Katha Baba Banta Singh Ji | ਸਿੱਖਾਂ ਦਾ ਅੱਜ ਆਪਣਾ ਦੇਸ਼ ਹੋਣਾ ਸੀ ਜੇਕਰ...

  Рет қаралды 77,510

Surkhab Tv

Surkhab Tv

Күн бұрын

Katha Baba Banta Singh Ji | ਸਿੱਖਾਂ ਦਾ ਅੱਜ ਆਪਣਾ ਦੇਸ਼ ਹੋਣਾ ਸੀ ਜੇਕਰ...
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Пікірлер: 355
@JasvirSingh-tm7nr
@JasvirSingh-tm7nr 3 жыл бұрын
ਧਰਮ ਤੇ ਰਾਜ ਦੀ ਕਥਾ ਇਸ ਤਰ੍ਹਾਂ ਦੀ ਕਥਾ ਹਰ ਇੱਕ ਪ੍ਰਚਾਰਕ ਨੂੰ ਕਰਨੀ ਚਾਹੀਦੀ ਹੈ ਭਾਂਵੇਂ ਅੱਜ ਦਾ ਪ੍ਰਚਾਰਕ ਭਾਵੇਂ ਕਿਸੇ ਸੰਪਰਦਾ ਦਾ
@motivation_1993----
@motivation_1993---- Жыл бұрын
ਬਹੁਤ ਹੀ ਵਧੀਆ।
@msgill4307
@msgill4307 3 жыл бұрын
ਅਗਰ ਸੰਤਾਂਲੀ ਵਿੱਚ ਵੰਡ ਨਾ ਹੁੰਦੀ ਤਾਂ ਸਾਡਾ ਲਹੌਰ ਸ਼ਹਿਰ, ਮੁਲਤਾਨ, ਲਾਇਲਪੁਰ, ਸਿਆਲਕੋਟ, ਪੰਜਾ ਸਾਹਿਬ, ਨਨਕਾਣਾ ਸਾਹਿਬ ਸਾਡੇ ਕੋਲ ਹੁੰਦਾ, ਤਿਨੇ ਘਲੂਘਾਰੇ ਝਲ ਕੇ ਵੀ ਸਿੰਘ ਚੜਦੀਕਲਾ ਵਿੱਚ ਹਨ, ਬਾਬਾ ਬੰਤਾ ਸਿੰਘ ਜੀ ਆਪ ਵੀ ਮਹਾਨ ਹੋ ਵਾਹਿਗੁਰੂ ਜੀ
@amnindergillgill5493
@amnindergillgill5493 3 жыл бұрын
84 ਘੱਲੂਘਾਰੇ ਦੇ ਸਾਰੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਕਰਨਾ
@harjeetsingh4993
@harjeetsingh4993 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@yonnytinny8523
@yonnytinny8523 3 жыл бұрын
Sikh raaj jaruur auga , jang jaari aa waheguru meher karan
@rajkunar4913
@rajkunar4913 3 жыл бұрын
Khalistan Jaruri h khalistan jindabad
@user-yy3lu8op3b
@user-yy3lu8op3b 3 жыл бұрын
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਖਾਲਿਸਤਾਨ ਦੀਆਂ ਵੋਟਾਂ ਪੈ ਰਹੀਆਂ ਹਨ ਸਾਰੇ ਵੱਧ ਤੋਂ ਵੱਧ ਵੋਟਾਂ ਰਜਿਸਟਰ ਕਰਵਾਓ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉ ਅਜ਼ਾਦੀ ਹੀ ਹੱਲ ਹੈ ਵੀਰੋ,,,, ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
@henryclark1313_official
@henryclark1313_official 3 жыл бұрын
Raj Karga Khalsa
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਬੰਤਾ ਸਿੰਘ ਜੀ ਖਾਲਸਾ
@baljindersingh6341
@baljindersingh6341 3 жыл бұрын
Waheguru ji waheguru ji 🙏
@diwansinghpbo2
@diwansinghpbo2 3 жыл бұрын
ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂੰ ਨਾ ਛਾਡੇ ਖੇਤੁ 🙏🙏
@ManpreetKaur-cm6qy
@ManpreetKaur-cm6qy 3 жыл бұрын
ਖਾਲਸੇ ਦੇ ਰਾਜ ਦੌ ਬਹੁਤ ਲੋੜ ਹੇ ਹੁਣ ਨਾ ਮੋਕਾ ਗਵਾਉ ਤੇ ਬੋਟਾ ਬਣਾਉ ਸਾਰੇ ਖਾਲਸਿਤਾਨ ਦੀਆ
@manijassi9679
@manijassi9679 3 жыл бұрын
vota nal ni milna chlo jinu jo sahi lgda oh krda krda te apne desh layi a khalistan jung lag ke milna ser dene paine a te dushmna de diya lasha de dher lake milna
@bhagwontsingh2704
@bhagwontsingh2704 3 жыл бұрын
Eh daso g k hun punjab vich musalmana da raj hai?? Har pind da sarpanch sikh hai, chairman sikh MLA sikh, MP sikh, Har mehkamay vich 80% sikh officer hn ,ki khoohn koh lya sikhan nay , khalistan vich kon enna postan ty hoyega eh daso g ,apnay app nu samjan di jaroorat hai , Guru sahiban g ny sanu ki siksha ditti hai aur asi k kar rehay hain ??
@RRRdaemon
@RRRdaemon 3 жыл бұрын
Kyon jhooth Bol Reha Anpad Baba.. Angrej Poore 27 Saal Tak Harde Rahe aa Maratha Empire toh.. Phir Pehla Maratha Empire Khatam Hoya 1818 ch Then Punjab Empire Khatam Hoya 1849 ch.. Kalle Kalle Ladoge Te Shittar hi Khaane aa Tuhi Apne Dushmana toh.. Pakistan te Musalman Kise da Sakka Nahi
@RRRdaemon
@RRRdaemon 3 жыл бұрын
90% Qurbaniya Wala Jhooth Bolde waqt koi sharam nahi aundi Tuhanu Loka nu.. 121 cho 93 te 2600 cho 2100 Wale Whatsapp University de jhoothe Copy Paste Gyan da koi Proof hi das deo.. Bahut Gallan karde ho Google internet diya But Proof koi ni Te Guru Granth Sahib Sahmne Baith ke Jhooth Boln Walle Jhoothe Makkar Babe
@RRRdaemon
@RRRdaemon 3 жыл бұрын
Desh di Azaadi layi 7 lakh 34 Hazar Hindu Shaheed hoye hi. Aini Tuhadi Abadi vi Nahi hi Odo. Kuch Mashoor Naam Mangal Pandey Shivaram Rajguru Sukhdev Thapar Chandra Shekhar Azad Pandit Ram Prasad Bismil Batukeshwar Dutt Subash Chandra Bose Bal Gangadhar Tilak Lala Lajpat Rai & Many More
@gurmukhsinghmalhi4685
@gurmukhsinghmalhi4685 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@dilbaghsingh3153
@dilbaghsingh3153 2 жыл бұрын
1984 ਦੇ ਮਹਾਨ ਸ਼ਹੀਦ ਸਿੱਖ ਸੰਗਤਾਂ ਨੂੰ ਦਾਸ ਗੁਨੇਗਾਰ ਵਲੋਂ ਸਾਦਰ ਕੋਟ ਕੋਟ ਪ੍ਰਣਾਮ ਜੀ 🙏🙏🙏
@user-yl1ni5bq2z
@user-yl1ni5bq2z 3 жыл бұрын
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ravindersinghgill314
@ravindersinghgill314 3 жыл бұрын
ਜਿਨਾਹ ਦੀ ਗੱਲ ਸਿੱਖ ਲ਼ੀਡਰਾਂ ਵਲੋਂ ਇਸ ਲਈ ਨਹੀਂ ਮੰਨੀ ਕਿਉਂਕਿ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਦਾ ਅਸਲ ਨਾਮ ਨਾਨਕ ਚੰਦ ਮਲਹੋਤਰਾ ਸੀ ਜੋ ਇੱਕ ਹਿੰਦੂ ਸੀ ਅਤੇ ਭੇਸ ਬਦਲ ਕੇ ਬਾਦਲ ਵਾਂਗ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ।।
@satbirsingh6916
@satbirsingh6916 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KulwinderSingh-gv8we
@KulwinderSingh-gv8we 3 жыл бұрын
ਖਾਲਸਾ ਜੀ ਸਾਡੇ ਪੰਜਾਬੀ ਨੂੰ ਸਮਜ ਨਹੀਂ ਆਉਣੀ ਇਹ ਅਜੇ ਵੀ ਕਹਿੰਦੇ ਨੇ ਸਾਰੇ ਜਹਾ ਸੇ ਅੱਛਾ ਹਿੰਦੁਸਤਾਨ ਹਮਾਰਾ, ਇਕ 84 ਫੇਰ ਹੋਵੇ ਤਾ ਪਤਾ ਲੱਗਣਾ ਇਹਨਾਂ ਨੂੰ ਜਦ ਏਨਾ ਤੇ ਪਰਿਵਾਰ ਮਰੇ.
@armaansingh1348
@armaansingh1348 3 жыл бұрын
Veer tnsion. Na lai. Kamr kasse assi v banni rakhe aa..... Mottt assi viahn nu taaar aa........ Ek ek julmi naaal takraa lwa...gy apne vdde veera vangg shaheed hova gay.....mere veer........ Oh tatte khoon daa uballa ek ek dushmn nu khtm krai gaa.......
@barinderkaur3904
@barinderkaur3904 3 жыл бұрын
@@Inder665 j
@mangatsingh6701
@mangatsingh6701 3 жыл бұрын
ਬਾਬਾ ਜੀ। ਅਕਾਲੀਆਂ। ਦਾ।ਸਚ।ਸਾਹਮਣੇ ।ਰਖ। ਦਿਓ। ਦਸਵੇ ਪਾਤਿਸਾਹ। ਆਪਣੀ। ਕੌਮ। ਦਾ।ਵੀਭਲਾ ਕਰੇ।ਖਾਲਸਾ ਪੰਥ ਦੀ ਲੋੜ ਹੈ ਵਾਹਿਗੁਰੂ ਜੀ
@user-nk1gy7gf5e
@user-nk1gy7gf5e 3 жыл бұрын
ਜੇ ਸੰਤਾਂ ਤੋਂ ਬਾਅਦ ਵਾਲੇ ਮੁੱਖੀ ਬਾਦਲਾਂ ਤੋਂ ਬਚ ਜਾਂਦੇ ਤਾਂ ਵੀ ਬਹੁਤ ਕੁਝ ਹੋ ਜਾਣਾਂ ਸੀ
@Sandeep_singh503
@Sandeep_singh503 Жыл бұрын
Yes👍
@sidhumoosewala9085
@sidhumoosewala9085 Жыл бұрын
Sahi keha veer ji
@jsingh-io4xp
@jsingh-io4xp Жыл бұрын
​@@Sandeep_singh503❤¹977¹
@mukhtarsingh3581
@mukhtarsingh3581 3 жыл бұрын
ਬਾਬਾ ਬੰਤਾ ਸਿੰਘ ਜੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਸੀਂ ਬਹੁਤ ਸਿੱਖ ਇਤਿਹਾਸ ਤੇ ਗੁਰੂ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਓ ਧੰਨਵਾਦੀ ਹਾਂ ਪਰ ਤੁਸੀਂ ਧੁੰਮੇ ਨੂੰ ਖਾਲਸਾ ਕਹਿ ਕੇ ਖਾਲਸਾ ਲਫਜ਼ ਦੀ ਬੇਇਜਤੀ ਨਾ ਕਰੋ ਕਿਉਂਕਿ ਖਾਲਸਾ ਕਦੀ ਕਿਸੇ ਦੇ ਅਧੀਨ ਨਹੀਂ ਰਹਿੰਦਾ ਪਰ ਧੁੰਮੇ ਨੂੰ ਲੋਕਾਂ ਨੇ ਬਾਦਲ ਇੰਸਾਂ ਦੇ ਪੈਰਾਂ ਵਿੱਚ ਬੈਠਾ ਵੀ ਵੇਖਿਆ ਬਾਦਲ ਇੰਸਾਂ ਪ੍ਰਵਾਰ ਦੇ ਹੁਕਮ ਤੋਂ ਬਿਨਾਂ ਤੇਰਾ ਇਹ ਨਕਲੀ ਖਾਲਸਾ ਪਿਸ਼ਾਬ ਵੀ ਨਹੀਂ ਕਰ ਸਕਦਾ ਫਿਰ ਕਾਹਦਾ ਖਾਲਸਾ ਇਹ । ਬਾਦਲ ਨੇ ਬੇਅਦਬੀਆਂ ਕਰਾਈਆਂ ਤੇ ਕੀਤੀਆਂ ਪਰ ਨਕਲੀ ਖਾਲਸਾ ਕਦੀ ਬਾਦਲ ਦੇ ਖਿਲਾਫ ਮੂੰਹ ਨਹੀਂ ਖੋਲਿਆ
@PreetKaur-mg9xs
@PreetKaur-mg9xs 3 жыл бұрын
Jai baba banta Singh ji jindabad
@mansaab2705
@mansaab2705 3 жыл бұрын
ਸਤਿਕਾਰ ਯੋਗ ਸਿੱਖ ਕੌਮ ਦੇ ਸੁਪਰੀਮ ਸਪੋਕਸਮੈਨ, ਫਿਲਾਸਫਰ, ਆਤਮਿਕਤਾ ਦੇ ਸਮੂੰਦਰ,ਦਿਬਦਰਿਸ਼ਟੀ ਦੇ ਖਜ਼ਾਨੇ, ਗੁਰਪ੍ਰਸਾਦੀ ਰੂਹ ਦੇ ਮਾਲਕ ਜੀ। ਆਪ ਜੀ ਦੇ ਚਰਨ ਸਪਰਸ਼ ਕਰਦੀ ਲਿਖਤ ਧੰਨਤਾ ਦੀ ਪਾਤਰ ਹੈ। ਧੰਨ ਹੋ।🙏🙏🙏🙏🙏
@JaswinderSingh-su6hz
@JaswinderSingh-su6hz 3 жыл бұрын
TtTry Do it all
@JaswinderSingh-su6hz
@JaswinderSingh-su6hz 3 жыл бұрын
ripiywyq
@gurwantsingh5068
@gurwantsingh5068 2 жыл бұрын
Absolutely Right bro............!!!!!!!!!
@BaljitSingh-do9zs
@BaljitSingh-do9zs 3 жыл бұрын
ਬਿਲਕੁਲ ਠੀਕ ਹੈ ਜੀ
@sahilgoyal2489
@sahilgoyal2489 3 жыл бұрын
Waheguru ji 🙏🙏
@AjeetSingh-tg3us
@AjeetSingh-tg3us 3 жыл бұрын
ਹੁਣ ਅੱਗੇ ਕੀ ਹੋਵੇਗਾ ਇਹ ਦੱਸੋ, ਤੁਸੀਂ ਇਕਜੁਟ ਤਾਂ ਹੋਵੋ। ਪਹਿਲਾਂ ਕੰਮ ਸਿੱਖਾਂ ਇਕ ਕਰੋ। ਬੱਚਿਆਂ ਨੂੰ ਸਿੱਖਿਆ ਦੇਣ ਦਾ ਕੰਮ ਕਰੋ, ਸਿੱਖਾਂ ਦੇ ਬੱਚੇ ਚੰਗੀ ਵਿੱਦਿਆ ਹਾਸਲ ਕਰਨ। ਬੱਸ ਇਕ ਕੰਮ ਕਰਨ ਸਿਰਫ਼ ਉੱਚ ਕੋਟੀ ਦੀ ਤਾਲੀਮ ਹਾਸਿਲ ਕਰਨ।
@maninderkaler6164
@maninderkaler6164 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
@sukhsonysonyansh5661
@sukhsonysonyansh5661 3 жыл бұрын
Waheguru jika khalsa waheguru jiki fateh bole so nihal sat sri akal
@user-fx6kt9ll6w
@user-fx6kt9ll6w 3 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ Khalisthan zindabad
@ranjurana4225
@ranjurana4225 2 жыл бұрын
Satnam Shri Waheguru Ji 🙏🙏
@professoramriksingh7496
@professoramriksingh7496 3 жыл бұрын
ਬਾਬਾ ਬੰਤਾ ਸਿੰਘ ਜੀ very good ji
@sikhsaregulamunderindia7544
@sikhsaregulamunderindia7544 3 жыл бұрын
Waheguru ji sadaaa waheguru ji
@Bhinderkiran6
@Bhinderkiran6 3 жыл бұрын
Waheguru ji 🙏 Raj karega Khalsa
@jaswindersingh-qz5sx
@jaswindersingh-qz5sx Жыл бұрын
Vaheguru ji ka khalsa vaheguru ji ki fateh
@jattboy3119
@jattboy3119 2 жыл бұрын
ਖਾਲਸਾ ਰਾਜ ਲਈ ਵੋਟਾਂ ਬਣਾਉ ਰੈਫਰੰਡਮ ਦੀਆਂ ਸਾਰੇ ਜਣੇ ਮਿੱਤਰੋ
@pamma2733
@pamma2733 2 жыл бұрын
Thonu lakh baar salaam
@thankssrsingh2270
@thankssrsingh2270 3 жыл бұрын
Thanks sr
@manpritsingh2229
@manpritsingh2229 3 жыл бұрын
Waheguru waheguru waheguru ji
@HarjinderSingh-hl7hg
@HarjinderSingh-hl7hg 3 жыл бұрын
ਜਲੰਧਰ 21/6/21 : ਸਿੱਖਾਂ ਦੇ ਖਾਨੇ ,ਹਾਲੀਂ ਤਕ ਭੀ ਇਹ ਗੱਲ ਨਹੀਂ ਪੈ ਰਹੀ,ਬੜੀ ਦਲੇਰੀ ਨਾਲ਼,ਦਿਆਲ ਹੋਕੇ ,ਇਹ , ਇਸ ਅਕਿਰਤਘਣ , ਮੌਕਾਪ੍ਰਸਤ-ਕੌਮ ਨੂੰ ,ਲੰਗਰਾਂ ਨਾਲ਼ ਰਜਾ ਕੇ , ਇਨ੍ਹਾਂ ਹੱਥੋਂ ਚੁਪਚਾਪ , ਆਪਣੀ ਗਿੱਦੜਕੁੱਟ ਕਰਵਾਉਣ ਅਤੇ ਜ਼ਲੀਲ ਹੋਣ ਲਈ ਬਜ਼ਿਦ ਹਨ। ਇਕ ਵਾਰੀ ਫਿਰ ਇਹ ਮੀਸਣੇ , ਸਿੱਖਾਂ 'ਤੇ ਪੱਟੂ ਪਾਉਣ ਦੀ ਤਾਕ ਵਿੱਚ ਬੈਠੇ ਹਨ । (ਸਮਾਚਾਰ ਸੰਪਾਦਕ)
@inderjeetkalra9725
@inderjeetkalra9725 3 жыл бұрын
Raj kare ga khalsa
@kawalsingh6463
@kawalsingh6463 3 жыл бұрын
Satnam waheguru ji 🙏🙏🙏🙏🙏
@dilbagsingh4220
@dilbagsingh4220 3 жыл бұрын
Kamaal di speech baba banta singh ji di
@jasbirkaur4917
@jasbirkaur4917 2 жыл бұрын
Wahguru g🙏🙏 💐💐❤❤
@user-to1fk6vh8s
@user-to1fk6vh8s 2 жыл бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜਿੰਦਾਬਾਦ
@baljeetsingh1643
@baljeetsingh1643 2 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਇੰਦਰਾ ਗਾਂਧੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@fatehsingh8666
@fatehsingh8666 2 жыл бұрын
Vaheguruji vaheguruji vaheguruji vaheguruji vaheguruji vaheguruji
@SukhwinderSingh-yb1vn
@SukhwinderSingh-yb1vn 2 жыл бұрын
ਜਦੋ ਤੱਕ ਕਿਸੇ ਸਮਾਜ ਤੇ ਦੇਸ਼ ਦੇ ਕੋਲ ਵਧਿਆ ਆਗੂ ਰਹਿੰਦੇ ਨੇ ਊਦੋ ਤੱਕ ਉਹ ਸਮਾਜ ਤੇ ਦੇਸ਼ ਤਰਕੀ ਕਰਦਾ ਹੈ ਇਸ ਦੀ ਸਭ ਤੋ ਵੱਡੀ ਉਦਾਹਰਣ ਹੈ ਯੂਰਪ ਦੇ ਦੇਸ਼ ਜੇ ਉਹਨਾ ਨੂੰ ਵੀ ਸਾਡੇ ਆਗੂ ਵਰਗੇ ਅਨੁਭਵਹੀਣ ਤੇ ਭਾਵੁਕ ਆਗੂ ਮਿਲਦੇ ਉਹ ਵੀ ਸਾਡੇ ਵਾਗੂ ਗੁਲਾਮ ਹੁੰਦੇ ਅੱਜ
@harmeetkaur5199
@harmeetkaur5199 3 жыл бұрын
bole so Nihal sat sri akaal
@pritpal6913
@pritpal6913 2 жыл бұрын
Waheguru ji
@jaswantjassi8092
@jaswantjassi8092 2 жыл бұрын
Very nice baba g
@harmeetkaur5199
@harmeetkaur5199 3 жыл бұрын
bilkul theek bole rahe ne bahut khoob
@tanveerkaur7667
@tanveerkaur7667 Жыл бұрын
Beautiful ❤❤🎉🎉😊😊
@tggg9406
@tggg9406 Жыл бұрын
Sachi gall hai
@ilfordwines
@ilfordwines 3 жыл бұрын
Waheguru ji mehar rakhan chadd di kalla bakhshan bohut hi wadia vichar bhai sabb de khalistan zindabbad khalistan zindabbad
@manjeetkaur9098
@manjeetkaur9098 2 жыл бұрын
Waheguruji Waheguruji Waheguruji Waheguruji Waheguruji
@baljinderSingh-sh5jw
@baljinderSingh-sh5jw 3 жыл бұрын
Dhan dhan Sant Jarnail Singh Khalsa ji
@sandysingh3429
@sandysingh3429 3 жыл бұрын
Sahi keh rhe ho babaji😄
@kulwindersingh3912
@kulwindersingh3912 3 жыл бұрын
Main sirf apni soch mutabikk hi gall keetee hai..zb.thanks.
@sukhwindersinghrandhawa4810
@sukhwindersinghrandhawa4810 3 жыл бұрын
ਆਪਣੇ ਗਦਾਰੀ ਨਾ ਕਰਦੇ ਤਾਂ ਅੱਜ ਸਿੱਖਾਂ ਨੂੰ ਇਹ ਦਿਨ ਨਾ ਵੇਖਣੇ ਪੈਂਦੇ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ, ਭਾਈ ਅਮਰੀਕ ਸਿੰਘ ਜੀ,ਜਰਨਲ ਸੁਬੇਗ ਸਿੰਘ ਜੀ ਤੇ ਜੂਨ 1984 ਦੇ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਹੈ।
@SukhwinderSingh-sg4ts
@SukhwinderSingh-sg4ts 2 жыл бұрын
ਇਸ ਵਿੱਚ ਸਿੱਖਾਂ ਦੇ ਮੁਰਖ ਲਿਡਰਾ ਦੀ ਗਲਤੀ ਸੀ
@jagdipsinghdhanoa6356
@jagdipsinghdhanoa6356 3 жыл бұрын
Excellent. Sirdar Kapoor Singh was I.C.S officer, not I.A.S officer.
@deepjassu3050
@deepjassu3050 3 жыл бұрын
Kirpa karo Daata ji
@henryclark1313_official
@henryclark1313_official 3 жыл бұрын
Sarkar E Khalsa
@djkalerlinkchudhchak6455
@djkalerlinkchudhchak6455 Жыл бұрын
Jindabad Sant baba Jarnail singh khalsa bhindrawala baber sher Sikh kom da zindabad sanu Mann aa seda sher seda pyo ta zindabad c ta zindabad rha ga Babar sher Sikh kom da ❤❤🙏🏻🙏🏻🙏🏻
@ArjunKumar-yh4vh
@ArjunKumar-yh4vh Жыл бұрын
Singh is king
@bhajansinghriar7020
@bhajansinghriar7020 3 жыл бұрын
ਸਿਖੋ ਸਭ ਕੁਝ ਗਵਾ ਕੇ ਤੁਹਾਨੂ ਹਾਲ ਪਾਰਿਆ,ਰੋਣ ਦੀ ਬਹੁਤ ਆਦਤ ਹੈ।ਬੁਧੀਮਾਨ intelligent ਆਪਾਂ ਕਦੋਂ ਬਣਾਗੇ।ਦੂਰਦਰਸ਼ਤਾ ਰਾਜਨੀਤਕਤਾ ਦੀ ਅਤਿ ਕਮੀ।ਨਿਕਮੇ ਲੀਡਰ।ਤੁਹਾਡਾ ਭੋਲਾਪਣ ਮੂਰਖਤਾ ਅਨਪੜਤਾ ਗੁਰੂ ਤੋਂ ਬੇਮੁਖ ਸਾਡੇ ਦੁਖਾਂ ਦਾ ਕਾਰਣ।
@sukhvirjhajj2619
@sukhvirjhajj2619 3 жыл бұрын
ਸੰਗਤ ਜੀ ਖਾਲਸਾ ਰਾਜ ਗੱਲਾਂ ਨਾਲ ਨਹੀਂ ਬਣਨਾ ਨਾ ਹੀ ਦੁਨਿਆਵੀ ਰਾਜਾਂ ਵਰਗਾ ਰਾਜ ਚਾਹੀਦਾ।ਖਾਲਸਾ ਅਕਾਲ ਪੁਰਖ ਦੀ ਕਿਰਪਾ ਨਾਲ ਬਣਨਾ ਤੇ ਗੁਰੂ ਦੇ ਉਪਦੇਸ਼ ਤੇ ਚਲਕੇ ਨਾਮ ਕਮਾਈ ਕਰਕੇ ਬਣਨਾ।ਨਾਮ ਕਮਾਈ ਤੋਂ ਬਿਨਾ ਨਹੀਂ ਬਣੇਗਾ।ਅਸੀੰ ਤਾ ਕਾਮ ,ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਹੋਣਾ ਨਹੀਂ ਚਾਹੁੰਦੇ।ਗੁਲਤਾਨ ਹੋ ਚੁੱਕੇ ਹਾ।ਚੰਗੀ ਗੱਲ ਹੈ ਸ਼ਹੀਦਾਂ ਪ੍ਰਤੀ ਸਤਿਕਾਰ ਪਰ ਉਹਨਾ ਤੋ ਕੀ ਸਿੱਖਿਆ ਕਿਹੜੀ ਗੱਲ ਮੰਨੀ ਉਹਨਾਂ ਦੀ ? ਗੁਰੂ ਵਾਲੇ ਬਣਦੇ ਨਹੀਂ ਤੇ ਬਣਕੇ ਵੀ ਨਾਮ ਬਾਣੀ ਨਿਤਨੇਮ ਤੱਕ ਸੀਮਿਤ ਹੈ ਤੇ ਸਭ ਤੋਂ ਵੱਡੀ ਗੱਲ ਫਿਰ ਨਾਨਕਸਰ ਜਾਂ ਹੋਰ ਸੰਪਰਦਾਵਾਂ ਨੂੰ ਮਾੜਾ ਕਹਿੰਦੇ ਹਾੰ ਕਿ ਇਹ ਲੜਦੇ ਨਹੀਂ।ਅਸੀਂ ਸਮਝ ਹੀ ਨਹੀਂ ਸਕੇ ਕਿ ਹੁਕਮ ਵਿੱਚ ਹੋਣਾ ਸਭ ਕੁੱਝ।ਸਾਰੇ ਡਾਂਗ ਨਹੀਂ ਚੱਕ ਸਕਦੇ।ਪਹਿਲਾਂ ਸੰਤ ਵਾਲਾ ਪੱਖ ਦੇਖੋ ਸੰਤਾਂ ਦਾ ਸਿੱਧਾ ਸਿਪਾਹੀ ਵਾਲਾ ਪੱਖ ਦਿਖਾਇਆ ਜਾ ਰਿਹਾ।ਇਹਦੇ ਨਾਲ ਕੱਟੜਤਾ ਪੈਦਾ ਹੁੰਦੀ ਹੈ ਜਦਕਿ ਪਹਿਲਾਂ ਸੰਤ ਵਾਲਾ ਪੱਖ ਦੇਖੋ ਤੇ ਉਸ ਤੇ ਕਮਾਈ ਕਰੀਏ।ਸਿੱਧੇ ਸਿਪਾਹੀ ਤਾ ਦੁਨਿਆਵੀ ਫੌਜੀ ਵੀ ਹਨ ਫਿਰ ਫਰਕ ਕੀ ਹੈ।ਕੱਚੀ ਬਾਣੀ ਸੁਣਨੀ ਬਹੁਤ ਵਧੀਆ ਲਗਦੀ ਜੇ ਕੋਈ ਗਾਇਕ ਗੱਲ ਕਰ ਦੇਵੇ ਇਸ ਸੰਬੰਧੀ ਤਾਂ ਉਹਦੇ ਗੁਣ ਗਾਉਣੋ ਨਹੀਂ ਹੱਟਦੇ ਇਹ ਭਰਮ ਨਹੀਂ ਹਟਦਾ ਕਿ ਇਹੋ ਜਿਹੇ ਲੋਕ ਤਾਂ ਆਪਣੀਆਂ ਦੁਕਾਨਾਂ ਚਲਾਉਣ ਲਈ ਪੱਤਾ ਖੇਡਦੇ ਧਾਰਮਿਕ ਗੀਤ ਜਾਂ ਬੀਰ ਰਸ ਵਾਲਾ ਗੀਤ ਗਾ ਕੇ।ਸਿੱਖ ਨੇ ਕੱਚੀ ਬਾਣੀ ਨਹੀਂ ਸੁਣਨੀ।ਗੁਰਬਾਣੀ ਤੋਂ ਬਾਦ ਸਿਰਫ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਦੀ ਬਾਣੀ ਤੇ ਢਾਡੀ ਵਾਰਾਂ ਹਨ।ਇਸ ਤੋਂ ਬਾਹਰ ਨਹੀਂ ਜਾਣਾ ਉਹ ਸਭ ਕੱਚਾ ਹੈ ਬਿਲਕੁਲ।ਜਿਤਨੀ ਕਮਾਈ ਮਾਇਆ ਕਮਾਉਣ ਲਈ ਕਰਦੇ ਦੇਖਲੋ ਪੜਾਈ ਕਰਨ ਤੇ ੨੦-੨੨ ਸਾਲ ਲੱਗ ਜਾਂਦੇ ਉਹਦੇ ਨਾਲ ਕੀ ਮੁੱਖ ਟੀਚਾ ਹੁੰਦਾ ਕਿ ਨੌਕਰੀ ਮਿਲੂ ਪੈਸਾ ਕਮਾਇਆ ਜਾਵੇਗਾ ਪਰ ਨਾਮ ਤਾ ਬਹੁਤ ਉੁੱਚੀ ਚੀਜ ਹੈ ਜੋ ਮਾਇਆ ਨਾਲ ਮਿਲ ਨਹੀੰ ਸਕਦਾ।ਉਹ ਨਾਮ ਜਦੋਂ ਤੱਕ ਅੰਦਰ ਰੋਮ ਰੋਮ ਨਹੀਂ ਵਸਦਾ ਅਸੀਂ ਕਦੇ ਲੜ ਨਹੀਂ ਸਕਦੇ।ਕਦੇ ਕਦੇ ਬੰਦ ਕਟਵਾ ਨਹੀਂ ਸਕਦੇ।ਨਾਮ ਦੀ ਕਮਾਈ ਬਿਨਾਂ ਕਦੇ ਸੰਤ ਸਿਪਾਹੀ ਨਹੀਂ ਬਣ ਸਕਦੇ।ਮਹਾਰਾਜ ਤੋਂ ਸੁੱਖਾਂ ਪੂਰੀਆਂ ਕਰਵਾਉਦੇ ਹਾਂ ਕਿ ਪੁੱਤਰ ਦੇਦੋ,ਨੌਕਰੀ ਵਿਦੇਸ਼ ਯਾਤਰਾ ਤੇ ਕੰਮ ਕਾਰ ਬਸ।ਨਾਮ ਦੀ ਦਾਤ ਮੰਗੀਏ।ਪਰ ਅਫਸੋਸ ਨਾਮ ਨੂੰ ਤੋਤਾ ਰਚਣ ਦਸਣ ਲੱਗ ਗਏ ਹਾਂ।ਸੰਤਾਂ ਦੇ ਮਾਰਗ ਦੇ ਵੱਲ ਜੇਕਰ ਚੱਲਣਾ ਵੀ ਹੈ ਤਾਂ ਪਹਿਲਾਂ ਉਹਨਾਂ ਦੀ ਕਮਾਈ ਦੇਖੀਏ ਤੇ ਮਹਾਰਾਜ ਤੋਂ ਬੰਦਗੀ ਵਾਲਾ ਜੀਵਨ ਮੰਗੀਏ ਨਹੀਂ ਤਾ ਜਿਤਨਾ ਮਰਜੀ ਜੋਰ ਲਾ ਲਵੋ ਇੱਕ ਕਦਮ ਅੱਗੇ ਤਾ ਕੀ ਵੱਧਣਾ ਚਾਰ ਕਦਮ ਪਿੱਛੇ ਜਾ ਰਹੇ ਹਾਂ।ਸੰਤ ਕਿਸੇ ਨਾਲ ਨਫਰਤ ਨਹੀਂ ਸੀ ਕਰਦੇ।ਪਰ ਅਸੀਂ ਸਭ ਨਾਲ ਕਰਦੇ।ਜੇ ਕੁੱਝ ਨਕਲੀ ਹਿੰਦੂ ਸਾਡੇ ਨਾਲ ਮਾੜਾ ਕਰਦੇ ਤਾਂ ਕੀ ਅਸੀਂ ਵੀ ਉਹਨਾਂ ਵਰਗੇ ਬਣ ਜਾਈਏ ? ਮੁਆਫ ਕਰਨਾ ਸੰਗਤ ਜੀ ਸੰਤ ਸਾਡੀ ਸੋਚ ਵਿੱਚ ਆਉਣ ਵਾਲੇ ਹਨ ਹੀ ਨਹੀਂ।”ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ॥ਬ੍ਰਹਮ ਗਿਆਨੀ ਕੀ ਗਤਿ ਬ੍ਰਹਮਗਿਆਨੀ ਜਾਨੈ॥”🙏🏻🙏🏻
@jasvirbrar4618
@jasvirbrar4618 2 жыл бұрын
shukar baba ji gyan den lyi 🙏🏻🙏🏻
@hsgilldubli3155
@hsgilldubli3155 2 жыл бұрын
ਵਾਹਿਗੁਰੂ ਜੀਓ ਦਾਦੇ ਨੇ ਵੇਖੀ ੧੯੪੭ 1947 ਬਾਊ ਨੇ ਵੇਖੀ ੧੯੮੪ 1984 ਪੋਤੇ ਨੇ ਵੇਖੀ ੨੦੨੧ 2021 ਸ਼ੇਰੇ ਏ ਪੰਜਾਬ ਖਾਲਸਾ ਸਰਕਾਰ
@nirmalpant501
@nirmalpant501 2 жыл бұрын
विद्वेष है इस भाषण में। बरगला रहा है । खालिस्तान अलग मुल्क का गुपचुप समर्थन । बेहद निंदनीय ।।
@henryclark1313_official
@henryclark1313_official 3 жыл бұрын
Baba banta Singh Ji good
@gobindsingh1409
@gobindsingh1409 2 жыл бұрын
🙏
@jugrajsinghsidhu8953
@jugrajsinghsidhu8953 3 жыл бұрын
ਜਦੋ ਸਾਝੇ ਪੰਜਾਬ ਦੇ ਇਤਿਹਾਸ ਨੂੰ ਪ੍ਰੜਦੇ ਹਾ ਤਾ ਉਸ ਵੇਲੇ ਦੇ ਪੰਜਾਬ ਦੀ ਜਣਸੰਖੀਆ ਆਏ ਸੀ 56/ ਪ੍ਰਤੀਸ਼ਤ ਮੁਸਲਮਾਨ 33/ਪ੍ਰਤੀਸ਼ਤ ਹਿੰਦੂ 11/.ਪ੍ਰਤੀਸ਼ਤ ਸਿੱਖ ਰਹਿੰਦੇ ਹੁੰਦੇ ਸੀ ਫਿਰ ਜੇਕਰ ਉਸ ਵੇਲੇ ਸਾਝਾ ਪੰਜਾਬ ਅੱਲਗ ਦੇਸ਼ ਬਣ ਵੀ ਜਾਦਾ ਤਾ ਸਾਡੀਆ ਇੰਨੀਆ ਥੋੜੀਆ ਵੋਟਾ ਨਾਲ ਸਾਡਾ ਰਾਜ ਕਿਮੇ ਹੋ ਸਕਦਾ ਸੀ ਦੂਜੀ ਗੱਲ ਸਾਰੇ ਦੇਸ਼ ਵਿੱਚੋ ਪੰਜਾਬ ਦੀ ਹੀ ਧਰਤੀ ਉਪਜਾਉ ਸੀ ਜਿੱਥੇ ਖਾਣ ਲਈ ਦਾਣੇ ਇੱਥੇ ਹੀ ਹੁੰਦੇ ਸੀ ਫਿਰ ਇਸ ਗੱਲ ਵਾਰੇ ਜਿਨਾਹ ਵੀ ਨਾਹ ਜਾਣਦਾ ਹੋਵੇ ਇਹ ਕਿਮੇ ਹੋ ਸਕਦਾ ਸੀ ਫਿਰ ਉਹ ਸਾਝੇ ਪੰਜਾਬ ਨੂੰ ਅੱਲਗ ਦੇਸ਼ ਕਿਮੇ ਬਣਨ ਦੇ ਸਕਦਾ ਸੀ ਚੱਲੋ ਮੰਨ ਲੈਦੇ ਆ ਲਹਿਦਾ ਪੰਜਾਬ ਪਾਕਿਸਤਾਨ ਕੋਲ ਛੱਡਕੇ ਇਹ ਪੰਜਾਬ ਅਲੱਗ ਦੇਸ਼ ਬਣ ਵੀ ਜਾਦਾ ਤਾ ਵੀ ਹਿੰਦੂ ਕਮਿਉਟੀ ਦੀ ਵੋਟ ਸਾਡੇ ਨਾਲੋ ਜਿਆਦਾ ਸੀ ਫਿਰ ਵੀ ਸਾਡਾ ਰਾਜ ਕਿਮੇ ਹੋ ਸਕਦਾ ਸੀ
@jpxtv69
@jpxtv69 2 жыл бұрын
Babe da swag
@suchasingh9347
@suchasingh9347 Жыл бұрын
ਬਹੁਤ ਗ਼ਲਤ ਫੈਸਲਾ ਲਿਆ ਗਿਆ ਸੀ ਨਹੀਂ ਤਾਂ 84 ਨਾ ਵੇਖਣ ਨੂੰ ਮਿਲਦਾ
@kulwinderkaurminhas8218
@kulwinderkaurminhas8218 3 жыл бұрын
Wsheguruji, very nice explanation.
@ilfordwines
@ilfordwines 3 жыл бұрын
Waheguru ji mehar rakhan chadd di kalla bakhshan khalistan zindabbad raj karega khalsa
@meradeshhovepunjab2937
@meradeshhovepunjab2937 3 жыл бұрын
Baba ji tussi sikhi de te gurbani nu tarod marode ke pesh karn wale dushmana de dand khatte karn lai bohut wadde hatyaar oo🙏🙏🙏🙏
@diwansinghpbo2
@diwansinghpbo2 3 жыл бұрын
🙏🙏
@monikasondh3311
@monikasondh3311 3 жыл бұрын
🙏💯
@dilpreetsinghdhahangroup2559
@dilpreetsinghdhahangroup2559 3 жыл бұрын
Khalistan jindabad
@user-gm4sl8lk3v
@user-gm4sl8lk3v 3 жыл бұрын
जय किसान जय हिन्द। किसान आंदोलन का समर्थन करो व जानो।
@KuldeepSingh-yg5wv
@KuldeepSingh-yg5wv 3 жыл бұрын
Khalsa Raj 🙏🙏🙏
@parveenCanada
@parveenCanada 3 жыл бұрын
Waheguru mer kari
@user-jz4sr1zo8w
@user-jz4sr1zo8w 3 жыл бұрын
Vote for khalitan
@GurdeepSingh-dx6yt
@GurdeepSingh-dx6yt 3 жыл бұрын
🙏🙏🙏🙏🙏🙏🙏
@deepjassu3050
@deepjassu3050 3 жыл бұрын
Mehar karo Daata ji
@jagjitsingh7543
@jagjitsingh7543 2 жыл бұрын
ਆਪਣੀ ਹੀ ਕੋਮ ਦੇ ਗਦਾਰਾਂ ਨੇ ਸਿੱਖ ਕੌਮ ਅਤੇ ਸਿੱਖ ਧਰਮ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ।
@Ravindervirk95
@Ravindervirk95 3 жыл бұрын
sikha da apna ghar hona chaida a
@gurwantsingh5068
@gurwantsingh5068 2 жыл бұрын
Bani - Bane ch Parpakh, Vidvata de Murat, Sikh Dhram te Sidhantan de Parchar - Parsaar lae Nirantar Paryaasrat Bahut he Satkaaryog bade he Mashoor te Maaroof Shakashiyat Baba BANTA Singh jee Munda Pind wale............!!!!!!!!!
@drharjeetsinghuppal5771
@drharjeetsinghuppal5771 3 жыл бұрын
ਇਸ ਵਿਸ਼ੇ ਤੇਸਿੱਖਾਂ ਨੂੰ ਬਹੁਤ ਭਰਮ ਭੁਲੇਖੇ ਹਨ ! ਜਿਹੜੇ ਸਿੱਖ ਨੇ ਮਾਰਚ 1947 ਦੇ ਦੰਗਿਆਂ ਬਾਰੇ ਨਹੀਂ ਪੜ੍ਹਿਆ ਜਾਂ ਸੁਣਿਆ ਉਹ ਭੁਲੇਖੇ ਵਿੱਚ ਹਨ ਕਿ ਜੇਕਰ ਜ਼ਿਨਾਹ ਨਾਲ ਅਕਾਲੀ ਦਲ ਮਿਲਕੇ ਪਾਕਿ ਨਾਲ ਚਲੇ ਜਾਂਦਾ ਸਿੱਖ ਵਧੀਆ ਰਹਿਣੇ ਸਨ ! ਪਾਕਿਸਤਾਨ ਬਣਾਉਣ ਦੀ ਮੰਗ ਦਾ ਵਿਰੋਧ ਅਕਾਲੀ ਦਲ ਨੇ ਇਸ ਲਈ ਕੀਤਾ ਕਿਉਕਿ ਪੰਜਾਬ ਦੀ ਵੰਡ ਬਹੁਤ ਦੁਖਦਾਈ ਲਗਦੀ ਸੀ ! ਉਹ ਜਾਣਦੇ ਸਨ ਕਿ ਪੰਜਾਬ ਵਿੱਚ ਸਿੱਖਾਂ ਦੀ ਅਬਾਦੀ ੧੩% ਤੇ ਹਿੰਦੂਆਂ ਦੀ ੧੭ % ਮਿਲਕੇ ੩੦ % ਸੀ ਜਿਸ ਕਾਰਨ ਪੰਜਾਬ ਦਾ ੭੦% ਹਿੱਸਾ ਪਾਕਿ ਨੂੰ ਜਾਣਾ ਨਿਸਚਿਤ ਸੀ । ਸਤਲੁਜ ਤੋਂ ਹੇਠਲਾ ਇਲਾਕਾ ਪਟਿਆਲਾ ਰਿਆਸਤ ਵਿੱਚ ਸੀ ਜਿਸਦਾ ਇੰਡੀਆ ਵਿੱਚ ਜਾਣਾ ਨਿਸਚਿਤ ਸੀ ਚਾਹੇ ਅਕਾਲੀ ਜ਼ਿਨਾਹ ਨਾਲ ਮਿਲਕੇ ਪੰਜਾਬ ਦੀ ਵੰਡ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ । ਜੇਕਰ ਜ਼ਿਨਾਹ ਨਾਲ ਮਿਲਕੇ ਪਾਕਿ ਵੱਲ ਜਾਣ ਦੀ ਓਪਸ਼ਨ ਵੀ ਦਿੰਦੇ ਤਾਂ ਵੀ ੧੭ % ਹਿੰਦੂਆਂ ਲਈ ਪੰਜਾਬ ਦੀ ਵੰਡ ਨਿਸਚਿਤ ਸੀ ! ਇਸ ਤਰਾਂ ਨਾਲ ਜੇਕਰ ਪੰਜਾਬ ਦੀ ਵੰਡ ਹੁੰਦੀ ਤਾਂ ਕਪੂਰਥਲਾ ਰਿਆਸਤ ਛੱਡਕੇ ਸਾਰਾ ਦੁਅਬਾ ਪਾਕਿ ਵੱਲ ਚਲੇ ਜਾਣਾ ਸੀ । ਤੇ ਸਿੱਖ ਪਾਕਿ ਵੱਲ ਚਲੇ ਜਾਂਦੇ ਤਾਂ ਸਤਿਲੁਜ ਇੰਡੀਆ ਪਾਕਿ ਬਾਰਡਰ ਹੋਣਾ ਸੀ ਤੇ ਹਿਮਾਚਲ ਵਾਲਾ ਹਿੱਸਾ ਇੰਡੀਆ ਵਿੱਚ ਹੋਣਾ ਸੀ । ਮੰਨ ਲਵੋ ਸਿੱਖ ਪਾਕਿ ਨਾਲ ਚਲੇ ਜਾਂਦੇ ਤਾਂ ਪਾਕਿ ਵਾਲੇ ਪੰਜਾਬ ਵਿੱਚ ਸਿੱਖਾਂ ਦੀ ਅਬਾਦੀ ੧੩ % ਹੋਣੀ ਸੀ । ਜਿਨਾਂ ਲੋਕਾਂ ਨੇ ਮਾਰਚ ੧੯੪੭ ਵਾਲੇ ਦੰਗਿਆਂ ਨੂੰ ਪੜ੍ਹਿਆ ਹੈ ਉਨਾਂ ਨੂੰ ਸਹਿਜ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਭਾਰਤ ਪਾਕਿ ਬਣਨ ਦੇ ਤੁਰੰਤ ਬਾਦ ਹੀ ਪਾਕਿ ਵਾਲ਼ਿਆਂ ਨੇ ੧੩ % ਸਿੱਖਾਂ ਨਾਲ ਦੰਗੇ ਕਰਕੇ ਇੰਡੀਆ ਨੂੰ ਸ਼ਰਨਾਰਥੀ ਬਣਾਕੇ ਤੋਰ ਦੇਣਾ ਸੀ ਜਿਵੇਂ ੧੯੪੭ ਵਿੱਚ ਹੋਇਆ ਸੀ ਉਹ ਫਿਰਵੀ ਹੋਣਾ ਹੀ ਸੀ ਕਿਉਕਿ ੧੯੪੭ ਦੀ ਵੰਡ ਹੋਕੇ ਜਦ ਪਾਕਿ ਬਣ ਵੀ ਗਿਆ ਤਾਂ ਵੀ ਮੁਸਲਮਾਨਾਂ ਨੇ ਸਿੱਖਾਂ ਤੇ ਰਹਿਮ ਨਹੀਂ ਕੀਤਾ ਤੇ ਇਹ ਜੇ ਪਾਕਿ ਵੱਲ ਚਲੇ ਜਾਂਦੇ ਰਹਿਮ ਫਿਰ ਵੀ ਨਹੀਂ ਸੀ ਹੋਣਾ ! ਕਿਉਕਿ ਵੰਡ ਤੋਂ ਪਹਿਲਾਂ ਹੀ ਪੰਜਾਬ ਦੇ ਮੁਸਲਿਮ ਲੀਡਰਾਂ ਨੇ ਬਿਆਨ ਦਿੱਤਾ ਸੀ ਕਿ ਅਸੀਂ ਹਿੰਦੂ ਸਿੱਖਾਂ ਨੂੰ ਓਹ ਸਬਕ ਸਿਖਾਵਾਂਗੇ ਕਿ ਇਹ ਚੰਗੇਜ ਖਾਨ ਨੂੰ ਵੀ ਭੁੱਲ ਜਾਣਗੇ ਕਿ ਜ਼ੁਲਮ ਕੀ ਹੁੰਦਾ ਏ ( ਪੜ੍ਹੋ ਖੁਸ਼ਵੰਤ ਸਿੰਘ ਦੀ History of Sikhs )
@sachkhandtransportsaleparc6525
@sachkhandtransportsaleparc6525 3 жыл бұрын
Accha Khushwant singh sarkari taut .oh kidhar da historion c.
@SANDEEPSINGH-oi2dy
@SANDEEPSINGH-oi2dy 3 жыл бұрын
Baba Jina ta nahru sirra ajash banda San dova bandya na punjab nu vand ka rakh ditta orat da chakr vich
@kulwindersingh-du6lt
@kulwindersingh-du6lt 3 жыл бұрын
ਇਹ ਕਿਹੜੀਆਂ ਗੱਲਾਂ ਨੇ।
@jagjitsingh-dq6qq
@jagjitsingh-dq6qq 3 жыл бұрын
🙏RAJ KAREGA KHALSHA 🙏
@JM-pr3my
@JM-pr3my 3 жыл бұрын
Master Tara Singh te Bakwant singh khote leader c jinna ne sanu India da Ghulam bna ditta, Kaash Sikh v Pakistan wangu wakhra mulk bna lende ne
@anmolsingh1416
@anmolsingh1416 2 жыл бұрын
Master Tara singh hindu se jis nu sikha NE he mohre LA dita sare kom gulaam kar diti ek gulame tu duje gulame Tak
@saabsingh5981
@saabsingh5981 3 жыл бұрын
Khalistan di voteing karo
@jassisingh1175
@jassisingh1175 3 жыл бұрын
Pura jor aa bai
@saabsingh5981
@saabsingh5981 3 жыл бұрын
@@jassisingh1175 thanks brother
@kishanektazindabad8818
@kishanektazindabad8818 3 жыл бұрын
Right
@gursewakc11sewak83
@gursewakc11sewak83 3 жыл бұрын
Raj..Karega..Khalsa
@rajindersingh331
@rajindersingh331 3 жыл бұрын
Duma Badla Da Para Cpaha Kalestan Jedawad
@user-yj7xn2ty2k
@user-yj7xn2ty2k 3 жыл бұрын
hamari kaum mein gaddaron ki kami nahin Hai
@bhanajatt6239
@bhanajatt6239 3 жыл бұрын
ਪਰ ਜੇ ਸਾਡਾ ਆਪਣਾ ਰਾਜ ਹੁਂਦਾ ।ਤਾ ਰਾਜ ਕੌਣ ਕਰਦਾ ਬਾਦਲਕਿਆ ਨੇ ਹੀ ਅਗੇ ਆਉਣਾ ਸੀ।ਕਿਉਂਕਿ ਜੇ ਕੋਈ ਹੋਰ ਕਾਬਲ ਹੁਂਦਾ ਤਾਹੁਣ ਵੀਆ ਗਿਆ ਹੁਂਦਾ ?ਵਾਧੂ ਦੀਆ ਗਲਾਂ ਨੇ ਜੇ ਕਿਸੇਹਥ ਆਈ ਹੈ।ਅਸੀਂ ਸਾਰੀਆ ਕੌਮਾ ਤੋਂ ਵਂਧ ਬੇਈਮਾਨ ਹਾ ਸਾਡੇ ਲੋਕ ਗਦਾਰ ਹਨ ।ਸਿਖ ਸ਼ੇਰਾ ਦੀ ਜਮਾਤ ਹੈ ਇਸਦੇ ਲੀਡਰ ਗਧੇ ਹਨ।ਗੈਰਾ ਚ ਕਿਥੇ ਦਮ ਸੀ ,ਆਪਣੇ ਹੀ ਮਾਰ ਗਏ ।
@bobsingh8779
@bobsingh8779 3 жыл бұрын
Sir one cannot change the past. Question is what you are doing to corect that.
@gssaran88
@gssaran88 3 жыл бұрын
Yes, but you can teach everyone about the past.
@diwansinghpbo2
@diwansinghpbo2 3 жыл бұрын
Sant Jarnail singh bindra Wale jindabad
@kesarsinghkang7013
@kesarsinghkang7013 2 жыл бұрын
ਇਹ ਦਸਮ ਗ੍ਰੰਥ ਦਾ ਪੁਜਾਰੀ ਕਿਧਰ ਦਾ ਸਿੱਖ ਹੈ ਬਾਬਾ ਬੰਤਾ ਸਿੰਘ ਇਹਨੂੰਅਮਿ੍ਰਤਸਰ ਸਾਹਿਬ ਸਨਾਤਨੀਅਓ ਨੇ ਵਾੜਿਆ ਹੈ
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 41 МЛН
Throwing Swords From My Blue Cybertruck
00:32
Mini Katana
Рет қаралды 11 МЛН
The CUTEST flower girl on YouTube (2019-2024)
00:10
Hungry FAM
Рет қаралды 40 МЛН
ਮਾਈ ਭਾਗੋ ਜੀ | Baba Banta Singh Ji | Sikhilogy TV
40:30
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 41 МЛН