ਕੌਣ ਦੇ ਗਿਆ ਅਡਾਨੀ ਨੂੰ ਦਰਬਾਰ ਸਾਹਿਬ ਵਿੱਚ ਖਤਰਨਾਕ ਪਾਈਪ ਪਾਉਣ ਦੀ ਪ੍ਰਵਾਨਗੀ, ਮਖੂ ਨੇ ਲੀਡਰ ਦਾ ਨਾਮ ਬੁਲਵਾ ਹੀ ਲਿਆ

  Рет қаралды 87,016

Harpreet Singh Makhu

Harpreet Singh Makhu

Күн бұрын

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 225
@rampreetgrewal1138
@rampreetgrewal1138 4 ай бұрын
ਮੱਖੂ ਸਾਹਿਬ ਬਹੁਤ ਵਧੀਆ ਸੋਚ ਦੇ ਮਾਲਕ ਹਨ ਵਾਹਿਗੁਰੂ ਜੀ ਮਿਹਰ ਰੱਖਣ। ।
@chinderdhillon1199
@chinderdhillon1199 4 ай бұрын
ਮੱਖੂ ਸਾਹਿਬ ਜਨਤਾ ਨੁੰ ਇਸ ਵਲ ਧਿਆਨ ਦੇਣ ਦੀ ਲੋੜ ਹੈ ਬੜਾ ਵੱਡਾ ਮਸਲਾ ਵੀਰ ਜੀ
@sukhwantsingh1999
@sukhwantsingh1999 4 ай бұрын
ਜਥੇਦਾਰ ਜੀ ਤੇ ਸੁਖਬੀਰ ਬਾਦਲ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਇਸ ਪਾਈਪ ਵਿਛਾਉਣ ੑ‍ਤੇ ਸੰਗਤਾਂ ਨੂੰ ਸਪਸਟ ਕਰਨ । । ਼
@mann-kg4pg
@mann-kg4pg 4 ай бұрын
ਸਿੱਖਾਂ ਦਾ ਤੇ ਸਿੱਖੀ ਦਾ ਸਭ ਤੋਂ ਵੱਧ ਨੁਕਸਾਨ ਮਸੰਦ ਬਾਦਲਾਂ ਤੇ ਨਸ਼ਾਂ ਸਮਗਲਰ ਮਾਜੀਠੀਏ ਨੇ ਕੀਤਾ ਹੈ
@SurjitSingh-xd5sk
@SurjitSingh-xd5sk 4 ай бұрын
ਮਖੂ ਸਾਹਿਬ ਇਹ ਤੇ ਬਹੁਤ ਚਿੰਤਾ ਦਾ ਵਿਸ਼ਾ ਹੈ ਇਹਦੇ ਬਰੂਦ ਦੇ ਢੇਰ ਤੇ ਬਹਿਣ ਵਾਲੀ ਗੱਲ ਹੋ ਗਈ ਆਪਣੀ
@hsbhatti2682
@hsbhatti2682 4 ай бұрын
ਗੈਸ ਬੰਦ ਹੋ ਜਾਣ ਤੇ ਗੁਰੂ ਘਰਾਂ ਦੇ ਲੰਗਰ ਵੀ ਬੰਦ ਹੋਣਗੇ,ਇਹ ਬਹੁਤ ਵੱਡੀ ਸਾਜ਼ਿਸ਼ ਸਾਹਿਤ ਹੋ ਰਿਹਾ ਹੈ
@surindersinghfauji9141
@surindersinghfauji9141 4 ай бұрын
ਇਹ ਤੇ ਬੱਹੁਤ ਹੀ ਖੱਤਰਨਾਕ ਖੱਬਰ ਹੈ। ਇਸ ਫੋਰਨ ਰੋਕਣ ਦੇ ਉਪਰਾਲੇ ਜਲਦੀ ਕਰਨੇ ਚਾਹੀਦੇ ਹਨ। ਬੀਜੇਪੀ ਅਤੇ ਬਾਦਲ ਪਰਿਵਾਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੀਆ ਜਿੰਦਗੀਆ ਨਾਲ ਖਿਲਵਾੜ ਕਰ ਰਹੇ ਹਨ। ਪੰਜਾਬ ਵਾਸੀਉ ਸੋਚੇਤ ਹੋ ਜਾਵੋ ਪੰਜਾਬ ਨੂੰ ਬਰਬਾਦ ਕਰਨ ਦੀਆਂ ਸਕੀਮਾਂ ਹਾਈ ਲੇਵਲ ਤੇ ਬਣ ਰਹੀਆ ਹਨ। ਦਰਬਾਰ ਸਾਹਿਬ ਵਾਲੀ ਪਾਈਪ ਪੁਟ ਦਿਉ।
@musclehutbodybuilding2583
@musclehutbodybuilding2583 3 ай бұрын
Gas pipe line amrica canada jithe tusi bade shunk nal jande ho othe vi ta ghra ch ehi pipe line hundi, asi punjabi hamesha center sarkar de khilaf rahe es karke punjab magar reh geya. Jo development honi si ja ta oh loka ne virodh karke hoon nahi diti
@ssd8566
@ssd8566 4 ай бұрын
ਪੰਜਾਬ ਵਿੱਚ ਲੋਕਾਂ ਨੂੰ ਏਸ System ਦਾ ਵੱਧ ਤੋ ਵੱਧ ਵਿਰੋਧ ਕਰਨਾ ਚਾਹੀਦਾ ਹੈ !!
@jasvirkumar5817
@jasvirkumar5817 3 ай бұрын
ਹਾਂ ਜੀ ਪੰਜਾਬ ਨੇ ਵਿਰੋਧ ਕਰਨਾ ਹੀ ਸਿੱਖਿਆ ਹੈ ਤਰੱਕੀ ਨਹੀਂ ਕਰਨ ਦੇਣੀ
@jasvirkumar5817
@jasvirkumar5817 3 ай бұрын
ਕਰੋੜ ਕਰੋੜ ਲਾਹਨਤ
@SinghBh-mu8wv
@SinghBh-mu8wv 4 ай бұрын
ਪਹਿਲੀ ਗੱਲ ਭਗਵੰਤ ਸਿੰਘ ਮਾਨ ਨੂੰ ਇਸ ਗੱਲ ਤੇ ਨਿਰਪੱਖਤਾ ਨਾਲ ਸਟੈਂਡ ਕਰਨਾ ਚਾਹੀਦਾ ਦੂਸਰੀ ਗੱਲ ਪੂਰੇ ਪੰਜਾਬ ਨੂੰ ਇਸ ਗੱਲ ਲਈ ਸੁਚੇਤ ਅਤੇ ਜੁਰਤ ਦੁਖਾਉਣੀ ਚਾਹੀਦੀ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਜੀ ਨੂੰ
@tumerarakha1699
@tumerarakha1699 4 ай бұрын
ਭਗਵੰਤ ਮਾਨ ਹੀ ਤੇ ਰਲ ਕੇ ਕਰਵਾ ਰਿਹਾ
@harshsodhi9302
@harshsodhi9302 4 ай бұрын
ਕਿਸੇ ਨਾ ਕਿਸੇ ਬਹਾਨੇ ਪੰਜਾਬ ਦਾ ਬੇੜਾ ਗਰਕ ਕਰਨਾ ਹੈ, ਜਨਤਾ ਲਈ, ਸੰਗਤਾ ਲਈ, ਨਵੀ ਮੁਸੀਬਤਾਂ, ਕੋਈ ਵੀ ਲੀਡਰ ਆਮ ਜਨਤਾ ਬਾਰੇ ਨਹੀ ਸੋਚਦਾ,
@piarasinghkalsi4715
@piarasinghkalsi4715 3 ай бұрын
ਬਹੁਰ ਵਧੀਆ ਜਾਨਕਾਰੀ
@DharamSingh-d3h
@DharamSingh-d3h 3 ай бұрын
ਵੀਰ ਜੀ ਹੁਣ ਤੇ ਬਹੁਤ ਦੇਰ ਹੋ ਚੁੱਕੀ ਹੈ। ਅੰਮ੍ਰਿਤਸਰ ਨੂੰ ਤੇ ਐਟਮ ਬੰਬ ਤੇ ਬੈਠਾ ਦਿਤਾ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ
@VeerSingh-mt7or
@VeerSingh-mt7or 4 ай бұрын
ਸ੍ਰੋਮਣੀ ਕਮੇਟੀ ਜਵਾਬ ਦੇਈ ਐ🎉🎉🎉🎉
@mann-kg4pg
@mann-kg4pg 4 ай бұрын
ਸਿੱਖਾਂ ਦਾ ਤੇ ਸਿੱਖੀ ਦਾ ਸਭ ਤੋਂ ਵੱਧ ਨੁਕਸਾਨ ਮਸੰਦ ਬਾਦਲਾਂ ਤੇ ਨਸ਼ਾਂ ਸਮਗਲਰ ਮਾਜੀਠੀਏ ਨੇ ਕੀਤਾ ਹੈ,,
@maninderchandi4420
@maninderchandi4420 4 ай бұрын
ਨਵਜੋਤ ਸਿੰਹੁ ਦਾ ਖਾਨਦਾਨ ਹੀ ਪੰਥ ਵਿਰੋਧੀ ਹੈ.❤, ਪਹਿਲਾਂ ਵੀ ੲਿਸ ਨੇ, ਬਿਲਡਿਗਾਂ ਵਿਚ, ਹੋਲੀ ਕਿਸਮ ਦੀ, ਮਟਿਰਿਅਲ ਵਰਤਿਅਾ ਸੀ, ਅਜੇ ਥੋੜਾ ਸਮਂਾਂ ਪਹਿਲਾਂ.ਹੀ ਸਿਰੀ ਅਮਿਰਤਸਰ ਵਿਚ, ਰੇਲ ਹਾਦਸੇ.ਦੇ ਕਾਰਨ ਬਣੇ ਸੀ.❤
@chamkurthind7765
@chamkurthind7765 4 ай бұрын
ਵੀਰ ਹਰਪ੍ਰੀਤ ਸਿੰਘ ਮਖੂ ਵੀਰ ਜੀ ਸਤਿ ਸ੍ਰੀ ਅਕਾਲ ਇਹ ਬਹੁਤ ਖਤਰਨਾਕ ਗੈਸ ਦਾ ਮੂਦਾ
@jaswantsingh-li5lf
@jaswantsingh-li5lf 4 ай бұрын
ਨਵਜੋਤ ਸਿੱਧੂ ਹੈ ਸਿੰਘ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਉਸਨੇ ਗਦਾਰੀ ਕੀਤੀ ਗਈ ਹੈ ਇਸ ਲਈ ਮੱਖੂ ਸਾਹਿਬ ਜੀ ਨਵਜੋਤ ਨੂੰ ਸਿੰਘ ਕਹਿਣ ਦੀ ਲੋੜ ਨਹੀਂ
@thehunterking8711
@thehunterking8711 4 ай бұрын
ਨਵਜੋਤ ਤਾਂ ਪਹਿਲਾਂ ਹੀ ਅੱਧਾ ਹਿੰਦੂ ਆ, ਕਿਉਕਿ ਉਹ ਕਹਿੰਦਾ ਹੁੰਦਾ ਹੈ ਕਿ ਮੇਰਾ ਪਿਓ ਤਾਂ ਸਿੱਖ ਹੀ ਸੀ ਪਰ ਮਾਂ ਹਿੰਦੂ ਸੀ ਏਸ ਲਈ ਘਰ ਵਿੱਚ ਮੰਦਰ ਬਣਾਇਆ ਹੋਇਆ, ਕਈ ਵਾਰੀ ਤਿਲਕ ਵੀ ਲਾਈ ਫਿਰਦਾ ਹੁੰਦਾ
@harshsodhi9302
@harshsodhi9302 4 ай бұрын
ਸਿੱਧੂ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ , ਬਿਨਾ ਸੋਚੇ ਸਮਝੇ ਅਡਾਨੀ ਨੂੰ ਆਪਣੇ ਘਰ ਬੁਲਾ ਲਿਆ, ਵਾਹਿਗੁਰੂ ਨੇ ਵੀ ਸਿੱਧੂ ਜੀ ਅਕਲ ਟਿਕਾਣੇ ਕਰ ਦਿੱਤੀ,
@BalwinderSingh-um9xs
@BalwinderSingh-um9xs 4 ай бұрын
ਮੈਂ ਨਵਜੋਤ ਸਿੱਧੂ ਦੀ ਫੈਮਿਲੀ ਨੂੰ ਹੀ ਪਹਿਲਾ ਇਸ ਦੇ ਵਿੱਚ ਛੁਟਾਗਾ
@sarbjitdhillon9111
@sarbjitdhillon9111 3 ай бұрын
ਇਹ ਲੀਡਰਾਂ ਨੇ ਰਲ ਮਿਲ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ
@jalourSingh-bz4dj
@jalourSingh-bz4dj 3 ай бұрын
ਮੱਖੂ ਸਾਹਿਬ ਜੀ ਐਲਪੀਜੀ ਗੈਸ ਬਾਰੇ ਕਨੈਕਸ਼ਨਾਂ ਬਾਰੇ ਤੁਸੀਂ ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਇਸ ਬਾਰੇ ਧਿਆਨ ਕਰਨਾ ਚਾਹੀਦਾ ਹੈ ਜੀ।
@jagjitsingh-wl7qy
@jagjitsingh-wl7qy 4 ай бұрын
It is very dengrous to the punjab
@manpreetsinghdhillon2844
@manpreetsinghdhillon2844 4 ай бұрын
WAHEGURU ji ka KHALSA WAHEGURU ji kee FATEH
@silversinghsilver2961
@silversinghsilver2961 4 ай бұрын
ਬਹੁਤ ਖੱਤਰਨਾਕ ਕੰਮ ਕੀਤਾ ਏ ਨਵਜੋਤ ਸਿੰਘ ਸਿੱਧੂ ਨੇ
@RajwantKaur-ir8cu
@RajwantKaur-ir8cu 3 ай бұрын
ਬਾਈ ਜੀ ਸਾਡੇ ਪੰਜਾਬ ਦੇ ਲੋਕਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ੋ ਸਾਨੂੰ ਤਾਕਤ ਬਖ਼ਸ਼ੀ ਸੀ ਉਹ ਸਾਡੇ ਵਿੱਚੋਂ ਖਤਮ ਹੋ ਚੁੱਕੀ ਹੈ ਅਸੀ ਬਾਈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿੰਨੀਆਂ ਬੇਅਦਬੀਆ ਹੋ ਗਈਆ ਪਰ ਜੇ ਸਾਡੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਦੋੜਦਾ ਹੁੰਦਾ ਬਾਈ ਨਾਂ ਕੋਈ ਬੇਅਦਬੀ ਹੁੰਦੀ ਤੇ ਨਾ ਹੀ ਸਾਡੇ ਸਿੰਘ ਸੂਰਮੇ ਜੇਲਾਂ ਵਿੱਚ ਬੰਦ ਹੁੰਦੇ ਪਰ ਹਰ ਦਸਤਾਰ ਸਜਾਈ ਵਾਲਾ ਬੰਦਾ ਕਲਗੀਧਰ ਪਾਤਸ਼ਾਹ ਜੀ ਦਾ ਪੁੱਤਰ ਨਹੀਂ ਹੋ ਸਕਦਾ ਕਲਗੀਧਰ ਪਾਤਸ਼ਾਹ ਜੀ ਦੇ ਉਹ ਪੁੱਤਰ ਹੋ ਸਕਦੇ ਹਨ ਜ਼ੋ ਜ਼ੁਲਮ ਦੇ ਖਿਲਾਫ ਲੜਦੇ ਹਨ ਬਾਈ ਇਹਨਾਂ ਲੀਡਰਾਂ ਨੇ ਜ਼ੋ ਪੰਜਾਬੀਆਂ ਨੂੰ ਖਤਮ ਕਰਨ ਲਈ ਹੱਥਕੰਡੇ ਅਪਨਾਏ ਗਏ ਹਨ ਪਰ ਇਹਨਾਂ ਲੀਡਰਾਂ ਨੇ ਇੱਕ ਦਿਨ ਆਪ ਖਤਮ ਹੋ ਜਾਣਾ ਬਾਈ ਜ਼ੋ ਕਿਸੇ ਲਈ ਟੋਇਆਂ ਪੁੱਟਦਾ ਇੱਕ ਦਿਨ ਆਪ ਡਿੱਗਦਾ
@silversinghsilver2961
@silversinghsilver2961 4 ай бұрын
ਬਾਦਲ ਪਰਿਵਾਰ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ ਧਾਮੀ ਵੀ ਜਿਮੇਵਾਰ ਹੈ
@zaildarcheema106
@zaildarcheema106 4 ай бұрын
ਇਹ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ
@hariomomkar4546
@hariomomkar4546 3 ай бұрын
ਵਾਹੇਗੁਰੂ
@SubhdeepSingh-cr3ix
@SubhdeepSingh-cr3ix 4 ай бұрын
ਬਹੁਤ ਵਧੀਆ ਮੱਖੂ ਸਾਬ, ਜਾਨਕਾਰੀ ਲਈ
@BaljeetSingh-xm2uf
@BaljeetSingh-xm2uf 3 ай бұрын
Good veer ji
@bhajansingh3849
@bhajansingh3849 4 ай бұрын
Good knowledge makhu sahib
@isharsingh3000
@isharsingh3000 4 ай бұрын
ਵਾਹਿਗੁਰੂ ਜੀ ਮੇਹਰ ਕਰਨ
@HardeepSingh-e6d
@HardeepSingh-e6d 4 ай бұрын
good veer ji
@AmrinderSingh-a1b2116
@AmrinderSingh-a1b2116 4 ай бұрын
ਮੱਖੂ ਸਾਬ ਮੁਕਤਸਰ ਸਾਹਿਬ ਆਓ ਮੈਂ ਆਪ ਜੀ ਨੂੰ ਦਖੁਨਾ ਅਖੀ ਡਿੱਠਾ ਹਾਲ
@amriksingh9589
@amriksingh9589 4 ай бұрын
ਗਰੀਬਾ ਲਈ ਤਾਂ ਇਹ ਗੈਸ ਪਾਇਪ ਗਲੇ ਦਾ ਫਾਹਾ ਹੈ ਲੱਖਾ ਬੰਦੇ ਬੇ ਰੁਜ਼ਗਾਰ ਹੋਣ ਗੇ ਸਾਰੇ ਬੱਈਏ ਹੀ ਠੇਕੇ ਦਾਰ ਬਣਾ ਕੇ ਕੰਮ ਕਰਾ ਰਹੇ ਨੇ ਬਾਈ ਦੀਆ ਸਾਰੀਆ ਗੱਲਾ ਸਹੀ ਨੇ ਹਸੇ ਤੱਕ ਤਾ ਸੀਵਰ ਪਾਣੀ ਦੀਆ ਪਾਇਪਾਂ ਲੀਕ ਹੋਣ ਤੋ ਨਹੀਂ ਹੱਟਿਆ ਇਨਾ ਨੇ ਪੰਜਾਬ ਨੂੰ ਗੁਲਾਮ ਬਣਾਉਣ ਦੀ ਪੂਰੀ ਤਿਆਰੀ ਕਰ ਰੱਖੀ ਹੈ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਨਹੀਂ ਤਾਂ ਲੁੱਟ ਕੇ ਖਾ ਜਾਉ ਮੋਦੀ ਦਾ ਜੀਜਾ
@GuniNidhan
@GuniNidhan 3 ай бұрын
ਪਾਣੀ ਵਾਲਾ ਸੀਵਰੇਜ ਲੀਕ ਹੋ ਜਾਵੇ ਉਸਨੂੰ ਠੀਕ ਕਰਨ ਲਈ 15-15 ਦਿੰਨ ਲਗ ਜਾਦੇ ਆ ਤਾ ਵੀ ਠੀਕ ਨੀ ਹੁੰਦਾ ਨਾਲੀਆ ਦਾ ਪਾਣੀ ਮਿਕਸ ਹੋ ਕੇ ਆਉਦਾ ਰਹਿੰਦਾ ਸਰਕਾਰੀ ਪਾਣੀ ਵਿੱਚ
@jagjithayer1447
@jagjithayer1447 4 ай бұрын
ਜਿਨ੍ਹਾਂ ਦੇ ਕੁਨੈਕਸ਼ਨ ਲੱਗੇ ਹਨ ਉਹ ਵਰਤ ਨਹੀਂ ਰਹੇ ਅਮ੍ਰਤਸਰ ਵਿੱਚ ਹੀ ਹਨ। ਡੀ ਫੈਨਸ ਕਲੋਨੀ ਅਜਨਾਲਾ ਰੋੜ ਬਾਈਪਾਸ ਨੇੜੇ ਹੈ ਮੈਂ ਖ਼ੁਦ ਵੇਖੀ ਹੈ ਜੀ। ਤੁਸੀਂ ਆਪ ਵੇਖ ਸਕਦੇ ਹੋ।
@AmrinderSingh-a1b2116
@AmrinderSingh-a1b2116 4 ай бұрын
Sade Ghar jcb da panjaja Piya gas pipe line🎉 Shri muktsar sahib ch theek gal aa Bai g de
@surinderbrar4249
@surinderbrar4249 3 ай бұрын
Canada vich sab gharan vich pipe naal gas aundi. Gas de stove vi ne, te gharan nu garam karan lai furnace vich use hundi. Canada vang je system carefully laia jave te maintain keeta jave taan koee problem nahi hovegi. Baki je pipeline vich gas kade band ho jave taan extra stove te cylinder vi rakh lena chahida. Thoda careful hon di jaroorat ha daran di lod nahi
@sukhisidhu9361
@sukhisidhu9361 4 ай бұрын
waha guru ji
@baldeepsingh7523
@baldeepsingh7523 3 ай бұрын
Australia ਨੇ ਨਵੀਂ ਡਿਵੈਲਪਮੈਂਟ ਵਿੱਚ ਗੈਸ ਪਾਈਪ ਲਾਈਨ ਵਿਛੋਣੀ ਬੈਨ ਕਰ ਦਿੱਤੀ ਹੈ । ਕਿਉਂਕਿ ਬਿਜਲੀਕਰਨ ਵਧ ਰਿਹਾ । ਗੈਸ ਆਉਣ ਵਾਲੇ ਸਮੇ ਅੰਦਰ ਖਤਮ ਹੋ ਜਾਵੇਗੀ ।
@GurbakshSingh-u1i
@GurbakshSingh-u1i 4 ай бұрын
Waheguru ji
@GurcharanSingh-q7c
@GurcharanSingh-q7c 4 ай бұрын
Rspctd makhu sir, Railway ton laike jiniya PSU te sariya organisation da privatisation es krke hi keeta giya ki SC ,ST, te OBC diya nokriya te daka payia jah ske, brahminwad de mutik jat sikh v sudar (OBC) ch aode ne,jo tuc v jande o ,no ena da v lgna,ena di wari thoda baad ch aogi.
@SukhdevSingh-nn8td
@SukhdevSingh-nn8td 3 ай бұрын
Ehi lok jdo canada america jaande ta othe ni bolde .. othe vi gas pipe line naal hi aundi keda cylinder bhonde firde
@GurpalSingh-ht2mj
@GurpalSingh-ht2mj 4 ай бұрын
Pipe linesawere 6 , wale to 9 tak dupehre. 12 to 3. $a.I 6 to 10 π. Mildgi
@parmeshkumar1405
@parmeshkumar1405 4 ай бұрын
Now how response, akali congres, or aap party,, or only Navjot singh sidhu,???
@kulwantsinghahluwalia6257
@kulwantsinghahluwalia6257 4 ай бұрын
Right sir ji
@lakhverLakhversingh
@lakhverLakhversingh 4 ай бұрын
ਨਵਜੋਤ ਸਿੰਘ ਸਿੱਧੂ ਨੇ ਇਹ ਪੈਪ ਲੇਨ ਦੀ ਪੈਰਵੀ ਕੀਤੀ ਹੈ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਆਕਲ ਤੱਖਤ ਸਾਹਿਬ ਬੋਲਿਆ ਜਾਵੇ ਤਾਂ ਇਸ ਸਜਾ ਦੇਣੀ ਚਾਹੀਦੀ ਹੈ
@amritpalsinghsodhi8779
@amritpalsinghsodhi8779 3 ай бұрын
Pipe line tho connection na jawo
@sukhpalgrewal5003
@sukhpalgrewal5003 4 ай бұрын
ਨਵਜੋਤ ਸਿਧੂ ਦੀ ਗੱਲ ਕਰਦੇ ਹਨ ਜੀ ਮਨਜ਼ੂਰੀ
@AmanSingh-nv2cs
@AmanSingh-nv2cs 4 ай бұрын
New world oder planning it's a part of game
@rambo9576
@rambo9576 3 ай бұрын
O bus karoo yr
@GurjeetKaur-m7n
@GurjeetKaur-m7n 3 ай бұрын
Not impossible
@jasvirkumar5817
@jasvirkumar5817 3 ай бұрын
ਮਹਾਂ ਨਾਲਾਇਕ ਚੈਨਲ
@kaursukh6634
@kaursukh6634 3 ай бұрын
Danggar ne lok.nashe te fukrian ch gark hoye pye aa.ehna nal ehi kush hona.
@gsantokhsinghgill8657
@gsantokhsinghgill8657 4 ай бұрын
Lagga batha bathan guru binna soche samjhe binna pan Naksha sabh karwy galat Lagda ho Rahi aa laga den Rasoy curfiu Makhu sab ji kistra gappi Log phuthe Kam karge aa
@soulofgod1721
@soulofgod1721 3 ай бұрын
Waheguru ji maher Karo Punjab te bjp RSS Akalidal badal ne Punjab da berha gark kar dita te kar rhi ne
@jasvirkumar5817
@jasvirkumar5817 3 ай бұрын
Aini fazool dian gallan
@m.goodengumman3941
@m.goodengumman3941 3 ай бұрын
It's not explosive gas Paji 😂 research further.
@JanjotDhillon
@JanjotDhillon 4 ай бұрын
Navjot. Sidhu. Nu. Dandd. Kadan. Ton. Bina. Hor. Koi. Kamm. Daa. Pata. Nahi
@MahendraSingh-qk8ne
@MahendraSingh-qk8ne 3 ай бұрын
Vidio dimak kolanvala hai
@DalerBhullar
@DalerBhullar 4 ай бұрын
Chenta Na Weer ji Moddi Rasoi Bandd Nahi Howevi Moddi Ta Tuhadi Zinddi Barbsd Kar Dewega Moddi Recharn Bee 24 Denda Kardewega Moddi Es war PM Ban Jan Dewo Tahudi Ki Hallt Honi Akall Purkh He Janda Hai
@parmindersingh5991
@parmindersingh5991 3 ай бұрын
Sanu koi dharm di lod ni. Sanu shudh khan peen walya cheja di lod ah .
@gothauniversitatypargat1975
@gothauniversitatypargat1975 4 ай бұрын
Europ c sab paepline gas hai koi masla nahi Loga nu fuddu bnai jande
@gurmeetsingh-xi7nw
@gurmeetsingh-xi7nw 3 ай бұрын
BADAL + BJP sikh KOM DE DUSHMAN HN 🤷‍♂️punjab nu kharab krn ge 🤷
@manjitsingh96553
@manjitsingh96553 4 ай бұрын
PIPE LINE IS GOOD WORK
@davindertv4045
@davindertv4045 4 ай бұрын
ਔਹ ਯਾਰ ਪੰਜਾਬ ਵਿੱਚ ਕੋਈ ਤਾਂ ਕੰਮ ਹੋਣ ਦਿਓ, ਬੇੜਾ ਗ਼ਰਕ ਕਰ ਦਿੱਤਾ ਹੈ ਏਹਨਾਂ ਅਖੌਤੀ ਆਹ ਨੇ ਪੰਜਾਬ ਦਾ, ਆਹ ਵੀਰ ਗੈਸ ਲਾਈਨ ਦੀ ਏਬੀਸੀ ਨਹੀਂ ਜਾਣਦਾ
@satwantkaur7093
@satwantkaur7093 4 ай бұрын
Oh dushman Darbar sahib tabah Karan da plan ban gya hai.
@newsfgs
@newsfgs 4 ай бұрын
ਤੈਨੂੰ ਆਪ ਪਤਾ ਏ ਗੈਸ ਲਾਈਨ ਦੀ abc ਬਾਰੇ?
@gurjittraveler
@gurjittraveler 4 ай бұрын
Yaar punjab ch sikh haige v ne ? Roz koi na koi news mildi hai te saare sikh chupp chaap news dekhde ne ghatto ghatt iho jahian cheezan nu Guru ghar cho bahar kaddo Akaal Takhat sahib te Jo akaali Badal family da raaz hai usnu usto azaad karavo fer aapna ek jathedaar select karo bass news dekho kario kuch v naa
@HoshiyarSingh-lb5pm
@HoshiyarSingh-lb5pm 4 ай бұрын
Ak SGPC +Sarkaar Vaale Mar Gaye Ne K. ??
@sukhbirsingh-lf4di
@sukhbirsingh-lf4di 4 ай бұрын
MAKHU SAAB USA DE SAN LEANDRO CH GAS PIPE KHUDAI NAAL FAAT GAI C. FIRE NAAL 300 FEET HIGH FLAMES CHALU GAEE C. CONTROL KARAN LAEE 14 HOURS LAGEY C.
@thehunterking8711
@thehunterking8711 4 ай бұрын
ਸਾਡੇ ਗੁਰੂਘਰ ਵਿੱਚ ਦੱਬੀ ਏਸ ਗੈਸ ਪਾਈਪ ਦਾ ਸਾਡੇ ਲੋਕਾਂ ਵੱਲੋਂ ਵਿਰੋਧ ਕਰਕੇ ਇਸ ਨੂੰ ਬੰਦ ਕਰਾਉਣਾ ਚਾਹੀਦਾ
@JaswantSingh-jn6ii
@JaswantSingh-jn6ii 4 ай бұрын
ਅਡਾਨੀ ਨੂ ਪਾਈਪ ਲਾਈਨ ਦਾ ਆਰਡਰ ਦੇਣਵਾਲੇ ਦੇ ਬੈਂਕ ਖਾਤੇ ਪ੍ਰਾਪਰਟੀਆਂ ਦੀ ਜਾਂਚ ਕਰਲੋ ਕ੍ਰੋੜੋਂ ਦਾ ਮਾਲ ਮਿਲੇਗਾ ਇਹ ਹੈ ਪੰਜਾਬ ਦਾ ਵੈਰੀ
@RanjitSingh-zr6eo
@RanjitSingh-zr6eo 4 ай бұрын
ਇਹ ਸਾਰੇ ਹੀ ਮਸਲੇ ਬਹੁਤ ਜਿਆਦਾ ਖਤਰਨਾਕ ਹਨ ਪਰ ਸਾਡੇ ਲੋਕ ਸੁਚੇਤ ਨਹੀਂ ਹਨ ਇਨਾਂ ਪ੍ਰਤੀ
@devinderamrit3761
@devinderamrit3761 3 ай бұрын
ਸਿੱਧੂ ਬੜਾ ਖ਼ਤਰਨਾਕ ਨਿਕਲਿਆ
@BalwinderSingh-eh8sn
@BalwinderSingh-eh8sn 4 ай бұрын
ਕਾਸ਼,ਇਸ ਮਾਮਲੇ ਨੂੰ ਸੀਰੀਅਸ ਲਿਆ ਜਾਵੇ।
@kulwindersingh-dh1hq
@kulwindersingh-dh1hq 4 ай бұрын
ਦਿਲੀ ਚ ਮੇਰਾ ਵਡਾ ਵੀਰ ਰਹਿਂਦਾ ਪਿਛਲੇ ਦਿਨੀ ਮੈ ਔਨਾ ਕੋਲ ਗਿਆ ਸੀ ਸਵੇਰੇ ਨਾਸ਼ਤੇ ਵਾਸਤੇ ਬੈਠੇ ਗੈਸ ਬੰਦ ਹੋਗੀ ਤਿੰਨ ਚਾਰ ਘੰਟੇ ਤਕ ਗੈਸ ਬੰਦ ਰਹੀ ਵੀਰ ਬਿਨਾ ਨਾਸ਼ਤੇ ਅਪਣੇ ਕਮ ਚਲੇ ਗਏ ####
@vanshdeepsingh9438
@vanshdeepsingh9438 4 ай бұрын
ਸਿਧੂ ਸਿੱਖੀ ਨੂੰ ਨਹੀਂ ਮੰਨਦਾ ਇਹ ਮਾਤਾ ਦਾ ਭਗਤ
@BantaSingh-tt8zt
@BantaSingh-tt8zt 3 ай бұрын
ਤੁਹਾਨੂੰ ਕਿਸ ਨੇਂ ਕਿਹਾ ਹੈ ਕਿ ਸਿੱਧੂ ਸਿੱਖ ਹੈ
@harshsodhi9302
@harshsodhi9302 4 ай бұрын
ਸ਼੍ਰੋਮਣੀ ਕਮੇਟੀ ਵਾਲੇ ਕਿੱਥੇ ਮਰ ਗਏ,, ਇਹ ਸਭ ਸੰਗਤਾ ਨੂੰ ਪਤਾ ਹੋਣਾ ਚਾਹੀਦਾ ਹੈ,
@rampreetgrewal1138
@rampreetgrewal1138 4 ай бұрын
ਮੱਖੂ ਸਾਹਿਬ ਇਹ ਸਾਰੇ ਕੰਮ ਦੇ ਜਿੰਮੇਵਾਰ ਬਾਦਲ ਪਰਿਵਾਰ ਹੈ ਕਿਉਂ ਕਿ ਇਹਨਾ ਦੇ ਧਿਆਨ ਤੋਂ ਬਿਨਾ ਦਰਬਾਰ ਸਾਹਿਬ ਵਿਚ ਜਾਂ ਬਾਹਰ ਕੋਈ ਕੰਮ ਨਹੀ ਹੁੰਦਾ।
@RajinderSingh-cp5gg
@RajinderSingh-cp5gg 4 ай бұрын
ਸਹੀ ਗਲ ਹੈ ਜੇ ਕਰ ਕੇਈ ਹਾਦਸਾ ਵਾਪਰ ਗਿਆ ਤਾਂ ਕਮੇਟੀਆਂ ਬਣਾ ਦਿਤੀਆਂ ਜਾਣਗੀਆਂ ਪਰ ਕੋਈ ਹਲ ਨਹੀਂ ਹੌਣਾ ਨਾਂ ਹੀ ਕਿਸੇ ਨੂੰ ਕੋਈ ਸਜਾ ਹੋਣੀ ਹੈ
@thehunterking8711
@thehunterking8711 4 ай бұрын
ਬਿਲਕੁੱਲ ਸਹੀ ਕਿਹਾ ਜੀ ਤੁਸੀਂ, ਮੰਨ ਲਵੋ ਕਿਸੇ ਚਾਰ ਪਿੰਡਾਂ ਦੇ ਲੋਕ ਧਰਨਾ ਦੇ ਰਹੇ ਹਨ, ਤਾਂ ਇਹ ਸਰਕਾਰਾਂ ਉਨਾਂ ਦੇ ਗੈਸ ਕੁਨੈਕਸ਼ਨ ਬੰਦ ਕਰਾ ਦਿਆ ਕਰਨਗੀਆਂ, ਜਦ ਰੋਟੀ ਨਾਂ ਪੱਕੀ ਤਾਂ ਲੋਕ ਆਥਣ ਨੂੰ ਘੁਟਨੇ ਟੇਕ ਦਿਆ ਕਰਨਗੇ
@ksp9307
@ksp9307 4 ай бұрын
ਨਵਜੋਤ ਸਿੱਧੂ ਸਾਰੇ ਪੁਆੜੇ ਦੀ ਜੜ੍ਹ ਆ,ਉਸਨੇ ਮੰਤਰੀ ਰਹਿੰਦੇ ਹੋਏ ਪ੍ਰਾਈਵੇਟ ਕੰਪਨੀਆਂ ਨੂੰ ਪੰਜਾਬ ਵਿੱਚ ਗੈਸ ਪਈਪ ਲਾਈਨ ਪਾਉਣ ਦੀ ਮਨਜ਼ੂਰੀ ਦਿਤੀ
@Amzik-ds5bo
@Amzik-ds5bo 4 ай бұрын
ਬੰਦ ਕਰ ਦੇਣੀ, ਚਾਹੀਦੀ ਏ, ਸਰਕਾਰ ਨਾਲ, ਗਲ, ਕਰ,ਕੇ,ਭਾ,ਜੀ,ਧਨਵਾਦ,
@rbrar3859
@rbrar3859 4 ай бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ। ਧੰਨਵਾਦ ਮੱਖੂ ਸਾਹਬ ਜੀ।
@KulbirSingh-cb2oh
@KulbirSingh-cb2oh 4 ай бұрын
ਮਖੂ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਇਹ ਵਿਸਾ਼ ਬਹੁਤ ਹੀ ਮਹੱਤਵਪੂਰਨ ਹੈ ਇਸ ਬਾਬਤ ਪੰਜਾਬ ਸਰਕਾਰ ਨੂ ਫੌਰੀ ਤੋਰ ਤੈ ਇਸ ਬਾਬਤ ਕੋਈ ਐਕਸ਼ਨ ਲੈਣ ਦੀ ਜਰੂਰਤ ਹੈ
@HarjinderSingh-pr2pg
@HarjinderSingh-pr2pg 4 ай бұрын
ਪੰਜਾਬ ਨੂੰ ਬਚਾਓ ਮੱਖੂ ਸਾਹਿਬ ਇਹਨਾਂ ਲੋਕਾਂ ਤਾਂ ਤਵਾਹ ਕਰਨਾ ਤਕਿਆ ਹੈ।
@PartapSandhu-k6d
@PartapSandhu-k6d 4 ай бұрын
1984 ਵਿਚ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਟੈਂਕ ਚੜਾਉਣ ਵਾਲੇ ਠੂਠਾ ਫੜ ਕੇ ਤਰਲੇ ਕਡਦੇ ਫਿਰਦੇ ਤੇ ਖੇਰੂ ਖੇਰੂ ਹੋ ਗਏ ਹਨ ਜਿੰਨਾ ਗੈਸ ਪਾਈਪ ਲਾਈਨ ਮਾੜੀ ਨੀਅਤ ਨਾਲ ਪਵਾਈ ੳਹਨਾ ਦਾ ਕੀ ਹਾਲ ਹੋਵੇਗਾ
@DarshanHeer-k3j
@DarshanHeer-k3j 4 ай бұрын
❤❤DSHFGS❤❤❤
@ranjit900
@ranjit900 4 ай бұрын
Ikk taa aida de Ghuse andh vishvasi loka nu kise gal da viruodh nahi karn dinde
@deepstudiokohara4974
@deepstudiokohara4974 4 ай бұрын
ਸਾਨੂੰ ਏਸ ਮਸਲੇ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਗੈਸ ਪਾਈਪ ਲਾਈਨ ਦਾ ਵਿਰੋਧ ਕਰਨਾ ਚਾਹੀਦਾ ਹੈ
@BalwinderKaur-nx4kv
@BalwinderKaur-nx4kv 4 ай бұрын
Navjot sidhu de wife cancer naal joojh rahi hai teh sidhu ohna lokan nu ardaas karn lai kah reha jina nu marn da license gujratiyan nu dy chuka hai
@harshsodhi9302
@harshsodhi9302 4 ай бұрын
ਵਾਹਿਗੁਰੂ ਨੇ ਸਿੱਧੂ ਦੀ ਅਕਲ ਟਿਕਾਣੇ ਲਾਈ ਹੈ, ਕੁਰਸੀ ਤੇ ਬੈਠਦੇ ਹੀ ਇਹਨਾ ਦੀ ਅਕਲ ਤੇ ਪਰਦੇ ਪੈ ਜਾਦੇ ਹਨ,
@sukhmandersingh890
@sukhmandersingh890 4 ай бұрын
ਇਹ ਤਾਂ ਵਿਆਹ ਕਰਣ ਵੇਲੇ ਵੀ ਬਹੁਤ ਵੱਡੀ ਡਿਕਤ ਆਉਣੀ ਐ
@kevalkrishan8413
@kevalkrishan8413 4 ай бұрын
😂😂😂😂
@Harjinderbrar-j2e
@Harjinderbrar-j2e 4 ай бұрын
ਬਾਈ ਮਖੂ ਜੀ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਜ਼ਦੀਕ ਤਾਂ ਇਹ ਖਤਰਨਾਕ LPG ਗੈਸ ਵਾਲੀ ਪਾਈਪ ਲਾਈਨ ਨੂੰ ਪੈਣ ਤੋਂ ਖੁਦ ਆਪ S.G.P.C. ਵੱਲੋ ਕਾਨੂੰਨੀ ਕਾਰਵਾਈ ਰਾਹੀਂ ਕਿਉਂ ਨਹੀਂ ਰੁਕਵਾਈ ਗਈ ਹੈ।ਧੰਨਵਾਦ ਜੀਉ।
@hsbhatti2682
@hsbhatti2682 4 ай бұрын
ਇਸ ਗੈਸ ਪਾਈਪ ਲਾਈਨ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਘਰ ਵੀ ਸੜਨਗੇ ਤੇ ਪ੍ਰੀਵਾਰ ਵੀ ਝੁਲਸਦੇ ਨੇ, ਇਸ ਖਤਰਨਾਕ ਕੰਮ ਨੂੰ ਰੋਕਣ ਲਈ ਪੰਜਾਬ ਸਰਕਾਰ ਹੀ ਉਪਰਾਲਾ ਕਰ ਸਕਦੀ ਹੈ
@rbrar3859
@rbrar3859 4 ай бұрын
ਵਾਹਿਗੁਰੂ ਜੀ ਮੇਹਰ ਕਰੇ। ਪੰਜਾਬ ਨਾਲ ਧੋਖਾ ਹੋਰਿਹਾ ਹੈ।
@avtarsingh5086
@avtarsingh5086 4 ай бұрын
ਬਹੁਤ ਵੱਡਾ ਮਸਲਾ ਮੱਖੂ ਸਾਹਿਬ ਲੋਕਾਂ ਨੂੰ ਇਸ ਦੇ ਖਿਲਾਫ਼ ਵੱਡੇ ਪੱਧਰ ਤੇ ਲਾਮਬੰਦ ਹੋਣ ਦੀ ਲੋੜ ਹੈ🙏🙏🙏🙏🙏
@GurcharanSingh-ic1ff
@GurcharanSingh-ic1ff 4 ай бұрын
ਪਬਲਿਕ ਨੂੰ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ 🙏🙏
@ASGILL-w2g
@ASGILL-w2g 4 ай бұрын
ਭਗਤ ਸਿੰਘ ਦੁਆਬੀ ਨਾਲ interview ਕਰੋ ਭਾਈ ਅਮ੍ਰਿਤ ਪਾਲ ਸਿੰਘ ਬਾਰੇ ਗਲਤ ਬੋਲਦਾ ?
@daljitsingh8044
@daljitsingh8044 3 ай бұрын
ਅਸਲ ਵਿੱਚ ਗੋਬਰ ਗੈਸ ਪਲਾਂਟ ਲਗਾ ਕੇ ਆਮ ਲੋਕਾਂ ਨੂੰ ਰੋਜਗਾਰ ਅਤੇ ਫਰੀ ਗੈਸ ਦੀ ਲੋੜ ਸੀ। ਪਰ ਸਰਕਾਰ ਸਭ ਉਲਟੀ ਗੰਗਾ ਵਹਾ ਰਹੀ ਹੈ।
@AntreevSoch
@AntreevSoch 4 ай бұрын
ਹਰ ਪਹਿਲੂ ਦਾ ਗ਼ਲਤ ਵਿਸ਼ਲੇਸ਼ਣ ਕਰਨਾ ਸੋਭਾ ਵਾਲਾ ਕੰਮ ਹੈ ਗੈਸ ਪਾਈਪ ਤੇ ਟਰੱਕ ਦਾ ਵਜਨ , ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਕੋਣ ਲਾਉਂਦਾ ਵਿਕਸਤ ਦੇਸ਼ਾਂ ਤੋਂ ਸਿਖਣ ਦੀ ਲੋੜ ਹੈ ਹਰ ਗੱਲ ਨੂੰ ਵਧਾ ਕੇ ਕਰਨਾ ਸਮਝਦਾਰੀ ਦੀ ਪਛਾਣ ਦੱਸਦੀ ਹੈ ❤️🙏
@ernsbrtp
@ernsbrtp 4 ай бұрын
ਕੈਨੇਡਾ ਆ ਕੇ ਇਹ ਲੋਕ ਸਿਰਫ ਨਜ਼ਾਰੇ ਹੀ ਤੱਕਦੇ ਹਨ,ਕਦੇ ਬਿਜਲੀ, ਗੈਸ ਵਗੈਰਾ ਦੀ ਡਿਸਟਰੀਬਿਊਸਨ, ਕਿਵੇਂ ਹੁੰਦੀ ਐ,ਦੇਖ ਲਿਆ ਕਰਨ। ਧਿਆਨ ਸਦਾ ਧਰਨਿਆਂ ਚ
@amarjitkaur990
@amarjitkaur990 4 ай бұрын
ਗੈਸ ਪਲਾਂਨ ਬਹੁਤ ਗਲਤ ਹੋਵੇਗਾ
@jatindersinghasi3372
@jatindersinghasi3372 3 ай бұрын
ਇਹ ਬਹੁਤ ਖਤਰਨਾਕ ਹੈ। ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
@BinniRanveerSingh-wg8du
@BinniRanveerSingh-wg8du 4 ай бұрын
Jago Punjabi jago guru ghar nu becho badal tu Azad karo 😮
@simarbahia4566
@simarbahia4566 3 ай бұрын
Adani ambani nu faida dan lyi te bina asle to marn lyi te monopoly bnaoun lyi sara kush kita ja riha
@jagmohansingh2373
@jagmohansingh2373 4 ай бұрын
Think why gas project given to Adani ?
Nastya and balloon challenge
00:23
Nastya
Рет қаралды 66 МЛН
规则,在门里生存,出来~死亡
00:33
落魄的王子
Рет қаралды 16 МЛН
Win This Dodgeball Game or DIE…
00:36
Alan Chikin Chow
Рет қаралды 36 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН
Nastya and balloon challenge
00:23
Nastya
Рет қаралды 66 МЛН