ਕੌਣ ਸਹੀ ਕੌਣ ਗਲਤ? | Bhai Sarbjit Singh Dhunda |

  Рет қаралды 115,697

Bhai Sarbjit Singh Dhunda

Bhai Sarbjit Singh Dhunda

Күн бұрын

Пікірлер: 355
@kulwindersingh-du6lt
@kulwindersingh-du6lt 2 жыл бұрын
ਅੱਜ ਸਾਨੂੰ ਸਿਰਫ਼ ਤੇ ਸਿਰਫ਼ ਲੋੜ ਹੈ ਭਾਈ ਸਰਬਜੀਤ ਸਿੰਘ ਧੂੰਦਾ ਜੀ ਵਰਗੇ ਚੰਗੇ ਇਨਸਾਨਾਂ ਦੀ। ਅਕਾਲ ਪੁਰਖੁ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹ ਏਦਾ ਹੀ ਸੱਚ ਦਾ ਪ੍ਰਚਾਰ ਕਰਦੇ ਰਹਿਣ ਤਾ ਜੋ ਪੰਥ ਚੜ੍ਹਦੀ ਕਲਾ ਵਿਚ ਰਹੇ।
@gurmeetsingh-yz3sh
@gurmeetsingh-yz3sh 2 жыл бұрын
Koi nahi thode din thahero
@Deephdstudio2626
@Deephdstudio2626 2 жыл бұрын
ਬਿਲਕੁਲ ਸਹੀ ਕਿਹਾ ਤੁਸੀਂ,,, ਸੇਵਾ ਕਰਨੀ ਤੇ ਉਸ ਤਰਾਂ ਕਰੋ ਜਿਦਾ ,,,, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਾਲੇ ਵੀਰ ਕਰਦੇ ਨੇ ,,,, ਉਸ ਦਿਨ ਤੁਸੀਂ ਦੇਖ ਕੇ ਆਏ ਵੀਰ ਜੀ
@gurdeepkaur2806
@gurdeepkaur2806 2 жыл бұрын
ਸਹੀ ਗੱਲ ਏ ਵੀਰੇ ਬਹੁਤ ਚੰਗੀਆਂ ਵਿਚਾਰਾਂ ਕਰਦੇ ਉ 🙏🙏 ਸੱਚ ਸੁਨਣਾ ਤੇ ਸੱਚ ਕਹਿਣਾ ਵੀ ਹਿੰਮਤ ਚਾਹੀਦੀ ਏ 🙏 ਵਾਹਿਗੁਰੂ ਤੁਹਾਨੂੰ ਸਦਾ ਹੀ ਚੜਦੀ ਕਲਾ ਬਖਸ਼ਣ 🙏
@Singh-hl9zq
@Singh-hl9zq 2 жыл бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸੰਗਤਾਂ ਨੂੰ ਸੁਚੇਤ ਕਰਨ ਦਾ ਬਾਕੀ ਸੰਗਤ ਜੀ ਤੁਸੀਂ ਅਪਣੇ ਅਪਣੇ ਗੁਰੂ ਘਰ ਦੇ ਗ੍ਰੰਥੀ ਦੇ ਸਾਹਿਬਾਨਾਂ ਨੂੰ ਤੇ ਉਹਨਾਂ ਦੇ ਬੱਚਿਆਂ ਦੀ ਜੁਮੇਵਾਰੀ ਚੱਕੋ ਤੇ ਗੁਰੂਆ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਏ 🙏
@gurjeetsingh9370
@gurjeetsingh9370 2 жыл бұрын
ਬਿਲਕੁਲ ਸੱਚੀ ਵਿਚਾਰ ਭਾਈ ਸਾਹਿਬ ਜੀ ਧੰਨਵਾਦ ਭਾਈ ਸਾਹਿਬ ਜੀ
@harmeshsingh4085
@harmeshsingh4085 2 жыл бұрын
ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੀ ਹੈ ਭਾਈ ਸਾਹਿਬ ਜੀ, ਤੇ ਹੁਣ ਸਾਡਾ ਵੀ ਫਰਜ਼ ਬਣਦਾ ਹੈ ਜੀ ਕੀ ਅਸੀਂ ਇਸ ਪੰੰਖਡਵਾਦ ਵਿੰਚ ਨਿਕਲ ਕੇ ਇਨਸਾਨੀਅਤ ਦੀ ਸੇਵਾ ਕਰੀਏ ਕਿਉਂਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ ਜੀ, ਸਾਰੇ ਭੇਣ ਭਰਾਵਾ ਨੂੰ ਜੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ
@ParamjitKaur-nf6vi
@ParamjitKaur-nf6vi 2 жыл бұрын
ਤੇਰੀ ਸੋਚ ਨੂੰ ਸਲੂਟ ਆ ਵੀਰੇ
@sampuransingh1398
@sampuransingh1398 2 жыл бұрын
ਬਹੁਤ ਵਧੀਆ ਵਿਆਖਿਆ ਜਿਸ ਨੂੰ ਸੁਣਨ ਲਈ ਅਸੀਂ ਤਿਆਰ ਨਹੀਂ, ਇਹ ਤਕਰੀਬਨ ਸਾਰੇ ਲੋਕ ਵਿਕਾਊ ਹਨ,,, ਇਹੀ ਕਾਰਨ ਹੈ ਸਿੱਖੀ ਸਰੂਪ ਦਾ ਇਹ ਹਾਲ ਲੀਡਰਾਂ ਨੇ ਕਰ ਦਿੱਤਾ ਹੈ,,,, ਲੋਕ ਸੱਭ ਜਾਣਦੇ ਹਨ,,, ਰੱਬ ਖੈਰ ਕਰੇ,sampuran Singh Delhi
@TarsemSingh-if5ye
@TarsemSingh-if5ye 2 жыл бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਬਿਲਕੁਲ ਠੀਕ ਗੱਲ ਕੀਤੀ ਹੈ
@gurdeepkaur2806
@gurdeepkaur2806 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿਕਾਰ ਯੋਗ ਵੀਰ ਜੀ 🙏
@gurmeetkaur3620
@gurmeetkaur3620 2 жыл бұрын
Bahot khoob jankari ਦਿੱਤੀ ਗਈ ਹੈ ਜੀ।appan sehmt aan ji।
@BalwinderKaur-zf3op
@BalwinderKaur-zf3op 2 жыл бұрын
ਬਹੁਤ ਵਧੀਆ ਆਵਾਜ਼ ਉਠਾਈ ਗਈ ਧੰਨਵਾਦ ਹੈ ਜੀ ਸਿੰਘ ਸਾਹਿਬ ਜੀ
@binderpalsingh2253
@binderpalsingh2253 2 жыл бұрын
Excellent beta God bless you
@gskchenal5939
@gskchenal5939 2 жыл бұрын
ਬਹੁਤ ਵਦਯਾ ਵੀਚਾਰ ਹਨ ਜੀ 🙏
@harbhajansinghharbhajansin6781
@harbhajansinghharbhajansin6781 2 жыл бұрын
ਬਿਲਕੁਲ ਠੀਕ ਹੈ ਜੀ ਧੁੰਦਾ ਸਾਹਿਬ
@inderjitkhaira805
@inderjitkhaira805 2 жыл бұрын
ਬਿਲਕੁਲ ਸੋਲਾਂ ਆਨੇ ਸੱਚ , ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ 🙏
@dalbirvirk2524
@dalbirvirk2524 2 жыл бұрын
ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਦਿੱਤੇ ਹਨ। ਭਾਈ ਧੁੰਦਾ ਸਾਬ ਜੀ ਦਾ ਧੰਨਵਾਦ ਕਰਦੇ ਹਾਂ। ਸੱਚੀਆਂ ਗੱਲਾਂ ਪਰ ਲੱਗਣ ਗੀਆਂ ਕੌੜੀਆਂ।
@jagtar9094
@jagtar9094 2 жыл бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ
@GurpreetSingh-ts1cg
@GurpreetSingh-ts1cg 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@amarjitkaur09713
@amarjitkaur09713 2 жыл бұрын
ਭਾਈ ਸਾਹਿਬ ਦੀਆ ਗੱਲਾਂ ਬਿਲਕੁਲ ਠੀਕ ਹਨ ਜੀ
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 2 жыл бұрын
ਰਾਗੀ, ਕਥਾ ਵਾਚਕ, ਗਰੰਥੀ ਸਾਹਿਬਾਨਾਂ, ਚੰਗੇ ਸਿੱਖੀ ਪ੍ਰਚਾਰਕਾਂ ਦੀਆਂ ਚੰਗੀਆਂ ਤਨਖਾਹਾਂ ਹੋਣ ਉਹਨਾਂ ਦੇ ਬੱਚੇ ਚੰਗੀਆਂ ਪੜਾਈਆਂ ਕਰ ਸਕਣ ਜੀ
@ravikumar-qi8td
@ravikumar-qi8td 2 жыл бұрын
Catch is match
@baljindersinghbrar1835
@baljindersinghbrar1835 2 жыл бұрын
Dhanwad bhai Sahib.Vadhia Veechar hn ji.
@bhullarpp
@bhullarpp 2 жыл бұрын
ਵਾਹਿਗੁਰੂ ਜੀ ਸਮੱਤ ਬਖਸ਼ਣ ਜੀ
@drmanjeetkaur6630
@drmanjeetkaur6630 2 жыл бұрын
ਸੋ ਪਰਸੈਂਟ ਸੱਚ ਕਿਹਾ ਹੈ ਜੀ 🙏🏻🙏🏻🌹🙏🏻🙏🏻
@sherepunjabsinghpunjabsing3952
@sherepunjabsinghpunjabsing3952 2 жыл бұрын
ਸਾਡੇ ਦਿਮਾਗ ਚ ਇਹ ਗੱਲ ਫਿੱਟ ਕੀਤੀ ਗਈ ਆ k ਰੱਬ ਨੂੰ ਸਿੱਧਾ ਖੁਸ਼ ਕਰਨਾ a , Kise di help krke vich ਵਿਚੋਲਾ ਨਹੀਂ ਪਾਉਣਾ ਯਾਰ ਪਤਾ ਨਹੀਂ ਕਿੱਥੇ ਉਡ ਗਈ ਅਕਲ ।
@jashansharma691
@jashansharma691 2 жыл бұрын
Sat Shri Akal Veer Ji 101% Right
@jaishiv2310
@jaishiv2310 2 жыл бұрын
ਸਿੰਘ ਸਾਹਿਬ ਜੀ ਆਪ ਜੀ ਦੇ ਉਪਦੇਸ਼ ਸਮਾਜ ਨੂੰ ਸੇਧ ਦੇਣ ਲਈ ਸੰਜੀਵਨੀ ਬੂਟੀ ਵਰਗੇ ਨੇ
@jaspalsinghslach8979
@jaspalsinghslach8979 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏🏻🙏🏻🙏🏻
@sardarcharansingh6932
@sardarcharansingh6932 2 жыл бұрын
Excellent statements. Gurumaharaj ji Aap ji nu. Chardikala baksan ji.
@ਗੁਰਪ੍ਰੀਤਸਿੰਘ-ਢ2ਗ
@ਗੁਰਪ੍ਰੀਤਸਿੰਘ-ਢ2ਗ 2 жыл бұрын
ਗ੍ਰੰਥੀ ਸਿੰਘਾਂ ਵੱਲ ਤਾਂ ਕਿਸੇ ਦਾ ਧਿਆਨ ਛੇਤੀ ਜਾਂਦਾ ਹੀ ਨਹੀਂ ਜੀ ਗੁਰਦੁਆਰਿਆਂ ਵਿਚ ਮਹਿੰਗੇ ਪੱਥਰ ਤੇ ਸਜਵਾਟ ਤੇ ਪੂਰਾ ਜੋਰ ਲਾ ਰੱਖਿਆ ਇਕ ਹੋਰ ਗਲ ਜੀ ਅੱਜ ਕੱਲ੍ਹ ਗੁਰੂ ਘਰਾਂ ਦੇ ਸੇਵਾਦਾਰ ਕਹਾਉਣ ਨਾਲੋਂ ਪ੍ਰਧਾਨ ਕਹਾਉਣ ,ਨਾਲ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਜੀ ,,,🙏🙏🙏
@jaswinderkhurana6793
@jaswinderkhurana6793 2 жыл бұрын
WaheGuru Ji ka Khalsa WaheGuru Ji ki Fateh Mere veer ji bahut badhiya message Satguru ji aapno Chaddi Kala bakhshe
@haarrgoyuh2724
@haarrgoyuh2724 2 жыл бұрын
ਬਹੁਤ ਸੁੰਦਰ ਵਿਚਾਰ ਹਨ ਵੀਰ ਸਰਬਜੀਤ ਸਿੰਘ ਧੂੰਦਾ ਜੀਓ, ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਗੱਲ ਕਰਦੇ ਹੋ, ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ਜੀ।
@manrajgoraya9918
@manrajgoraya9918 2 жыл бұрын
ਬਿਲਕੁਲ ਸਹੀ ਕਿਹਾ ਜੀ, ਜੇਕਰ ਇਸਾਈਆਂ ਦੇ ਬੱਚੇ ਕੌਨਵੈਂਟ ਸਕੂਲਾਂ ਵਿੱਚ ਫ੍ਰੀ ਪੜਾਏ ਜਾਂਦੇ ਨੇ,ਚਰਚ ਦੀ ਸਹਾਇਤਾ ਨਾਲ, ਤਾਂ ਸਿੱਖ ਬੱਚਿਆਂ ਨੂੰ ਸਿੱਖ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਸਹਾਇਤਾ ਸਿੱਖ ਸੰਸਥਾਵਾਂ ਨੂੰ ਕਰਨੀ ਚਾਹੀਦੀ ਆ, ਸੋਨੇ ਤੋਂ ਲੜ ਲੜ ਕੇ ਮਰਨ ਨਾਲੋਂ ਤਾਂ ਚੰਗਾ ਹੁੰਦਾ ਜੇਕਰ ਇਸਾਈਆਂ ਤੋਂ ਹੀ ਕੁੱਝ ਸਿੱਖ ਲੈਂਦੇ।
@tajinderkaur7271
@tajinderkaur7271 2 жыл бұрын
Kitni schayee hai tuhadhi galbat which waheguru ji
@satinderkaur7317
@satinderkaur7317 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ. ਭਾਈ ਸਾਹਿਬ ਜੀ ਰੁਮਾਲਿਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਓਹ ਬਿਲਕੁਲ ਸਹੀ ਐ ਅਸੀਂ ਅਮਰੀਕਾ (ਟੈਕਸਸ )ਵਿੱਚ ਆਂ ਇਸ ਗੁਰੂਦੁਵਾਰੇ ਵਾਲੇ ਗ੍ਰੰਥੀ ਸਾਹਿਬ ਕਿਹੰਦੇ ਆ ਕਿ ਰੁਮਾਲਾ ਇਥੋਂ ਲੈ ਲਓ ਪੈਸੇ ਜਮਾਂ ਕਰਾਦੋ ਪਰ ਬੀਬੀਆਂ ਦੀ ਆਸਥਾ ਕਿੰਹਦੀ ਅਸੀਂ ਨਵਾਂ ਈ ਚੜ੍ਹਉਣਾ ਜਦੋਂ ਲੋਕੀ ਪੰਜਾਬ ਜਾਂਦੇ ਆ ਤਿੰਨ ਚਾਰ ਰੁਮਾਲੇ ਓਥੋਂ ਲੈ ਕੇ ਆਓਂਦੇ ਆ ਗ੍ਰੰਥੀ ਸਿੰਘਾਂ ਦੀ ਕੋਈ ਨੀ ਸੁਣਦਾ ਓਹ ਵੀ ਵਿਚਾਰੇ ਚੁੱਪ ਕਿਤੇ ਰਿਹੰਦੇ ਆ
@ji-bh1qx
@ji-bh1qx 2 жыл бұрын
Manu we lay jao sis America🙏
@satinderkaur7317
@satinderkaur7317 2 жыл бұрын
@@ji-bh1qxਵੀਰੇ ਜਿਥੇ ਵੀ ਰਹੋ ਖੁਸ਼ ਰਹੋ ਅਮਰੀਕਾ ਕੀ ਚੀਜ਼ ਆ. ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਤੁਹਾਡੀ ਹਰ ਆਸ ਪੂਰੀ ਕਰਨ
@manjitbedi5836
@manjitbedi5836 2 жыл бұрын
It's beyond understanding, that New Rumalas go thru a lot of Machines and also thru several Hands, then How those are Sacred?
@ParamjitKaur-bm1nn
@ParamjitKaur-bm1nn 2 жыл бұрын
ਬਹੁਤ ਖੂਬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ranjankaur2198
@ranjankaur2198 2 жыл бұрын
Hats off to you sir. Graab ka munh gur ki golak eh vchn guru sahb da mn ke chln di zrurat he. 🙏🙏🙏🙏🙏
@gurendersingh3037
@gurendersingh3037 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@aniketsharma1761
@aniketsharma1761 2 жыл бұрын
Bahut achhai bole mnukhata di sewa sab to vadi sewa
@kuljindersingh8282
@kuljindersingh8282 2 жыл бұрын
ਵੀਰ ਜੀ ਬਹੁਤ ਹੀ ਵਧੀਆ ਵਿਚਾਰ ਨੇ ਬਿਲਕੁਲ ਗੁਰਮਤਿ ਅਨੁਸਾਰ ।। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਜੀ ।। ਆਪ ਜੀ ਵਰਗੇ ਪ੍੍ਚਾਰਕ 10ਪ੍ਰਤੀ ਵੀ ਹੋਣ ਤਾ ਡੇਰਾਵਾਦ ਖਤਮ ਹੋ ਜਾਵੇਗਾ। ਸੰਗਤ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਜੀ।
@jassikaur8781
@jassikaur8781 2 жыл бұрын
Bhai dhunda ji waheguru ji chardikala kere bouht vadhia vichaar sachia galla gareeba dukhian de sewa sab to vadi sewa waheguru ji mehar karan
@AmarjitSingh-vg9ji
@AmarjitSingh-vg9ji 2 жыл бұрын
Bahut vadhia 🙏🙏🙏
@kiranjeetkaur8561
@kiranjeetkaur8561 2 жыл бұрын
Very very nice very nice
@kgic890
@kgic890 2 жыл бұрын
ਡਾਕਟਰ ਸਮਰਾ ਪੰਜ ਕਰੋੜ ਰੁਪਏ ਨਾਲ ਬਹੁਤ ਗਰੀਬਾ ਦਾ ਇਲਾਜ ਕੀਤਾ ਜਾ ਸਕਦਾ ਸੀ ਗਰੀਬ ਪਰਿਵਾਰ ਦੀਆ ਧੀਆ ਦੇ ਵਿਆਹ ਕੀਤੇ ਜਾ ਸਕਦੇ ਸੀ ਧੰਨਵਾਦ ਭਾਈ ਸਾਹਿਬ ਜੀ ਸਲੂਟ ਆ ਤੁਹਾਡੀ ਸੋਚ ਨੂੰ 🙏🙏
@manpreetrandhawa3735
@manpreetrandhawa3735 2 жыл бұрын
kya gal hai veer ji ek ek word aap ji da bhut sohna bolya hai
@gyanijaswindersinghjikomal6523
@gyanijaswindersinghjikomal6523 2 жыл бұрын
ਵਾਹਿਗੁਰੂ ਜੀ 🌹🙏🙏🌹
@azaadmehrasab5239
@azaadmehrasab5239 2 жыл бұрын
ਬਿਲਕੁਲ ਸਹੀ ਕਏ ਹੈ ਭਾਈ ਸਾਹਿਬ ਨੇ ਬਿਲਕੁਲ ਸਹੀ ਗਲ ਹੈ ਰਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ 🙏🙏
@SonuSingh-jo3gc
@SonuSingh-jo3gc 2 жыл бұрын
ਭਾਈ ਸਾਹਿਬ ਸਰਬਾ ਜੀ ਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਸੋਨੇ ਦੇ ਘੱਗਣ ਲਾ ਕੇ ਨਦੀ ਵਿਚ ਸੁੱਟੇ ਸੀ ਸੱਤ ਗੁਰੂ ਜੀ ਨੂੰ ਸੋਨਾ ਨਹੀਂ ਚਾਹੀਦਾ ਫਿਰ ਲੋਕ ਕਿਉ ਨਹੀ ਸਮਝਦੇ ਉਹ ਲੋਕਾਂ ‌ਗਰੀਬਾ ਦੀ ਸੇਵਾ ਕਰੋ 🙏🙏🙏
@harmindersinghrosha2916
@harmindersinghrosha2916 2 жыл бұрын
Patna sahib Ganga ji vich
@karamjitsingh1590
@karamjitsingh1590 2 жыл бұрын
ਪਟਨਾ ਸਾਹਿਬ ਵਿਖੇ ,ਜਿਥੇ ਗੁਰੂ ਦੁਆਰਾ ਸਾਹਿਬ ਨੇੜੇ ਗੰਗਾ ਨਦੀ ਵਗਦੀ ਹੈ । ਉਥੇ ਬਚਿਆਂ ਨਾਲ ਖੇਡਦੇ ਹੋਏ ਬਾਲ ਗੋਬਿੰਦ ਨੇ ਇਕ ਸੋਨੇ ਦਾ ਕੰਗਣ ਨਦੀ ਵਿੱਚ ਸੁੱਟ ਦਿੱਤਾ ਸੀ ।ਬਚਿਆਂ ਨੇ ਮਾਤਾ ਜੀ ਨੂੰ ਦਸਿਆ । ਜਦੋ ਮਾਤਾ( ਗਜਰੀ)ਜੀ ਨੇ ਪੁੱਛਿਆ ਕਿ ਕੰਗਣ ਕਿਥੇ ਸੁੱਟਿਆ ,ਤਾ ਬਾਲ ਗੋਬਿੰਦ ਰਾਏ ਜੀ ਨੇ ਆਪਣਾ ਦੂਜੇ ਹਥ ਵਿੱਚੋ ਕੰਗਣ ਲਾਹ ਕੇ ਨਦੀ ਵਿੱਚ ਵਗਾਹ ਮਾਰਿਆ ਕਿ ਇੱਥੇ ਸੁੱਟਿਆ ਸੀ ।
@sherepunjabsinghpunjabsing3952
@sherepunjabsinghpunjabsing3952 2 жыл бұрын
Bilkul shi ho ਧੁੰਦਾ ਵੀਰ ਜੀ
@santlashmanmuni6045
@santlashmanmuni6045 2 жыл бұрын
ਬਿਲਕੁਲ ਸਹੀ ਸੱਚੀਆਂ ਗੱਲਾਂ 💯./.
@ranjitkaursandhu7846
@ranjitkaursandhu7846 2 жыл бұрын
ਸੱਚੀਆਂ ਗੱਲਾਂ🙏
@kanwarbirsingh9500
@kanwarbirsingh9500 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@heerasingh8760
@heerasingh8760 2 жыл бұрын
ਬਿਲਕੁਲ ਠੀਕ ਜੀ
@jagdevsingh5573
@jagdevsingh5573 2 жыл бұрын
ਭਾਈ ਸਾਹਿਬ ਬਹੁਤ ਵਧੀਆ ਸੰਦੇਸ਼ ਦਿੱਤਾ ਤੁਸੀਂ
@AmarjitSingh-mu8rl
@AmarjitSingh-mu8rl 2 жыл бұрын
Thanks bhai sab ji sahi keha ji danwaad g
@ravinderpalsingh4218
@ravinderpalsingh4218 2 жыл бұрын
ਬਿਲਕੁਲ ਠੀਕ ਕਿਹਾ ਹੈ ਜੀ
@harbhajanctc
@harbhajanctc 2 жыл бұрын
True message. Waheguru satnam
@amarjitsingh7454
@amarjitsingh7454 2 жыл бұрын
ਬਿਲਕੁੱਲ ਸੱਚ ਕਿਹ ਰਹੇ ਭਾਈ ਸਾਹਿਬ ਜੀ, ਧੰਨਵਾਦ
@arjunbhandari9887
@arjunbhandari9887 2 жыл бұрын
Very nice very good thank-you truth speech dhundaji
@SarwanSingh-du9if
@SarwanSingh-du9if 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏 ਬਹੁਤ ਹੀ ਸੋਹਣੇ ਵਿਚਾਰ ਭਾਈ ਸਾਹਿਬ ਜੀ🙏🙏
@balvinderkaur5579
@balvinderkaur5579 2 жыл бұрын
ਅਕਲੀ। ਸਾਹਿਬ ਸੇਵਿਐ ਅਕਲੀ ਦੀਸੈ ਦਾਨ
@SarwanSingh-du9if
@SarwanSingh-du9if 2 жыл бұрын
@@balvinderkaur5579 ਵਾਹਿਗੁਰੂ ਜੀ 🙏🙏
@manjeetsinghuppal5980
@manjeetsinghuppal5980 2 жыл бұрын
ਬਿਲਕੁਲ ਠੀਕ ਕਿਹਾ
@btech3724
@btech3724 2 жыл бұрын
Bhai sahib ji aapji di gal te sehmat hanji kyoki sab naalo galat kaam dr,samra da hai je tussi kuch dena vi hai te kissi greeb pariwara vich devo kyoki na hi itna paisa koi dekhega te na hi choriya hon giyan kissi greeb pariwara nu doge tad vi guru ramdaas patshah ji khus honge ji
@lakhvirkaur8164
@lakhvirkaur8164 2 жыл бұрын
ਬਹੂਤ ਵਧੀਆ ਭਾਈ ਸਾਹਿਬ । ਸਾਡੇ ਬੱਚੇ ਯੂਕ੍ਰੇਨ ਵਿੱਚੋ ਕਿਵੇਂ ਆਏ ਨੇ ਸਭ ਨੂੰ ਪਤਾ । ਪਰ ਸਾਡੇ ਲੋਕ ਕਿਧਰ ਨੂੰ ਜਾ ਰਹੇ ਨੇ।
@BalwinderKaur-zm3hx
@BalwinderKaur-zm3hx 2 жыл бұрын
Bahut sahi kya baat batana dhanyvad
@RajwantKaur-tj8li
@RajwantKaur-tj8li 2 жыл бұрын
Waheguru sahib ji good
@singhsandhwalia603
@singhsandhwalia603 2 жыл бұрын
Shan ho sahi tusi dhunda sahib 🙏🙏🙏🙏🙏🙏🙏🙏🙏🙏🙏🙏
@dilbaggill2231
@dilbaggill2231 2 жыл бұрын
ਵਾਹਿਗੁਰੂ ਜੀ 🙏
@Nav_sandhu_744
@Nav_sandhu_744 2 жыл бұрын
Verygood 👌👌
@sawarnsingh9174
@sawarnsingh9174 2 жыл бұрын
ਸਰਬਜੀਤ ਸਿੰਘ ਧੂੰਦਾ ਜੀ ਸੱਚ ਦੇ ਪਰਚਾਰਕ ਇਕ ਹੋ ਜਾਵੋ ਜੀ
@tsmdaxter2297
@tsmdaxter2297 2 жыл бұрын
Bhout vdiya ji
@mannkaur.ghuman.6585
@mannkaur.ghuman.6585 2 жыл бұрын
Bahut hi jeyada sohne vichar bhai sahib ji dite tuc.👍👍Insaniyat di sewa hi sab to vaddi sewa hai rabb kise visesh jagah te nai hunda Insaniyat vch hi rabb vasda 🙏🙏🙏🙏
@ranyodhsingh9753
@ranyodhsingh9753 2 жыл бұрын
Wah g great views bahi sahib g
@gurnamsingh2857
@gurnamsingh2857 2 жыл бұрын
Bahut hi change vichar han ji tuhade main hamesha ap ji de vicchar sunda han ji.
@simranjeetsingh7793
@simranjeetsingh7793 2 жыл бұрын
Virji tuhadiya gllan te saariya hi saanu sesh den waliya ne but Jeddi gall tussi guru sahib de saroop di kitti a eh gall saanu saareya nu vicharani chahidi a bohot vdiya gall kri a
@Never_Forget84
@Never_Forget84 2 жыл бұрын
Sangat ji,, GURMAT lifestyle,,ਗੁਰਸਿਖੀ ਗੁਰਸਿੱਖ ਸੁਣ, ਅੰਦਰਹੁ ਸਿਆਣਾ ਬਾਹਰਹੁ ਭੋਲਾ🙏
@rajindersingh-tx1cm
@rajindersingh-tx1cm 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ।
@SatnamSingh-jo5ww
@SatnamSingh-jo5ww 2 жыл бұрын
ਸਿੰਘ ਸਾਹਿਬ ਗੁੰਗੀ ਅਤੇ ਬੋਲੀ ਸੰਗਤ ਦੇ ਜਿਨ੍ਹੇ ਮਰਜ
@inderjeetkaur5714
@inderjeetkaur5714 2 жыл бұрын
Waheguru ji bahut vadia ✌
@kalvantsingh690
@kalvantsingh690 2 жыл бұрын
Good dhunda ji
@AmrikSingh-fi1mn
@AmrikSingh-fi1mn 2 жыл бұрын
ਠੀਕ ਗੱਲ ਹੈ ਜੀ
@PanthTeGranth
@PanthTeGranth 2 жыл бұрын
ਸਦਕੇ ਜਾਈਏ ਵੀਰ ਸਰਬਜੀਤ ਸਿੰਘ ਧੂੰਦਾ ਜੀ ਦੀ ਹਿੰਮਤ ਦੇ ਜੋ ਸਮੇਂ ਸਿਰ ਸੱਚ ਬੋਲ ਕੇ ਪਾਖੰਡੀ ਲੋਕਾਂ ਦਾ ਝੂਠ ਉਘਾੜ ਰਹੇ ਹਨ।
@SardarJogaSingh
@SardarJogaSingh 2 жыл бұрын
Vah veer g ba Kamal vichar ne
@jasvirmalhi3621
@jasvirmalhi3621 2 жыл бұрын
ਭਾਈ ਸਾਹਿਬ ਜੀ ਬਿਲਕੁਲ ਸਹੀ ਹੈ ਜੀ
@gurmeetghotraenjoys6785
@gurmeetghotraenjoys6785 2 жыл бұрын
ਭਾਈ ਸਾਹਬ ਜੀ ਬਿਹਾਰ ਕਟਿਹਾਰ ਜਿਲਾ ਜਾਕੇ ਵੇਖਨਾ ਜੀ ਕਿੰਨੇ ਸਿੱਖ ਬਨੇਆ ੳਨਾ ਤੇ ਪੇਸ਼ਾ ਖਰਚ ਕਰਨ ਦੀ ਜ਼ਰੂਰਤ ਆ ਗੁਰੂਸਾਹਿਬ ਜੀ ਗੁਰੂਤੇਗਬਹਾਦੁਰ ਜੀ ਕਟਿਹਾਰ ਜਿਲਾ ਹੋਦੇ ਅਸਾਮ ਗਇਸਨ ੳਨਾ ਦਾ ਗਰੂਦਵਾਰਾ ਸਾਹਿਬ ਕਾਨਨੇਆ ਦਾ ਬੰਨਿਆਂ
@BaldevSingh-pf2tu
@BaldevSingh-pf2tu 2 жыл бұрын
ਵੀਰ ਜੀ ਡਾਕਟਰ ਗਲਤ ਹੈ ਕਿਉਂਕਿ ਪੰਜ ਕਕੋੜ ਵਿਚ ਇਕ ਵਧੀਆ ਸਕੂਲ ਚਲਾ ਸਕਦੇ ਸੀ
@jogindersinghaboutji9195
@jogindersinghaboutji9195 2 жыл бұрын
Vir ji bilcul thik tuci vichar kardy hu ji ji ji vadeya umrha
@kalgrewal8643
@kalgrewal8643 2 жыл бұрын
Waheguru ji🙏🙏
@ytshorts2449
@ytshorts2449 2 жыл бұрын
ਸ੍ਰੋਮਣੀ ਕਮੇਟੀ ਨੇ 5 ਕਰੋੜ ਰੁਪਈਆ ਫੁੱਲਾਂ ਨਾਲ ਸਜਾਵਟ ਕਰਨ 'ਤੇ ਹੀ ਖਰਚ ਕਰ ਦਿੱਤੇ ਹਰਮੰਦਿਰ ਸਾਹਿਬ ਵਿਖੇ...
@sahibsingh2526
@sahibsingh2526 2 жыл бұрын
Sir please Me no.
@SurinderSingh-bo4bd
@SurinderSingh-bo4bd 2 жыл бұрын
🙏 singh Shaib je sai ha app je 🙏
@singhsandhwalia603
@singhsandhwalia603 2 жыл бұрын
Dhan
@ministories_narinder_kaur
@ministories_narinder_kaur 2 жыл бұрын
Thanks for guiding me through your message
@hsgamingstar999
@hsgamingstar999 2 жыл бұрын
Bahut badia bichar han
@arshpreetkaur2643
@arshpreetkaur2643 2 жыл бұрын
ਬਹੁਤ ਵਧੀਆ ਵਿਚਾਰ ਹਨ ਜੀ
@kulwinderkaur3348
@kulwinderkaur3348 2 жыл бұрын
Right ji Wahaguro ji kirpa karo ji sab ta
@KuldeepSingh-et8cr
@KuldeepSingh-et8cr 2 жыл бұрын
Waheguru ji
@sandhuboys799
@sandhuboys799 2 жыл бұрын
Very good 👌👍👍👍
@bhaiamriksinghgurdaspuri3645
@bhaiamriksinghgurdaspuri3645 2 жыл бұрын
Very good dhunda g
@gurminderkaurdhaliwal2842
@gurminderkaurdhaliwal2842 2 жыл бұрын
Bilkul sahi vichar hai 🙏
@mohkamsingh9369
@mohkamsingh9369 2 жыл бұрын
Appreciable
@ravindersinghrassia4388
@ravindersinghrassia4388 2 жыл бұрын
Bilkul bot sohne vichar veerji greeb bacheya wl kiseda dhyan nhi
@sewaksingh4541
@sewaksingh4541 2 жыл бұрын
Bahut badhiya Bhai Sara gal Kariya
@kuldipsingh3597
@kuldipsingh3597 2 жыл бұрын
Bhai Sahab ji your thoughts great I appreciate you
coco在求救? #小丑 #天使 #shorts
00:29
好人小丑
Рет қаралды 120 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
It works #beatbox #tiktok
00:34
BeatboxJCOP
Рет қаралды 41 МЛН