KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
दूध से खोया खोया से बर्फी की रेसिपी | हलवाई स्टाइल दूध से बर्फी khoya barfi Recipe
10:25
ਭੂੰਨੇ ਹੋਏ ਖੋਏ ਦੀ ਬਰਫ਼ੀ ਬਣਾਉਣ ਦਾ ਤਰੀਕਾ | Roasted Khoya Barfi | Mawa Burfi Recipe मावा या खोया बर्फी
9:56
Đang ngồi chơi bỗng dưng bể cá vỡ kính, may có CCTV chứng minh sự trong sạch cho cô bé
00:27
99.9% IMPOSSIBLE
00:24
小丑教训坏蛋 #小丑 #天使 #shorts
00:49
Қылмыскерді таптым… | QARGA 2 | 3 серия | КОНКУРС
31:30
ਖੋਏ ਦੀ ਬਰਫੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, khova Barfi recipe Halwai style, Mawa Barfi recipe
Рет қаралды 56,136
Facebook
Twitter
Жүктеу
1
Жазылу 75 М.
FooD of ਪੰਜਾਬ
Күн бұрын
Пікірлер: 102
@Krishna-x7u1o
Жыл бұрын
Bhat vdi bhai ji
@DharminderSingh-hj5fd
Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@kuldeepkaur7607
Жыл бұрын
Dhanbad veer ji bahut badhiya Sikhaya
@DharminderSingh-hj5fd
Жыл бұрын
ਧੰਨਵਾਦ ਸਿਸਟਰ ਜੀ 🙏🥰💐💐
@DharminderSingh-dv1uj
Ай бұрын
ਬਹੁਤ ਵਧੀਆ ਬਰਫੀ ਵੀਰ ਜਰੂਰ ਬਣਾਵਾਂਗੇ 😋
@DharminderSingh-hj5fd
Ай бұрын
ਧੰਨਵਾਦ ਜੀ 🙏🥰
@balbirkaur8832
Жыл бұрын
Bht gud video thanks
@DharminderSingh-hj5fd
Жыл бұрын
ਧੰਨਵਾਦ ਸਿਸਟਰ ਜੀ 🙏🥰 Thank you ji 🙏🥰💐💐
@karamjeetkaur2569
Ай бұрын
🎉🎉
@DharminderSingh-hj5fd
Ай бұрын
ਧੰਨਵਾਦ ਜੀ 🙏🥰
@legendgaming-fl7zl
Жыл бұрын
Bahut vadiya 👍🏻👍🏻
@DharminderSingh-hj5fd
Жыл бұрын
ਧੰਨਵਾਦ ਜੀ 🙏🥰💐💐
@anamikatiwari241
5 ай бұрын
Bhut badiya barfi
@DharminderSingh-hj5fd
5 ай бұрын
Thanks you ji 🙏🥰
@charnjitkainth1255
Жыл бұрын
Nice recipe aa thanks share karn lai
@DharminderSingh-hj5fd
Жыл бұрын
Thank you so much ji 🙏🥰💐💐
@VishavroopChahal-vd7qd
Жыл бұрын
Ssa veer ji thanks for vedio
@DharminderSingh-hj5fd
Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@SukhminderKaur-vy2eh
Жыл бұрын
Bahut badhiya hai bhai ji 🙏🌹
@DharminderSingh-hj5fd
Жыл бұрын
ਧੰਨਵਾਦ ਭੈਣ ਜੀ 🙏🥰 Thank you ji 🙏🥰💐💐
@harpreetgoodluckveerjekaur9845
Жыл бұрын
V nice video veer
@DharminderSingh-hj5fd
Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@jagjotkpanesar9607
Жыл бұрын
Nice video thanks veer ji
@DharminderSingh-hj5fd
Жыл бұрын
ਧੰਨਵਾਦ ਜੀ 🙏🥰💐💐 Thank you ji 🙏🥰
@LovepreetSingh-zu4bi
Ай бұрын
Very very Nice
@DharminderSingh-hj5fd
Ай бұрын
ਧੰਨਵਾਦ ਜੀ 🙏🥰 ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ 🙏🥰
@RupinderKour-iw7mt
6 ай бұрын
❤ nice
@DharminderSingh-hj5fd
6 ай бұрын
Thanks you so much ji ♥️🥰
@Kaurjawandha07
Жыл бұрын
ਵੀਰ ਜੀ ਵਿਆਹਾਂ ਵਾਲੇ ਦੇਸੀ ਲੱਡੂ ਪਕੌੜੀਆਂ ਵਾਲੇ ਕਿਵੇ ਬਣਦੇ ਹਨ ਪਲੀਜ ਜਰੂਰ ਦੱਸਿਉ🙏
@DharminderSingh-hj5fd
Жыл бұрын
Ok sister ji 🙏🥰💐💐
@NavneetKaur-qj7qd
Ай бұрын
Boht vdiya veer ji … and jae vich Aata pana howe ta oh kis time pa houga ji
@DharminderSingh-hj5fd
Ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਜਦੋਂ ਬਰਫੀ ਨੂੰ ਗੈਸ ਤੋਂ ਥੱਲੇ ਉਤਾਰੋਗੇ ਗਰਮ ਗਰਮ ਬਰਫੀ ਦੇ ਵਿੱਚ ਆਟਾ ਭੁੰਨ ਕੇ ਪੈ ਸਕਦਾ ਹੈ ਜੀ ਧੰਨਵਾਦ ਜੀ 🙏🥰
@NavneetKaur-qj7qd
Ай бұрын
@ okji thank you f
@SukhrajSidhu-u1t
11 ай бұрын
Good.vaery.nice
@DharminderSingh-hj5fd
11 ай бұрын
ਧੰਨਵਾਦ ਜੀ 🙏🥰💐💐 Thank you ji 🙏🥰
@Kaurjawandha07
Жыл бұрын
ਬਰਫੀ ਬਣਾਈ ਤੁਹਾਡੀ ਤਰਾਂ ਬਹੁਤ ਵਧੀਆ ਤੇ ਟੇਸਟੀ ਬਣੀ ਹੈ ਵੀਰ ਜੀ
@DharminderSingh-hj5fd
Жыл бұрын
ਧੰਨਵਾਦ ਸਿਸਟਰ ਜੀ 🙏🥰 Thank you ji 🙏🥰💐💐
@vickysingh1698
3 ай бұрын
✌
@DharminderSingh-hj5fd
3 ай бұрын
ਧੰਨਵਾਦ ਜੀ 🙏🥰
@AmanpreetSingh-mr5jn
Жыл бұрын
Very nice 👍 ji
@DharminderSingh-hj5fd
Жыл бұрын
ਧੰਨਵਾਦ ਵੀਰ ਜੀ 🙏🥰 Thank you ji 🙏🥰💐💐
@balwinderkaur5984
Жыл бұрын
❤❤
@DharminderSingh-hj5fd
Жыл бұрын
Thank you so much sister ji 🙏🥰💐💐
@rickyseerha5668
Жыл бұрын
Very very nice ji
@DharminderSingh-hj5fd
Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@ManpreetKaur-uu2is
Жыл бұрын
Good luck 🎉🎉❤❤
@DharminderSingh-hj5fd
Жыл бұрын
🥰🙏💐🥰❤️
@ArryNawab
Жыл бұрын
Good luck🎉🎉
@DharminderSingh-hj5fd
Жыл бұрын
Thank you so much ji 🙏🥰💐💐
@baljindersingh1057
Жыл бұрын
Bhut vadia veer ji
@DharminderSingh-hj5fd
Жыл бұрын
ਧੰਨਵਾਦ ਵੀਰ ਜੀ 🙏🥰 Thank you ji 🙏🥰💐💐
@surjitkaur9964
Жыл бұрын
Good job
@DharminderSingh-hj5fd
Жыл бұрын
ਧੰਨਵਾਦ ਸਿਸਟਰ ਜੀ 🙏🥰💐💐 Thank you ji 🙏🥰💐💐
@JobanGrewal-e8i
Жыл бұрын
Nice bro
@DharminderSingh-hj5fd
Жыл бұрын
ਧੰਨਵਾਦ ਵੀਰ ਜੀ 🙏🥰 Thank you ji 🙏🥰💐💐
@harjinderthind8314
Жыл бұрын
Veer ji khoia nu vhakre bna ka chani v mix kar sakda
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਖੋਏ ਨੂੰ ਥੋੜਾ ਜਿਹਾ ਮੈਲਟ ਕਰਕੇ ਭੁੰਨ ਕੇ ਵਿੱਚ ਚਾਸਣੀ ਬਣਾ ਕੇ ਪਾ ਸਕਦੇ ਹੋ ਜੀ 🙏
@harjinderthind8314
Жыл бұрын
@@DharminderSingh-hj5fd thanks veer ji
@Karamjit.030
Жыл бұрын
😋😋👌👌🙏🙏
@DharminderSingh-hj5fd
Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@gurpreetgill8199
Жыл бұрын
ਵੀਰ ਜੀ ਹਲਵਾਈ ਵਾਲੇ ਤਰੀਕੇ ਨਾਲ ਖੋਆ ਕੱਢਣ ਸਿਖਾਓ ਪਲੀਜ
@DharminderSingh-hj5fd
Жыл бұрын
Ok veer ji 🙏 ਥੋੜੇ ਦਿਨ ਰੁਕ ਜਾਓ ਵੀਰ ਜੀ 🙏 ਹਾਲੇ ਵਿਆਹ ਸ਼ਾਦੀਆਂ ਤੇ ਦਿਵਾਲੀ ਕਰਕੇ ਥੋੜਾ ਟੈਮ ਨਹੀਂ ਲੱਗ ਰਿਹਾ ਜੀ 🙏🥰
@HarjotWalia-i1j
Жыл бұрын
Ver calr kyu chanj ho janda
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਵੀਰ ਜੀ ਅੱਜ ਕੱਲ ਮਸ਼ੀਨੀ ਯੁਗ ਹੈ ਮੈਂ ਜਿਹੜਾ ਖੋਇਆ ਲੈ ਕੇ ਆਇਆ ਸੀ ਉਹ ਜਿਹੜੀ ਬੜੀ ਭੱਠੀ ਹੁੰਦੀ ਹੈ ਉਹਦੇ ਨਾਲ ਤਿਆਰ ਕੀਤਾ ਹੋਇਆ ਹੈ ਬੜੀ ਭੱਠੀ ਦੇ ਵਿੱਚ ਤਕਰੀਬਨ 40 50 ਲੀਟਰ ਦੁੱਧ ਆ ਜਾਂਦਾ ਹੈ ਇਸ ਕਰਕੇ ਖੋਆ ਥੋੜਾ ਲਾਲ ਹੋ ਜਾਂਦਾ ਹੈ ਜੀ ਅਗਰ ਕੜਾਹੀ ਦੇ ਵਿੱਚ ਤਕਰੀਬਨ ਪੰਜ ਛੇ ਲੀਟਰ ਦੁੱਧ ਪਾ ਕੇ ਖੋਆ ਕੱਢਿਆ ਜਾਵੇ ਤਾਂ ਖੋਏ ਦਾ ਕਲਰ ਚਿੱਟਾ ਹੀ ਰਹਿੰਦਾ ਹੈ ਬਾਕੀ ਥੋੜੀ ਜਿਹੀ ਢੰਗ ਦੀ ਜਰੂਰਤ ਹੁੰਦੀ ਹੈ ਚਿੱਟਾ ਖੋਆ ਕੱਢਣ ਲਈ ਜੀ
@deepikaparmar3575
Жыл бұрын
Pehle bnaungi fir btaungi kaisi bni
@DharminderSingh-hj5fd
Жыл бұрын
Thank you ji 🙏🥰💐💐
@deepikaparmar3575
Жыл бұрын
@@DharminderSingh-hj5fd achi bani veer ji thankyou
@Ranvir_Verma
Жыл бұрын
Very nice
@DharminderSingh-hj5fd
Жыл бұрын
Thank you so much ji 🙏🥰💐💐
@manjeetmaan9303
Жыл бұрын
Khoya kinne rs. Da killo milda bazaar cho veer ji.
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਸਾਡੇ ਖਰੜ ਏਰੀਏ ਚ ਖੋਏ ਦਾ ਰੇਟ 500 ਰੁਪਏ ਕਿਲੋ ਹੈ ਜੀ 🙏 Thank you ji 🙏🥰💐💐
@sunitakhattra655
Жыл бұрын
Very good
@DharminderSingh-hj5fd
Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@VishavroopChahal-vd7qd
Жыл бұрын
Veer ji khoya banana dasso
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਵੀਰ ਜੀ ਹਾਲੇ ਵਿਆਹ ਸ਼ਾਦੀਆਂ ਦਾ ਕੰਮ ਚੱਲ ਰਿਹਾ ਹੈ ਜੀ ਟਾਈਮ ਕੱਢ ਕੇ ਖੋਏ ਦੀ ਵੀਡੀਓ ਜਰੂਰ ਪਾਵਾਂਗੇ ਜੀ ਖੋਏ ਦੀ ਵੀਡੀਓ ਲਈ ਕਾਫੀ ਟਾਈਮ ਚਾਹੀਦਾ ਹੈ 🙏 🙏🥰 Thank you ji 🙏🥰💐💐
@gurdeepBeingPositiveGsMRaSoi
Жыл бұрын
Bhut tasty bani barfi veer ji❤❤❤❤ asi v puadi a ji mohali to
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏 ਭੈਣੇ ਸਾਡਾ ਏਰੀਆ ਵੀ ਖਰੜ ਮੋਹਾਲੀ ਹੀ ਹੈ ਜੀ 🙏 Thank you ji 🙏🥰💐💐
@manigharu6261
Жыл бұрын
Nice video dab ke rakho kam nu
@DharminderSingh-hj5fd
Жыл бұрын
ਉਹ ਥੋਡੀ ਅੱਜ ਜੋਨੀ ਨੇ ਵੀ ਕਮੈਂਟ ਕਰਤਿਆ ਧੰਨਵਾਦ ਜੋਨੀ ਸਿੰਘ 🙏
@piarasinghkang8184
Жыл бұрын
Very good 👍
@DharminderSingh-hj5fd
Жыл бұрын
ਧੰਨਵਾਦ ਖਾਲਸਾ ਜੀ 🙏🥰
@sarbjeet-boparai
Жыл бұрын
ਵੀਰ ਜੀ ਗਾਜਰ ਪਾਕ ਵੀ ਜ਼ਰੂਰ ਬਣਾਉਣਾ ਦੱਸਿਓ
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏 ਗਾਜਰ ਪਾਕ ਜਰੂਰ ਬਣਾਵਾਂਗੇ ਗਾਜਰਾਂ ਦਾ ਸੀਜਨ ਆ ਜਾਣ ਦੋ ਜੀ 🙏🥰 Thank you ji 🙏🥰💐💐
@kaurmnuu1730
Жыл бұрын
10 ਕਿਲੋ ਦੁੱਧ ਵਿਚ ਕਿਨਾ ਖੋਆ ਨਿਕਲਦਾ ਵੀਰ ਜੀ
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਜੇ ਦੁੱਧ ਵਦੀਆ ਹੋਵੇ ਤਾਂ 2 ਕਿਲੋ 250 ਗਰਾਮ ਖੋਆ ਨਿਕਲ ਜਾਂਦਾ 10 ਕਿਲੋ ਦੁੱਧ ਵਿੱਚੋਂ, ਨੋਰਮਲ 10 ਕਿਲੋ ਦੁੱਧ ਵਿੱਚੋਂ ਨਿਕਲਦਾ ਦੋ ਕਿਲੋ ਖੋਆ ਜੀ 🙏 ਧੰਨਵਾਦ ਜੀ 🙏🥰
@harpreetsingh-ho1xj
11 ай бұрын
ਇਦਾ ਦਸੋ ਕਰਿਆ ਤਾਂ ਇਦਾਂ ਸੀ,,ਪਰ ਪੋਲੀ ਪੋਲੀ ਰਹਿ ਗਈ ਬਰਫੀ ਟਾਈਟ ਨਹੀਂ ਹੋਈ
@DharminderSingh-hj5fd
11 ай бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰 ਬਰਫੀ ਢਿੱਲੀ ਰਹਿਣ ਦਾ ਕਾਰਨ ਉਸ ਨੂੰ ਸੇਕ ਘੱਟ ਲੱਗਿਆ ਹੈ ਜੀ 🙏🥰
@gurindergrewal5450
Жыл бұрын
ਹੱਥ ਦੀ ਵਜਾਏ ਬੁਰਸ਼ ਵਰਤ ਸਕਦੇ ਓ ਤੇਲ ਲਾਉਣ ਲਈ
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਭੈਣ ਜੀ 🙏 ਅਗਰ ਹੱਥ ਨਾਲ ਰਿਫਾਇੰਡ ਲੱਗ ਗਿਆ ਫੇਰ ਕੀ ਹੋ ਗਿਆ ਜੀ 🙏 ਬੁਰਛ ਵੀ ਹੱਥ ਨਾਲ ਹੀ ਫੜ ਹੋਣਾ ਸੀ 🙏 ਖੋਆ ਬਣਾਉਣ ਲਈ ਦੁੱਧ ਚਾਹੀਦਾ ਜੀ 🙏 ਤੇ ਦੁੱਧ ਕੱਢਣ ਲਈ ਹੱਥ ਜਦੋਂ ਵਿਆਹਾਂ ਵਿੱਚ ਜਾਦੇ ਆ ਕਦੇ ਪਿੱਛੇ ਕਿਚਨ ਚ ਜਾ ਕੇ ਦੇਖਿਆ ਵੀ ਕਿੱਦਾਂ ਖਾਣਾ ਬਣ ਰਿਹਾ ਸੋ ਵੀਰ ਭੈਣ ਜੀ ਮਾੜੇ ਮੋਟੇ ਚੱਕਰਾਂ ਚ ਨਾ ਪਿਆ ਕਰੋ ਜੀ 🙏
@gurindergrewal5450
Жыл бұрын
ਆਪਣੀ ਗਲ਼ਤੀ ਮੰਨਣ ਨੂੰ ਕੋਈ ਵੀ ਤਿਆਰ ਨਹੀਂ।ਚਲੋ ਕੋਈ ਨਾਂ। ਬਹੁਤ ਵਧੀਆ ਬਣੀ ਬਰਫ਼ੀ।
@DharminderSingh-hj5fd
Жыл бұрын
@@gurindergrewal5450 ਚਲੋ ਮੈਂ ਮੰਨਦਾ ਜੀ ਮੈਂ ਆਪਣੀਂ ਗਲਤੀ ਮੰਨ ਲਈ ਇੱਕ ਵਾਰ ਨਹੀਂ ਦੋ ਵਾਰ ਮੰਨ ਲਈ ਜੀ🙏 ਦੀਵਾਲੀ ਤੇ ਜਿਹੜੀਆਂ ਮਠਿਆਈਆਂ ਖਰੀਦੀਆਂ ਜਾਂਦੀਆਂ ਨੇ 🙏 ਸਾਰੀਆਂ ਮਠਿਆਈਆਂ ਪਰਵਾਸੀ ਭਈਏ ਬਣਾ ਰਹੇ ਨੇ ਪਜਾਬੀ ਕਾਰੀਗਰ ਬਹੁਤ ਘੱਟ ਚੁੱਕੇ ਨੇ ਸਾਰੇ ਭਈਏ ਗੁਟਕਾ ਜ਼ਰਦਾ ਬੇੜੀਆਂ ਖਾਣ-ਪੀਣ ਦੇ ਸ਼ੌਕੀਨ ਨੇ ਭਈਏ ਕਿੰਨੀ ਸਫਾਈ ਰੱਖ ਦੇ ਨੇ ਆਪਾਂ ਸਭ ਨੂੰ ਪਤਾ ਹੈ ਜੀ🙏 ਆਟਾ ਹੱਥਾਂ ਨਾਲ ਗੁਨਿਆ ਜਾਂਦਾ ਹੈ ਜੀ 🙏 ਸਬਜ਼ੀਆਂ ਸਾਰੀਆਂ ਹੱਥਾਂ ਨਾਲ਼ ਕੱਟੀਆਂ ਜਾਂਦੀਆਂ ਨੇ ਜੀ 🙏 ਰੋਟੀ ਵੀ ਹੱਥਾਂ ਨਾਲ ਹੀ ਬਣਾਈ ਜਾਂਦੀ ਹੈ ਜੀ 🙏 ਸੋ ਭੈਣ ਵੀਰ ਜੀ ਤੁਸੀਂ ਸਾਡੀ ਵੀਡੀਓ ਨਾਂ ਦੇਖੀਆ ਕਰੋ ਜੀ ਅਸੀਂ ਤਾਂ ਹੱਥਾਂ ਨਾਲ ਹੀ ਕੰਮ ਕਰਨਾ ਹੈ ਜੀ 🙏 ਮੈਂ ਆਪਣੀ ਗਲਤੀ ਮੰਨ ਲਈ ਹੈ ਜੀ 🙏🙏🙏🙏🙏🙏
@gurindergrewal5450
Жыл бұрын
@@DharminderSingh-hj5fd ਇਹੀ ਤਾਂ ਪੰਜਾਬ ਦੀ ਤ੍ਰਾਸਦੀ ਆ ਛੋਟੇ ਵੀਰ। ਸੱਚ ਦੱਸਾਂ ਮੈਂ ਕਦੇ ਵੀ ਬਜ਼ਾਰ ਤੋਂ ਖਰੀਦਿਆ ਸੀ ਨਹੀਂ ਮਿਠਾਈ। ਪਰਿਵਾਰ ਦਾ ਕੋਈ ਮੈਂਬਰ ਨਹੀਂ ਖਾਂਦਾ। ਪਿੰਡ ਦਾ ਹਲਵਾਈ ਤੋਂ ਹੀ ਲਈਦੀ ਹੈ।
@DharminderSingh-hj5fd
Жыл бұрын
@@gurindergrewal5450 ਮੇਰੀ ਗੱਲ ਦਾ ਗੁੱਸਾ ਨਾ ਕਰਿਉ ਜੀ 🙏 ਮੈਂ ਬਹੁਤ ਸਫ਼ਾਈ ਨਾ ਵੀਡੀਓ ਬਣਾਉਂਦਾ ਹਾਂ ਜੀ 🙏 ਕੰਮ ਵਿਚ ਹੱਥਾਂ ਦੀ ਹੀ ਵਰਤੋਂ ਹੁੰਦੀ ਹੈ ਜੀ 🙏 ਵਿਆਹ ਵਿੱਚ ਲੱਡੂ ਵੀ ਹੱਥਾਂ ਨਾਲ ਵੱਟੇ ਜਾਂਦੇ ਨੇ ਜੀ 🙏 ਤੇ ਲੱਡੂ ਖਾਏ ਵੀ ਹੱਥਾਂ ਨਾਲ ਜਾਂਦੇ ਨੇ ਜੀ 🙏 ਸਾਰੀਆਂ ਮਠਿਆਈਆਂ ਹੱਥਾਂ ਨਾਲ ਹੀ ਬਣਦੀਆਂ ਨੇ ਜੀ 🙏 ਤੇ ਖਾਦੀਆ ਵੀ ਹੱਥਾਂ ਨਾਲ ਹੀ ਜਾਂਦੀਆਂ ਨੇ ਜੀ 🙏 🙏🙏🙏🙏🙏🙏🙏🙏🙏
@dharmindersingh3683
Жыл бұрын
Bhut vadhia bai ji tussi kis area to h boli ta tuhadi boli ta puand di h
@DharminderSingh-hj5fd
Жыл бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏 ਸਾਡਾ ਏਰੀਆ ਹੈਗਾ ਜੀ ਖਰੜ ਮੋਹਾਲੀ
@gurveersingh4884
11 ай бұрын
❤❤
@DharminderSingh-hj5fd
11 ай бұрын
ਧੰਨਵਾਦ ਵੀਰ ਜੀ 🙏🥰💐💐
@JasveerSingh-ul5cs
Жыл бұрын
👌👌👌👌👌👌👍👍👍👍
@DharminderSingh-hj5fd
Жыл бұрын
Thank you ji 🙏🥰💐💐
@jobandhillon517
Жыл бұрын
@@DharminderSingh-hj5fdź s zT😮
@maninder_singh949
15 күн бұрын
❤❤❤❤
@DharminderSingh-hj5fd
13 күн бұрын
ਧੰਨਵਾਦ ਜੀ 🙏🥰
10:25
दूध से खोया खोया से बर्फी की रेसिपी | हलवाई स्टाइल दूध से बर्फी khoya barfi Recipe
Raj Halwai Recipe
Рет қаралды 654 М.
9:56
ਭੂੰਨੇ ਹੋਏ ਖੋਏ ਦੀ ਬਰਫ਼ੀ ਬਣਾਉਣ ਦਾ ਤਰੀਕਾ | Roasted Khoya Barfi | Mawa Burfi Recipe मावा या खोया बर्फी
Punjabi Cooking
Рет қаралды 92 М.
00:27
Đang ngồi chơi bỗng dưng bể cá vỡ kính, may có CCTV chứng minh sự trong sạch cho cô bé
Tiin_vn - Viettel Media
Рет қаралды 24 МЛН
00:24
99.9% IMPOSSIBLE
STORROR
Рет қаралды 27 МЛН
00:49
小丑教训坏蛋 #小丑 #天使 #shorts
好人小丑
Рет қаралды 25 МЛН
31:30
Қылмыскерді таптым… | QARGA 2 | 3 серия | КОНКУРС
OMIR
Рет қаралды 451 М.
18:29
ਘਰ ਵਿਚ ਹਲਵਾਈ ਤੋਂ ਵੀ ਵਧੀਆ ਖੋਏ ਦੀ ਬਰਫੀ ਕਿਵੇ ਬਣਾਈ 100%ਸਹੀ ਰੈਸਪੀ how to make khova barfi by TADKA TUDKA
Tadka Tudka & vloges
Рет қаралды 173 М.
10:06
khoya barfi recipe ਖੋਆ ਬਰਫੀ ਬਣਾਓ how to make barfi @Johaldesiweb @JaanMahalvideo
JOHAL DESI WEB
Рет қаралды 82 М.
8:12
ਖੋਏ ਅਤੇ ਆਟੇ ਦੀਆਂ ਪਿੰਨੀਆਂ । How to make khoya atta pinni recipe |
VNR (RS)
Рет қаралды 30 М.
16:56
ਗੁੜ ਵਾਲੇ ਸ਼ੱਕਰ ਪਾਰੇ ਹਲਵਾਈ ਸਟਾਈਲ ਰੈਸਪੀ |shakar pare Halwai style recipe|shakkar pare recipe|
FooD of ਪੰਜਾਬ
Рет қаралды 1,2 М.
11:30
ਬੇਸਣ ਖੋਏ ਵਾਲੀ ਬਰਫੀ ਬਣਾਉਣੀ ਸਿਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, besan khova barfi halvai style, Barfi
FooD of ਪੰਜਾਬ
Рет қаралды 10 М.
13:23
4-5 ਚੀਜ਼ਾਂ ਤੋਂ ਬਣਾਓ ਸਰਦੀਆਂ ਵਿੱਚ ਖਾਣ ਵਾਲੇ ਤਾਕਤਵਰ ਅਲਸੀ ਦੇ ਲੱਡੂ|village style Alsi ke laddu|alsi laddu|
FooD of ਪੰਜਾਬ
Рет қаралды 27 М.
10:44
ਦੀਵਾਲੀ ਦੇ ਲਈ ਘਰ ਵਿੱਚ ਬਣਾਓ ਖੋਏ ਦੀ ਬਰਫ਼ੀ | Roasted Khoya Barfi | Mawa Burfi Recipe | मावा बर्फी
Punjabi Cooking
Рет қаралды 12 М.
11:01
Alsi Pinniyaan recipe । ਅਲਸੀ ਦੀਆਂ ਪਿੰਨੀਆਂ ਬਣਾਉਣ ਦਾ ਸਹੀ ਤਰੀਕਾ | Dr Harshindar Kaur । THE KHALAS TV
The Khalas TV
Рет қаралды 313 М.
9:45
ਆਲੂ ਟਿੱਕੀ ਚਾਟ ਬਣਾਓ ਘਰੇ ਬਿਲਕੁਲ ਸੌਖੇ ਤਰੀਕੇ ਨਾਲ||aalu tikki recipe Halwai style||aloo tikki recipe||
FooD of ਪੰਜਾਬ
Рет қаралды 27 М.
11:37
ਡੋਡਾ ਬਰਫੀ ਬਣਾਉਣ ਦਾ ਸੌਖਾ ਤਰੀਕਾ|Diwali 🪔 special Doda Barfi recipe|Halwai style Doda Barfi recipe|
FooD of ਪੰਜਾਬ
Рет қаралды 22 М.
00:27
Đang ngồi chơi bỗng dưng bể cá vỡ kính, may có CCTV chứng minh sự trong sạch cho cô bé
Tiin_vn - Viettel Media
Рет қаралды 24 МЛН