ਕਰਨੈਲ ਨੇ ਕੁੱਟਿਆ ਨਾਜਰ । ਨਾਜਰ ਲਾਬੋ ਦੀ ਕੰਦ ਟੱਪਦਾ ਫੜਿਆ ਗਿਆ । Latest comedy video 2024

  Рет қаралды 101,011

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 238
@RajuMaan-k2t
@RajuMaan-k2t 11 күн бұрын
ਸੰਦੀਪ ਬੇਟਾ, ਨੂੰ ਕੋਣ ਕੋਣ ਲਾਇਕ ਕਰਦਾ ਤਾਂ ਕਮੈਟ ਲਾਇਕ ਕਰਕੇ ਦੱਸੂ ਬਾਈ👌👌👌👌👌👌👌👌👌👌👌👌
@JatinderJatt-wn4jx
@JatinderJatt-wn4jx 11 күн бұрын
KHARGOH WANG MUH BNAA LENDA BETA 😂😂
@kddesigner149
@kddesigner149 10 күн бұрын
​@@JatinderJatt-wn4jx😂😂
@kulwinder169
@kulwinder169 11 күн бұрын
ਵੀਰੋ ਤੇ ਜਿੰਦਰ ਦੀ ਮਿੱਠੀ ਮਿੱਠੀ ਲੜਾਈ ਬਹੁਤ ਸੋਹਣੀ ਲੱਗਦੀ ਹੈ ਸੁਖਵੀਰ ਕੌਰ ਤਲਵੰਡੀ ਸਾਬੋ ਤੋ
@KaranChahal4849
@KaranChahal4849 10 күн бұрын
@@kulwinder169number??
@KulwinderSingh-ds7lb
@KulwinderSingh-ds7lb 10 күн бұрын
😂
@jashansidhu9450
@jashansidhu9450 11 күн бұрын
ਲਾਭੋ ਤੇ ਮਿੱਦੋ ਕਰਨੈਲ ਬਿਨਾਂ ਸਾਰ ਦੀਆਂ ਨੀ ਨਾਲੇ ਗਾਲਾਂ ਦਿੰਦੀਆਂ ਨੇ ਬੀਰੋ ਤੇ ਜਿੰਦਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਸਾਰੀਆਂ ਦੀ ਐਕਟਿੰਗ ਸਿਰਾਂ
@JagpalSingh-zu2pu
@JagpalSingh-zu2pu 11 күн бұрын
ਜੇ ਕਿਸੇ ਦੇ ਘਰ ਕਲੇਸ ਪਾਉਂਣਾ ਹੋਵੇ ਤਾਂ ਲਾਬੋ ਨੂੰ ਸੱਦ ਲਾਉ
@JaspreetSingh-c6x
@JaspreetSingh-c6x 11 күн бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੀ ਟੀਮ ਨੂੰ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@RajuMaan-k2t
@RajuMaan-k2t 11 күн бұрын
ਨਮੋਲ ਵਾਲੇ ਵੈਲੀ ਜੱਟੂ ਜਮਾਂ ਸਿਰਾ ਕਰਾਈ ਜਾਦੇਉ ਖਿੱਚੀ ਰੱਖੀ ਕੰਮ ਜਿੰਦਰ ਅੈਪੀਸੋਡ ਬਹੁਤ ਵਧੀਆ 🙏ਪ੍ਰਮਾਤਮਾ ਇਹਨਾ ਦੇ ਚੈਨਲ ਤੇ🙏 ਤੇ ਸਾਰੀ ਟੀਮ ਤੇ ਮੈਹਰ ਭਰਿਆ ਹੱਥ ਰੱਖੇ🙏🙏🙏🙏🙏🙏🙏🙏🙏🙏🙏🙏🙏🙏🙏🙏
@jalwindersingh3949
@jalwindersingh3949 11 күн бұрын
ਜਿੰਦਰ ਆ ਪੁਲਸ ਆਲਾ ਸੀਨ ਖਤਮ ਕਰੋ ਇਹ ਜਮਾ ਬੇਕਾਰ ਹੁੰਦਾ ਕੋਈ ਸੁਆਦ ਨੀ ਆਉਂਦਾ ਜਿੰਦਰ ਤੇ ਬੀਰੋ ਇਕ ਕਰਨੈਲ ਤੇ ਰਾਮੇ ਤੇ ਸੰਦੀਪ ਇਹਨਾਂ ਦਾ ਰੋਲ ਜ਼ਿਆਦਾ ਰੱਖੋ ਇਹ ਦਿੰਦੇ ਆ ਨਜਾਰੇ
@BhupinderSingh-yg8cg
@BhupinderSingh-yg8cg 11 күн бұрын
ਜਿਸ ਜਿਸ ਨੂੰ ਕਰਨੈਲ ਕੈਲੀ ਦੀ ਐਕਟਿੰਗ ਚੰਗੀ ਲੱਗਦੀ ਹੈ ਉਹ ਲਾਈਕ ਜ਼ਰੂਰ ਕਰੋ ਜੀ,,,ਆ ਗਏ ਨਮੋਲ ਵਾਲੇ ਜੱਟ,, ਪ੍ਰੀਤੋ,,, ਕਰਨੈਲ ਕੈਲੀ,,, ਰਾਮਾ ਵਿਚੋਲਾ,,, ਨਾਜਰ ਕੱਟਾ,,, ਸੀਬੋ,,, ਸੰਦੀਪ ਬੇਟਾ,,, ਜਿੰਦਰ,,, ਬੀਰੋ,,, ਲਾਂਬਾ,,, ਲਾਬੋ,,, ਮਿੰਦੋ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@PalaAULAKH
@PalaAULAKH 11 күн бұрын
ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਰਾਮੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@SukhwinderSingh-wq5ip
@SukhwinderSingh-wq5ip 10 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Jasdeepchahal-jw3wl
@Jasdeepchahal-jw3wl 11 күн бұрын
ਜਿੰਦਰ ਵੀਰੇ ਰਾਮਾਂ ਸੱਚੀ ਛੜਾਂ ਤਾਂ ਫਿਰ ਚਾੜ੍ਹ ਦਿਨੇਂ ਆ ਟਿੱਬੇ ਤੇ ਪਾਣੀ ਸਾਨੂੰ ਤਰਸ ਆਉਂਦਾ ਰਾਮੇਸ਼ਵਰਮ ਰਾਮੇ ਤੇ
@satveersidhugagubrar864
@satveersidhugagubrar864 11 күн бұрын
ਮੈਨੂੰ ਕਰਵਾ ਦੇ ਬਾਇ ਹਾ ਤਾਂ ਕੋਈ 😂😂😢😢
@KaranChahal4849
@KaranChahal4849 11 күн бұрын
ਲਵ ਯੂ ਆ ਸਾਰੀ ਟੀਮ ਨੂੰ ਸਿਰਾ ਕਰਾ ਰੱਖਿਆ ਇੱਕ ਗੱਲ ਬਾਈ ਆਹ ਲਾਬੋ ਨੂੰ ਸੇਵੀਆ ਸਮਾਰ ਕੇ ਦੇਵੇ ਕਰਨੈਲ ਅੰਦਰ ਲਜਾ ਕਿ ਕਮਰੇ ਚ ਸੌ ਲੱਗੇ ਅਸੀਂ ਰੋਜ ਵੱਟ ਖਾਈ ਜਾਂਦੇ ਰਹਿੰਦੇ ਆ ਵੀ ਐਨਾ ਕੁੱਝ ਬੋਲ ਜਾਂਦੀ ਆ ਨਾਲੇ ਕਾਨੀ ਆ ਫੇਰ ਵੀ ਕਰਨੈਲ ਕੁੱਝ ਕਰਦਾ ਨਹੀਂ ਆ ਕੋਈ ਵਧੀਆ ਜਾ ਸੀਨ ਬਣਾਓ ਬਾਈ ਜਿਹੜੀ ਲਾਬੋ ਦੀ ਧਰਨ ਟਿਕਾਣੇ ਕਰ ਦੇਵੇ ਕਰਨੈਲ ❤❤
@PalaAULAKH
@PalaAULAKH 11 күн бұрын
ਸਹੀ ਗੱਲ ਆ ਬਾਈ ਮਿੰਦੋ ਨੂੰ ਬੋਲਣ ਨੀ ਦਿੰਦੀ ਕਰਨੈਲ ਘੱਟੋ ਘੱਟ 45 50 ਮਿੰਟ ਲਾਹੋ ਲਾਬੋ ਤੇ ਫੇਰ ਲੋਟ ਆਉ 👍👍👍
@AvtarSingh-lm6cb
@AvtarSingh-lm6cb 11 күн бұрын
0ppppppp0ppppp0p00pppppp00😊
@AvtarGujjar-je8hj
@AvtarGujjar-je8hj 11 күн бұрын
Bai yr eh pun najar bai khat skda
@TeersSingh
@TeersSingh 11 күн бұрын
E XDq​ 31:08 by by, Fr by. @@PalaAULAKH
@SamsungThirty-zh6pp
@SamsungThirty-zh6pp 11 күн бұрын
0j​@@AvtarGujjar-je8hj
@jaspaljassar2582
@jaspaljassar2582 11 күн бұрын
ਕਰਨੈਲ ਦੀ ਕੀ ਮਿਜਾਲ ਕਿਸੇ ਨੂੰ ਛੇੜ ਜੇ ਲਾਭੋ ਤੇ ਮਿੰਦੋ ਦੋਨੇ ਹੇਹੇ ਚਂ ਨੇ
@balwindersinghkhalsa2370
@balwindersinghkhalsa2370 11 күн бұрын
ਬਹੁਤ ਵਧੀਆ ਵੀਡੀਓ ਐ ਕੈਲੇ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਐ ਜੀ ਪਰ ਪ੍ਰੀਤੋ ਦੀ ਘਾਟ ਐ
@jassibarnala1460
@jassibarnala1460 11 күн бұрын
ਕਰਨੈਲ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਕਿਹੜਾ ਬਿਨੂੰ ਢਿੱਲੋਂ ਉਸ ਤੋਂ ਵੀ ਬਹੁਤ ਜ਼ਿਆਦਾ ਵਧੀਆ ਬਾਕੀ ਹਉਣ ❤ਵਾਲੀਆਂ ਫਿਲਮਾਂ ਤੋਂ ਬਹੁਤ❤ ਵਧੀਆ ਜੱਟ ਸਾਦਾ
@sukhdeepsidhu2342
@sukhdeepsidhu2342 11 күн бұрын
ਬਹੁਤ ਵਧੀਆ ਵੀਡੀਓ 🎉
@Prem5911
@Prem5911 9 күн бұрын
ਜਿੰਦਰ ਦੀ ਹਰਿਆਣੇ ਵਾਲੀ ਗੱਲ ਬਿਲਕੁਲ 100% ਸੱਚ😂
@gurtejBrar-k5x
@gurtejBrar-k5x 11 күн бұрын
ਕਰਨੈਲ ਸਿੰਘ ਜੀ ਨਾਇਸ ਮੈਸ਼ਜ
@reasatalirana6568
@reasatalirana6568 11 күн бұрын
ਲਾਂਬ ਸਿੰਘ ਦੀ ਐਕਟਿਗ ਤੇ ਡਾਈਲੋਗ ਸਭ ਤੋ ਵਧੀਆ
@user-bl5df8bu3q
@user-bl5df8bu3q 11 күн бұрын
Labbo chugal khor wali acting bahut sohni kardi sira 👌
@BahadarSingh-u2o
@BahadarSingh-u2o 11 күн бұрын
ਲੱਭੋ ਤੇ ਕਰਨੈਲ ਸਿਰੇ ਦੀ ਐਕਟਿੰਗ ਕਰਦੇ ਨੇ
@user-kj2bu4ri6ogg22
@user-kj2bu4ri6ogg22 11 күн бұрын
😂😂😂😂❤❤❤❤😅😅gurchain Singh 👌
@drivermehakmapb10ala47
@drivermehakmapb10ala47 11 күн бұрын
ਜਿੰਦਰ ਤੇ ਵੀਰੋ ਰੰਗ ਬੰਨ ਦਿੰਦੇ ਆ ਫਿਲਮ ਵਿੱਚ
@TejwinderSingh-gp7cf
@TejwinderSingh-gp7cf 11 күн бұрын
Nice video 👍👍👍👍👍👍👍👍👍👍👍👍👍👍👍👍👍👍👍👍👍👍👍👍👍
@bikerjitsingh2952
@bikerjitsingh2952 11 күн бұрын
ਬਹੁਤ ਵਧੀਆ ਵੀਡੀਓ ਹੈ ਵੀਰੇ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ❤❤❤❤😂😂😂
@hardevsingh4443
@hardevsingh4443 10 күн бұрын
ਬੰਤ ਵੈਲੀ ਪ੍ਰੀਤੋ ਨੂੰ ਵੀ ਪੱਟ।ਕੇ ਲੈ। ਗਿਆ
@user-nn9ok4zp7i
@user-nn9ok4zp7i 11 күн бұрын
ਲਾਂਬੂ ਤਾ ਬਹੁਤ ਹੀ ਸੋਹਣੀ ਆ ਸਿਰਾ ਲਾਭੂ ਭਰਾਵੋ ਕੋਈ ਸ਼ੱਕ ਨਹੀਂ ਹੈ ਅਨਮੋਲ ਆਲੈ ਸਿਰਾ ਲਾ ਤਾ ਵਾਈ ਧੰਨਵਾਦ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਆ ਹੋਣ ਜੀ ਲੱਖੀ ਬੋੜਾਵਾਲ ਤੋਂ
@BoharDhillon-hw3uc
@BoharDhillon-hw3uc 11 күн бұрын
Wow very very nice video ji 👍👍👍👍👍 👌👌👌👌👌
@surendersheoran1696
@surendersheoran1696 10 күн бұрын
Surender sheoran kheowali sirsa nice video
@ramansinghgrewal3623
@ramansinghgrewal3623 11 күн бұрын
ਬਹੁਤ ਵਧੀਆ ਵੀਰ👌👌👌👌
@JaspreetSingh-cb3iw
@JaspreetSingh-cb3iw 11 күн бұрын
Vero best ae veero te Jinder best ae
@badygrils6920
@badygrils6920 8 күн бұрын
ਲਾਬੋ ਨਾਲੋਂ ਮਿੰਦੋ ਬਹੁਤ ਸੋਹਣੀ ਜੀ 💯💯
@SukhdeepSingh-md7th
@SukhdeepSingh-md7th 11 күн бұрын
ਬਹੁਤ ਵਧੀਆ 😂😂😂
@sukhdhillonpb4671
@sukhdhillonpb4671 10 күн бұрын
ਕਰਨੈਲ ਨੇ ਲਾਬੋ ਨੂੰ ਬੜੇ ਸਟਾਇਲ ਨਾਲ ਅੱਖ ਮਾਰੀ 😂 ਲਾਬੇ ਤੋ ਚੋਰੀ ਨਾਜਰ ਕੋਸਿਸ ਬੜੀ ਕਰਦਾ ਲਾਬੋ ਨਾਲ ਗੱਲ ਬਣਜੇ ਪਰ ਉੱਲਟ ਕੰਮ ਹੋ ਜਾਦਾ ਲਾਬੋ ਤੇ ਮਿੰਦੋ ਕਰਨੈਲ ਤੇ ਜਾਣ ਦੇਦੀਆ ਲੋਕਾ ਸਾਮਣੇ ਮਾੜਾ ਕਹਿਦੀਆ ਪ੍ਰਤੋ ਕਾਕਾ ਰਾਮਾ ਨਹੀ ਆਏ ਪੁਲਸ ਦਾ ਸੀਨ ਨੀ ਚੰਗਾ ਉਹੀ ਸੁੱਕਾ ਜਿਹਾ ਭਾਓ ਰਿਪੋਟ ਲਿਖਾਉਦਾ ਰਹਿਦਾ ਅੱਜ ਮੈਨੂੰ ਕਾਕਾ ਕੁੱਟ ਗਿਆ ਕਦੇ ਕੋਈ ਕੁੱਟ ਗਿਆ ਇਹ ਬਣਿਆ ਹੀ ਲੋਕਾ ਤੋ ਕੁੱਟ ਖਾਣ ਨੂੰ
@atmahanda2418
@atmahanda2418 11 күн бұрын
Bohot bohot sohni video hai y g
@tarnpreetsingh8334
@tarnpreetsingh8334 11 күн бұрын
Mindo Didi biro Didi jinder bhai very nice acting ❤❤❤🌷🌷🌷🌷🌷
@user-hw3ug3qk5k
@user-hw3ug3qk5k 11 күн бұрын
Good video
@gurdeepaujla1442
@gurdeepaujla1442 11 күн бұрын
Very nice video
@balkarsingh-nn5le
@balkarsingh-nn5le 11 күн бұрын
ਲਾਭੋ ਦਾ ਵੀ ਬਹੁਤ ਆਉਖਾ ਕਰਨੈਲ ਖੁਣੋਂ ਦੁੱਜੇ ਦੇ ਮੋਢੇ ਤੇ ਰੱਖ ਕੇ ਚਲਾਉਂਦੀ ਆ 😂😂😂😂😂❤❤
@HarjinderSingh-bo2ig
@HarjinderSingh-bo2ig 11 күн бұрын
ਅੱਜ ਰਾਮਾ missing ਆ।❤
@HappyBajra-sz4vp
@HappyBajra-sz4vp 10 күн бұрын
Sibbo Bibi Di act bahot kaint ji ❤❤😂😂
@SimisharmaSimran
@SimisharmaSimran 11 күн бұрын
ਬਰਾਬਾਦ ਕਰਤੇ ,ਕਰਨੈਲ 😂😂
@satwal4941
@satwal4941 11 күн бұрын
Karnail sirra acting karda 😂
@user-ss4zv2ft7d
@user-ss4zv2ft7d 11 күн бұрын
Jinder te veero di lrayi vadiya
@balkuarsingh1595
@balkuarsingh1595 11 күн бұрын
Jinder sera gaal baat aa
@sarvansinghgill4702
@sarvansinghgill4702 10 күн бұрын
ਬਹੁਤ ਹੀ ਸੋਹਣੀ ਵੀਡੀਓ ਆ
@user-cw6bp7lr8j
@user-cw6bp7lr8j 11 күн бұрын
Soch de gal hai har bande de 😂😂
@drivermehakmapb10ala47
@drivermehakmapb10ala47 11 күн бұрын
ਕਰਨੈਲ ਦੀ ਐਕਟਿੰਗ ਵੀ ਬੁਹਤ ਵਧੀਆ ਹੈ
@MaingalSingh
@MaingalSingh 11 күн бұрын
Bahut vadia episode bai karnail ji 🙏 😢 😅
@AmritpalSingh-iv7pg
@AmritpalSingh-iv7pg 8 күн бұрын
ਛਿੱਕਾ ਜਿਆ ਕਿਹੜਾ ਮਾਰੀ ਜਾਂਦਾ ਰਹਿਦਾ ਵਿੱਚ😂
@user-vi9ve1zw4n
@user-vi9ve1zw4n 10 күн бұрын
Very very nice video love you bai ji ❤❤❤❤❤👌🏻👌🏻👌🏻👌🏻❤️❤️❤️❤️
@amarjitsingh1946
@amarjitsingh1946 11 күн бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@jagseersingh4506
@jagseersingh4506 11 күн бұрын
SIRRRRRRA ACTING BAI LADDI SHERA JINDER BEBE SIBBO BHABBI LABHO AND MINDO RAMA KATTA AND ALL TEAM LOVE YOU TRUCK 🚛🚛🚛🚛 BHAR K ❤❤🎉🎉
@GurpreetSingh-ui7vq
@GurpreetSingh-ui7vq 11 күн бұрын
ਸੀਬੋ ਬੇਬੇ ਦੀ ਕੋਠੀ ਦੇਖੀ ਕੱਲ ਬਹੁਤ ਵਧੀਆ ਸੋਹਣੀ ਬਹੁਤ ਘੈਂਟ ਕੋਠੀ ਸੀਬੋ ਬੇਬੇ ਦੀ ਸੀਬੋ ਬੇਬੇ ਦਾ ਅਸਲੀ ਪਿੰਡ ਊਭਾ ਨੰਬਰਦਾਰ ਉਭੀਆ ਆਲ਼ੇ ਮੱਘਰ ਕਾਲ਼ੇ ਹੁਣਾਂ ਦੇ ਅਸਲੀ ਘਰ ਨਾਲ ਕੰਧ ਸਾਝੀ ਹੈ ਬੇਬੇ ਦੀ ਕੋਠੀ ਦੀ ਜਿਥੇ ਨੰਬਰਦਾਰ ਉਭੀਆ ਆਲ਼ੇ ਵੀਡੀਓ ਬਣੋਦੇ ਹਨ
@user-lh3yo3fp6b
@user-lh3yo3fp6b 11 күн бұрын
V nyc video
@Jasveer-be2io
@Jasveer-be2io 10 күн бұрын
ਬਹੁਤ ਵਧੀਆ ਵੀਡੀਓ ਜੀ 😂😂
@jasipreetsinghjasipreetsin2370
@jasipreetsinghjasipreetsin2370 11 күн бұрын
Y,,, Puri,, vidhya,, video,, good 👍👍 👍👍
@noorchahalvlog9215
@noorchahalvlog9215 11 күн бұрын
Najar kata sira 😂❤
@user-ox3du6vo6k
@user-ox3du6vo6k 11 күн бұрын
Good.
@KulwantSingh-ff4ju
@KulwantSingh-ff4ju 11 күн бұрын
ਸੀਬੋ ਬਹੁਤ ਜ਼ਿਆਦਾ ਬੋਲਦੀ ਆ ਥੋੜਾ ਜਿਹਾ ਕੰਟਰੋਲ ਕਰਨ ਦੀ ਲੋੜ ਆ ਬਾਕੀ ਹਰੇਕ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਸਾਰੀ ਟੀਮ ਸ਼ਲਾਘਾਯੋਗ ਹੈ ਉਨ੍ਹਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ਣ
@GurpreetSingh-mi9mi
@GurpreetSingh-mi9mi 11 күн бұрын
Nice video 😂😂😂😂😂❤😂😂😂😂❤❤
@bikerjitsingh2952
@bikerjitsingh2952 11 күн бұрын
ਬਹੁਤ ਵਧੀਆ ਵੀਡੀਓ ਲਾਭੋ ਤੇ ਜਿੰਦਰ ਨੂੰ ਖੀਰ ਬਦਾਮ ਖਾ ਸੀਰੇ😂😂❤❤❤❤❤❤
@AmandeepSingh-bu4wn
@AmandeepSingh-bu4wn 11 күн бұрын
ਬਹੁਤ ਵਧੀਆ ਵੀਡੀਓ ਏ
@TejwinderSingh-gp7cf
@TejwinderSingh-gp7cf 11 күн бұрын
Good Video ❤❤❤❤❤❤❤❤❤❤❤❤❤❤❤❤❤❤❤❤❤❤❤
@SukhdevSingh-v5e
@SukhdevSingh-v5e 11 күн бұрын
Very nice video jeetey rho brother
@badygrils6920
@badygrils6920 8 күн бұрын
ਮਿੰਦੋ ਜੀ l Love you 🎉🎉 siraaaa acting
@tarnpreetsingh8334
@tarnpreetsingh8334 11 күн бұрын
Sandeep bhai very nice acting
@sukhdhalimanderdhaliwal3179
@sukhdhalimanderdhaliwal3179 11 күн бұрын
ਬਹੁਤ ਵਧੀਆ ਕੰਮ ਸਾਰੀ ਟੀਮ ਦਾ
@PannaLalMajoka
@PannaLalMajoka 11 күн бұрын
Very nice video brother and beautiful family members thanks you bro mara Nam panna lal majoka Hamjapur too h ver ji HR 59 aly yaar hai vir ji ❤❤❤❤❤❤❤❤❤❤❤
@pb03wale61
@pb03wale61 11 күн бұрын
ਰਾਮੇ ਦਾ ਵਿਆਹ ਵੀ ਕਰਵਾ ਦੋ
@gurtejBrar-k5x
@gurtejBrar-k5x 11 күн бұрын
ਨਾਇਸ ਵੀਡੀਓ
@buntygalwatti2523
@buntygalwatti2523 11 күн бұрын
End video bro
@jagseersingh4506
@jagseersingh4506 11 күн бұрын
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
@user-kn9le5sf8x
@user-kn9le5sf8x 10 күн бұрын
Very nice video 22 ji ❤❤
@HarjeetBhatti-p6f
@HarjeetBhatti-p6f 11 күн бұрын
Waheguru mehar rakhi sari tim, ute❤❤❤
@GursewakSingh-ls1qr
@GursewakSingh-ls1qr 10 күн бұрын
Nice video 22g
@SukhpreetKauruppal
@SukhpreetKauruppal 11 күн бұрын
Very very nice story 👍🏽👌🏽👌🏽👌🏽❤️🌹
@jagvirsinghbenipal5182
@jagvirsinghbenipal5182 10 күн бұрын
ਸਿਰਾ ਬਾਈ ਜੀ 👌👌🔥🔥
@SarbjeetkaurMaan-e7x
@SarbjeetkaurMaan-e7x 11 күн бұрын
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊🎉🎊🎉🎊
@Harjider1
@Harjider1 11 күн бұрын
Oho Sarnavia tusi dono kahbo 😂 Lift hand 👌
@AjeetSingh-md5eb
@AjeetSingh-md5eb 11 күн бұрын
🎉😂❤ ਮਿੰਦੋ ਅਤੇ ਲਾਬੋ ਦੋਨਾਂ ਵਿੱਚੋਂ ਕਿਹੜੀ ਸੋਹਣੀ ਲੱਗਦੀ ਆ ਇਹਦਾ ਪਿੱਛਾ ਭਾਰੀ ਲੱਗਦਾ ਕਮੈਂਟ ਕਰਕੇ ਦੱਸੋ
@8425
@8425 11 күн бұрын
ਰੰਨਾਂ ਦੋਨੋਂ ਬਹੂਤ ਸੈਕਸੀ ਲਗਦੀਆ ਨੇ ਇਹਨਾਂ ਦੋਨਾਂ ਨੂੰ ਇੱਕੋ ਪੱਟ ਤੇ ਘੋੜਿਆਂ ਬਣੀਆਂ ਹੋਣ ਫੇਰ ਸੁਵਾਦ ਆਉ ❤❤❤❤❤❤❤❤❤❤❤❤❤❤
@8425
@8425 11 күн бұрын
ਵੱਟ ਲਿਖਣਾ ਸੀ ਪੱਟ ਲਿਖਿਆ ਗਿਆ 😂😂😂😂😂😂
@JatinderJatt-wn4jx
@JatinderJatt-wn4jx 11 күн бұрын
​@@8425 LAHBO RANN SIREEE DIE AA
@user-cw6bp7lr8j
@user-cw6bp7lr8j 11 күн бұрын
👌👌👌👌👌
@DharmpreetChahal
@DharmpreetChahal 11 күн бұрын
🔥
@KAMALJITKAUR-hz5ky
@KAMALJITKAUR-hz5ky 11 күн бұрын
Very nice 👍 ❤
@avjindersinghsodha3633
@avjindersinghsodha3633 11 күн бұрын
ਕਰਨੈਲ ਬਾਈ ਦੋ ਚਾਰ ਦਿਨ ਲਈ ਆਪਦੀ ਦਮੂਕ ਦੇਦੇ😂❤
@GurpreetSingh-he2hp
@GurpreetSingh-he2hp 11 күн бұрын
Very nice 👍👍
@seemabansal1671
@seemabansal1671 11 күн бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐
@sarbjeetdhiman7859
@sarbjeetdhiman7859 8 күн бұрын
Nice 👌👌❤️❤️❤️
@piarasingh1514
@piarasingh1514 11 күн бұрын
👍👍
@TarnveerSinghBadra-xk3ol
@TarnveerSinghBadra-xk3ol 11 күн бұрын
Vary nice ji ❤❤❤
@IqbalSandhu-pb5cv
@IqbalSandhu-pb5cv 11 күн бұрын
ਲਾਭੋ ਮਿੰਦੋ ਸੀਬੋ ਇੱਕ ਚੰਡੀਗੜ੍ਹ ਤੋਂ ਆਗੀ ਕੈਲੇ ਵੈਲੀ ਕੋਲ ਕਿੰਨੀਆਂ ਲੇਡੀਆਂ ਪੀ੍ਤੋ ਗਾਇਬ ਹੋਗੀ
@rupinderdhillon2374
@rupinderdhillon2374 11 күн бұрын
ਸਾਰੀ ਟੀਮ ਨੂੰ ਪਰਮਾਤਮਾ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ।
@deepdhalio8494
@deepdhalio8494 11 күн бұрын
Sirra e hou video dekhan to pehlan comment kar ditta sari team di sirra galbat aa
@amritnanarh98
@amritnanarh98 11 күн бұрын
True love.. 😂😂
@user-ds5iy2cq7d
@user-ds5iy2cq7d 11 күн бұрын
Very nice ❤❤❤❤❤
@paramjeetKaur-xd2mn
@paramjeetKaur-xd2mn 11 күн бұрын
ਬਹੁਤ ਬਹੁਤ ਬਹੁਤ ਸੋਹਣੀ ਵਿਡੀਉ ਐ😂😂😂
@billabinning3025
@billabinning3025 11 күн бұрын
Love you mitroooo My from London
@lakhvirsinghdulamsar3
@lakhvirsinghdulamsar3 11 күн бұрын
ਬਹੁਤ ਵਧੀਆ ਵੀਰ ਜੀ
@mandeepkhaira6567
@mandeepkhaira6567 11 күн бұрын
Aaj rama nhi ayea 😂😂😂😂 Kant video
@Parmindernavjot
@Parmindernavjot 11 күн бұрын
vv nice video
Amazing Parenting Hacks! 👶✨ #ParentingTips #LifeHacks
00:18
Snack Chat
Рет қаралды 9 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Bend The Impossible Bar Win $1,000
00:57
Stokes Twins
Рет қаралды 46 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 9 МЛН