ਕਰਮ ਜੂਨੀ ਅਤੇ ਭੋਗ ਜੂਨੀ। BY: KHALSA JI

  Рет қаралды 17,428

Khalsa Ji

Khalsa Ji

Күн бұрын

Пікірлер: 44
@Queenkaur
@Queenkaur 4 жыл бұрын
ਵੀਰ ਜੀ ਤੁਹਾਡੀ ਇਵੇ ਦੀ ਕਥਾ ਤੇ ਵਾਹਿਗੁਰੂ ਜੀ ਦੇ ਗੁਣਾ ਦੇ ਵਿਚਾਰ ਬਹੁਤ ਬਹੁਤ ਬਹੁਤ ਜਿਆਦਾ ਮਿੱਠੇ ਲੱਗਦੇ ਹਨ ਜੀ। ਇਹ ਵਿਚਾਰ ਕਿੰਨੀ ਵਾਰ ਸੁਣ ਲਏ ਹਨ। ਤੇ ਅਜੇ ਵੀ ਲੱਗਦਾ ਕਿ ਕੁਝ ਰਹਿ ਗਿਆ। ਵਾਰ ਵਾਰ ਵਾਰ ਸੁਣ ਰਹੇ ਹਾ ਜੀ। ਤੁਹਾਡਾ ਤੇ ਸਾਰੇ ਵੀਰਾਂ, ਸੰਗੀ ਸਾਥੀਆਂ ਸੰਗਤ ਦਾ ਕੋਟਿ ਕੋਟਿ ਧੰਨਵਾਦ ਜੀ 🙏🙏🙏🙏🙏🙏🙏🙏🙏🙇🙇🙇🙇🙇🙇🙇🙇🙇🙇ਵਾਹਿਗੁਰੂ ਜੀ 🙏🙇
@charanjitjaswal5548
@charanjitjaswal5548 2 жыл бұрын
ਸ਼ੁਕਰਾਨੇ ਵਾਹਿਗੁਰੂ ਜੀਓ ❤️🙏
@ManjeetKaur-yc6hq
@ManjeetKaur-yc6hq 20 күн бұрын
Waheguru ji 🙏🙏💕👍👍
@Queenkaur
@Queenkaur 4 жыл бұрын
ਧਰਮ ਕੀ ਹੈ। 🙏(ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )। 🙏🙏🙇 ਉੱਚਾ ਤੇ ਸੁੱਚਾ ਚੜਦੀ ਕਲਾ ਵਾਲਾ, ਗੁਰੂ ਜੀ ਨਾਲ ਤੇ ਸਾਰੀ ਸ੍ਰਿਸ਼ਟੀ ਨਾਲ ਪ੍ਰੀਤ ਭਰਿਆ ਜੀਵਨ ਜੀਉਣਾ।🙏🙏🙏🙇 Art of living happily on this earth as a human being. 🙏🙏🙇‍♀️
@Queenkaur
@Queenkaur 4 жыл бұрын
ਆਪਣੇ ਮਨ ਨੂੰ ਇਕ ਬੱਚੇ ਵਾਂਗ ਸਮਝਾਉਣਾ ਕਿ ਇਹ ਮੇਰੇ ਪਿਆਰੇ ਮਨ (ਬੱਚੇ) ਗੁਰੂ ਜੀ ਦੀ ਗੁਰਬਾਣੀ ਪੜ , ਅਰਥ ਸਮਝ, ਭਾਵ ਅਰਥ ਸਮਝ, ਤੇ ਗੁਰਬਾਣੀ ਗੁਰੂ ਜੀ ਦੇ ਦਰਸ਼ਨ ਕਰ । ਇਹ ਮਨ ਨੂੰ ਇਕ ਬੱਚੇ ਵਾਂਗ ਵਾਰ ਵਾਰ ਇਹੀ ਸਮਝਾਈਏ।🙏🙏🙏🙏🙇🙇🙇
@satnamsingh-ey2rp
@satnamsingh-ey2rp 4 жыл бұрын
Waheguru g aap ji v shat suba Wale ate Waheguru g nu Mile hoi lagde ho g
@Queenkaur
@Queenkaur 4 жыл бұрын
@@satnamsingh-ey2rp🙏🙇 ਵਾਹਿਗੁਰੂ ਜੀਉ, ਕੋਸ਼ਿਸ਼ ਕਰ ਰਹੀ ਹਾ ਕਿ ਇਕ ਚੰਗਾ ਗੁਰੂ ਜੀ ਦਾ ਸਿੱਖ ਬਣ ਸਕਾ। ਤੇ ਜਿੰਨਾ ਕੁ ਅਜੇ ਤੱਕ ਸਮਝ ਆਇਆ ਉਸੇ ਨੂੰ share ਕਰਦੀ ਹਾ ,ਤਾ ਜੋ ਸਾਰਿਆਂ ਦੀ ਮੱਦਦ ਹੋ ਸਕੇ। ਇਸ ਲਈ ਲਿਖਣ ਦੀ ਕੋਸ਼ਿਸ਼ ਕਰਦੀ ਹਾ ਜੀ। ਤੇ ਖਾਲਸਾ ਜੀ ਦੇ ਕਥਾ ਵਿਚਾਰਾਂ ਤੋ ਬਹੁਤ ਕੁਝ ਸਿੱਖ ਰਹੀ ਹਾ ਜੀ। ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਝੀ ਬਖਸਣ ਜੀ 🙏🙏🙏🙏🙇🙇🙇
@Queenkaur
@Queenkaur 4 жыл бұрын
ਵਾਹਿਗੁਰੂ ਜੀ 🙇ਸੋ ਜੇ ਸਾਡੀਆਂ ਇਛਾਵਾਂ ਹੀ, ਸਾਡੇ ਮਨ ਨੂੰ ਉਸ ਦਿਸਾ ਵੱਲ ਲੈ ਕੇ ਜਾਦੀਆ ਹਨ। ਤਾ ਫਿਰ ਸਿਰਫ ਇਕ ਗੁਰੂ ਜੀ ਨੂੰ ਮਿਲਣ ਦੀ ਇਛਾ ਨੂੰ ਹੀ ਅੰਦਰ ਜਗਾਈਏ। ਤੇ ਇੰਨਾ ਕੁ 100% focusਕਰੀਏ। ਤੇ ਵਾਰ ਵਾਰ ਅਰਦਾਸ ,ਬੇਨਤੀ, ਅਰਜੋਈ ਕਿ ਵਾਹ ਗੁਰੂ ਜੀ ਮੇਰੇ ਵਿਚ ਬਹੁਤ ਔਗੁਣ ਹਨ, ਆਪ ਹੀ ਕਿਰਪਾ ਕਰਕੇ ਬਚਾ ਲਉ ਮੈਨੂੰ। ਮੈਨੂੰ ਤਾ ਇੰਨਾ ਹੀ ਪਤਾ ਹੈ ਕਿ ਮੇਰਾ ਪੂਰਾ ਗੁਰੂ ਹੀ ਮੈਨੂੰ ਜੀਵਨ ਜਾਚ ਸਿਖਾ ਕੇ ਪੂਰਾ ਸਿੱਖ ਬਣਾ ਸਕਦਾ ਹੈ। ਕਿਰਪਾ ਵਾਹਿਗੁਰੂ ਜੀ ਕਿਰਪਾ। ਮੈਨੂੰ ਮਾਫ ਕਰ ਦਿਉ ਜੀ। 🙏🙏🙏🙇🙇🙇ਵਾਹਿਗੁਰੂ ਜੀ 🙏🙏🙏
@Queenkaur
@Queenkaur 4 жыл бұрын
ਵਾਹਿਗੁਰੂ ਜੀ ਕੀ ਮੈਨੂੰ ਵੀ ਆਪਣਾ ਸੱਚਾ ਸਿੱਖ ਬਣਾਉ ਗੇ🙏
@SatnamSingh-li6mu
@SatnamSingh-li6mu 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
@Queenkaur
@Queenkaur 4 жыл бұрын
ਸਾਡੇ ਔਗੁਣ 🙏 ਕਾਮ ,ਕ੍ਰੋਧ, ਲੋਭ ,ਮੋਹ , ਹੰਕਾਰ ,ਚੁਗਲੀ ,ਨਿੰਦਿਆ, ਚਿੰਤਾ ਕਰਨੀ, ਝੂਠ , ਚੋਰੀ, ਠੱਗੀ, ਧੋਖਾ,ਵੈਰ ਵਿਰੋਧ, ਨਫਰਤ ਕਰਨੀ, ਦੂਜਿਆਂ ਦਾ ਬੁਰਾ ਸੋਚਣਾ, ਦੂਜਿਆਂ ਦੀ ਬੁਰਾਈ ਕਰਨੀ, ਦੂਜਿਆਂ ਦੇ ਔਗੁਣ ਦੇਖਣੇ ਤੇ ਪ੍ਰਗਟ ਕਰਨੇ , ਦੂਜਿਆਂ ਨੂੰ ਨੀਵਾਂ ਜਾਣਨਾ, ਬੁਰੇ ਨੂੰ ਬੁਰਾ ਕਹਿਣਾ, ਬੇਈਮਾਨੀ, ਚਲਾਕੀ , ਸਵਾਰਥੀ ਹੋਣਾ, ਮਾੜੀ /ਨਾਕਰਾਮਤ ਸੋਚ, ਮਾੜੇ ਬਚਨ/ ਬੋਲ, ਢਹਿੰਦੀ ਕਲਾ (ਸਾਰੇ ਮਾੜੇ ਹਨ, ਕੁਝ ਵੀ ਠੀਕ ਨਹੀਂ) , ਆਪਣੇ ਦੁੱਖਾਂ ਲਈ ਦੂਜਿਆਂ ਨੂੰ ਦੋਸ਼ ਦੇਣੇ( ਵਾਹਿਗੁਰੂ ਜੀ ਨੂੰ ਜਾਂ ਲੋਕਾਂ ਨੂੰ), ਮਤਲਬੀ , ਦੂਜਿਆਂ ਅੱਗੇ ਮੰਗਤਾ ਬਨਣਾ, ਗੁਰੂ ਜੀ ਨੂੰ ਨਹੀਂ ਸੁਨਣਾ ਤੇ ਨਹੀਂ ਮੰਨਣਾ, ਵਹਿਮ ਭਰਮਾ ਵਿੱਚ ਫਸਣਾ, ਕਰਮ ਕਾਡਾਂ ਵਿੱਚ ਫਸਣਾ, ਕੁੰਢਲੀਆ, ਜਨਮ ਪੱਤਰੀਆਂ, ਹੱਥਾ ਦੀਆਂ ਰੇਖਾਵਾਂ ਵਰਗੇ ਭਰਮ ਭੁਲੇਖਿਆਂ ਵਿੱਚ ਪੈਣਾ। ਸਿੱਟਾ= ਦੁੱਖੀ ਆਪਣੇ ਹੀ ਔਗੁਣਾਂ/ ਕਰਮਾ ਕਰਕੇ ( ਪਰਿਵਾਰਕ,ਸਰੀਰਕ ਤੇ ਮਾਨਸਿਕ) 🤔😥😟☹️ ਹੁਣ ਜੇ ਇਹ ਔਗੁਣ ਅਸੀਂ ਦੂਜਿਆਂ ਵਿੱਚ ਦੇਖੇ ਤੇ ਦੂਜਿਆਂ ਨੂੰ ਬੁਰਾ ਕਹਿ ਕੇ ਨਫਰਤ ਕਰਨ ਲੱਗ ਗਏ ਤਾਂ ਇਹ ਜੀਵਨ ਯਾਤਰਾ ਸਾਡੇ ਹੀ ਪਰਿਵਾਰਕ, ਸਰੀਰਕ ਤੇ ਮਾਨਸਿਕ ਦੁੱਖਾਂ ਦਾ ਕਾਰਣ ਬਣ ਜਾਣਾ ਹੈ।😥🤔 ਪਰ ਜੇ ਕਿਸੇ ਨੇ ਇਹ ਔਗੁਣ ਆਪਣੇ ਆਪ ਵਿੱਚ ਦੇਖ ਲਏ ਤੇ ਆਪਣੇ ਆਪ ਨੂੰ ਹੀ ਸਵਾਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਇਹ ਜੀਵਨ ਯਾਤਰਾ ਵਾਹਿਗੁਰੂ ਜੀ ਵੱਲ ਨੂੰ ਹੋ ਜਾਣੀ। ਜਿਸ ਨਾਲ ਸਹਿਜੇ ਹੀ ਪਰਿਵਾਰਕ, ਸਰੀਰਕ ਤੇ ਮਾਨਸਿਕ ਰੋਗ ਬਿਨਾਂ ਕਿਸੇ ਦਵਾਈਆਂ ਤੋ ਠੀਕ ਹੋ ਜਾਣੇ ਹਨ ਜੀ।🙏🙇 ਵਾਹਿਗੁਰੂ ਜੀ ਇਹਨਾਂ ਔਗੁਣਾਂ ਨੂੰ ਪਸੰਦ ਨਹੀਂ ਕਰਦੇ ਅਤੇ ਸਾਨੂੰ ਚੰਗੇ ਪੁੱਤਰ ਬਣਿਆ ਦੇਖਣਾ ਚਾਹੁੰਦੇ ਹਨ। ਆਪ ਹੀ ਇਹਨਾਂ ਔਗੁਣਾਂ ਤੋਂ ਬਚਣਾ ਪੈਣਾ। ਕਿਰਪਾ ਵਾਹਿਗੁਰੂ ਜੀ ਕਿਰਪਾ 🙏🙏🙏🙏🙇🙏🙏🙏🙏🙇
@jadvindersingh5063
@jadvindersingh5063 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ
@ManjeetKaur-si1gs
@ManjeetKaur-si1gs 4 жыл бұрын
ਹਾਂ ਜੀ ਭਾਜੀ
@sarabjeetkaur7135
@sarabjeetkaur7135 4 жыл бұрын
Weheguru ji ka khalsa waheguru ji ki fateh
@khalistanikhalsa1562
@khalistanikhalsa1562 4 жыл бұрын
ਸਤਨਾਮ ਸ਼੍ਰੀ ਵਾਹਿਗੁਰੂ ਸਾਹਬ ਜੀ
@ਪ੍ਰਭਕੀਰਤਕੌਰ
@ਪ੍ਰਭਕੀਰਤਕੌਰ 4 жыл бұрын
Dhanwad veer jio Dhan waheguru tera kotan kot shukrana ene uche rng smjhaun vaste.. Waheguru jio mehar krke ehna gursikhi de uche ranga nu te gurbaani nu hi sade jeevan da aadhar bnake ougna to mukti dvao te khals bnao waheguru jio.. Ehna gurmukh pyareya nu waheguru ji hor vi jada uche rang bakhshish krn jinha nu jriya bnake waheguru ji sade vrge bhole loka diaa zindgiya svaar rhe aa
@Satnaam_Waheguru_Ji
@Satnaam_Waheguru_Ji 4 жыл бұрын
ਵਾਹਿਗੁਰੂ ਜੀ
@harwantsingh4343
@harwantsingh4343 4 жыл бұрын
waheguru ji
@harpal34
@harpal34 4 жыл бұрын
Khalsa ji you are great. .Waheguru ji
@kuldeeps8918
@kuldeeps8918 4 жыл бұрын
ਬਹੁਤ ਪਿਆਰੇ ਬੋਲ ਹਨ।।
@amanmanaktala1666
@amanmanaktala1666 4 жыл бұрын
Waheguru ji ka khalsa waheguru Ji ki Fateh thanks veerji
@parminderkaur676
@parminderkaur676 4 жыл бұрын
Mere data ji Maher kro ji 🙏🙏
@varinderkaurcanada6418
@varinderkaurcanada6418 4 жыл бұрын
🙏🙏👌
@sargunsingh6479
@sargunsingh6479 4 жыл бұрын
Sukrana waheguru jiiii🙏🙏
@harpal34
@harpal34 4 жыл бұрын
Waheguru ji
@Queenkaur
@Queenkaur 4 жыл бұрын
ART OF LIVING HAPPILY ON THIS EARTH AS A HUMAN BEING 🙏🙇‍♀️🙇‍♀️🙇‍♀️🙏
@AjaySingh-ry5fz
@AjaySingh-ry5fz 4 жыл бұрын
Waheguru ji🙏🏻🙏🏻
@ManjeetKaur-si1gs
@ManjeetKaur-si1gs 4 жыл бұрын
🙏🏼🙏🏼🙏🏼
@ManjeetKaur-si1gs
@ManjeetKaur-si1gs 4 жыл бұрын
ਵੀਰ ਜੀ ਮੇਰਾ ਨੰਬਰ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਅਭਿਆਸ ਵਾਲੇ ਗਰੁੱਪ ਵਿੱਚ ਸ਼ਾਮਲ ਕਰ ਦਿਓ ਵੀਰ ਜੀ
@BhupinderSingh-zp4ux
@BhupinderSingh-zp4ux 4 жыл бұрын
ਵਾਹਿਗੁਰੂ ਜੀ
@tajsingh4580
@tajsingh4580 4 жыл бұрын
Kirpa krke ikk soundcloud channel v create kr deo g
@RajinderKaur-su1cv
@RajinderKaur-su1cv 4 жыл бұрын
Waheguru Ji🙏
@harwantsingh4343
@harwantsingh4343 4 жыл бұрын
waheguru ji
@tajinderkhalon1305
@tajinderkhalon1305 4 жыл бұрын
Waheguru ji
@sukhjindersingh4114
@sukhjindersingh4114 3 жыл бұрын
Waheguru ji 🙏
@sikhiismylife8311
@sikhiismylife8311 4 жыл бұрын
Waheguru ji
@sukhjindersingh4114
@sukhjindersingh4114 3 жыл бұрын
Waheguru ji
@lovepreetkaur4241
@lovepreetkaur4241 3 жыл бұрын
Waheguru Ji
Человек паук уже не тот
00:32
Miracle
Рет қаралды 3,9 МЛН
Happy birthday to you by Secret Vlog
00:12
Secret Vlog
Рет қаралды 6 МЛН
ਬੰਦਗੀ ਦੇ ਢੰਗ Part 1
1:37:06
Khalsa Ji
Рет қаралды 76 М.
“Gurmat Vichar : Sant Gaini Inderjeet Singh Ji Raqbe Wale | Part 1 |”
32:47