ਖਾਲਸਾ ਮਹਿਮਾ । Khalsa Mehma। Giani Birbal Singh Ji । Nitnem । Shri Anandpur Sahib ।

  Рет қаралды 21,622

Giani Birbal Singh Ji

Giani Birbal Singh Ji

Күн бұрын

#nitnem #gurbani #meditation #sikhism #nihang

Пікірлер: 41
@EkOnkarSatgurPrasad.
@EkOnkarSatgurPrasad. Ай бұрын
ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ 🙏
@singhmindar
@singhmindar 3 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਧੰਨ ਧੰਨ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਾਂ ਰਾਜ ਜੀ
@GianiBirbalSinghJi
@GianiBirbalSinghJi 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏
@sukhwindersinghkhalsa1829
@sukhwindersinghkhalsa1829 4 ай бұрын
ਸਾਹਿਬ ਏ ਕਮਾਲ ਕਲਗੀਧਰ ਪਾਤਿਸ਼ਾਹ 🙏
@singhmindar
@singhmindar 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਦੀ ਆਵਾਜ਼ ਬਹੁਤ ਵਧੀਆ ਹੈ ਆਪ ਜੀ ਜਿਸ ਵੀ ਬਾਣੀ ਦਾ ਪਾਠ ਕਰਦੇ ਹੋ ਉਚਾਰਨ ਕਰਦੇ ਹੋ ਬਹੁਤ ਵਧੀਆ ਤਰੀਕੇ ਨਾਲ ਕਰਦੇ ਹੋ ਦਿਲ ਕਰਦਾ ਸਾਰਾ ਦਿਨ ਸੁਣੀ ਜਾਈਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਏਨੀਂ ਅਨੰਦ ਮਈ ਹੈ ਸਾਨੂੰ ਪਤਾ ਹੀ ਨਹੀਂ ਸੀ
@GianiBirbalSinghJi
@GianiBirbalSinghJi 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ । 🙏 ਧੰਨਵਾਦ ਜੀ 🙏
@Talsmi19
@Talsmi19 Жыл бұрын
ਧੰਨ ਧੰਨ ਗੁਰੂ ਖਾਲਸਾ ਪੰਥ ਜੀ 💐💐💐 💐
@writer4315
@writer4315 5 ай бұрын
ਬਾਬਾ ਜੀ ਤੁਹਾਡੀ ਵੀਡੀਓ ਤੋਂ ਪਹਿਲਾਂ ਇਹ ਬਾਣੀ ਪੂਰੀ ਕਦੇ ਵੀ ਨੀ ਸੁਣੀ ਸੀ... ਸਾਡੇ ਗੁਰਦਵਾਰਿਆਂ ਵਿੱਚ ਪ੍ਰਚਾਰ..... ਬਾਕੀ ਸਮਝ ਲਉ ਆਪ.... ਪਰ ਇਹ ਬਾਣੀ ਪਤਾ ਨਹੀਂ ਮੈਂ ਕਿੰਨੀ ਵਾਰ ਸੁਣ ਐਨਾ ਆਨੰਦ ਆ ਰਿਹਾ ਸੁਣ ਕੇ
@jogasingh4875
@jogasingh4875 Жыл бұрын
ਧੰਨ ਗੁਰੂ ਖਾਲਸਾ ਪੰਥ 🌷📖🙏🙏🙏🙏📖🌷
@jawanda362
@jawanda362 10 ай бұрын
🏹⚔️ਧੰਨ ਧੰਨ ਸ੍ਰੀ ਗੁਰੂ ਸਰਬਲੋਹ ਗ੍ਰੰਥ ਸਾਹਿਬ ਜੀ ਮਹਾਰਾਜ 💕💖
@dodtehaldodtehal5443
@dodtehaldodtehal5443 3 ай бұрын
Baba ji tusi path da ucharn bohat sunder trike nal krde ho anand hi anand aa janda hai ji
@HarshSingh-iw9cg
@HarshSingh-iw9cg 4 ай бұрын
Waheguru ji 🙏
@kimmidhir3241
@kimmidhir3241 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🎉🎉🎉🎉🎉🎉🎉🎉🎉🎉🎉🎉🎉
@Bal450
@Bal450 9 ай бұрын
Thanks!
@GianiBirbalSinghJi
@GianiBirbalSinghJi 9 ай бұрын
🙏🏻
@sonubains9211
@sonubains9211 Жыл бұрын
Anand Hi Anand….❤❤❤❤❤
@GianiBirbalSinghJi
@GianiBirbalSinghJi Жыл бұрын
🙏
@nihangsinghwarriors
@nihangsinghwarriors Жыл бұрын
satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@jawanda362
@jawanda362 10 ай бұрын
🏹⚔️ Akaaaaaaaaaaal ⚔️
@writer4315
@writer4315 5 ай бұрын
ਬਾਬਾ ਜੀ ਕਿਰਪਾ ਕਰਕੇ add ਹਟਵਾ ਦਓ ਵੀਡੀਓ ਤੋਂ 🙏🏻
@kaur-khalsa530
@kaur-khalsa530 Жыл бұрын
Waheguru ji ka Khalsa waheguru ji ki Fateh ji🙏🙏
@GianiBirbalSinghJi
@GianiBirbalSinghJi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏
@devrani4745
@devrani4745 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏❤❤❤❤❤❤❤❤🌹🌹🌹🌹🌹🌹🌹🌹🌹🌹🌹
@GianiBirbalSinghJi
@GianiBirbalSinghJi 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@deghteghfateh
@deghteghfateh 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹੀਗੁਰੂ ਜੀ ਕੀ ਫ਼ਤਹਿ
@sarbjitsingh3267
@sarbjitsingh3267 2 ай бұрын
Wah ji wah Mera pathshah Baja Wale
@sahibsingh971
@sahibsingh971 2 жыл бұрын
Akaal
@ranjodhsingh2440
@ranjodhsingh2440 2 жыл бұрын
❤️🙏🙏🙏❤️
@jatinderdhillon57
@jatinderdhillon57 2 жыл бұрын
Waheguru ji
@GurmeetSingh-lf8up
@GurmeetSingh-lf8up Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹
@GianiBirbalSinghJi
@GianiBirbalSinghJi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏
@jagroopsingh9676
@jagroopsingh9676 2 жыл бұрын
Wahhh ji waheguru waheguru
@jinderkaur2187
@jinderkaur2187 Жыл бұрын
POWERFULLL baba g❤❤❤
@gurcharanbrar4133
@gurcharanbrar4133 Жыл бұрын
satnam wahegure ji 🙏🙏🙏🙏🙏🙏
@GurdeepSingh-hw2zk
@GurdeepSingh-hw2zk Жыл бұрын
Waheguru 🙏🏼
@JobanjitsinghKhalsa
@JobanjitsinghKhalsa 11 ай бұрын
Waheguru ji👏👏
@Bal450
@Bal450 9 ай бұрын
Thanks!
@giansingh6109
@giansingh6109 Жыл бұрын
Waheguru ji waheguru ji
@hardialbath8957
@hardialbath8957 Жыл бұрын
Waheguru ji Ka khalsa waheguru ji ki fateh 🙏🙏❤️🙏
@GianiBirbalSinghJi
@GianiBirbalSinghJi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏
@sonubains9211
@sonubains9211 2 жыл бұрын
Waheguru waheguru
Or is Harriet Quinn good? #cosplay#joker #Harriet Quinn
00:20
佐助与鸣人
Рет қаралды 60 МЛН
Magic or …? 😱 reveal video on profile 🫢
00:14
Andrey Grechka
Рет қаралды 91 МЛН
Cute
00:16
Oyuncak Avı
Рет қаралды 11 МЛН
He bought this so I can drive too🥹😭 #tiktok #elsarca
00:22
Elsa Arca
Рет қаралды 62 МЛН
Bhagoti Astoster Kirtan  (Sri Dasam Granth Sahib) By Bhai Balbir Singh ji
17:49
پوّن جیت سنگھ لاہوریا
Рет қаралды 589 М.
Or is Harriet Quinn good? #cosplay#joker #Harriet Quinn
00:20
佐助与鸣人
Рет қаралды 60 МЛН