ਕਵਿਤਾ :- ਇੱਕ ਮਾਂ ਦਾ ਦਰਦ ।।Sant Baba Ravinder Singh Ji jooni & Bhai Jagdev Singh Gaggri ।।

  Рет қаралды 5,713,443

Nanaksar Kaleran

Nanaksar Kaleran

Күн бұрын

Пікірлер: 1 800
@JARNAILSINGH-nk2es
@JARNAILSINGH-nk2es 2 жыл бұрын
ਵਾਹਿਗੁਰੂ ਜੀ ਦੁਨੀਆਂ ਭਰ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਬਖਸ਼ੋ ਵਾਹਿਗੁਰੂ ਜੀ
@zoragill
@zoragill Жыл бұрын
Eezxxxdddzr
@amandeepsinghheera2537
@amandeepsinghheera2537 14 күн бұрын
Miss you maa 😢
@RajeshKumar-nj3xv
@RajeshKumar-nj3xv 4 жыл бұрын
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਜੋ ਮਾਤਾ ਬਾਰੇ ਵਿਚਾਰ ਸੁਣ ਕੇ ਨਹੀ ਤਾਂ ਅੱਜ ਕਲ਼ ਦੁਨੀਆ ਪੈਸੇ ਪਿਛੇ ਦੌੜ ਰਹੀ ਆ ਬਹੁਤ ਬਹੁਤ ਧੰਨਵਾਦ ਰਾਜੇਸ਼ ਸ਼ਰਮਾਂ ਵਲੋਂ
@kuljeetsinghbhattisingh2699
@kuljeetsinghbhattisingh2699 3 жыл бұрын
ਕੈਪਟਨ ਅਮਰਿੰਦਰ ਸਿੰਘਗੁਰੂ ਗ੍ਰੰਥ ਸਾਹਿਬ ਜੀ ਦੀ ਸੋਹ ਖਾਂ ਕੇ ਮੁਕਰ ਗਏ। ਇਹ ਨਸਾਂ ਸਰਕਾਰ ਦੀ ਸਰਪ੍ਰਸਤੀ ਦੇ ਨਾਲ ਵਿਕਦਾ ਹੈ। ਸਾਡੇ ਸਮਾਜਕ ਲੋਕਾਂ ਨੂੰ ਅੱਗੇ ਆਉਣਾ ਪਵੇ ਗਾਂ ਜੋਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣ ਤੋਂ ਬਚਾ ਸਕੀਏ। ਜੇਕਰ ਸਾਡਾ ਸਮਾਜ ਕਿਸੇ ਦੀ ਜਿੰਦਗੀ ਬਚਾ ਸਕੇ ਤਾਂ ਸਮਾਜ ਦੇ ਅਤੀ ਧੰਨਵਾਦੀ ਹੋਵਾਂਗੇ ਜੀ।
@manpreetdhaliwal3144
@manpreetdhaliwal3144 4 жыл бұрын
Its ryt mom bina ta kuj nhi ban sakda love u mom waheguru ji har ik de mom dad thik rehn hamesha
@GurpreetSingh-vh9mz
@GurpreetSingh-vh9mz 3 ай бұрын
😊😊😊😊😊😊😊😊😊
@SikandarKhan-b1o
@SikandarKhan-b1o 27 күн бұрын
ਮਾਂ ਤੇ ਮਾਂ ਹੁੰਦੀ ਏ❤❤❤❤❤❤
@Sransingh-l8f
@Sransingh-l8f 4 ай бұрын
ਮਾਂ ਤਾਂ ਰੱਬ ਦੂਜਾ ਰੂਪ ਹੈ ❤
@navheersingh7867
@navheersingh7867 5 жыл бұрын
Very heart touching. Pta ni lok kio Apne parents nu Chad dinde ne . Love u mom dad . Who is agree like 👍
@Baljitkaur-gl3dw
@Baljitkaur-gl3dw 3 жыл бұрын
Right bro
@sonupb2291
@sonupb2291 3 жыл бұрын
Ryt
@rekhachoudhary2348
@rekhachoudhary2348 4 жыл бұрын
ਮਾਂ ਤਾ ਮਾਂ ਹੁੰਦੀ ਆ 🙏🏼❤️ ਸੱਚੀ ਗੱਲ ਆ ਮਾਂ ਪਿਉ ਤੋਂ ਬਿਨਾਂ ਕੋਈ ਨੀ ਸਾਥ ਦਿੰਦਾ 🙏🏼❤️
@RupinderMann-hn8jv
@RupinderMann-hn8jv Ай бұрын
Waheguru ji ka Khalsa waheguru ji ka fate ❤❤
@SurinderKaur-m1z
@SurinderKaur-m1z 9 ай бұрын
ਮਾ ਵਰਗਾ ਕੋਈ ਹੋਰ ਨਹੀਂ ਹੋ ਸਕਦਾ
@KaramjitKaur-dh2is
@KaramjitKaur-dh2is 2 ай бұрын
ਵਾਹਿਗੁਰੂ ਮੇਰੀ ਮਾਂ ਨੂੰ ਲੰਬੀਆਂ ਉਮਰਾਂ ਬਖਸ਼ੀ ਮੇਰੀ ਮਾਂ ਰੱਬ ਦਾ ਰੂਪ ਹੈ ਮੇਰੇ ਲੲਈ
@paramjitmalhi6543
@paramjitmalhi6543 5 жыл бұрын
ਮਾਂ ਦਾ ਰੂਪ ਰੱਬ ਦਾ ਰੂਪ ਹੈ,ਮਾਂ ਵਰਗਾ ਰਿਸਤਾਹੋਰ ਕੋਈ ਨਹੀਂ।
@surinderkaur6322
@surinderkaur6322 3 ай бұрын
ਮਾਂ ਦਾ ਸਤਿਕਾਰ ਕਰੇਇਆ ਕਰੋ ਮਾਵਾਂ ਮਿਲਦੀਆਂ ਨਹੀਂ ਜਦੋਂ ਮਾ ਬਾਪ ਸਿਆਣੇ ਹੋ ਜਾਂਦੇ ਨੇ ਉਨ੍ਹਾਂ ਦਾ ਸਤਿਕਾਰ ਫੁੱਲਾਂ ਵਾਗ ਕਰਿਆ ਕਰੋ ਮਾ ਬਾਪ ਸਾਨੂੰ ਬੜੀਆਂ ਮੁਸ਼ਕਲਾਂ ਨਾਲ ਪਾਲਦੇ ਨੇ ਤੇ ਜਦੋਂ ਉਨ੍ਹਾਂ ਤੇ ਬੁਢਾਪਾ ਆ ਜਾਂਦਾ ਹੈ ਤੇ ਉਨ੍ਹਾਂ ਦਾ ਮੰਜਾ ਘਰੋ ਬਾਹਰ ਡੌਨ ਨਾਲੋਂ ਅੰਦਰ ਡਆ ਕੇ ਫੁੱਲਾਂ ਵਾਗ਼ ਸੇਵਾ ਕਰਿਆ ਕਰੋ ਸਵਰਗ ਨਰਕ ਇਥੇ ਹੀ ਨੇ ਜੈ ਕੋਈ ਸਮਜੇ ਤਾਂ
@Razz438
@Razz438 3 жыл бұрын
ਵੀਰਾ ਜਵਾਨੀਆਂ ਮਾਣੇ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@bhullargamerz1215
@bhullargamerz1215 3 жыл бұрын
ਮਾਂ ਨੇ ਹੀ ਸਾਨੂੰ ਇਹ ਸੰਸਾਰ ਦਿਖਾਇਆ ਹੈ । ਮਾਂ ਨਾਂ ਹੁੰਦੀ ਤਾਂ ਅਸੀਂ ਨਾਂ ਹੁੰਦੇ।
@gurlovemahi3023
@gurlovemahi3023 2 жыл бұрын
Baba ji God bless you🙏🙏🙏🙏 Mera sara parivar thnu hr roj sunde aa
@gurcharannamdhari4765
@gurcharannamdhari4765 3 жыл бұрын
ਵਾਹ ਜੀ ਵਾਹ
@gurdeepkaur672
@gurdeepkaur672 Жыл бұрын
ਮਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਮਾਂ ਕੀ ਹੁੰਦੀ ਹੈ
@JasbirKaur-fi5fd
@JasbirKaur-fi5fd 3 ай бұрын
Baba ji rona aa geya 😢😢
@amritpalkaur4175
@amritpalkaur4175 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amritpalsingh4618
@amritpalsingh4618 3 жыл бұрын
ਮਾਂ ਦੀ ਸੇਵਾ ਪਰਮਾਤਮਾ ਦੀ ਹੈ ਮਾਂ ਦੀ ਮੌਤ ਹੋ ਗਈ ਤਾਂ ਮੜ ਕੇ ਮਾਂ ਨੀ ਮਿਲਦੀ 😭😭😭😭
@राजस्थानी-ल8ठ
@राजस्थानी-ल8ठ 4 жыл бұрын
ਬਾਬਾ ਜੀ ਬਹੁਤ ਸੁੰਦਰ ਅਵਾਜ਼ ਹੈ ਰੂਹ ਨੂੰ ਸਕੂਨ ਮਿਲਦਾ ਹੈ ਜੀ ਆਪ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 🌹🙏🌹📿🙏 ਬਾਬਾ ਜੀ
@BALBIRSingh-qy5eq
@BALBIRSingh-qy5eq 4 жыл бұрын
Gnt
@KaramjitKaur-dh2is
@KaramjitKaur-dh2is 2 ай бұрын
. ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਮਾਂ ਮਾਂ ਹੀ ਹੁੰਦੀ ਹੈ
@ManpreetSingh-xm4vv
@ManpreetSingh-xm4vv 4 жыл бұрын
ਮਾਂ ਸਬਦ ਭਾਵੇ ਇੱਕ ਅੱਖਰ ਦਾ ਏ ਪਰ ਪਿਆਰ ਅਸੀਸਾਂ ਪੂਰੀ ਦੁਨੀਆਂ ਦੀਆਂ ਸਮਾਈ ਬੈਠਾ ਼਼਼਼਼਼ ਵਾਹਿਗੁਰੂ ਜੀ ਦੁਨੀਆਂ ਦੀਆਂ ਸਭ ਮਾਵਾਂ ਸਲਾਮਤ ਰਹਿਣ ਼਼਼਼਼
@dhallsehaj1235
@dhallsehaj1235 4 жыл бұрын
Right g
@BEIMAAN.584
@BEIMAAN.584 5 ай бұрын
ਮੇਰੀ ਮਾਂ ਮੇਰਾ ਰੱਬ❤❤❤❤❤❤😘😘
@GurjeetSingh-hd9py
@GurjeetSingh-hd9py 4 жыл бұрын
ਮਾਂ ਤਾਂ ਮਾਂ ਹੁੰਦੀ ਆ l love you mom
@sikhbhinder2113
@sikhbhinder2113 4 жыл бұрын
ਮਾ ਤਾ ਰਬ ਦਾ ਰੂਪ ਹੈ ਦੂਜਾ ਵਾिਹਗੁਰੂ ਜੀ
@GurdeepSingh-ff3zd
@GurdeepSingh-ff3zd 7 ай бұрын
Gtdjw xchsfgcfxsarnsf
@shindaratta2699
@shindaratta2699 3 жыл бұрын
ਜੋਨੀ ਬਾਬਾ ਜੀ ਵਾਹਿਗੁਰੂ ਜੀ ਮੇਹਰ ਕਰੇ ਰੱਬ ਖੁਸ਼ ਰੱਖੇ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@YashpalKaushel
@YashpalKaushel Жыл бұрын
Bde pyare shabd aa ruh nu shanti dinde baba ji chadi kla ch rho thanku baba ji
@surinderkaur7256
@surinderkaur7256 3 жыл бұрын
Rab mare maa nu hamesha khush rakhe
@karsewathaskamiranjikarsew56
@karsewathaskamiranjikarsew56 3 жыл бұрын
Miss you bibi ji
@sandhurecords9557
@sandhurecords9557 2 жыл бұрын
ਮਾਵਾਂ ਠੰਡੀਆਂ ਛਾਂਵਾਂ ਜੱਗ ਤੇ ਲਭਦੀਆਂ ਨਈ, ਤੁਰ ਜਾਣ ਇਕ ਵਾਰ ਤੇ ਮਾਵਾਂ ਲਭਦੀਆਂ ਨਈਂ love you mom ❤️🙏🏼🙏🏼
@ShamsherSingh-xn8fd
@ShamsherSingh-xn8fd 3 жыл бұрын
ਵਾਹਿਗੁਰੂ ਮੇਰੀ ਮਾਂ ਵਾਪਸ ਕਰਦੇ
@davinder6998
@davinder6998 4 жыл бұрын
ਮਾਂ ਤਾ ਮਾਂ ਹੀ ਹੁੰਦੀ ਹੈ ਮਾਂ ਦੀ ਜਗਾ ਕੋਈ ਨਹੀ ਲੈ ਸਕਦਾ
@seeradhaliwal2872
@seeradhaliwal2872 4 жыл бұрын
ਮਾਂ ਤਾ ਮਾਂ ਹੀ ਹੁੰਦੀ ਹੈ ਮਾਂ ਦੀ ਜਗਾ ਕੌੜੀ ਨਹੀ ਲੈ ਸਕਦਾ
@LovePreet-dy4qc
@LovePreet-dy4qc 11 ай бұрын
ਮਾਂ ਤੇਰੀ ਜਾ ਮੇਰੀ ਨੀ ਹੁੰਦੀ ਮਾਂ ਤਾਂ ਮਾਂ ਹੁੰਦੀ ਏ❤❤ਰੱਬ ਲੰਬੀਆਂ ਉਮਰਾਂ ਬਖ਼ਸ਼ੇ ਸਾਰੀ ਦੁਨੀਆਂ ਦੀ ਮਾਵਾਂ ਨੂੰ❤
@rummykaur2738
@rummykaur2738 5 жыл бұрын
Ghar vich biathe rabb nu kde rusayeo na....Bhul ke vi kde ma da dil tadfayeo na.....Waheguru jiii....🙏🙏🙏🙏
@Badalbrarfazilka67
@Badalbrarfazilka67 4 жыл бұрын
Bilkul ryt
@sikandermander3094
@sikandermander3094 4 ай бұрын
Waheguru ji sareya di maa nu khush rakhi❤❤
@gurpreetgurpreetgurpreet6263
@gurpreetgurpreetgurpreet6263 4 жыл бұрын
Love you so much Maa..... Thank you so much Waheguru ji maa den lyi
@kewaljitsingh7137
@kewaljitsingh7137 2 жыл бұрын
ਸਤਿਨਾਮ ਵਾਹਿਗੁਰੂ ਜੀ
@monupal5792
@monupal5792 2 жыл бұрын
Waheguru ji mehar kareoo meri mata ji te lammi umar kareo mata ji di
@gurdeepkaur672
@gurdeepkaur672 Жыл бұрын
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
@gurpreetgumber13
@gurpreetgumber13 3 жыл бұрын
Duniya di sbto best katha ♥️♥️🌎🥺
@smophcmehatpur8968
@smophcmehatpur8968 2 жыл бұрын
ਬਹੁਤ ਹੀ ਸੰਦਰ ਕਵਿਤਾ ਜੀ ।।।।।।।❤
@godtusharop9378
@godtusharop9378 2 жыл бұрын
1
@nardeepkaur5558
@nardeepkaur5558 2 жыл бұрын
ਬਹੁਤ ਵਧੀਆ ਆਵਾਜ਼ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@charanjitsinghmohi
@charanjitsinghmohi 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru maa maa maa maa maa maa maa maa maa maa maa maa maa maa maa maa maa maa love you maa miss you mon 😥😥😭😭😭😭😭😭😭
@vattandeepsingh4206
@vattandeepsingh4206 5 жыл бұрын
🙏🙏🙏🙏🙏💝💝💝🙏🙏🙏🙏🙏💐💐 ਵਾਹਿਗੁਰੂ ਵਾਹਿਗੁਰੂ..ਮਾਂ ਹੁੰਦੀ ਏ ਮਾਂ🙏🙏
@gurjantsinghkang884
@gurjantsinghkang884 5 жыл бұрын
Love you mom
@davinderkaur6604
@davinderkaur6604 5 жыл бұрын
Waheguru ji
@gurdevsingh1341
@gurdevsingh1341 4 жыл бұрын
ਧੰਨ ਧੰਨ ਬਾਬਾ ਜੀ ਮਾ ਬਾਰੇ ਦੱਸਿਆ ਮਾ ਹੀ ਹੁੰਦੀ ਹੈ
@bikramjitsingh1519
@bikramjitsingh1519 2 жыл бұрын
Love so much mom ❤️ dad ❤️ thank u wahaguru ji 🙏🙏 mom ❤️ dad Dana li Love to ❤️❤️❤️❤️❤️❤️❤️
@jyotikanda3062
@jyotikanda3062 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਡੀ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏
@prabhjotsingh1831
@prabhjotsingh1831 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@ManjitKaur-q8c
@ManjitKaur-q8c 9 ай бұрын
ਵਾਹਿਗੁਰੂ ਜੀ 🙏🙏 ਕਿਸੇ ਦੀ ਵੀ ਮਾਂ ਦਾ ਵਿਛੋੜਾ ਨਾ ਪਾਵੇ ਪਰਮਾਤਮਾ, ਅਸੀਂ ਮਾਤਾ ਪਿਤਾ ਦਾ ਕਰਜ਼ਾ ਸਾਰੀ ਜ਼ਿੰਦਗੀ ਚ ਨਹੀਂ ਦੇ ਸਕਦੇ, ਧੰਨਵਾਦ ਵੀਰ ਜੀ 🙏 🙏🙏🙏🙏
@jaggidharmpura8720
@jaggidharmpura8720 3 жыл бұрын
ਰੱਬਾ ਸਾਰਿਆਂ ਦੀਆਂ ਮਾਵਾਂ ਠੰਡੀਆਂ ਛਾਵਾਂ ਦੀ ਵੱਡੀ ਉਮਰ ਬਖ਼ਸ਼ੀ
@karmjeetsingh1637
@karmjeetsingh1637 3 жыл бұрын
Love uu mom
@sahibmehra9196
@sahibmehra9196 3 жыл бұрын
Lambi umar kreo sche patshah meri maa di mera bapu ta chhad gya mainu hun meri maa nu salamat rakheo ehi ardaas aa waheguru ji 🙏🙏🙏
@bakhshinderkaur2343
@bakhshinderkaur2343 3 жыл бұрын
ਵਾਹਿਗੁਰੂ g ਸਬ ਦੀਆ ਮਾਵਾਂ ਰਾਜੀ ਖੁਸ਼ੀ rakhi
@gavosachigurbani5124
@gavosachigurbani5124 3 жыл бұрын
Bahut badhiya shabd Baba Ji Sun ke Ron aa janda
@inderjeetsinghchak9175
@inderjeetsinghchak9175 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@johnbains3770
@johnbains3770 3 жыл бұрын
Luv u ma❤️❤️
@deepakkhanna8785
@deepakkhanna8785 3 жыл бұрын
ਮੇਰੇ ਰੱਬ ਮੇਰੀ ਮਾਂ ਨੂੰ ਹਮੇਸ਼ਾ ਸਲਾਮਤ ਰਖਣਾ। ਮੇਰੀ ਮਾਂ ਦੇ ਪੈਰਾਂ ਵਿਚ ਮੇਰਾ ਮਦੀਨਾ ਹੈ ਮੇਰੇ ਯਾਰੋ।
@jaswantkaur9875
@jaswantkaur9875 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏😭😭😭😭😭😭
@Manjitkaur-sv9ic
@Manjitkaur-sv9ic 4 жыл бұрын
Maa maa😭hi hundi . 👍🙏Maa di jagah koi nhi le sakda
@sonupb2291
@sonupb2291 3 жыл бұрын
No
@BalwinderSingh-ko7dr
@BalwinderSingh-ko7dr 4 жыл бұрын
ਰੱਬ ਦਾ ਦੂਜਾ ਰੂਪ ਮਾਂ ਵਾਹਿਗੁਰੂ ਸਾਰੀਆਂ ਮਾਵਾਂ ਭਲਾ ਕਰੀ ਸਤਿਨਾਮ ਵਾਹਿਗੁਰੂ ਜੀ
@iqbalkhangura266
@iqbalkhangura266 4 жыл бұрын
I love you ma 😘😘😘😘😘😘😘😘😘😘😘😍😍😍
@manidersingh2707
@manidersingh2707 3 жыл бұрын
M i love
@sukhdevgill5742
@sukhdevgill5742 3 жыл бұрын
Waheguru ji Waheguru ji Waheguru ji Satnam shri Waheguru ji Waheguru ji 🙏🙏💐🙏⚘🙏🌷🙏
@narinderkaur3772
@narinderkaur3772 4 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji mehar kro MERI MAA Dr tandrusti bakhsoji
@tarsamsingh8305
@tarsamsingh8305 3 жыл бұрын
Sonu islampur 25 saal 9115022569 mobile number phone karo
@santokhsinghbhatia3843
@santokhsinghbhatia3843 3 жыл бұрын
Wahaguhu ji ki Fateh 🌻🌷🌿🌹🌲
@SarbjeetSingh-yn9eh
@SarbjeetSingh-yn9eh 3 жыл бұрын
waheguruji ਵਾਹਿਗੁਰੂ ਜੀ
@sushantgoyal100
@sushantgoyal100 4 жыл бұрын
Miss u maa... Teri kami ni puri honii kde maa .... 😞😞😞...
@gurudevsingh371
@gurudevsingh371 2 жыл бұрын
ਵਾਹਿਗੁਰੂ ਜੀ ☺️🙏
@manpreetkailey7540
@manpreetkailey7540 4 ай бұрын
Waheguru ji mehar kro har ik di maa nui hamesha khush rakheo har ik nui peda houn to pehla hta end tak maa chahidi hundi hai❤❤💞💝
@surindersingh2129
@surindersingh2129 3 жыл бұрын
very nice and so beautiful song and voice waheguru ji mehar karo
@narindersinghnarinder-n9i
@narindersinghnarinder-n9i 3 ай бұрын
Satnam Waheguru Johny Baba ji Narendra Singh Ji Hazur Sahib Sachkhand
@ਹਰਮਨਸਿੰਘ-ਞ1ਯ
@ਹਰਮਨਸਿੰਘ-ਞ1ਯ 4 жыл бұрын
ਮਾਂ ਦਾ ਦਿਲ ਹੀ ਪੁੱਤ ਦੇ ਔਗੁਣ ਜਰ ਸਕਦਾ ❤❤...... ਉੱਤੇ ਰੱਬ ਤੇ ਥੱਲੇ ਮਾਂ... 🙏❤
@SinghHistory3289
@SinghHistory3289 10 ай бұрын
💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖🙏💖🙏💖🙏💖🙏💖🙏💖🙏💖🙏💖
@jagvirsingh4607
@jagvirsingh4607 4 жыл бұрын
ਵਾਹਿਗੁਰੂ ji sub dia mava nu sada e khushiya bakshi mere waheguru ji
@gurditpawar8146
@gurditpawar8146 4 жыл бұрын
ਮਾਂ ਲੲੀ ਬਹੁਤ ਵਧੀਆ ਗੱਲ ਕਹੀ ਹੈ ਵਾਹ ਬਈ ਵਾਹ
@gurditpawar8146
@gurditpawar8146 4 жыл бұрын
ਦਿਲ ਖੁਸ਼ ਕਰ ਦਿੱਤਾ
@GarryAdventures
@GarryAdventures 5 жыл бұрын
I love you maaaaaaaaaaa hi love you
@rehmatsandh7303
@rehmatsandh7303 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@iqbalkhangura266
@iqbalkhangura266 4 жыл бұрын
Raab da roop ha ma. Jo ma nu Sacha dilon pyar karda like Karo
@iqbalkhangura266
@iqbalkhangura266 4 жыл бұрын
I love you ma 😍😍😍😍😍😍😍😍😍😍😍😍😍🍸🌹🌹🍸🌹🌹🍸 🌹🌹🌹🌹🌹🌹🌹 🌹🌹🌹🌹🌹🌹🌹 🍸🌹🌹🌹🌹🌹🍸 🍸🍸🌹🌹🌹🍸🍸 🍸🍸🍸🌹🍸🍸🍸 🍸🍸🍸🌹🍸🍸🍸 🍸🎁😊❤☺🎁🍸 💍🌹🌹💍🌹🌹💍 🌹🌹🌹🌹🌹🌹🌹 🌹🌹🌹🌹🌹🌹🌹 💍🌹🌹🌹🌹🌹💍 💍💍🌹🌹🌹💍💍 💍💍💍🌹💍💍💍 ✨🌟💗🌟💜🌟✨ 🌟💗💜💜💜💜🌟 🌟💗💜💜💜💜🌟 🌟✨💜💜💜✨🌟 🌟✨✨💜✨✨🌟 ✨🐬✨🐬✨🐬✨ 🌊🌊🌊🐬🌊🌊🌊 ☁💟💟☁💟💟☁ 💟💟💟💟💟💟💟 💟💟💟💟💟💟💟 ☁💟💟💟💟💟☁ ☁☁💟💟💟☁☁ ☁☁☁💟☁☁☁ 🍀💖💖🍀💖💖🍀 💖💖💖💖💖💖💖 💖💖💖💖💖💖💖 🍀💖💖💖💖💖🍀 🍀🍀💖💖💖🍀🍀 🍀🍀🍀💖🍀🍀🍀
@gurmeetdhaliwalgurmeet6229
@gurmeetdhaliwalgurmeet6229 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ParmjeetSahota-oy1ul
@ParmjeetSahota-oy1ul 4 ай бұрын
4:31
@SatnamSingh-hw2on
@SatnamSingh-hw2on 4 жыл бұрын
Meri Maa Mera Rab🙏🙏
@ohii__fauji__000
@ohii__fauji__000 3 ай бұрын
Waheguru ji rooh nu touch krdi aa awaaj te one Shona bol shabad❤❤ 😢😢
@RajwinderSingh-hq2ou
@RajwinderSingh-hq2ou 4 жыл бұрын
My mom is world s best moments😘😘😘😘😘😘😘
@naman1313-r1b
@naman1313-r1b 8 ай бұрын
Waheguru ji mere bebe bapu nu lami umd baksheyo 🙏
@manjeetsinghnigah4695
@manjeetsinghnigah4695 5 жыл бұрын
ਸਤਿਨਾਮ ਵਾਹਿਗੁਰੂ ਜੀ🙏🙏🙏🙏🙏🙏🙏🙏🙏
@simrandhami8161
@simrandhami8161 2 жыл бұрын
7
@RajinderKaur.7604
@RajinderKaur.7604 3 жыл бұрын
🌹ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹🙏🙏 🙏🙏🙏
@HarpalSingh-uv9ko
@HarpalSingh-uv9ko 3 жыл бұрын
WAHEGURUJI WAHEGURUJI sab de maa peo nu lambia ummra bakshan mere maa peo nu v lambia ummra bakshan deukhan to door rakhana te mere maa baap nu v dukhan to door rakhna.
@mahakall860
@mahakall860 3 жыл бұрын
Very nice I miss you ma Satnam waheguru gi 🌺🌺🌹🌹🌹🙏🙏👏👏
@LakhwinderSingh-fp4fi
@LakhwinderSingh-fp4fi 3 жыл бұрын
Shi gal ah Baba g
@BaldevSingh-qi3xj
@BaldevSingh-qi3xj 4 жыл бұрын
ਵਾਹ ਜੀ ਵਾਹ ਬਹੁਤ ਵਧੀਆ ਗਾਇਆ ਗਿਆ ਮਾਂ ਦੇ ਗੀਤ ਨੂੰ
@gurshan-official
@gurshan-official Жыл бұрын
ਰੱਬ ਤੋਂ ਪਹਿਲਾਂ ਨਾ ਮਾਂ ਆਉਂਦਾ ਏ😢😢
@dakshbhardwaj5934
@dakshbhardwaj5934 5 жыл бұрын
Love u mom dad..Mera ta rabb hi mere maa bapu a...Mere maa baap de dukh god meri jholi pa deve.rabba hamesha khush rakhi mere maa pio nu
@charanjitkaur8219
@charanjitkaur8219 4 жыл бұрын
I miss you 😭😭😭😭😭😭😭😭😭😭😭😭😭😭😭😭😭😭mumy G 🙏🏻
@jarnail4386
@jarnail4386 3 жыл бұрын
* ਔਖਾ ਲਗਦਾ ਏ* ਉੱਚਾ ਦਰ ਬਾਬੇ ਨਾਨਕ ਦਾ, ਮੈਨੂੰ ਚੜ੍ਹਨਾ ਔਖਾ ਲਗਦਾ ਏ। ਜਿਵੇੰ ਤੂੰ ਦੱਸਿਆ ਆਪਣੇ ਆਪ ਨੂੰ, ਘੜ੍ਹਨਾ ਔਖਾ ਲਗਦਾ ਏ। ਬਾਬਾ ਜੀ ਤੇਰੀ ਫੋਟੋ ਵੇਖ ਲੈ, ਘਰੇ ਲਿਆਕੇ ਟੰਗ ਲਈ। ਫੋਟੋ ਨੂੰ ਮੱਥਾ ਟੇਕ ਲਈਦੈ, ਪੜ੍ਹਨਾ ਔਖਾ ਲਗਦਾ ਏ। ਅੱਖਾਂ ਸਾਹਵੇੰ ਮੇਰੇ ਵੀ ਉੰਝ, ਜੁਲਮ ਬਥੇਰਾ ਹੁੰਦਾ ਏ। ਤੇਰੇ ਵਾਗੂੰ ਜਾਲਮ ਅੱਗੇ, ਖੜ੍ਹਨਾ ਔਖਾ ਲੱਗਦਾ ਏ। ਜਿਹੜੇ ਬਾਬੇ ਦੇ ਜਾਂਦਾ ਹੁਣ ਮੈੰ, ਚੋਲਾ ਉਹਦਾ ਵੀ ਚਿੱਟਾ ਏ। ਮਾਲਾ ਰੱਖਕੇ ਹਲ ਦਾ ਮੁੰਨਾ,ਫੜ੍ਹਨਾ ਔਖਾ ਲਗਦਾ ਏ। ਭਾਈ ਲਾਲੋ ਦੀ ਸਾਖੀ ਤਾਂ ਬਾਬੇ ਅੱਜ ਬਹੁਤ ਸੁਣਾਉਦੇ ਆ। ਛੱਡ ਕੇ ਮਹਿਲ ਗਰੀਬ ਦੀ ਕੁੱਲੀ, ਵੜ੍ਹਨਾ ਔਖਾ ਲਗਦਾ ਏ। ਘੋਲੀਏ ਦੇ ਜਰਨੈਲ ਕੋਲੋਂ ਗੱਲਾਂ ਕਰਵਾਲੋ ਜਿੰਨੀਆਂ ਮਰਜੀ। ਉਨਾਂ ਗੱਲਾਂ ਨੂੰ ਖੁਦ ਤੇ ਲਾਗੂ ਕਰਨਾ ਔਖਾ ਲਗਦਾ ਏ।
@pawanpreetpubgking4736
@pawanpreetpubgking4736 5 жыл бұрын
Bhut vadia veer ji 😢😢😢😭💯🙏🙏🙏🙏🙏🙏🙇🙇🙇🙇
@deeparsh7026
@deeparsh7026 4 жыл бұрын
Bhot sohna koi duja nai ban da apna o ik maa hi he
@kamarjitkourkhalsa3503
@kamarjitkourkhalsa3503 4 жыл бұрын
🙏🌹waheguru ji 🌹🙏
@NavdeepKaur-ft4nb
@NavdeepKaur-ft4nb 4 жыл бұрын
Love u 💕 mom waheguru tanu hamesha lami umar bakshan
@SukhwinderSingh-cy9uj
@SukhwinderSingh-cy9uj 5 жыл бұрын
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ
@aquaticsxhxl7697
@aquaticsxhxl7697 5 жыл бұрын
Wahaguru ji mehr kareo maa te
風船をキャッチしろ!🎈 Balloon catch Challenges
00:57
はじめしゃちょー(hajime)
Рет қаралды 96 МЛН
Каха и лужа  #непосредственнокаха
00:15
1, 2, 3, 4, 5, 6, 7, 8, 9 🙈⚽️
00:46
Celine Dept
Рет қаралды 113 МЛН
Dhan he dhan he dhan he guru nanak dev ji dhan he 🙏🙏
21:56
Knowledgeable Facts
Рет қаралды 1,7 МЛН
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 68 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 96 МЛН