersinghbutter8530
@malwindersinghbutter8530 Жыл бұрын
ਘਰ ਵਿਚ ਇਕੱਲੀ ਅਮਨ ਹੀ ਸਿਆਣੀ ਅ ਬਾਕੀ ਤਾ ਸਾਰੇ ਕਮਲੇ ਈ
@P.s6379
@P.s6379 Жыл бұрын
Har vedio vich Aman nu rol hi vadhia dita janda fir sare kihnde labho te Sonia ladki h Aman da subha bhut changa eho jihe comments pad k hasa anda h
@swarnjeetkaur5726
@swarnjeetkaur5726 Жыл бұрын
Very nice story God bless 🙌 you all family members keep it up
@FfJatt-o2x
@FfJatt-o2x Жыл бұрын
Nice story ji waheguru ji mkji🎉🎉🎉🎉🎉
@parmindermangat657
@parmindermangat657 Жыл бұрын
Very nice video god bless you all team🙏🙏🙏
@u.s.rsongwriteandsinging6558
@u.s.rsongwriteandsinging6558 Жыл бұрын
ਬਹੁਤ ਵਧੀਆ ਵੀਡੀਓ ਆਪਣਾ ਟਾਈਮ ਜਾਦ ਆ ਗਿਆ
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਸਟੋਰੀ ਐ ਅਮਨ ਦੀਦੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🙏🏻🙏🏻🎉🎉🎉🎉🎉🎉😊😊
@shersinghgill6807
@shersinghgill6807 Жыл бұрын
❤❤❤❤❤¹
@Sharnjeet-g9k
@Sharnjeet-g9k Жыл бұрын
ਬਹੁਤ ਵਧੀਆ ਵੀਡੀਓ ਜੀ ਨਵਾਂ ਐਪੀਸੋਡ ਸ਼ੁਰੂ ਕਰਨ ਲਈ ਦਿਲੋਂ ਧੰਨਵਾਦ ਜੀ ਸਾਰੀ ਟੀਮ ਦਾ 🎉🎉🎉
@SatyaDevi-nd6pg
@SatyaDevi-nd6pg Жыл бұрын
😊
@AmritpalSingh-vt9sy
@AmritpalSingh-vt9sy Жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਮੇਹਰ ਕਰੇ ❤❤
@dhillonmansawala
@dhillonmansawala Жыл бұрын
ਬਹੁਤ ਬਹੁਤ ਧੰਨਵਾਦ ਜੀ🙏
@KulbirSivia-jt6gs
@KulbirSivia-jt6gs Жыл бұрын
Bhut vadiya video aman di ❤❤
@kulvirjaid5029
@kulvirjaid5029 Жыл бұрын
Very nice video gd bless you all teams 👌👌👍👍👌👍❤️💞💖❤️
@ManpreetSingh-rt3mp
@ManpreetSingh-rt3mp Жыл бұрын
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ 10:37
@vmix-ki3zs
@vmix-ki3zs Жыл бұрын
Nicestory ❤❤❤thanks all team members
@ManjindersinghMani-d5o
@ManjindersinghMani-d5o Жыл бұрын
Very nice video veer ji bhain ji 🙏🙏👌👌👍👍
@harbanskaur4681
@harbanskaur4681 Жыл бұрын
Waheguru ji
@tarnpreetsingh8334
@tarnpreetsingh8334 Жыл бұрын
😀😀😀😀😀😂😀😀😀😀😀❤❤ babe very nice
@Harjinder_x01
@Harjinder_x01 Жыл бұрын
Bahut sohni video aa ji God bless you all
@GurinderSingh-ow5wl
@GurinderSingh-ow5wl Жыл бұрын
Nice concept 🎉..
@kaursukhidhillon9272
@kaursukhidhillon9272 Жыл бұрын
Very nice video aman didi God bless you ❤
@GurmukhSingh-z8d
@GurmukhSingh-z8d Жыл бұрын
ਬਹੁਤ ਹੀ ਸੋਹਣੀ ਵੀਡੀਓ ਹੈ ਅਮਨ ਭੈਣ ਜੀ ਮੈਂਨੂੰ ਤੁਹਾਡੀ ਸਾਰੀ ਵੀਡੀਓ ਸੋਹਣੀ ਲੱਗਦੀ ਹੈ ਧੰਨਵਾਦ ਜੀ 🙏🙏🌹
@suchiarsingh7837
@suchiarsingh7837 Жыл бұрын
ਬਹੁਤ ਸੌਹਣੀ ਵੀਡੀਓ ਹੈ
@KamaljitKaur-kj7fv
@KamaljitKaur-kj7fv Жыл бұрын
ਅੱਜ ਤਾਂ ਕਰਮਾਂ ਬੜੇ ਮੂਡ ਚ ਆ ਸੋਨੀਆ ਨੂ ਬੜੇ ਪਿਆਰ nal ਬੋਲਦਾ ਆ
@soniasonia1865
@soniasonia1865 Жыл бұрын
😂😂 thank you so much ji 🙏
@Sitare_Punjabde
@Sitare_Punjabde Жыл бұрын
😂😂😂😂 ਧੰਨਵਾਦ ਜੀ 🙏😊❤️
@AngrejBrar-h4s
@AngrejBrar-h4s Жыл бұрын
Nice story ❤❤😊
@paramjitsethi2866
@paramjitsethi2866 Жыл бұрын
Very nice 👌 story 👌 gbu all teem members ❤❤❤❤❤
@SimarjeetKaur-n1g
@SimarjeetKaur-n1g Жыл бұрын
Bahut vdia video Aman didi ji waiting for next part
@kulvirjaid5029
@kulvirjaid5029 Жыл бұрын
Very nice video gd bless you all teams 👌👌👍👍👌👍👍👌👍👍👌👍❤️💞💖💞❤️❤❤
@SandeepKaur-qf1xf
@SandeepKaur-qf1xf Жыл бұрын
Bht vdya video GBU all team always be happy 😌❤️
@charanjitjassal-uf4db
@charanjitjassal-uf4db Жыл бұрын
Very nice
@BuntysingBunty
@BuntysingBunty Жыл бұрын
Bhut shoni video aa ji 🥰😘🥰
@priyarani6277
@priyarani6277 Жыл бұрын
Nice story. Sabo Apni aadat nhi badal sakdi. Har time lad di rahdi ha sab nal. Harjeet ta singer v ban gya.
@dhillonmansawala
@dhillonmansawala Жыл бұрын
😄😄😄😄😄
@tarnpreetsingh8334
@tarnpreetsingh8334 Жыл бұрын
❤❤👍👍
@SonaratyBoy
@SonaratyBoy Жыл бұрын
Bahut badiya video hai ❤❤❤❤❤
@gaganbilling5152
@gaganbilling5152 Жыл бұрын
Very nice video ji 🎉🎉
@amandeepkaur9868
@amandeepkaur9868 Жыл бұрын
ਦੀਦੀ ਆ ਘਰ ਕਿੰਨਾ ਦਾ ਜਿੱਥੇ ਵੀਡੀਓ ਬਣਾਉਦੇ ਉ ਪਲੀਜ ਜਰੂਰ ਦੱਸਿਉ
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ
@sukhmindersivia158
@sukhmindersivia158 Жыл бұрын
Bahut bahut watisi
@TaranDeep-e4y
@TaranDeep-e4y Жыл бұрын
Very nice video ji❤❤❤
@KaramjeetKaur-v4p
@KaramjeetKaur-v4p Жыл бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@harman9323
@harman9323 Жыл бұрын
❤😊
@vpreetsran1309
@vpreetsran1309 Жыл бұрын
ਵੀਰੇ ਅਭੀ ਲਾ ਇਕ ਰੱਖ ਕੇ ਲਾਬੋ ਦੇ ਬਹੁਤ ਬੋਲਦੀ ਆ😅😅
@talwinderkaur2287
@talwinderkaur2287 Жыл бұрын
ਸੋਨੀਆਂ ਕੇਹਦੀ ਜੈ ਮੈਂ ਬੋਲ ਪਈ ਹੋਰ ਕਿਵੇਂ ਬੋਲੀਦਾ ਏਨਾ ਜ਼ਦਾ ਬੋਲਦੀ ਬਿੰਦ ਨਹੀਂ ਸਾਹ ਲੈਂਦੀ 😂😂😂😂😂😂
@soniasonia1865
@soniasonia1865 Жыл бұрын
😂😂😂 ਸਹੀ ਗੱਲ ਹੈ ਜੀ ❤❤
@GurpreetSingh-f5t4w
@GurpreetSingh-f5t4w Жыл бұрын
Very nice story ji 🙏🙏👍👍❤️❤️💯💯💯💯🎉🎉🎉🎉🎉🎉🎉
@ManjeetKaur-lf4ws
@ManjeetKaur-lf4ws Жыл бұрын
Very nice video. God bless you all team members. Sibo ji di akh te ki hoya?story Vadhiya lagdi hai
@ramandandiwal4352
@ramandandiwal4352 2 ай бұрын
Gagandeep ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gagandeepgill6010
@gagandeepgill6010 Жыл бұрын
ਕਈ ਵਾਰ ਮਾ ਬਾਪ ਦਾ ਕੀਤਾ ਵੀ ਗਲਤ ਹੋ ਜਾਦਾ
@manpreetdhillon6417
@manpreetdhillon6417 Жыл бұрын
Ji bilkul
@ParveenKaur-z4m
@ParveenKaur-z4m Жыл бұрын
Hlo g Raj Bai g sat sari akal thuadia sariyaa video bhut wdia hundiaa aashi sariaa videos dakde aashi Binjal pind to aa God bless u all family and advance happy new year Bai g
@PalSingh-jo2lf
@PalSingh-jo2lf Жыл бұрын
Very nice vedio Dhillon ਬਾਈ
@BalrajSingh-uy4um
@BalrajSingh-uy4um Жыл бұрын
Nic story aman dhillon g 👌 👍 good ❤❤❤
@arvinderkaur512
@arvinderkaur512 Жыл бұрын
Very nice story❤❤👍👍🙏🙏
@kulwinderkaur6938
@kulwinderkaur6938 Жыл бұрын
Bina dhkhe hi like aa ji tuhadyia saryian videos bhut vdiya hundiya ne eh v sirra hi hovegi ❤❤
@dilishansingh7099
@dilishansingh7099 Жыл бұрын
very beautiful good bless you and your team🎉🎉🎉🎉🎉🎉❤❤❤❤❤❤😊😊😊😊😊😊😊😊😊😊😊
@harseesjawanda4893
@harseesjawanda4893 Жыл бұрын
Very nice video g 👌👌👌👌👌👌👌👌👌
@yuvrajking1155
@yuvrajking1155 Жыл бұрын
Bahut bhaut Vida g
@darshansingh5731
@darshansingh5731 Жыл бұрын
ਕੱਟੇ ਦੇ ਵਧੀਆ ਫੁੱਲ ਪਾਉਦੀ ਐ ਲਾਭੂ ਕਿਉ ਕੱਟਿਆ ਖੁੱਸ ਐ ਲੈ ਕੇ ਗੈਡਾ ਜਾ 😅😊😅😊
@babybansal7679
@babybansal7679 Жыл бұрын
Bhut vadia video aa nest video jaldi aawaye
@RohitSain-ji3qw
@RohitSain-ji3qw Жыл бұрын
Labo di acting bhut sohni ha
@RajveerkaurChahal-j5x
@RajveerkaurChahal-j5x Жыл бұрын
❤❤❤❤😂🎉🎉🎉 ਰਾਜਵੀਰ ਚੈਲ ਪਿੰਡ ਨੱਤ
ਸਰੀਫ਼ ਚੋਰਨੀ|Sharif chorni 2025|Punjabi short movie videos@apna virsa
46:29
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
99.9% IMPOSSIBLE
00:24
STORROR
Рет қаралды 31 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
So Cute 🥰 who is better?
00:15
dednahype
Рет қаралды 19 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН