ਕਜ਼ਾਕ ਔਰਤਾ ਦੀ ਮਹਿਮਾਨ ਨਵਾਜ਼ੀ😱Staying with locals of kazakhstan🇰🇿

  Рет қаралды 95,245

Flop YouTuber

Flop YouTuber

Күн бұрын

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #northeastindia #flopyoutuber

Пікірлер: 226
@pcheekupadda
@pcheekupadda 4 ай бұрын
ਬੱਲੇ ਓਏ ਤੇਰੇ ਪ੍ਰਗਟਾ ਗਿੱਟੇਆਂ ਚ ਮਾਰਦੈਂ ਸਿੱਧੀਆਂ ਵੀ ਰੂਸਣਾ ਮਿਲ ਜਾਂਦੀਆਂ ਨੇਂ ਧੀ ਭੈਣ ਸਭ ਦੀਆਂ ਸਾਂਝੀਆਂ ❤❤❤❤❤❤
@dalwindersingh6323
@dalwindersingh6323 4 ай бұрын
ਬਹੁਤ ਸੋਹਣੇ ਤਰੀਕੇ ਨਾਲ ਕਮੈਟ ਰੀ ਕਰਦਾਂ ਮਲਵਈ ਭਾਸ਼ਾ ਸਾਦਾ ਪਰ ਪ੍ਰਭਾਵਸ਼ਾਲੀ ਵੀਡੀਓਗ੍ਰਾਫੀ,,,,ਕੁਲਮਲਾ ਕੇ ਘੈ ਟ ਸੁਪਰ 👍
@samir0333
@samir0333 4 ай бұрын
ਧਰਮ ਕੋਈ ਮਾੜਾ ਨੀ ਬਸ ਕੁਝ ਲੋਕ ਮਾੜੇ ਹੁੰਦੇ ਆ RESPECT💜
@sidhumusawala5496
@sidhumusawala5496 4 ай бұрын
@harbanssinghkainth5669
@harbanssinghkainth5669 3 ай бұрын
ਗੱਲਾਂ ਬੜੀਆਂ ਸਟੇਟ ਫਾਰਵਰਡ ਚੰਗੀਆਂ ਲੱਗੀਆਂ, ਸੋਚ ਬਹੁਤ ਹੀ ਵਧੀਆ, ਸਾਡੇ ਲੋਕਾਂ ਦੀ ਸੋਚ ਦਾਰੂ ਤੋਂ ਸ਼ੁਰੂ ਹੋ ਕੇ ਜਨਾਨੀਆਂ ਤਕ ਮੁੱਕ ਜਾਂਦੀ ਹੈ ਇੱਸੇ ਕਰਕੇ ਵਿਦੇਸ਼ ਵਿੱਚ ਬਹੁਤ ਸਾਰੇ ਲੋਗ ਸਾਡੇ ਵੱਲ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਹਨ ਕਿਉਂਕਿ ਸਾਡੇ ਲੋਕਾਂ ਦੀ ਝਾਕਣੀ ਹੀ ਬਹੁਤ ਮਾੜੀ ਹੈ ।
@JasbirSingh-ms4wt
@JasbirSingh-ms4wt 4 ай бұрын
🙏❤🌹Pargat Verrey Bahut vadhya Veer ji Main Tuhadyan. Video Dekh keTuhade hi ghum Riha ha ghar baithey Poori Filling Leh Rihan Han. Jasbir Singh Hoshiarpur doaba Punjab ❤🌹🙏
@raachhpalsinghchouhan9851
@raachhpalsinghchouhan9851 2 ай бұрын
ਧਰਮ ਦੇ ਬਾਰੇ ਤੈਨੂੰ ਪੁਛਣ ਤੇ ਠੀਕ ਨਹੀਂ ਲੱਗਾ ਪਰ ਮਿੱਤਰਾ ਸ਼ਰਮ ਵਾਲੀ ਗੱਲ ਹੈ ਕਿ ਸਿੱਖ ਦੀ ਕੀ ਪਹਿਚਾਣ ਹੈ ਤੇ ਸਾਨੂੰ ਦੱਸਣਾ ਪੈਂਦਾ ਹੈ ਜਦਕਿ ਸਾਡੇ ਗੁਰੂਆਂ ਨੇ ਸਾਨੂੰ ਉਹ ਪਹਿਚਾਣ ਦਿਤੀ ਜਿਸ ਨੂੰ ਦਦੱਸਣ ਦੀ ਲੋੜ ਨਹੀਂ ਪੈਂਦੀ
@gurwantsandhu2699
@gurwantsandhu2699 4 ай бұрын
ਬਹੁਤ ਵਧੀਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ
@gamingsquad4450
@gamingsquad4450 4 ай бұрын
ਧਾਰਮਿਕ ਕੱਟੜਵਾਦ ਭੁੱਖਮਰੀ ਤੇ ਅਮੀਰ ਗਰੀਬ ਵਿੱਚ ਪਾੜਾ ਵਧਾਉਣ ਵਾਲੀ ਚੀਜ਼ ਇਸਦਾ ਉਦਾਹਰਣ ਆਪਣੇ ਗਵਾਂਢੀ ਮੁਲਕਾਂ ਵਿੱਚ ਤੇ ਅਫਰੀਕਾ ਦੇ ਕੲੀ ਮੁਲਕ ਹਨ
@gurvindersinghbawasran3336
@gurvindersinghbawasran3336 4 ай бұрын
ਪਰਗਟ ਵੀਰ ਕੀਂ ਹਾਲ ਹੈ ਵੀਰ,,,,, ਬਾਕੀ ਵੀਰ ਗੁੱਸਾ ਨਹੀ ਕਰਨਾ ਕਈ ਘਟੀਆ ਸੋਚ ਦੇ ਮਾਲਕ ਵੀ ਬੰਦੇ ਹੁੰਦੇ ਆ ਜਿਹੜੇ ਕਿਸੇ ਬਾਰੇ ਵੀ ਗ਼ਲਤ ਸੋਚ ਰੱਖਦੇ ਹਨ
@balrajsingh4182
@balrajsingh4182 4 ай бұрын
ਬਹੁਤ ਵਧੀਆ ਜੀ
@tanwindersidhu3270
@tanwindersidhu3270 2 ай бұрын
Bhut vadia video bro
@gurvirsinghkhanghura3819
@gurvirsinghkhanghura3819 4 ай бұрын
Great effort towards establishing
@amardeepsinghbhattikala189
@amardeepsinghbhattikala189 4 ай бұрын
Sat shri akal veer ji waheguru ji chardikla tandrusti wakshan te hamesha rakhn
@balvindersingh3813
@balvindersingh3813 4 ай бұрын
There is no matter, let us tell the Sikh community with pride that even they will know
@indersingh63
@indersingh63 4 ай бұрын
1 no video
@jagjitsingh816
@jagjitsingh816 4 ай бұрын
ਪਰਗਟ ਭਾਜੀ ਸਤਿ ਸ੍ਰੀ ਆਕਾਲ ਜੀ I love yours blogs
@IqbalSingh-ys8hb
@IqbalSingh-ys8hb 4 ай бұрын
ਬਹੁਤ ਵਧੀਆ ਬਲੌਗ
@satpalcsinghh92
@satpalcsinghh92 4 ай бұрын
Very nice video brother God bless you 👌🏻👌🏻👌🏻👌🏻👌🏻🙏🏻🙏🏻🙏🏻🙏🏻🙏🏻🥰🥰🥰🥰🥰
@sambhardwaj2683
@sambhardwaj2683 4 ай бұрын
Nice blog bro. Please take care of yourself ❤from lehragaga
@inderjitsinghchahal383
@inderjitsinghchahal383 4 ай бұрын
Nice 👌🏻 🎉🎉🎉🎉
@ManjeetSingh-hg8hd
@ManjeetSingh-hg8hd 4 ай бұрын
Bro Kiser wee place daa name Tai us place dee county wich mhata nu explore kareya Karo Taa kee us history daa Pata lag sake
@tarrybrarvlog5435
@tarrybrarvlog5435 4 ай бұрын
Pargat सिंग तुसी बहुत वडिया सोच दे मालिक ओ, लोग बहोत खुश कहदे ने बस आवदा कम करी जाओ, लैके रब दा ना 👌👌👌
@abhishekjain4749
@abhishekjain4749 3 ай бұрын
I want to visit Kazakhstan in july.. would that be fine in terms of weather, ? Please reply, thanks❤
@gurjinderdhillon3302
@gurjinderdhillon3302 4 ай бұрын
Good bro❤❤❤❤
@movielike601
@movielike601 4 ай бұрын
ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ, ਮਾਝੇ ਦੇ ਮਝੈਲ,
@balijindersingh643
@balijindersingh643 4 ай бұрын
Nice video
@Uniearthiiiansocial.lbeing
@Uniearthiiiansocial.lbeing 4 ай бұрын
Bai ji Navdeep Brar Nal Collabration Video Bnao.
@driverslovers1013
@driverslovers1013 4 ай бұрын
हां भाई साहब कौन से देश में जानाहै अपने
@RoopSidhu-f4x
@RoopSidhu-f4x 4 ай бұрын
Great Effort
@HarpalSingh-uv9ko
@HarpalSingh-uv9ko 4 ай бұрын
ਭੋਲਾ ਕਿੱਥੇ ਆ?ਭੋਲੇ ਨੂੰ ਤਾਂ ਮਿਲਾ ਰਸ਼ੀਆ ਵਾਲੇ ਨੂੰ।
@RajeshKumar-fq9tc
@RajeshKumar-fq9tc 4 ай бұрын
Love you veer ❤❤
@ManpreetSingh-ht1yw
@ManpreetSingh-ht1yw 4 ай бұрын
ਬਹੁਤ ਵਧੀਆ ਲੱਗਿਆ ❤❤❤❤❤❤
@YadwinderSingh-mj6vb
@YadwinderSingh-mj6vb 3 ай бұрын
So good
@paramjitkaur8122
@paramjitkaur8122 4 ай бұрын
God bless you beta ji
@HarjinderSingh-bo2ig
@HarjinderSingh-bo2ig 3 ай бұрын
V nice ❤
@gurpreetsingh626
@gurpreetsingh626 4 ай бұрын
Bho siraa lgde aa vlog tere prgt y
@Krnndeep
@Krnndeep 4 ай бұрын
Europe continent v ghnt a ghumn lai j moka milya tn jtur try kreo 🎉❤
@rinkamatharootaxiservicein2811
@rinkamatharootaxiservicein2811 4 ай бұрын
👍👍👍👍
@RajenderSingh-ql6hc
@RajenderSingh-ql6hc 4 ай бұрын
Nice
@HarmeshKhanji
@HarmeshKhanji 4 ай бұрын
Good morning bhai Malaysia 🇲🇾 sangrur
@shamsunderdhamija8740
@shamsunderdhamija8740 4 ай бұрын
Veer nice vlog ❤❤❤
@piskraruskiaab2756
@piskraruskiaab2756 4 ай бұрын
Ccoty bi.. jadon ksy nu greet karna udo kaheda " Aslam o lykum" Jawb dena Wa lykum slam ). Main koi muslin ni Punjab ton aa Malwe to Sikh aa
@RoopSidhu-f4x
@RoopSidhu-f4x 4 ай бұрын
Great
@MandeepBhinder1213
@MandeepBhinder1213 4 ай бұрын
Amritsar to veera
@User13000
@User13000 4 ай бұрын
🔥🔥
@amriksingh6828
@amriksingh6828 4 ай бұрын
ਪ੍ਗਟ ਬਾਈ ਖਿਚੀ ਚਲ 💪👌
@ManpreetSingh-ne2it
@ManpreetSingh-ne2it 4 ай бұрын
Very good 👍
@sidhumusawala5496
@sidhumusawala5496 4 ай бұрын
Bilkul sahi kihaa bai sara dharam vadia na ❤
@navdhanju5096
@navdhanju5096 4 ай бұрын
Oh bai ji jacket he change karlo
@SukhdevSingh-gr7xq
@SukhdevSingh-gr7xq 4 ай бұрын
🙏
@BalbirSingh-yh8vn
@BalbirSingh-yh8vn 4 ай бұрын
Very nice show
@gurcharansingh2677
@gurcharansingh2677 4 ай бұрын
GBU brother
@TejSingh-ok4kp
@TejSingh-ok4kp 4 ай бұрын
Nice very very nice 👍👍👍❤❤❤
@HarpreetSingh-yn2oh
@HarpreetSingh-yn2oh 4 ай бұрын
Y nothe Cyprus v sohka visa mil janda
@vikramjitsinghsidhu5142
@vikramjitsinghsidhu5142 4 ай бұрын
Good job ❤❤❤❤❤❤❤
@laddichauhan679
@laddichauhan679 3 ай бұрын
❤❤❤❤
@harishmehta1304
@harishmehta1304 4 ай бұрын
Satshri akal ji
@amriksaini8886
@amriksaini8886 4 ай бұрын
Ghrr rain da ki raint linde
@vickykhetla5159
@vickykhetla5159 4 ай бұрын
Very nice❤
@balvirsingh6201
@balvirsingh6201 4 ай бұрын
Sohne lok Sohna dil
@JagpreetSingh-q1z
@JagpreetSingh-q1z 4 ай бұрын
Best
@entertainmentpetsanimal
@entertainmentpetsanimal 4 ай бұрын
ਬੰਲੇ ਬੰਲੇ ਪ੍ਰਧਾਨ ਬੜੇ ਚਿਰ ਬਾਅਦ ਞੀਡੋ ਪਾੲਈ ਕਿਞਾ ਆ ਪ੍ਰਧਾਨ ਕੈਮ
@indersangha8565
@indersangha8565 4 ай бұрын
👌👌
@rajkumar-xv1ie
@rajkumar-xv1ie 4 ай бұрын
ਪ੍ਰਗਟ ਆਵਾਜ਼ ਘੱਟ ਆ ਰਹੀ ਹੈ
@LoveSingh-im6vm
@LoveSingh-im6vm 4 ай бұрын
❤❤❤❤❤❤❤❤❤❤
@BalkarSingh-vm4bl
@BalkarSingh-vm4bl 4 ай бұрын
Good 22.23
@Haryanakisantv24
@Haryanakisantv24 4 ай бұрын
Parsi Muslim aakh dya kr krde rahan ge search
@gurwindergrewal4947
@gurwindergrewal4947 4 ай бұрын
y ma both tym da tanu follow krda but yr kisa hr country nll kuo india nu compare krda ohta vhi kuj madha hyu sbb kita sbb kuj chnga nhi hunda
@ns7842
@ns7842 4 ай бұрын
ਇੱਥੇ ਝੋਨਾ ਲੱਗਦਾ 😂
@vickykhetla5159
@vickykhetla5159 4 ай бұрын
😢😢😢😢😢
@omarora8630
@omarora8630 4 ай бұрын
Mr joker PM da murti kitha lagi ha tusi india nu he bhade rehda ho mr Fu
@JagmohanSingh-q2p
@JagmohanSingh-q2p 4 ай бұрын
Ja BJP hatoni a ta CONGRESS tu Bina kisa val na dekho a Azad candidate ta seats karab hi karda a
@bladerdragoon5215
@bladerdragoon5215 4 ай бұрын
Bhai kuj sikh ke si apne Desh be kranti howe gi
@GurpreetSingh-oe6nh
@GurpreetSingh-oe6nh 4 ай бұрын
Teri video Dekhkar maja a janda
@ravisapkota6935
@ravisapkota6935 4 ай бұрын
ਸਹੀ ਕਿਹਾ ਬਾਈ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ
@TejSingh-ok4kp
@TejSingh-ok4kp 4 ай бұрын
Nice very very nice 👍👍👍❤❤❤
@dilpreetsingh4139
@dilpreetsingh4139 4 ай бұрын
❤❤
@roopkharoud
@roopkharoud 4 ай бұрын
👍👍👍
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@ਖੇਤੀ
@ਖੇਤੀ 4 ай бұрын
ਬਹੁਤ ਵਧੀਆ ਪਰਗਟ ਸਿਆਂ ਜਿੰਦਗੀ ਬਹੁਤ ਵੱਡੀ ਤੇ ਸੋਹਣੀ ਹੈ ਇੱਥੇ ਕੁੱਝ ਨੀ ਪਤਾ ਜਿੰਦਗੀ ਕਦੋਂ ਨਵਾ ਮੋੜ ਲੈ ਲਵੇ
@harinderjaspal7315
@harinderjaspal7315 3 ай бұрын
ਕਾਕਾ ਜੀ ਅਪਣੀ ਅੰਗਰੇਜ਼ੀ ਨੂੰ ਥੋੜ੍ਹਾ ਸੁਧਾਰੋ । ਤੁਸੀਂ ਦੁਨੀਆਂ ਵਿੱਚ ਘੁੰਮਦੇ ਹੋ ਅਪਣੀ ਠੁੱਕ ਕਾਇਮ ਰੱਖਣ ਲਈ ਊਟ ਪਟਾਂਗ ਗੱਲਾਂ ਅਤੇ ਬੋਲ ਚਾਲ ਤੋਂ ਪਰਹੇਜ਼ ਕਰੋ। ਸੇਂਟ ਨੂੰ ਸੈਂਟੱ ਅਤੇ ਅਫ਼ਗ਼ਾਨਿਸਤਾਨ ਨੂੰ ਅਫਗਾਨੀਸਤਾਨ ਬੋਲਣਾ ਆਦਿ।
@sukhdebgill4016
@sukhdebgill4016 4 ай бұрын
,, ਸਤਿ ਸ੍ਰੀ ਆਕਾਲ ਪ੍ਰਕਟ ਵੀਰ ❤❤❤❤
@RameshKumar-fr1vz
@RameshKumar-fr1vz 4 ай бұрын
ਅਜ ਹਿੰਦੂਸਤਾਨ ਦਾ ਸਚ ਬਿਲਕੁਲ ਸਹੀ ਬਿਆਨ ਕੀਤਾ ਹੈ ਅਸਲੀ ਭਾਰਤ ਦੀ ਹਕੀਕਤ ਇਹ ਹੀ ਹੈ ਖਾਸਕਰ ਲੇਡੀਜ਼ ਲਈ। ਸ੍ਰੀ ਗੰਗਾਨਗਰ ਰਾਜਸਥਾਨ 🇮🇳💯
@FlopYouTuber
@FlopYouTuber 4 ай бұрын
Eh sach hajam ne hoona loka nu
@GursewakSingh-c4z
@GursewakSingh-c4z 2 ай бұрын
ਬਹੁਤ ਵਧੀਆ ਬਲੋਕ ਬਣਾਉਣਾ ਪ੍ਰਗਟ ਸਿੰਘ ਬਾਈ ਜੀ
@Justlifelearner7
@Justlifelearner7 4 ай бұрын
ਬਾਈ ਜੀ ਬਹੁਤ ਵਧਿਆ ਵੀਲੋਗ ਤਿਆਰ ਕਰਦੇ ਓ ਤੁਸੀ ਬਹੁਤ ਮਿਹਨਤ ਵਾਲਾ ਕੰਮ ਆ ਤੇ ਮੈਂ ਵੀ ਤੁਹਾਡੀ ਪੁਰਾਣੀ ਵੀਡੀਓ ਦੇਖਦਾ ਹੁੰਦਾ ਪਹਿਲਾ ਤੇ ਹੁਣ ਚ” ਬਹੁਤ ਫਰਕ ਆ ਮਤਲਬ ਜੇ ਤੁਸੀ ਕਿਸੀ ਵੀ ਕੰਮ ਨੂੰ ਦਿਲ ਤੋਂ ਕਰੋ ਤਾਂ ਸਮੇਂ ਨਾਲ ਸਬ ਠੀਕ ਹੋ ਜਾਂਦਾ । ਲਵ ਯੂ ਆ ਭਾਰ ❤❤
@paramjitparam9065
@paramjitparam9065 4 ай бұрын
ਪਾਜੀ ਖਰਚਾ ਵਾਰੇ ਕਿਉਂ ਨਹੀਂ ਦੱਸ ਦੇ ਕਿੰਨੇ ਦਾਂ ਪੈਕਜ ਹੁੰਦਾ
@FlopYouTuber
@FlopYouTuber 4 ай бұрын
ਪੈਕਜ ਆਲੇ ਐਮੇ ਦੇ ਤਜ਼ਰੁਬੇ ਦੇ ਸਕਦੇ ਨੇ ? ਹਰ ਰੋਜ ਦਾ 3000
@ManpreetSahota-c4y
@ManpreetSahota-c4y 4 ай бұрын
ਬਾਇਓ ਤੇਰਾ ਕੋਈ ਬਿੱਲਾਗ ਹਿ ਨਹੀਂ ਇਦਾ ਦਾ ਅਪਾ ਨਹੀਂ ਦੇਖਿਆ ਹੋਇਯੂ ਗਾ ਅਪਾ ਸਾਰੇ ਦੇਖੇ ਆ ਬਹਿਤ ਸੋਨ੍ਹੇ ਹੁੰਦੇ ਆ ਸ਼ੁੱਧ ਪੰਜਾਬੀ ਵਿਚ ਆ ❤ਤੋ ਲਾਇਕ ਆ ਮੇਰੇ ਵੀਰ ਨੂੰ ❤ ਬਾਬਾ ਤੈਨੂੰ ਸੱਚਮੁੱਚ ਖੁਸ਼ ਰਖ਼ੇ ❤
@Harman_singh708
@Harman_singh708 2 ай бұрын
ਯਾਰ ਤੈਨੂੰ ਹਰ ਘਰ ਚ ਕਿਵੇਂ ਰੱਖ ਲੈਂਦਾ
@ajay_yadav4
@ajay_yadav4 4 ай бұрын
Phaji kise da Religion puchna is not bakwas swal tuhanu ta fakar nal bolna chahida hai ki tu c Sikh community to belong krde oo ❤❤❤❤❤❤❤❤❤❤❤❤❤❤❤❤❤❤❤❤❤❤
@HappySingh-ig9fe
@HappySingh-ig9fe 3 ай бұрын
ਅਸੀ ਵੀ ਤੇਰੇ ਨਾਲ ਘੁੰਮ ਲੈਦੇ ਹੈ
@harjitvlogstanda
@harjitvlogstanda 4 ай бұрын
ਘਟੀਆ ਲੋਕਾਂ ਨੇ ਮਾੜਾ ਹੀ ਸੋਚਣਾ
@jatgee5195
@jatgee5195 4 ай бұрын
Jwaka or bibia di unnecesary video na bnaa.. Shittar baaut firde pye kyrgystan ch. kazakhstan ch ho ju kamm shuru je vlogger jayada waadh gye tan. Respect their privacy & dont record any girls or kids without their parents. Kyi indian vloggers di video share karde pye jo jayaadaa harktan kaarde si
@jasmelsingh1451
@jasmelsingh1451 4 ай бұрын
ਧਰਮ ਇਨ ਸਨਿਯਤ ਦਸ ਦਿਆ ਕਰੋ
@MrSam-mg5ut
@MrSam-mg5ut 4 ай бұрын
Muslim country ch religion nu jada tavazo dinde a. es layi eh loka ne dharm puchna a. Pakistan ch vi eh hi hal a. Ehna nu lagda je Muslim nahi ta, es nu convert karn di kosish kareye.
@umairjameel6760
@umairjameel6760 3 ай бұрын
Ay Kazakhstan alay kala bnda vekh my kehnda nay hinduski meno bara gussa charya last time
@throttlebeasts8841
@throttlebeasts8841 4 ай бұрын
Bro why u gotta be colorist celebrate your brown skin everyone is beautiful it's just your thinking they don't think you r any less if your brown unless someone is racist great video btw ❤✌️
@vikramdhillon6992
@vikramdhillon6992 4 ай бұрын
Bai sahi kya loka de soch bahut gandi aa .be happy🎉 god bless you🎉
@CreativeMan77
@CreativeMan77 4 ай бұрын
tenu kush nai pta oh tenu Pakistani samjhde a galan v kad rahe hundde a
@mystic1008
@mystic1008 4 ай бұрын
Baj mt aio apna ghtia leftist narrative chlane se , sai he 👌🏻
@justtrending2710
@justtrending2710 4 ай бұрын
❤❤❤❤ love you darling khich k rkh meter waheguru ji tenu hmesha chardiklla vich rkhn❤❤🎉🎉
Meet a Rich Chinese🇨🇳 Trader Girl 🇺🇿
21:19
Flop YouTuber
Рет қаралды 39 М.
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 9 МЛН
🍉😋 #shorts
00:24
Денис Кукояка
Рет қаралды 3,4 МЛН
The joker favorite#joker  #shorts
00:15
Untitled Joker
Рет қаралды 30 МЛН
My lifetime Youtube Earning💰
20:49
Flop
Рет қаралды 377 М.
Comparison of the Most Painful Punishments
15:42
ECHOES
Рет қаралды 2,1 МЛН
Punjabi Podcast with @FlopYouTuber | Kudiya da ki chakkar aa ?
1:10:48
I Fall In Love With Chinese🇨🇳Girl ?
38:12
Flop YouTuber
Рет қаралды 87 М.
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 9 МЛН