Kashi Nath ਬਿੰਨਾ ਡਰ ਤੋ ਕੀ ਕਿਹ ਗਿਆ ਚੰਨੀ ਬਾਰੇ ਵੋਟਾ ਤੋ ਪਹਿਲਾ

  Рет қаралды 148,944

JP LIVE NAKODER

JP LIVE NAKODER

Күн бұрын

Пікірлер: 339
@Gopi-bq1ns
@Gopi-bq1ns 4 ай бұрын
ਬਿਲਕੁਲ ਗੱਲ ਸਹੀ ਸੱਚ ਕੌੜਾ ਕੁੱਝ ਜਾਤ ਦੇ ਹੰਕਾਰੇ ਲੋਕਾਂ ਨੂੰ ਬਰਦਾਸਤ ਨਹੀਂ ਹੋਇਆ
@satpalsingh8770
@satpalsingh8770 4 ай бұрын
ਵਾਹ ਵਾਹ ਜੀ ਚੰਨੀ ਸ਼ਾਬ ਘੈੰਟ ਹੈ ਕਾਸ਼ੀ ਸਿਫਤ ਕੀਤੀ ਤੇ ਹਡ ਬੀਤੀ ਸੁਣਾਈ ਗਈ
@harjindernandha5857
@harjindernandha5857 3 ай бұрын
00qäü
@expert9241
@expert9241 4 ай бұрын
ਚੰਨੀ ਸਾਬ ਇੱਕ ਵਾਰ ਫਿਰ CM ਬਣਨੇ ਚਾਹੀਦੇ ਚੰਨੀ ਸਾਬ ਜਿੰਦਾਬਾਦ
@manmohansingh9488
@manmohansingh9488 3 ай бұрын
Kiya gall karda 😂😂
@KulbirSingh-o7b
@KulbirSingh-o7b 3 ай бұрын
🎉🎉
@Superfunmasti
@Superfunmasti 3 ай бұрын
Very nice 🎉🎉👍
@jasvirkaurchander542
@jasvirkaurchander542 3 ай бұрын
ਸਹੀ ਕਿਹਾ ਜੀ ❤❤ਚੰਨੀ ਜੀ ਬੁਹਤ ਚੰਗੇ ਇਨਸਾਨ ਹਨ ਜੀ
@jasvirkaurchander542
@jasvirkaurchander542 3 ай бұрын
🎉🎉🎉🎉❤❤❤❤
@Navi0003-n2w
@Navi0003-n2w 4 ай бұрын
ਕਰ ਤਾ ਐਲਾਣ ਇਸ ਵਾਰ ਚੱਨੀ ਸਾਹਬ ❤
@shingarasingh-h8q
@shingarasingh-h8q 4 ай бұрын
ਆਈ ਸਪੋਟ ਫੋਰ ਚੰਨੀ ਸਾਹਿਬ
@churchofgodfullgospel8144
@churchofgodfullgospel8144 4 ай бұрын
ਇਕ ਬਿਲਕੁਲ ਸਹੀ ਕਹੀ। ਰਵੀਦਾਸ ਸਮੁਦਾਏ ਤੌਂ ਆਉਣ ਕਰਕੇ ਇਹ ਕਿ ਜਨਰਲ ਲੋਕਾਂ ਨੇ ਢਾਅ ਲਾਈ। ਤਾਂ ਹੀ ਚੰਨੀ ਹਾਰ ਗਿਆ ਸੀ।।
@PB65MOHALIpannu
@PB65MOHALIpannu 3 ай бұрын
ਬਾਈ ਜੀ ਤੇਰੀ ਗਲਤ ਸੋਚ ਹ ਇਹ ਤੁਹਾਡੇ ਏਸੀਬੀਸੀ ਲੋਕਾਂ ਨੇ ਹਰਾਇਆ ਝਾੜੂ ਨੂੰ ਵੋਟਾਂ ਪਾ ਕੇ ਅਸੀਂ ਜਿਮੀਦਾਰਾਂ ਨੇ ਸਾਰੀਆਂ ਵੋਟਾਂ ਚੰਨੀ ਬਾਈ ਨੂੰ ਪਾਈ
@gurjantsinghdhillon4048
@gurjantsinghdhillon4048 3 ай бұрын
ਬਈ ਜੀ ਇਹ ਗੱਲ ਨਾ ਕਹੋ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਅਸੀ ਬੀ ਓਨਾ ਹੀ ਪਸੰਦ ਕਰਦੇ ਆ ਜਿੰਨਾ ਤੁਸੀਂ🙏🙏
@Manna...ilovejesus
@Manna...ilovejesus 3 ай бұрын
Sahi gal aa paji sare kehde ne ki vdya bnda aa chani saab​@@gurjantsinghdhillon4048
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 4 ай бұрын
ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਵਾਲੇ 2027 ਵਿੱਚ ਮੁੱਖ ਮੰਤਰੀ ਬਣਾਉਣ ਜੀ
@Superfunmasti
@Superfunmasti 3 ай бұрын
😊😊😊😊😅
@Allriteyeah12
@Allriteyeah12 3 ай бұрын
Nhi😂😂
@Navi0003-n2w
@Navi0003-n2w 4 ай бұрын
ਪੰਜ ਸਾਲ ਹੁਣ ਆ ਜਾਣ ਗੇ ਚੱਨੀ ਸਾਬ ਨੂੰ ਲੈ ਆਵਾ ਗੇ ਫੇਰ ਜੀ ❤ਚੱਨੀ ਸਾਹਬ ਜਿੰਦਾ ਵਾਦ ਜੀ 🎉
@balwantsingh6251
@balwantsingh6251 3 ай бұрын
ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਬਹੁਤ ਵਧੀਆ ਲੀਡਰ ਹਨ ਜੀ
@jassigiri6422
@jassigiri6422 4 ай бұрын
ਚੰਨੀ ਸਾਹਿਬ ਵਰਗਾ cm ਨਹੀਂ ਮਿਲ ਸਕਦਾ ਪੰਜਾਬ ਨੂੰ ।। ਸ .ਚੰਨੀ ਸਾਹਿਬ ਜਿੰਦਾਬਾਦ
@RanjitSingh-co9he
@RanjitSingh-co9he 4 ай бұрын
Channi sahib ji jindabad
@Satlndian-xj5qt
@Satlndian-xj5qt 4 ай бұрын
ਸਹੀ ਗੱਲ ਹੈ ਜਿਸ ਦਿਨ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਹੈ ਉਸ ਦਿਨ ਤੋਂ ਸਿਰਫ ਉਹ ਜੱਟਵਾਦ ਲਈ ਹੀ ਕੰਮ ਕਰ ਰਿਹਾ ਹੈ ਕਰੀਬ ਲੋਕਾਂ ਲਈ ਉਸ ਨੇ ਇੱਕ ਤੇਲੇ ਦਾ ਕੰਮ ਨਹੀਂ ਕੀਤਾ
@gurcharansingh5534
@gurcharansingh5534 3 ай бұрын
Shi galji
@sukhdevbadla9444
@sukhdevbadla9444 4 ай бұрын
ਚੰਨੀ ਜ਼ਿੰਦਾਬਾਦ
@ManjitSingh-x8v
@ManjitSingh-x8v 4 ай бұрын
Very good bai 💯 💯💯👌👌👌🙏🙏🙏👍👍👍
@sukhmandersingh4429
@sukhmandersingh4429 3 ай бұрын
🙏🙏🙏
@JassyMaster777-xe4yg
@JassyMaster777-xe4yg 3 ай бұрын
ਮਾਣਯੋਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਬਹੁਤ ਇਮਾਨਦਾਰ ਅਤੇ ਸੂਝਵਾਨ ਨੇਤਾ ਜੋ ਕੰਮ ਤਿੰਨਾਂ ਹੋਏ ਪਹਿਲਾ ਸ਼ਾਇਦ ਹੋਣ। ਇੱਕ ਕੰਮ ਸਭ ਤੋਂ ਵੱਡਾ ਚੰਨੀ ਸਾਹਿਬ ਤੋਂ ਇਲਾਵਾ ਕੋਈ ਨਹੀ ਕਰ ਸਕਿਆ ਚੰਡੀਗੜ੍ਹ ਤੇ ਪੰਜਾਬ ਦੇ ਬਰਾਬਰ ਪੈਟਰੋਲ ਦੀ ਕੀਮਤ ਕੀਤੀ। ਪ੍ਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਤਰੱਕੀਆਂ ਦਿੰਦੇ ਰਹਿਣ। ਤੁਸੀਂ ਲੋਕਾਂ ਦੀ ਸੇਵਾ ਕਰਦੇ ਰਹੋ।
@Sukhwindersingh-f9r
@Sukhwindersingh-f9r 4 ай бұрын
Chani sab Good
@ksdhaliwal3670
@ksdhaliwal3670 4 ай бұрын
ਚੰਨੀ ਗੁਰੂ ਗੋਬਿੰਦਸਿੰਘ ਜੀ ਦਾ ਬਚਨ ਯਾਦ ਰਖੋ।ਇਨ ਗਰੀਬਨ ਸਿੱਖਨ ਕੋ ਦਿਉਂ ਪਾਤਸ਼ਾਹੀ।ਪਰ ਅੱਗੇ ਕਿਹਾ ਇਹ ਯਾਦ ਰਖੇਂ ਹਮਰੀ ਗੁਰਿਆਈ
@ksdhaliwal3670
@ksdhaliwal3670 4 ай бұрын
ਇਸ ਕਰਕੇ ਗੁਰੂ ਸਾਹਿਬ ਦਾ ਹੋ ਕੇ ਚਲ ਪ੍ਰਧਾਨ ਮੰਤਰੀ ਵੀ ਬਨ ਸਕਦੇ ਹੋ। ਗੁਰੂ ਗੋਬਿੰਦਸਿੰਘ ਜੀ ਨੇ ਨੀਵੀਆਂ ਨੂੰ ਉਚਾ ਚੁੱਕਣ ਲਈ ਸਰਬੰਸ ਵਾਰ ਦਿੱਤਾ।ਧੰਨ ਗੁਰੂ ਗੋਬਿੰਦਸਿੰਘ ਜੀ ਧੰਨਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ।
@ACADMY.acadmy
@ACADMY.acadmy 4 ай бұрын
ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏
@KarnailSingh-r8d
@KarnailSingh-r8d 4 ай бұрын
ਬਿਲਕੁਲ ਠੀਕ ਕਿਹਾ ਭਾਈ ਸਾਹਿਬ ਤੁਸੀਂ ਕਿੰਨੀ ਵਧੀਆ ਮੰਤਰੀ ਆ ਪਰ ਹੰਕਾਰੇ ਹੋਏ ਜਾਤੀ ਆਲਿਆਂ ਨੇ ਇਹਨਾਂ ਨੂੰ ਅਣਗੋਲਿਆ ਕਰ ਦਿੱਤਾ ਬਾਕੀ ਚੰਨੀ ਸਾਹਿਬ ਬਹੁਤ ਘੈਂਟ ਬੰਦਾ ਹ ਜੀ ਆਪਣਾ ਮਿੱਤਰ ਵੀ ਆ ਪੁਰਾਣਾ ਹੁਣ ਇਹ ਸ਼ਾਇਦ ਸਾਨੂੰ ਨਹੀਂ ਜਾਣਦਾ ਹੋਊਗਾ ਭੁੱਲ ਗਿਆ ਹੋਣਾ ਇਹ ਪਰ ਬੰਦਾ ਬਹੁਤ ਬਹੁਤ ਗੋਡਿਆ ਤੇ ਇਹਨੂੰ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਬਾਕੀ ਵਾਹਿਗੁਰੂ ਭਲਾ ਕਰੇ
@SoniSingh-qm1uo
@SoniSingh-qm1uo 4 ай бұрын
ਕਰੋ ਐਲਾਨ 17 ਕਿਲੇ ਜ਼ਮੀਨ ਵਾਲਾਂ ਕੋਈ ਵੀ ਪਾਰਟੀ ਜਿੱਤ ਨੂੰ ਰੋਕ ਨਹੀਂ ਸਕਦੀ
@ruplalsehgal1117
@ruplalsehgal1117 4 ай бұрын
ਬਹੁਤ ਵਧੀਆ ਕਿਹਾ ਸੱਚ ਵੀ
@gurnamsingh7464
@gurnamsingh7464 4 ай бұрын
Good channi ji
@AvtarSingh-mw2lo
@AvtarSingh-mw2lo 4 ай бұрын
Jai gurudev dhan gurudev, BSP
@sgillsgill9231
@sgillsgill9231 4 ай бұрын
Chani saab great cm Chani saab jindabad ❤❤❤❤❤
@sherakhokhar6508
@sherakhokhar6508 4 ай бұрын
Great man chani saab ❤️
@PunjabSingh-k6f
@PunjabSingh-k6f 4 ай бұрын
Bilkul sahi kaha Bai ji 🙏♥️❤️
@tarjindersahota4846
@tarjindersahota4846 4 ай бұрын
S charnjeet singh ex cm chani sabh jalandhar seat pakki jindabad 🙏
@manjitsingh9578
@manjitsingh9578 4 ай бұрын
Good 👍
@preetpalsinghpreetpalsingh8510
@preetpalsinghpreetpalsingh8510 3 ай бұрын
Very good nice channi saab
@JagdishLal-ct5yy
@JagdishLal-ct5yy 4 ай бұрын
Very good 👍🏻👍🏻👍🏻👍🏻👍🏻👍🏻👍🏻👍🏻
@sukhjitsingh1916
@sukhjitsingh1916 3 ай бұрын
ਸਈ ਗੱਲ ਅਾ ਇਸ ਵੀਰ ਦੀ 🙏🙏🙏
@rajindersingh-uw7bi
@rajindersingh-uw7bi 3 ай бұрын
ਚਨੀ ਸਾਬ CM ਜਰੂਰ ਬਣਨ ਗੇ
@jatindersinghsingh5296
@jatindersinghsingh5296 3 ай бұрын
ਸਹੀ ਗੱਲ ਕਹੀ ਚੰਨੀ ਵਰਗਾ ਇਨਸਾਨ ਬਨਣਾ ਬਹੁਤ ਅੱਖਾ ਨੇਕ ਇਨਸਾਨ ਨੇ ਹੰਕਾਰੀ ਹੋਈ ਜਾਤ ਦੇ ਲੋਕਾਂ ਨਾਲੋਂ ਹਜਾਰਾ ਗੁਣ ਚੰਗਾ
@JassalSinghRavidassya
@JassalSinghRavidassya 3 ай бұрын
ਕਾਂਸ਼ੀ ਨਾਥ ਜੀ ਬਸ ਇਸ ਤਰ੍ਹਾਂ ਹੀ ਤਾਰੀਫ਼ ਕੀਤੀ ਜਾਵੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੀ ਇਸ ਵਾਰ ਧੁੜਾ ਪੱਟ ਦੇਣਿਆ ਨੇ,,
@tibba-cm2mh5ov4h
@tibba-cm2mh5ov4h Ай бұрын
Chani ji Great Personality..proud of you sir
@hardeepparmar6575
@hardeepparmar6575 3 ай бұрын
Chani sahb jaind badh ❤❤❤❤
@SukhwinderKaur-gj6lw
@SukhwinderKaur-gj6lw 3 ай бұрын
Thank you chani sahab de bolan lai
@fitdiet2568
@fitdiet2568 3 ай бұрын
ਰਾਜਾ ਵੜਿੰਗ ਨੇ ਵੀ ਕਿਹਾ ਸੀ ਕਿ ਹੁਣ ਇਹ ਲੋਕ ਸਾਡੇ ਤੇ ਰਾਜ ਕਰਨਗੇ ਮਤਲਬ ਛੋਟੀ ਜਾਤ ਵਾਲੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ ਪਰ ਹੁਣ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਹੀ ਹੋਣਗੇ ਜੀ ਸਾਰੇ ਜੱਟ ਸੁਣ ਲਵੋ ਜੀ
@anmol2262
@anmol2262 3 ай бұрын
ਚੰਨੀ ਸਾਬ cm ਹੋਣਾ ਚਾਹੀਦਾ ਪੰਜਾਬ,ਕਾਂਸ਼ੀ ਵੀਰ ਧੰਨਵਾਦ ਜੀ, ਦਿਲ ਖੁਸ਼ ਕਰਤਾ,❤❤❤❤❤❤
@sattibains4818
@sattibains4818 4 ай бұрын
Chani Sahib jindabad jindabad
@harbhajanram274
@harbhajanram274 4 ай бұрын
CM chani sahib zindabad
@sarupsingh5316
@sarupsingh5316 3 ай бұрын
ਚਨੀ ਸਾਹਿਬ ਜਿਦਾਂ ਬਾਦ ਹੈ ਤੇ ਜਿਦਾਂ ਬਾਦ ਰਹੇਗਾ
@AmanSingh-le3sf
@AmanSingh-le3sf 4 ай бұрын
Charanjit Singh Ji Channi Sahib ji jindabad 🪐🇮🇳🤺💪💙🙏🤺
@HarbhajanSingh-cx8mi
@HarbhajanSingh-cx8mi 4 ай бұрын
❤ very very nice. Cm
@SameerBhutta-wl2lp
@SameerBhutta-wl2lp 3 ай бұрын
ਬਿਲਕੁਲ ਸਹੀ ਕਿਹਾ ਵੀਰ ਨੇ
@theeagleshope3815
@theeagleshope3815 4 ай бұрын
Channi Saab great person
@sukhwinderrehill9590
@sukhwinderrehill9590 2 ай бұрын
Very nice parson charnjeet channi sir 🎉❤🎉❤
@KamalPreet-k1y
@KamalPreet-k1y 3 ай бұрын
Veri good 👍👍💯💯💯💯💯
@gurmukhdas3078
@gurmukhdas3078 4 ай бұрын
Channi Jidabad
@GaganDubai-q1h
@GaganDubai-q1h 3 ай бұрын
ਚੰਨੀ ਸਾਹਿਬ ਬਹੁਤ ਵਦੀਆ ਬੰਦਾ
@DalwinderRani
@DalwinderRani 23 күн бұрын
Waheguru ji 🙏🙏🙏🙏🙏💯💯💯💯👌👌👌👌👌
@SavitaSharma-ke3iv
@SavitaSharma-ke3iv Ай бұрын
Channi Sahib is great may God Bless 🙌 Him our's blessings r always with him as a person he is very nice am not joking it's my personal experience I have not seen an officer ever in my service like him thorough gentleman
@SureshRani-s8n
@SureshRani-s8n 3 ай бұрын
My legend bro 🙏🏻🙏🏻🙏🏻🙏🏻🙏🏻 Congratulation 🙏🏻🙏🏻🙏🏻🙏🏻🙏🏻
@navneetmonga8197
@navneetmonga8197 3 ай бұрын
Channi shb ek vaar fer aane chahide aa.channi shb jindabaad
@HappySandhu-qn9eu
@HappySandhu-qn9eu 3 ай бұрын
ਸ ਚਰਨਜੀਤ ਸਿੰਘ ਚੰਨੀ ਸਾਹਿਬ ਪੀ ਐਮ ਬਨਣਾ ਚਾਹੀਦਾ ਹੈ
@harwindersinghvicky1253
@harwindersinghvicky1253 4 ай бұрын
Baba ji tohade bol sach howan
@GaganDubai-q1h
@GaganDubai-q1h 3 ай бұрын
ਕਈਆਂ ਦੇ ਮਿਰਚ ਲੜ ਦੀ ਸੀ ਚੰਨੀ ਦੇ ਨਾਂ ਤੋਂ
@butasingh4607
@butasingh4607 3 ай бұрын
ਚੰਨੀ ਸਾਬ ਜਿੰਦਾਵਾਦ ਕਾਂਗਰਸ ਪਾਰਟੀ ਜ਼ਿੰਦਾਬਾਦ
@harkeshsingh7137
@harkeshsingh7137 4 ай бұрын
Good cm channi dahib
@JiwanSingh-g7z
@JiwanSingh-g7z 4 ай бұрын
Very good 👍👍
@balrajgillsaab3058
@balrajgillsaab3058 3 ай бұрын
Chani Saab ji Good 👍
@DilbagsinghJhajj
@DilbagsinghJhajj Ай бұрын
ਵੀਰ ਜੀ ਪਿਹਲਾ ਇਕ ਗੱਲ ਸਮਜ ਲੋ ਵੀ ਜਾਣਾ ਕਿਥੇ ਆ ਕਿਸ ਦੇ ਲੜ ਲਗਣਾ ਡੇਰਾ ਵੱਲਾ ਜਾ ਨਕੋਦਰ ਜਾ ਫੇਰ ਪੱਟਨਾ ਸਹਿਬ ਗੁਰੂ ਸਾਹਿਬ ਦੇ ਜੋ ਗੁਰੂ ਜੀ ਆਪੇ ਗੁਰੂ ਤੇ ਆਪੇ ਚੇਲਾ ਤੇ ਦੁਨੀਆ ਦੇ ਕਿਸੇ ਵੀ ਗੁਰੂ ਨੇ ਆਪ ਨੂ ਚੇਲਾ ਨੀ ਸੱਮਜਿਆ ਤੇ ਬਾਬੇ ਨਾਨਕ ਜੀ ਨੇ ਭਾਈ ਲੈਣਾ ਜੀ ਨੂ ਮੱਥਾ ਟੇਕ ਕੇ ਬੋਲੇ ਤੂ ਲੇਣਾ ਮੈ ਦੇਣਾ ਇਨਾ ਪਿਆਰ
@gurmeetsingh5457
@gurmeetsingh5457 3 ай бұрын
ਸਹੀ ਸੀ ਚੰਨੀ ਵੀਰ ਦੀ ਗੱਲ ਵੀ ਸਹੀ ਹੈ
@surinder3377
@surinder3377 3 ай бұрын
ਦੇ ਕਿਤੇ ਚੰਨੀ ਸਾਹਿਬ ਮੁਖ ਮੰਤਰੀ ਬਣ ਜਾਣ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ
@Rinkamadnipuria
@Rinkamadnipuria 4 ай бұрын
Good
@gurmukhdas3078
@gurmukhdas3078 4 ай бұрын
Shabash Shera Koe koe Such Bol sakda
@Jeetajalal-wd7zy
@Jeetajalal-wd7zy 3 ай бұрын
ਬਹੁਤ ਵਧੀਆ ਵੀਰ ਜੀ
@harmindesinghmahi2587
@harmindesinghmahi2587 3 ай бұрын
Chani jaisa punjab CM banana jaruri hai fir hee pb ka bhala ho sakda hai vadhaie De patar ne CM channi jai Bharat jai bheem
@hansrajdadra9887
@hansrajdadra9887 4 ай бұрын
ਵੇਰੀ ਗੁਡ ਚੰਨੀ ਸਾਹਿਬ ਜ਼ਿੰਦਾਬਾਦ ਜੀ
@mukeshkumar-fp8zc
@mukeshkumar-fp8zc 3 ай бұрын
Channi Saab zindabad
@pargatsingh8193
@pargatsingh8193 3 ай бұрын
ਸੱਚੀ ਗੱਲ
@lehmberram4813
@lehmberram4813 4 ай бұрын
Good Veer ji
@sonilove1811
@sonilove1811 3 ай бұрын
Chani Saab bhut change parsn aa
@bsliveanmolstudio4344
@bsliveanmolstudio4344 3 ай бұрын
Channi good person 😊
@PunjabSingh-k6f
@PunjabSingh-k6f 4 ай бұрын
Chani Sahab vakya mein imandar neta h
@DeepaMola
@DeepaMola 3 ай бұрын
Very good 👍👍 right it's true
@JaswinderSingh-gi2iv
@JaswinderSingh-gi2iv 3 ай бұрын
ਸਹੀ✅✅✅✅✅
@AmitKumar-yi6qk
@AmitKumar-yi6qk 3 ай бұрын
Aaho sahi keh rahe ho Nadi mehnat kitti channi g ne 6 crore da hisab nahi se paaye Raat nu jidho tusi vekhaian c Uh ehi game chal rahi c khajana khali karo te raato raat niklo
@GurpreetSingh-fx9wn
@GurpreetSingh-fx9wn 4 ай бұрын
ਬਿਲਕੁਲ ਸਹੀ ਕਿਹਾ ਚੰਨੀ ਵਾਰੇ
@punjabbolda5559
@punjabbolda5559 3 ай бұрын
ਚੰਨੀ ਸਾਹਿਬ ਜੀ ਵਹਿਗੁਰੂ ਮੇਰ ਕਰੀ
@tarsemtarsemsingh1727
@tarsemtarsemsingh1727 3 ай бұрын
Next cm channi saab
@SarbjitSingh-h6k
@SarbjitSingh-h6k 3 ай бұрын
Channi Saab jindabaad ❤❤❤
@GaganDubai-q1h
@GaganDubai-q1h 3 ай бұрын
ਕਈਆਂ ਤੋ ਜਰਿਆ ਨੀ ਗਿਆ
@gurnoorsingh2105
@gurnoorsingh2105 3 ай бұрын
C.m.chhni.sab.ji.jindabad
@ManjitKaur-gf2bb
@ManjitKaur-gf2bb 4 ай бұрын
Chani sahib jindabad❤👌👌
@nirbhaiSingh-c5l
@nirbhaiSingh-c5l 4 ай бұрын
Chani sab good ❤❤
@Pooja_Rani-0786
@Pooja_Rani-0786 3 ай бұрын
Ryt veer ji🙏
@sgillsgill9231
@sgillsgill9231 4 ай бұрын
Par jatta ne latta baut kichyan chani saab deya Jatt kom baut baimaan kom aàa
@Aaj361
@Aaj361 4 ай бұрын
ਸ਼ਰਮ ਕਰ ਓਏ ਗਾਇਕ ਜਿਹੜਾ ਤੂੰ ਸਮਾਜ ਨੂੰ ਗਲਤ ਸੰਦੇਸ਼ ਦੇ ਰਿਹਾ ਉਹਨਾਂ ਸਤਿਕਾਰਤ ਮਹਾਪੁਰਸ਼ਾਂ ਇਸ ਸਿੱਖ ਸਮਾਜ ਦੇ ਮਾਲਿਕ ਨੇ ਤੇ ਲੋਕਾਂ ਚ ਵੱਡੀਆਂ ਪਾ ਰਿਹਾ l ਪਤਾ ਨਹੀ ਤੈਨੂੰ ਕਿਸ ਤੋਂ ਇਹ ਸਿਖਿਆ ਮਿਲੀ ਹੈl ਦੂਜੀ ਰਹੀ ਚੰਨੀ ਸਾਬ ਦੀ ਗੱਲ ਇਹ ਬੰਦੇ ਜਾਂ ਨੇਤਾ ਸਿਰਫ ਇਕੱਲੇ ਨੇ ਜਿਨ੍ਹਾਂਨੂੰ 2 ਸੀਟਾਂ ਤੇ ਲੜਨ ਦੀ ਇਜਾਜਤ ਮਿਲੀ
@nrindersingh4173
@nrindersingh4173 3 ай бұрын
Right
@SsdsRrr-pu7gs
@SsdsRrr-pu7gs 4 ай бұрын
Right sarvey kar lo chani saab nu kina piyar karde ne lok
@aryanyashleen8172
@aryanyashleen8172 3 ай бұрын
Very very very good ❤❤
@sarbjitkaur4033
@sarbjitkaur4033 3 ай бұрын
Great work 👍👍👍👍👍
@ramtirath490
@ramtirath490 3 ай бұрын
Good Job USA
@sangatsingh4850
@sangatsingh4850 3 ай бұрын
Chani sab CM banane chahiye
@SureshRani-s8n
@SureshRani-s8n 3 ай бұрын
Amazing 👍👍👍
@gurkiratdhaliwal-du8ky
@gurkiratdhaliwal-du8ky 3 ай бұрын
Channi shab God parsan
@tarsemlal9846
@tarsemlal9846 4 ай бұрын
🙏🌹🌹🙏
@rchohhan
@rchohhan Ай бұрын
ਚੰਨੀ ਸਾਬ ਜ਼ਿੰਦਾਬਾਦ
@kulvirsingh9592
@kulvirsingh9592 4 ай бұрын
Very good
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 5 МЛН
My daughter is creative when it comes to eating food #funny #comedy #cute #baby#smart girl
00:17
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 5 МЛН