Kavishar Bhai Joga Singh Jogi - Bidhi Chand Ne Dushaale Leyone - Kissa Roop Basant

  Рет қаралды 2,580,843

Shabad Gurbani

Shabad Gurbani

Күн бұрын

Track : Bidhi Chand Ne Dushaale Leyone
Album : Kissa Roop Basant
Singer : Kavishar Bhai Joga Singh Jogi
Music Director : Kavishar Bhai Joga Singh Jogi
Lyricist : Traditional
Music Label : T-Series . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер
@deepsandhuvlogs8989
@deepsandhuvlogs8989 9 ай бұрын
2024 ਵਿੱਚ ਇਹ ਕਵੀਸ਼ਰੀ ਜੀਹਨੇ ਸੁਣਿਆ ਲਾਈਕ ਕਰੋ ❤
@sarpanchsahab2173
@sarpanchsahab2173 4 жыл бұрын
ਦੋ ਤਿੰਨ ਵਾਰ ਇਹਨਾਂ ਪਿਆਰਿਆਂ ਦੇ ਦਰਸ਼ਨ ਹੇਏ ਬੜੇ ਹੀ ਪਿਆਰ ਨਾਲ ਮਿਲੇ ਬਾਪੂ ਜੋਗੀ ਜੀ ਅਤੇ ਸ੍ਰ ਗਿਆਨੀ ਗੁਰਮੁਖ ਸਿੰਘ ਜੀ ਅਤੇ ਸਾਥੀ ਵੀਰ ਸਾਰੇ ਹੀ ਸਤਿਕਾਰ ਯੋਗ ਪਿਆਰੇ
@gurmejsinghsingh6001
@gurmejsinghsingh6001 11 ай бұрын
Cccc gv vbvvv c,, 😢deta crxv
@gurindersingh7174
@gurindersingh7174 4 жыл бұрын
ਜੋਗੀ ਵਰਗਾ ਜੰਮਣਾ ਕਵੀਸ਼ਰ ਕੋਈ , ਧਨਭਾਗ ਜਿਨ੍ਹਾਂ ਸੰਗ ਮਾਣਿਆ ਤੇ ਪ੍ਰਸ਼ੰਗ ਸੁਣਿਆ
@mahindersinghraipehowa9743
@mahindersinghraipehowa9743 3 жыл бұрын
Very very nice g Waheguru g Mehar Karen g ਅੱਜ ਤੋਂ 25ਸਾਲਪਿਹਲਾਂਸੁਣੇਅਾ ਸੀ ਗਿਅਾਨੀ ਜੋਗਾ ਸਿੰਘ ਜੋਗੀ ਬਹੁਤ ਹੀ ਵਧੀਆ ਅਵਾਜ ਬੁਲੰਦ ਹੈ ੳੁਸੀ ਤਰਾਂ ! ਜਵਾਨੀ ਵੇਲੇ ਦੀ ਕੜਕ ਅਵਾਜ ਹੈ ਜੀ
@ramandeepsandhu5085
@ramandeepsandhu5085 2 жыл бұрын
Baaa ,,,
@MandeepSingh-yc1lg
@MandeepSingh-yc1lg 2 жыл бұрын
ਸਿੱਖ ਪੰਥ ਅਤੇ ਇਤਿਹਾਸ ਦੇ ਹੀਰੇ ਜੁਗੋ ਜੁਗ ਜੁਗ ਵਸੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@GurdeepSingh-ti6sz
@GurdeepSingh-ti6sz 2 жыл бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏 ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ 🙏
@roopnoor1
@roopnoor1 2 жыл бұрын
ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਬਿਧੀ ਚੰਦ ਛੀਨਾ। ਗੁਰੂ ਕਾ ਸੀਨਾ।
@dalwindersinghbhullar2941
@dalwindersinghbhullar2941 8 ай бұрын
😊😊😊0
@LakhwinderSingh-lz8jj
@LakhwinderSingh-lz8jj 3 жыл бұрын
ਇਤਿਹਾਸ ਵਿਚ ਜਾਣ ਪਾ ਦਿੱਤੀ ਕਵੀਸ਼ਰੀ ਜਥੇ ਨੇ ।।ਲਖਵਿੰਦਰ ਸਿੰਘ ਮੰਨੀ ।।
@sandhusaab5012
@sandhusaab5012 Жыл бұрын
ਧਨ ਧਨ ਬਾਬਾ ਬਿਧੀ ਚੰਦ ਜੀ ਛੀਨਾ ਜੀ ਮੇਹਰ ਕਰਨੀ ਜੀ ਪਰਿਵਾਰ ਨੂੰ ਤਂਦਰੁਸਤੀ ਬਖਸੌ ਜੀ ਮਹਾਰਾਜ ਜੀ ਵਾਹਿਗੁਰੂ ਜੀ
@SatnamSingh-ey3bg
@SatnamSingh-ey3bg 4 жыл бұрын
ਬਹੁਤ ਵਧੀਆ ਜਥਾ ਜੀ ,, ਇਤਿਹਾਸ ਦੇ ਪਾਰਖੂ ਭਾਈ ਜੋਗਾ ਸਿੰਘ ਜੀ ਤੇ ਪਾਰਟੀ
@SinghGill7878
@SinghGill7878 3 жыл бұрын
ਬਹੁਤ ਟਾੲਿਮ ਬਾਅਦ ਦੁਬਾਰਾ ਸੁਣਿਅਾ ੲਿਹ ੲਿਤਿਹਾਸ 90 ਦੇ ਦਹਾਕੇ ਸਕੂਲ ਟਾੲਿਮ ਸੁਣਦੇ ਸੀ
@SatnamSingh-c9f4j
@SatnamSingh-c9f4j Жыл бұрын
ਜੋ ਗੁਰੂ ਦਾ ਜਸ ਤੁਸੀਂ ਗਾ ਗੲਏ ਕੋਈ ਹੋਰ ਨਹੀਂ ਗਾ ਸਕਦਾ ਵਾਹਿਗੁਰੂ ਚੜ੍ਹਦੀ ਬਖਸ਼ੇ
@nachhatrsinghsran7010
@nachhatrsinghsran7010 5 жыл бұрын
joga singh jogi panjab dee shan aa veer jee waheguru jee
@HarjitSingh-pq6hu
@HarjitSingh-pq6hu 5 жыл бұрын
🏇🚴🚵👏🏹🗡
@BalvinderSingh-li6go
@BalvinderSingh-li6go 3 жыл бұрын
ਧੰਨ ਗੁਰੂ ਹਰਿਗੋਬਿੰਦ ਸਾਹਿਬ, ਜੋਗੀ ਤੁਗਲਵਾਲਾ ਜੀ ਮਹਾਨ ਕਵੀਸ਼ਰ ਤੇ ਜਥਾ ਚੜਦੀ ਕਲਾ ਵਿੱਚ ਰਹਿਣ।
@RajwinderKaur-ue1zk
@RajwinderKaur-ue1zk 3 жыл бұрын
rf
@palwindersingh3897
@palwindersingh3897 Жыл бұрын
Very ncy g
@palwindersingh3897
@palwindersingh3897 Жыл бұрын
BabA Bohod g
@tarasingh3904
@tarasingh3904 8 ай бұрын
ਭਾਈ ਕਵੀਸ਼ਰ ਸਾਹਿਬ ਜੀਓ ਆਪ ਜੀ ਦਾ ਬਹੁਤ ਧੰਨਵਾਦ ਬਾਈ ਜੀ ਪਹਿਲਾਂ ਅਸੀਂ ਕੈਸਟਾਂ ਦੁਵਾਰਾ ਆਪ ਜੀ ਦੇ ਕਵੀਸ਼ਰੀ ਪ੍ਰਸੰਗ ਸੁਣਦੇ ਸੀ ਆਪ ਜੀ ਦੇ ਨਾਲ ਦੇ ਗਾਇਕ ਵੀਰ ਵੀ ਬਹੁਤ ਵਧੀਆ ਗਾਉਂਦੇ ਹਨ ❤
@ShamsherSingh-uh7fm
@ShamsherSingh-uh7fm 6 ай бұрын
9l
@ShamsherSingh-uh7fm
@ShamsherSingh-uh7fm 6 ай бұрын
Kk. Ó 9😅
@KirpalSingh-du2rp
@KirpalSingh-du2rp 6 ай бұрын
,😅😅u​@@ShamsherSingh-uh7fm
@KaranbirsinghUppal
@KaranbirsinghUppal 3 ай бұрын
Aaweto yasaaaaauu7u7uuuuu cbt 😮😂​@@ShamsherSingh-uh7fm
@BalwinderSingh-rt5lt
@BalwinderSingh-rt5lt 2 ай бұрын
Ç ​@@ShamsherSingh-uh7fm
@JashanSingh-sb3sj
@JashanSingh-sb3sj Жыл бұрын
❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug
@demongamer4708
@demongamer4708 5 жыл бұрын
Sriman joga Singh ji jogi ajj ton fifty to fifty five sal pehlan bachpan vich sunde hunde cee rooh Khush jogi ji dhanbad
@SSingh-mr9yt
@SSingh-mr9yt 5 жыл бұрын
J S asi ajj di peedhi hun sun n lgge aa bhut vdia aa...landu singers nalo ta kitte chnge aa
@rajbirsidhu6405
@rajbirsidhu6405 3 жыл бұрын
ਬਿੰਧੀ ਚੰਦ ਛੀਨਾ ਗੁਰੂ ਦਾਂ ਸੀਨਾ
@cute9381
@cute9381 3 жыл бұрын
ਰਹਿੰਦੀ ਦੁਨੀਆ ਤੱਕ ਨਾਮ ਰਹੋ ਜੋਗਾ ਸਿੰਘ ਜੋਗੀ ਦਾ
@shinderkour97
@shinderkour97 3 жыл бұрын
ਬਚਪਨ ਵਿੱਚ ਸੁਣਿਆਂ ਸੀ ਬਾਬਾ ਬਿੰਧੀ ਚੰਦ ਜੀ ਦੇ ਦੁਸ਼ਾਲੇ ਅੱਜ ਅੱਖਾਂ ਨਮ ਹੋ ਗਈਆਂ ਹਨ ਬਹੁਤ ਸੁਹਣੇ ਦਿਨ ਸਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏
@__pal
@__pal 3 жыл бұрын
dushale ki hunde ne ji
@amriksingh1336
@amriksingh1336 2 жыл бұрын
Uyuyuyuuuop
@amriksingh1336
@amriksingh1336 2 жыл бұрын
Ppppoppp
@s.dsingh4911
@s.dsingh4911 Жыл бұрын
@@__pal ਛੌਲ ਦਾ ਦੂਸਰਾ ਰੂਪ ਹੈ ਦੁਛਾਲਾ
@__pal
@__pal Жыл бұрын
@@s.dsingh4911 dhanvad veer ji
@BalkarSingh-bg8oi
@BalkarSingh-bg8oi Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਯੋਗੀ ਜੀ ਦੇ ਪਰਿਵਾਰ ਤੇ ਬਾਬਾ ਜੀ ਦੇ ਨਾਲ ਜੁੜੇ ਸਾਰੇ ਕਵੀਸ਼ਰ ਵੀਰਾਂ ਤੇ
@rashpalsingh6884
@rashpalsingh6884 4 жыл бұрын
Wahaguruji wahaguruji wahaguruji wahaguruji wahaguruji 🙏
@inderjitsingh6389
@inderjitsingh6389 6 жыл бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ
@BalwinderSingh-vr5yg
@BalwinderSingh-vr5yg Жыл бұрын
ਬਹੁਤ ਵਧੀਆ ਕਵੀਸ਼ਰੀ ਭਾਈ ਜੋਗਾ ਸਿੰਘ ਜੋਗੀ ਵਾਹਿਗੁਰੂ ਜੀ
@RasalSingh-bb5mx
@RasalSingh-bb5mx 7 ай бұрын
A
@BalwinderSingh-wg6cl
@BalwinderSingh-wg6cl 6 жыл бұрын
balle baba bidhi cahnd g tusi sikh kaum nu bahut uccha kitta
@ManjeetSingh-ng7gw
@ManjeetSingh-ng7gw 2 жыл бұрын
ਕਵੀਸ਼ਰੀ ਦੇ ਬਾਬਾ ਬੋਹੜ ਜੋਗਾ ਸਿੰਘ ਜੋਗੀ
@rupinderpalkaur2285
@rupinderpalkaur2285 Жыл бұрын
Bahut der baad sunya bahut khoob Dhan Dhan Baba Bidhi Chand ji
@Sandhusab-yn9rx
@Sandhusab-yn9rx 4 жыл бұрын
ਧੰਨ ਬਾਬਾ ਬਿਧੀ.ਚੰਦ ਜੀ
@GurmukhSingh-vm9eh
@GurmukhSingh-vm9eh 3 жыл бұрын
Dhan baba ji
@kulwantsingh4696
@kulwantsingh4696 3 жыл бұрын
ਪਰਮਾਤਮਾ ਸ੍ਵਵਗਾਂ ਵਿੱਚ ਵਾਸਾ ਕਰੇ ਜੋਗਾ ਸਿੰਘ ਜੋਗੀ ਦਾ ਸਮੇਂ ਦਾ ਬਹੁਤ ਹੀ ਵਧੀਆ ਕਵੀਸ਼ਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kavisharhardeepsinghvairon5841
@kavisharhardeepsinghvairon5841 2 жыл бұрын
ਧੰਨ ਧੰਨ ਬਾਬਾ ਬਿਧੀ ਚੰਦ ਜੀ👏👏
@gurindersingh278
@gurindersingh278 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@khalsaforever531
@khalsaforever531 10 ай бұрын
🙏🏻🌹ਸਰਦਾਰ ਸਰਦਾਰਾ ਸਿੰਘ ਸ਼ੌਕੀ ਰੂੜੇਆਸਲ ਵਾਲੇ ਮੇਰੇ ਮਾਮਾ ਜੀ ਵੀ ਬਾਬਾ ਆਪ ਜੀ ਦੇ ਜਥੇ ਵਿੱਚ ਸਨ 🌹🙏🏻💘❤💘
@RajaSingh-oi5bw
@RajaSingh-oi5bw Жыл бұрын
ਵਾਹ, ਵੀਰ ਜੀ ਨਹੀਂ ਰੀਸਾਂ ਤੁਹਾਡੀਆਂ 🙏🙏
@bajwaphotographypuranpur3396
@bajwaphotographypuranpur3396 9 ай бұрын
Sanu v ਇਹ kavisari ਬਹੁਤ ਜਿਆਦਾ passand ਯਾ ਅਸੀਂ up 26 puranpur madhopur hayer ਵਾਲਾ to
@gurneksingh1305
@gurneksingh1305 7 ай бұрын
P
@gurneksingh1305
@gurneksingh1305 7 ай бұрын
P
@gurneksingh1305
@gurneksingh1305 7 ай бұрын
P
@gurneksingh1305
@gurneksingh1305 7 ай бұрын
P
@gurneksingh1305
@gurneksingh1305 7 ай бұрын
P
@sardartaranbirsingh
@sardartaranbirsingh 3 жыл бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਬਿਧੀ ਚੰਦ ਜੀ ਮਚਦੇ ਭੱਠ ਵਿੱਚ ਬੈਠਣ ਵਾਲੇ
@jatindersinghmohey6781
@jatindersinghmohey6781 4 жыл бұрын
Baba ji bhut e Sohna .dil khush krta .🙏🙏🙏🙏
@bikramsandhu5396
@bikramsandhu5396 2 жыл бұрын
ਬਹੁਤ ਵਧੀਆ ਕਵੀਸ਼ਰੀ
@GurpreetSingh-qo6qb
@GurpreetSingh-qo6qb 4 жыл бұрын
ਜਦੋਂ ਇਹ ਕਵੀਸ਼ਰੀ ਸਾਡੇ ਪਿੰਡ ਦੇ ਗੁਰੂਦੁਆਰਾ ਸਾਹਿਬ ਲੱਗਦੀ ਹੁੰਦੀ ਸੀ ਤਾਂ ਅਸੀਂ ਪੱਠੇ ਵੱਢਣੇ ਭੁੱਲ ਜਾਂਦੇ ਸੀ, ਪਹਿਲਾਂ ਅਸੀਂ ਇਹ ਭਾਈ ਜੋਗਾ ਸਿੰਘ ਜੀ ਦੀ ਗਾਈ ਕਵੀਸ਼ਰੀ ਬਾਬਾ ਬਿੰਦੀ ਚੰਦ ਜੀ ਸੁਣਦੇ ਹੁੰਦੇ ਸੀ। ਵੱਲੋਂ ਗੁਰਪ੍ਰੀਤ ਸਿੰਘ ਅਜਨਾਲਾ ਪੰਜਾਬ🙏
@gavycheema4983
@gavycheema4983 4 жыл бұрын
Up ❤️🔥🔥🔥
@dharmpreetsingh4830
@dharmpreetsingh4830 4 жыл бұрын
Llllllllqqqqqqqqqqq Qqqqqqllllllllllllllllll
@charnjeetsingh752
@charnjeetsingh752 3 жыл бұрын
. . .
@VeerSingh-ic9di
@VeerSingh-ic9di 3 жыл бұрын
@@dharmpreetsingh4830 aq
@VeerSingh-ic9di
@VeerSingh-ic9di 3 жыл бұрын
AAa
@ਕੁਲਦੀਪਸਿੰਘ-ਗ9ਵ
@ਕੁਲਦੀਪਸਿੰਘ-ਗ9ਵ 3 жыл бұрын
ਜੋਗਾ ਸਿੰਘ ਜੋਗੀ ਤੇ ਜਰਨੈਲ ਸਿੰਘ ਸਭਰਾਂ ਵਰਗੇ ਹੀਰੇ ਲਬਣੇ
@SinghSingh-rl1fk
@SinghSingh-rl1fk 4 жыл бұрын
I love ਜੋਗਾ ਸਿੰਘ ਜੋਗੀ 🙏🙏🙏🙏🙏
@SukhdeepSingh-cf9ej
@SukhdeepSingh-cf9ej 7 ай бұрын
🎤🎤🎤🎤⚔️🗡️🗡️⚔️⚔️ ghode Ki kahani ghode se khana khane Chhota wala❤ milta dadabhai❤ Na kisi hotel❤ kundaliya tahsil❤ lekin desi ghode wali❤ Honda shine price Tera khyal❤ Jodi Le Gaya❤ ghoda ghoda❤❤⚔️⚔️
@RajvinderKaur-y6l
@RajvinderKaur-y6l 6 ай бұрын
U
@bhupindersingh-mk4ym
@bhupindersingh-mk4ym 4 жыл бұрын
Joga SINGH JOGI JI POORE BHARAT DE... SPECIAL PUNJABI (PUNJAB)DE SIRMOUR KAWEESHRAN WICHON NE ,,,,BAKI TINN VEERAN DI AWAAZ V BAHUT BAHUT PYAARI HAI JI....SATGURU JI DI KIRPA RAHMAT BANNIE RAHE JI.
@jarnailsingh9219
@jarnailsingh9219 4 жыл бұрын
ਸਿੰਘ ਸਾਬ ਬਹੁਤ ਵਧੀਆਂ ਜੀ ਤੁਸੀਂ ਿੲਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਸੰਗਤਾਂ ਨੂੰ
@harjitchahal8943
@harjitchahal8943 3 жыл бұрын
1 questions @@
@ranjeetsinghsandhu8635
@ranjeetsinghsandhu8635 2 жыл бұрын
ਬਾਬਾ ਜੀ ਦੀ ਯਾਦ ਬਹੁਤ ਆਊਦੀ🌹🌹🌹🌹🌹🌹🌹🙏🙏🙏🙏
@sukhbirsingh2689
@sukhbirsingh2689 3 жыл бұрын
Joga Singh hogi juga vich ik var aunda waheguru ji
@hsbl
@hsbl 3 жыл бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@simranjit0786
@simranjit0786 5 ай бұрын
❤❤
@harmanjotsingh5329
@harmanjotsingh5329 Жыл бұрын
ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਉਹਨਾਂ ਦੇ ਸਿੱਖ 🙏
@shinderkour97
@shinderkour97 3 жыл бұрын
ਧੰਨ ਸ਼੍ਰੀ ਹਰਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏
@kuldipsinghbal2951
@kuldipsinghbal2951 2 жыл бұрын
ਭੈਣ ਜੀ ਗਰੂ ਹਰਗੋਬਿੰਦ ਸਾਹਿਬ ਜੀ/ ਹਰਗੋਬਿੰਦ ਸਿੰਘ ਜੀ ਨਹੀ
@guradittasingh8355
@guradittasingh8355 Жыл бұрын
ਧੰਨ ਧੰਨ ਬਾਬਾ ਬਿਧੀ ਚੰਦ ਜੀ 🙏🙏
@stylewithkaur
@stylewithkaur 6 жыл бұрын
Waheguru ji da khalsa shri waheguru ji di fateh🙏🏻😊
@parmindersingh1789
@parmindersingh1789 4 жыл бұрын
Waheguru
@homeministerj8780
@homeministerj8780 4 жыл бұрын
@@parmindersingh1789 aaaaah
@GouravSharma-ir7rq
@GouravSharma-ir7rq 4 жыл бұрын
ਬੂਟਾ ਸਿੰਘ
@kawisherpalwindersinghmaan8822
@kawisherpalwindersinghmaan8822 5 жыл бұрын
ਵਾਹ ਜੀ ਵਾਹ ਜੋਗੀ ਸਾਬ
@prabh2009
@prabh2009 3 жыл бұрын
Waheguru G Bahut Khoob 🥰
@ManpreetSingh-fx8lm
@ManpreetSingh-fx8lm 5 жыл бұрын
Ma Bachpan to he sundi aa aa rahi ha par man Nahi bhrada bar bar sunan nu Dil karda
@rajbirsidhu6405
@rajbirsidhu6405 3 жыл бұрын
ਮੇਰੇ ਨਾਨਕਿਆਂ ਦਾ ਸੀ ਸੂਰਮਾ
@fitnesschannel1083
@fitnesschannel1083 Жыл бұрын
ਬੁਹਤ ਵਧੀਆ ਜੀ
@gurshersingh1904
@gurshersingh1904 4 жыл бұрын
Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji Weheguru ji
@sandeepsoni2283
@sandeepsoni2283 6 жыл бұрын
joga singh ji thuadaa ta bht kirpa c rab the wahaguru ji
@jassi.tv6860
@jassi.tv6860 2 жыл бұрын
ਬਹੁਤ ਕਵੀਸ਼ਰੀ ਸੁਣਦੇ ਹੁੰਦੇ ਸਾ ਬਚਪਨ ਵਿੱਚ ਭਾਈ ਜੋਗਾ ਸਿੰਘ ਜੀ ਯੋਗੀ
@nirmalsinghrandhawa7080
@nirmalsinghrandhawa7080 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@nirbhaibrar9738
@nirbhaibrar9738 4 жыл бұрын
🙏🏾 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏾
@ManjeetSingh-sz5gr
@ManjeetSingh-sz5gr Жыл бұрын
V any mice
@ramanjohal534
@ramanjohal534 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jagtarsingh6090
@jagtarsingh6090 2 жыл бұрын
Waheguru Waheguru Ji jogi Ji hamesha dilan wich wasde Rehanhge.
@AmandeepKaur-gg3ns
@AmandeepKaur-gg3ns 6 жыл бұрын
waheguru g meher rakhio mere guru g di com te
@hargunbhullar5503
@hargunbhullar5503 5 жыл бұрын
Very nice baba ji
@mannusandhu3637
@mannusandhu3637 2 жыл бұрын
Waheguru ji mehar kro sbb te 🙏🙏 Endless galbaat waheguru ji 🙏🙏 Gurnam Singh Brar.. Jarnail Singh Sabrava.. Zora Singh Musafir.. Daya Singh Dilbar.. Joga Singh Jogi.. Babu Rajab Ali Khan Saab sare siraa
@udhamsandhu7296
@udhamsandhu7296 6 жыл бұрын
Nice.. nikke hunde sunde hunde c,, osto baad ajj suneya,, very nice,very good,, purani yaad taaji kra diti,
@Punjabireports
@Punjabireports 4 жыл бұрын
Same veer mai v
@hakmsingh4673
@hakmsingh4673 3 жыл бұрын
ਅਕਕਪਕ###
@balkarshah5374
@balkarshah5374 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kesarsinghkang7013
@kesarsinghkang7013 4 жыл бұрын
ਕੀ ਵਿਧੀਚੰਦ ਦੇ ਸਮੇਂ ਗੁਰਦਵਾਰ ਸਨ ਕਵੀਸ਼ਰ ਸਾਹਿਬ ਜੀ
@sarvansandhu5657
@sarvansandhu5657 6 ай бұрын
Hanji
@wahegurusabdabhllakre7515
@wahegurusabdabhllakre7515 4 жыл бұрын
Waheguru mehre kre punjab di shaan te
@anmolhundal3601
@anmolhundal3601 4 жыл бұрын
⁵13 i ³
@baljitgill2624
@baljitgill2624 4 жыл бұрын
,@@anmolhundal3601
@jinderpalsingh1437
@jinderpalsingh1437 6 жыл бұрын
wah ji khalsa ji, dhan ho,ki thodi wadiai
@darmuneer1729
@darmuneer1729 4 жыл бұрын
🙏🙏🙏🙏🙏
@PangaDaliye2345
@PangaDaliye2345 2 жыл бұрын
Dhan Bahadur Baba Bidhi Chand Ji 🙏🙏
@khalsakhalsa2915
@khalsakhalsa2915 4 жыл бұрын
Waheguru. Ji. Good. Bhai joga singh ji
@nirmalsinghbal2574
@nirmalsinghbal2574 4 жыл бұрын
Joga singh Jogi you are best kavishar👑⭐️⭐️⭐️⭐️ ⭐️
@Sandhusab-yn9rx
@Sandhusab-yn9rx 4 жыл бұрын
ਧੰਨ ਗੂਰੁ ਹਰਿਗੋਬਿਦ ਪਾਤਸਾਹੁ
@rupindersinghrupindersingh6898
@rupindersinghrupindersingh6898 5 жыл бұрын
Dhan Dhan Baba Badhi Chand Ge Baba Jaga Singh Jogi
@HarpreetSingh-rl4pm
@HarpreetSingh-rl4pm 5 жыл бұрын
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
@bikramsingh8830
@bikramsingh8830 6 жыл бұрын
Satnam ਵਾਿਹਗੁਰੂ
@singhkhalsa7929
@singhkhalsa7929 3 жыл бұрын
My parents were talking about joga singh jogi then I searched it and really it's hard to find words to praise this 🙏🏻🙏🏻🙏🏻🙏🏻
@jaskiratsandhu5990
@jaskiratsandhu5990 Жыл бұрын
,
@SherSingh-ru6ui
@SherSingh-ru6ui Жыл бұрын
Xrx gg yyy Komgg gg g😢😢 ni bhi in bhi Lo
@sukhrajsingh1686
@sukhrajsingh1686 6 жыл бұрын
Wahagur ji Wahagur ji Wahagur ji Wahagur ji
@sukhmandersingh2513
@sukhmandersingh2513 3 жыл бұрын
ਵਾਹਿਗੁਰੂ ਧਰਮ ਦੀ ਬਰਸਾਤ ਹੋਈ ਭਾਈ ਸਾਬ ਨੇਮਨ ਖੁਸ ਕੀਤਾ
@mastansingh4381
@mastansingh4381 4 жыл бұрын
मस्तान सिंह नै पचास साल हो गए ने सूनदया ओके जी
@dalsingh6401
@dalsingh6401 4 жыл бұрын
N8
@amandeepsinghramgarhia5435
@amandeepsinghramgarhia5435 6 жыл бұрын
Waheguru Waheguru Waheguru
@rs8617
@rs8617 7 жыл бұрын
Lame lame sapikra vicho sunde hunde si eh awaj par kade dehkia nahi si ajj 40 sal di umar vich eh ruh pehli var dekhi wahuguru ehna di aatma nu charni lave
@harpindersinghshah6331
@harpindersinghshah6331 6 жыл бұрын
y
@sumeetsingh733
@sumeetsingh733 5 жыл бұрын
same m vi
@GaganDeep-ll7ks
@GaganDeep-ll7ks 3 жыл бұрын
@@sumeetsingh733 l
@jasswantaulakh2946
@jasswantaulakh2946 3 жыл бұрын
Wahaguru Ji wahaguru Ji wahaguru Ji wahaguru Ji wahaguru Ji
@jobandeepsingh2177
@jobandeepsingh2177 2 жыл бұрын
ਧੰਨ ਨੇ ਜੋਗਾ ਸਿੰਘ ਜੋਗੀ ਤੇ ਓਹਨਾਂ ਦੇ ਜੱਥੇ ਦੇ ਸਿੰਘ 🙏
@storytrack8522
@storytrack8522 3 жыл бұрын
Satnamu waheguru 🙏🙏🙏
@ਕੌਰਨਾਲਟੌਹਰ
@ਕੌਰਨਾਲਟੌਹਰ 3 жыл бұрын
ਅੱਜ ਪਤਾ ਲਗਦਾ ਕਿੰਨਾ ਅਨਮੋਲ ਹੀਰਾ ਖੁੱਸ ਗਿਆ ਸਿੱਖ ਕੌਮ ਕੋਲੋਂ 😭🙏🏾
@ਕੌਰਨਾਲਟੌਹਰ
@ਕੌਰਨਾਲਟੌਹਰ 3 жыл бұрын
@@akshhhh263 🙏
@manpreetvirk3132
@manpreetvirk3132 6 жыл бұрын
Waheguru Jiii mehar kro. .... wmk!!!
@kaurgill3287
@kaurgill3287 3 жыл бұрын
Dhan dhan Baba Bidhi Chand Ji
@LovepreetSingh-em4tc
@LovepreetSingh-em4tc 9 ай бұрын
ਧੰਨ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ❤
@SurjitSingh-qw7ok
@SurjitSingh-qw7ok 5 жыл бұрын
Satnam Siri waheguru Sahib ji🙏⛳🙋
@malooksingh1631
@malooksingh1631 3 жыл бұрын
L Lmmmm00000a
@gurusran838
@gurusran838 Жыл бұрын
Waheguru ji 🙏♥️ waheguru ji 🙏♥️ waheguru ji 🙏♥️ waheguru ji 🙏♥️ waheguru ji 🙏♥️
@khalistanikhalsa1562
@khalistanikhalsa1562 7 жыл бұрын
Waheguru ji ka khalsa...waheguru ji ki fateh🙇‍♂️
@pubglover-mc7ym
@pubglover-mc7ym 4 жыл бұрын
Waheguru ji
@pubglover-mc7ym
@pubglover-mc7ym 4 жыл бұрын
Ranjit veer di avaj Bott soni
@nishansingh7380
@nishansingh7380 2 жыл бұрын
❤️❤️🙏
@meratubehai6428
@meratubehai6428 3 жыл бұрын
Bhai Joga Singh Jogi te jatha bakamaal hai, koi saani nahi ehna da. Anmol ratan han eh Sikhi de.
@gurvindersingh1738
@gurvindersingh1738 3 жыл бұрын
Wahaguru ji🙏🙏
@1313gurpreet
@1313gurpreet 7 жыл бұрын
ਖੁਸ਼ੀਆ ਦੇ ਜੇਕਾਰੈ ਬੁਲਾਵੇ ਬਾਬਾ ਬਿੱਧੀ ਚੰਦ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ
@tejpalbhangu6717
@tejpalbhangu6717 6 жыл бұрын
gurpreet singh
@ਅਕਾਲਬਖਸ਼ਸਰਦਾਰ
@ਅਕਾਲਬਖਸ਼ਸਰਦਾਰ 6 жыл бұрын
ਸਤਿ ਸੀ੍ ਅਕਾਲ
@manpreetsingh3602
@manpreetsingh3602 5 жыл бұрын
@@ਅਕਾਲਬਖਸ਼ਸਰਦਾਰ mhhhhhhhh.
@HarpreetSingh-ww7ze
@HarpreetSingh-ww7ze 4 жыл бұрын
V N
@sukhwindersinghsukhwinders3195
@sukhwindersinghsukhwinders3195 4 жыл бұрын
Nice
@majorsingh9109
@majorsingh9109 2 жыл бұрын
Waheguru ji Ka khalsa Shri waheguru ji ki fateh ji khalsa ji
@GILLvlogs-uo1ox
@GILLvlogs-uo1ox 20 күн бұрын
ਵਾਹਿਗੁਰੁ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuldippanesar2887
@kuldippanesar2887 3 жыл бұрын
Waheguru Ji Very good 🙏🙏🙏🙏🙏🙏🙏
@JatinderSingh-us4gi
@JatinderSingh-us4gi 7 жыл бұрын
Waheguru ji
Itihas Bahadur Baba Bidi Chand
57:33
Bhai Joga Singh Jogi - Topic
Рет қаралды 1,4 МЛН
Мен атып көрмегенмін ! | Qalam | 5 серия
25:41
Hari Singh Nalwa | Bhai Joga Singh Jogi | Audio Jukebox | Best Shabad Gurbani 2016
1:59:11
Saaka Sarhind (Shahidi Chhote Sahibjade)
1:02:56
Kavishri Bhai Joga Singh Jogi - Topic
Рет қаралды 376 М.
Kavishri Mukatsar Di Jang
58:20
Kavishri Joga Singh Jogi - Topic
Рет қаралды 69 М.
Shaheed Baba Deep Singh Ji kavishr Bhai joga singh jogi mp4
52:51
Shaheed Bhagat Singh
57:08
Kavishri Joga Singh Jogi - Topic
Рет қаралды 75 М.