ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥ Dharam Singh Nihang ji

  Рет қаралды 1,386

Only truth Sach khoj

Only truth Sach khoj

Күн бұрын

ਸੁਅਸਤਿ ਆਥਿ ਬਾਣੀ ਬਰਮਾਉ॥ ਸਤਿ ਸੁਹਾਣੁ ਸਦਾ ਮਨਿ ਚਾਉ॥
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ॥
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥ ੨੧॥
ਮਨ ਕਿਵੇਂ ਮਰਨਾ
ਗੁਰਬਾਣੀ ਨਾਲ਼ ਮਨ ਮਾਰਨਾ
ਗੁਰਦੁਆਰੇ ਵਿੱਚ ਸੱਚ ਦਾ ਪ੍ਰਚਾਰ ਕਿਉਂ ਨਹੀ ?
#dharamsinghnihangsingh #gurbanijapjisahib
Sach Khoj academy
Dharam Singh Nihang ji
Waheguru naam simran
Japp ji Sahib
Sukhmani sahib path viakhiya
Panj Bania da path
#dasamgranth #dharamsinghnihangsingh #gurbanistatus #sachkhojacademy
ਰਵਿਦਾਸ ਜੀ ਗੁਰੂ ਜਾਂ ਭਗਤ ਇਹ ਵਿਵਾਦ ਕਿਉਂ ? Gurbani anusar Bhagat ate Guru #gururavidas
• ਰਵਿਦਾਸ ਜੀ ਗੁਰੂ ਜਾਂ ਭਗਤ...

Пікірлер: 11
@talvindersingh4517
@talvindersingh4517 Ай бұрын
🎉🎉
@ManpreetSingh-v4t
@ManpreetSingh-v4t Ай бұрын
🙏🙏🙏
@nonigarcha4401
@nonigarcha4401 Ай бұрын
@manavloksingh8106
@manavloksingh8106 Ай бұрын
☝️✍️ sach khoj academy 🙏🇮🇳 knowledgeable for all students,,,thankful respect sir je
@VarinderSingh-cz6vg
@VarinderSingh-cz6vg Ай бұрын
Bapu ji duara kita gurbani teeka kithon prapt krie g
@palwindersingh526
@palwindersingh526 Ай бұрын
Sat vachan 🙏
@Pardeepsinghdeepa7524
@Pardeepsinghdeepa7524 Ай бұрын
Bapu ji ajkal bagat ravidass ji vare jo masla chal reh os te video pao. Asal sach ajj de time tusi dass skde o. Plz
@onlytruthsachkhoj9781
@onlytruthsachkhoj9781 Ай бұрын
ਪਹਿਲਾ ਜ਼ਿਕਰ ਕੀਤਾ ਹੋਇਆ ਬਾਪੂ ਜੀ ਨੇ
@GurdeepSingh-es3cl
@GurdeepSingh-es3cl Ай бұрын
ਐਡ ਜਿਆਦਾ
@fortune.9738
@fortune.9738 Ай бұрын
There is no difference between baba nanak and ravidass ji. Both are bhagats
@SantokhSahib
@SantokhSahib Ай бұрын
🙏🙏🙏🙏🙏
Bike Vs Tricycle Fast Challenge
00:43
Russo
Рет қаралды 63 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 51 МЛН
Bike Vs Tricycle Fast Challenge
00:43
Russo
Рет қаралды 63 МЛН