ਖੇਤੀ ਕਾਨੂੰਨਾ ਦੇ ਹੱਕ ‘ਚ ਫੇਰ ਭੁਗਤੇ Sardara Singh Johl,ਕਿਹਾ ਕੇੰਦਰ ਦਾ ਤਰੀਕਾ ਗਲਤ

  Рет қаралды 11,087

Jagbani

Jagbani

Күн бұрын

Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 93
@kuldipsingh4236
@kuldipsingh4236 3 жыл бұрын
This is the person I trust most on economics.
@indianreal110
@indianreal110 3 жыл бұрын
Sir ...he is just parrot of govt ..he already had ruined lives of Punjabi farmers by recommending wrong pesticides during Tota Singh regime ..during his chairmanship in commission for agriculture costs and price, least price were announced..
@indianreal110
@indianreal110 3 жыл бұрын
He is just like Vijay Sardana economist...both of these always throw venom on farmers...if any corporate wanna to invest in any state , he will looks only law and order, smooth and transparent running of administration, infrastructure...punjab is much better than other states..during his father badal Regime , hundred of companies runs to himachal pradesh just because of corruption
@GurwinderSingh-guri
@GurwinderSingh-guri 3 жыл бұрын
ਜੌਹਲ ਸਾਹਿਬ ਬਹੁਤ ਪੜ੍ਹੇ ਲਿਖੇ ਬਜੁਰਗ ਹਨ ਪਰ ਜਾਣਕਾਰੀ ਦੇ ਮਾਮਲੇ ਵਿਚ ਕਿਸਾਨ ਆਗੂਆਂ ਦੇ ਪੈਰਾਂ ਵਰਗੇ ਵੀ ਨਹੀਂ।ਪਤਾ ਨਹੀਂ ਸਾਰੇ ਉਮਰ ਕੀ ਤਜਰਵੇ ਕਰਦੇ ਰਹੇ। ਇਹ ਵਾਰ ਵਾਰ ਕੰਪਨੀਆਂ ਜਾਣੀ ਠੱਗਾਂ ਦੀ ਗੱਲ ਕਰਦੇ ਹਨ, ਇਹਨਾ ਨੂੰ ਇੰਨੀ ਵੀ ਸਮਝ ਨਹੀਂ ਕਿ ਠੱਗ ਜੇਬ ਨੂੰ ਹੱਥ ਨਹੀਂ ਪਾਉਂਦਾ ਬਲਕਿ ਅਗਲੇ ਨੂੰ ਐਸੇ ਜਾਲ ਵਿਚ ਫਸਾਉਂਦੈ ਕਿ ਉਹ ਖੁਦ ਜੇਬ ਖਾਲੀ ਕਰੇ। ਇਹ ਤਿੰਨ ਲੜੀਵਾਰ ਕਾਨੂੰਨ ਬਣਾਏ ਗਏ ਹਨ ਜਿਹੜੇ ਕਿਸਾਨ ਨੂੰ ਮਜਬੂਰ ਕਰ ਦੇਣਗੇ ਆਪਣੀਆਂ ਜਮੀਨਾ ਛੱਡ ਕੇ ਭੱਜਣ ਲਈ। ਅਮਰੀਕਾ ਤੇ ਯੂਰਪ ਵਿੱਚ ਕੀ ਹੋਇਐ? ਸ਼ੇਰ ਕਦੇ ਬੱਕਰੀ ਦਾ ਭਲਾ ਸੋਚੂ? ਇਹੀ ਕੰਮ ਇਨਵੈਸਟਰਾਂ ਦਾ ਹੁੰਦੈ। ਇਨਵੈਸਟਮੈਂਟ ਕਰਨ ਸਰਕਾਰਾਂ, ਹਮੇਸ਼ਾਂ ਚੋਰ ਹੀ ਇਨਵੈਸਟਮੈਂਟ ਕਰਨਗੇ? ਇਹਨਾ ਪੜ੍ਹੇ ਲਿਖਿਆਂ ਨੂੰ ਸਰਕਾਰਾਂ ਹਥਿਆਰ ਦੇ ਤੌਰ ਤੇ ਵਰਤਕੇ ਕਾਰਪੋਰੇਟ ਜਗਤ ਦਾ ਫਾਇਦਾ ਕਰਦੀਆਂ ਹਨ। ਇਹੀ ਹਾਲ ਐਲੋਪੈਥੀ ਦੇ ਡਾਕਟਰਾਂ ਦਾ ਹੈ, ਸਾਰੀ ਉਮਰ ਪੜ੍ਹਦੇ ਰਹਿਣਗੇ ਕਿਸੇ ਬੀਮਾਰੀ ਦਾ ਕੋਈ ਇਲਾਜ ਨਹੀਂ ਸਿਰਫ਼ ਕਾਰਪੋਰੇਟ ਦੇ ਹਥਿਆਰ ਜਰੂਰ ਬਣ ਜਾਂਦੇ ਹਨ।
@indianreal110
@indianreal110 3 жыл бұрын
Veer ji ..ehi sardara singh Johal us samay badal da speaker bannea see jis samay Harsimrat is bill di Himayat kar rahi see
@aseemsharma3225
@aseemsharma3225 3 жыл бұрын
😂😂😂😂😂
@antusangha6635
@antusangha6635 3 жыл бұрын
Great personality
@bliharsingh4164
@bliharsingh4164 3 жыл бұрын
Sir truely an intlectual and a learned person having long experience in the field
@dilshersingh9033
@dilshersingh9033 3 жыл бұрын
SS Johl is the only person who talks logic and provides pragmatic solutions. Literally, everyone else is seeing this issue as black and white. Thank you for such an enlightening interview.
@Ammyfarmer
@Ammyfarmer 3 жыл бұрын
Amul dairy मे सहकारी concept है जिसमे किसानो की कंपनी मे सहभागिता है व लाभांश को हरेक सदस्य जो किसान है उसमे बांटा जाता है,अमूल model के आधार मे किसान है जबकि नये बिलो के प्रावधान किसान को खेती से दूर कर पूरी तरह private sector को लाभ पहुचाने व एकाधिकार देने वाला माडल है। इन तथाकथित नये कृषि सुधार कानून मे ऐसा कोई प्रावधान नही है, जिसमे किसान की सहभागिता हो इसकी जगह खेती व जमीन को पूरी तरह privatization की तरफ ले जाने वाले प्रावधान है, किसान को खेती से हटाकर उनही कमपनियो के मजदूर व वर्कर बनाने की साजिश है। इन महाशय का नये कृषि कानून को अमूल जैसा बताने का बङा झूठ बोलना ही इस आदमी की नीयत किसानो के प्रति कितनी असंवेदनशील है, खोटी है यह साफ करता है।
@indianreal110
@indianreal110 3 жыл бұрын
Sir ji...yeh Insaan khud bahut barra ghotalebaz raha hai ...isne akali leader aur agriculture minister tota Singh ke sath milke bahut paisa kamaya hai ...usi ke aihsan ko louta raha hai
@mrkulwantgrewal
@mrkulwantgrewal 3 жыл бұрын
ਸੌ ਹੱਥ ਰੱਸਾ ਸਿਰੇ ਤੇ ਗੰਢ। ਪਾਰਟੀ ਕੋੲੀ ਵੀ ਹੋਵੇ ਅਸਲੀ ਸਰਕਾਰ ਸਰਮਾੲੇਦਾਰਾਂ ਦੀ ਹੁੰਦੀ ਹੈ ਤੇ ਜੌਹਲ ਸਰਮਾੲੇਦਾਰਾਂ ਦਾ ਵਡਾ ੲੇਜੰਟ ਹੈ। ੲਿਹਤੋਂ ਭਲੇ ਦੀ ਅਾਸ ਕਾਹਦੀ!
@jaisharma4045
@jaisharma4045 3 жыл бұрын
Great personalities 🙏
@maan5794
@maan5794 3 жыл бұрын
ਜਿਹੜੇ ਲੋਕਾਂ ਨੇ ਕਿਤਾਬੀ ਖੇਤੀ ਕੀਤੀ ਹੈ ਅਸਲ ਕਿਸਾਨ ਨਹੀਂ ਉਹ ਲੋਕ ਕਿਸਾਨ ਮਜ਼ਦੂਰ ਤੇ ਖੇਤੀ ਨੂੰ ਸਮਝ ਹੀ ਨਹੀਂ ਸਕਦੇ
@surjitvirk872
@surjitvirk872 3 жыл бұрын
ਇਹ ਬੁੱਢਾ ਬਣੇ ਕਾਨੂੰਨਾਂ ਅਤੇ ਆਪਣੇ ਖਿਆਲਾਂ ਦੇ ਫਰਕ ਨੂੰ ਨਹੀਂ ਸਮਝ ਰਿਹਾ । ਆਪਣੀ ਸੋਚ ਨੂੰ ਵੀ ਖਰਾਬ ਕਰ ਰਿਹਾ ਹੈ । 94 ਸਾਲ ਬਹੁਤ ਵੱਡੀ ਉਮਰ ਹੋ ਗਈ ਹੈ । ਬੋਲਣ ਵਾਸਤੇ ਬੋਲ ਰਿਹਾ ਅਤੇ ਆਪਸ ਵਿਰੋਧੀ ਗੱਲਾਂ ਕਰ ਰਿਹਾ ਹੈ ।
@indianreal110
@indianreal110 3 жыл бұрын
Veer ji ...bazurag sago siyane manne jande han par eh Badal da sarkari pithu phir kissan virodhi soch nu uzagar kar riha hai ..jis tarah isne bhi ehna qanoona de sansad wich pass honn upper apne pio badal naal milke PTC channel upper loka nu gumrah karna shuru kar Ditta see..PTC wale bhi ajkal bahut TOMAR TOMAR karan lag paye han lagda hai bjp naal duwara yaari payun da wela aa gaya hai
@hspanag6561
@hspanag6561 3 жыл бұрын
DR DAVINDER Sharma ve must listened now. Please SODHI Saab kro onha de interview. Scientist ne oh. Bahut clear concept aa ohna da. KRo please
@indianreal110
@indianreal110 3 жыл бұрын
Dr Davinder Sharma bahut samjhdar insaan hai oh is wargi sarkari boli nahi bolda ...Johal atte vijay Sardana eko rasse bannan wale han...pehla hi Johal galat pesticides di recommendation deke atte commission for agriculture costs and price da chairman hundea ghat msp ailan karke kisssna da nuksan kar chuka hai
@gurmukhsingh3457
@gurmukhsingh3457 3 жыл бұрын
Lovely and lively conversation.Reqd to take stock of the whole situation,considering pros and cons of the Kisan agitation.Intellegencia should be placed over and above.Leaders are often venal,but scholars will never leave the public in the lurch.Always think twice to comment on burning issues.Immaturity can cost, life and death.
@indianreal110
@indianreal110 3 жыл бұрын
Sir ...he is just parrot of govt ..he already had ruined lives of Punjabi farmers by recommending wrong pesticides during Tota Singh regime ..during his chairmanship in commission for agriculture costs and price, least price were announced..
@indianreal110
@indianreal110 3 жыл бұрын
He is just like Vijay Sardana economist...both of these always throw venom on farmers...if any corporate wanna to invest in any state , he will looks only law and order, smooth and transparent running of administration, infrastructure...punjab is much better than other states..during his father badal Regime , hundred of companies runs to himachal pradesh just because of corruption
@paramvirsingh3642
@paramvirsingh3642 3 жыл бұрын
Johal sahib is right
@amitbehl6099
@amitbehl6099 2 жыл бұрын
Government har ek law ordinance ki form mein hi laati hai...kuki opposition sansad nahi chalne dete.
@rajdewinderbrar420
@rajdewinderbrar420 3 жыл бұрын
Johal Sahib is right person
@mrkulwantgrewal
@mrkulwantgrewal 3 жыл бұрын
ੲਿਹ ਬੰਦਾ ਮੁਢੋਂ ਸੁਢੋਂ ਲੋਕ ਵਿਰੋਧੀ ਹੈ।
@bhindermangat2777
@bhindermangat2777 3 жыл бұрын
The study of books is different than practical life
@SukhwinderSingh-cq9yg
@SukhwinderSingh-cq9yg 3 жыл бұрын
He’s saying the right thing without investments there is no industry if there is no industry there is no job !! Punjab needed industrialization from long time, without industry there is no development ?? Agriculture needs a diversified otherwise we won’t have clean water to drink it next up coming 10 years ?? I have seen every small town of America there is warehouse and small industry that’s the reason behind their developments ?? Everyone has a job that’s why !!
@DharmSingh-sh9es
@DharmSingh-sh9es 3 жыл бұрын
ਜੌਲ ਸਾਬ ਦੁਨਾ ਦੇ ਹੱਕ ਬੋਲੀ ਜਾਦੇ ਨਾਲੇ ਸਰਕਾਰਾਂ ਦੇ ਨਾਲੇ ਕਿਸਾਨ ਦੇ ਇਹ ਬੀਜਾਂ
@karamjeetsekhon3208
@karamjeetsekhon3208 3 жыл бұрын
America ch eh Bill's lagu ne , only Big farmers rah Jan ge...sab Majdoor ban Jan ge... 🙏
@ajmerchhina1614
@ajmerchhina1614 3 жыл бұрын
Modi sported man Dr johal
@hspanag6561
@hspanag6561 3 жыл бұрын
Veer davinder je da interview kro. Ek scientist ne pay Ch. DR davinder Sharma. Oh ve veer ek pakad Alle agriculture scientist ne
@upkargill815
@upkargill815 3 жыл бұрын
ਜੇ ਕਰ ਅਮਰੀਕਾ ਤੇ ਹੋਰ ਮੁਲਕਾਂ ਦੀ ਉਦਾਹਰਨ ਦੇਂਦੇ ਹਨ ਉੱਥੋਂ ਜਿੰਨੀ ਸਬਸਡੀ ਵੀ ਓਨੀ ਦੁਆਵੋ ਗਲਾ ਕਰੀ ਜਾਂਦੇ ਹਨ ਰੀਸਾ ਕਰਦੇ ਹਨ ਬਾਹਰ ਦੀਆ ਜੇ ਇੰਡੀਆ ਨੂੰ ਅਮਰੀਕਾ ਬਨਾਉਣਾ ਹੈ ਤਾਂ ਕੁਰਪਸ਼ਨ ਬੰਦ ਕਰਵਾਓ
@shankygoyal7261
@shankygoyal7261 2 жыл бұрын
Ek bacha school b nhi jana chunda pher kyun thake nal os de parents school bhjde ne.. govt da loka nu kush karna nhi balki oh kam karna hai jo ohna lyi jruri hai
@fatehsingh356
@fatehsingh356 3 жыл бұрын
अमरीका जैसी Income support दिलवाओ न जोवल साहब - 15000 रू एकड direct payment दिलवाओ farmer नू...
@DharmSingh-sh9es
@DharmSingh-sh9es 3 жыл бұрын
ਜੌਲ ਸਾਬ ਮੌਦੀ ਤਾਂ ਇਕੋ ਵਾਰੀ ਮਿਲਲੋ ਤੁਸੀਂ ਆਪ ਦੀ ਜਾਦੇ ਬੱਲੇ ਕਰਵਾਲੋ ਮੋਦੀ ਮੱਨੇ ਨਾਂ ਮੱਨੇ
@bhanajatt6239
@bhanajatt6239 3 жыл бұрын
ਜੌਹਲ ਸਾਹਿਬ ,ਮਾਫ ਕਰਨਾ ।ਆਮਅਧਿਕਾਰ ਲਹਿਰ ਦੇ ਪਖ ਵਿਚ ਨਹੀਂ ਲਗਦੇ ਇਹ ਵਿਚਾਰ ।ਨੁਕਸਾਨ ਦਾਇਕ ਸਾਬਤ ਹੋਣਗੇ ।
@jasbirsingh9789
@jasbirsingh9789 3 жыл бұрын
ਲੋਕ ਅਧਿਕਾਰ ਲਹਿਰ ਵਿਚੋ ਜੋਹਲ ਦੀ ਛੁੱਟੀ ਹੋ ਗਈ ਹੈ ਜੀ ਛੇ ਮਹੀਨੇ ਪਹਿਲਾਂ ਹੀ ।।🙏
@maan5794
@maan5794 3 жыл бұрын
ਉਹ ਲੋਕ ਸਮਝ ਸਕਦੇ ਹਨ ਤੇ ਸਲਾਹ ਵੀ ਦੇ ਸਕਦੇ ਹਨ ਜਿਨ੍ਹਾਂ ਦੇ ਛੌ ਪੀਸਾ ਵਿੱਚ ਬੀਜ ਪੲੇ ਹੋਣ ਘਰੇ ਪਸ਼ੂ ਹੋਣ ਤੇ ਹੱਥੀਂ ਕਿਰਤ ਕਰਦਾ ਹੋਵੇ
@karamsinghsandhu1489
@karamsinghsandhu1489 3 жыл бұрын
Johal saab phlan baniye khreed kr de si ghar an ton aake, use tran hun shuru ho javega, log mandiyan ch jano hat jaange te apne aap mandiyan bnd hongian
@dilbaghsinghsandhusingh4780
@dilbaghsinghsandhusingh4780 3 жыл бұрын
Vpari aj v direct ly field vicho sabji kharid reha hy ki sabji mandia bandh ho gai
@newsandeducation3799
@newsandeducation3799 3 жыл бұрын
Gall ta theek a g... Only j Economic subject d hsab naal dekhiye... But politics and administration d behrosgi isda karan... Modi, congress Corrupt party... Jd tk lok MLAs, police d chaploosi krno nahi hatde.. Odo tk lok economically, politically, and socially suffer krnge.. Jealousy n hunkar bot a Punjab ch
@bhanajatt6239
@bhanajatt6239 3 жыл бұрын
ਇਕ ਸੀਬੁਢਾ ਪੁਤਰਾਨੂ ਨਸੀਹਤਾ ਹਰਗਲ ਤੇ ਉਏਆਹ ਨਾਕਰੋ ਇਹਨਾਕਰੋ ਮੈ90 ਸਾਲ ਕਰਕੇ ਵੇਖ ਲਿਆ ,ਕੋਈ ਫਾਇਦਾ ਨਹੀਂ ਉਹ ਜੋਵੀ ਕਰਨੋ ਅਗੋ ਰਹਿਣ ਦਿਉ ਕੋਈ ਫਾਇਦਾਾ ਨਹੀ ।ਅਗੋਂ ਅਕੇ ਪੁਤਰ ਨੇ ਕਿਹਾ ਤੂਂ ਤਾ ਕਲ ਨੂ ਕਹੇਂਗਾ ਉਏ ਮੈ 90 ਸਾਲ ਧਕੇ ਖਾਧੇ ਵੇਖ ਲਿਆ ਕੋਈ ਫਾਇਦਾ ਨਹੀਂ ,ਫੇਰ ਦੁਨੀਆ ਜਂ ਮਣੋ ਤਾ ਰੁਕਣ ਨਹੀਂ ਲਗੀ ਤੂਂ ਆਪਣੀ ਕਰ ਗਿਆਅਸੀਂ ਆਪਣੀ ਵੇਖਾਗੇ
@harrygill9198
@harrygill9198 3 жыл бұрын
Log v ehi samaj de ne ki koi aa ke sadi madad har deve. Istran nahi hunda khud nu uthna paina hai.
@karamsinghsandhu1489
@karamsinghsandhu1489 3 жыл бұрын
Corporate political log hi hn, ta hi kisan Dr riha
@webnewsportal2330
@webnewsportal2330 3 жыл бұрын
Gal logic ta quality education di aa jehdi ghat karan asi cheeja nu samjhan vich asmarath aa America vich sirf 2percent lok kheti karda aa ta apni country layi enough food produce kar lainda ta exports vi karda aa profit vi aa crop diversification aa india di 25percent amadi sidha taur ta ta 55percent amadi asida taur ta kheti nal samabdhit aa Phir vi india vich gareebi aa Reason=india vich sirf 3 fasla di kheti jayda hundi kanak,chona,ganna jehda nal ki ehdi demand ghat hundi aa ta production jayda ta phir msp karan ehna di khareed sari goverment kar laindi aa International price nalo jayda keemat ta phir jado ohnu international market vich bachan janda aa ta sada khareed hi international market nalo jayda hundi aa ta profit da ta sawal hi paida ni hunda opro logistics da kharcha soo hunda ki aa ki eh fasla sarkari godama vich payia sardiya rehndiya jehda karan sada trade deficit wad da janda kyoki is ik reason karan sanu khanwala tel,dala,fruits wagaira import karna painda jehda ta har year 90000crore da kharcha aunda phir crude oil vi sanu import karna painda 85percent crude sanu import karna painda kyoki ehtha crude oil da khu ta hai ni ehda nal india da kharcha wad janda Jeda nal goverment nu taxes waduna painda jo ki industry ta bhoj painda investment ta negative impact painda sada export ghat aa import jayda this is not good for country soo crop diversification bahut jaruri aa China na ja grow kita ta ohna sab to pehla kheti kanoona vich sodar kita si aaj china dunia da industrial hub aa Soo aaj naa kal goverment nu kheti kanoona vich sodar karna hi paina aa International market vich compete karan layi Industrial hub banan layi I am tottaly agree with him
@karamjeetsekhon3208
@karamjeetsekhon3208 3 жыл бұрын
Johal Sahib farmers ban ke socho , na ke karpat garane de angle too , kuj loga de taraki or political leaders de taraki nu , farmers de tarakie na kaho ...sarkaar de nokre kar de kar de...sarkaare bole bolan lag ge ,.... farmers Bill's nu number bar pade Sabi kuj too farmers ke verod ha... AHDALAT tak nahi ja sakte , political leaders nal ral ke lott le ge , Ahdane ambane sab khatee le jaye ge...
@parshantbansal5111
@parshantbansal5111 3 жыл бұрын
Kine keha nhi jaa sakde....bro jine v tuci log o pta tuhanu kuch ni....par bne firde expert ho.... Han nhi ja sakde c court ch par ode v alag reason ne....kyuki court cases ch time lag janda... par sarkar tyar hai changes karan nu j court jana ja sakde o....
@hspanag6561
@hspanag6561 3 жыл бұрын
Dr DAVINDER Sharma da view lavo
@manishmalhotra2779
@manishmalhotra2779 3 жыл бұрын
Comrade Union leaders Kisan virodhi ne eh sabit ho gaya Johal Sahib warga Jigra Chahida sach dasan da
@Babbarsher84
@Babbarsher84 3 жыл бұрын
Sadde Punjab nu lorh ni kisse di investment di, asin saare desh da dhidd bharde aa’n avda da bhar e lava’n ge. Apni salah kol avde kol rakho
@parshantbansal5111
@parshantbansal5111 3 жыл бұрын
Canada amb len jande ne ?
@prabhrandhawa3055
@prabhrandhawa3055 3 жыл бұрын
Gurvinder r u in hallucinations mp produces more quality wheat than punjab
@aseemsharma3225
@aseemsharma3225 3 жыл бұрын
😂😂😂😂😂😂
@rajeshwarchauhan4830
@rajeshwarchauhan4830 3 жыл бұрын
@@prabhrandhawa3055 assi desh nu aan dene a sara desh bhukka maruu j asi n vechea
@devil80413
@devil80413 2 жыл бұрын
This is the result of zero education.
@harrygill9198
@harrygill9198 3 жыл бұрын
Johal sahib problem ehi hai ke nitian lagu karan puche neet nahi hai. Har banda money minded and chor hai. Main v kehnda kanoon ok han per jadon lagu hine ne tan paise khan walian ne ik passe nu chuka dene ne this is the problem.
@pscani9338
@pscani9338 3 жыл бұрын
Sardara singh johal g apne concepts clear kro g. Tusi govt d intension hi nhi samjh pa rhe. Tusi bahut experienced hovoge and economics te v pakad hovegi. Par tusi corporates d hidden conpiracy nhi samjh pa rhe g. Govt da target resources da 100 percent corporatisation krna hai. Ehde economic benefits honge but social problems khadia ho jania. Economics social stability to bina kade v faydemand nhi hundi g. Sorry g j koi hard words use kite gye hon
@navk1782
@navk1782 3 жыл бұрын
This system failed farmers in west
@simagill1690
@simagill1690 3 жыл бұрын
Takra krvaia kiss ne app ji ne
@raghbirsingh1933
@raghbirsingh1933 3 жыл бұрын
Johal ji bakwas kar riha hai
@hsingh9180
@hsingh9180 3 жыл бұрын
He is antifarmer whole punjab know it very well
@amricawalanawab1581
@amricawalanawab1581 3 жыл бұрын
Ehnu ki pta hun ta eda end time a
@sukhwantsingh6001
@sukhwantsingh6001 3 жыл бұрын
ਕਿਸਾਨ ਲੀਡਰ ਨੂੰ ਵੀ ਨਾਲ ਬਰਾਬਰ ਬਿਠਾਉਣਾ ਸੀ ਫਿਰ ਜੌਹਲ ਦੀ ਬੋਲਤੀ ਬੰਦ ਕਰਨੀ ਸੀ ਕੋਈ ਕਿਸਾਨਾਂ ਤੇ ਕਿਸਾਨੀ ਦੀ ਹਮਦਰਦੀ ਵਾਲਾ ਬੰਦਾ ਲਿਆਇਆ ਕਰੋ ਜੀ
@prabhdeepsingh2012
@prabhdeepsingh2012 3 жыл бұрын
Rahi mera comment ku dlt kitta
@gurmeetkaur9145
@gurmeetkaur9145 3 жыл бұрын
Tired of lectures nothing is done by their lecture bazi.we the public r lost in dark Rah Nhi milda koee
@missionpunjab6755
@missionpunjab6755 3 жыл бұрын
He is incharge of many institutions run by rss, payee employees. Ask him to sit on a table with me, I am son of a farmer and running my own business. The talk looks, as he is out of his mind.
@arvinderpalsingh4646
@arvinderpalsingh4646 3 жыл бұрын
Sarkari bandha sarkari boli hi boluga🤣🤣🤣🤣🤣 te chanal vi sarkari 😄😄😄😄
@devil80413
@devil80413 2 жыл бұрын
ਤੂੰ ਏਦੇ ਜਿਨਾ ਪੜਾ ਲਿਖਿਆ ਹੈ ਕੀ?
@GursewakSingh-pi5uf
@GursewakSingh-pi5uf 3 жыл бұрын
tu ta kha pee leaa
@simagill1690
@simagill1690 3 жыл бұрын
Pagal banda ehh nu na puso
@hsandhu0015
@hsandhu0015 3 жыл бұрын
Not Appropriate.......
@gurcharansingh6902
@gurcharansingh6902 3 жыл бұрын
Sala corpot the spoon
@bhupindersing6347
@bhupindersing6347 3 жыл бұрын
There 're many brain storming points he is raising and always talked earlier. We Punjabi especially rural background do not listen to different view point. Please be practical.
@hsingh9180
@hsingh9180 3 жыл бұрын
Contract farming is not new, we did ot for potatoes, nd still doing sugarcane, its just a way to exploit farmer, only dumbs or non farmers gonna take this fkin johal serious
@pscani9338
@pscani9338 3 жыл бұрын
Saab g farmers enne bevkoof nhi jinne tusi samjde ho g. Govt d intension resources da 100 percent corporatisation da hai. Resources tuhade hath vcho nikal javega
@devil80413
@devil80413 2 жыл бұрын
@@hsingh9180 then, what happened, please elaborate
@jotdeepsingh8211
@jotdeepsingh8211 3 жыл бұрын
Koe sharam kar eh johal ne jabal banda
@indianreal110
@indianreal110 3 жыл бұрын
Is sarkari pithu ne commission for agriculture costs and price di chairmanship samay sabh to ghat keemta ( msp ) di recommendation deke kissana naal thokha kitta hai ...hunn badal dal de fayde layi kissan andolan nu bhanddan wich laga hai
@amricawalanawab1581
@amricawalanawab1581 3 жыл бұрын
Sodhi saab tuc satkar yog ho bhut chamge insan ho pr eda de bnde camere te on de like ni
@prabhdeepsingh2012
@prabhdeepsingh2012 3 жыл бұрын
Mera comment ku delete kitta
@amricawalanawab1581
@amricawalanawab1581 3 жыл бұрын
Tohanu hor koi bnda ni Lbda a chawl bnda hi lbda
@hsingh9180
@hsingh9180 3 жыл бұрын
Enu fuddu nu pucho jehrian private sugar mills pay ni krdian, ohna da ki kardian courts, kisan nu paise ni milde
@balwindersandhu2271
@balwindersandhu2271 3 жыл бұрын
BJP da Dalal he
@prabhdeepsingh2012
@prabhdeepsingh2012 3 жыл бұрын
Fake fake fake
@dhillonhappy9121
@dhillonhappy9121 3 жыл бұрын
Kita bida
@prabhdeepsingh2012
@prabhdeepsingh2012 3 жыл бұрын
Time waste discussion
@amricawalanawab1581
@amricawalanawab1581 3 жыл бұрын
Ehnu paise de k jo mrji biyan dwa lwo
@desirang8697
@desirang8697 3 жыл бұрын
Kissan leader nu v baithao naal fir pta laggo
@darshansinghsandhu6556
@darshansinghsandhu6556 3 жыл бұрын
Eh katabi kheti karan wala hai
@prabhdeepsingh2012
@prabhdeepsingh2012 3 жыл бұрын
Gal te theek va per johal bapu g sarkar modi di va brosa hai ni
@indianreal110
@indianreal110 3 жыл бұрын
Veer ji ...ehnu puccho tota Singh de samay galat recommendations deke isne kina paisa banaya hai ... Jis samay eh Commission for agriculture costs and price da chairman see ta isne sabh to ghat keemta di recommendation bhejjia san
@DilipKumar-yz1uj
@DilipKumar-yz1uj 3 жыл бұрын
@@indianreal110 bilkul sach kahyaa tusi Os waqt rola paye sir Es banda da bilkul yakeen nahi
Don't look down on anyone#devil  #lilith  #funny  #shorts
00:12
Devil Lilith
Рет қаралды 45 МЛН
Когда отец одевает ребёнка @JaySharon
00:16
История одного вокалиста
Рет қаралды 13 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Don't look down on anyone#devil  #lilith  #funny  #shorts
00:12
Devil Lilith
Рет қаралды 45 МЛН