ਕੌਣ ਸਹੀ ਆ ਮੰਮੀ ਜਾਂ ਗੁੱਗੂ ਸੇਵੀਆ ਕਿਹੜੀ ਆ ਸਵਾਦ ਹੋਣ ਗਇਆ (milk vs water ho is best)

  Рет қаралды 78,956

sandhuhoni22 vlogs

sandhuhoni22 vlogs

Күн бұрын

Пікірлер: 376
@anmolsransran7368
@anmolsransran7368 19 күн бұрын
ਦੁੱਧ ਵਾਲੀਆ ਸੇਵੀਆਂ ਸਵਾਦ ਹੁੰਦੀਆਂ❤❤
@basantsingh5840
@basantsingh5840 19 күн бұрын
Dudh walian very nice sevian
@HarpreetSingh-lr3mk
@HarpreetSingh-lr3mk 19 күн бұрын
ਦੁੱਧ ਵਾਲੀਆ ਜਿਆਦਾ ਸਵਾਦ ਹੁੰਦੀਆ ਸੇਵੀਆ
@kuljitkaurkuljit7620
@kuljitkaurkuljit7620 19 күн бұрын
ਪੁਰਾਤਨ ਤਰੀਕਾ ਪਾਣੀ ਵਿਚ ਬਣਾਉਣ ਦਾ ਹੈ ਪਹਿਲੇ ਲੋਕ ਘਿਉ ਖਾਣ ਪੀਣ ਦੇ ਸ਼ੌਕੀਨ ਸਨ
@paramjit3847
@paramjit3847 16 күн бұрын
Right
@rubinakamboj208
@rubinakamboj208 19 күн бұрын
ਪਾਣੀ ਆਲੀਆਂ ਬਹੁਤ ਸਵਾਦ ਹੁਦੀਆ ਨੇ ਵੀਰ ਜੀ
@leena1150
@leena1150 19 күн бұрын
Doodh waliyan jaada swad hundiya ne. Par jado guggu nu aunty kolo daant paindi a ta bada maza aanda a . A moments karma waleya nu milde .
@simranpreetkaur5913
@simranpreetkaur5913 18 күн бұрын
ਦੋਵੇ ਤਰਾ ਨਾਲ ਹੀ ਸੁਆਦ ਬਣਦੀਆਂ ਨੇ 😊
@kamaljitkaur-ri1lx
@kamaljitkaur-ri1lx 18 күн бұрын
ਗੱਗੂ ਤੂੰ ਮਾਤਾ ਤੋਂ ਨਹੀਂ ਜਿੱਤ ਸਕਦਾ ਸੇਵੀਆਂ ਤਾ ਪਾਣੀ ਵਿੱਚ ਹੀ ਬਣਦੀਆਂ ਨੇ ਬਾਕੀ ਸਵਾਦ ਜਿਨੀ ਮਰਜੀ ਲਗਾ ਲਵੋ ਮਾਤਾ ❤🙏👌👏👏
@Art_work_World
@Art_work_World 19 күн бұрын
Dud valiya vire sadi vote gugu vir nu😊
@harjotsinghsidhu4339
@harjotsinghsidhu4339 19 күн бұрын
ਦੁੱਧ ਵਾਲੀਆ ਸੇਵੀਆਂ ਸਵਾਦ ਹੁੰਦੀਆ❤
@jaswindersembi3071
@jaswindersembi3071 19 күн бұрын
❤❤❤ਦੁਧ ਵਾਲੀਆ ਜਾਂਦਾ। ਸਵਾਦ ਹੁੰਦੀਆਂ
@Baljeetkaur-un9rd
@Baljeetkaur-un9rd 19 күн бұрын
ਦੁੱਧ ਵਾਲੀਆ ਜ਼ਿਆਦਾ ਸੁਆਦ ਹੁੰਦੀਆਂ ਨੇ
@AmanPreeT_88
@AmanPreeT_88 11 күн бұрын
ਬੱਚੇ ਪਾਣੀਂ ਵਾਲੀਆਂ ਸੇਵੀਆਂ ਤਾਕਤ ਵਰ ਹੁੰਦੀਆਂ ਸਵਾਦ ਨਹੀਂ ਦੇਖੀਦਾ ਕਿਉਂਕੀ ਦਵਾਈਆਂ ਸਾਵਾਦ ਨਹੀਂ ਹੁੰਦੀਆਂ ਪਰ ਬੰਦੇ ਨੂੰ ਠੀਕ ਕਰ ਦੇਂਦੀਆਂ ਇਸ ਤਰਾਂ ਪਾਣੀ ਵਾਲੀ ਆ ਸੇਵੀਆਂ ❤
@SurjeetSingh-fz1fe
@SurjeetSingh-fz1fe 18 күн бұрын
❤ਜਦ ਸੇਵੀਆਂ ਮਾਂ ਬਣਾ ਦੇਵੇ ta ਪਾਣੀ ਵਿੱਚ ਚੂ ਸੇਵੀਆਂ v ਮਿਲਕ ਵਾਲੀਆਂ ਸੇਵੀਆਂ ਦੀ ਤਰਾਂ ਹੀ ਲੱਗਦੀਆਂ love ਯੂ ਮਾਂ ❤ਆਪਾ ਨੂੰ ta ਪਾਣੀ ਵਾਲੀਆਂ ਸੇਵੀਆਂ ਹੀ 💯💯💯💯 ਪਸੰਦ ਆ ਹਰਜੀਤ ਕੌਰ ਮਾਂ ਨੂੰ 💯💯💯💯💯 ਨੰਬਰ 🙏🏻ਗੱਗੂ har ਗਿਆ 😂
@gurmeetkaurpandher9057
@gurmeetkaurpandher9057 19 күн бұрын
ਜੇ ਤਾਂ ਭੁੱਖ ਲੱਗੀ ਤੇ ਖਾਣੀਆਂ ਫੇਰ ਦੁਧੱ ਵਾਲੀਆ ਜੇ ਗਲੇ ਜੁਕਾਮ ਤੋਂ ਖਾਣੀਆਂ ਤਾਂ ਪਾਣੀ ਘਿਓ ਵਾਲੀਆਂ ਸੇਵੀਆਂ ਬਣਾ ਕੇ ਖਾਓ 🙏🙏🙏🙏🙏
@Gurman_gill07
@Gurman_gill07 19 күн бұрын
ਪਾਣੀ ਘੱਟ ਪਾ ਕੇ ਵਿਚ ਹੀ ਸਕੋਣਾ ਸੀ ਜੇਕਰ ਖੰਡ ਤੇ ਘਿਉ ਪਾ‌ਕੇ ਰਿਨ 9:50 ਦੇ ਤਾਂ ਜਾਂਦਾ ਸਵਾਦ ਲਗਦੀ ਆ ਇਸ ਤਰ੍ਹਾਂ ਅੱਡ ਅੱਡ ਸਵਾਦ ਆਉਂਦਾ ਅਸੀਂ ਹੁਣ ਵੀ ਦੋਨਾਂ ਤਰ੍ਹਾਂ ਦੀਆਂ ਬਨਾਉਂਦੇ ਆ
@ekamjotsingh3624
@ekamjotsingh3624 19 күн бұрын
Pani vich nhi soki da 🙏🏻
@gursimran1181
@gursimran1181 18 күн бұрын
pani waliya hamesha bhut hi sawad hundiya ne ......aunty g bilkul sahi keha desi ghee te khand pake bhut hi jyada tasty bandiya diya ne ....its a nostalgia for me .....now i am in canada but jd me vlog dekhya menu apne ammi g de hath da taste yaad a gya ...lots of love for aunty g and you all❤❤❤❤❤❤❤
@Broooooooook
@Broooooooook 19 күн бұрын
2no hi tareky sy bohat mazy ki banti hin svayan.ap 2no hi bohat cute ho ❤❤❤❤love from Pakistan ❤❤❤❤
@Baljit-e1q
@Baljit-e1q 19 күн бұрын
ਬੀਬੀ ਜੀ ਪਾਣੀ ਵਾਲੀਆਂ ਬਹੁਤ ਸਵਾਦ ਹੁੰਦੀ ਹੈ ਉੱਤੇ ਘਿਓ ਪਾਕੇ ਉੱਤੇ ਖੰਡ ਪਾਕੇ ❤️👍😊ਬੀਬੀ ਜੀ ਬਹੁਤ ਬਹੁਤ ਵਧੀਆ ਜੀ 😋😋😋🍝🥣 ਬੀਬੀ ਜੀ ਸ਼ੱਕਰ ਵਾਲੀਆਂ ਹੀ ਬਹੁਤ ਬਹੁਤ ਵਧੀਆ ਜੀ 💐🙏🏻🙏🏻
@ajaysimran3215
@ajaysimran3215 18 күн бұрын
Paani valiya bhot vdiya hundiya ne.puraniya yaada ne .paani valiya seviya .
@user-kb9it6vw6b
@user-kb9it6vw6b 19 күн бұрын
Veer g phela ghee ch bun k fer pani vich he soak ho javey ona he pani pauna fer sugar pauni Eda sugar melt v ho jandi a te hor Jada tasty bndia
@rimpikaur9958
@rimpikaur9958 19 күн бұрын
Bhut jiada nazla hove ya pani valia sevia bhut vadia hundia hun. Ma da piar Subb to vadia Love you Mata❤️❤️
@karanveersinghtatla1443
@karanveersinghtatla1443 19 күн бұрын
ਗਗੂ ਵੀਰ ਜੀ ਸਹੀ ਤਾਂ ਮਾਤਾ ਜੀ ਨੇ ਪਰ ਤੂੰ ਵੀ ਆਪਣੀ ਜਗ੍ਹਾ ਤੇ ਠੀਕ ਹੈ Dont wery So Sad 😅😅😅😅🎉🎉🎉🎉🎉❤❤❤❤❤
@Art_work_World
@Art_work_World 19 күн бұрын
Vote for gugu veer
@JaspreetkaurKainth-we3sp
@JaspreetkaurKainth-we3sp 19 күн бұрын
ਭਰਾਵਾਂ ਅਸੀਂ ਤਾਂ ਸਭ ਕੁਝ ਦੁੱਧ ਵਿੱਚ ਬਣਾਉਣ ਦੇ ਹਾਂ ਕਿ ਸਬਜ਼ੀਆਂ ਹਲਵਾ ਕੱਦੂ ਦੁੱਧ ਵਾਲੀਆਂ ਜ਼ਿਆਦਾ ਸਵਾਦ ਹੁੰਦੀਆਂ ਹਨ
@bhupindersandhu2176
@bhupindersandhu2176 12 күн бұрын
ਖਾਣ ਵਲ ਧਿਆਨ ਘੱਟ ਸਿਹਤ ਵਲ ਜਿਆਦਾ ਧਿਆਨ ਦੇਣ ਦੀ ਲੋੜ ਹੈ
@syedasyeda786
@syedasyeda786 19 күн бұрын
Meri ami b banti hai aise hi pani me shakar dal k khaye bht achi lagti hai pani me thora namak dal le bs pki mama ki ronak h ghar me salamat rahe 😊 syeda frem pakistan
@raj.mann9196
@raj.mann9196 19 күн бұрын
ਦੁੱਧ ਵਾਲ਼ੀਆਂ ਸੇਵੀਆਂ ਜਿਆਦਾ ਸਵਾਦ ਹੁੰਦੀਆਂ ਗੁੱਗੂ ਭਾਜੀ👍 ਪਾਣੀ ਵਾਲ਼ੀਆਂ ਅੰਟੀ ਜੀ ਨੇ ਸਹੀ ਤਰੀਕੇ ਨਾਲ਼ ਨਹੀਂ ਬਣਾਈਆਂ, ਇੱਦਾ ਕੋਈ ਦੇਖਿਆ ਨੀ ਬਣਾਉਂਦਾ ❤️❤️
@TajinderSingh-sq8lq
@TajinderSingh-sq8lq 19 күн бұрын
ਓ ਭਰਾਵਾਂ ਇਹ ਸਿਵੀਆ ਪਾਣੀ ਚ ਉਬਾਲ ਕੇ ਘਿਓ ਪਾ ਕੇ ਹੀ ਸਵਾਦ ਲੱਗ ਦੀਆਂ ਆ ਅੱਜ ਕੱਲ ਦੇ ਜਵਾਕਾਂ ਨੂੰ ਦੁੱਧ ਵਾਲੀਆਂ ਸਵਾਦ ਲੱਗ ਦੀਆਂ ਪਰ ਸਹੀ ਤਰੀਕਾ ਉਬਾਲ ਕੇ ਘਿਓ ਪਾ ਕੇ ਹੀ ਸਵਾਦ ਲੱਗ ਦੀਆਂ ਆ ਮਾਤਾ ਸਹੀ ਕਹਿਣ ਡਈ ਆ ਬੱਚਿਓ
@bikkarsingh3009
@bikkarsingh3009 19 күн бұрын
Ghee ch bhun k frr Pani ch khand pa k chashni bna k pao eda Pani bhut swad hunda jedia tusi bnayia una cho dudh valia swad ne
@ParamjeetSingh-ol4ir
@ParamjeetSingh-ol4ir 19 күн бұрын
ਦੇਸੀ ਘਿਉ ਗੁੱਡ ਫੈਟ ਹੁੰਦੀ ਆ । ਪਾਣੀ ਵਾਲੀਆਂ ਵਿੱਚ ਫੈਟ ਘੱਟ ਹੁੰਦੀ ਹੈ ਡਾਈਟਿੰਗ ਵਾਲਿਆਂ ਲਈ ਸਹੀ ਨੇ
@ManjitKaur-le3wm
@ManjitKaur-le3wm 19 күн бұрын
Dono tarh diya vadiya bandiya ne
@gurjantgill2162
@gurjantgill2162 19 күн бұрын
Pani walt seviya bhut swaad lgdya shakkar pa k khaiye ta
@fahmirizwan8592
@fahmirizwan8592 19 күн бұрын
Homemade savia chh Panii wali zyda tasty 🤤
@balwantattal7132
@balwantattal7132 7 күн бұрын
Guggu respect you mother
@MotivateyourselfwithShabad
@MotivateyourselfwithShabad 19 күн бұрын
ਵੀਰ ਇਹ ਗੱਗੂ ਨਾਮ ਨੂੰ ਹੀ ਆਸ਼ੀਰਵਾਦ ਆ ਮੈਨੂੰ ਲੱਗਦਾ ਕਿਉਂਕਿ ਮੇਰਾ ਤੇ ਮੇਰੇ husband ਦਾ ਨਾਂ ਇਹੀ ਆ ਤੇ ਸਾਨੂੰ ਗਾਲਾਂ ਵੀ ਤੇਰੇ ਵਾਂਗ ਤੇ ਸਾਡੀਆਂ ਹਰਕਤਾਂ ਤੇਰੇ ਵਾਂਗ 😂😂😂
@rupindermanjar7066
@rupindermanjar7066 19 күн бұрын
ਦੁੱਧ ਵਾਲੀਆਂ ਜਿਆਦਾ ਵਧੀਆ
@veerpalsidhu8986
@veerpalsidhu8986 16 күн бұрын
ਪਾਣੀ ਵਾਲੀਆ ਸੇਵੀਆਂ ਚ ਚੱਮਚ ਦੇਸੀ ਘੀ ਹੋਵੇ ਬਹੁਤ ਸਾਰੀਆਂ ਬਿਮਾਰੀਆਂ ਠੀਕ ਕਰਦਾ ਹੈ ਦੁੱਧ ਵਾਲ਼ੀ ਸਵਾਦ ਲਈ ਹੁੰਦੀ ਹੈ। ਸਤਿ ਸ਼੍ਰੀ ਆਕਾਲ ਬੀਬੀ ਜੀ 🙏
@lakhachopra1759
@lakhachopra1759 16 күн бұрын
ਪਾਣੀ ਵਾਲੀਆਂ ਵੀ ਵੀਰੇ ਸੁਬਾਦ ਹੁੰਦੀਆਂ ਤੇ ਦੁੱਧ ਵਾਲੀਆਂ ਵੀ
@Tech_user29
@Tech_user29 19 күн бұрын
ਸੇਵੀਆਂ ਤਾਂ ਦੋਨੋ ਤਰਾਂ ਹੀ ਸਵਾਦ ਬਣਦੀਆਂ ਨੇ ਜੇ ਸਹੀ ਤਰੀਕੇ ਨਾਲ ਬਣਾਈਆਂ ਜਾਣ ਤਾਂ ਵੀਰ ਜੀ
@manjitkaurhundal5018
@manjitkaurhundal5018 19 күн бұрын
Savian da pani vich rakhida. Pani ghatpao. Pehla moti eliechi da tadka lao fer savian bhuno. Fir pani paoo.khand badd ch paoo
@gurjantsinghchabba7636
@gurjantsinghchabba7636 18 күн бұрын
Gugu waliya
@bikramjitsingh7435
@bikramjitsingh7435 19 күн бұрын
ਦੁੱਧ ਵਾਲੀਆਂ ❤❤
@balwantattal7132
@balwantattal7132 7 күн бұрын
Harjeet kaur hardworking woman but guggu does not respect her at all.
@kirankaur1170
@kirankaur1170 19 күн бұрын
ਹਾਏ ਨੀ ਭੈਣ ਪਤਲੀ ਹੋ ਜਾ ਗੁਸਾ ਨਾ ਕਰੀ
@jassjohal97
@jassjohal97 17 күн бұрын
Pani walua sevia jukam lai bhut best medicine aa❤
@MalikusmanMalikusman-d6w
@MalikusmanMalikusman-d6w 19 күн бұрын
Dood waliya zyada mazy ki banti hain❤❤❤❤ hum Pakistan me b aisy he bnaty hain or Jo desi ghee daala hai wo hum desi ghee ko Thora sa melt kr k phr daalty hain .....phr zyada mazy ki lagti hain desi ghee ko Thora sa dood wali sewiyo me b daalo to wo b boht mazy ki lagti hain ❤❤❤
@kirankaur1170
@kirankaur1170 19 күн бұрын
ਹੁਣ ਜਦੋ ਪੰਜਾਬ ਆਈ ਪਤਲੀ ਹੋ ਕੇ ਆਈ ਅਸੀ ਮਿਲਣ ਆਵਾ ਗਏ ਚੰਗਾ ਭੈਣ ਜਵਾਬ ਦੇਣਾ
@jashanpreetkaurkaur8665
@jashanpreetkaurkaur8665 19 күн бұрын
ਪਾਣੀਂ ਆਲੀਆ ਬਹੁਤ ਸਵਾਦ ਹੰਦੀਆ ਨੇ ਵੀਰ ਜੀ 😊
@tajwindersingh3463
@tajwindersingh3463 19 күн бұрын
Desi gheyo waliya😂😂😂❤❤❤❤😢😢😢
@ramandeepkaur2836
@ramandeepkaur2836 19 күн бұрын
Pani walia jda delicious hondia a
@udhaysharma7584
@udhaysharma7584 19 күн бұрын
ਘਿਓ ਵਾਲੀਆਂ ਜਿਆਦਾ ਸਵਾਦ ਹੁੰਦੀਆਂ ਨੇ❤
@NirvairSekhon-ir4gu
@NirvairSekhon-ir4gu 19 күн бұрын
Nice 👍🏻👍🏻👍🏻👍🏻🎉🎉🎉🎉
@Jasveerkaur-hf9mc
@Jasveerkaur-hf9mc 19 күн бұрын
🙏🙏 pani vali vdiyaa ❤❤❤❤
@VipinKumar-xh6yj
@VipinKumar-xh6yj 19 күн бұрын
Thudhbalyeaabadyahundyaa🎉🎉🎉🎉❤❤❤❤
@RajKhinda-n3h
@RajKhinda-n3h 19 күн бұрын
Dud valia sewia te pani vali sewia apni jgha swad hundia❤
@Ekam_2017
@Ekam_2017 13 күн бұрын
Paani walian siraaaAaaaa hundia
@SandeepKaur-cp3lb
@SandeepKaur-cp3lb 19 күн бұрын
Dudh wali aur Pani wali aagya de donon hi testi ❤❤❤
@JagbirKaur-ly4ft
@JagbirKaur-ly4ft 19 күн бұрын
buht vadia bandia pani waliaa v te milk waliaa v👌👌👍
@parbodhrajagnihotri8579
@parbodhrajagnihotri8579 19 күн бұрын
Sister ghee bhun ke panic pa dio panic nikaĺna nahi panic bahut faidhey Bala hunda . Milk Bali bhi suyad hundia.sevia da panic nahi nikalna.
@SnehaSharma-ry3gb
@SnehaSharma-ry3gb 19 күн бұрын
Pani valiya vaida bndiya hun alag alag bndi h 👌👌
@NavdeepKaur-vo2jh
@NavdeepKaur-vo2jh 19 күн бұрын
Veryy funny 😂😂😂😂😂😂 guggu veera😂😂😂😂😂
@RamanDeep-ye6yb
@RamanDeep-ye6yb 18 күн бұрын
Dono hi swad lagadia ne
@sahibdeepsingh9431
@sahibdeepsingh9431 19 күн бұрын
Pani waliya ta testy bniya veere kiyo ki us ch desi gheyo payea. Gheyo ta je sabji ch pa do ta sabji da test b dugna ho janda . Vese hr ik nu apne hisab nal bna ke testy lagdiya ne asi dono tarh hi bna lene aa veer vich chotiya ilachiya b pa lene aa . Kde kde custard ja sogi b pa lene aa .
@Aulakh_gamerz_29
@Aulakh_gamerz_29 19 күн бұрын
Pani vli bhut tasty hoda
@balvirkaur4892
@balvirkaur4892 17 күн бұрын
Aunty ji merry mummy g v Pani Vich he banuandi c bahut sawad laghdia.
@JasvirSingh-sl2zg
@JasvirSingh-sl2zg 18 күн бұрын
Pani valia bahut vadia desi ghee ਪਿਆ ,ਦੁੱਧ valia vadia 🎉ਹੱਸਦੇ vasde ਰਹੋ
@gurujidimeher4395
@gurujidimeher4395 19 күн бұрын
Dhoodh waliya swad hindi ya ne... But paani waliya bi bhut swad bndiya hai aunty g paani wali seviya eda nhi bndiya pahle us nu gyo ch pun ke fir bndiya ne... Aunty bazar waliya sevna v paani ch bhut savad pndiya ne....😊❤
@NazimHusain-qu5hx
@NazimHusain-qu5hx 19 күн бұрын
My vote mata g
@MandeepKaur-sp7np
@MandeepKaur-sp7np 19 күн бұрын
Pani walia good benefits in cold and flu.
@RajniSharma-f4v
@RajniSharma-f4v 19 күн бұрын
Mother absolutely right 👍👍👍
@psminds7127
@psminds7127 19 күн бұрын
Milk valia vadh swad hundia ne
@charankaur3345
@charankaur3345 16 күн бұрын
Dudh valia vdhia hundia
@mandeepsingh-oy2mr
@mandeepsingh-oy2mr 19 күн бұрын
Milk waliya best
@simranbajwa3040
@simranbajwa3040 19 күн бұрын
Desi gheyo waliya
@ranjeetsodhi7478
@ranjeetsodhi7478 19 күн бұрын
Ghee vich fry krde si asi te pehlan... Colour te taste vdd janda
@manpreetsandhu5149
@manpreetsandhu5149 19 күн бұрын
Gurd valiya seviya v bhut swad bndiya
@MadhuSharma-fz6wn
@MadhuSharma-fz6wn 19 күн бұрын
Gugu so funny ❤
@harjeetsingh2451
@harjeetsingh2451 19 күн бұрын
❤❤❤❤❤❤
@NazimHusain-qu5hx
@NazimHusain-qu5hx 19 күн бұрын
Mata g zinda baad ❤❤❤❤
@monagrover198
@monagrover198 19 күн бұрын
ਦੁੱਧ ਵਾਲੀ ਵਧੀਆ
@JaspreetjassiDeo-ov7jp
@JaspreetjassiDeo-ov7jp 18 күн бұрын
Dono hi theek ne
@GurtajSingh-l7c
@GurtajSingh-l7c 12 күн бұрын
Milk walian jyadA teste hundia
@roopsaini3430
@roopsaini3430 19 күн бұрын
Ssa mata g nu Gbu all family Veer old is gold Dud Wali readmade saviyaa thik lagdiyaa ne Or ik gal hor veer g Pani wali saviyaa nu agar eilachi da tartka LA lo hor v vadhya lag diyaa ne Baking aap sab te waheguru Mehr kara
@AmandeepKaur-m1x
@AmandeepKaur-m1x 19 күн бұрын
LOVE YOU,BIBI JI.
@rajvirkaur4508
@rajvirkaur4508 19 күн бұрын
Dhudh waliya sewiya jiyada vadia lgdiya ne
@balwantattal7132
@balwantattal7132 7 күн бұрын
Paani waliya too tasty
@veerpalsidhu8986
@veerpalsidhu8986 16 күн бұрын
ਪਾਣੀ ਤਰੀ ਵਾਂਗ ਹੀ ਰੱਖੀ ਦਾ ਹੈ ਪਹਿਲਾ ਐਵੇਂ ਹੀ ਬਣਾ ਕੇ ਖਾਂਦੇ ਸੀ ਸਭ ਹੁਣ ਨਵੇਂ 2 ਚੋਚਲੇ ਹੋਗੇ ਇਹਦੇ ਨਾਲ ਜ਼ੁਕਾਮ ਤੇ ਹੋਰ ਬਹੁਤ ਬਿਮਾਰੀਆਂ ਤੋ ਆਰਾਮ ਮਿਲਦਾ ਸੀ ਜਦੋਂ ਅਸੀਂ ਬਹੁਤ ਨਿੱਕੇ ਹੁੰਦੇ ਸੀ ਇਹ ਸਭ ਬਣਦੇ ਦੇਖਦੇ ਸੀ ਖਾਂਦੇ ਸੀ
@sukhjeetsandhu3780
@sukhjeetsandhu3780 19 күн бұрын
ਪਾਣੀ ਵਾਲੀਆਂ ਸੈਵੀਆਂ ਸਵਾਦ ਨੇ
@neetukaur-jc8rb
@neetukaur-jc8rb 17 күн бұрын
Main guggu naal ahh dudh walia jyada sawaad hundia pani walia jukaam sardi hoye te kha lende ahh assi❤❤
@kiranaman6580
@kiranaman6580 19 күн бұрын
Dudh valiya 😋
@tajveersingh8160
@tajveersingh8160 19 күн бұрын
ਸਾਡੇ ਘਰ ਤਿੰਨ ਮੈਂਬਰ ਦੋ ਜਾਨੇ ਦੁੱਧ ਬਾਲੀਆਂ ਸੇਵੀਆਂ ਪਸੰਦ ਕਰਦੇ ਹਨ ਅਤੇ ਇਕ ਪਾਣੀ ਬਾਲੀਆਂ ਸੇਵੀਆਂ
@NarinderSingh-kt8qq
@NarinderSingh-kt8qq 19 күн бұрын
Both are tasty putt 👌👌👌👌👍👍👍👍👍👍❤️❤️❤️❤️❤️👌❤️❤️
@nelugill87
@nelugill87 18 күн бұрын
Dono savad Hundaya hai 🙏
@JassKhehra-eh3vs
@JassKhehra-eh3vs 19 күн бұрын
ਪਾਣੀ ਵਾਲੀਆ ਸਵਾਦ ਹੁੰਦੀਆਂ ਜਾਦਾ
@jandufamily7013
@jandufamily7013 19 күн бұрын
ਗੂਗਲ ਨਾਲ ਬੀਬੀ ਦੀ ਨੋਕਝੋਕ ਜਿਆਦਾ ਹੁੰਦੀ ਆ❤❤❤❤❤❤❤
@bugal11
@bugal11 18 күн бұрын
Mummy nun Gus’s a na davaiya karo thora mitha. Bol. Bolo . I love you reminds me my siblings
@Usha-rr8zt
@Usha-rr8zt 17 күн бұрын
Gugu veer asi tn mata ji de naal hi haan paani walian vadia hundian😂
@SoniaChopra-u6k
@SoniaChopra-u6k 19 күн бұрын
Pani baliya bahut vadya bandia veere
@YooYooBROTHER123
@YooYooBROTHER123 19 күн бұрын
Dudh baliyan❤
@jaspreetgandeyvlogs247
@jaspreetgandeyvlogs247 19 күн бұрын
Milk saviya bhut tasty hundiya hai m v banan laggi hai mera v g krn lag gea saviya nu 😅😅
Rakhi Sawant Ki Maa Ki Dal Aur Baap Ke Chawal! | @FarahKhanK
15:55
Farah Khan
Рет қаралды 2 МЛН
Magic or …? 😱 reveal video on profile 🫢
00:14
Andrey Grechka
Рет қаралды 82 МЛН
Will A Guitar Boat Hold My Weight?
00:20
MrBeast
Рет қаралды 192 МЛН
Bebe Di Desi Chakki 😍  | Harman khosa |
14:45
Harman Khosa
Рет қаралды 86 М.
My Son’s First Day of School *emotional*
11:40
PUNJABI VLOGGER
Рет қаралды 70 М.
Magic or …? 😱 reveal video on profile 🫢
00:14
Andrey Grechka
Рет қаралды 82 МЛН